ਜਾਦੂਗਰਨੀ ਨੇ ਗੁਰੂ ਜੀ 'ਤੇ ਪੱਥਰ ਸੁੱਟਿਆ ਤੇ ਪਿੱਪਲ ਉਡਾ ਕੇ ਮਾਰਿਆ । Dhubri Sahib | North East 24

แชร์
ฝัง
  • เผยแพร่เมื่อ 5 ส.ค. 2024
  • Google Location : goo.gl/maps/yzmRnW51rbTynXR9A
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 564

  • @buntyogra8640
    @buntyogra8640 2 ปีที่แล้ว +48

    ਪੁਰਾਣੇ ਇਤਿਹਾਸ ਨੂੰ ਆਪਣੇ ਘਰ ਵਿੱਚ ਬੈਠ ਕੇ ਦੇਖ ਰਹੇ ਹਾਂ ਭਾਈ ਨਿਸ਼ਾਨ ਸਿੰਘ ਜੀ ਦਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਜੀ

  • @prabhjotsandhu1545
    @prabhjotsandhu1545 2 ปีที่แล้ว +25

    ਧੰਨ ਧੰਨ ਧੰਨ ਧੰਨ ਧੰਨ ਅਸੰਖ ਵਾਰ ਨਮਸਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਗਾਲੀਆਂ ਦੇ ਜਾਦੂਗਰਾਂ ਨੂੰ ਮਾਤ ਪਾਉਣ ਵਿਚ ਧੰਨਵਾਦ ਖਾਲਸਾ ਜੀ

    • @ravindranathsingh5186
      @ravindranathsingh5186 2 ปีที่แล้ว +1

      Muglan ne sab thaa jitt leyi,,, lekan aasam bangal nu nhi jitt sake,, unha di shaktiya karke 😄😄😄

  • @gurnamkaurdulat3883
    @gurnamkaurdulat3883 2 ปีที่แล้ว +68

    ਦੁਰਲੱਭ ਥਾਵਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਜੀ।

    • @balrajmaan8847
      @balrajmaan8847 2 ปีที่แล้ว +7

      Right ❤️

    • @manrajsingh1392
      @manrajsingh1392 2 ปีที่แล้ว

      Hi e endoehwc this egs

    • @gagandeepkaur9398
      @gagandeepkaur9398 2 ปีที่แล้ว

      ੋਔੋਓਓਂਂਂਓਓਓਓਂਓਂਂਂਂੰ੍ਓਓਓਔਂਂਓਂਓਓਂਓਓਂਂਓਂ ਓਓਓਓਓਂਓਓਂੰਂਓਓਂਓ ੋਔੋਓਓਂਂਂਓਓਓਓਂਓਂਂਂਂੰ੍ਓਓਓਔਂਂਓਂਓਓਂਓਓਦੇਓਂੰਓਂਓੰਂਓਦੇਓਓਂਓਦੇਓਓ ਓਓਓਓਓਓਓਓਓ ਓਓਓਓਓਓ ਓਓ ਓਓਓਓਓਓਓਓਓਂਓ ਓਓਓਓਓਓਓਓਓ ੰ ਓਓਓਓਓਓਓਓਓੰੰ ੰਓਓਓਓ ਓਓਓਓਓਂਓਓਂੰਂਓਓਂਓਓਓਓਓੰੰਓ ਓੰੰੰੰ ਓਓਓਓਓਓਓਓਓ ੰ ਓਓਓਓਓਓਓਓਓਂਓ ਓਓਓਓਓਓਓਓਓਂਓ ੍

    • @gagandeepkaur9398
      @gagandeepkaur9398 2 ปีที่แล้ว

      ਘ ੍ੰੰ ਓੰੰੰੰ ੰ

    • @gagandeepkaur9398
      @gagandeepkaur9398 2 ปีที่แล้ว

      @@balrajmaan8847 ੰਓਓਓਓ ੰ੍ਹ

  • @dimplechugh
    @dimplechugh 2 ปีที่แล้ว +15

    ਕੋਟਾਨ ਕੋਟ ਧੰਨਵਾਦ, ਵਾਹਿਗੁਰੂ ਜੀ ਮੇਹਰ ਕਰਣ ਤਾ ਇਸ ਜਨਮ ਇਹਨਾਂ ਗੁਰ ਅਸਥਾਨਾਂ ਦੇ ਪ੍ਰਤੱਖ ਦਰਸ਼ਨ ਕਰ ਸਕੀਏ

  • @jasbirsinghsahota9563
    @jasbirsinghsahota9563 2 ปีที่แล้ว +8

    ਵਾਹਿਗੁਰੂ ਦੀ ਮੇਹਰ ਸਦਕਾ ਅਸੀਂ ਵੀ ਸੰਗਤ ਦੇ ਨਾਲ ਇਸ ਅਸਥਾਨ ਦੇ ਦਰਸ਼ਨ ਕੀਤੇ ੬ ਅਪ੍ਰੈਲ ੨੦੨੨

  • @PritamSingh-ry6mo
    @PritamSingh-ry6mo 2 ปีที่แล้ว +2

    ਧੰਨ ਧੰਨ ਗੁਰੂ ਤੇਗ ਬਹਾਦਰ ਜੀ ਘਰਿ ਨਉ ਨਿਧਿ ਆਵੈ ਧਾਇ ਸਭਿ ਥਾਈਂ ਹੋਇ ਸਹਾਇ 🙏🙏🙏🙏🙏

  • @pb65-mohali86
    @pb65-mohali86 2 ปีที่แล้ว +14

    ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਪ੍ਰਾਪਤ ਕਰਨਾ ਤੇ ਸੰਗਤ ਨਾਲ ਸਾਂਝਾ ਕਰਨਾ ਬਹੁਤ ਹੀ ਕਠਿਨ ਕਾਰਜ ਹੈ ਵੀਰ ਜੀਓ,,
    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏🙏🙏

  • @sukhbirsingh54682
    @sukhbirsingh54682 2 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
    ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਧੰਨ ਨਰੂ ਤੇਗ ਬਹਾਦਰ ਸਾਹਿਬ ਜੀ

  • @gurpindersingh2225
    @gurpindersingh2225 2 ปีที่แล้ว +9

    ਧੰਨ ਗੁਰੂ ਧੰਨ ਗੁਰੂ ਪਿਆਰੇ

  • @sakinderboparai3046
    @sakinderboparai3046 2 ปีที่แล้ว +2

    💖 ਭਾੲੀ ਨਿਸ਼ਾਨ ਸਿੰਘ ਜੀ । ਤੁਹਾਡੇ ੳੁੱਪਰ ਗੁਰੂ ਜੀ ਨੇਂ ਕਿਰਪਾ ਕਰਕੇ ੲਿਤਿਹਾਸ ਦੀ ਸੇਵਾ ਲੲੀ ਹੈ ।

  • @minturandhawaminturandhawa706
    @minturandhawaminturandhawa706 2 ปีที่แล้ว +13

    ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ 🙏

  • @amarjitsinghkhalsa9259
    @amarjitsinghkhalsa9259 2 ปีที่แล้ว +3

    2014 ਵਿਚ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕ੍ਰਿਪਾ ਕਰਕੇ ਮੇਰਾ ਮਨ ਅਤੇ ਤਨ ਇਸ ਧੁਬਰੀ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਸਨ

  • @rajinderkaur8489
    @rajinderkaur8489 2 ปีที่แล้ว +7

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ

  • @JatinderSingh-gz5kj
    @JatinderSingh-gz5kj 2 ปีที่แล้ว +12

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @AmarjeetKaur-ql3sd
    @AmarjeetKaur-ql3sd ปีที่แล้ว

    ਧੰਨ ਭਾਗ ਹਨ ਸਾਨੂੰ ਦਰਸ਼ਨ ਕਰਾ ਦਿੱਤੇ ਆਪਨੇ ਧੋਬੀ ਸਾਹਿਬ ਗੁਰਦੁਆਰਾ ਜੀ ਦੇ ਬਹੁਤ ਬਹੁਤ ਧੰਨਵਾਦ

  • @satnamkaur3441
    @satnamkaur3441 2 ปีที่แล้ว +9

    Dhan dhan guru Teg Bahadur Sahib Ji 🙏

  • @dr.gurjeetsingh.phagwara5398
    @dr.gurjeetsingh.phagwara5398 2 ปีที่แล้ว +3

    ਗੁਰੂ ਸਾਹਿਬ ਜੀ ਨੇ 12 ਸਾਲ ਪਹਿਲਾਂ ਤਰਸ ਖਾ ਕੇ ਆਪਣੇ ਅਸਥਾਨ ਦੇ ਦਰਸ਼ਨ ਬਖਸ਼ੇ ਸਨ
    ਅੱਜ ਆਪ ਜੀ ਨੇ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ

  • @MannatandAshmeet0911
    @MannatandAshmeet0911 2 ปีที่แล้ว +5

    ਵਾਹਿਗੁਰੂ ਜੀ ਤੇਰੇ ਚੋਝ ਨਿਆਰੇ ਜੀ🙏🙏

  • @DAVINDERSINGH-uq9bt
    @DAVINDERSINGH-uq9bt 2 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀੳ❤️🙏🏼🙏🏼

  • @amrindersingh9685
    @amrindersingh9685 2 ปีที่แล้ว +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ

  • @Thor-gj5wc
    @Thor-gj5wc 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ

  • @GaganSingh-ss1fl
    @GaganSingh-ss1fl ปีที่แล้ว

    ਬੁਹਤ ਵਧੀਆ ਜਾਣਕਾਰੀ ਦਿੱਤੀ ਹੈ 🙏 ਧੰਨਵਾਦ ਦਰਸ਼ਨ ਕਰਵਾਏ।

  • @JasbirSingh-qd8jm
    @JasbirSingh-qd8jm ปีที่แล้ว

    ਜੋ ਅਜ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਹਨ
    ਮੈਂ ਇਹ ਕਥਾ ਪਹਿਲਾਂ ਸਣੀ ਸੀ
    ਅੱਜ ਦਰਸ਼ਨ ਕਰ ਲੈ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ

  • @ramandeepkaur8161
    @ramandeepkaur8161 2 ปีที่แล้ว +6

    Waheguru g ka khalsa waheguru g ki Fateh

  • @nishansinghdhillon1034
    @nishansinghdhillon1034 2 ปีที่แล้ว +3

    ਇੱਕ ਮਹਾਨ ੲਇਤਹਸ ਦੱਸਣ ਦਾ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ।ਵਾਹਿਗੁਰੂ ਜੀ ਆਪ ਨੂੰ ਹਰ ਖੁਸ਼ੀ ਬਖਸ਼ਣ।🙏🙏🙏🙏🙏🙏🙏🙏🙏🙏🙏

    • @startodaymedia7808
      @startodaymedia7808 2 ปีที่แล้ว

      Wahy guru 🙏 th-cam.com/video/Dw6A5lTCs3k/w-d-xo.html !!
      ..

  • @atmasingh6751
    @atmasingh6751 2 ปีที่แล้ว +3

    ਧੰਨ ਨਾਨਕ ਤੇਰੀ ਵੱਡੀ ਕਮਾਈ

  • @narinderkaur3868
    @narinderkaur3868 2 ปีที่แล้ว +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਧੰਨਵਾਦ

  • @suryasingh5522
    @suryasingh5522 2 ปีที่แล้ว +5

    Dhan wahai guru ji 🙏🙏🙏🙏🙏

  • @gurjeetsingh7002
    @gurjeetsingh7002 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਭਾਗ ਹਨ ਬਾਬਾ ਜੀ ਤੁਹਾਡੇ ਜਿਹੜੇ ਲੋਕ ਕਾ ਨੂੰ ਘਰ ਬੈਠੇ ਆ ਨੂੰ ਦਰਸ਼ਣ ਕਰ ਵਾ ਰਹੇ ਹੋ

  • @JasbirSingh-qd8jm
    @JasbirSingh-qd8jm ปีที่แล้ว

    ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਜੀ ਤੇ
    ਜਿਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਗੁਰੁ ਸੰਗਤ ਨੂੰ ਗੁਰੁ ਧਾਮਾਂ ਦੇ ਦਰਸ਼ਨ ਕਰਵਾਉਣ ਦਾ ਵਾਹਿਗੁਰੂ ਮੇਹਰ ਕਰਨ ਵੀਰ ਦੀ ਏ ਯਾਤਰਾ ਸਫ਼ਲ ਹੋਵੇ❤❤❤❤

  • @SurinderSingh-uq1wx
    @SurinderSingh-uq1wx 2 ปีที่แล้ว

    ਖਾਲਸਾ ਜੀ ਬਹੁਤ ਸੁੰਦਰ ਅਤੇ ਰਮਣੀਕ ਇਤਿਹਾਸਕ ਅਸਥਾਨ ਹੈ ਗੁਰੂਘਰ ਦਮਦਮਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ,ਬ੍ਰਹਮਪੁਤਰ ਨਦੀ ਵੀ ਇਸ ਦੀ ਦਿੱਖ ਹੋਰ ਵੀ ਸੁੰਦਰ ਬਣਾਉਂਦੀ ਹੈ।

  • @kirandeepkaur8831
    @kirandeepkaur8831 2 ปีที่แล้ว +8

    Waheguru ji ka khalsa Waheguru ji ki fateh 🙏

  • @lovesohi8208
    @lovesohi8208 2 ปีที่แล้ว +3

    Dhan bhang tuhade te tuhade sadka sade jehre video de jariye guru sahib ji di Charan chhoh dharti de Darshan kr Rahe aa khalsa ji tuhada bhut bhut dhanwaad waheguru jii ka khalsa waheguru jii ki fateh🙏🙏

  • @Harsimrat_palette07
    @Harsimrat_palette07 2 ปีที่แล้ว +13

    Waheguru Ji Ka Khalsa Waheguru Ji Ki Fateh... Bhai Sahib Ji🙏 we're so thankful to you for showing such beautiful Gurdawara Sahib ji. 🙏

  • @manjitsingh-xc4tv
    @manjitsingh-xc4tv 2 ปีที่แล้ว +1

    ਨਿਸ਼ਾਨ ਸਿੰਘ ਦਾ ਚੈਨਲ ਨੰਬਰ ਇਕ ਚੈਨਲ ਹੈ ਪੰਜਾਬੀ ਦਾ , ਸਿੱਖ ਇਤਿਹਾਸ ਨਾਲ ਸੰਬੰਧਿਤ ,
    ਘਟਨਾ ਬਿਆਨ ਕਰਨ ਦੀ ਤੇ ਕਹਾਣੀ ਕਹਿਣ ਦੀ ਜਿਹੜੀ ਕਲਾ ਨਿਸ਼ਾਨ ਸਿੰਘ ਦੇ ਹਿੱਸੇ ਆਈ ਹੈ ਓਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ , ਇਸ ਚੈਨਲ ਦੀ ਵਜ੍ਹਾ ਨਾਲ ਅਸੀ ਓਨਾ ਗੁਰਧਾਮਾਂ ਦੇ ਵਾਰੇ ਜਾਣ ਸਕੇ ਦਰਸ਼ਨ ਕਰ ਸਕੇ ਜਿੰਨਾ ਵਾਰੇ ਕਦੇ ਸੁਣਿਆ ਵੀ ਨਹੀਂ ਸੀ ,, ਮਿੱਠੀ ਬੋਲੀ ਤੇ ਸ਼ਾਨਦਾਰ ਪੰਜਾਬੀ ਬੋਲਣ ਲਈ ਨਿਸ਼ਾਨ ਸਿੰਘ ਧੰਨਵਾਦ ਦਾ ਪਾਤਰ ਹੈ ,,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,

  • @DAVINDERSINGH-uq9bt
    @DAVINDERSINGH-uq9bt 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀੳ🌹🙏🏼🙏🏼

  • @amrindersingh9685
    @amrindersingh9685 2 ปีที่แล้ว +6

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ

    • @randhirkaur786
      @randhirkaur786 2 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨਾ ਜੀ

  • @BikramSingh-re1my
    @BikramSingh-re1my ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @reshampalsingh4683
    @reshampalsingh4683 2 ปีที่แล้ว +2

    S.Nishan Singh Ji Australia is working very hard on Sikh History. I stay near about four years at Siliguri,but never came to know about this historic place. ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ। ਦੇਗ਼ ਤੇਗ਼ ਫ਼ਤਹਿ

  • @GurwinderSingh-qz1xe
    @GurwinderSingh-qz1xe 2 ปีที่แล้ว +7

    🙏🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🙏
    🙏🙏☬☬ਵਾਹਿਗੁਰੂ ਜੀ☬☬🙏🙏

  • @rajindersaini1563
    @rajindersaini1563 2 ปีที่แล้ว +9

    Waheguru ji ka khalsa waheguru ji ki Fateh 🙏🙏❤️❤️

  • @Harpreetsingh-xg9gh
    @Harpreetsingh-xg9gh 2 ปีที่แล้ว +3

    Dhan Shri Guru Teg Bahadar sahib ji maharaj

  • @netarbahadur5846
    @netarbahadur5846 2 ปีที่แล้ว +4

    Sat nam shree waheguru. Ji🙏🙏🙏🙏

  • @sukhvirkaur801
    @sukhvirkaur801 2 ปีที่แล้ว

    ਸੇਵਾ ਨੂੰ ਲਗਦਾ ਮੇਵਾ
    ਇਕਿ ਸੇਵਕ ਗੁਰਿ ਪਾਸਿ ਇਕਿ ਗੁਰਿ ਕਾਰੇ ਲਾਈਆ।। 🙏🙏🙏🙏🙏

  • @SprintGamerz_13
    @SprintGamerz_13 2 ปีที่แล้ว +9

    WaheGuru Ji ka Khalsa WaheGuru Ji ki Fateh 🙏

    • @beantsingh2455
      @beantsingh2455 ปีที่แล้ว

      ਵਾਹਿਗੁਰੂ ਜੀ ਮੇਹਰ ਕਰੋ 🙏

  • @gurnamsingh6853
    @gurnamsingh6853 ปีที่แล้ว

    ਖਾਲਸਾ ਜੀ ਬਹੁਤ ਵਧੀਆ ਗੁਰੂ ਨਾਨਕ ਜੀ ਤੇ ਗੁਰੂ ਤੇਗ ਬਹਾਦਰ ਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾ ਚ ਰੱਖਣ ਅਸਾਮ ਚ ਗੁਹਾਟੀ ਲਾਲ ਮਿੱਟੀ ਬੇਲ ਤਰਾਂ ਚ ਮੈਂ ਚਾਰ ਪੰਜ ਮਹੀਨੇ ਰਿਹਾ ਸੀ ਧੂੰਬੜੀ ਸਾਹਿਬ ਦਰਸ਼ਨ ਕਰਨ ਦੀ ਇੱਛਾ ਸੀ ਪਰ ਨਹੀਂ ਜਾ ਸਕਿਆ ਬਿਨੁ ਭਾਗਾ ਸਤਸੰਗੁ ਨਾ ਲੱਭੇ ਸੋ ਅੱਜ ਸਾਹਿਬ ਜੀ ਦਰਸ਼ਨ ਦੀਦਾਰੇ ਵੀਡੀਓ ਰਾਹੀਂ ਕਰੇ ਥੋੜਾ ਸਕੂਨ ਮਿਲ ਗਿਆ ਮਨ ਨੂੰ ਸ਼ਾਂਤੀ ਮਿਲੀ ਧੰਨਵਾਦ ਜੀ ਵਾਹਿਗੁਰੂ ਜੀਉ

  • @amarjeetsingh8636
    @amarjeetsingh8636 2 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰਨ ਜੀ।

  • @jassrai3596
    @jassrai3596 2 ปีที่แล้ว +2

    ਵਾਹਿਗੁਰੂ। ਜੀ

  • @khalsapunth8570
    @khalsapunth8570 10 หลายเดือนก่อน

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @SunnySingh-xe3mr
    @SunnySingh-xe3mr 2 ปีที่แล้ว +5

    Waheguru ji🌹

  • @chahalchahal937
    @chahalchahal937 2 ปีที่แล้ว +2

    ਗੁਰੂ ਜੀ ਦੇ ਸਿੱਖ ਕੀ ਕਿੰਤੂ ਨਈ ਕਰਦੇ.....ਜਿਨਾ ਦੇ ਨਸੀਬ ਚ ਗੁਰੂ ਜੀ ਦੀਅਾਂ ਬਖਸਿਸਾਂ ਨਈ ੳੁਹ ਜੋ ਮਰਜੀ ਸੋਚੀ ਜਾਣ(ਹੁੰਦੀਅਾਂ ਨੇ ਕਰਾਮਾਤਾ🙏)

  • @sukhrajdhillonsingh
    @sukhrajdhillonsingh 2 ปีที่แล้ว +1

    *ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ * 🌹🌹🌹🌹🌹🌹🙏🏼

  • @PritDhillon-ki4pd
    @PritDhillon-ki4pd 2 หลายเดือนก่อน

    28 ਸਾਲਾਂ ਪਹਿਲਾਂ ਅਸੀਂ ਇਸ ਜਗ੍ਹਾ ਦੇ ਦਰਸ਼ਨ ਕੀਤੇ ਸਨ ਅੱਜ ਸਿੰਘ ਸਾਹਿਬ ਨੇ ਦੁਬਾਰਾ ਦਰਸ਼ਨ ਕਰਵਾਏ ਧੰਨਵਾਦ ਜੀ

  • @mdsk6273
    @mdsk6273 2 ปีที่แล้ว

    ਧੰਨਵਾਦ ਜੀ ਏਸ ਇਤਿਹਾਸ ਬਾਰੇ ਸੰਤ ਮਸਕੀਨ ਜੀ ਪਾਸੋਂ ਕਥਾ ਵਿੱਚ ਸੁਣਿਆ ਸੀ ਤੁਸੀ ਦਰਸ਼ਨ ਵੀ ਕਰਵਾ ਦਿੱਤੇ 🙏🙏।

  • @sukhmaansaab1963
    @sukhmaansaab1963 2 ปีที่แล้ว

    ਜਿਹੜਾ ਇਤਿਹਾਸ ਸਾਨੂੰ ਪਤਾ ਵੀ ਨਹੀਂ ਸੀ ਤੁਸੀ ਘਰੇ ਬੈਠਿਆਂ ਦਿਖਾਇਆ ਸਾਨੂੰ ,ਬਹੁਤ ਬਹੁਤ ਧੰਨਵਾਦ ਜੀ ,, ਵਾਹਿਗੁਰੂ ਜੀ

  • @gurmeetkaur5772
    @gurmeetkaur5772 2 ปีที่แล้ว +5

    Waheguru ji lakh lakh shukrana 🙏😊

  • @gurwindersinghgurwinder3242
    @gurwindersinghgurwinder3242 2 ปีที่แล้ว +9

    ਧੰਨ ਵਾਹਿਗੁਰੂ ਸਾਹਿਬ ਜੀ 🙏🙏🌹🌷

  • @HISTORY_99
    @HISTORY_99 ปีที่แล้ว +1

    वाहेगुरु मेहर करना हम आपको शत शत नमन् करते हैं ।🙏❤🙏❤🙏

  • @aman4219
    @aman4219 2 ปีที่แล้ว +4

    Waheguru ji waheguru ji

  • @PunjabiTravelLover
    @PunjabiTravelLover 2 ปีที่แล้ว +2

    🙏

  • @sharankahlon1825
    @sharankahlon1825 2 ปีที่แล้ว +5

    Dhan Dhan Guru Nanak sahib ji Dhan Dhan Guru Teg Bahadur sahib ji 🙏🏻🙏🏻

  • @bhupinderkaur8112
    @bhupinderkaur8112 2 ปีที่แล้ว

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਕੋਟਾਨ ਕੋਟ ਨਮਸਕਾਰ

  • @rajinderjitsingh506
    @rajinderjitsingh506 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @hardeepsidhu5876
    @hardeepsidhu5876 2 ปีที่แล้ว +4

    Waheguru ji

  • @amrindersingh9685
    @amrindersingh9685 2 ปีที่แล้ว +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਪਾਤਸ਼ਾਹ ਜੀ

  • @bindersingh1452
    @bindersingh1452 2 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @phulwindersingh1457
    @phulwindersingh1457 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਜੋ ਤੁਸੀਂ ਵੀ ਡੀ ਓ ਵਿੱਚ ਕਿਹਾ ਹੈ ਕਿ ਅੱਜ ਦੇ ਸਮੇਂ ਦੇ ਨਾਸਤਿਕ ਲੋਕ ਕਹਿਣਗੇ ਕਿ ਪੱਥਰ ਉੱਡ ਨਹੀਂ ਸਕਦੇ ਉਸ ਕੰਮ ਦਾ ਠੇਕਾ ਤਾਂ ਢੱਡਰੀ ਨੇ ਲੈ ਲਿਆ ਹੈ

  • @HarpalSingh-px9zb
    @HarpalSingh-px9zb 2 ปีที่แล้ว

    ਭਾਈ ਸਾਹਿਬ ਤੁਸੀਂ ਧੰਨ ਹੋ ਜੋ ਤੁਸੀਂ ਇਤਿਹਾਸ ਖੋਜ ਰਹੇ ਹੋ

  • @NigraanSewaSanstha
    @NigraanSewaSanstha 2 ปีที่แล้ว

    ਵੀਰ ਜੀ ਬਹੁਤ ਬਹੁਤ ਧਨਵਾਦ ਜੀ 🙏🙏🙏🙏🙏

  • @JarnailSingh-bx9oo
    @JarnailSingh-bx9oo 2 ปีที่แล้ว +1

    Dhan Dhan Satguru Sri Nanak Dev Ji Maharaj 🙏🙏🙏

  • @jaspalchangal8274
    @jaspalchangal8274 ปีที่แล้ว

    ਬਹੁਤ_ਬਹੁਤ ਧੰਨਵਾਦ ਖਾਲਸਾ ਜੀ

  • @baldevkaur1573
    @baldevkaur1573 2 ปีที่แล้ว

    satkar jog baba app g bout dhanbad h g asi punjab ch baithe guru dham g de darshan kr rhe han vaheguru app nu charhdikala bakhshn

  • @balrajmaan8847
    @balrajmaan8847 2 ปีที่แล้ว +4

    Waheguru waheguru waheguru ji ki 🙏❤️

  • @nitinbhardwaj754
    @nitinbhardwaj754 2 ปีที่แล้ว +1

    Waheguru ji ka khalsa waheguru ji ki fateh
    Baba ji main tuhda bahut bada fan ha main tuhde Sare blogs dekh da ha te tuhdi awaz di mithas krke ohna nu dekhan da aur aanad aanda hai

  • @kanwarnaunihalsinghaulakh6895
    @kanwarnaunihalsinghaulakh6895 2 ปีที่แล้ว

    ਵੀਰ ਜੀ ਗੁਰੂ ਫਤਿਹ ਪਰਵਾਨ ਹੋਵੇ ਜੀ ਬਹੁਤ ਹੀ ਵੱਡੇ ਇਤਿਹਾਸਕ ਗੁਰਦੁਆਰਾ ਸਾਹਿਬ ਨਾਲ ਸਾਂਝ ਪਈ ਹੈ ਵਡਮੁੱਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਸਫਰ ਇਸੇ ਤਰਾਂ ਜਾਰੀ ਰਹੇ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ

  • @navidhillon5968
    @navidhillon5968 ปีที่แล้ว +1

    Satnam Siri Waheguru g koti kot Parnam baba g dhan Dhan Siri guru Nanak Sahib g 🙏🙏🙏🚩🚩🚩🌹🌹

  • @daljitkaurdhillon7004
    @daljitkaurdhillon7004 2 ปีที่แล้ว

    ਵੀਰ ਜੀ ਇਹ ਦੁਰਲੱਭ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 👏👏👏👏👏

  • @Singhapur1
    @Singhapur1 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ।
    ਧੰਨ ਗੁਰਸਿੱਖੀ ਧਨੀ ਗੁਰੂਆਂ ਕੇ ਸਿੱਖ ।
    ਸਦੂਰ ਪੂਰਬ ਹਿੰਦ ਅਤੇ ਆਸਾਮ ਦੀ ਨਵੀਂ ਸਰਕਾਰਾਂ ਤੋਂ ਹਿਮਾਇਤ ਲੈਣ ਵਿੱਚ ਸਾਂਝੇ ਲਾਹੇ ਹਨ,
    ਸਾਡੇ ਤੀਰਥਸੇਵੀਆਂ, ਤੀਰਥਯਾਤਰੀਆਂ ਅਤੇ ਉਨ੍ਹਾਂ ਦੇ ਆਰਥਿਕ ਲਾਭ ਸਭਨਾਂ ਲਈ ਖ਼ੁਸ਼ੀ ਦੇ ਕਾਰਨ ਬਣਨਗੇ।
    ਆਪਜੀ ਵਰਗੇ ਉੱਦਮੀਆਂ ਦੀ ਸ਼ਲਾਘਾ ਅਤੇ ਸਫ਼ਲਤਾ, ਚੜ੍ਹਦੀ ਕਲ੍ਹਾ ਲਈ ਅਰਦਾਸ।
    ਡਾ ਰਣਜੀਤ ਸਿੰਘ, ਮੇਰਠ।

  • @sonufarmer255
    @sonufarmer255 2 ปีที่แล้ว

    ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਲਈ

  • @bhupinderkaur8236
    @bhupinderkaur8236 2 ปีที่แล้ว

    ਧੰਨਵਾਦ ਭਾਈ ਸਾਹਿਬ ਜੀ ਗੁਰੂਘਰ ਦੇ ਦਰਸਨ ਕਰਵਾਉਣ ਲਈ ਖੁਸਕਿਸਮਤ ਹਾਂ ਜੀ🙏🙏🙏🙏

  • @surjeetkaur7769
    @surjeetkaur7769 2 ปีที่แล้ว

    Guruji ka Khalsa WaheGuru Ji ki Fateh bahut dhanyvad ji Darshan karao Gurudwara Sahib de Shri Guru teg Bahadur ji Satnam waheguru Anand a Gaya hai Ji bahut hi changa lagda hai waheguru Ji waheguru ji

  • @HarwinderSingh-qs4oh
    @HarwinderSingh-qs4oh 2 ปีที่แล้ว

    Dhan Dhan Satguru Tegbahadur Sahib jii

  • @gjitsidhupb4682
    @gjitsidhupb4682 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbhajankaur3281
    @gurbhajankaur3281 2 ปีที่แล้ว +2

    Waheguru ji 🌹🌹🙏🏻🙏🏻

  • @amaruk0676
    @amaruk0676 2 ปีที่แล้ว +3

    Satnaam waheguru ji

  • @HarpreetSingh-jd7sc
    @HarpreetSingh-jd7sc ปีที่แล้ว +1

    DHAN DHAN SRI GURU TEGBAHADAR SAHIB JI 🙏

  • @sahibsingh4413
    @sahibsingh4413 ปีที่แล้ว

    ਧੰਨ ਧੰਨ ਸਤਨਾਮ ਵਾਹਿਗੁਰੂ ਜੀਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ

  • @satindersingh9333
    @satindersingh9333 2 ปีที่แล้ว +2

    DHAN DHAN SAHIB SATGURU GURU TEGH BAHADUR SAHIB JI MAHARAJ JI.

  • @jarnailsidhu1089
    @jarnailsidhu1089 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @pardeepbachhal89
    @pardeepbachhal89 2 ปีที่แล้ว +3

    Thank you veer g for letting us this place , waheguru g chardikala rakhan 🙏🙏

  • @gurindersingh4360
    @gurindersingh4360 ปีที่แล้ว

    mere kol te tohada shukriya krn vaste v koi shabad ni haige🙏🇮🇳🙏WAHEGURU JI🙏🇮🇳🙏

  • @gurdevsingh4423
    @gurdevsingh4423 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਓ

  • @shamsherjandli2101
    @shamsherjandli2101 2 ปีที่แล้ว

    वाह जी वाह खालसा जी गुरु की महिमा को कितने सुंदर शब्दों के अंदर आपने ऊ ओके रिया है

  • @parminderkaur2137
    @parminderkaur2137 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਹਿੰਦ ਦੀ ਚਾਦਰ

  • @charanjeetkaur7483
    @charanjeetkaur7483 2 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਸਾਹਿਬ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਜਿਨ੍ਹਾਂ ਨੇ ਸਾਨੂੰ ਪਥਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌🙏🙏

  • @balwinderbrar3739
    @balwinderbrar3739 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਗੁਰੂ ਘਰਾ ਦੇ ਦਰਸ਼ਨ ਕਰਵਾਉਣ ਤੇ 🙏🙏🙏

  • @preetgamer6051
    @preetgamer6051 ปีที่แล้ว

    Thanks bhai sahib ji

  • @tarsemgrewal9634
    @tarsemgrewal9634 2 ปีที่แล้ว +1

    Vahaguru ji Vahaguru ji Dhan Dhan Sri guru Nanak dav ji many thanks for showing beautiful places Vahaguru bless you all

  • @hitlistgood4917
    @hitlistgood4917 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @SukhdevSingh-pz8ii
    @SukhdevSingh-pz8ii 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ।।ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ ਜੀ