Punjab to Leh Ladakh । ਟੱਬਰ ਨਾਲ ਲੇਹ ਲੱਦਾਖ਼। ਰਲਵਾਂ ਮਿਲਵਾਂ ਜਾ ਵਲੌਗ। Ghudda। Day-1

แชร์
ฝัง
  • เผยแพร่เมื่อ 17 ต.ค. 2024
  • #punjabivlog #nature #ghuddasingh #ghuddavlog #vlog #travel #punjab #gurdaspur #gurdasnangal #adventurevlog #srinagar #sonamarg #travelvideo #punjabitravel #traveller #ghuddasinghvlogs
    Instagram- amritpalsinghghudda

ความคิดเห็น • 299

  • @PreetPreet-yd4ni
    @PreetPreet-yd4ni ปีที่แล้ว +42

    ਨਵੇਂ ਸਫ਼ਰਾਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜੀ ਨੱਤ ਮਸਤਕ ਹੋ ਦਰਸ਼ਨ ਦੀਦਾਰ ਕਰਵਾਉਣ ਤੇ ਆਸ਼ੀਰਵਾਦ ਲੈਣ ਕੀਤੀ ਹਰਨਵ ਕੌਰ ਧੀ ਰਾਣੀ ਪਰਿਵਾਰ ਨੂੰ ਛੁੱਟੀਆਂ ਵਿੱਚ ਲੇਹ ਘੁਮਾਉਣਾ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ 🙏

  • @punjabitec7977
    @punjabitec7977 ปีที่แล้ว +24

    ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਤਦਰੁਸੁਤੀ ਬਖਸ਼ੇ

  • @sukhjitsinghthekedar
    @sukhjitsinghthekedar ปีที่แล้ว +17

    ਜਵਾਨੋ ਨਵੇਂ ਸਫਰਾਂ ਦੀਆਂ ਸ਼ੁਭਕਾਮਨਾਵਾਂ ਵਾਹਿਗੁਰੂ ਸਫਰ ਸੋਹਣਾ ਕਰੇ 🙏🌹🎉🎊

  • @jspawaar675
    @jspawaar675 ปีที่แล้ว +12

    ਲਾਇਕ ਨੰਬਰ 15k+ ਵੀਰ ਘੁੱਦਾ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸੱਤ ਸ਼੍ਰੀ ਆਕਾਲ ਜੀ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਵਿੱਚ ਰੱਖਣ ਜੀ 🎉🎉🎉❤❤❤

  • @gorabatth3551
    @gorabatth3551 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੁੱਦੇ ਵੀਰ ਜੀ।ਠੀਕ ਠਾਕ ਓ ਬਾਈ ਜੀ।ਬਹੁਤ ਵਧੀਆ ਵਿਡੀਉ ਬਾਈ ਜੀ।🙏🙏🙏🙏👍👍👍👍👌👌👌👌

  • @parminderkaur3523
    @parminderkaur3523 ปีที่แล้ว +5

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਹਰਨਵ ਪੁੱਤ ਨੂੰ ਬਹੁਤ ਬਹੁਤ ਪਿਆਰ

  • @pindersidhu803
    @pindersidhu803 ปีที่แล้ว +2

    ਤੁਹਾਡੀ ਯਾਤਰਾ ਸਫ਼ਲ ਰਹੇ

  • @gurmailsingh-kx9hc
    @gurmailsingh-kx9hc ปีที่แล้ว +5

    ਬੁਹਤ ਪਿਆਰੀ ਬੱਚੀ ਆ ਵਾਹਿਗੁਰੂ ਸਿਰ ਤੇ ਮੇਹਰ ਭਰਿਆ ਹੱਥ ਰੱਖੇ

  • @SukhwinderSingh-wq5ip
    @SukhwinderSingh-wq5ip ปีที่แล้ว +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @lalpreetsingh
    @lalpreetsingh ปีที่แล้ว +5

    ਬਹੁਤ ਵਧੀਆ ਗੱਲ ਜੀ । ਪਰਿਵਾਰ ਨਾਲ ਘੁੰਮਣਾ ।। ਮਾਲਕ ਮੇਹਰ ਕਰੇ ।

  • @amarjitsingh1946
    @amarjitsingh1946 ปีที่แล้ว

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਸਾਰੇ ਪਰਿਵਾਰ ਨੂੰ ਧੰਨਵਾਦ ਜੀ 🙏🙏

  • @bittitalwandisabo5343
    @bittitalwandisabo5343 ปีที่แล้ว

    ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਬਹੁਤ ਵਧੀਆ ਸ਼ੁਰੂਆਤ ਹੋਈ ਹੈ ਸਫ਼ਰ ਦੀ
    ਜਿਉਂਦੇ ਵਸਦੇ ਰਹੋ
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @gurbaazsingh603
    @gurbaazsingh603 ปีที่แล้ว +7

    ਸਤਿ ਸ੍ਰੀ ਆਕਾਲ ਜੀ ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤❤❤

  • @madhomalli7321
    @madhomalli7321 ปีที่แล้ว +5

    ਸਤਿ ਸ੍ਹੀ ਅਕਾਲ ਬਾਈ ਜੀ । ਦੇਖ ਕੇ ਰੂਹ ਖੁਸ਼ ਹੋ ਗਈ

  • @GurbirBatthAlgon
    @GurbirBatthAlgon ปีที่แล้ว

    ਵਾਹਿਗੁਰੂ ਚੜ੍ਹਦੀਕਲਾ ਬਖ਼ਸੇ

  • @sadhusingh3109
    @sadhusingh3109 ปีที่แล้ว +1

    ਪੁੱਤਰ ਜੀ ਧੰਨਵਾਦ ਸਾਡੀ ਪੋਤਰੀ ਬਹੁਤ ਸਿਆਣੀ ਆ ,ਬਾਬਾ ਜੈਤੋ ਤੋ ।

  • @sarabjitbadhesha
    @sarabjitbadhesha ปีที่แล้ว

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਬਾਈ ਬੀਤ ਅਤੇ ਬੇਟਾ ਹਰਨਵ । ਪਰਿਵਾਰ ਨਾਲ ਸਫ਼ਰ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @jarmanjitsingh1331
    @jarmanjitsingh1331 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ

  • @jaswindersinghsodhi1851
    @jaswindersinghsodhi1851 ปีที่แล้ว +2

    ਬਹੁਤ ਖੂਬ, ਵੀਰਿਆ

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰਾਂ ਦੀਆਂ ਪਰਿਵਾਰ ਸਮੇਤ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ। ਧੰਨਵਾਦ ਜੀ

  • @preet_kurawala
    @preet_kurawala ปีที่แล้ว +2

    ਮੀਤ ਬਾਈ ਦਾ ਜਿਕਰ ਘੁੱਦੇ ਬਾਈ ਨੇ ਮੇਰੇ ਕੋਲ ਬਹੁਤ ਵਾਰ ਕੀਤਾ,, ਮੈਨੂੰ ਅਕਸਰ ਬਾਈ ਕਿਹਦਾ ਹੁੰਦਾ ਕੇ ਜਿਵੇਂ ਤੂੰ ਤੇ ਦੇਵ ਬੇਲੀ ਆ,,ਓਵੇ ਹੀ ਮੇਰੇ ਪਿੰਡ ਦਾ ਮੀਤ ਮੇਰਾ ਬੇਲੀ ਆ,,ਅੱਜ ਦੇਖ ਲਿਆ ਬਾਈ ਨੂੰ ਰੱਬ ਮੇਹਰ ਕਰੇ

    • @AmritPalSinghGhudda
      @AmritPalSinghGhudda  ปีที่แล้ว +1

      ਬਲਦੇਵ ਲਈ ਪ੍ਰੀਤ ਤੇ ਮੇਰੇ ਲਈ ਬੀਤ…love u ਬਾਈ

  • @bohar5315
    @bohar5315 ปีที่แล้ว

    ਵਾਹਿਗੁਰੂ ਜੀ ਆਪ ਦੀ ਯਾਤਰਾ ਸਫ਼ਲ ਕਰੇ।

  • @sarajmanes4505
    @sarajmanes4505 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲਗਿਆ ਨਵਾ ਸਫਰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  • @ranvirsingh9037
    @ranvirsingh9037 ปีที่แล้ว

    ਚੜ੍ਹਦੀ ਕਲਾ

  • @harjitkaur464
    @harjitkaur464 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ਸਾਰੇ ਪਰਿਵਾਰ ਨੂੰ 🙏🙏ਹਰਨਵ ਦੇ ਨਿੱਕੇ ਨਿੱਕੇ ਹਾਸੇ ਰੌਸੋ ਵਲੌਗ ਨੂੰ ਖੂਬਸੂਰਤ ਬਣਾਉਂਦੇ ਠੋ 🤩

  • @buhpindersingh5066
    @buhpindersingh5066 ปีที่แล้ว

    ਵਾਹਿਗੁਰੂ ਜੀ

  • @jasbirsinghdhillon2466
    @jasbirsinghdhillon2466 ปีที่แล้ว

    ਘੁੱਦਾ ਸਿੰਘ ਅਤੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹਰਨਵ ਪੁੱਤ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ

  • @KirpalSingh-zj7et
    @KirpalSingh-zj7et ปีที่แล้ว

    ਸਤਿ ਸ੍ਰੀ ਆਕਾਲ ਜੀ ਘੁੜਾ ਵੀਰ ਜੀ ਅਤੇ ਆਪਣੇ ਪਰੀਵਾਰ ਨੂੰ।ਵਾਹਿਗੂਰੂ ਜੀ ਆਪਦੀ ਯਾਤਰਾ ਸਫਲ ਕਰਨ ਅਤੇ ਅਨੰਦਮਈ ਬਣਾਉਣ ਚੜ੍ਹਦੀ ਕਲਾ ਵਿੱਚ ਰਹੋ

  • @rekeshkumar626
    @rekeshkumar626 ปีที่แล้ว

    ਬਹੁਤ ਵਧੀਆ ਜੀ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @jattgurjeetvlog1313
    @jattgurjeetvlog1313 ปีที่แล้ว +3

    ਬਹੁਤ ਖੂਬ ਵੀਰ

  • @GurmeetSingh-rt6or
    @GurmeetSingh-rt6or ปีที่แล้ว +1

    Waheguru ji

  • @MANJEETSINGH-nz1qh
    @MANJEETSINGH-nz1qh ปีที่แล้ว

    Good 👍 ਵਧੀਆ ਬਾਈ ਜੀ

  • @harshdeep_kaur467
    @harshdeep_kaur467 ปีที่แล้ว +3

    Best of luck veer ji may god bless you with good health and have safe journey best of luck ❤🎉

  • @sarbjitkaur4559
    @sarbjitkaur4559 ปีที่แล้ว +1

    Very nice video Waheguru ji Mehr Karan family te 🙏🙏❤❤❤🎉🎉🎉

  • @ranjeetsinghsingh9248
    @ranjeetsinghsingh9248 ปีที่แล้ว +1

    ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ ਜਿਉਂਦੇ ਵੱਸਦੇ ਰਹੋ

  • @GagandeepSingh-oz7lj
    @GagandeepSingh-oz7lj ปีที่แล้ว +2

    ਸਤਿ ਸ਼੍ਰੀ ਅਕਾਲ ਵੀਰੇ ਨਵੇਂ ਸਫ਼ਰ ਦੀਆਂ ਮੁਬਾਰਕਾਂ ਵਾਹਿਗੁਰੂ ਥੋਨੂੰ ਸਾਰੇ ਪਰਿਵਾਰ ਨੂੰ ਚੜ੍ਹਦੀਕਲਾ ਚ ਰੱਖੇ❣️❣️🙏🙏
    ਜਿੰਦਗ਼ੀ ਜ਼ਿੰਦਾਬਾਦ❣️🙏

  • @RoshanSingh-tp1sv
    @RoshanSingh-tp1sv ปีที่แล้ว

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਾਈ🙏

  • @ranbirsingh9171
    @ranbirsingh9171 ปีที่แล้ว +16

    ਅਮਿ੍ਤ ਵੀਰ ਸਤਿ ਸ੍ਰੀ ਆਕਾਲ। ਕਾਫੀ ਦੇਰ ਤੋ ਬਲਦੇਵ ਵੀਰ ਨਾਲ ਨੀ ਆ ਰਿਹਾ ਕੀ ਗੱਲ ਸੁੱਖ ਸਾਂਦ ਐ ਵੀਰੇ

  • @diljeetkaur5858
    @diljeetkaur5858 ปีที่แล้ว

    ਬਾਬਾ ੍ਬੰਦਾ ਸਿੰਘ ਬਹਾਦਰ ਜੀ ਨੂੰ ਕੋਟਿ ਕੋਟਿ ਪ੍ਰਨਾਮ ❤️🙏🏻🙏🏻

  • @Musaafar1313
    @Musaafar1313 ปีที่แล้ว +4

    ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਮੇਰੀਆਂ ਦਿਲੋਂ ਦੁਆਵਾਂ ਘੁਦਾ ਪਰਿਵਾਰ ਨੂੰ

  • @rupindersingh3413
    @rupindersingh3413 ปีที่แล้ว +4

    Ssakaal AMRIT y ji tuhanu te tuhade sare parivaar nu ❤🙏

  • @kaur404
    @kaur404 ปีที่แล้ว +3

    Sat Shri aakal veer ji Parmatma chardi kla ch rkhe tuhanu bhut saraaa pyar from Kaithal haryana 👌🙏☺️

  • @AmarjitSingh-pb4jr
    @AmarjitSingh-pb4jr ปีที่แล้ว

    ਵਾਹਿਗੁਰੂ ਆਪ ਸਰਿਆਂ ਨੂੰ ਚੜਦੀ ਕਲਾ ਬਖਸ਼ੇ ਜੀ ਪਰਿਵਾਰ ਨਾਲ ਨਵੇ ਸਫ਼ਰ ਦਾ ਅਨੰਦ ਮਾਣੋ 🙏🙏

  • @braramanbrar7536
    @braramanbrar7536 ปีที่แล้ว +1

    ਨਵੇਂ ਸਫ਼ਰ ਦੀਆਂ ਵਧਾਈਆਂ ਹੋਣ ਜੀ ਅਸੀਂ ਸਾਰੇ ਸੋਡੇ ਵਲੋਗ ਦੀ ਬਹੁਤ ੳਡੀਕ ਕਰ ਰਹੇ ਸੀ ਪਰ ਬਾਈ ਦੇਵ ਇਸ ਵਾਰ ਵੀ ਨਹੀਂ ਆਇਆ ਕੀ ਗਲ

  • @gurlalsinghlal84
    @gurlalsinghlal84 ปีที่แล้ว +1

    God bless you bro ❤❤

  • @gursewakgill-vd7zi
    @gursewakgill-vd7zi ปีที่แล้ว

    Very nice blog 👍👌 gill Shimla

  • @bhagwantsingh3730
    @bhagwantsingh3730 ปีที่แล้ว

    very nice video ji thanks ji 🎉🎉🎉

  • @babbigill9800
    @babbigill9800 ปีที่แล้ว

    ਖ਼ੂਬ 🥰🥰

  • @teddygill8171
    @teddygill8171 11 หลายเดือนก่อน

    ਸੱਭ ਤੋ ਸੋਹਣੀ ਵੀਡੀਓ❤❤

  • @amandhindsa8506
    @amandhindsa8506 ปีที่แล้ว +1

    Sat Sri Akal, Tuhadi Beti bahut pyari hai. Bahut khushi hoi tuhadi family nal video dekh ke!

  • @prabhdeepkaur7989
    @prabhdeepkaur7989 ปีที่แล้ว +1

    Waheguru ji Chardikalan vich rakha god bless you all

  • @suniljain7373
    @suniljain7373 ปีที่แล้ว +1

    Nave safar da wel come vedio roj pa dena veer ji bot wait hondi he thoudi

  • @jasmersinghjassbrar3673
    @jasmersinghjassbrar3673 ปีที่แล้ว

    ਚੁੱਪ ਚਪੀਤੇ ਨਵੇਂ ਸਫਰਾਂ ਨੂੰ ਚਾਲੇ ਪਾ ਤੇ
    ਕੁਝ ਦੱਸਿਆ ਈ ਨਹੀਂ. ਰੱਬ ਤੋਂ ਥੋਡੇ ਸੋਹਣੇ ਤੇ ਖੂਬਸੂਰਤ ਸਫ਼ਰ ਲਈ ਪਲ ਪਲ ਦੀਆਂ ਦੁਆਵਾਂ ਸਾਹਿਤ ਵੱਢਾ ਵੀਰ.

  • @GurtejDhillonGurtejkhalsa
    @GurtejDhillonGurtejkhalsa ปีที่แล้ว +1

    ਨਵੇਂ ਸਫਰ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਸਫਰ ਸਫਲ ਹੋਵੇ

  • @balbirbhambra1246
    @balbirbhambra1246 ปีที่แล้ว +2

    Thanks for showing the historical gurdwara it's good to see you with the family god bless you all

  • @apindersingh72
    @apindersingh72 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🎉❤❤❤❤🎉🎉🎉

  • @gurdeepsingh0786
    @gurdeepsingh0786 ปีที่แล้ว

    bahut vadia video g

  • @MalkitSingh-od3nu
    @MalkitSingh-od3nu ปีที่แล้ว +3

    ਸਤਿ ਸ੍ਰੀ ਆਕਾਲ ਜੀ।

  • @HarpreetSingh-ik1bf
    @HarpreetSingh-ik1bf ปีที่แล้ว +4

    ਵਾਹਿਗੁਰੂ ਯਾਤਰਾ ਸਫ਼ਲਾ ਕਰਨ 🙏

  • @GurtejSingh-t6q
    @GurtejSingh-t6q ปีที่แล้ว

    ਪੁਤਰ ਨਵੇ ਸਫਰ ਦੀਆ ਬਹੁਤ ਬਹੁਤ ਮੁਬਾਰਕਾਂ

  • @TarsemSingh-st1vw
    @TarsemSingh-st1vw ปีที่แล้ว +1

    Hello amrit pal beta ji sat shri akai beta ji aaj de vlog vich beti harnavte parivaar nasl new journey lai bahut bahut shubh kamnawan keep it up beta ji god bless both of you Lakhwinder kaur from gurdaspur

  • @Mandeepsingh-rs5zh
    @Mandeepsingh-rs5zh ปีที่แล้ว

    ਵੀਰ ਬਹੁਤ ਵਧੀਆ

  • @ArjunSingh-100
    @ArjunSingh-100 ปีที่แล้ว +1

    Sat sri akaal bai ji🙏 nawe safar lai ardaas, waheguru chardi kalaan bakshe🙏 bohot sohna vlog 👍

  • @NeerajKumar-s5j
    @NeerajKumar-s5j ปีที่แล้ว

    ਤੁਹਾਡੀ ਧੀ ਬਹੁਤ ਪਿਆਰੀ ਹੈ, ਵਾਹਿਗੁਰੂ ਮੇਹਰ ਕਰੇ

  • @MANJITSingh-wh2fd
    @MANJITSingh-wh2fd ปีที่แล้ว

    Happy and safe journey ghudda veer ji sat shri Akal Sare family nu beautiful vlog ghudda veer ji 🙏🙏

  • @sushilgarggarg1478
    @sushilgarggarg1478 ปีที่แล้ว +2

    Have a safe new journey .....@

  • @violetjohnson4887
    @violetjohnson4887 ปีที่แล้ว +2

    Happy to see your cute little girl baby girl. May keep blessing her. Be safe and blessed. Safe journey.

  • @guneetstarvlogz9496
    @guneetstarvlogz9496 ปีที่แล้ว +2

    ਘੁੱਦਾ ਭਾਜੀ, ਮੇਰੀ ਬੇਟੀ ਵੀ ਹਰਨਵ ਜਿੱਡੀ ਆ, ਜਮਾਂ ਉਹੀ ਛੋਟੀਆਂ ਛੋਟੀਆਂ ਮਸਤੀਆਂ, ਰੁਸੱਣਾ, ਪਿਆਰ ਕਰਨਾ , ਪਿਆਰੀਆਂ ਜਹੀਆਂ ਸ਼ਰਾਰਤਾਂ, ਸੱਚੀ ਧੀਆਂ ਬਹੁਤ ਪਿਆਰ ਲੈਂਦੀਆਂ ਆ।
    ਤੁਹਾਡੇ ਵਲੋਗ ਦੇਖ ਕੇ ਮੈਂ ਵੀ ਕੋਸ਼ਿਸ਼ ਕਰਦੀ ਆਂ ਵਲੋਗ ਵਿੱਚ ਗੱਲਬਾਤ ਦਾ ਲਹਿਜਾ improve ਕਰਨ ਦਾ। ਮੈਨੂੰ ਵੀ ਬਹੁਤ ਸ਼ੌਂਕ ਆ ਘੁੰਮਣ ਦਾ , ਵੀਡੀਓ ਬਣਾਉਣ ਦਾ। ਵਿਊ ਵਾਲੇ ਪਾਸਿਓ ਹਲੇ ਬਹੁਤੀ ਸਫਲ ਨਹੀਂ ਹੋਈ, ਪਰ ਚੰਗਾ ਬਹੁਤ ਲਗਦਾ ਜਾਣਕਾਰੀ ਸ਼ੇਅਰ ਕਰਨਾ ਦੂਜਿਆਂ ਨਾਲ।

  • @travellingavatar8484
    @travellingavatar8484 ปีที่แล้ว

    ਬਹੁਤ ਵਧੀਆ ਬਾਈ।

  • @viralshorts711
    @viralshorts711 ปีที่แล้ว +2

    ਵੀਰੇ ਧੀਆ ਮੋਹ ਹੀ ਵਹਲਾ ਲੈਂਦਿਆ ਮੇ ❤❤❤❤❤

  • @j4jagz
    @j4jagz ปีที่แล้ว +4

    ਪਿਛਲੇ ਸਾਲ ਬਾਈ ਤੁਹਾਡੇ ਗੁਰੇਜ਼ ਵੈਲੀ ਦੇ ਟੂਰ ਤੋਂ ਅਗਲੇ ਮਹੀਨੇ ਮੈਨੂੰ ਜਾਣਾ ਪਿਆ ਸੀ। ਹੁਣ ਲੱਗਦਾ ਫੇਰ ਲੇਹ ਦਾ ਬਣਾਉਣਾ ਪਊਗਾ.......ਕੀੜੇ ਜਾਗ ਜਾਂਦੇ ਆ ਵਲੌਗ ਵੇਖ ਕੇ। 😂

  • @krishanahuja3606
    @krishanahuja3606 ปีที่แล้ว +1

    Best wishes for your new journey. God bless you all

  • @sukhpalsingh2623
    @sukhpalsingh2623 ปีที่แล้ว +2

    🎉🎉🎉❤❤
    ਬਹੁਤ ਵਧੀਆ ਵੀਰ

  • @kaurbrai9636
    @kaurbrai9636 ปีที่แล้ว +1

    Have a safe journey.Enjoy your trip with your family.🙏

  • @ksdfilm
    @ksdfilm ปีที่แล้ว +3

    ਸੁਆਗਤ ਆ ਵੀਰ ਜੀ ਮਾਝੇ ਵਿੱਚ ..

  • @balwantsingh8069
    @balwantsingh8069 ปีที่แล้ว

    ਜੇਹੜੇ ਤੁਸੀਂ ਪਹਿਲਾਂ ਸਫ਼ਰ ਕਰਕੇ ਵੀਡੀਓ ਬਣਾ ਕੇ ਪਾਈਆਂ ਉਹ ਐਨੀਆਂ ਵਧੀਆ ਬੋਲ ਕੇ ਨਹੀਂ ਬਣੀਆਂ ਜੇਹੜੀ ਬੋਲੀ ਹੁਣ ਖੁਲ ਕੇ ਬੋਲ ਕੇ ਬਣਾਈਆਂ। ਬਹੁਤ ਹੀ ਵਧੀਆ ਜਾਣਕਾਰੀ ਰੱਖਦੇ ਹੋਏ ਇਹ ਵੀਡੀਓ ਬਣਾ ਕੇ ਪਾਈਆਂ ਤੇ ਬਹੁਤ ਹੀ ਜ਼ਿਆਦਾ ਜਾਣਕਾਰੀ ਮਿਲਦੀ ਹੈ। ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਤੁਹਾਡੀ ਯਾਤਰਾ ਹੱਸਦੇ ਖੇਡਦੇ ਹੋਏ ਖੁਸ਼ੀ ਖੁਸ਼ੀ ਪੂਰੀ ਕਰਕੇ ਘਰ ਵਾਪਸ ਆਵੋ ।

  • @pachitarsingh9580
    @pachitarsingh9580 ปีที่แล้ว

    ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀਉ ਹਰਨਵ ਪੁੱਤ ਪਿਆਰ 🙏

  • @AmandeepSingh-lc6jl
    @AmandeepSingh-lc6jl ปีที่แล้ว +4

    ਸਤਿ ਸ੍ਰੀ ਆਕਾਲ ਵੀਰ ਜੀ

  • @kanwaljitkaur6223
    @kanwaljitkaur6223 ปีที่แล้ว +1

    Sat shree akal veer ji🙏🙏
    Bety bhut cute hy
    Have a safe journey

  • @abhikumar82
    @abhikumar82 ปีที่แล้ว

    ਬਹੁਤ ਵਧੀਆ ਜੀ 👍

  • @nirmalsinghmallhi9773
    @nirmalsinghmallhi9773 ปีที่แล้ว +1

    ਸੱਤ ਸ੍ਰੀ ਅਕਾਲ ਬਾਈ ਜੀ ਬੇਟੀ ਨੂ ਪਿਆਰ

  • @sainifurniture6471
    @sainifurniture6471 ปีที่แล้ว +2

    Have a safe journey 🎉🎉🎉

  • @gurjinderdhillon3302
    @gurjinderdhillon3302 ปีที่แล้ว +1

    ਵੀਰ ਜੀ ਸਤਿ ਸੀ੍ ਅਕਾਲ ਜੀ

  • @ramandeepkaur5491
    @ramandeepkaur5491 ปีที่แล้ว +3

    Have a safe journey ❤❤❤❤❤❤❤

  • @sandhugjatt
    @sandhugjatt ปีที่แล้ว

    ਹੱਸਦੇ ਵੱਸਦੇ ਰਹੋ ਬਾਈ

  • @KanwarnaunihalSingh-kf7jg
    @KanwarnaunihalSingh-kf7jg ปีที่แล้ว +1

    ਘੁੱਦੇ ਵੀਰ ਕੀ ਹਾਲ ਹੈ ਬੜੇ ਚਿਰ ਤੋਂ ਵੀਰ ਦੇਬਾ ਨਜ਼ਰ ਨਹੀਂ ਆਇਆ ਕੀ ਗੱਲ ਹੈ?ਤੇ ਵੀਰ ਜੀ ਮੈਂ ਜਿੰਨੇ ਵੀ ਵਲੌਗਰ ਵੇਖੇ ਨਾਲ ਓਹਨਾਂ ਦਾ ਸਾਰਾ ਪਰਿਵਾਰ ਵੀ ਵੇਖਿਆ ਪਰ ਨਾ ਤਾਂ ਤੁਹਾਡੀ ਵਾਈਫ ਦੇਖੀ ਤੇ ਨਾ ਹੀ ਬਲਦੇਵ ਦੀ ਭਾਂਵੇ ਕਿ ਸਾਨੂੰ ਕੋਈ ਹੱਕ ਨਹੀਂ ਘਰੇਲੂ ਦਖਲ ਅੰਦਾਜ਼ੀ ਚ ਪਰ ਹਰ ਵਾਰ ਹਰਨਵ ਧੀ ਹੀ ਨਾਲ ਹੁੰਦੀ ਹੈ ਪਰ ਭੈਣ ਜੀ ਹੋਰੀਂ ਨਹੀਂ ਹੁੰਦੇ ,ਸੋ ਬਹੁਤ ਵਧੀਆ ਵਲੌਗ ਪਰਮਾਤਮਾ ਯਾਤਰਾ ਸਫਲ ਕਰੇ ਧੰਨਵਾਦ ਜੀ

  • @gurmailsinghdhillon6268
    @gurmailsinghdhillon6268 ปีที่แล้ว

    ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @mitsysekhon3123
    @mitsysekhon3123 ปีที่แล้ว

    Very nice...stay blessed always

  • @michaelscott5916
    @michaelscott5916 ปีที่แล้ว +1

    Paaji love your channel, content, nerration, and everything else. It's one of my favourite Indian travel vloggers. God bless you, brother 🙏🏽

  • @smvloger9454
    @smvloger9454 ปีที่แล้ว +1

    ਬਹੁਤ ਵਧੀਆ ਪਰਿਵਾਰ ਸਮੇਤ

  • @mssingh81
    @mssingh81 ปีที่แล้ว +1

    ਬਹੁਤ ਸੋਹਣਾ ਵੀਰੋ 🙏❤️

  • @HarjinderSingh-ji6ci
    @HarjinderSingh-ji6ci ปีที่แล้ว

    Beautiful beautiful video beta ji I m Harjinder Singh Stockholm Sweden

  • @jatinderbhinder4360
    @jatinderbhinder4360 ปีที่แล้ว +2

    ਪਰਚੀ ਕਿਉ ਲਗਦੀ ਹੈ ਵੀਰ 110 ਰੁਪਏ 1 ਜਾਣੇ ਦੀ

  • @sukhpreetsinghartist6080
    @sukhpreetsinghartist6080 ปีที่แล้ว

    Well begin,,,

  • @Sandhu_vlogs365
    @Sandhu_vlogs365 ปีที่แล้ว +1

    ਸਤਿ ਸ੍ਰੀ ਅਕਾਲ ਬਾਈ ਅਮ੍ਰਿਤਪਾਲ ਤੇ ਸਾਰੇ ਪਰਿਵਾਰ ਨੂੰ 🙏 । 4:33 ਮਾਝੇ ਦੇ ਇਲਾਕੇ ਵਿੱਚ ਹਨ ਇਹ ਸਭ ਯਾਦਗਾਰਾ

  • @smashgaming1008
    @smashgaming1008 ปีที่แล้ว +1

    Hv a safe journey

  • @amrindersingh6890
    @amrindersingh6890 ปีที่แล้ว +1

    ਵਾਹਿਗੁਰੂ ਭਲੀ ਕਰੇ ❤

  • @rajabuttar5802
    @rajabuttar5802 ปีที่แล้ว +2

    ਵਾਹਿਗੁਰੂ ਯਾਤਰਾ ਸਫਲ ਕਰੇ 🙏🙏

  • @usadgfuyeg
    @usadgfuyeg ปีที่แล้ว +1

    Good video bir ji