Weather up to 18 August 2024! ਅਗਲੇ ਕੁਝ ਦਿਨਾਂ ਵਿੱਚ ਚੰਗੀ ਵਰਖਾ ਦੀ ਆਸਾਰ

แชร์
ฝัง
  • เผยแพร่เมื่อ 10 ก.ย. 2024
  • Weather up to 18 August 2024! ਅਗਲੇ ਕੁਝ ਦਿਨਾਂ ਵਿੱਚ ਚੰਗੀ ਵਰਖਾ ਦੀ ਆਸਾਰ।
    ਅਗਸਤ ਮਹੀਨੇ ਵਿੱਚ ਦੂਸਰੀ ਵਾਰ ਚੰਗਾ ਸਿਸਟਮ ਪੰਜਾਬ ਹਰਿਆਣਾ ਸਮੇਤ ਮੈਦਾਨੀ ਅਤੇ ਪਹਾੜੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ ਮਾਨਸੂਨੀ ਟਰਫ ਆਪਣੀ ਸਹੀ ਸਥਿਤੀ ਤੇ ਆ ਰਹੀ ਹੈ । ਐਮ ਜੇ ਓ ਹਿੰਦ ਮਹਾਸਾਗਰ ਵਿੱਚ ਪ੍ਰਭਾਵ ਪਾਉਣ ਜਾ ਰਿਹਾ ਹੈ । ਅਗਲੇ ਕੁਝ ਦਿਨਾਂ ਵਿੱਚ ਇੱਕ ਪੱਛਮੀ ਡਿਸਟਰਬਨਸ ਵੀ ਆਵੇਗਾ ।ਜਿਸ ਕਾਰਨ ਅਗਲੇ ਕੁਝ ਦਿਨਾਂ ਵਿੱਚ ਅਲੱਗ ਅਲੱਗ ਥਾਵਾਂ ਤੇ ਚੰਗੀ ਵਰਖਾ ਦੇ ਅਸਾਰ ਹਨ ।ਆਓ ਇੱਕ ਸੰਭਾਵਨਾ ਜਾਣਦੇ ਹਾਂ 18 ਅਗਸਤ 2024 ਤੱਕ ਕ ਕਿੱਥੇ ਕਿੱਥੇ ਅਤੇ ਕਿਵੇਂ ਵਰਖਾ ਰਹੇਗੀ।
    ✓ The Monsoon trough is near its normal position at mean sea level. It is likely to oscillate near its normal position during most days of the week.
    ✓ A cyclonic circulation lies over northeast Rajasthan & neighbourhood extending upto mid tropospheric level.
    ✓ A cyclonic circulation lies over South Bangladesh & adjoining Gangetic West Bengal extending upto mid tropospheric level.
    ✓ A cyclonic circulation lies over southeast Arabian sea & adjoining south Kerala coast extending upto mid tropospheric level. The trough runs from south Telangana to above mentioned cyclonic circulation extending upto lower tropospheric level
    ❖ Northwest India
    ✓ Fairly widespread to widespread light/moderate rainfall very likely over Himachal Pradesh & Uttarakhand; scattered
    to fairly widespread rainfall over Jammu-Kashmir, Haryana-Chandigarh-Delhi, Uttar Pradesh & Rajasthan during the
    next 4-5 days.
    ✓ Isolated heavy rainfall very likely over Punjab, Haryana-Chandigarh & East Rajasthan on 14th & 15th, Jammu division during 14th-16th; Himachal Pradesh during 14th-18th; Uttarakhand during 14th-20th; Uttar Pradesh during 16th-20th; West Rajasthan during 14th-17th
    .
    ✓ Isolated very heavy rainfall also very likely over Rajasthan on 14th August.

ความคิดเห็น • 52

  • @harbanssingh-ij9kf
    @harbanssingh-ij9kf 27 วันที่ผ่านมา +9

    ਡਾਕਟਰ ਸਾਹਬ ਐਤਕੀ ਸਾਰੇ ਸਿਸਟਮ ਫੇਲ੍ਹ ਹੋਗੇ ਅਕਾਲ ਪੁਰਖ ਵਾਹਿਗੁਰੂ ਮੂਰੇ ਕਿਸੇ ਵਿਗਿਆਨੀ ਦੀ ਇੱਕ ਨੀ ਚੱਲਦੀ ਸਾਰਾ ਕੁੱਝ ਓਦੇ ਹੁਕਮ ਨਾਲ ਹੁੰਦਾ ਤਰੀਕ ਆ ਦੱਸਣ ਦਾ ਕੋਈ ਫੈਦਾ ਨਹੀ ਸਾਰੇ ਸਿਸਟਮ ਫੇਲ੍ਹ ਐ

  • @harmindersekhon8193
    @harmindersekhon8193 27 วันที่ผ่านมา +40

    ਜਦੋਂ ਬੰਦਾ ਰੱਬ ਬਣਨ ਦੀ ਕੋਸ਼ਿਸ਼ ਕਰਦਾ ਉਦੋਂ ਹੀ ਕੁਦਰਤ ਉਸਨੂੰ ਆਪਣਾ ਰੂਪ ਦਿਖਾਉਂਦੀ ਹੈ ਹੁਣ ਤੱਕ ਮੌਸਮੀ ਜੋਤਿਸ਼ਾਂ ਦੀਆਂ ਭਵਿੱਖਬਾਣੀਆਂ ਲਗਭਗ ਫੇਲ ਸਾਬਿਤ ਹੋਈਆਂ। ਅਕਸਰ ਬਜ਼ੁਰਗਾਂ ਦਾ ਕਿਹਾ ਯਾਦ ਆਉਂਦਾ ਓਏ ਕਮਲ਼ਿਆ ਉਹਨੇ(ਰੱਬ) ਕਿਤੋਂ(ਮੀਂਹ) ਲੈਕੇ ਆਉਣਾ ਪਾ ਹੀ ਦੇਣਾ ਤੂੰ ਟਰਾਲੀ ਢੱਕ ਦੇ, ਸੋ ਭਵਿੱਖਬਾਣੀ ਵੀ ਉੱਥੇ ਹੀ ਸਹੀ ਸਾਬਿਤ ਹੁੰਦੀ ਆ ਜਿੱਥੇ ਰੱਬ ਦੀ ਰਜ਼ਾ ਹੋਵੇ। ਕੁਦਰਤ ਨਾਲ ਛੇੜ-ਛਾੜ ਸਾਇੰਸ ਜ਼ਰੀਏ ਅਖੌਤੀ ਰੱਬ ਬਣਨ ਦੀਆਂ ਕੋਸ਼ਿਸ਼ਾਂ ਨੇ ਹਮੇਸ਼ਾਂ ਬੰਦੇ ਦਾ ਨੁਕਸਾਨ ਹੀ ਕੀਤਾ, ਉਸਦੀ ਮਰਜੀ ਮੀਂਹ ਪਾਵੇ ਨਾ ਪਾਵੇ ਮੈਂਨੂੰ ਤਾਂ ਲੱਗਦਾ ਜਦੋਂ ਦੇ ਇਹ ਵੈਦਰ ਐਪ ਆਏ ਆ ਤਕਰੀਬਨ ਹਰ ਕੋਈ ਰੱਬ ਬਣਨ ਦੀ ਕੋਸ਼ਿਸ਼ ਕਰ ਰਿਹਾ ਅੱਜ ਮੀਂਹ ਪਉਗਾ ਇੱਥੇ ਮੀਂਹ ਪਊਗਾ whatever, ਲੱਗਦਾ ਬੰਦੇ ਤੇ ਰੱਬ ‘ਚ ਇਹਨਾਂ ਐਪਸ ਕਰਕੇ ਟਕਰਾਅ ਵਧ ਰਿਹਾ 🙏

    • @LakhwinderSingh-tp8oy
      @LakhwinderSingh-tp8oy 27 วันที่ผ่านมา +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

    • @harbanssingh-ij9kf
      @harbanssingh-ij9kf 27 วันที่ผ่านมา

      ❤❤❤

    • @AvneetKour-hm1en
      @AvneetKour-hm1en 26 วันที่ผ่านมา

      Waheguruji 🌞🔥🔥

    • @avneetkaur4429
      @avneetkaur4429 25 วันที่ผ่านมา

      Waheguruji

    • @ssingh5119
      @ssingh5119 24 วันที่ผ่านมา

      Es vaar eda hi hoya, sb Sambawnanva galat sabit hoiya

  • @bahadarsingh1900
    @bahadarsingh1900 27 วันที่ผ่านมา +3

    ਸਾਡੇ ਬਹੁਤ ਜ਼ਿਆਦਾ ਮੀਂਹ ਪਿਆ ਕੱਲ ਸ਼ਾਮ ਦੇ 4 ਵਜੇ ਬਹਾਦਰ ਸਿੰਘ ਨਵਾਂਸ਼ਹਿਰ

  • @SadhuSingh-dc6zf
    @SadhuSingh-dc6zf 27 วันที่ผ่านมา +2

    ਸਰਦਾਰ ਸ਼ੇਰਗਿੱਲ ਜੀ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਮੀਂਹ ਨਹੀ ਪਿਆ। ਖਾਸ ਕਰਕੇ ਫੱਤਾ ਮੀਰਪੁਰ। ਕਿੰਨੇ ਹੀ ਪਿੰਡ ਹਨ ਜਿਥੇ ਮੀਂਹ ਨਹੀ ਪਿਆ ਹੈ ਰੱਬ ਕਰੇ ਤੁਹਾਡੇ ਮੁਤਾਬਕ ਮੀਂਹ ਪੈ ਜਾਵੇ। ਮੀਰਪੁਰ ਮਾਨਸਾ ਪੰਜਾਬ

  • @GurmeetSingh-yt6ff
    @GurmeetSingh-yt6ff 27 วันที่ผ่านมา +4

    ❤❤🎉 ਬਾਬਾ ਜੀ ਕੀ ਹਾਲ ਚਾਲ ਨੇਂ ਮੇਂ ਗੁਰਮੀਤ ਸਿੰਘ ਫਾਜ਼ਿਲਕਾ ਤੋਂ

  • @vinylRECORDS0522
    @vinylRECORDS0522 27 วันที่ผ่านมา +4

    ਸਾਡੇ ਮੋਗੇ ਦੇ ਪਿੰਡਾਂ ਦਾਊਧਰ ਢੁੱਡੀਕੇ ਲੋਪੋ ਵਿੱਚ ਹਾੜ ਤੋਂ ਹੁਣ ਤੱਕ ਸਿਰਫ਼ ਦੋ ਮੀਂਹ ਪਏ ਆ।

  • @gurjotsingh8thb78
    @gurjotsingh8thb78 27 วันที่ผ่านมา

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @fazilkafarming
    @fazilkafarming 27 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepaman8261
    @mandeepaman8261 26 วันที่ผ่านมา

    ਅੱਜ 15 ਅਗਸਤ ਨੂੰ ਸਾਡੇ ਰਾਜਪੁਰਾ ਦੇ ਏਰੀਏ ਵਿੱਚ ਚੰਗੀ ਬਾਰਿਸ਼ ਹੋਈ ਹੈ ਜੀ

  • @gopikhakh9865
    @gopikhakh9865 27 วันที่ผ่านมา +3

    ਪਿੰਡ ਕਾਲਾ ਬੱਕਰਾ ਜਿਲ੍ਹਾ ਜਲੰਧਰ ਬਹੁਤ ਵਰਖਾ ਹੋਈ ਜੀ 🙏

  • @arvindersohi9131
    @arvindersohi9131 27 วันที่ผ่านมา +1

    ਡਾਕਟਰ ਸਾਹਿਬ ਤੁਹਾਡਾ ਫੋਨ ਬੰਦ ਆ ਰਿਹਾ ਜੀ।

  • @khushwantkanwar8138
    @khushwantkanwar8138 27 วันที่ผ่านมา +2

    Waheguru ji 🙏

  • @shindabrar1283
    @shindabrar1283 27 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਧੰਨਵਾਦ ਜੀ

  • @amanbrar4368
    @amanbrar4368 27 วันที่ผ่านมา +1

    ਧੰਨਵਾਦ

  • @amarjitSingh-n2k
    @amarjitSingh-n2k 27 วันที่ผ่านมา

    ਡਾਕਟਰ ਸਾਹਿਬ ਜੀ 11ਤਰੀਕ। ਨੂੰ ਮਹਿਦਪੂਰ। ਜ਼ਿਲ੍ਹਾ। ਰੋਪੜ।ਹੜ।ਆ।ਗੲਏ। ਬਹੁਤ ਮੀਂਹ ਪਿਆ ਨੰਗਲ।ਪਾਸ਼

  • @jeetdeol5540
    @jeetdeol5540 27 วันที่ผ่านมา +2

    ਧੰਨਵਾਦ ਵੀਰ ਜੀ

  • @kuldeepnain7362
    @kuldeepnain7362 27 วันที่ผ่านมา

    Good information

  • @fatehharike7408
    @fatehharike7408 27 วันที่ผ่านมา

    Thanks ji

  • @usbaljindersi
    @usbaljindersi 27 วันที่ผ่านมา

    Wmk

  • @ranjitdeolranjitdeol1574
    @ranjitdeolranjitdeol1574 27 วันที่ผ่านมา +2

    Nc g

  • @sukhcharnramanapilibanga1174
    @sukhcharnramanapilibanga1174 27 วันที่ผ่านมา +1

    Sade ta mih full hai har tije din aa janda hai

  • @jaswantsingh881
    @jaswantsingh881 27 วันที่ผ่านมา +1

    Video Kam kyu pa rahe ho abki baar dr shab ham apke video sabse jyada dekhda

  • @AmritPal-fx7yt
    @AmritPal-fx7yt 25 วันที่ผ่านมา

    ਡਾਕਟਰ ਸਾਬ chlorantraniliprole 0.4 gr ਅਤੇ flubendiamide 0.7 gr ਵਿਚੋਂ ਕਿਹੜਾ ਜਿਆਦਾ result ਦਿੰਦਾ ਹੈ।

  • @rashpalkahlon6352
    @rashpalkahlon6352 26 วันที่ผ่านมา

    ਬਾਈ ਜੀ ਝੌਨੇ ਤੇ NPK ਸਪਰੇਆ ਵਾਰੇ ਵੀਡੀਓ ਪਾਓ ਕਿਹੜੀ ਕਦੋਂ ਕਰਨੀ ਚਾਹੀਦੀ ਆ??

  • @palwindersingh3259
    @palwindersingh3259 23 วันที่ผ่านมา

    ਬਾਈ ਜੀ 55-60 ਦਿਨਾ ਦੇ ਝੋਨੇ ਤੇ 0:52:34 ਦੀ ਸਪਰੇ ਕਰ ਸਕਦੇ ਹਾਂ?

  • @gdadhra4425
    @gdadhra4425 24 วันที่ผ่านมา

    Veer ji me johna nu fungicide di evening time sapray kiti glu paya hoya a but three hours baad meeh paa giya kida hun dubara sapray krni pau jaa nhi please dsyo?

  • @hargovindgodara6097
    @hargovindgodara6097 27 วันที่ผ่านมา +1

    Ganga nagar ch dr sahib thodi forecast sade ik khet ta shi te ik pase sukka h

  • @jasvirsingh2847
    @jasvirsingh2847 27 วันที่ผ่านมา +3

    ਡਾਕਟਰ ਸਾਹਿਬ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਿਸ ਟਾਇਮ ਕਰ ਸਕਦੇ ਹਾ ਜੀ ਤੁਸੀ ਫੋਨ ਹੀ ਨਹੀ ਚੁਕਦੇ

    • @KULDEEPSingh-tu4gy
      @KULDEEPSingh-tu4gy 27 วันที่ผ่านมา

      ਵੀਰ ਫੋਨ ਨਾ ਚੁੱਕਣ ਵਾਲੀ ਤਾਂ ਕੋਈ ਗੱਲ ਨਹੀਂ ਹੁਣ ਤਾਂ ਹਮੇਸ਼ਾ ਚੁੱਕਦਾ ਹਾਂ ਇੱਕ ਇੱਕ ਦਿਨ ਵਿੱਚ 200 ਤੋਂ 250 ਫੋਨ ਰਿਸੀਵ ਹੁੰਦਾ ਹੈ ਰਹੀ ਗੱਲ ਪਿਛਲੇ ਤਿੰਨ ਚਾਰ ਦਿਨ ਤੋਂ ਸਫਰ ਕਰ ਰਿਹਾ ਸੀ ਘਰ ਤੋਂ ਬਾਹਰ ਕਲਕੱਤਾ ਗਿਆ ਸੀ ਜਿਸ ਕਰਕੇ ਫੋਨ ਬੰਦ ਸੀ ਇਹ ਕਹੋ ਕਿ ਫੋਨ ਬੰਦ ਸੀ ਇਹਨਾਂ ਕੋ ਕਿ ਫੋਨ ਨੀ ਚਕਦੇ

    • @KULDEEPSingh-tu4gy
      @KULDEEPSingh-tu4gy 27 วันที่ผ่านมา

      ਆਪਣਾ ਸਵਾਲ ਇਥੇ ਲਿਖੋ ਜੀ ਸਵਾਲ ਲਿਖੋ

    • @Birdavinder297
      @Birdavinder297 27 วันที่ผ่านมา

      ਵੀਰ ਜੀ ਮੈਂਨੂੰ ਵੀ ਕੁਲਦੀਪ ਸਿੰਘ ਦਾ ਨੁੰਬਰ ਦੇ ਦਿਓ ਜੀ

  • @lalitsapraful
    @lalitsapraful 27 วันที่ผ่านมา

    Sonipat haryana no rain

  • @sharansandhu9697
    @sharansandhu9697 27 วันที่ผ่านมา

    ਮੇਲੇ ਆ ਗਏ ਆ ਕਣਕ ਬਾਰੇ ਵੀ ਬੋਲੋ ਸ਼ੇਰਗਿੱਲ ਸਾਬ
    ਕਿਸੇ ਇੱਕ ਬੀਜ਼ ਬਾਰੇ ਨਾ ਬੋਲਣਾ, ਵਧੀਆ ਆ, ਯਾਰ 826 ਤੇ ਮੈ ਬਠਿੰਡਾ ਮੇਲੇ ਤੇ ਉਂਗਲੀਆਂ tutdian ਵੇਖੀਆਂ 826 ਵਾਲੀ ਬਾਰੀ ਤੇ ਦੁੱਖ ਹੋਇਆ ਮਾਰਾ ਮਾਰੀਂ ਨਾ ਹੋਵੇ ਕਿਸੇ ਇੱਕ ਬੀਜ਼ ਤੇ ਨਾ ਬੋਲਿਆ ਜਾਵੇਂ ਫਾਰਮਰ ਮਗਰ बहुत ਲੱਗਦਾ ਹੈ ਝਾੜ ਜਾਦਾ ਬੋਲਣ ਤੇ ਧੰਨਵਾਦ!

  • @ramankamboj8555
    @ramankamboj8555 27 วันที่ผ่านมา +1

    Sirsa cha changi warkha kdo hoyegi

  • @SatnamDhindsa7
    @SatnamDhindsa7 27 วันที่ผ่านมา +1

    Dr veer apa pr 126 lgayi c kise to paniri leke oh mitr kehnda ta ki 29 din di paniri a pr paniri wala daka nisrn lg geya ki oh kamjab hoju gi g j vohni pyu gi ki oh buta krugi jrur dsso

    • @jassbrar4534
      @jassbrar4534 27 วันที่ผ่านมา +3

      Urea pa de bai hojo kamjab

  • @kaursingh6731
    @kaursingh6731 27 วันที่ผ่านมา

    Sade moge jile bare daso ji

  • @vijenderkumarvijenderkumar5853
    @vijenderkumarvijenderkumar5853 27 วันที่ผ่านมา +2

    Sir sada fatehabad haryaana barish ni hoyi

  • @punjab550
    @punjab550 27 วันที่ผ่านมา +1

    Meeh pae 2 month ho gae fail sare system etki

  • @harryjnuha
    @harryjnuha 27 วันที่ผ่านมา +1

    Doctor saab apna no. Deyo ji

  • @sohansheokand9498
    @sohansheokand9498 27 วันที่ผ่านมา +2

    Jind Haryana 24 juan k baad 1 bund b nahi

  • @sandeeppegan5105
    @sandeeppegan5105 27 วันที่ผ่านมา +1

    Sat shri akal Dr. Sahab. Abki baar forecast fake nikla h. Baki aage ka pata nahi.

    • @KULDEEPSingh-tu4gy
      @KULDEEPSingh-tu4gy 27 วันที่ผ่านมา

      Fake nahi vir, fake da meaning kuj hor hunda
      Forecast badal sakda hai, tuhada area likho kehra hai

    • @sandeeppegan5105
      @sandeeppegan5105 27 วันที่ผ่านมา

      @@KULDEEPSingh-tu4gy Jind Haryana

    • @sandeeppegan5105
      @sandeeppegan5105 27 วันที่ผ่านมา

      @@KULDEEPSingh-tu4gy Saade pind ch echki sukha h

  • @haryanawalejaat9652
    @haryanawalejaat9652 27 วันที่ผ่านมา

    waheguru ji 🙏