2 ਦਿਨਾਂ ਤੋਂ Fortis ਹਸਪਤਾਲ 'ਚ ਭਰਤੀ CM Mann ਦੀ ਸਿਹਤ ਨਾਲ ਜੁੜੀ ਵੱਡੀ Update,ਡਾਕਟਰਾਂ ਨੇ ਦਿੱਤੀ ਤਾਜ਼ਾ ਜਾਣਕਾਰੀ

แชร์
ฝัง
  • เผยแพร่เมื่อ 15 พ.ย. 2024

ความคิดเห็น • 9

  • @Mannsingh-mv3un
    @Mannsingh-mv3un หลายเดือนก่อน

    ਵਾਹਿਗੁਰ ਕਿਰਪਾ ਕਰਨਗੇ।
    ਚੰਗੇ ਬੰਦੇ ਕੁੱਝ ਸਵਾਰ ਸਕਦੇ ਹਨ।
    ਸਾਫ ਨੀਅਤ ਦਾ ਮਾਲਕ ਹੈ ਮਾਨ ਸਾਹਿਬ ਜੀ।
    ਅਜਿਹੇ ਬੰਦੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਦੇ।
    ਪਰ ਗਲਤ ਸੋਚ ਵਾਲੇ ਆਪਣੇ ਵਿਚਾਰ ਮੰਦ ਭਾਵਨਾ ਵਾਲੇ ਬਿਆਨ ਕਰਨ ਤੋਂ ਰਹਿ ਨਹੀਂ ਸਕਦੇ।
    ਪਰ ਚੰਗੀ ਸੋਚ ਵਾਲੇ ਸਰਬੱਤ ਦਾ ਭਲਾ ਮੰਗਦੇ ਹਨ।
    ਹਰ ਬੰਦੇ ਦੀ ਆਪਣੇ ਪਰਿਵਾਰ ਵਿਚ ਸਤਿਕਾਰਤ ਥਾਂ ਹੁੰਦੀ ਹੈ।
    ਸਭ ਦੇ ਦੁਖ ਨੂੰ ਗੰਭੀਰਤਾ ਨਾਲ ਲਵੋ।
    ❤❤❤ਜੇ ਮਦਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਨੁਕਸਾਨ ਵੀ ਨਾ ਕਰੋ।❤❤❤❤

  • @nathasingh1254
    @nathasingh1254 หลายเดือนก่อน +1

    Waheguru ji Bhagwant mann nu lambi nu umar bakshan

  • @nathasingh1254
    @nathasingh1254 หลายเดือนก่อน +1

    ਸਾਰਾ ਪੰਜਾਬ ਫਿਕਰਮੰਦ ਸੀ ਸੀ ਐਮ ਸਾਹਿਬ ਵਾਰੇਂ।

  • @ranjitgill7432
    @ranjitgill7432 หลายเดือนก่อน +1

    Stress ਦੇ ਕਾਰਨ ਵੀ ਇਹ ਹੁੰਦਾ ਹੈ।ਮੇਰੇ ਮਾਤਾ ਜੀ ਦੀ ਇਹੀ ਬਿਮਾਰੀ ਸੀ।ਬਸ ਦਵਾਈ ਰੈਗੂਲਰ ਖਾਣੀ ਪੈਂਦੀ ਹੈ।ਮੇਰੇ ਮਾਤਾ ਜੀ ਇਕ ਹਫਤਾ ਹਸਪਤਾਲ ਰਹੇ ਸੁ।

  • @PrinceKumar-cf7ek
    @PrinceKumar-cf7ek หลายเดือนก่อน +2

    God bless🙏 💐💐💐💐🙏🏻😊

  • @yudhbirsingh6993
    @yudhbirsingh6993 หลายเดือนก่อน +1

    God bless healthy health to S Mann ❤❤❤❤❤

  • @AmarSingh-vq9tx
    @AmarSingh-vq9tx หลายเดือนก่อน +1

    ਨਰਕਾ ਵਿੱਚ ਜਾਣ ਦੀ ਤਿਆਰੀ ਕਰ ਰਹੇ ਬੁੱਚੜ ਭਗਵੰਤ ਮਾਨ

  • @ravipan-ty2tr
    @ravipan-ty2tr หลายเดือนก่อน

    Oe ਮਜੀਠੀਆ ਨੂੰ ਵਧਾਈ ਦਿਓ , ਤੇਰਾ ਪਤੰਦਰ ਤੇ ਠੀਕ ਹੋ ਗਿਆ ਡੁੱਬ ਕੇ ਮਰਨ ਵਾਲੀ ਗੱਲ ਹੈ

  • @gurmelsinghchahal5654
    @gurmelsinghchahal5654 หลายเดือนก่อน

    ਹੰਕਾਰਿਆ ਸੋ ਮਾਰਿਆ