ਢੱਡਰੀਆਂ ਵਾਲੇ ਦੇ ਸਮਰਥਕ ਬੋਲੇ, ਰਣਜੀਤ ਨਾਲ ਹਾਂ ਰਣਜੀਤ ਨਾਲ ਹੀ ਰਹਾਂਗੇ

แชร์
ฝัง
  • เผยแพร่เมื่อ 2 ก.พ. 2020
  • Bhai Ranjit Singh Dhadriyanwala | Gidadiani | Sangrur | Diwan | Sangat | Bhai Amrik Singh Ajnala | Damdami Taksal | Today News | Police |

ความคิดเห็น • 789

  • @kuldeepsinghnaharwahegurum1229
    @kuldeepsinghnaharwahegurum1229 4 ปีที่แล้ว +219

    ਗੁਰੂ ਗਰੰਥ ਸਾਹਿਬਦੀ ਮੇਹਰ ਨਾਲ ਦੀਵਾਨ ਹਮੇਸ਼ਾ ਲਗਦੇ ਰਹਿਣਗੇ

    • @Gurwinder_Singh171
      @Gurwinder_Singh171 4 ปีที่แล้ว +3

      Dhadri te Guru granth sahib nu sirf kitaab hi manda hai,, tusi kaho Kudrat mehr kre

    • @jeevansingh8665
      @jeevansingh8665 4 ปีที่แล้ว +3

      Bahi Ranjeet Singh ji nal aw asi a divan jrur lage chahide aw god bless you bahi sab ji

    • @Gurwinder_Singh171
      @Gurwinder_Singh171 4 ปีที่แล้ว +3

      @@jeevansingh8665 ranjeet singh te God nu manda hi nhi,,

    • @gurudebariq
      @gurudebariq 4 ปีที่แล้ว +4

      Kuldeep singh Nahar waheguru meher karn
      ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @jasvirtakhar5596
      @jasvirtakhar5596 4 ปีที่แล้ว +2

      Bhai ranjit singh ji de diwan lagne chaide una di change vichar ne

  • @labhsingh4014
    @labhsingh4014 4 ปีที่แล้ว +243

    ਫੁਲ ਸਪੋਟ ਭਾਈ ਸਾਹਿਬ ਨੂੰ,

    • @SurinderSingh-te3ub
      @SurinderSingh-te3ub 4 ปีที่แล้ว +1

      Vere support kaho , stop nahi

    • @balsingh2581
      @balsingh2581 4 ปีที่แล้ว

      Full support

    • @ishnoorsingh9072
      @ishnoorsingh9072 4 ปีที่แล้ว +1

      ਭਾਈ ਰਣਜੀਤ ਸਿੰਘ ਦੇ ਨਾਲ ਹਾ ਵੀਰ ਜੀ ਤੁਸੀਂ ਵੀ ਦੋਖੋ ਲੋਕ ਭਾਈ ਸਾਹਿਬ ਨੂੰ ਸੁਣਨਾ ਚਾਹੁੰਦੇ ਹਨ

  • @DevinderSingh-tq4uv
    @DevinderSingh-tq4uv 4 ปีที่แล้ว +200

    ਇਹ ਦਮਦਮੀ ਟਕਸਾਲ ਨਹੀਂ ਇਹ ਡੁਗਡੁਗੀ ਟੱਟੂ ਨੇ

    • @sectarypb2922
      @sectarypb2922 4 ปีที่แล้ว +6

      Devinder Singh ehna ne ta taksal badnam krti a

    • @gagandeepsingh6695
      @gagandeepsingh6695 4 ปีที่แล้ว +4

      ਢੱਡੀਆ ਵਾਲੇ ਦੀ ਜੈ

    • @gurudebariq
      @gurudebariq 4 ปีที่แล้ว +7

      Devinder Singh ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @manpreetsingh-pl8fk
      @manpreetsingh-pl8fk 4 ปีที่แล้ว

      Gagandeep Singh apne ghar lai ja dhadri

    • @AngrejSingh-te2nu
      @AngrejSingh-te2nu 4 ปีที่แล้ว

      You are right

  • @allinone-dj9kn
    @allinone-dj9kn 4 ปีที่แล้ว +153

    ਢੱਡਰੀਆਂ ਵਾਲੇ ਜਿੰਦਾਬਾਦ

  • @sukhdevdeepgarh5188
    @sukhdevdeepgarh5188 4 ปีที่แล้ว +176

    ਦੋਹਾਂ ਧਿਰਾਂ ਦੇ ਦੀਵਾਨ ਲਵਾਓ ਜਿਸ ਵਿਚ ਇਕੱਠ ਜ਼ਿਆਦਾ ਹੋਓ ਉਹ ਜਿੱਤ ਜਾਵੇਗਾ

    • @manjeetsinghlakhian6672
      @manjeetsinghlakhian6672 4 ปีที่แล้ว +12

      Eda ta ena dono nalo sirse wala jit ju jawaka wali gal na kro dovo nu betha k gal krwao fr dekhde

    • @casanova4715
      @casanova4715 4 ปีที่แล้ว

      Bilkul sehi deepgarh

    • @harpalbhutal02
      @harpalbhutal02 4 ปีที่แล้ว +1

      Kath aaam aadmi nal bhut jyada c 2012 ch

    • @AngrejSingh-te2nu
      @AngrejSingh-te2nu 4 ปีที่แล้ว

      Ryt

  • @harpalsidhu9789
    @harpalsidhu9789 4 ปีที่แล้ว +184

    ਭਾਈ ਰਣਜੀਤ ਸਿੰਘ ਜੀ ਢੰਡਰੀਆ ਵਾਲੇ ਸਹੀ ਹਨ

    • @47ksr
      @47ksr 4 ปีที่แล้ว +1

      ਕਿਹੜੀ ਗੱਲੋ ਸਹੀ ਨੇ ? Dadri should be removed now from the Panth and should not be allowed to do katha/kirtan in the presence of Guru Granth Saheb.

    • @gurudebariq
      @gurudebariq 4 ปีที่แล้ว

      Harpal Sidhu ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @user-te4sz2fn2m
      @user-te4sz2fn2m 4 ปีที่แล้ว

      @@gurudebariq dhadriaa vala bilkul shi aa shi HI rhu

    • @gurudebariq
      @gurudebariq 4 ปีที่แล้ว

      Being Human
      ਬਣਨਾ ਗਧੇ ਆ ਤੇ ਨਾਮ ਰੱਖਣਾ being human. Mainu tan bai ki farak painda mani Jao. ਹਟੇ ਤਾਂ ਲੋਕੀਂ ਸਰਸੇ, ਭਨਿਆਰੇ, ਰਾਧਾ ਸਵਾਮੀ ਮਗਰੋਂ ਨੀ. ਸਾਡੇ ਵਰਗੇ ਤਾਂ ਕਮੈਂਟ ਤਾਂ ਕਰਦੇ ਆ ਕਿ ਸ਼ਾਇਦ ਕਿਸੇ ਨੂੰ ਪੜ ਕੇ ਕੁਝ ਸੋਝੀ ਆ ਜਾਵੇ, ਸ਼ਾਇਦ ਕਿਸੇ ਦਾ ਭਲਾ ਹੋ ਜਾਵੇ. ਥੋਡੇ ਵਰਗੇ ਗਧਿਆ ਦਾ ਰਸਤਾ ਨੀ ਰੋਕਣ ਆੳਣਾ. ਮੈ ਤਾਂ ਕਹਿਨਾ ਵਧੀਆਂ ਤੁਹਾਡੇ ਵਰਗਿਆਂ ਦੀ ਖਲ ਲਹਿੰਦੀ ਰਹੇ, ਤੇ ਢਡੱਰੀਆ ਵਾਲੇ ਦੀ ਐਸ਼ ਲੱਗੀ ਰਹੂ. ਮੈ ਤਾਂ ਕਹਿਨਾ ਬਾਈ ਕਿਸੇ ਨੂੰ ਘਰ ਨਾਂ ਛੱਡ ਕੇ ਜਾਈਂ ਸਗੋਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਈ, ਖ਼ਾਸ ਕਰਕੇ ਆਪਣੀ ਭੈਣ, ਪਤਨੀ, ਮਾਤਾ ਅਤੇ ਬੱਚਿਆ ਨੂੰ, ਜਾਕੇ ਢੱਡਰੀਆਂ ਵਾਲੇ ਦੇ ਪੈਰੀਂ ਹੱਥ ਵੀ ਲਾਈ. ਕੋਈ ਰਹਿ ਨਾ ਜਾਏ ਪਿੱਛੇ.

  • @SinghGill7878
    @SinghGill7878 4 ปีที่แล้ว +174

    ਜੇ ਅਸਲੀ ਟਕਸਾਲੀ ਓ ਤਾਂ ਟਕਸਾਲੀਅਾ ਵਾਲੇ ਕੰਮ ਕਰੋ
    ਸੰਤ ਭਿੰਡਰਾਂ ਵਾਲਿਅਾ ਦੀ ਸੋਚ ਤੇ ਪਹਿਰਾ ਦੇਵੋ ਓਹਨਾ ਨੇ ਕੌਮ ਨੂੰ ੲਿਕਮੁਠ ਕਰ ਦਿੱਤਾ ਸੀ ਪਰ ਤੁਸੀ ਤਾਂ ਕੌਮ ਦਾ ਬੇੜਾ ਗਰਕ ਕਰਨ ਦਾ ਠੇਕਾ ਲਿਅਾ ਲਗਦਾ

    • @47ksr
      @47ksr 4 ปีที่แล้ว +2

      Teek hai..par Dadri Guru Saheb de itihas te kintu karda ਫਿਰ ਓਸੇ ਵਿੱਚੋ ਚੋਰੀ ਕਰਕੇ ਇਤਿਹਾਸ ਸੁਣਾਉਦਾ....ਵੈਸੇ ਸਿਖਾਂ ਕੋਲ ਕੋਇ ਇਤਿਹਾਸ ਨਹੀ ll ਜੋ ਵੀ ਜਿੰਨਾ ਵੀ ਹੈ ਓਹ ਇਕੋ ਸੂਰਜ ਪ੍ਕਾਸ ਵਿਚੋ ਹੀ ਮਿਲਦਾ ll ਓਸ ਤੋ ਹੀ ਫਿਰ ਸਭ ਨੇ ਅਪਣਿਆ ਕਿਤਾਬਾ ਲਿਖਿਆ

    • @sectarypb2922
      @sectarypb2922 4 ปีที่แล้ว +2

      Tarlok Gill bai Ji ehna ne ta sant Ji da naam v badnam krta

    • @inderpalsinghkhalsa3235
      @inderpalsinghkhalsa3235 4 ปีที่แล้ว +2

      @@47ksr veer ji tusi sahi itihas dus deo Baki kon sahi aa kon glt hai sangat ape dekh lavegi

    • @gurudebariq
      @gurudebariq 4 ปีที่แล้ว

      Tarlok Gill ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ. ਇਹ ਹੁਣ ਭਿਡਰਾਵਾਲੇ ਦੇ ਖ਼ਿਲਾਫ਼ ਬੋਲਦਾ ਹੈ, ਬਾਬਾ ਦੀਪ ਸਿੰਘ ਦੇ ਵੀ ਤੇ ਭਾਈ ਮਨੀ ਸਿੰਘ ਦੇ ਵੀ.
      ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @inderpalsinghkhalsa3235
      @inderpalsinghkhalsa3235 4 ปีที่แล้ว

      @Mercy Mercy Sahi aa

  • @gurtejsinghsidhu9161
    @gurtejsinghsidhu9161 4 ปีที่แล้ว +187

    ਵੀਰੋ ਖਿਚ ਕੇ ਰੱਖੋ ।ਮਾਝੇ ਵਲ ਵੀ ਜਾਵਾਂਗੇ ।

    • @DILBAGSINGH-xf4ce
      @DILBAGSINGH-xf4ce 4 ปีที่แล้ว +5

      Very good

    • @rajindersingh-jv3vf
      @rajindersingh-jv3vf 4 ปีที่แล้ว +5

      ਭਾਈ ਰਣਜੀਤ ਸਿੰਘ ਜੀ ਸੱਚਾ ਪਰਚਾਰ ਕਰਦੇ ਹਨ ਬਾਕੀਆਂ ਵਾਗ ਪਖੰਡ ਬਾਜੀ ਨਹੀ ਕਰਦੇ

    • @user-lz7hx4ct4j
      @user-lz7hx4ct4j 4 ปีที่แล้ว +3

      Asi be naal

    • @gurbirsingh8648
      @gurbirsingh8648 4 ปีที่แล้ว +3

      ਮੈ ਮਾਝੇ ਵਾਲਾ ਵੀ ਦੀਵਾਨ ਲਵਾੳੁਨਾ ਚਾਹੁੰਦਾ ਪਰ ਲੋਕਾ ਦੀ ਜਮੀਰ ਮਰੀ ਭਾੲੀ ਰਣਜੀਤ ਿਸੰਘ ਜੀ ਿਜੰਦਾਬਾਦ

    • @GURPALSINGH-kb3ky
      @GURPALSINGH-kb3ky 4 ปีที่แล้ว +1

      Full spot bhai ranjit s ji dhadrian wale de nal ha

  • @buntydhami5763
    @buntydhami5763 4 ปีที่แล้ว +309

    ਵਧੀਆ ਗੱਲ ਆ ਵੀਰੋ ਅਸੀਂ ਵੀ ਤੁਹਾਡੇ ਨਾਲ

    • @PawanSingh-jz8ue
      @PawanSingh-jz8ue 4 ปีที่แล้ว +3

      We all with uu

    • @nihangsinghpardeep746
      @nihangsinghpardeep746 4 ปีที่แล้ว

      ਢੱਡਰੀ ਦੇ ਚੇਲੇ ਵੀ ਬਣ ਗਏ ਭਾਈ ਗੇ ਜੀ

    • @gurudebariq
      @gurudebariq 4 ปีที่แล้ว +2

      Bunty Dhami
      ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @randhawasngh7272
      @randhawasngh7272 4 ปีที่แล้ว

      Nhi bai bhut kuj glt a

    • @harjotsinghsandhu7702
      @harjotsinghsandhu7702 4 ปีที่แล้ว

      ਜੇਕਰ ਆਪਾਂ ਸਿੱਖ ਹਾਂ ਤਾਂ ਸਾਨੂੰ ਸਿੱਖਾਂ ਵਾਲੇ ਕੰਮ ਕਰਨੇ ਚਾਹੀਦੇ ਹਨ ਸੁਣਾਉਣ ਵਾਲੇ ਜਿਆਦਾ ਲਗਦੇ ਸਾਡੇ ਇਤਿਹਾਸ ਨੂੰ ਸਾਡੇ ਪੁਰਖਿਆਂ ਤੋਂ ਸਾਂਭਿਆ ਨਹੀਂ ਗਿਆ ਪਰ ਜੇਕਰ ਆਗੂ ਇਦਾ ਹੀ ਰਹੇ ਤਾਂ ਸ਼ਹੀਦ ਇਤਿਹਾਸ ਦਹਰਾਉਦੇ ਰਹਿਣ ਗੇ

  • @NirmalSingh-nk4nf
    @NirmalSingh-nk4nf 4 ปีที่แล้ว +47

    ਸੱਚ ਨੂੰ ਦਿਲੋਂ ਸਲਾਮ। ਅਸੀਂ ਢੱਡਰੀਆਂ ਵਾਲੇ ਦੇ ਫੈਨ ਆ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਹੁਸ਼ਿਆਰਪੁਰ ਵਿਖੇ ਵੀ ਸਮਾਗਮ ਕਰੋ ਜੀ।

    • @47ksr
      @47ksr 4 ปีที่แล้ว

      ਵੈਸੇ ਸਿਖਾਂ ਕੋਲ ਕੋਇ ਇਤਿਹਾਸ ਨਹੀ ll ਜੋ ਵੀ ਜਿੰਨਾ ਵੀ ਹੈ ਓਹ ਇਕੋ ਸੂਰਜ ਪ੍ਕਾਸ ਵਿਚੋ ਹੀ ਮਿਲਦਾ ll ਓਸ ਤੋ ਹੀ ਫਿਰ ਸਭ ਨੇ ਅਪਣਿਆ ਕਿਤਾਬਾ ਲਿਖਿਆ

  • @bhawanpreetsingh2174
    @bhawanpreetsingh2174 4 ปีที่แล้ว +204

    ਸੱਚ ਕੌੜਾ ਹੁੰਦਾ

    • @pb03gamingff28
      @pb03gamingff28 4 ปีที่แล้ว +6

      ਸੱਚ ਕੌੜਾ ਨੀ ਹੁੰਦਾ pkandia ਨੂੰ ਕੌੜਾ ਲਗਦਾ ਵੀਰ ਜੀ

    • @47ksr
      @47ksr 4 ปีที่แล้ว +1

      @@pb03gamingff28
      Dadri kintu prantu te confusion create kar ke famous hoya...ਵੈਸੇ ਸਿਖਾਂ ਕੋਲ ਕੋਇ ਇਤਿਹਾਸ ਨਹੀ ll ਜੋ ਵੀ ਜਿੰਨਾ ਵੀ ਹੈ ਓਹ ਇਕੋ ਸੂਰਜ ਪ੍ਕਾਸ ਵਿਚੋ ਹੀ ਮਿਲਦਾ ll ਓਸ ਤੋ ਹੀ ਫਿਰ ਸਭ ਨੇ ਅਪਣਿਆ ਕਿਤਾਬਾ ਲਿਖਿਆ

    • @gurudebariq
      @gurudebariq 4 ปีที่แล้ว +1

      Bhawanpreet singh ਸੱਚ ਕੌੜਾ ਤਾਂ ਹੁੰਦਾ. ਪਰ ਗੁਮਰਾਹ ਹੋਣ ਤੋਂ ਪਹਿਲਾਂ ਥੋੜਾ ਸੱਚ ਰਣਜੀਤ ਸਿੳ ਨੂੰ ਵੀ ਪੁੱਛ ਲਓ. ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @harindersingh3833
      @harindersingh3833 4 ปีที่แล้ว +1

      @@gurudebariq 👌👌👌👌👌👌👌👌👌👌👌👌👌👌

  • @balwantkkumarh5496
    @balwantkkumarh5496 4 ปีที่แล้ว +192

    ਮਿਰਚਾਂ ਲੱਗਦੀਆਂ ਰਗੜੇ ਖਾਣੇ,, ਮੀਟ ਖਾਣੇ,, ਸ਼ਰਾਬ ਪੀਣੇ,, ਵਿਚ ਹੱਗਣਿਆ ਨੂੰ

    • @sonalohgarhia6640
      @sonalohgarhia6640 4 ปีที่แล้ว +3

      Right

    • @sokhibanga3880
      @sokhibanga3880 4 ปีที่แล้ว

      Balwant Bhaji sahi keha tusi

    • @balwantkkumarh5496
      @balwantkkumarh5496 4 ปีที่แล้ว

      @@harjotsinghsandhu7702 ਵੀਰ ਏਹ ਸਿਰਫ ਉਹਨਾਂ ਲਈ ਹੀ ਸੱਚ ਹੈ,, ਜੋ ਏਹੋ ਜੇ ਨੇ,, ਜਿਹੜੇ ਬਾਣੇ ਦੇ ਧਾਰਨੀ ਨੇ,, ਤੇ ਸਹੀ ਨੇ ਓਨਾ ਨੂੰ ਤਾਂ ਏਹ ਲਿਖੇ ਦੀ ਕੋਈ ਪਰਵਾਹ ਨਹੀਂ,, ਕਿਉ ਕਿ ਉਹ ਸਹੀ ਨੇ,, ਬੁਰਾ ਓਨਾ ਨੂੰ ਹੀ ਲੱਗਦਾ ਹੈ ਜਿਹੜੇ ਮੀਟ ਖਾਂਦੇ ਤੇ ਸ਼ਰਾਬ ਪੀਂਦੇ ਨੇ,, ਜੋ ਕਿ ਸਿੱਖ ਧਰਮ ਤੋਂ ਉਲਟ ਹੈ,, ਜੇ ਨਹੀ ਤਾਂ ਦੱਸੋ

    • @Bsinghmlout1414
      @Bsinghmlout1414 4 ปีที่แล้ว

      Right broo sale meat khaa k janaiya Wal galat niga rakhde sale a nihang

  • @peoplesvoice9069
    @peoplesvoice9069 4 ปีที่แล้ว +132

    Pakhandia nu mircha lg rhia je dhadrian wale ne sach ds taa

    • @tajinderkaur3965
      @tajinderkaur3965 4 ปีที่แล้ว

      Diwan na Rolla kr ji Pelham hi Durham Niger gia aapne bachyian nu na roku je koi pachha shi hei rehn deo ranjit Singh ji di omer vich koi Virli krma wali ma da put is raste coulda dil dokhi naa kro apne sikh bache da

    • @jaggisingh6092
      @jaggisingh6092 4 ปีที่แล้ว +2

      ਢੱਡਰੀਆਂ ਵਾਲੇ ਦੇ ਨਾਲ ਹਾ ਅਸੀਂ

  • @mandeepsinghmandeepsingh1564
    @mandeepsinghmandeepsingh1564 4 ปีที่แล้ว +110

    ਰਣਜੀਤ ਸਿੰਘ ਦੇ ਨਾਲ ਹਾ ਨਾਲ ਹੀ ਰਹਿਗਾ ਗੈ

    • @gurudebariq
      @gurudebariq 4 ปีที่แล้ว

      Mandeep Singh Mandeep Singh ਵੀਰ ਨਾਲ ਹੀ ਰਹੀ ਪਰ ਅੱਖਾਂ ਖੁਲੀਆਂ ਰੱਖੀ. ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਨਾਲ ਨਾਲ ਆਹ ਪ੍ਰਸ਼ਨਾਂ ਦੇ ਉਤਰ ਵੀ ਲੱਭਦਾ ਰਹੀਂ .
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

  • @babachahal9381
    @babachahal9381 4 ปีที่แล้ว +79

    ਵਾਹਿਗੁਰੂ ਜੀ ਸਭ ਦਾ ਭਲਾ ਕਰਨ

    • @Gurwinder_Singh171
      @Gurwinder_Singh171 4 ปีที่แล้ว +3

      Dhadri te Waheguru nu manda hi nhi,,

    • @Rabbdeybandey
      @Rabbdeybandey 4 ปีที่แล้ว +1

      @@Gurwinder_Singh171 Nanak veer uh waheguru ji nu manda jihdha teray tey meray donaa bitch hai koi alag satmay assman waley nu nahi

  • @ranjitkaur6048
    @ranjitkaur6048 4 ปีที่แล้ว +72

    ਬੋਲੇ ਸੋ ਨਿਹਾਲ 🙏ਸਤਿ ਸ੍ਰੀ ਅਕਾਲ 🙏🙏

  • @pargatsinghpanchkhadial7032
    @pargatsinghpanchkhadial7032 4 ปีที่แล้ว +43

    Bhai ranjeet singh dadriwala 100%right
    Full spot

    • @gurudebariq
      @gurudebariq 4 ปีที่แล้ว

      Pargat Singh panch Khadial
      ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

  • @kashmirkaur5703
    @kashmirkaur5703 4 ปีที่แล้ว +38

    Bhai ranjit singh Dhadrian wale 1000 per cent right

  • @balvirchand9859
    @balvirchand9859 4 ปีที่แล้ว +68

    ਛੱਬੀ ਸਾਲ ਨੌਂ ਮਹੀਨੇ ਤੇਰਾਂ ਮਹੀਨੇ ਭੌਰੇ ਵਿਚ ਭਗਤੀ ਕੀਤੀ ਗੁਰੂ ਤੇਗ ਬਹਾਦਰ ਨੇ ਪਰ ਉਹ ਪਟਨਾ ਬਿਹਾਰ ਕਦ ਗੲੇ ਕਦ ਮਾਤਾ ਗੁਜਰੀ ਨਾਲ ਸ਼ਾਦੀ ਕੀਤੀ ਇਸ ਬਾਰੇ ਵੀ ਦੱਸਿਆ ਜਾਵੇ

    • @jaswindersingh-lq9mp
      @jaswindersingh-lq9mp 4 ปีที่แล้ว +6

      ਵੀਰ ਜੀ ਇਸ ਨੂੰ ਤਾ ਆਪ ਪਤਾ ਨਹੀ ਮੈਂ ਵੀ ਇਥੇ ਰਹਿੰਦਾ ਹੁੰਦਾ ਸੀ ਇਥੇ ਸਾਰੇ ਚਿੱਟ ਵਾਲੇ ਹੀ ਹਨ ll

    • @47ksr
      @47ksr 4 ปีที่แล้ว +2

      ਜਿਹ ਨਹੀ ਪਤਾ ਤਾ ਪੁਛ ਲਓ....ਵੈਸੇ ਸਿਖਾਂ ਕੋਲ ਕੋਇ ਇਤਿਹਾਸ ਨਹੀ ll ਜੋ ਵੀ ਜਿੰਨਾ ਵੀ ਹੈ ਓਹ ਇਕੋ ਸੂਰਜ ਪ੍ਕਾਸ ਵਿਚੋ ਹੀ ਮਿਲਦਾ ll ਓਸ ਤੋ ਹੀ ਫਿਰ ਸਭ ਨੇ ਅਪਣਿਆ ਕਿਤਾਬਾ ਲਿਖਿਆ

  • @lakhasinghsangha2687
    @lakhasinghsangha2687 4 ปีที่แล้ว +41

    Very good

  • @sarbjeetkaur3532
    @sarbjeetkaur3532 4 ปีที่แล้ว +46

    Kaum de heere bahi ranjit singh ji Khalsa 👍👍👍

    • @47ksr
      @47ksr 4 ปีที่แล้ว +1

      ਕੱਚੇ ਹੀਰੇ

    • @gurudebariq
      @gurudebariq 4 ปีที่แล้ว +1

      ਸਰੇ ਗਧਿੳ ਥੋੜਾ ਆਪਣਾ ਦਿਮਾਗ ਵੀ ਵਰਤ ਲਿਆ ਕਰੋ. ਹਰਕਿਸੇ ਤੇ ਸਿਰ ਤੇ ‘ਕੌਮ ਦੇ ਹੀਰੇ’ ਦਾ ਤਾਜ ਟਿਕਾਉਣ ਲ਼ਗੇ ਦੋ ਮਿਨਟ ਲਾੳਨੇ ਓ.
      ਸਪੋਰਟ ਇਹਨੂੰ ਜਿੰਨੀ ਮਰਜ਼ੀ ਕਰੀ ਜਾਇਓ ਪਰ ਇਹਨੂੰ ਨਾਲ ਨਾਲ ਇਹ ਪ੍ਰਸ਼ਨ ਵੀ ਪੁੱਛ ਲਓੋ;
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @sarbjeetkaur3532
      @sarbjeetkaur3532 4 ปีที่แล้ว +1

      @@gurudebariq jhere kaum nu sach dasde aa kaum de heere da taaj v ona de sir te hi tikda

    • @sarbjeetkaur3532
      @sarbjeetkaur3532 4 ปีที่แล้ว +1

      @@gurudebariq ਸੜੀ ਚਲੋ

    • @gurudebariq
      @gurudebariq 4 ปีที่แล้ว +2

      Sarbjeet Kaur ਗਧੀਏ ਮੈ ਸੜ ਕੇ ਲੈਣਾ. ਕਮੈਂਟ ਤਾਂ ਕਰੀਦਾ ਕਿ ਕਿਤੇ ਸਿੱਖਾਂ ਦਾ ਨੁਕਸਾਨ ਨ ਹੋ ਜਾਵੇ, ਇਹ ਦੋਨੋ ਪਾਸੇ ਪਰਖ ਸਕਣ, ਇੰਨਾਂ ਨੂੰ ਹਰ ਬੰਦੇ ਨੂੰ ਪ੍ਰਸ਼ਨ ਕਰਨ ਦੀ ਜਾਂਚ ਆਵੇ ਪਰ ਜਦੋਂ ਤੁਹਾਡੇ ਵਰਗਿਆਂ ਦਾ ਜਵਾਬ ਆੳਦਾਂ ‘ਸੜੀ ਚਲੋ’ ਤਾਂ ਦੁੱਖ ਹੁੰਦਾ ਕਿ ਗੁਰੂ ਨਾਨਕ ਦੇ ਸਿੱਖਾਂ ਦਾ ਅੱਜ ਆਹ ਹਾਲ. ਇੰਨਾਂ ਨੀਵਾਂ ਪੱਧਰ. All I can say is Carry on Gadhiyo.

  • @TarsemSingh-gf9vj
    @TarsemSingh-gf9vj 4 ปีที่แล้ว +122

    ਭਾਈ ਸਾਬ੍ਹ ਦਾ ਪ੍ਰਚਾਰ ਭਰਮਾ ਨੂੰ ਦੂਰ ਕਰਦੇ ਹਨ

    • @47ksr
      @47ksr 4 ปีที่แล้ว

      ਭਰਮ ਨੂੰ ਨਹੀ ਸ਼ਰਧਾ ਨੂੰ ਦੂਰ ਕਰਦਾ

    • @manimaan9033
      @manimaan9033 4 ปีที่แล้ว

      47ksr tu theka lya har comment te bolan da

    • @GURPALSINGH-kb3ky
      @GURPALSINGH-kb3ky 4 ปีที่แล้ว +1

      Taksal de bande gunda gardi krde ne

  • @Rabbdeybandey
    @Rabbdeybandey 4 ปีที่แล้ว +124

    ਆਹ ਜਿਹੜੇ ਭਾਈ ਰਣਜੀਤ ਸਿੰਘ ਜੀ ਦਾ ਵਿਰੋਧ ਕਰ ਰਹੇ , ਇਹ ਜਿਣਸਾਂ ਪਿ੍ਥੀ ਚੰਦ ਤੇ ਸ੍ਰੀ ਚੰਦ ਦੀਆਂ ਔਲਾਦਾ ਹਨ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨਾਲ ਬਿਲਕੁਲ ਪਿਆਰ ਨਹੀਂ ਇਹ ਤਾਂ ਭੰਗ ਪੀਣੇ ਨਸ਼ੇੜੀ ਹਨ

    • @47ksr
      @47ksr 4 ปีที่แล้ว +3

      Dadri should be removed now from the Panth and should not be allowed to do katha/kirtan in the presence of Guru Granth Saheb.

    • @47ksr
      @47ksr 4 ปีที่แล้ว

      ਕਿਓ ਝੂਠ ਬੋਲਦਾ

    • @ggnkkk2397
      @ggnkkk2397 4 ปีที่แล้ว +4

      Bhai Ranjit jindavaad

    • @gurudebariq
      @gurudebariq 4 ปีที่แล้ว +1

      Punjabi Bro World Real Singh
      ਵੀਰ ਮੈ ਇਹਦਾ ਵਿਰੋਧੀ ਨਹੀਂ, ਮੈ ਨਸ਼ਾ ਰਾਵੀ ਕੋਈ ਨੀ ਕਰਦਾ, ਪਰ ਮੇਰੇ ਆਹ ਕੁਝ ਪ੍ਰਸ਼ਨ ਹਨ
      ਹੁਣ ਤਾਂ ਰਣਜੀਤ ਸਿੳ ਅਕਾਲ ਤਖਤ ਨੂੰ ਨੀ ਮੰਨਦਾ, ਅਮਿ੍ਰਤ ਨੂੰ ਵੀ ਨੀ ਮੰਨਦਾ, ਦਰਬਾਰ ਸਾਹਿਬ ਅਮਿ੍ਰਤਸਰ ਦੀ ਮਹਤੱਤਾ ਨੂੰ ਵੀ ਨਹੀਂ ਮੰਨਦਾ ਪਰ ਹੁਣ ਤਕ ਇਹ ਏਨਾ ਚੀਜ਼ਾਂ ਦੇ ਨਾਮ ਤੋਂ ਪੈਸਾ ਕਿੳ ਬਣਾਉਂਦਾ ਰਿਹਾ. ਹੁਣ ਤੱਕ ਢੱਡਰੀਆਂ ਵਾਲਾ ਲੋਕਾਂ ਨੂੰ ਅਮਿ੍ਰਤ ਛਕਾੳਦਾਂ ਰਿਹਾ? ਕਦੇ ਸਤਵੰਤ ਸਿੰਘ ਦੀਆ ਸਟੋਰੀਆਂ, ਕਦੇ ਬਾਬਾ ਦੀਪ ਸਿੰਘ ਦੇ ਕਿੱਸੇ, ਕਦੇ ਸੰਤ ਭਿਡਰਾਵਾਲੇ ਦੀਆ ਕਹਾਣੀਆਂ. ਹੁਣ ਇਹਦੀ ਟਕਸਾਲ ਨਾਲ ਨਿੱਜੀ ਲੜਾਈ ਵਿਚ ਇਹਨੇ ਸਾਰਾ ਪੰਥ ਘੜੀਸ ਲਿਅਾ. ਹੁਣ ਸਭ ਕੁਝ ਇੱਕੋ ਦਮ ਹੀ ਗਲਤ ਕਿਵੇਂ ਹੋ ਗਿਅਾ - ਬਾਬਾ ਦੀਪ ਸਿੰਘ ਵੀ ਗਲਤ, ਭਾਈ ਮੰਨੀ ਸਿੰਘ ਵੀ, ਭਿਡਰਾਂਵਾਲਾ ਵੀ, ਸਣੇ ਸਾਰੀ ਟਕਸਾਲ ਤੇ ਠੀਕ ਰਹਿ ਗਿਆ ਇੱਕ ਢਡਰੀਆ ਵਾਲਾ. ਪਹਿਲਾਂ ਲੋਕਾਂ ਤੋਂ ਪੈਰੀਂ ਹੱਥ ਲਵਾਉਂਦਾ ਰਿਹਾ, ਰਾੜੇ ਵਾਲੇ ਸੰਤਾ ਦੀਆ ਗੱਲਾ ਸੁਣਾ ਸੁਣਾ ਰੋਂਦਾ ਰਿਹਾ. ਫੇਰ ਕਹਿੰਦਾ ਬਾਬਿਆਂ ਮਗਰ ਨੀ ਲੱਗਣਾ ਤੇ ਅਕਾਲ ਤਖਤ ਨੂੰ ਮੰਨਣਾ. ਹੁਣ ਕਹਿੰਦਾ ਅਕਾਲ ਤਖਤ ਨੂੰ ਨੀ ਮੰਨਣਾ ਇਕੱਲੇ ਗੁਰੂ ਗਰੰਥ ਨੂੰ ਮੰਨਣਾ. ਕਲ ਨੂੰ ਕਹੂ ਕਿ ਹੁਣ ਮੈਨੂੰ ਸੋਝੀ ਆ ਗਈ ਕਿ ਗੁਰੂ ਗਰੰਥ ਸਾਹਬ ਨੂੰ ਵੀ ਨੀ ਮੰਨਣਾ ? ਇਹਤੋਂ ਪੁੱਛੋ ਕਿ ਕੀ ਗਰੰਟੀ ਹੈ ਕਿ ਇਹ ਦੋ ਸਾਲਾ ਨੂੰ ਫਿਰ ਕੋਈ ਰੰਗ ਨੀ ਬਦਲਦਾ. ਜੇ ਗੁਰੂ ਗਰੰਥ ਨੂੰ ਮੰਨਣ ਤੋਂ ਵੀ ਭੱਜ ਗਿਆ ਤਾਂ ਜੋ ਲੋਕ ਇਸ ਦੇ ਪਿੱਛੇ ਲਗੇ ਹਨ ੳਨਾਂ ਦਾ ਕੀ ਹੋਵੇਗਾ. ੳਹ ਕਿਧਰ ਨੂੰ ਜਣਗੇ ? ਇਹਨੂੰ ਪੁੱਛੋ ਕਿ ਫਿਰ ਤਾਂ ਸਰਸੇ ਵਾਲੇ ਬਾਬੇ ਤੇ ਰਾਧਾ ਸਵਾਮੀ ਵਾਲੇ ਬਾਬੇ ਵਾਲੀ ਗੱਲ ਹੋ ਗਈ?
      ਹੁਣ ਤੱਕ ਲੋਕਾਂ ਨੂੰ ਸਿੱਖੀ ਦੇ ਨਾਮ ੳਤੇ ਲੁੱਟੀ ਗਿਅਾ. ਬਿਨਾ logic ਤੋਂ ਝੱਖ ਮਾਰੀ ਗਿਆ, ਅਚਾਨਕ ਇਨੂੰ logic ਚੇਤੇ ਆ ਗਿਆ. ਪੜਿਆ ਤਾਂ ਇੱਲ ਤੇ ਕੁੱਕੜ ਨੀ, ਹੁਣ ਇਹਨੂੰ ਸਾਇੰਸ ਚੇਤੇ ਆ ਗਈ. ਇਨੇ ਸਾਰਾ ਕੁਝ ਮੰਨਣਾ ਛੱਡਤਾ ਪਰ ਗੁਰੂ ਗਰੰਥ ਨੂੰ ਅਜੇ ਵੀ ਮੰਨੀ ਜਾਂਦਾ ਕਿੳਕਿ ਪੇਸੈੇ ਬਣਾੳਣ ਦਾ ਜ਼ਰੀਆ ਬੰਦ ਹੋ ਜਾਣਾ.
      ਹੁਣ ਤੱਕ ਤਾਂ ਲੋਕਾ ਨੂੰ out of syllabus ਪੜਾਉਂਦਾ ਰਿਹਾ ਹੁਣ ਕਹਿੰਦਾ ਪੇਪਰ ਮੇਰੇ ਪੜਾਏ ਵਿੱਚੋਂ ਨੀ ਆੳਣਾ. ਜੇ ਇਸਨੂ ਅਹਿਸਾਸ ਹੋ ਗਿਆ ਕਿ ਇਸਦੀ ਪਹਿਲੀ ਸੋਚ ਗਲਤ ਸੀ ਤਾ ਹੁਣ ਉਸ ਗਲਤ ਪ੍ਰਚਾਰ ਤੋਂ ਬਣਾਇਆ ਹੋਇਆ ਪੈਸਾ ਲੋਕਾ ਨੂ ਵਾਪਸ ਕਰੇ. ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮੈ ਹਸਪਤਾਲ ਬਣਾਊ ਜਿਥੇ ਸਿੱਖਾਂ ਦਾ ਫ੍ਰੀ ਇਲਾਜ ਹੋਊ ਪਰ ਪੈਸਾ ਸਾਰਾ ਆਪਣੇ ਡੇਰੇ ਤੇ ਲਾ ਕੇ ਬੈਠ ਗਿਆ. ਹੁਣ ਇਹ ਤਰਾਂ ਤਰਾਂ ਦੇ ਸਿਲਕ ਦੇ ਚੋਲੇ ਪਾੳਦਾਂ. ਹੁਣ ਕਹਿਣ ਲੱਗ ਗਿਆ ਕਿ ਕੋਈ ਮੈਨੂੰ ਪ੍ਰਸ਼ਨ ਨੀ ਪੁੱਛ ਸਕਦਾ ਅਖੇ ਮੈ ਕਿਸੇ ਨੂੰ ਜਵਾਬਦੇਹ ਨਹੀਂ. ਜਵਾਬਦੇਹ ਕਿੳ ਨਹੀਂ ?
      ਇਹਨੂੰ ਪੁੱਛੋ ਕਿ ਇਸਦੀ ਆਪਣੀ ਆਮਦਨ ਦਾ ਜ਼ਰੀਆ ਕੀ ਹੈ ?ਸਵਾਏ ਲੋਕਾਂ ਤੋਂ ਪੇਸੈ ਠੱਗਣ ਤੋਂ ? ਜੱਥੇਦਾਰ ਦੀ ਤਨਖ਼ਾਹ ਤੇ ਤਰਕ ਕਰਨਾ ਸੌਖਾ? ੳਹਨੂ ਗਾਲਾ ਕਢਣੀਅਾ ਵੀ ਸੌਖੀਅਾ ਹਨ ਪਰ ੳਗਲ ਅਾਪਣੇ ਵਲ ਨੂੰ ਵੀ ਕਰੇ.
      ਇਹਨੂੰ ਪੁੱਛੋ ਕਿ ਇਸਦੀ achievement ਕੀ ਹੈ ?
      ਇਹਨੂੰ ਪੁੱਛੋ ਕਿ ਜਿੰਨੇ ਇਹਨੇ ਰੰਗ ਬਦਲੇ ਹਨ ਅਸੀਂ ਇਸ ਦੀਅਾ ਗੱਲਾਂ ਤੇ ਯਕੀਨ ਕਿੳ ਕਰੀਏ?

    • @baljeetsinghthind7056
      @baljeetsinghthind7056 4 ปีที่แล้ว +1

      Nice g

  • @dhanjeetsingh3826
    @dhanjeetsingh3826 4 ปีที่แล้ว +67

    ਭਾਈ ਰਣਜੀਤ ਸਿੰਘ ਸਾਹੀ ਨੇ

  • @nirbhaisingh7584
    @nirbhaisingh7584 4 ปีที่แล้ว +37

    ਵਾਹਿਗੁਰੂ

  • @buttisandhu3183
    @buttisandhu3183 4 ปีที่แล้ว +30

    Fan ah bhai ranjit Singh g de

    • @jaggijanjua3350
      @jaggijanjua3350 4 ปีที่แล้ว

      Lun fan ho panchooda thuda ranjit randiya wala n.a. rab nu manda n.a. sikh panth haimder sahib bare v galt kehda pyo thuda 600 crore kah gay k 300 kile napi beta

  • @jasveersidhu6705
    @jasveersidhu6705 4 ปีที่แล้ว +31

    Ranjit singh zindavaad

  • @Pitag-hn6le
    @Pitag-hn6le 4 ปีที่แล้ว +46

    Sikhi nu Kise hor dharam toh khatra nai Apne he lokan toh khatra ae

    • @sectarypb2922
      @sectarypb2922 4 ปีที่แล้ว +2

      Free TV ta hi agencies ne taksal te kabza kita hoya

  • @gurtejsinghsidhu9161
    @gurtejsinghsidhu9161 4 ปีที่แล้ว +53

    ਵੀਰ ਜੀ ਤੁਹਾਡੇ ਨਾਲ ਖੜ੍ਹੇ ਹਾ

  • @user-ho8jw5kc4b
    @user-ho8jw5kc4b 4 ปีที่แล้ว +6

    ਸਿੱਖੀ ਦਾ ਅਨਮੋਲ ਹੀਰਾ ਭਾਈ ਸਾਹਿਬ ਜੀ ਢੱਡਰੀਆਂ ਵਾਲੇ ਹਨ।

  • @ranbir2singh223
    @ranbir2singh223 4 ปีที่แล้ว +18

    Ranjit Singh is V Right, He is Talking Right abt the Our Guru Sahib n Gives all d Deffination V Truth.

  • @hardevsingh8098
    @hardevsingh8098 4 ปีที่แล้ว +11

    ਵੀਰ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿੰਦਾ ਬਾਦ

  • @baljitsingh1912
    @baljitsingh1912 4 ปีที่แล้ว +9

    Support for Dhadrian wale Sach da Saath deo Sangat g Sare smarthakan da dhanwaadh g mere wallon

  • @kuldeepsinghpansia3872
    @kuldeepsinghpansia3872 4 ปีที่แล้ว +7

    ਵੀਰ ਜੀ ਤੂਫਾਨ ਕਦੇ ਨਹੀਂ ਰੁਕਦੇ ਭਾਈ ਸਾਹਿਬ ਜੀ ਨੇ ਵਧੀਆ ਢੰਗ ਨਾਲ ਸਮਝਾਇਆ ਹਰ ਦੀਵਾਨ ਵਿਚ

  • @satwantsingh5187
    @satwantsingh5187 4 ปีที่แล้ว +7

    ਕਝ ਲੋਕਾਂ ਨੂੰ ਸੱਚ ਸੁਣਨਾ ਔਖਾ ਲਗਦਾ ਭਾਈ ਸਾਹਿਬ ਸੱਚ ਸੁਣਾਵੇ ਰਹੋ ਆਪਾ ਮਾਝੇ ਚ ਵੀ ਦੀਵਾਨ ਲਗਾ ਵਾਗੇ

  • @gurpreetsandhu7837
    @gurpreetsandhu7837 4 ปีที่แล้ว +52

    ਭਾਈ ਸਾਹਿਬ ਜੀ ਦੀ ਚਾੜਦੀ ਕਲਾ ਵਾਲੇ

  • @jorasinghs377
    @jorasinghs377 4 ปีที่แล้ว +41

    ਬਹੁਤ ਵਧੀਆ

  • @jasdhillon846
    @jasdhillon846 4 ปีที่แล้ว +23

    Good wrk ji

  • @sandeepsingh-nq4vo
    @sandeepsingh-nq4vo 4 ปีที่แล้ว +10

    Great responsibility Bhai sahib ranjit singh

  • @jashansingh2286
    @jashansingh2286 4 ปีที่แล้ว +80

    ਲੋਕਾ ਨੂੰ ਡਾਗ ਫੇਰਨੀ ਚਾਹੀਦੀ ਆ ਪੂਪਣੇ ਸਾਧਾ ਤੇ ਭਗ ਪੀਣੇ ਨੇ ਹਰਾਮਦੇ ਘਰੋ ਕੱਢੇ ਹੋਏ ਕੱਤੇ ਨੇ ਢੱਡਰੀਆ ਵਾਲੇ ਦੀ ਜੁਤੀ ਵਰਗੇ ਨੀ

    • @punjab8167
      @punjab8167 4 ปีที่แล้ว +1

      Térî bhan de _sala

    • @satnamwahegurug1118
      @satnamwahegurug1118 4 ปีที่แล้ว

      Jashan singh veer g bilkul sahi gal kiti tusi inna nu juti ferni Chydi a

  • @NirmalSingh-hu6mm
    @NirmalSingh-hu6mm 4 ปีที่แล้ว +3

    ਚੜ੍ਹਦੀ ਕਲਾ ਵਿੱਚ ਰਹਿਣਾ ਭਾਈ ਸਾਹਿਬ ਜੀ ਸੰਗਤ ਜੀ ਵੱਧ ਚੜ੍ਹ ਕੇ ਹਿੱਸਾ ਲੈਣਾ ਜੀ

  • @amritkaur7870
    @amritkaur7870 4 ปีที่แล้ว +7

    Ashi v. Bhai sahib d nal ha bahut vadia prrchark ne sab nu sach nal jod de ne

  • @sarwanbajwa8074
    @sarwanbajwa8074 4 ปีที่แล้ว +35

    ਭਾਈ ਰਣਜੀਤ ਸਿੰਘ ਜੀ ਸਹੀ ਹਨ ।

  • @singhpinder.dhesi.3652
    @singhpinder.dhesi.3652 4 ปีที่แล้ว +6

    ਬੋਲਣ ਵਾਲੇ ਬੋਲਦੇ ਰੇਹਣਗੇ ਜੀ . ਸੱਚ ਨੂੰ ਹਮੇਸਾ ਦੱਬਣ ਦੀ ਕੋਸ਼ਿਸ਼ ਕੀਤੀ ਜਾਦੀ ਹੈ .... ਭਾਈ ਸਾਹਿਬ ਦੇ ਨਾਲ ਹਾ ਰਹਾਗੇ

  • @parminderkaur1176
    @parminderkaur1176 4 ปีที่แล้ว +12

    Diwan jrur chalne chahi de ne

  • @sukhchainsidhu6219
    @sukhchainsidhu6219 4 ปีที่แล้ว +12

    bhai sahib di rehndi dunya takk chardikla rhugi

  • @gurdeep7213
    @gurdeep7213 4 ปีที่แล้ว +17

    Sahi aaaa bhaiii sabbb

  • @charatsingh7995
    @charatsingh7995 4 ปีที่แล้ว +13

    Ranjit Singh g theak ne

  • @gurjinderkaur9363
    @gurjinderkaur9363 4 ปีที่แล้ว +5

    Bhai ranjit Singh ji dhadrian wale always truthful speech love you bhai ranjit Singh ji dhadrian wale sport from England ❤❤❤👌👌gunde taksali tusi na sunu jeless karan da koi faida nahi follow karo thanu taksalian nu ve akal aa jave.

  • @naughtykid7958
    @naughtykid7958 4 ปีที่แล้ว +5

    Damdami Taksal sadi kaumi Sanstha hai, te Bhai Ranjit Singh V Saadi Kaum de Heere Han .
    Guru Mehar kare Sach Roshan Hove.

  • @MalkitSingh-rz4it
    @MalkitSingh-rz4it 4 ปีที่แล้ว +32

    Babba bilkul sahi bolda

  • @MalkitSingh-vb7fp
    @MalkitSingh-vb7fp 4 ปีที่แล้ว +8

    Bhai Ranjit singh ji good person

  • @gurdeepsinghvilljandalifat3740
    @gurdeepsinghvilljandalifat3740 4 ปีที่แล้ว +8

    Bhai ranjeet singh g right preacher

  • @sukhdevsingh-vf9sq
    @sukhdevsingh-vf9sq 4 ปีที่แล้ว +7

    The Best parchark Bhai Ranjet Singh

  • @vikramdhami1107
    @vikramdhami1107 4 ปีที่แล้ว +10

    Asi bi tuhade naal hai ji✌🤝👍🙋‍♂️

  • @sonuparmar7911
    @sonuparmar7911 4 ปีที่แล้ว +12

    Dhadrian wale boht yadiya seva kr rhe n

  • @harindersinghchahal3653
    @harindersinghchahal3653 4 ปีที่แล้ว +68

    ਸੁੱਖਾ ਖਾ ਕੇ ਵਿਚਾਰ ਨੂੰ ਹੁੰਦੀ ਪੂਪਨਿਆ

    • @jagdeepbhullar1483
      @jagdeepbhullar1483 4 ปีที่แล้ว +6

      ਖਾ ਕੇ ਨੀ ਪੀ ਕੇ
      ਜਿੰਨਾ ਨੂੰ ਕੋਈ ਦਿਹਾੜੀ ਨੀ ਲਿਜਾਦਾਂ , ਓ ਕੌਮ ਬਣੇ ਫਿਰਦੇ ਆ

    • @satnamwahegurug1118
      @satnamwahegurug1118 4 ปีที่แล้ว

      Harinder singh chagal veer g sahi gal tuhadi

    • @ramangill8650
      @ramangill8650 4 ปีที่แล้ว

      Poopna ,sahi name ditta .deo jwab ehnu

  • @casanova4715
    @casanova4715 4 ปีที่แล้ว +3

    ਦੋਨਾ ਧਿਰਾ ਦੇ ਦਿਵਾਨ ਲਵਾਦੋ ਜਿਸ ਚ ਸੰਗਤ ਜਾਦਾ ਹੋਆੲੀ ੳੁਹ ਸੱਚਾ ਹੋਵੇ ਗਾ

  • @gagandeepsingh6417
    @gagandeepsingh6417 4 ปีที่แล้ว +8

    Waheguru ji

  • @manveer6639
    @manveer6639 4 ปีที่แล้ว +6

    We are with bhai Ranjit Singh ji Dhadrianwale..

  • @jassijassi8533
    @jassijassi8533 4 ปีที่แล้ว +2

    ਅਸੀਂ ਵੀ ਥੋਡੇ ਨਾਲ ਵੀਰ ਜੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੀ ਫੁੱਲ sapot ਚ

  • @SukhdevSingh-nb7ms
    @SukhdevSingh-nb7ms 4 ปีที่แล้ว +6

    Bhai sab Ranjit Singh ji 🙏🙏🙏🙏👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @ranjitsinghnagpal8843
    @ranjitsinghnagpal8843 4 ปีที่แล้ว +10

    Wah g Wah dte rho jawaano

  • @ParamjeetKaur-qw1ne
    @ParamjeetKaur-qw1ne 4 ปีที่แล้ว +6

    👍👍👍👍👍👍👍👍👍🌹🌹🌹🌹🌹

  • @yadwindersinghgillduggangi3053
    @yadwindersinghgillduggangi3053 4 ปีที่แล้ว +5

    ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹਾਂ, ਹੋਰ ਕਿਸੇ ਪਖੰਡੀ ਸਾਧਾਂ ਨਾਲ ਨਹੀਂ।

  • @jabasingh3971
    @jabasingh3971 4 ปีที่แล้ว +4

    Asi bhai dharian wale de nal ha sach di hamesha jit hundi hai khalsa jindawad

  • @ramandeepkaur866
    @ramandeepkaur866 4 ปีที่แล้ว +9

    Right j

  • @JaspalSingh-yu8gi
    @JaspalSingh-yu8gi 4 ปีที่แล้ว +9

    Ranjeet singh

  • @ShamsherSingh-ff5jg
    @ShamsherSingh-ff5jg 4 ปีที่แล้ว +3

    ਭਾਈ ਰਣਜੀਤ ਸਿੰਘ ਜੀ ਵਧੀਆ ਪ੍ਰਚਾਰਕ ਹਨ

  • @rahulrai1680
    @rahulrai1680 4 ปีที่แล้ว +5

    Waheguru g

  • @ParamjitSingh-vx4xn
    @ParamjitSingh-vx4xn 4 ปีที่แล้ว +1

    Bhai Ranjit Singh ji and Brothers your Right good luck app sab nu 👌👌👌👌👌🌹🌹🌹🌹🌹

  • @arvindvlogs8624
    @arvindvlogs8624 4 ปีที่แล้ว +14

    ਭਾਈ ਸਾਹਿਬ ਸਹੀ ਪ੍ਚਾਰ ਕਰਦੇ ਨੇ

  • @iam_mukhasandhu2371
    @iam_mukhasandhu2371 4 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ ਅਸੀਂ ਤੇਰੇ ਨਾਲ ਹਾ ਰਣਜੀਤ ਸਿੰਘ ਜੀ

  • @vickyratte3961
    @vickyratte3961 4 ปีที่แล้ว +5

    Ryt ranjit singh ji

  • @jagdishsingh9965
    @jagdishsingh9965 4 ปีที่แล้ว +15

    ਸਿੱਖ ਕੌਮ ਦਾ ਨੁਕਸਾਨ ਹੋਣਾ ਹੈ ਗੁਰੂ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜੋ ਨੀਵਾਂ ਹੁੰਦਾ ਹੈ ਉਹ ਹੀ ਜਿੱਤ ਜਾਂਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇੰਨਾ ਸਾਰਿਆ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @akaur4533
      @akaur4533 4 ปีที่แล้ว +2

      Hanji bilkul theek
      Jeh sikh sikh noo na mareh sikh kaum kadeh na hareh

  • @rajinderkaur7445
    @rajinderkaur7445 4 ปีที่แล้ว +1

    ਭਾਈ ਰਣਜੀਤ ਸਿੰਘ ਜੀ ਬਹੁਤ ਹੀ ਵਧੀਆ ਪਰਚਾਰਕ ਨ ।

  • @lovepreetlovepreet5955
    @lovepreetlovepreet5955 4 ปีที่แล้ว +4

    Bhai Sahib Ji good job

  • @kaurg674
    @kaurg674 4 ปีที่แล้ว +24

    Right g 🙏🙏🙏🙏

  • @JagdeepSingh-zb3kl
    @JagdeepSingh-zb3kl 4 ปีที่แล้ว +6

    Ranjeet singh sera Bhai ji

  • @mangaljeetsingh7320
    @mangaljeetsingh7320 4 ปีที่แล้ว

    ਮਾਨ ਐ ਸੰਗਤਾਂ ਨੂੰ ਬਾਬਾ ਰਣਜੀਤ ਸਿੰਘ ਜੀ ਇਹ ਲੋਕ ਸੱਚ ਨਾਲ ਜੁੜਨ ਦੀ ਹਿੰਮਤ ਰੱਖਦੇ ਨੇ

  • @BalvinderSingh-uc1zr
    @BalvinderSingh-uc1zr 4 ปีที่แล้ว +8

    2020

  • @SohanSingh-br1oz
    @SohanSingh-br1oz 4 ปีที่แล้ว +11

    ਬਾਬਾ ਰਨਜੀਤ ਸਿੰਘ ਜੀ

  • @sudarshansingh4402
    @sudarshansingh4402 4 ปีที่แล้ว +2

    ਤੁਸੀਂ ਜ਼ਰੂਰ ਰਣਜੀਤ ਸਿਂਘ ਨਾਲ ਹੀ ਰਹੋਗੇ ਕੋਈ ਸ਼ੱਕ ਨਹੀਂ ਹੈ । ਕਿਉਂਕਿ ਜਦੋਂ “ ਜਿੱਥੇ ਵੇਖਾਂ ਤਵਾ ਪਰਾਤ ਓਥੇ ਰਹਾਂ ਦਿਨ ਤੇ ਰਾਤ “ ਵਾਲੀ ਹਾਲਤ ਹੋਵੇ ਇਹੋ ਜਿਹਾ ਤਰਕਹੀਣ , ਗੈਰਜੁਮੇਵਾਰ ਬਿਆਨ ਦੇਣੇ ਕੋਈ ਵੱਡੀ ਗੱਲ ਨਹੀਂ ।

  • @vickyratte3961
    @vickyratte3961 4 ปีที่แล้ว +5

    Ranjit Singh zindabaad

  • @jsg551
    @jsg551 4 ปีที่แล้ว +21

    Full support ranjeet singh nu, taksalia nu chhitar maaro

  • @punjabtepunjabiyat1408
    @punjabtepunjabiyat1408 4 ปีที่แล้ว

    ਵਾਹਿਗੁਰੂ ਜੀ

  • @LakhvirSingh-pb4di
    @LakhvirSingh-pb4di 4 ปีที่แล้ว +6

    👍👍

    • @singhg5274
      @singhg5274 4 ปีที่แล้ว

      ਪਿਰਸ ਵਾਲੇ ਵੀਰ ਜੀ ਇਕ ਵਾਰ ਇਨ੍ਹਾਂ ਟਕਸਾਲੀਆਨ ਨੂੰ ਲੋਕਾਂ ਦੇ ਕਿਮਟ ਪੜਾਉਣਾ ਲੋਕ ਕਿਸ ਦੇ ਹਕ ਵਿੱਚ ਹੈ

  • @VICKYVICKY-sc8nf
    @VICKYVICKY-sc8nf 4 ปีที่แล้ว +3

    Wah ji wah a hun asli singh

  • @charlescarroll9509
    @charlescarroll9509 4 ปีที่แล้ว +3

    Very good picture bhai Ranjit Singh Dhadrian Wale

  • @diljitsingh4832
    @diljitsingh4832 4 ปีที่แล้ว +3

    R s g u r great. I will also join your dewan tommorw. Let them cry 👶

  • @karanvlogs6069
    @karanvlogs6069 4 ปีที่แล้ว +4

    Bhai ranjit Singh dhadriawale is great parchark

  • @vishubains7031
    @vishubains7031 4 ปีที่แล้ว

    ਜਿਹੜਾ ਬੰਦਾ ਸੱਚ ਸਾਰੀ ਦੁਨੀਆ ਦੇ ਸਾਹਮਣੇ ਰੱਖਦਾ ਹੈ ਇਨ੍ਹਾਂ ਨੂੰ ਬੜਾ ਦੁੱਖ ਲੱਗਦਾ ਏਨਾ ਨੂੰ....ਏਹ ਨਾ ਦਾ ਧੰਦਾ ਬੰਦ ਹੋ ਰਿਹਾ.... 2 ਸਾਲ ਹੋ ਗਏ ਭਾਈ ਸਾਬ ਨੂੰ ਸੁਣਦੇ ਜ਼ਿੰਦਗੀ ਚ ਬਦਲਾਅ ਆ ਗਿਆ
    ਸਾਰੇ support ਕਰੋ ਭਾਈ ਸਾਬ ਨੂੰ
    ਏਹ ਗੁੰਡੇ ਹਰ ਜਗ੍ਹਾ ਪੋਚ ਜਾਂਦੇ ਨੇ.
    ਜੇ ਹੁਣ ਸੱਚ ਦੱਬ ਗਿਆ ਨਾ ਫਿਰ ਆਉਣ ਵਾਲੇ ਸਮੇਂ ਚ ਗੁੰਡਾਗਰਦੀ ਹੀ ਚੱਲਣੀ ਏ.
    ਮਾਝੇ ਚ ਵੀ ਗੁੰਡਾਗਰਦੀ ਕੀਤੀ ਏਹ ਨਾ ਨੇ..
    ਆਪ ਜੋ ਮਰਜੀ ਕਰਨ ਪਰ ਦੂਜੇ ਨੂੰ ਸੱਚ ਨੀ ਬੋਲਣ ਦੇਣਾ.......

  • @singh--0
    @singh--0 4 ปีที่แล้ว +12

    Boln da pta ni nihagan nu.. bhangi...dharm de thekedar bani firde ne ...lok aap hi fesla krn ge ki sehi te ki glt...tusi theka liya dharm da..dhandriwala bilkul sehi hai

    • @Bsinghmlout1414
      @Bsinghmlout1414 4 ปีที่แล้ว +1

      Sada Sant dhadriwala ..nihang sale muth marke sonde aa Roz main janda ehna nu kutte

  • @SukhwinderKaur-mr5ou
    @SukhwinderKaur-mr5ou 4 ปีที่แล้ว

    Vdia mere veero,,,,,bs ahi jajba rakheo,,,,,,,,bhai sahib aan vli peerri nu nvi disha denge ,,,,,,assi fan aa dhadrian vle de ,,,diwan ta lgde rehnge

  • @balbirrandhawa8872
    @balbirrandhawa8872 4 ปีที่แล้ว +8

    Bravo galat nu galat Tan kaho

  • @dheerasingh7190
    @dheerasingh7190 4 ปีที่แล้ว +1

    Waheguru jii very good dear brothers🌷🌹🙏

  • @rajanvirk8212
    @rajanvirk8212 4 ปีที่แล้ว +7

    Jo koi Baba Tadrea wale akh pat k v dekhega te Tok devega ...Hun koi v bakshea nhi jana...

  • @GurpreetSingh-uq5yy
    @GurpreetSingh-uq5yy 4 ปีที่แล้ว

    ਗੁਰੂ ਸਾਹਿਬ ਮੇਹਰ ਕਰਿਓ ਦੀਵਾਨ ਏਸੇ ਤਰ੍ਹਾਂ ਲਗਦੇ ਰਹਿਣ ,,ਇਹ ਇਕ ਨਵੀਂ ਸੋਚ ਹੈ ਜੋ ਆਣ ਵਾਲੀ ਪੀੜੀ ਨਈ ਬਹੁਤ ਜਰੂਰੀ ਹੈ ,,

  • @sarbjitsingh8451
    @sarbjitsingh8451 4 ปีที่แล้ว +19

    ranjit singh 👍

  • @mangatsaab4134
    @mangatsaab4134 4 ปีที่แล้ว +5

    ਜਿਨੇ ਸੂਰਜ ਗ੍ਰੰਥ ਲਿਖਿਆ ਆਉਂਦੇ ਨਾਲ ਗੱਲ ਕਰੋ ਪਹਿਲਾਂ