Chandigarh Farmers : ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ Akali Dal ਦੇ ਆਗੂ ਆਏ ਬਾਹਰ | News18 Punjab
ฝัง
- เผยแพร่เมื่อ 3 พ.ย. 2024
- ਕਿਸਾਨਾਂ ਦੇ ਨਾਲ ਅਕਾਲੀ ਆਗੂਆਂ ਦੀ ਮੁਲਾਕਾਤ ਖ਼ਤਮ ਹੋ ਚੁੱਕੀ ਹੈ। ਕਿਸਾਨਾਂ ਵੱਲੋਂ ਅਕਾਲੀ ਦਲ ਨੂੰ ਸਵਾਲ ਕੀਤੇ ਗਏ। ਅਕਾਲੀ ਆਗੂਆਂ ਨੇ ਆਪਣਾ ਪੱਖ ਰੱਖਿਆ। ਕੀ ਕੁਝ ਗੱਲਬਾਤ ਹੋਈ, ਦੇਖੋ ਰਿਪੋਰਟ।
#FarmerMeetingLiveUpdate #News18Punjab #FarmersProtest
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab - บันเทิง
ਚੀਮਾ ਜੀ ਆਪਣੀਆਂ ਪੈਨਸ਼ਨਾਦਵਾਇਾ ਤੇ ਖਰਚੈ
ਅਕਾਲੀਆਂ ਤੇ ਬਿਲ ਪਾਸ ਕਰਾਏ ਗਏ ਆ। ਹੁਣ ਪਖੰਡ ਕਰਦੇ ਆ
ਤੁਹਾਡੇ ਸਿਰ ਵਿੱਚ ਕੀੜਾ ਹੈ ਤੁਸੀ ਤਾਂ ਦਸਤਖ਼ਤ ਕੀਤੇ ਹਨ ਕਾਲੇ ਕਾਨੂੰਨਾਂ ਤੇ
ਹੁਣ ਆਏ ਨਾ ਊਂਠ ਪਹਾੜ ਥੱਲੇ.. ਕਿਸਾਨ ਏਕਤਾ ਜ਼ਿੰਦਾਬਾਦ।।।
ਤੁਹਾਡੇ ਵਰਗੇ ਮਰੀਆਂ ਜਮੀਰਾਂ ਕਿਸਾਨਾਂ ਨੂੰ ਨਹੀਂ ਚਾਹੀਦੇ
ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ
ਖਾਲੀਦਲ ਦਾ ਬਾਈਕਾਟ ਕਰੋ
ਦਿੱਲੀ ਨੂੰ ਬਥੇਰੀਆਂ ਸ਼ੜਕਾਂ ਜਾਂਦੀਆਂ ਆ। ਇੱਕ ਦੋਂਹ ਉੱਤੇ ਬਾਦਲਕੇ ਅਤੇ ਬਾਕੀ ਦੂਜੇ ਵੀ 2-4 ਮਹੀਨੇ ਬੈਠ ਕੇ ਦਿਖਾ ਦੇਣ
ਇੰਨਕਲਾਬ ਜਿੰਦਾਬਾਦ ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਦਲ ਦਲ ਦਾ ਬਾਈਕਾਟ ਕਰ ਦਿਓ ਇਹਨਾਂ ਵੀ ਆਰਡੀਨੈਂਸਾਂ ਤੇ ਸਾਈਨ ਕੀਤੇ ਸੀ।
ਤੁਹਾਨੂੰ ਲੋਕਾਂ ਵਿਚ ਆਉਣ ਲਈ ਲੋੜ ਨਹੀਂ ਲੋਕਾਂ ਨੂੰ ਸਭ ਪਤਾ ਹੈ ਲੋਕੀਂ ਸਭ ਜਾਣਦੇ ਹਨ ਤੁਸੀਂ ਕਿਉਂ ਰੈਲੀਆਂ ਕਰੋਗੇ ਤਾਂ ਕਿ ਬਿਮਾਰੀ ਹੈ ਜਿੰਨਾ ਚਿਰ ਤੋਂ ਇਲੈਕਸ਼ਨ ਵੋਟਾ ਦੀ ਤਰੀਕ ਨਹੀਂ ਦੇਂਦਾ
ਇਸਨੁ ਪੁੱਛੋ ਕਿ ਪੰਜ ਸਾਲ ਕਿਥੋਂ ਸੀ
ਕਰੋ ਰੈਲੀਆਂ ਖਾਓ ਜੁਤੀਆਂ ਕਿਸਾਨ ਵਿਰੋਧੀ ਪਾਰਟੀ ਮੁਰਦਾ ਬਾਦ
ਹੁਣ ਕੋਰੋਨਾ ਖਤਮ ਹੋ ਗਿਆ। ਏਹੀ ਸਿਆਸੀ ਨੇ ਜਿਹਨਾਂ ਪੰਜਾਬ ਨੂੰ ਡੋਬ ਦਿੱਤਾ।
ਪਾਰਟੀ ਸਿਆਸਤ ਡਰਾਮਾ ਲੋਕਾਂ ਨੂੰ ਨਹਿ ਲੋੜ, ਈਮਾਨਦਾਰ ਸਰਕਾਰ ਨੂੰ ਬੁਨਿਆਦੀ ਲੋੜਾਂ ਕੌਣਪਾਰਟੀਪੂਰੇ ਕਰੇ?????????👆🙏🙏
ਜਦੋਂ ਕੁਰਸੀ ਆ ਮਿਲ ਜਾਂਦੀਆਂ ਹਨ ਉਦੋਂ ਤਾਂ ਗੱਲਾਂ ਸੁਣਦੇ ਨਹੀਂ ਹੁਣ ਵਰਕਰਾਂ ਪਿਆਰੇ ਲੱਗਦੇ ਹਨ
ਇਹਨਾਂ ਤੋਂ ਕਿਸਾਨਾਂ ਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ।
ਅਕਾਲੀਆ ਨੂੰ ਲੋੜ ਹੀ ਨਹੀਂ ਰੈਲੀਆਂ ਕਰਨ ਦੀ ਕਿਊ ਕਿ ਤੁਸੀਂ ਕੰਮ ਹੀ ਬਹੁੱਤ ਕੀਤੇ ਹਨ ਤੁਹਾਨੂੰ ਤਾਂ ਪ੍ਰਚਾਰ ਦੀ ਲੋੜ ਹੀ ਨਹੀਂ ਹੈ
ਤੁਸੀਂ ਖੁਦ ਹੀ ਕਹਿੰਦੇ ਹੋ ਕਿ ਅਸੀਂ ਕੰਮ ਹੀ ਬਹੁੱਤ ਕੀਤੇ ਹਨ
ਨੀਤ ਮਾੜੀ (ਲਾਲਚ)ਹੇ ਤਾਂ ਸੱਭ ਕੁਝ ਗ਼ਲਤ ਹੋਵੇਗਾ, ਲੋਕ ਭਲਾਈ ਦਾ ਕੋਈ
ਕੰਮ ਨਹੀਂ, ਮਾੜਾ ਹੀ ਹੋਵੇਗਾ 🙏🙏🙏🙏
AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।
ਇਹ ਕੁੱਤੇ ਦੀ ਪੂਛ ਆ ਮੀਸਣਾ ਜਿਹਾ
ਬਾਦਲ ਦਾ ਜੇਠਾ ਪੁੱਤ ਚੀਮਾਂ ਵੀ ਆ ਗਿਆ
CM,PM ਦੀ ਪੋਸਟ ਬਹੁਤ ਜ਼ੁੰਮੇਵਾਰੀ ਹੈ ਸਟੇਟ, ਦੇਸ ਰਾਜ ਵਿੱਚ ਕੋਈ ਵੀ
ਵਿਅਕਤੀ ਰੋਜ਼ਗਾਰ, ਸਿੱਖਿਆ, ਸਿਹਤ, Rs3000 ਪੈਨਸਨ,
ਸੁੱਧ ਵਾਤਾਵਰਣ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਰਹੇ 👆🙏🙏🙏
ਮੁਕਦੀ ਗਲ ਤੁਸੀ ਭੁੱਖੇ ਕੁਰਸੀ ਹੋ ਕੁਰਸੀ ਦੀ ਗਲ ਕੀਤੀ ਆ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ ਬਾਦਲ ਤੇ ਜੁੰਡਲੀ ਮੁਰਦਾਬਾਦ ਮੁਰਦਾਬਾਦ
ਬਿਲਕੱਲ ਠੀਕ,ਬਾਦਲ,ਪੱਰਵਾਹ,ਮੁੱਰਦਾਵਾਰ,ਨੱਸੀਦਾ,ਦੇਦਾ ਕੁੱੜੀਨੁੰ
ਪਹਿਲਾਂ ਕਿੱਥੇ ਮਰੇ ਹੁੰਦੇ ਓ ਤੁਸੀਂ ਲੋਕ ਵੋਟਾਂ ਵਾਲਾ ਸਾਲ ਤੁਹਾਨੂੰ ਯਾਦ ਆ ਜਾਂਦਾ
ਰੈਲੀਆਂ ਪਾਰਟੀਆ ਨ ਕਰਨ ਜੇਹਰਾ ਪੈਸਾ ਰੈਲੀਆਂ ਤੇ ਖਰਚਾ ਕਰਨਾ ਹੈ ਉਹ ਹਸਪਤਾਲ ਵਿੱਚ ਦੁਆਵਾਂ ਖਰਚਿਆਂ ਜਾਵੇ
ਸੁਖਬੀਰ ਆਪ ਕਿਓਂ ਨਹੀਂ ਗਿਆ ਇਨ੍ਹਾਂ ਚਮਚਿਆਂ ਨੂੰ ਕਿਓਂ ਭੱਜਿਆ
ਅਕਾਲੀਉ ਕੁਝ ਤਾ ਛਰਮ ਕਰੋ ਪੰਜਾਬ ਦੇ ਲੋਕਾ ਨੇ ਤੂਹਾਨੂ ਨਕਾਰ ਦਿੱਤਾ ਆ ਪਰ ਕੋਈ ਵੀ ਸਰਮ ਨਹੀ ਆ
Akal dal da bycot kro
Kisanmajdoor ektazindabad zindabad
ਗਲ ਪਕੀ ਕਾਲੀ ਖੋਤੀ ਬੋਹੜ ਥਲੇ ਜਾੳੁ ,ਪਰ ਹੁਣ ਛਿਤਰ ਪਕੇ ਖਾੳੁ
ਸਭ ਤੋਂ ਵੱਡੇ ਝੂਠੇ ਵਰਕਰ ਅਕਾਲੀ ਦਲ ਦੇ
\ਪੰਜਾਬ ਦੇ ਹੱਕਾ ਲਈ ਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰ ਇਹ ਲੋਕਾਂ ਲਈ ਕਿਸੇ ਵੀ ਧਾਰਨੇ ਜਾ ਸੰਘਰਸ਼ ਤੇ ਬੈਠ ਸਕਦੀ ਹੈ
ਦੱਫਾਹੋਵੋ
ਪੰਜਾਬ ਦੇ ਲੋਕ ਕਿਸੇ ਮੁਗ਼ਾਲਤੇ ਵਿਚ ਨਾ ਰਹਿਣ, ਜੇ ਪੰਜਾਬ ਦੇ ਲੋਕ ਇਸੇ ਤਰ੍ਹਾਂ ਹੀ ਖੱਖੜੀਆਂ ਕਰੇਲੇ ਹੋਏ ਰਹੇ ਤਾਂ ਬੀਜੇਪੀ ਜੰਮੂ ਕਸ਼ਮੀਰ ਵਾਲ਼ਾ ਫਾਰਮੂਲਾ ਇਸ ਸੂਬੇ ਵਿਚ ਵੀ ਜ਼ਰੂਰ ਆਜਮਾਏਗੀ। ਦਰਅਸਲ ਇਹ ਪਾਰਟੀ ਪੰਜਾਬ ਦਾ ਨਾਂ ਭਾਰਤ ਦੇ ਨਕਸ਼ੇ ਵਿਚੋਂ ਮਿਟਾ ਦੇਣਾ ਚਾਹੁੰਦੀ ਹੈ। ਇਸਨੇ ਪੰਜਾਬ ਦਾ ਨਾਂ ਬਦਲਕੇ 'ਪੰਚਨਦ' ਨਾਂ ਦੀ ਇਕ ਯਾਦਗਾਰ ਹਰਿਆਣੇ ਵਿਚ ਅੰਬਾਲੇ ਨੇੜੇ ਬਣਾਉਣੀ ਸ਼ੁਰੂ ਕੀਤੀ ਹੋਈ ਹੈ।
ਚੰਦੂਮਾਜਰਾ ਤੇ ਦਲਜੀਤ ਚੀਮਾ ਮੁਰਦਾਵਾਦ
ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਇਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ
ਊਠ ਪਹਾੜ ਥੱਲੇ ਆ ਗਿਆ।
ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਤੇ ਲੋਕਾਂ ਨੂ ਮੂਰਖ ਕਿਵੇ ਬਣਾਇਆ ਜਾਵੇ
ਚੋਰ ਅਕਾਲੀ ਪਾਰਟੀ ਕਾਗਰਸ ਵੀ
Gadar kom da
ਹੁਣ ਤੁਸੀਂ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਇਕੱਠੇ ਹੋ ਕੇ, ਵੋਟਾਂ ਪਾ ਕੇ, ਆਪਣੇ ’ਤੇ ਹੋਏ ਅੱਤਿਆਚਾਰ ਦਾ ਬਦਲਾ ਲੈ ਸਕਦੇ ਹੋ। ਉੱਠੋ, ਤਾਂ ਕਿ ਹੋਰ ਦੇਰ ਨਾ ਹੋ ਜਾਵੇ।
ਕਿਸਾਨ ਲੀਡਰ ਗਲਤੀ ਕਰ ਰਹੇ ਹਨ
Ja jiwan ja kisan
ਕਿਸਾਨਾਂ ਨੂੰ ਬਾਦਲ ਦਲ ਖ਼ਾਸ ਕਰ ਜਿਸ ਮੀਟਿੰਗ ਵਿੱਚ ਬਾਦਲ ਦਲ ਦਾ ਚੀਮਾਂ ਹੋਵੇ ਨਾਲ ਗੱਲਬਾਤ ਨਹੀਂ ਕਰਨੀਂ ਚਾਹੀਦੀ
Shiromani committee Guru ghar. Golkan nu kha gare
Kissan Ektaa Zindabaad ..........................👇.
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣੀ ਪਾਰਟੀ ਹੈ - ਸ਼੍ਰੋਮਣੀ ਅਕਾਲੀ ਦਲ ਹੀ ਇੱਕ ਖੇਤਰੀ ਪਾਰਟੀ ਹੋਣ ਕਰਕੇ ਸਾਰੀਆਂ ਬਾਕੀ ਦਿੱਲੀ ਤੋਂ ਆਈਆਂ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ ਕਿ ਕਿਵੇਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਕਰ ਪੰਜਾਬ ਤੇ ਕਬਜ਼ਾ ਕਰੀਏ - ਪਰ ਮਾਣ ਹੈ ਇਹ ਗੱਲ ਤੇ ਕਿ ਸ਼੍ਰੋਮਣੀ ਅਕਾਲੀ ਦਲ ਬਜ਼ੁਰਗਾਂ ਦੇ ਆਸ਼ਿਰਵਾਦ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਮੌਕੇ ਦੀਆ ਜਾਲਮ ਸਰਕਾਰਾਂ ਨਾਲ ਪੰਜਾਬ ਦੇ ਹੱਕਾਂ ਲਈ ਲੜਦਾ ਰਿਹਾ ਤੇ ਲੜਦਾ ਰਹੁ ਤੇ ਹਮੇਸ਼ਾ ਦੀ ਤਰਾਂ ਪੰਜਾਬ ਦੇ ਹੱਕ ਬਰਕਰਾਰ ਵੀ ਰਖੂ
Chitra da Har pao ehna de gal ch Jado pinda ch aaun
🙏🙏🙏🙏🙏
ਚੀਮਾ ਜੀ ਕੁਝ ਕਰ ਹੁਣ ਨਹੀਂ ਜਿਤਿਆਂ ਨਹੀਂ ਜਾਵੇਗਾ ਪਹਿਲਾਂ ਹਾਰੇ
ਕਿਸਾਨ ਵੀਰੋ ਜਾਗੋ ਕਿਸਾਨ ਲੀਡਰ ਵਿਕ ਚੁੱਕੇ ਹਨ ਪਰ ਕਿਸਾਨ ਵੀਰਾਂ ਨੂੰ ਹੁਣ ਬੇਵਕੂਫ ਬਣਾ ਜਾ ਰਿਹਾ ਹੈ
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਹਨਾਂ ਨੇ ਕਿਸਾਨਾਂ ਲਈ ਬਹੁਤ ਕੁਛ ਕੀਤਾ ਹੈ ਹਰ ਇਕ ਕਿਸਾਨ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਰਹਿੰਦੇ ਹਨ।
Very good sir
Alalijindabad
ਤੀਹ ਕੁੜੀਆਂ ਮੁੰਡਿਆਂ ਨੂੰ ਦਫ਼ਤਰਾਂ ਵਿਚੋਂ ਬਾਹਰ ਕੱਢਿਆ ਸੀ ਹੁਣ ਵੀ ਹਾਰੋਗੇ
Waheguru ji aam lokan nu chardi kala vich rakhe ji 🙏 waheguru ji 🙏
कोई मतलब नहीं बनदा मीटिंग दा
ਚੰਦੂਮਾਜਰਾ ਜੀ ਤੁਸੀਂ ਕਹਿੰਦੇ ਹੋ ਕਿ ਲੋਕਤੰਤਰ ਵਿੱਚ ਹਰ ਇਕ ਨੂੰ ਅਧਿਕਾਰ ਹੈ ਗੱਲ ਕਰਨ ਦਾ। ਬਹਿਬਲਕਲਾਂ ਤੇ ਬਰਗਾੜੀ ਵਿਚ ਗੁਰੂ ਜੀ ਦੀ ਬੇਅਬਦੀ ਵੇਲੇ ਲੋਕ ਇਨਸਾਫ ਦੀ ਗੱਲ ਕਰਕੇ ਆਪਣੇ ਅਧਿਕਾਰ ਦੀ ਹੀ ਗੱਲ ਕਰ ਰਹੇ ਸੀ। ਉਹਨਾਂ ਦੇ ਬੁੱਚੜਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੁਹਾਡੀ ਸਰਕਾਰ ਵਿੱਚ। ਉਦੋਂ ਲੋਕਤੰਤਰ ਨਹੀਂ ਸੀ।ਬਸ ਕੁਰਸੀ ਲਈ ਤਰਲੋ ਮੱਛੀ ਹੋ ਰਹੇ ਹੋ।ਕਾਲੇ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਵੀ ਬੋਲੋ,ਪਾਸ ਵੀ ਕਰਾਏ।ਹੁਣ ਸੋ ਸੋ ਚੂਹੇ ਖਾ ਕੇ ਬਿਲੀ ਹੱਜ ਨੂੰ ਨਹੀਂ ਜਾ ਸਕਦੀ 22 ਵਿੱਚ।ਸੁਕਣੇ ਹੀ ਪਾਉਣਗੇ ਲੋਕ ਬਿਲੀ ਨੂੰ
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਮੋਢਾ ਜੋੜ ਮੋਢਾ ਖੜ੍ਹਾ ਹੈ ਅਤੇ ਹਮੇਸ਼ਾ ਖੜ੍ਹਾ ਰਹੇਗਾ
If this is all a public question this should be live, the public has the right to see
what the question leade doing,
why is the media not allowed?
ਇੰਡੀਆ ਗੁਲਾਮੀ ਵੱਲ ਜਾ ਰਿਹਾ ਹੈ,,,,,,,,,,,,
,100 ਅਰਬ Rs ਸਾਡੇ ਲੀਡਰਸ਼ਿਪ ਤੇ ਸਾਲਾਨਾ ਖਰਚ ਹੋ ਰਿਹਾ ਹੈ ਜੋ ਘੱਟ ਕੇ 20 ਅਰਬ ਰੁਪਏ ਹੋ ਸਕਦਾ ਹੈ How????????👆✌🙏🙏
Kisaan majdoor ekta zindabaad🙏🙏🙏 t
ਚੀਮਾ ਝੂਠ ਬੋਲਣ ਦਾ ਮਹਾਂ ਰਥੀ
Chandumajra keh reha ki lokan de view janan lai rally karni hai .... eh choothe te farebi ne sare...
ਇਹਨਾਂ ਨੂੰ ਪੁੱਛੋ ਜਦੋਂ bjp ਨਾਲ ਸੀ ਉਦੋਂ ਕਾਨੂੰਨ ਚੰਗੇ ਸੀ 😠
ਪੰਜਾਬੀਉ।ਸਿਆਸੀਲੀਡਰਾਤੌਬਂਚੌ।ਪੰਜਾਬਦੇਛੌਟੇਕਿਸਾਨਾਨੁੰਸਿਆਸੀਲੀਡਰਾਤੌਖਂਤਰਾਹੈ।ਇਂਹਪੰਜਾਬਦਾਭੌਗਪਾਕਿਛਂਡਣਗੇ।।ਪੰਜਾਬਦੇਕਿਸਾਨਸਿਆਸੀਲੀਡਰਾਨੁੰਪਿੰਡਾਵਿਂਚਵੜਨਨਹੀਦਿਆਗੇ।।ਸਿਆਸੀਲੀਡਰਾਦਾਬਾਈਕਾਟਕਰੌ।।
Kisaan akli zindabaad🙏🙏🙏🙏
W
Ww
Tatta fadlo Akali Dal da
Choor.dal
ਪੰਜਾਬ,ਪੰਜਾਬੀਅਤ ਦੇ ਹੱਕਾਂ ਲਈ ਹਮੇਸ਼ਾ ਵਚਨਬੱਧ ਸਰਕਾਰ ਸ਼੍ਰੋਮਣੀ ਅਕਾਲੀ ਦਲ 🚩
KHALI DAL 😭😭😭😭😭
Akali dal t SAB tu vadha cohra Di party aa
Good g
ਸ਼ਰੋਮਣੀ ਅਕਾਲੀ ਦਲ ਨੂੰ ਵਿਰੋਧੀਆਂ ਨੇ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ,
ਪਰ ਹੋਇਆ ਇਹਨਾਂ ਤੋਂ ਕੁਝ ਵੀ ਨਹੀ।
ਸਾਰੇ ਲੋਕ ਇਨਾ partys da boycott ਕਰੋ ਕਿਸਾਨ ਮਜ਼ਦੂਰ ਪਾਰਟੀ ਹੀ ਬਣਾਈ ਜਾਵੇ ਜਾਗੋ ਕਿਸਾਨੋ ਮਜ਼ਦੂਰ ਜਮਾਤ
Hlo
ਕਿਸਾਨੀ ਭਾਈਚਾਰੇ ਲਈ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਉਪਰਾਲੇ ਕੀਤੇ ਹਨ\
Ki kita yr awe chamche n bnya kro
Punjab India the secret of success of the mukh mantri Sukhbir Singh Badal zindabaad Punjab India the secret of 2022
ਅਕਾਲੀਦਲ ਬਾਦਲ ਜਿਦਾਬਾਦ ਜਿਦਾਬਾਦ
Where are going shri guru granth sahib ji time akalies party
Sis
ਸ਼੍ਰੋਮਣੀ ਅਕਾਲੀ ਦਲ ਸਰਕਾਰ ਆਉਣ 'ਤੇ ਦੇਵੇਗਾ ਕਿਸਾਨਾਂ ਨੂੰ ਬਣਦੇ ਅਧਿਕਾਰ ਕਿਸਾਨਾਂ ਨੂੰ ਮਿਲੇਗੀ ਫ਼ਲ, ਸਬਜ਼ੀਆਂ ਅਤੇ ਦੁੱਧ 'ਤੇ MSP, ਖ਼ੇਤੀ ਲਈ 10 ਰੁਪਏ ਪ੍ਰਤੀ ਲੀਟਰ ਸਸਤਾ ਡੀਜਲ , ਪੰਜਾਬ 'ਚ ਤਿੰਨੋਂ ਖ਼ੇਤੀ ਕਾਨੂੰਨ ਨਹੀਂ ਹੋਣਗੇ ਲਾਗੂ
ਪੰਜਾਬ ਵਿਚ ਖੁਸ਼ਹਾਲੀ ਅਤੇ ਪੰਜਾਬ ਦੀ ਭਲਾਈ ਲਈ ਹਮੇਸ਼ਾ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੱਡੇ ਉਪਰਾਲੇ ਕੀਤੇ ਹਨ
ਬਾਦਲਨੇ ਤੇ,ਬੇੜਾ ਬੱਹਾਇਆਏ
B j p
ਪ੍ਰਮਾਤਮਾ ਸ੍ਰੌਮਣੀ ਅਕਾਲੀ ਦਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ । ਅਸੀ ਸ੍ਰੌਮਣੀ ਅਕਾਲੀ ਦਲ ਦਾ ਇਤਿਹਾਸ ਜਾਣਦੇ ਹਾ। ਸ੍ਰੌਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ।
Tausif Verma pass kara ke bad Piche hat Gaye
ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਕਿਸਾਨਾਂ ਤੇ ਆਈਆਂ ਆਫ਼ਤਾਂ ਦਾ ਡਟ ਕੇ ਸਾਹਮਣਾ ਕੀਤਾ ਹੈ
Par eh kale kanoon de musseebat ta kalyan karke he aae aa
@@Amandeepkaur-pm5sz hji
ਗੱਲ ਚਾਹੇ ਮਜ਼ਦੂਰ ਵਰਗ ਦੀ ਹੋਵੇ,ਚਾਹੇ ਹੋਵੇ ਵਪਾਰੀ ਵਰਗ ਦੀ ਜਾਂ ਫ਼ਿਰ ਗੱਲ ਹੋਵੇ ਅੰਨ੍ਹਦਾਤੇ ਦੇ ਹੱਕਾਂ ਦੀ!
ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦਾ ਸਾਥ ਹਮੇਸ਼ਾ ਡੱਟ ਕੇ ਦਿੱਤਾ
ਸਿਰਫ ਲਹਿਰ ਨਹੀਂ ਲਲਕਾਰ ਹੋਵੇਗੀ
ਆਉਣ ਵਾਲੀ ਆਕਾਲੀ ਸਰਕਾਰ ਹੋਵੇਗੀ।।
Supne le skde ne
jhoot de koi pairr nhi hunde.
ਸ਼੍ਰੋਮਣੀ ਅਕਾਲੀ ਦੱਲ ਨੇ ਹਮੇਸ਼ਾ ਕਿਸਾਨਾਂ ਨੂੰ ਉੱਚਾ ਰੱਖਿਆ ਹੈ। ਪਰ ਹੁਣ ਕਾਂਗਰਸ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਰਖਿਆ ਹੈ। ਕੈਪਟਨ ਸਰਕਾਰ ਨੂੰ ਵਿੱਚੋ ਬਾਹਰ ਕੱਢੋ।
Kali daku
Je ae shi hunde ta lok akaliya nal is tra na krte
Cheema sala kisana deh hak cha nahi
Akali chore sala sare a party chore a
agr panjabi ankh wally hon ta akalia nu 1bot ni pani chahedi
Ralliy ta nahi hun deni
kali bal ty bjp ek hy
Pehla kithe c Akali dal wale hun cheta aya sariya nu . Kalle kanun bnan sme kuj v ni bole
ho gyi kisan leedra di rajneeti shuru eh ta bs shurwat aa aam kisan dab dena ena ne
Ajje kissan leader dia sunlo fer pta lggu pehla hi results deta
@@subhcharanjitsinghnehal9495 sbnu pta hun te ki hona sb syane aa
Deep sidhu de chelle 😁😁
@@jagpalsinghmangat2778 na sanu deep sidhu to mtlb aa na eh leadra to jo tuhanu kyi aam loka nu fuddu bnaya ja rea oh dsya
J tusi kam kita ta loki ape tuhanu vota pon gaye
Don't think so about vote any party's game over naw
Ryt
ਪੰਜਾਬ ਵਿੱਚ ਸਭ ਤੋਂ ਜ਼ਿਆਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਇਆ।।
ਸਭਤੋਂ ਜਿਆਦਾ ਨੁਕਸਾਨ ਵੀ 😠
ਸ਼੍ਰੋਮਣੀ ਅਕਾਲੀ ਦਲ ਨੇ ਸਾਬਿਤ ਕੀਤਾ ਹੈ ਕਿ ਉਹ ਹਮੇਸ਼ਾ ਹੀ ਕਿਸਾਨਾਂ ਦੇ ਲਈ ਅਤੇ ਗ਼ਰੀਬਾਂ ਦੇ ਲਈ ਕੰਮ ਕਰਦੀ ਰਹੀ ਹੈ
Kissana di party ae Sharomni Akalidal
ਬਹੁਤ ਮਾਂਣ ਹੈ ਸਤਿਕਾਰਯੋਗ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਸਰਦਾਰਨੀ ਹਰਸਿਮਰਤ ਕੋਰ ਬਾਦਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ