Bathinda News | ਥਾਣੇ ਅੰਦਰ ਪ੍ਰਾਹੁਣਿਆਂ ਵਾਂਗ ਕੁੱਕੜ ਦੀ ਹੋ ਰਹੀ ਸੇਵਾ |

แชร์
ฝัง
  • เผยแพร่เมื่อ 10 ก.ย. 2024
  • ਬਠਿੰਡਾ ਪੁਲਿਸ ਨੂੰ ਹੁਣ ਅਜੀਬ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਇਕ ਕੁੱਕੜ ਪੁਲਿਸ ਦੀ ਕੇਸ ਪ੍ਰਾਪਰਟੀ ਬਣ ਗਿਆ ਹੈ। ਕੇਸ ਦੇ ਫੈਸਲੇ ਤਕ ਹੁਣ ਪੁਲਿਸ ਦੀ ਉਕਤ ਕੁੱਕੜ ’ਤੇ ਨਜ਼ਰ। ਹੋਇਆ ਇਸ ਤਰ੍ਹਾਂ ਕਿ ਪੁਲਿਸ ਨੇ ਕੁੱਕੜਾਂ ਦੀ ਲੜਾਈ ਕਰਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਕਾਬੂ ਕਰਕੇ ਇਕ ਕੁੱਕੜ ਤੇ 11 ਟਰਾਫੀਆਂ ਬਰਾਮਦ ਕੀਤੀਆਂ ਸਨ।
    #bathindanews #local18 #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 19

  • @harshpreetkaur5560
    @harshpreetkaur5560 7 หลายเดือนก่อน +7

    ਜੱਜ ਸਾਹਿਬ ਕਰਕੇ ਬੱਚ ਗਿਆ ਨਹੀਂ ਤਾਂ ਕੱਦਾ ਪਤੀਲੇ ਵਿੱਚ ਹੋਣਾ ਸੀ

    • @makhansingh5676
      @makhansingh5676 7 หลายเดือนก่อน

      😅😅😅😅😅

  • @Rajindersidhu2914
    @Rajindersidhu2914 7 หลายเดือนก่อน +11

    ਕੁਕੜਾ ਨੂੰ ਲੜਾਉਣਾ ਜੁਰਮ ਆ ਪਰ ਧੋਨ ਵੱਡ ਕੇ ਪਤੀਲੇ ਚ ਤਸੀਹੇ ਦੇ ਕੇ ਖਾ ਸਕਦਾ...😂😂 ਭਾਰਤ ਦੇ ਕਨੂਨ ਵੀ ਵਾ ਕਮਾਲ ਨੇ।

  • @baljittoor1822
    @baljittoor1822 7 หลายเดือนก่อน +1

    Wow lucky Roster

  • @Harindermundisingh
    @Harindermundisingh 7 หลายเดือนก่อน

    ਕੱਪ ਦੇ ਲਵੇ ਟੋਟਰੂ ਨੇ ਸੱਕੀ ਮੁਲਜਮ ਤੇ ਕਾਰਵਾਈ ਪਈ ਸ਼ੀਲ ਕਰਕੇ ਚੈਮਪੀਅਨ ਚੋ ਡੋਗ਼ ਲਾਇੰਸਸ ਬਰੇਕਬਲ

  • @sarbjeetsingh2668
    @sarbjeetsingh2668 7 หลายเดือนก่อน

    Pure quality Aseel murga

  • @sonykainth6934
    @sonykainth6934 7 หลายเดือนก่อน +1

    ਹੁਣ ਜਾਨਵਰਾਂ ਦੀ ਵੀ ਪੁਲਿਸ ਥਾਣੇ ਚ ਸੇਵਾ ਕਰੇਗੀ

  • @lakhwinderkingra1090
    @lakhwinderkingra1090 7 หลายเดือนก่อน

    ਇਹਨਾਂ ਨੂੰ ਸਰਮ ਨੀ ਆਉਂਦੀ ਯਰ ਕੋਈ ਚੱਜ ਦਾ ਕੰਮ ਕਰੋ ਚੋਰ ਫੜੋ ਨਸਾ ਵੇਚਣ ਵਾਲੇ ਫੜੋ 😂😂😂

  • @TajinderSingh-it6qo
    @TajinderSingh-it6qo 7 หลายเดือนก่อน +1

    case khatam hon te ase kukar nu tarka launge

  • @BaljeetSingh-um6mi
    @BaljeetSingh-um6mi 7 หลายเดือนก่อน +1

    Adult do Peshi to bad which police Ne kar dene Halal wala😂😂😢😢😅

  • @sarbjeetsingh2668
    @sarbjeetsingh2668 7 หลายเดือนก่อน

    Animal act lna ta KFC vlya ta v lyo jda chicken khnda Ona ta v lyo 😂😂

  • @kamaljeetsingh5849
    @kamaljeetsingh5849 7 หลายเดือนก่อน

    ਚਿਟੇ ਵਾਲੇ ਵੀ ਚਕ ਲੌ

  • @deepisandhu5841
    @deepisandhu5841 7 หลายเดือนก่อน

    Mere v Rakhe hoye ne Theekr nasal de ldakoo ,,but apa fight ni kraunde ,,

  • @jagtarsingh1186
    @jagtarsingh1186 7 หลายเดือนก่อน

    ਕੂਕੜ ਤਾ ਖੂਸ ਆ ਭੈ ਦੀ ਲ ਕਹਿੰਦੇ

  • @hackerchoudhary362
    @hackerchoudhary362 7 หลายเดือนก่อน

    🐥 Bhie Bach k rahna police bala Raat ko patela garm karne wala hai

  • @gagansood4592
    @gagansood4592 7 หลายเดือนก่อน +1

    ਇਹ ਚੌਧਰੀ ਹਾਨੀਫ਼ ਦਾ ਕੁਕੜ ਏ

    • @makhansingh5676
      @makhansingh5676 7 หลายเดือนก่อน

      Grdn lambi aa g 😅😅😅

  • @babbubabbu6790
    @babbubabbu6790 7 หลายเดือนก่อน +1

    koi hor kam nhi hai