ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਕੈਮਰੇ ਸਾਹਮਣੇ ਆਏ ਜਥੇਦਾਰ ਗਿ. ਹਰਪ੍ਰੀਤ ਸਿੰਘ, ਹੁਣੇ-ਹੁਣੇ ਦਿੱਤਾ ਵੱਡਾ ਬਿਆਨ

แชร์
ฝัง
  • เผยแพร่เมื่อ 17 ต.ค. 2024

ความคิดเห็น • 8

  • @RanjitSingh-hi7rw
    @RanjitSingh-hi7rw 6 ชั่วโมงที่ผ่านมา +5

    ਜਦੋ ਸਰਸੇ ਵਾਲੇ ਸਾਧ ਦੇ ਖਲਾਫ ਗਵਾਹੀ ਦੇਣ ਵਾਲਾ ਫੋਜੀ ਹਰਪ੍ਰੀਤ ਜਥੇਦਾਰ ਕੋਲ਼ੋਂ ਹਿੱਲਪ ਮੰਗਣ ਗਿਆ ਸੀ ਹਰਪ੍ਰੀਤ ਜਥੇਦਾਰ ਕਹਿੰਦਾ ਤੈਨੂੰ ਕਹਿਨੇ ਕਿਹਾ ਸੀ ਗਵਾਹੀ ਦੇਣ ਨੂੰ ਨਾ ਦਿੰਦਾ ਇਹਨੇ ਉਹਦੀ ਹਿਲਪ ਨਹੀ ਸੀ ਕੀਤੀ ਜਹਿੜੇ ਆਪਣੇ ਆਪ ਨੂੰ ਨੀ ਬਚਾ ਸਕਦੇ ਕੋਮ ਦਾ ਕੀ ਸਵਾਰ ਸਕਦੇ ਨੇ 🙏

    • @psdhillondhillon.1002
      @psdhillondhillon.1002 6 ชั่วโมงที่ผ่านมา

      ਵਿਰਸੇ ਨੂੰ ਕਹੋ ਕਿ ਜੇ ਖੰਡਾ ਖੜਕਾਉਣ ਦੀ ਹਿੰਮਤ ਹੈ ਤਾ ਸਰਸੇ ਵਾਲੇ ਬਲਾਤਕਾਰੀ ਦੀ ਧੋਣ ਤੇ ਚਲਾ ਬਾਕੀ ਬਹੁਤ ਖੁਸ਼ੀ ਹੋਈ ਕਿ ਦਸ ਸਾਲ ਲਈ ਪਾਰਟੀ ਵਿੱਚੋ ਬਾਹਰ ਕੀਤਾ ਬਾਕੀ ਰਹੀ ਗੱਲ ਕਾਲੀ ਦਲ ਦੀ ਉਸ ਦਾ ਤਾ ਵੈਸੇ ਹੀ ਭੋਗ ਪੈ ਗਿਆ

  • @nihalsingh.ns38329
    @nihalsingh.ns38329 6 ชั่วโมงที่ผ่านมา

    ਜਥੇਦਾਰ ਜੀ ,ਕੌਮ ਹਾਲੇ ਵੀ ਤੁਹਾਡੇ ਨਾਲ ਖੜੀ ਅਾ...ਭਾਵੇ ਤੁਸੀ ਮੋੜ ਮੋੜ ਤੇ ਕੌਮ ਨੂੰ ਪਿੱਠ ਦਿਖਾੲੀ ਹੋਵੇ...

  • @KhushiDhaliwal-gc6qo
    @KhushiDhaliwal-gc6qo 6 ชั่วโมงที่ผ่านมา

    Mudda Canada hai tu aapda Arora pa ke Bah Gaya a nu brkast kro Panjabio jathedar aur bnao