ਹੁਣੇ ਹੁਣੇ ਤਲਵੰਡੀ ਸਾਬੋ ਨੇੜੇ ਡਿੱਗੀ ਅਸਮਾਨੀ ਬਿਜਲੀ ਰੋਂਦੇ ਜੱਟ ਨੂੰ ਵੇਖ ਸਾਰਾ ਪਿੰਡ ਕੁਰਲਾ ਰਿਹਾ | PiTiC Live

แชร์
ฝัง
  • เผยแพร่เมื่อ 28 ธ.ค. 2024

ความคิดเห็น • 495

  • @maansingh1387
    @maansingh1387 3 ปีที่แล้ว +52

    ਕਿਸਾਨਾਂ ਤੇ ਮੇਹਰ ਭਰਿਅਾ ਹੱਥ ਰੱਖੀ ਵਾਹਿਗੁਰੂ ਜੀ 🙏 🙏🙏🙏🙏🙏🙏🙏

  • @gaganbaidwan3391
    @gaganbaidwan3391 3 ปีที่แล้ว +21

    O no😲 very sad news... waheguru Ji 🙏 bhala karna sab da ji 🙏 plz ਸਾਰੇ ਪਿੰਡ ਵਾਲੇ ਤੇ ਹੋਰ ਸਮਾਜ ਸੇਵੀ ਸਾਰੇ ਹੀ ਹੈਲਪ ਕਰੋ ਇਹਨਾਂ ਦੀ 🙏🙏

  • @SukhdeepSingh-tr5bh
    @SukhdeepSingh-tr5bh 3 ปีที่แล้ว +77

    ਪੰਚਾਇਤੀ ਫੰਡ ਵਿੱਚੋਂ ਮਦਦ ਕਰਨੀ ਚਾਹੀਦੀ ਹੈ ਪੱਤਰਕਾਰ ਵੀਰ ਇਹ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਚੁੱਕੋ🙏

  • @rajugillrajugill6054
    @rajugillrajugill6054 3 ปีที่แล้ว +41

    ਵਾਹਿਗੁਰੂ ਜੀ ਭਲੀ ਕਰੋ ਮਾਲਕਾਂ ਪਰਿਵਾਰ ਤੇ ਸਤਿਨਾਮ ਸ਼੍ਰੀ ਵਾਹਿਗੁਰੂ

  • @AvtarSingh-il1ig
    @AvtarSingh-il1ig 3 ปีที่แล้ว +10

    ਵਾਹਿਗੁਰੂ ਜੀ ਕਿਸਾਨ ਦੇ ਪਹਿਲਾਂ ਹੀ ਦੁਸ਼ਮਣ ਸਰਕਾਰ ਵਿੱਚ ਬੈਠੇ ਨੇ ਘੱਟ ਤੋਂ ਘੱਟ ਤੁਸੀਂ ਕਿਸਾਨਾਂ ਤੇ ਮੇਹਰ ਰੱਖੋ ਜੀ

  • @mohinderpalkaur2620
    @mohinderpalkaur2620 3 ปีที่แล้ว +4

    ਵਾਹਿਗੁਰੂ ਜੀ ਮਿਹਰ ਕਰੋ ,ਕਿਸਾਨ ਵੀਰਾਂ ਤੇ।

  • @watansingh7659
    @watansingh7659 3 ปีที่แล้ว +38

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 🙏

  • @parasdhillon1642
    @parasdhillon1642 3 ปีที่แล้ว +46

    ਬੜੀ ਮਾੜੀ ਗੱਲ ਹੋਈ ਵੀਰ ਜੀ / ਸੁਕਰ ਕਰੋ ਵਾਹਿਗੁਰੂ ਦਾ ਕੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਬਚ ਗਏ / ਸਤਿ ਸ੍ਰੀ ਅਕਾਲ ਜੀ 🙏

  • @Sidhu_1409
    @Sidhu_1409 3 ปีที่แล้ว

    ਮੇਰੀ ਹੱਥ ਜੋੜ ਕੇ ਪਿੰਡ ਵਾਲਿਆਂ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਕਿਉ ਕਿ ਔਖੇ ਟਾਈਮ ਵਿੱਚ ਪਿੰਡ ਵਾਲ਼ੇ ਹੀ ਸਾਥ ਦਿੰਦੇ ਨੇ ਕਿਉ ਕਿ ਆਪਾ ਸਮਜ ਸਕਦੇ ਆ ਕਿ ਕੋਈ ਕਿਸਾਨ ਕਿਵੇਂ ਪਸ਼ੂਆ ਨੂੰ ਆਪਣੇ ਬੱਚਿਆ ਵਾਂਗ ਪਾਲਦਾ ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰਨ 🙏
    ਧੰਨਵਾਦ ਜੀ

  • @maansingh1387
    @maansingh1387 3 ปีที่แล้ว +21

    ਸਭ ਦਾ ਭਲਾ ਕਰੀ ਮੇਰੇ ਪਰਮਾਤਮਾ ਜੀ 🙏🙏

  • @iqbalsidhu594
    @iqbalsidhu594 3 ปีที่แล้ว +7

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

  • @modifygamerzyt4634
    @modifygamerzyt4634 3 ปีที่แล้ว +35

    ਸਹੀ ਗਲ ਆ ਪੂਤਾ ਬਾਗੂ ਪਾਲਦੇ ਆ ਬਹੂਤ ਦੂਖ ਦੀ ਗਲ ਆ ਜੀ

  • @gurmanjotsinghbrar5875
    @gurmanjotsinghbrar5875 3 ปีที่แล้ว +10

    ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਵੀਰ ਦੀ🙏🙏🙏

  • @harbanssingh5064
    @harbanssingh5064 3 ปีที่แล้ว +35

    ਬਹੁਤ ਹੀ ਮੰਦਭਾਗੀ ਘਟਨਾ ਹੋਈ ਵੀਰ ਵਾਹਿਗੁਰੂ ਅੱਗੇ ਕੋਈ ਜ਼ੋਰ ਨਹੀਂ

    • @samshersingh41
      @samshersingh41 3 ปีที่แล้ว

      ਬਹੁਤ ਦੁੱਖ ਹੋਇਆ ਪਰਮਾਤਮਾ ਇਸ ਪਰਿਵਾਰ ਤੇ ਮੇਹਰ ਭਰਿਆ ਹਥ ਰੱਖੇ ਅਗੇ ਤੋਂ ਠੰਡ ਵਰਤਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @atarsingh9960
    @atarsingh9960 3 ปีที่แล้ว +24

    ਸਰਕਾਰ ਵੱਲੋਂ ਪਰਿਵਾਰ ਦੀ ਮਦਤ ਕਰਨੀ ਚਾਹੀ ਦੀ ਹੈ

  • @harryguraya0193
    @harryguraya0193 3 ปีที่แล้ว +2

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ
    ਪਰ ਵੀਰੋ ਜਦੋਂ ਬੱਦਲ ਗੱਜਦੇ ਨੇ ਤੇ ਕਿਰਪਾ ਕਰਕੇ ਦਰੱਖਤ ਬਿਜਲੀ ਦੇ ਖੰਬੇ ਖਾਸ ਕਰ ਜਿਹੜੀ ਵੀ ਚੀਜ ਜਮੀਨ ਵਿਚ ਗੱਡੀ ਹੋਈ ਹੋਵੇ
    ਉਸ ਨਾਲ ਨਾ ਹੀ ਡੰਗਰ ਵੱਛਾ ਜਾ ਇਨਸਾਨ ਆਪ ਵੀ ਨਾ ਖੱੜੇ
    ਇਸ ਤਰਾਂ ਅਸਮਾਨੀ ਬਿਜਲੀ ਦਾ ਭਰਵਾਬ ਬਹੁਤ ਹੀ ਘੱਟ ਪੈਂਦਾ
    ਧੰਨਵਾਦ

  • @harvindersingh6152
    @harvindersingh6152 3 ปีที่แล้ว +1

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਬਖਸੇ

  • @Parminder_kaur5911
    @Parminder_kaur5911 3 ปีที่แล้ว +2

    ਬਹੁਤ ਜੀ ਮਾੜਾ ਹੋਇਆ ਸੁਣ ਕੇ ਬਹੁਤ ਦੁਖ ਲਗਾਂ ਵਾਹਿਗੁਰੂ ਜੀ ਭਲੀ ਕਰੋ ਇਸ ਪਰਿਵਾਰ ‌ਤੇ ਮੇਹਰ ਭਰਿਆ ਹੱਥ ਰੱਖੋ 🙏🏻🙏🏻🙏🏻🙏🏻😭😭

  • @BaldevSingh-vr3un
    @BaldevSingh-vr3un 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਇਹ ਖ਼ਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਬਹੁਤ ਘਾਟਾ ਪਿਆ ਜੋ ਬਹੁਤ ਮੁਸ਼ਕਲ ਹੋ ਗਿਆ ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਉੱਤੇ ਵਾਹਿਗੁਰੂ ਜੀ ਇਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ

  • @kulwindersingh979
    @kulwindersingh979 3 ปีที่แล้ว +25

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @ਬਾਸੀਸਾਬਬਾਸੀਸਾਬ
    @ਬਾਸੀਸਾਬਬਾਸੀਸਾਬ 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gorasabdhu5854
    @gorasabdhu5854 3 ปีที่แล้ว +1

    ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਪਰਿਵਾਰ ਨੂੰ ਤੰਦਰੁਸਤ ਰੱਖਣ

  • @brahmsandhu2401
    @brahmsandhu2401 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ BJP ਸਰਕਾਰ ਮੁਰਦਾਬਾਦ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਾਦਲ ਸਰਕਾਰ ਮੂਰਦਾਬਾਦ ਮੁਰਦਾਬਾਦ

    • @brahmsandhu2401
      @brahmsandhu2401 3 ปีที่แล้ว

      ਵਾਹਿਗੁਰੂ ਜੀ ਮੇਹਰ ਕਰੋ , ਕਿਸਾਨਾਂ ਮਜ਼ਦੂਰਾਂ ਤੇ

  • @kulwinderkamboj5134
    @kulwinderkamboj5134 3 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੇ ਕਿਸਾਨ ਵੀਰ ਤੇ 🙏

  • @rupindersingh7263
    @rupindersingh7263 3 ปีที่แล้ว

    ਵਾਹਿਗੁਰੂ ਜੀ ਭਲਾ ਕਹਨਾ ਜੀ ਪਰਿਵਾਰ ਦਾ

  • @mangaldhinjan4504
    @mangaldhinjan4504 3 ปีที่แล้ว +29

    ਵਾਹਿਗੁਰੂ ਭਲੀ ਕਰ

  • @sidhupreet6390
    @sidhupreet6390 3 ปีที่แล้ว +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @palwindersingh7132
    @palwindersingh7132 3 ปีที่แล้ว +14

    ਵਾਹਿਗੁਰੂ ਮਿਹਰ ਕਰੇ

  • @shambersingh8557
    @shambersingh8557 3 ปีที่แล้ว +12

    ਬੰਦਾ ਕਮਾਈ ਕਰਦਾ ਨੀ ਹਾਰਦਾ ਇਹੋ ਜਿਹੀਆਂ ਫੇਟੀਆ ਹੀ ਬੰਦੇ ਨੂੰ ਕਰਜਾਈ ਕਰ ਜਾਂਦੀਆ ਨੇ ਵਾਹਿਗੁਰੂ ਪਰਿਵਾਰ ਤੇ ਮਹੇਰ ਕਰੇ ਜੀ

  • @baljeetkaurminhas3739
    @baljeetkaurminhas3739 3 ปีที่แล้ว +1

    ਬਹੁਤ ਦੁੱਖ ਹੇਇਆ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @ManinderSingh-eu1yz
    @ManinderSingh-eu1yz 3 ปีที่แล้ว +4

    ਸਾਡਾ ਗੁਅਾਢੀ ਪਿੰਡ ਹੈ ਗਿਅਾਨਾ ਬਹਤ ਮੰਦ ਭਾਗੀ ਖਬਰ ਹੈ 😭😭😭😭😭😭😭

  • @balwinderkumarbhikhi827
    @balwinderkumarbhikhi827 3 ปีที่แล้ว +17

    ਵਾਹਿਗੁਰੂ ਜੀ ਭਲੀ ਕਰੇ

  • @arman__90-e1q
    @arman__90-e1q 3 ปีที่แล้ว +3

    🙏🙏🙏bhut mara Hoya ji Kisan di zendgi ta pehla hi muskil vich aa🙏

  • @JasveerSingh-jf3du
    @JasveerSingh-jf3du 3 ปีที่แล้ว

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @harpalsingh2560
    @harpalsingh2560 3 ปีที่แล้ว +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @gurpreetsinghmehandipur7075
    @gurpreetsinghmehandipur7075 3 ปีที่แล้ว +1

    ਵਾਹਿਗੁਰੂ ਜੀ ਕ੍ਰਿਪਾ ਕਰੋ ਇਸ ਵੀਰ ਤੇ 😔😔👏

  • @kulbirkaur2968
    @kulbirkaur2968 3 ปีที่แล้ว +1

    ਵਾਹਿਗੁਰੂ ਜੀ 🙏💐

  • @SherSinghchannel984
    @SherSinghchannel984 3 ปีที่แล้ว

    ਵਾਹਿਗੁਰੂ ਦੇ ਬੁਲਾਵੇ ਤੇ ਜਾਣਾ ਪੈਂਦਾ ਵਾਹਿਗੁਰੂ ਜੀ

  • @shinderpal450
    @shinderpal450 3 ปีที่แล้ว +5

    ਬੇਹੱਦ ਅਫਸੋਸ ਹੋਇਆ ਹੈ ਇਹ ਦੁਖਦਾਇਕ ਘਟਨਾ ਵਾਪਰਨ ਤੋਂ

  • @paramaujla9115
    @paramaujla9115 3 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੋ ਕਿਸਾਨ ਵੀਰਾਂ ਤੇ

  • @bhavjotsingh2436
    @bhavjotsingh2436 3 ปีที่แล้ว +1

    ਵਾਹਿਗੁਰੂ ਜੀ ਪਰਿਵਾਰ ਨੂੰ ਬਲ ਬਖਸਣ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ 🙏🏻🙏🏻🙏🏻

  • @sehajpreetbhangusaab1372
    @sehajpreetbhangusaab1372 3 ปีที่แล้ว

    ਵੀਰ ਸਰਕਾਰ ਨੇ ਕੋਈ ਮਦਦ ਨਹੀਂ ਕਰਨੀ ਥੋੜੀ ਬਹੁਤੀ ਮਦਤ ਸਾਰੇ ਵੀਰ ਰਲ ਮਿਲ ਕੇ ਕਰਦੋ

  • @aishmeenkaur7863
    @aishmeenkaur7863 3 ปีที่แล้ว

    ਬਹੁਤ ਦੁੱਖ ਹੋਇਆ ਐ ਜੀ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਹੋਰ ਵੀ ਭੈਣ ਭਰਾਵਾਂ ਨੂੰ ਮਦਦ ਕਰਨੀ ਚਾਹੀਦੀ ਹੈ ਜੀ

  • @GurpreetSingh-zb8fl
    @GurpreetSingh-zb8fl 3 ปีที่แล้ว +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dhanjeetsingh3826
    @dhanjeetsingh3826 3 ปีที่แล้ว

    ਵਾਹਿਗੁਰੂ ਜੀ ਮੇਹਰ ਭਰਾ ਹੱਥ ਰੱਖਣ

  • @Rainasinghaulakh
    @Rainasinghaulakh 3 ปีที่แล้ว +1

    ਬਹੁਤ ਮਾੜਾ ਹੋਇਆ .... ਪਰ ਦਰੱਖਤ ਥੱਲੇ ਮੀਂਹ ਪੈਂਦੇ ਚ ਪਸ਼ੂਅਾਂ ਨੂੰ ਨਹੀ ਬੰਨਣੇ ਚਾਹੀਦਾ ...

  • @priyajaswinder2342
    @priyajaswinder2342 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ

  • @gurjotsingh799
    @gurjotsingh799 3 ปีที่แล้ว +11

    ਵਾਹਿਗੁਰੂ। ਜੀ। ਬਹੁਤ। ਮਾੜਾ। ਹੋਇਆ😭😭😭😭😭😭😭😭😭😭😭

  • @randhawasaab251
    @randhawasaab251 3 ปีที่แล้ว

    Rabb y jattan da veri bn giye g, sarkaran nii sochdian ta rabb ta soch liya kre g

  • @BholaSingh-xh5sd
    @BholaSingh-xh5sd 3 ปีที่แล้ว

    ਪਰਮਾਤਮਾ ਪਤਾ ਨਹੀ ਕੀ ਚਾਹੁੰਦਾ ਹੈ ਹੁਣ ਤਾਂ ਬਿਜਲੀ ਦੇ ਬਿਨਾਂ ਬਾਰਿਸ਼ ਆਉਂਦੀ ਹੀ ਨਹੀ ਬਹੁਤ ਮਾੜਾ ਹੋਇਆ ਬੇਚਾਰੇ ਪਰਿਵਾਰ ਦਾ ਦੋ ਮਰ ਗਈ ਆਂ ਦੋ ਹੋਰ ਲੈਨੀਆਂ ਪੈਣੀ ਗੀਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਦੁੱਖ ਲਗਦਾ ਐ ਇਹੋ ਜਿਹੀ ਗੱਲ ਸੁਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lakhveersinghmallan4273
    @lakhveersinghmallan4273 3 ปีที่แล้ว +26

    ਬਹੁਤ ਹੀ ਮਾੜਾ ਹੋਇਆ ਜੀ

  • @deepdeep2139
    @deepdeep2139 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amansekhon6729
    @amansekhon6729 3 ปีที่แล้ว +12

    ਮੁਆਵਜ਼ਾ ਜਰੂਰ ਮਿਲਣਾ ਚਾਹੀਦਾ

  • @punjab3459
    @punjab3459 3 ปีที่แล้ว

    ਪ੍ਰਮਾਤਮਾ ਭਲੀ ਕਰੇ ਅਜਿਹੀ ਪ੍ਰਮਾਤਮਾ ਦੁਸਮਣ ਨਾਲ ਵੀ ਨਾ ਕਰੇ ਸਰਕਾਰ ਨੂੰ ਗਰੀਬ ਕਿਸਾਨ ਦੀ ਮੱਦਦ ਕਰਨੀ ਚਾਹੀਦੀ ਹੈ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਨਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ ਰਣਜੀਤ ਥਿੰਦ ਬੋੜ ਹਾਈ ਖੁਰਦ

  • @bhupindersran8582
    @bhupindersran8582 3 ปีที่แล้ว

    ਵਾਹਿਗੁਰੂ ਵਾਹਿਗੁਰੂ ਜਪੋ ਜੀ 🙏

  • @gurjeevansinghsekhon6011
    @gurjeevansinghsekhon6011 3 ปีที่แล้ว

    ਸਰਕਾਰ ਨੁੰ ਤਰੁੰਤ ਮੁਆਵਜ਼ਾ ਦੇਣਾ ਚਾਹੀਦਾ ਪਰਿਵਾਰ ਨੁੰ, ਵਾਹਿਗੁਰੁ ਮੇਹਰ ਕਰੇ

  • @sukhwindersinghlela5465
    @sukhwindersinghlela5465 3 ปีที่แล้ว

    ਵੀਰੋ ਹੇਲਫਾ ਕਰੋ ਕਿਸਾਨ ਵੀਰ ਦੀ

  • @veenakumari899
    @veenakumari899 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SandeepSingh-vu2gk
    @SandeepSingh-vu2gk 3 ปีที่แล้ว

    ਇਸ ਵੀਰ ਦੀ ਸਾਰੀ ਕਮਾਈ ਦਾ ਸਾਧਨ ਇਹ ਮੱਝਾਂ ਸਨ ਜੋਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਮੱਝਾਂ ਦੀ ਮੌਤ ਹੋ ਗਈ ਮੈਂ ਦੁਖ ਦੀ ਘੜੀ ਵਿੱਚ ਸੋਕ ਸੰਦੇਸ਼ ਦਿੱਤਾ ਹੈ ਇਸ ਵੀਰ ਨੂੰ ਸਰਕਾਰ ਮੁਆਵਜ਼ਾ ਦੇਵੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasvirKaur-jj2bl
    @JasvirKaur-jj2bl 5 หลายเดือนก่อน

    ਬਹੁਤ ਮਾੜੀ‌,ਹੋੲਈ, ਪਰਮਾਤਮਾ,ਭਲੀ,ਕਰੇ

  • @sukhvinderkaur6363
    @sukhvinderkaur6363 3 ปีที่แล้ว +8

    ਵਾਹਿਗੁਰੂ ਜੀ ਮਿਹਰ ਕਰੋ 🙏

  • @manjitSingh-bf9oh
    @manjitSingh-bf9oh 3 ปีที่แล้ว

    Lakh data g mehar karay is pariwar Tay Jo noksan HOA data g meher karay

  • @rajindersingh1625
    @rajindersingh1625 3 ปีที่แล้ว +1

    Waheguru ji mher Karna es parvar te 🙏🏻🙏🏻🙏🏻

  • @sekhonsaab1881
    @sekhonsaab1881 3 ปีที่แล้ว

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਮੇਹਰ ਕਰੋ 😭😭

  • @gurjindersingh3082
    @gurjindersingh3082 3 ปีที่แล้ว +7

    ਵਾਹਿਗੁਰੂ ਜੀ

  • @purangindabadmansinghgegoo5312
    @purangindabadmansinghgegoo5312 3 ปีที่แล้ว

    ਵਾਹਿਗੁਰੂ ਮੇਹਰ ਕਰੇ ਬਹੁਤ ਮਾੜਾ ਹੋੲੀਅਾ ੲੇ

  • @jagtarsidhu191
    @jagtarsidhu191 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @SurjeetSingh-wf7lz
    @SurjeetSingh-wf7lz 3 ปีที่แล้ว

    ਬਹੁਤ ਹੀ ਦੁੱਖ ਵਾਲੀ ਗੱਲ ਹੈ ਜੀ ਸੁਣਕੇ ਬਹੁਤ ਹੀ ਅਫਸੋਸ ਹੋਇਆ

  • @HarpalSingh-Aj-Ay
    @HarpalSingh-Aj-Ay 3 ปีที่แล้ว

    ਰੱਬਾ ਕਿਸਾਨ ਤਾ ਅੱਗੇ ਹੀ ਥੱਲੇ ਲੱਗੇ ਨੇ ਵਾਹਿਗੁਰੂ ਪਰਵਾਰ ਤੇ ਮੇਰਹ

  • @LakhvirSingh-vf4eg
    @LakhvirSingh-vf4eg 3 ปีที่แล้ว

    Sat Nam Sri waheguru ji ki fathe ji Ka khalsa ji waheguru ji

  • @JasvirSidhu71
    @JasvirSidhu71 3 ปีที่แล้ว +1

    ਵਾਹਿਗੁਰੂ ਭਲੀ ਕਰੇ

  • @gurmailsinghsandhawalia5427
    @gurmailsinghsandhawalia5427 3 ปีที่แล้ว +2

    ਬਹੁਤ ਦੁੱਖ ਦੀ ਗੱਲ ਹੋਈ ਹੈ ਵਾਹਿਗੁਰੂ ਜੀ ਮੇਹਰ ਕਰੋ

  • @baljindersingh1184
    @baljindersingh1184 3 ปีที่แล้ว

    ਬਾਰਿਸ਼ ਵਿੱਚ ਦਰਖਤ ਹੇਠ ਨਾ ਖੜਨਾ ਤੇ ਨਾ ਕੋਈ ਪਸ਼ੂ ਬੰਨ੍ਹਣਾ ਚਾਹੀਦਾ ਹੈ । ਇਹ ਹਾਦਸਾ ਦਰਖਤ ਕਰਕੇ ਹੀ ਹੋਇਆ ਹੈ ।ਦਰਖਤ ਤੇ ਬਿਜਲੀ ਛੇਤੀ ਡਿੱਗਦੀ ਹੈ ।

  • @pargatsran8270
    @pargatsran8270 3 ปีที่แล้ว +1

    Rabb v sarkaar nal hai bai jii 😭😭

  • @parmindersandhu2916
    @parmindersandhu2916 3 ปีที่แล้ว +1

    ਵਾਹਿਗੁਰੂ ਜੀ🙏🙏🙏

  • @BikramSingh-po2kq
    @BikramSingh-po2kq 3 ปีที่แล้ว

    Waheguru bhali kre es privar te g

  • @SukhwinderKaur-mb4po
    @SukhwinderKaur-mb4po 3 ปีที่แล้ว

    Waheguru ji meher karo sab tay

  • @ravitamna1033
    @ravitamna1033 3 ปีที่แล้ว

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @lakhwinderkaur994
    @lakhwinderkaur994 3 ปีที่แล้ว +4

    ਵਾਹਿਗੁਰੂ ਵਾਹਿਗੁਰੂ

  • @prabhjothanda5023
    @prabhjothanda5023 3 ปีที่แล้ว +1

    Waheguru ji mehar karan ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhdevkiwifruit7607
    @sukhdevkiwifruit7607 3 ปีที่แล้ว

    VERY sad news ,Waheguru g mehar kri

  • @gurdeepkaur5553
    @gurdeepkaur5553 3 ปีที่แล้ว

    waheguru ji meher karu sab tey

  • @helthawareness4085
    @helthawareness4085 3 ปีที่แล้ว

    ਬਹੁਤ ਮਾੜਾ ਹੋਇਆ ਜੀ ਸਰਕਾਰ ਮੁਆਵਜਾ ਦੇਵੇ

  • @aseesfarm9012
    @aseesfarm9012 3 ปีที่แล้ว +8

    Waheguru mehr krn g, Insurance krake rkhna chahida g pashuan da, bijli lishkn sme andr bno g pashu nu.

  • @sandhupreetvlogs
    @sandhupreetvlogs 3 ปีที่แล้ว

    ਰੱਬ ਬਹੁਤ ਮਾੜਾ ਕਰਦਾ ਪਿਆ ਫੱਸਲਾ ਦਾ ਨੁਕਸਾਨ ਬਹੁਤ ਏ ਜਦੋ ਪੱਰਜਾ ਦਾ ਰਾਜਾ ਗੰਦਾ ਹੋਵੇ ਦੁਨੀਆ ਕੀ ਕਰੇ

  • @harwindersinghharwindersin5200
    @harwindersinghharwindersin5200 3 ปีที่แล้ว

    Waheguru ji 🙏 meher kriio subna te 🙏🙏

  • @shamshersingh895
    @shamshersingh895 3 ปีที่แล้ว +1

    ਏਹ ਤਾਂ ਮੱਝਾਂ ਕੱਟੇ ਮਰੇ ਨੇਂ ਦੁੱਖ ਤਾਂ ਹੋਣਾਂ ਹੀਂ ਸੀ .ਘਰ ਚ ਤਾਂ ਕੋਈ ਚਿੜੀ ਵੀ ਮਰ ਜਾਵੇ ਤਾਂ ਓਹਦਾ ਵੀ ਦੁੱਖ ਹੁੰਦੈ

  • @navidhillon5968
    @navidhillon5968 3 ปีที่แล้ว +2

    Waheguru g mehar Karo g sab Te🙏🙏🙏🌾🌾

  • @GurdeepSingh-pl7os
    @GurdeepSingh-pl7os 3 ปีที่แล้ว

    ਬਹੁਤ ਦੁੱਖਦਾਈ ਖਬਰ

  • @atmasingh5372
    @atmasingh5372 3 ปีที่แล้ว +2

    ਪਿੰਡਾਂ ਵਿਚੋਂ ਪੈਸੇ ਇਕੱਠੇ ਕਰ ਲਵੋ ।ਗਰੀਬ ਕਿਸਾਨ ਨੂੰ ਦੇ ਦਿਓ ।ਸਰਕਾਰ ਨੇ ਕੁਝ ਨਹੀ ਕਰਨਾ ।

  • @MANPREETKAUR-jh7ms
    @MANPREETKAUR-jh7ms 3 ปีที่แล้ว +4

    Pind di panchayat nu financially help krni chidi a.. And govt should also help to this family

  • @bikkarsinghsidhu2430
    @bikkarsinghsidhu2430 3 ปีที่แล้ว

    ਵਾਹਿਗੁਰੂ ਭਲੀ ਕਰੇ ਬਹੁਤ ਮਾੜਾ ਹੋਇਆ

  • @manpreetkaur-tu6kn
    @manpreetkaur-tu6kn 3 ปีที่แล้ว +1

    Waheguru ji mehar kro sab te🙏 sarbhat da bhala kreyo waheguru ji 🙏🙏

  • @gurnoorsinghbhinder5266
    @gurnoorsinghbhinder5266 3 ปีที่แล้ว

    ਬਹੁਤ ਬੁਰਾ ਜੀ

  • @jass4375
    @jass4375 3 ปีที่แล้ว +5

    ਬਹੁਤ ਦੁੱਖ ਹੋਇਆ ਭਾਈ 😭😭

  • @charanjeetgill1708
    @charanjeetgill1708 3 ปีที่แล้ว +1

    ਭਗਵਾਨ ਭਲੀ ਕਰੇ ਜੀ

  • @lalrajput896
    @lalrajput896 3 ปีที่แล้ว +1

    Very sad
    It's big loose
    All of us should help them
    Waheguru tuhada Bhalla kare G

  • @hardarshansingh8017
    @hardarshansingh8017 3 ปีที่แล้ว +1

    Waheguru ji🙏 privaar tay mehar paraya hath rakhao ji🙏

  • @bahadursingh3994
    @bahadursingh3994 3 ปีที่แล้ว +1

    ਵਾਹਿਗੁਰੂ ਜੀ 😭😭

  • @yogeshsharma6078
    @yogeshsharma6078 3 ปีที่แล้ว

    Sarkar iss kisan d help kre parmatma sab da pala kre