Gurdaspur News | ਤਾਏ ਦੇ ਮੁੰਡੇ ਨੇ ਚਾਚੇ ਦੇ ਇਕਲੌਤੇ ਮੁੰਡੇ ਨੂੰ ਦਿੱਤੀ ਖੌਫ਼ਨਾਕ ਮੌਤ

แชร์
ฝัง
  • เผยแพร่เมื่อ 10 ก.ย. 2024
  • Gurdaspur News | ਤਾਏ ਦੇ ਮੁੰਡੇ ਨੇ ਚਾਚੇ ਦੇ ਇਕਲੌਤੇ ਮੁੰਡੇ ਨੂੰ ਦਿੱਤੀ ਖੌਫ਼ਨਾਕ ਮੌਤ
    #Crime #Punjab #Gurdaspur #Murder #abplive
    ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਚ ਵਾਰਦਾਤ ਹੋਈ ਹੈ
    ਜਿਥੇ ਜ਼ਮੀਨੀ ਵਿਵਾਦ ਦੇ ਚਲਦੇ ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਪਿੰਡ ਆਏ ਚਾਚੇ ਦੇ ਇਕਲੋਤੇ ਪੁੱਤਰ ਦਾ ਕਤਲ ਕਰ ਦਿੱਤਾ
    ਕਾਤਿਲ ਮੌਕੇ ਤੋਂ ਫਰਾਰ ਹੋ ਗਿਆ ਹੈ
    ਮ੍ਰਿਤਕ ਗੁਰਜੀਤ ਸਿੰਘ ਉਮਰ 34 ਸਾਲ ਇਕ ਮਹੀਨਾ ਪਹਿਲਾ ਹੀ ਪੁਰਤਗਾਲ ਤੋਂ ਵਾਪਿਸ ਪਿੰਡ ਆਇਆ ਸੀ
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ TH-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Social Media Handles: TH-cam: / abpsanjha Facebook: / abpsanjha Twitter: / abpsanjha
    Whatsapp Channle abpsanjha
    ABP Sanjha Website: abpsanjha
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ความคิดเห็น • 11

  • @sarwansingh2479
    @sarwansingh2479 2 หลายเดือนก่อน +4

    😢😢😢😢😢

  • @NareshKumar-qy1hk
    @NareshKumar-qy1hk หลายเดือนก่อน +1

    ਚੰਗੀ ਖ਼ਬਰ ਦਾ ਤਾਂ ਕਾਲ ਪਿਆ ਹੋਇਆ ਪੰਜਾਬ ਵਿੱਚ

  • @chanchalsingh9938
    @chanchalsingh9938 2 หลายเดือนก่อน +2

    ਦੌਸੀਆ ਨੂੰ ਮੌਤ ਦੀ ਸਜਾ ਹੌਣੀ ਚਾਹੀਦੀ ਆ
    ਕਁਲਾ ਕਁਲਾ ਪੁਤ ਮਾਪਿਆ ਦਾ ਮਾਰਤਾ
    ਇੰਨਾ ਨੂੰ ਫਾਂਸੀ ਦਿਵਾਉਣ ਤਾ ਕੇ ਅਗੇ ਤੌ ਕੌਈ ਐਸਾ ਕੰਮ ਨਾ ਕਰ ਸਕੇ
    ਬਹੁਤ-ਬਹੁਤ ਮਾੜਾ ਕੀਤਾ ਸਰੀਕੇ ਨੇ ਗਲਤ ਹੋਇਆ ਇਸ ਤਰਾ ਨਹੀ ਹੌਣਾ ਚਾਹੀਦੀ ਸੀ

  • @user-sh4uw1eg1d
    @user-sh4uw1eg1d 3 หลายเดือนก่อน

    Very sad

  • @RkKumar-ou5ev
    @RkKumar-ou5ev 2 หลายเดือนก่อน

    Year. Sad

  • @randhawajatt2846
    @randhawajatt2846 2 หลายเดือนก่อน

    😢😢😢😢

  • @mohanboparai5607
    @mohanboparai5607 2 หลายเดือนก่อน

    Not normal people

  • @commonsense1429
    @commonsense1429 3 หลายเดือนก่อน +1

    bhai lal t shirt aleya apne teeth nu ander rakh ke gal kar eve lag riha tenu khusi badi hoyi😏

  • @Baljitbaljit-c1s
    @Baljitbaljit-c1s 2 หลายเดือนก่อน

    😢ਪਾਗਲ ਤੂੰ ਨਾਲ ਲੈ ਜਾਣਾ ਸੀ ਖੇਤ ਹੋਰ ਖਰੀਦ ਲੈਦਾ

  • @prits4157
    @prits4157 2 หลายเดือนก่อน

    Sharm kar lanni c bhai nu maran wala bilkul Sharm nahi aayi ..barrra garak ho ja enna