ਇਕੱਠ ਦਿਖਾਉਣ ਲਈ ਮਨਰੇਗਾ ਵਾਲੀਆਂ ਬੀਬੀਆਂ ਨੂੰ ਲਿਆਂਦਾ! Ground Zero Report | Talk With Rattan

แชร์
ฝัง
  • เผยแพร่เมื่อ 5 พ.ย. 2024

ความคิดเห็น • 60

  • @kanwardeep6975
    @kanwardeep6975 ชั่วโมงที่ผ่านมา +3

    🙏ਮੁੱਖ ਮੰਤਰੀ ਸਾਹਬ ਬਾਦਲਾਂ ਦੀਆਂ ਕੰਧਾਂ ਤੋਂ ਉਤਰ ਆਵੋ ਲੋਕਾਂ ਦੀਆਂ ਸਮੱਸਿਆਵਾਂ ਤੇ ਵੀ ਧਿਆਨ ਦੇ ਦਿਉ। 🙏

  • @veerpalkaur7448
    @veerpalkaur7448 2 ชั่วโมงที่ผ่านมา +9

    ਗਿਦੜਬਾਹਾ ਵਾਲਿਓ ਖਲਾਰ ਦਿਓ ਝਾੜੂ ਐਤਕੀਂ ਪੰਜਾਬ ਸਰਕਾਰ ਮੁਰਦਾਬਾਦ

  • @dsgpatwari4285
    @dsgpatwari4285 ชั่วโมงที่ผ่านมา +5

    ਹੁਣ ਭੰਡ ਦੀਆਂ ਭੇਡਾਂ ਆਪਣੇ ਮੂੰਹ ਤੇ ਸਿਰ ਦੇ ਕਾਲੇ ਵਾਲਾਂ ਨੂੰ ਸੈਲੂਨ ਜਾਕੇ ਮੁਨਵਾ ਦੇਣ ਕਿਉਂਕੇ ਥੋਡੇ ਭੰਡ ਨੂੰ ਕਾਲੇ ਰੰਗ ਤੋਂ ਡਰ ਲੱਗਦਾ।
    ਭੇਡੋ ਮਰਜੋ ਚੱਪਣੀ ਚੋਂ ਨੱਕ ਡੋਬਕੇ😂😂😂😂😂😂😂😂😂😂😂

  • @gurchransingh5674
    @gurchransingh5674 ชั่วโมงที่ผ่านมา +3

    ਪੰਜਾਬ ਦੇ 70 ਸਾਲ ਦੇ ਇਤਿਹਾਸ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਨਿਕੰਮੀ ਸਰਕਾਰ ਆਈ ਹੈ ਹਰ ਫਰੰਟ ਤੇ ਫੇਲ ਸਾਬਤ ਹੋਈ ਪੰਜਾਬ ਸਰਕਾਰ

  • @MangaLudhianvi
    @MangaLudhianvi 3 ชั่วโมงที่ผ่านมา +9

    ਹੁਣ ਧੱਕੇ ਖਾ ਰਹੇ ਆ ਲੋਕ CM ਨੂੰ ਮਿਲਣ ਲਈ , ਤੁਹਾਨੂੰ ਹੀ ਚਾਅ ਚੜਿਆ ਸੀ ਭਗਵੰਤ ਮਾਨ ਨੂੰ ਵੋਟ ਪਾਓਣੀ MLA ਵੀ ਨਹੀ ਦੇਖਿਆ ਕੋਣ ਖੜਾ ਕੋਣ ਨਹੀ ਬੱਸ CM ਹੀ ਦਿਖਦਾ ਸੀ ਲੋਕਾਂ ਨੂੰ , ਜੇ CM ਹੀ ਚੁਣਨਾ ਸੀ ਤਾਂ ਚੰਨੀ ਸਾਬ ਨੂੰ ਚੁਣ ਲੈਂਦੇ ਉਹਦੇ ਵਰਗਾ CM ਨਹੀ ਲੱਬਣਾ ਪੰਜਾਬੀਆਂ ਨੂੰ ,ਚੰਨੀ ਚੰਨੀ ਹੀ ਆ 2 ਮਹੀਨਿਆਂ ਚ ਚਲਾਨ ਰਫ਼ਾ ਦਵਾ ਕਰਵਾ ਦਿੱਤੇ ਸੀ ਬਿਜ਼ਲੀ ਬਿੱਲ ਮਾਫ਼ ਕਰਵਾ ਦਿੱਤੇ ਸੀ ਪਟਾਕਿਆਂ ਵਾਲਿਆਂ ਨੂੰ ਤੰਗ ਕਰਨ ਤੋਂ ਹਟਾ ਤਾ ਸੀ ਪੰਜਾਬੀ ਤਾਂ ਉਹਦਾ ਦੇਣ ਨਹੀ ਦੇ ਸਕਦੇ ,ਮੈ ਕਿਸੇ ਪਾਰਟੀ ਦਾ ਬੰਦਾ ਨਹੀ , ਬੱਸ ਚਰਨਜੀਤ ਚੰਨੀ ਦਾ ਫ਼ੈਨ ਹਾ ਚੰਨੀ ਸਾਬ ਜ਼ਿੰਦਾਬਾਦ

    • @AvtarSingh-pw7fv
      @AvtarSingh-pw7fv 2 ชั่วโมงที่ผ่านมา

      ਜਿਹੜੇ ਆਖਰੀ ਦੋ ਚਾਰ ਮਹੀਨੇ ਲਈ ਬਣਦੇ ਹਨ ਉਹੀ ਉਦੋਂ ਹੀ ਥੋੜਾ ਬਹੁਤ ਕੰਮ ਕਰਦੇ ਹਨ ਕਿਉਂਕਿ ਉਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਦੁਬਾਰਾ ਬਣਨਾ ਹੈ ਇਸਦੀ ਮਿਸਾਲ ਚੰਨੀ ਤੇ ਭੱਠਲ ਹਨ ਪਰ ਇਹ ਜਦੋਂ ਜਦੋਂ ਇਹ ਮੰਤਰੀ ਬਣਦੇ ਹਨ ਤਾਂ ਰੱਜ ਕੇ ਲੁੱਟਦੇ ਹਨ ਇਸ ਦੀ ਮਿਸਾਲ ਤੇਰਾ ਚੰਨੀ ਹੀ ਹੈ ਜਿਸਨੇ ਮੰਤਰੀ ਰਹਿੰਦਿਆ ਖਰੜ ਵਿੱਚ ਕੋਈ ਨਦੀ ਨਾਲ ਨਹੀਂ ਛੱਡਿਆ ਜਿਹੜਾ ਆਪਣੇ ਦੋਸਤ ਡੀਲਰਾਂ ਨਾਲ ਰਲਕੇ ਵੇਚਿਆ ਨਾ ਹੋਵੇ

    • @HarjinderBhullar-l4e
      @HarjinderBhullar-l4e ชั่วโมงที่ผ่านมา +1

      ਸਹੀ ਗੱਲ ਆ ਚੰਨੀ ਸਾਹਿਬ ਵਰਗਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਬਿਨਾਂ ਧਰਨਾ ਲਾਇਆ ਸ਼ਲਾਘਾਯੋਗ ਕਦਮ ਚੰਨੀ ਸਾਹਿਬ ਨੂੰ ਸੀ ਐਮ ਬਣਾਉ ਕਾਂਗਰਸ ਪਾਰਟੀ ਦੀ ਸਰਕਾਰ ਬਣਾਉ

    • @JagjitSingh-f2q
      @JagjitSingh-f2q ชั่วโมงที่ผ่านมา

      S AD zindabad

    • @MangaLudhianvi
      @MangaLudhianvi 59 นาทีที่ผ่านมา

      @JagjitSingh-f2q ਵੀਰੇ ਪਾਰਟੀ ਜ਼ਿੰਦਾਬਾਦ ਹੁੰਦੀ ਤਾਂ 117 ਵਿੱਚੋਂ 3 ਸਿਟਾਂ ਤੇ ਨਾਂ ਆਉਂਦੀ ਤਾਂ ਤੇ 13 ਵਿੱਚੋਂ 1 ਤੇ ਕਿਉਂ ਰਹਿ ਗਏ , ਪੂਰੇ ਪੰਜਾਬ ਵਿੱਚੋਂ ਚੰਨੀ ਦੀ ਸੱਬ ਤੋਂ ਪਹਿਲਾਂ ਜਿੱਤ ਹੋਈ , ਇਹਦਾ ਜ਼ਵਾਬ ਹੈ ਕੋਈ , SAD ਤਾਂ ਨੇੜੇ ਤੇੜੇ ਵੀ ਨਹੀ ਦਿਖਿਆ ਜੇ ਨਹੀ ਜ਼ਕੀਨ ਤਾਂ You tube ਤੇ ਖਬਰਾਂ ਹੋਣੀਆਂ ਸੁਣ ਲਓ

    • @MangaLudhianvi
      @MangaLudhianvi 24 นาทีที่ผ่านมา

      @@AvtarSingh-pw7fv ਚੰਨੀ ਤੋਂ ਪਹਿਲਾਂ ਕਿਹੜੇ ਸਾਧ ਬੰਦੇ ਸੀ ਮੁੱਖ ਮੰਤਰੀ ਜਿਹਨਾਂ ਨੇ ਆਪਣੇ ਘਰੋਂ ਪੈਸਾ ਲਾਇਆ, ਮੰਨ ਲੈਂਦੇ ਹਾਂ ਕਿ ਚੰਨੀ ਨੇ ਪੈਸਾ ਖਾਧਾ ਤਾਂ ਪੰਜ਼ਾਬੀਆਂ ਨੂੰ ਸਹੁਲਤਾਂ ਵੀ ਦਿੱਤੀਆਂ ਜਿਹੜੀਆਂ ਅੱਜ ਤੱਕ ਕੋਈ ਮੁੱਖ ਮਤਰੀ ਨਹੀ ਦੇ ਸਕਿਆ , ਇੱਕ ਵਾਰ ਉਹਦੇ ਕੰਮਾਂ ਤੇ ਝਾਤ ਮਾਰੋ ਫ਼ੇਰ ਕਿਸੇ ਨਾਲ ਕੰਮਪਿਅਰ ਕਰੋ ਉਹਨੂੰ , ਸੜੀ ਦਾ ਨਹੀ ਹੁੰਦਾ ਕਿਸੇ ਜਾਤ ਤੋਂ ਤਾਂ ਹੀ ਸਾਡਾ ਪੰਜਾਬ ਪਿੱਛੇ ਆ

  • @KalaSerron
    @KalaSerron 2 ชั่วโมงที่ผ่านมา +19

    ਉਏ ਲੋਕੋ ਜਾਗੋ ਜਾਗੋ ਇਹੇ ਪਾਲਟੀ ਨਹੀ ਹੈ ਇਹੇ ਤਾ ਕੰਜਰ ਭੰਡ ਇਕਠੇ ਹੋਏ ਨੇ

    • @KalaSerron
      @KalaSerron 58 นาทีที่ผ่านมา +1

      ਜੀ ਸਰ

  • @ajayjatt1728
    @ajayjatt1728 3 ชั่วโมงที่ผ่านมา +8

    ਏਸ ਦੱਲੀ ਪਾਰਟੀ ਦੀ ਸਰਕਾਰ ਨੇ ਅਤੇ ਇਦੇ ਦੱਲੇ ਲੀਡਰਾਂ ਨੇ ਰੋਲ਼ ਕੇ ਰੱਖ ਦਿੱਤਾ ਮੇਰਾ ਸੋਹਣਾ ਪੰਜ਼ਾਬ। ਸਾਰੇ ਪੰਜਾਬੀ ਅੱਕੇ ਹੋਏ ਨੇ ਇਨ੍ਹਾਂ ਦੱਲਿਆਂ ਲੀਡਰਾਂ ਵੱਲੋਂ। ਲੱਖ ਲਾਹਣਤ ਹੈ ਐਹੋਜਿ ਦੱਲੀ ਪਾਰਟੀ ਦੀ ਸਰਕਾਰ ਅਤੇ ਦੱਲੇ ਲੀਡਰਾਂ ਦੇ। ਲੁੱਟ ਕੇ ਖਾ ਗਏ ਪੰਜ਼ਾਬ ਨੂੰ ਆ ਦੱਲੀ ਪਾਰਟੀ ਦੇ ਦੱਲੇ

  • @chamkaur_sher_gill
    @chamkaur_sher_gill 2 ชั่วโมงที่ผ่านมา +3

    ਰਤਨ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @hakamsinghhakamsinghhakams4664
    @hakamsinghhakamsinghhakams4664 ชั่วโมงที่ผ่านมา

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪੰਜਾਬ ਤੇ ।

  • @jitsinghsidhu5126
    @jitsinghsidhu5126 2 ชั่วโมงที่ผ่านมา +6

    ਤੁਸੀਂ ਚੁਟਕਲੇ ਕਹਾਵਤਾਂ ਗੱਪ ਡਰਾਮੇ ਸੁਣੋ ਕਿੰਨੇ ਸੋਹਣੇ ਸਰਕਾਰ ਕਰਦੀ ਆ ਕੰਮ ਨੂੰ ਨਾ ਕਹੋ

  • @GurdeepSingh-qx3ps
    @GurdeepSingh-qx3ps 19 นาทีที่ผ่านมา +1

    CM sab ਨੂੰ ਕਹਿ ਦੋ ਕਦੇ ਮੰਡੀ ਮੀਟਿੰਗ ਵੀ ਕਰ ਲੋ,

  • @gurmukhsingh2358
    @gurmukhsingh2358 ชั่วโมงที่ผ่านมา

    ਜੇਕਰ ਮੁੱਖ ਮੰਤਰੀ ਨੂੰ ਵੀ ਮਿਲ ਲਿਆ ਤਾਂ ਵੀ ਉਹ ਕਿਹੜਾ ਤੁਹਾਡੇ ਲਈ ਛਿੱਕੂ ਲੈ ਕੇ ਖੜਾ 😂
    ਉਸਨੇ ਤਾਂ ਸਾਡੇ aided ਸਕੂਲਾਂ ਦੇ ਨੱਕ ਚ ਦਮ ਕੀਤਾ ਹੋਇਆ। ਸਕੂਲਾਂ ਨੂੰ ਬਿਲਕੁਲ ਤਬਾਹ ਹੀ ਕਰਨ ਤੇ ਆਇਆ ਹੋਇਆ।

  • @dilvargill-nw7xo
    @dilvargill-nw7xo 2 ชั่วโมงที่ผ่านมา +3

    Ssa ji rara sahib to 🙏🏻🙏🏻🙏🏻🙏🏻🙏🏻🙏🏻🙏🙏🙏🙏🙏🙏

  • @AmandeepSingh-bu4wn
    @AmandeepSingh-bu4wn 2 ชั่วโมงที่ผ่านมา +7

    ਫੇਲ ਸਰਕਾਰ ਏ

  • @prdeepsingh1448
    @prdeepsingh1448 2 ชั่วโมงที่ผ่านมา +5

    Gappi Gappi Gappi Mere play Kuchh Nahin Hoga Pagal Hai

  • @ranjitsinghgoria3816
    @ranjitsinghgoria3816 ชั่วโมงที่ผ่านมา +2

    Good Patarkar

  • @varinderparasher2421
    @varinderparasher2421 2 ชั่วโมงที่ผ่านมา +2

    Manpreet Singh Badal sahib ji is winner 🏆🏆🏆🏆🏆

  • @rajwinderkaur3569
    @rajwinderkaur3569 ชั่วโมงที่ผ่านมา +2

    Gurdeep batth jindabad

  • @navekamvlogs4141
    @navekamvlogs4141 2 ชั่วโมงที่ผ่านมา +2

    Save guest Faculty professors punjab

  • @Legend_never_die1906
    @Legend_never_die1906 3 ชั่วโมงที่ผ่านมา +3

    👍👍

  • @arrymaan9577
    @arrymaan9577 ชั่วโมงที่ผ่านมา +1

    Amrita Warring nu vota pao

  • @roopkaur5484
    @roopkaur5484 2 ชั่วโมงที่ผ่านมา +2

    Fail sarkar bhanda di sarkar hun vota pake glti na kar lio

  • @gursewaksandhu2651
    @gursewaksandhu2651 2 ชั่วโมงที่ผ่านมา +2

    ਗਿੱਦੜਬਾਹਾ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ

  • @ranjitsinghgoria3816
    @ranjitsinghgoria3816 2 ชั่วโมงที่ผ่านมา +1

    Very nice

  • @BholaKahangarhia-h1b
    @BholaKahangarhia-h1b 7 นาทีที่ผ่านมา

    ਗਿਦੜਬਾਹਾ ਵਾਲੇ ਓ ਝਾੜੂਆਂ ਦੀਅ ਸੀਖਾਂ ਖੇਲਾਰਦੇਓ

  • @TejSandhu-l5g
    @TejSandhu-l5g ชั่วโมงที่ผ่านมา

    Kisan ekta jindabad

  • @Harman-iz2te
    @Harman-iz2te 2 ชั่วโมงที่ผ่านมา +3

    ਮਾਂਜ ਦੋ ਫਿਰ

  • @arrymaan9577
    @arrymaan9577 ชั่วโมงที่ผ่านมา +1

    Raja Warring jindabad m Rajasthan to aa

  • @kanwalpreets1181
    @kanwalpreets1181 ชั่วโมงที่ผ่านมา

    ਝੰਡਾ ਲੰਡਾ ਕਰ ਦਿਓ ਨਹੀਂ ਤਾ ਪੰਜਾਬ ਲੰਡਾ ਸਮਝੋ

  • @deepsinghDeep-ib5il
    @deepsinghDeep-ib5il ชั่วโมงที่ผ่านมา +1

    Aunty 40+ ho gya tuc sara and thoda viayh jwaak sb kuj hoya ha hun thonu viyaah di ya koi hor tension taan nhi nwa bchya nu job lain do hja jihna na viyaah krwauna aw hja tuc bhut krli job thoda chon bthaira bina qualified lga hoya na purana zmana da

  • @punjabi6809
    @punjabi6809 3 ชั่วโมงที่ผ่านมา +5

    First coment and viewer

  • @raviverma3192
    @raviverma3192 2 ชั่วโมงที่ผ่านมา +2

    ਭੰਡ ਹੁਣ ਨਹੀਂ ਖੜਦਾ

    • @KalaSerron
      @KalaSerron 57 นาทีที่ผ่านมา +1

      @@raviverma3192 ਬਾਈ ਜੀ ਸੋਡਾ ਨੰਬਰ ਦੀਉ

  • @arrymaan9577
    @arrymaan9577 ชั่วโมงที่ผ่านมา

    Sada mla gurveer brar siraaa banda aa

  • @kindasingh4217
    @kindasingh4217 ชั่วโมงที่ผ่านมา

    Am admi party nu vote n pao .dukh hunda sady lok kda rul rhe ny

  • @pardeepsinghsingh7928
    @pardeepsinghsingh7928 4 นาทีที่ผ่านมา

    😂😂😂😂😂

  • @pardeepsinghsingh7928
    @pardeepsinghsingh7928 5 นาทีที่ผ่านมา

    Hor Paao botaa😂😂😂😂

  • @spsingh8440
    @spsingh8440 ชั่วโมงที่ผ่านมา

    Jharu Tila Tila ho gaya

  • @TotaRam-r7h
    @TotaRam-r7h ชั่วโมงที่ผ่านมา

    Ratndeep bai tu spot vd krda raje wring di pta ni kyun

  • @combatx3373
    @combatx3373 43 นาทีที่ผ่านมา

    Panjaab hall azadi jeh tuhade khanne vch aw gall nhi pendi ta Bugatde raho gey sari umar ess ghatiya Lindustan de system vch tuhane tuhade haq khade ni milne ess Lindustan vch

  • @arrymaan9577
    @arrymaan9577 ชั่วโมงที่ผ่านมา

    Ade nalo ta sada Gurveer Brar Siraaa M.L.A aa Sadulshahar to a ta mla to mada aa gappi

  • @arrymaan9577
    @arrymaan9577 ชั่วโมงที่ผ่านมา

    Gappi government

  • @ssatpal21
    @ssatpal21 ชั่วโมงที่ผ่านมา

    Bhand

  • @Nannu_the_gamer
    @Nannu_the_gamer ชั่วโมงที่ผ่านมา

    Aam Aadmi party and kejriwal de noker morda baad

  • @SureshKumar-qb9tw
    @SureshKumar-qb9tw ชั่วโมงที่ผ่านมา

    Loko sonu 2022 vich kiha se ke eh sare lutare jo AAP vich awe han te hun sare lutten te lagge han reta vich Truck union vich tehsila vich loka nu luti jande AAP de karkun berojgara nu kuti jande aw 2 lakh per year bharti de tha 2-1/2 sala vich 42000 hazar oh be kache so ehna nu haraow