ਕੰਗਣਾ ਨੂੰ ਪਿਆ ਕਾਨੂੰਨੀ ਘੇਰਾ, ਵਕੀਲਾਂ ਕਰਲੀ ਤਿਆਰੀ, ਕੱਠੇ ਕਰਲੇ ਸਬੂਤ "ਹੁਣ ਅਦਾਲਤਾਂ ਚ ਘੜੀਸਾਂਗੇ ਕੰਗਣਾ" | Mitti

แชร์
ฝัง
  • เผยแพร่เมื่อ 10 มิ.ย. 2024
  • ਕੰਗਣਾ ਨੂੰ ਪਿਆ ਕਾਨੂੰਨੀ ਘੇਰਾ, ਵਕੀਲਾਂ ਕਰਲੀ ਤਿਆਰੀ, ਕੱਠੇ ਕਰਲੇ ਸਬੂਤ "ਹੁਣ ਅਦਾਲਤਾਂ ਚ ਘੜੀਸਾਂਗੇ ਕੰਗਣਾ" | Mitti #Mitti #Punjab #kanganaranaut
    ---
    ਕੰਗਣਾ ਨੂੰ ਪਿਆ ਕਾਨੂੰਨੀ ਘੇਰਾ, ਹੋਣਗੇ ਸੰਮਨ
    ਵਕੀਲਾਂ ਕਰਲੀ ਤਿਆਰੀ, ਕੱਠੇ ਕਰਲੇ ਸਬੂਤ
    "ਹੁਣ ਅਦਾਲਤਾਂ ਚ ਘੜੀਸਾਂਗੇ ਕੰਗਣਾ"
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 341

  • @BantaSingh-tt8zt
    @BantaSingh-tt8zt 13 วันที่ผ่านมา +200

    ਇਹਨਾਂ ਵਕੀਲਾਂ ਦੇ ਨਾਲ ਨਾਲ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਤੱਖਤਾਂ ਦੇ ਸਿੰਘ ਸਾਹਿਬਾਨ ਨੂੰ ਵੀ ਸੱਖਤ ਐਕਸ਼ਨ ਲੈਣਾ ਚਾਹੀਦਾ ਹੈ ਇਹ ਇੱਕ ਵਿਗੜੀ ਹੋਈ ਬਦਕਾਰ ਬਦਚਲਣ ਔਰਤ ਹਰ ਤੀਜੇ ਦਿਨ ਪੰਜਾਬ ਤੇ ਸਿਖਾਂ ਦੇ ਖਿਲਾਫ਼ ਜਹਿਰ ਉਗਲਦੀ ਰਹਿਦੀ ਹੈ

    • @naviharry8156
      @naviharry8156 12 วันที่ผ่านมา

      ਬਿਲਕੁਲ ਠੀਕ ਜੀ

    • @Rambler4655
      @Rambler4655 11 วันที่ผ่านมา

      Good wakil ji

    • @Rambler4655
      @Rambler4655 11 วันที่ผ่านมา

    • @balwindersingh-rf9dg
      @balwindersingh-rf9dg 8 วันที่ผ่านมา

      Bilkul 101% sahi Kiya ji

    • @JatarSingh-tu6gw
      @JatarSingh-tu6gw 7 วันที่ผ่านมา

      E wfcb f2eh se😊​@@naviharry8156

  • @roshansharma8079
    @roshansharma8079 13 วันที่ผ่านมา +69

    ਗੁੱਡ ਵਕੀਲ ਸਾਹਿਬ ਜੀ ਬਹੁਤ ਬਹੁਤਧੰਨਵਾਦ ਜੀ ਪੰਜਾਬੀ ਹੋਣ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ

  • @Jagjeetsingh3453-yu1gp
    @Jagjeetsingh3453-yu1gp 13 วันที่ผ่านมา +62

    ਵਕੀਲ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾਂ ਬਦਚਲਣ ਔਰਤ ਕੰਗਣਾਂ ਵਿਰੋਦ ਕਾਰਵਾਹੀ ਕੀਤੀ..

  • @gurmukhsingh9717
    @gurmukhsingh9717 13 วันที่ผ่านมา +142

    ਵਕੀਲ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ ਕੰਗਨਾ ਰਣੌਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਿੱਖਾਂ ਨੂੰ ਅੱਤਵਾਦੀ ਕਿਹਾ ਕਿਸੇ ਬੀਜੇਪੀ ਲੀਡਰ ਕੰਗਨਾ ਰਣੌਤ ਦੇ ਖਿਲਾਫ ਕਦੀ ਗੱਲ ਨਹੀਂ ਕੀਤੀ

    • @LovepreetSingh-yb4yh
      @LovepreetSingh-yb4yh 13 วันที่ผ่านมา

      Best work

    • @RSB143
      @RSB143 13 วันที่ผ่านมา

      Ehi mera main point hai 2.5 year chh koi bjp BJS leader nhi bolya,
      1. देश की सबसे ज्यादा बलिदान देने वाली सिखों की पूरी कौम को जो बोला है बीजेपी ने ,...., उसका नतीजा भी सोच लेना चाहिए
      .
      2. वोट करवा ले Godi media सही मारा इसे,शाबाश ,जब कंगना गलत बोली देश की सबसे ज्यादा बलिदान देने वाली सिख कौम के लिए BJP के सब नेताओं ने कंगना को सपोर्ट ki अब क्यों शोर मचाया है
      .
      3. असली देश सेवा तो इनकी अक्ल ठिकाने लगाना है ❤ इसे भारत रत्न दो....इसने देश के संस्कार, संस्कृति, को बचाने के लिए अपनी रोजी रोटी की परवाह नहीं की......, कुछ बच्चों को सिखाने के लिए एसा करना पड़ता है..
      .
      entire BJP (BJS) sabne kangna kaa support kiya aur sabne farmers Protest ko khalisthani Protest btaya tha ... is se pata chl gya rss bjp ka dikhawa aur soch me kya fark hai

  • @amarsaini135
    @amarsaini135 13 วันที่ผ่านมา +40

    ਪੰਜਾਬ ਬਾਹਦ ਐਸਾ ਸੂਬਾ ਐ ਇਸ ਦੇਸ਼ ਦਾ ਜਿੱਥੇ ਕਦੇ ਦੰਗੇ ਨਹੀਂ ਹੋਏ...
    ਸੱਤਰ ਤੋਂ ਪਹਿਲਾਂ ਅਸੀਂ ਹਿੰਦੂ ਸਿੱਖ ਇੱਕ ਦੂਜੇ ਦੀਆਂ ਬਾਹਵਾਂ ਹੁੰਦੇ ਸੀ ਫਿਰ ਸਾਡੇ ਬਜ਼ੁਰਗ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਏ ਤੇ ਓਸੇ ਰਾਜਸ਼ੀ ਲੀਡਰਾਂ ਨੇਂ ਸਾਡੇ ਆਪਸੀ ਭਾਈਚਾਰੇ ਵਿੱਚ ਪਾੜਾ ਪਾਇਆ ਜਿਸਦਾ ਅਸਰ ਚਾਲੀ ਪੰਤਾਲੀ ਸਾਲ ਰਿਹਾ ਲੇਕਿਨ ਹੁਣ ਪੰਜਾਬ ਦਾ ਯੂਥ ਅਣਪੜ੍ਹ ਨਹੀਂ ਅਸੀਂ ਹਿੰਦੂ ਸਿੱਖਾਂ ਦੇ ਬੱਚੇ ਮੁੜ ਓਹ ਭਾਈਚਾਰਕ ਸਾਂਝ ਕਾਇਮ ਕਰਾਂਗੇ ਰਹੀ ਗੱਲ ਸਾਡੀਆਂ ਛੋਟੀਆਂ ਮੋਟੀਆਂ ਘਰੇਲੂ ਗੱਲਾਂ ਦੀ ਓਹ ਅਸੀਂ ਇੱਕ ਦੂਜੇ ਨਾਲ ਆਪਣੇਂ ਘਰ ਪੰਜਾਬ ਵਿੱਚ ਬਹਿ ਕੇ ਸੁਲਝਾ ਲਵਾਂਗੇ ਕਿਸੇ ਗਵਾਂਢੀ ਨੂੰ ਸਾਡੇ ਪਰਿਵਾਰ ਵਿੱਚ ਮੁੜ ਅੱਗ ਲਾਓਂਣ ਦੀ ਇਜਾਜ਼ਤ ਕਦਾਚਿੱਤ ਨਹੀਂ ਦੇਵਾਂਗੇ...
    ਪੰਜਾਬ ਨਾਂ ਤਾਂ ਇਕੱਲਾ ਸਿੱਖਾਂ ਦਾ ਐ ਨਾਂ ਇਕੱਲਾ ਹਿੰਦੂਆਂ ਦਾ ਐ ਐਥੇ ਪੈਦਾ ਹੋਇਆ ਹਰ ਮਾਨਸ ਇਸਦਾ ਪਿਆਰਾ ਪੁੱਤਰ ਐ ਫਿਰ ਓਹ ਕਿਸੇ ਵੀ ਧਰਮ, ਪੰਥ, ਕੋਂਮ, ਮਜ਼ਹਬ, ਨਸਲ ਦਾ ਹੋਵੇ ਜਿਸਦੀ ਜਨਮ ਭੂਮੀ ਪੰਜਾਬ ਐ ਓਹ ਸਿਰਫ ਪੰਜਾਬੀ ਐ ਅਸੀ ਸੱਭ ਭਰਾ ਹਾਂ ਜਿਹੜਾ ਵੀ ਸਾਡੇ ਭਾਈਚਾਰੇ ਨੂੰ ਦੁਬਾਰਾ ਸਿਆਸਤ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰੇਗਾ ਓਸਦੇ ਇੱਦਾਂ ਹੀ ਥੱਪੜ ਪੈਂਣਗੇ.. 👍

    • @bindersidhu1092
      @bindersidhu1092 12 วันที่ผ่านมา +1

      right sir 👍👍

    • @RajRani-lu9zq
      @RajRani-lu9zq 12 วันที่ผ่านมา

      Hindu sikh bhai ha kangna gandi abnetri

  • @ranvirsingh6137
    @ranvirsingh6137 13 วันที่ผ่านมา +9

    ਬਹੁਤ ਬਹੁਤ ਮੁਬਾਰਕਾਂ ਬਜੁਰਗੋ ਜਿਹੜਾ ਤੁਸੀਂ ਇਸ ਬਿਗੜੀ ਹੋਈ ਘਟੀਆ ਜਨਾਨੀ ਖਿਲਾਫ ਲੀਗਲ ਐਕਸਨ ਲਿਆ,ਹਰ ਤੀਜੇ ਦਿਨ ਪੰਜਾਬ ਤੇ ਸਿੱਖਾਂ ਵਾਰੇ ਗਲਤ ਬੋਲ ਜਾਂਦੀ ਆ ਤੇ ਬੀਜੇਪੀ ਦੇ ਕਿਸੇ ਆਗੂ ਦਾ ਕੋਈ ਬਿਆਨ ਨੀ ਆਉਂਦਾ ਇਸ ਖਚਰੀ ਜਨਾਨੀ ਖਿਲਾਫ,ਇਸ ਨੂੰ ਪਲਾਂਟ ਹੀ ਇਸ ਲਈ ਕੀਤਾ ਗਿਆ ਕਿ ਲੋਕਾਂ ਨੂੰ ਲੜਾਕੇ ਕੁਰਸੀ ਬਚਾਕੇ ਰੱਖੀ ਜਾਵੇ ਅਕਲ ਹੈ ਨੀ ਭੋਰਾ ਦੁੱਕੀ ਦੀ ਖਚਰੀ ਜਨਾਨੀ ਨੂੰ,ਭੈਣ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੀਤਾ ਸਬ ਨੂੰ ਸਾਥ ਦੇਣਾ ਚਾਹੀਦਾ ਉਸ ਭੈਣ ਦਾ

  • @user-bc4zz1fs8v
    @user-bc4zz1fs8v 13 วันที่ผ่านมา +9

    ਭੈਣ ਕਲਵਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਉਸਨੇ ਆਪਣੀ ਜੁੱਮੇਵਾਰੀ ਖੂਬ ਨਿਭਾਈ ਹੈ
    ਜੇ ਕਲਵਿੰਦਰ ਕੌਰ ਜੀ ਆਪਣੀ ਜੁੱਮੇਵਾਰੀ ਨਾਂਹ ਨੁਭਾਉਦੇਂ ਤਾਂ ਅਸੀ ਏਅਰਪੋਰਟ ਦੀ ਵਰਤੋਂ ਕਰਨਾ ਕਿਸੇ ਲਈ ਵੀ ਠੀਕ ਨਹੀਂ ਹੈ ਬਲਕਿ ਬਹੁਤ ਖਤਰਨਾਕ ਹੋਵੇਗਾ ਜੀ
    ਏਅਰਪੋਰਟ ਨੂੰ ਸ਼ੁਰੱਖਿਅਤ ਬਣਾਉਣ ਲਈ ਕੰਗਨਾ ਵਰਗੇ ਹਰ ਇਨਸਾਨ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੀ
    ਨਫਰਤਧਾਰੀ ਕੰਗਨਾ ਨੇ ਬਿਆਨ ਦੇ ਕੇ ਲੋਕਾਂ ਵਿਚਕਾਰ ਲੜਾਈਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ
    Thanks to Kulwinder Kaur she has done her duty with fullfill otherwise it’s Public transport safety concerns
    How should we trust airports ?
    Kangna should be charged as soon as possible for denying access to her belongings for security.
    If she could go through security without checking that means anyone could go through security without checking is nonsense.

  • @vaarispunjabdederabassi1403
    @vaarispunjabdederabassi1403 13 วันที่ผ่านมา +25

    ਬਹੁਤ ਵਧੀਆ👍💯👍💯👍💯👍💯👍💯 ਕੁੱਤੀ ਕੰਗਾਲ ਕੰਗਣਾ ਵਿਰੁੱਧ ਸਰਕਾਰੀ ਡਿਊਟੀ ਵਿੱਚ ਰੋਕ ਪਾਉਣ ਅਤੇ ਸਰਕਾਰੀ ਮੁਲਾਜਮ ਨੂੰ ਬੇਇੱਜਤ ਕਰਨ ਬਾਰੇ ਵੱਖਰਾ ਕੇਸ ਦਰਜ ਕਰਨਾ ਚਾਹੀਦਾ ਹੈ।।
    ਕੰਗਣਾ ਦੀ ਭੈਣ ਵਿਰੁੱਧ ਵੀ ਪੂਰੇ ਪੰਜਾਬ ਨੂੰ ਧਮਕੀ ਦੇਣ ਕਾਰਨ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।।

  • @kuldipsingh5345
    @kuldipsingh5345 13 วันที่ผ่านมา +13

    ਵਕੀਲ ਭਾਈਚਾਰੇ ਵਲੋ ਵਧੀਆ ਉਪਰਾਲਾ ਕੀਤਾ ਗਿਆ ਹੈ।ਜੋ ਸ਼ਲਾਘਾਯੋਗ ਹੈ। ਸਮੂਹ ਪੰਜਾਬ ਹਿਤੈਸ਼ੀਆਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ।👍👍👍👌👌

  • @user-cp9ni6qb5x
    @user-cp9ni6qb5x 13 วันที่ผ่านมา +20

    ਵੈਰੀ ਗੁੱਡ ਭਾਈ ਸਾਹਿਬ ਜੀ ਇਹ ਆਪ ਸੱਚੀ ਬਣਦੀ ਕਾਨੂੰਨੀ ਤੌਰ ਤੇ ਇਹ ਕੰਗਨਾ ਅਤਵਾਦੀ ਹੈ‌ ਕਿਓਂਕੇ ਇਹ ਇੱਕ ਅਤਵਾਦੀ ਦਰਸੀ ਪੰਜਾਬ ਨੂੰ ਆਪ ਬਿਨਾਂ ਚੈਕਿੰਗ ਆ ਰਹੀ ਹੈ ਓਵੀ ਪੰਜਾਬ ਏਅਰਪੋਰਟ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੇ ਇਕ ਥੱਪੜ ਮਾਰਨ ਵਾਲਾ ਅਤਵਾਦੀ ਹੈ‌ ਤਾਂ ਇੱਕ ਇਸ ਦੀ ਮਾਂ ਬਚੇਗੀ ਜਿਸ ਨੇ ਇਸ ਦੇ ਥੱਪੜ ਨਹੀਂ ਮਾਰਿਆ ਬਾਕੀ ਪੰਜਾਬ ਵਿਚ ਮਾਂ ਬਾਪ ਅਤੇ ਟੀਚਰ ਡਿਊਟੀ ਵਾਲੇ ਅਤੇ ਰੀਟਾਇਰਮੈਨਟ ਸਾਰਿਆਂ ਦਾ ਨਾਮ ਅਤਵਾਦੀ ਦੀ ਲਿਸਟ ਵਿਚ ਸ਼ਾਮਲ ਹੈ ਕਿਉਂਕਿ ਇਹਨਾਂ ਨੇ ਥੱਪੜਾ‌‌ ਨਾਲ ਘਰ ਦਾ ਕੰਮ ਤੇ ਸਕੂਲਾਂ ਵਿਚ ਪੜ੍ਹਦੇ ਸੀ ਇਸ ਕਰਕੇ ਸਾਰੇ ਪਿਆਰ ਨਾਲ ਬੋਲਦੇ ਸੀ ਟੀਚਰਾ ਤੇ ਮਾਂ ਬਾਪ ਦੀ ਇੱਜ਼ਤ ਕਰਦੇ ਸੀ ਫਿਲਮ ਟੀਵੀ ਨਾ ਦੀ ਕੋਈ ਚੀਜ ਨਹੀਂ ਸੀ ਕਿਸੇ ਦੇ ਧਰਮ ੑਬਾਰੇ ਔਰਤਾਂ ਬਾਰੇ ਕੋਈ ਗ਼ਲਤ ਨਹੀਂ ਸੀ ਬੋਲਦੇ ਪਿਆਰ ਨਾਲ ਸਾਰੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਭਾਈ ਭਾਈ ਸਾਰੇ ਭਾਈ ਭਾਈ ਏਕਤਾ ਜਿੰਦਾਬਾਦ ਜੀ ਜਿੰਦਾਂ ਬਾਦ

  • @jarnailsingh1731
    @jarnailsingh1731 13 วันที่ผ่านมา +47

    ਕੰਗਨਾ ਕੰਜ਼ਰੀ ਵਿਰੁਧ ਕਾਰਵਾਈ ਕੀਤੀ ਜਾਵੇ।

    • @jaspreetgill3576
      @jaspreetgill3576 13 วันที่ผ่านมา +3

      Veerji BJP da hath a agli te ,,,Kuch Ni hauna

  • @gurwindermaan8698
    @gurwindermaan8698 13 วันที่ผ่านมา +96

    ਕੰਗਨਾ ਬਾਂਦਰੀ ਤੇ ਪਰਚਾ ਦਰਜ਼ ਕਰਕੇ ਇਸ ਭੇਡ ਨੂੰ ਜੇਲ੍ਹ ਵਿੱਚ ਬੰਦ ਕਰੋ

    • @AmanpreetKaur-hs5mg
      @AmanpreetKaur-hs5mg 13 วันที่ผ่านมา +1

      😂😂👍

    • @ranjeetkaur6746
      @ranjeetkaur6746 13 วันที่ผ่านมา +1

      👌👏👏👏🙏🙏🙏😂😂😂😂

    • @user-cp9ni6qb5x
      @user-cp9ni6qb5x 13 วันที่ผ่านมา

      ਨਹੀਂ ਤਾਂ ਦੁੱਬਈ ਵਿਚ ਬਕਰਾਈਦ ਆ ਰਹੀ ਹੈ ਭੇਡ ਦੀ ਲੋੜ ਹੈ

    • @KuldipSingh-bc5pp
      @KuldipSingh-bc5pp 13 วันที่ผ่านมา +1

      ਬਾਂਦਰੀ ਭੇਡ ਕਹਿ ਕੇ ਇਹਨਾਂ ਦੀ ਬੇਜ਼ਤੀ ਕਰ ਰਹੇ ਹੋ ਉਹ ਗੁੱਸੇ ਹੋ ਜਾਣ ਗੇ 😂

  • @Gopi-bq1ns
    @Gopi-bq1ns 13 วันที่ผ่านมา +56

    ਬਹੁਤ ਵਧੀਆ ਕੰਗਣਾ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਬਾਰ ਬਾਰ ਪੰਜਾਬ ਲੋਕਾਂ ਤੇ ਸਿੱਖਾਂ ਅੰਤਵਾਦੀ ਖਾਲਿਸਤਾਨੀ ਬੋਲਦੀ ਆ ਰਹੀ

  • @gurbhejsingh3017
    @gurbhejsingh3017 13 วันที่ผ่านมา +28

    ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਭਲੀ ਕਰੇ

  • @BalkarSingh-dc1oq
    @BalkarSingh-dc1oq 13 วันที่ผ่านมา +98

    ਕੰਗਨਾ ਨੂੰ ਡਿਬਰੂ ਜੇਲ੍ਹ ਭੇਜਿਆ ਜਾਵੇ

    • @manrajsingh5346
      @manrajsingh5346 13 วันที่ผ่านมา +2

      Ys we agree

    • @tajindersinghmaan8814
      @tajindersinghmaan8814 13 วันที่ผ่านมา +1

      ❤❤❤❤❤❤❤❤❤

    • @user-nd2st2zt7q
      @user-nd2st2zt7q 13 วันที่ผ่านมา +1

      ਬਿਲਕੁਲ ਸਹੀ ਹੈ, .

    • @BantaSingh-tt8zt
      @BantaSingh-tt8zt 13 วันที่ผ่านมา +4

      ਨਹੀਂ ਭਰਾ ਡਿਬਰੂਗੜ੍ਹ ਨਹੀਂ ਇਹਨੂੰ ਰਾਮ ਰਹੀਮ ਜਾਂ ਬਾਪੂ ਆਸਾ ਰਾਮ ਦੇ ਕੋਲ ਭੇਜਿਆ ਜਾਵੇ

    • @KuldipSingh-bc5pp
      @KuldipSingh-bc5pp 13 วันที่ผ่านมา

      ਕਿਉਂ ਉਥੇ ਕੈਦੀਆਂ ਦੀ ਡਿਮਾਂਡ ਹੈ 🤔😂 ਹੁਣ ਤਾਂ ਇਸ ਤੋਂ ਨਫ਼ਰਤ ਹੋ ਗਈ ਹੈ 🤔 ਕੁੱਝ ਕਰਨ ਦਾ ਮਹੌਲ ਨਹੀਂ ਬਣਨਾ 😢

  • @jassgrewal278
    @jassgrewal278 13 วันที่ผ่านมา +35

    ਬਹੁਤ ਵਧੀਆ ਜਾਣਕਾਰੀ ਦਿੱਤੀ

  • @RAJINDERSINGH-ux6zr
    @RAJINDERSINGH-ux6zr 13 วันที่ผ่านมา +34

    ਕੰਗਣਾ ਹੁਣ ਤੈਨੂੰ ਸਰਦਾਰਾ ਨੇ ਪੁਠੀ ਟੰਗਣਾ ਕਾਨੂੰਨ ਨਾਲ

    • @Its_me.89
      @Its_me.89 12 วันที่ผ่านมา

      Shut up sardaar eho je km ni krde Indra kand bhulge

  • @sukhjitsingh6668
    @sukhjitsingh6668 13 วันที่ผ่านมา +26

    ਬਹੁਤ ਵਧੀਆ ਕੀਤਾ

  • @user-zv6lr7bt2p
    @user-zv6lr7bt2p 13 วันที่ผ่านมา +48

    ਸਮੂਹ ਕਨੂੰਨੀ ਮਸ਼ੀਰਾਂ ਨੂੰ ਸਲਾਮ 🙏

  • @balveersinghsingh1626
    @balveersinghsingh1626 13 วันที่ผ่านมา +13

    ਪੂਰੇ ਪੰਜਾਬ ਤੇ ਟਿੱਪਣੀ ਕੀਤੀ ਆ ਓਹ ਵੀ ਗਲਤ ਹੈ

  • @kspanjwarh
    @kspanjwarh 13 วันที่ผ่านมา +33

    ਡੱਟ ਕੇ ਸੀਟ ਕੈਸਲ ਕਰਵਾਓ🙏

    • @ParamjitKaur-bp4de
      @ParamjitKaur-bp4de 13 วันที่ผ่านมา +4

      ਬਿਲਕੁੱਲ ਸਾਰੀ ਫੂਕ ਨਿਕਲ ਜਾਣੀ ਇਸਦੀ ।

    • @ParamjitKaur-bp4de
      @ParamjitKaur-bp4de 13 วันที่ผ่านมา +3

      NSA ਲੱਗੇ ਇਸਤੇ

  • @JasbirSingh-rw4ds
    @JasbirSingh-rw4ds 13 วันที่ผ่านมา +21

    ਕੰਗਨਾ ਦੇ ਖਿਲਾਫ ਕਾਰਵਾਈ ਬੜੀ ਜ਼ਰੂਰੀ ਹੈ 😊

  • @sarbjitmasih7580
    @sarbjitmasih7580 13 วันที่ผ่านมา +3

    ਪੰਜਾਬ ਵਿਚ ਮਾਹੌਲ ਬਹੁਤ ਵਧੀਆ ਸਾਰੇ ਧਰਮ ਮਿਲ ਜੁਲ ਕੇ ਰਿਹਦੇ ਹਨ ਜਿਹੜੇ ਲੋਕ ਦੇਸ ਦੀ ਸ਼ਾਂਤੀ ਭੰਗ ਕਰਨਾ ਚਾਹੁਦੇ ਓਹਨਾ ਤੇ ਕਾਰਵਾਈ ਕਰਨੀ ਚਾਹੀਦੀ ਹੈ ਦੇਸ ਦੀ ਆਜਦੀ ਲਈ ਪੰਜਾਬੀਆ ਬਹੁਤ ਕੁਰਬਾਨੀਆ ਕੰਗਣਾਂ ਰਾਨੌਤ ਦਾ ਪਛੋਕੜ ਦੇਖੋ ਇਸ ਦੇ ਪਰਿਵਾਰ ਵਿਚੋ ਕਿਸ ਨੇ ਦੇਸ਼ ਲਈ ਕੁਰਬਾਨੀ ਦਿਤੀ ਆ ਸਾਨੂੰ ਕਿਸੇ ਵੀ ਸਟੇਟ ਦੇ ਲੋਕਾ ਲਈ ਮਾੜਾ ਨਹੀ ਬੋਲਣਾ ਚਾਹੀਦਾ ਤੇ ਦੇਸ ਵਿਚ ਸ਼ਾਂਤੀ ਦਾ ਮਾਹੌਲ ਬਣਾ ਕੇ ਰਖਣਾ ਚਾਹੀਦਾ ਤੇ ਦੇਸ ਦੀ ਤਰਂਅਕੀਖੁਸਹਲੀ ਲਈ ਦੇਸ ਦੇ ਸਾਰੇ ਸਿਸਟਮ ਲਈ ਪਰਮਾਂਤਮਾਂ ਪਰਮੇਸ਼ੁਰ ਜੀ ਚਰਨਾਂ ਚੂ ਪਰਾਰਥਨਾ ਕਰਨੀ ਚਾਹੀਦੀ ਆ ਕਿ ਪਰਮਾਂਤਮਾਂ ਸਾਡੇ ਦੇਸ਼ ਵਿਚ ਖੁਸ਼ੀ ਔਰ ਸਾਂਤੀ ਵਾਲਾ ਮਾਹੌਲ ਬਣਾ ਕੇ ਰਖੇ ਸਾਡੇ ਦੇਸ਼ ਦੀਆ ਸਰਹਦਾਂ ਸੰਭਾਲ ਕੇ ਰਖੇ ਸੀਮਾਂ ਤੇ ਖੜੇ ਸਾਡੇ ਫੌਜੀ ਜਵਾਨਾਂ ਨੂੰ ਬੀ ਐਸ ਐਫ ਆਰਮੀ ਦੇਸ਼ ਦੇ ਹਰ ਇਕ ਸਿਸਟਮ ਨੂੰ ਪਰਮਾਂਤਮਾਂ ਬੜੇ ਚੰਗੇ ਤਰੀਕੇ ਨਾਲ ਚਲਾਵੇ ਜਿਸ ਨਾਲ ਸਾਡਾ ਦੇਸ਼ ਤਰਅਕੀ ਕਰੇ

  • @nirankarsingh8884
    @nirankarsingh8884 13 วันที่ผ่านมา +12

    ਬਹੁਤ ਵਧੀਆਂ ਧੰਨਵਾਦ ਧੰਨਵਾਦ ਧੰਨਵਾਦ ਵਕੀਲ ਦਿ

  • @balindersingh8135
    @balindersingh8135 13 วันที่ผ่านมา +24

    ਗਲਾਂ ਹੀ ਨਾ ਕਰੀ ਜਾਇਉ,ਕਰ ਕੇ ਦਿਖਾਉ

  • @dalbirsingh.--singhisking2340
    @dalbirsingh.--singhisking2340 13 วันที่ผ่านมา +28

    ਬਹੁਤ ਵਧੀਆ

  • @parmjeetsingh4866
    @parmjeetsingh4866 13 วันที่ผ่านมา +25

    All Vkil sahibn Jindabad 🙏🙏🙏🙏🙏

  • @jagmeetsing4430
    @jagmeetsing4430 13 วันที่ผ่านมา +18

    Very good sir ji

  • @rajveergill6036
    @rajveergill6036 13 วันที่ผ่านมา +20

    Waheguru g

  • @tonytony4429
    @tonytony4429 13 วันที่ผ่านมา +25

    Good 22 G 💯💯💯👌

  • @cosmicrays3765
    @cosmicrays3765 13 วันที่ผ่านมา +26

    Well done

  • @birsingh6954
    @birsingh6954 13 วันที่ผ่านมา +27

    Good good good good good👍👍👍👍

  • @AmanpreetKaur-hs5mg
    @AmanpreetKaur-hs5mg 13 วันที่ผ่านมา +12

    Very good ehdi akal Liao takane 👍👍👍👍👍👏👏

  • @user-xq3cn3ev3s
    @user-xq3cn3ev3s 13 วันที่ผ่านมา +11

    Sahi gal g

  • @s.ki1142
    @s.ki1142 13 วันที่ผ่านมา +22

    ਗੁਰਵੰਤ ਸਿੰਘ ਪੰਨੂ ਜਿੰਦਾਬਾਦ ਐਸ ਐਫ ਜੇ ਜ਼ਿੰਦਾਬਾਦ

  • @BalrajSingh-mf6te
    @BalrajSingh-mf6te 13 วันที่ผ่านมา +3

    ਬਿਲਕੁਲ ਸਭਿ ਕਹੈ ਜੀ ਤੁਸਿ ਵਕੀਲ ਸਾਹਿਬ ॥

  • @isharsingh3000
    @isharsingh3000 13 วันที่ผ่านมา +10

    Punjab nu ਅੱਤਵਾਦੀ ਸਟੇਟ ਬਣਨਾ ਚਾਹੁੰਦੀ ਹੈ

  • @MrjaskiratSingh-kj8ks
    @MrjaskiratSingh-kj8ks 13 วันที่ผ่านมา +6

    Very nice very good to all jaldi Karo ji 😊😊😊❤❤❤

  • @user-bh2nl4pt8h
    @user-bh2nl4pt8h 13 วันที่ผ่านมา +7

    ਚੰਗਾ ਕੀਤਾ।

  • @dharamsingh5541
    @dharamsingh5541 13 วันที่ผ่านมา +6

    Advocate saa ji bahut vadhia uprala kr rhe ho.kangna ranaut di membership khatam honi chahidi he
    Sache patsh tehanu tuhady maksad vich kamyaab kre
    Dhanwaad ji

  • @randhirkaur4086
    @randhirkaur4086 13 วันที่ผ่านมา +3

    ਧੰਨਵਾਦ ਵਕੀਲ ਵੀਰੋ ਜਿਉਂਦੇ ਰਹੋ ਸਾਰੇ ਭਾਰਤ ਦੇ ਵਕੀਲ ਵੀਰੋ

  • @user-em5nl5tx2b
    @user-em5nl5tx2b 13 วันที่ผ่านมา +4

    ਬਿਲਕੁਲ ਠੀਕ ਹੈ। ਕੰਗਨਾ ਤੇ ਹਰ ਹੀਲੇ ਕੇਸ ਪੈਣਾ ਚਾਹੀਦਾ ਹੈ।

  • @rajwinderkaur819
    @rajwinderkaur819 13 วันที่ผ่านมา +12

    Very very good job. Veer ji

  • @davendersingh4621
    @davendersingh4621 13 วันที่ผ่านมา +8

    Bahut wadia

  • @MrChamkour
    @MrChamkour 13 วันที่ผ่านมา +6

    Good job sir 🙏🙏

  • @sonymaan8912
    @sonymaan8912 13 วันที่ผ่านมา +7

    Good job ji 👍

  • @sonuchohan6758
    @sonuchohan6758 13 วันที่ผ่านมา +5

    Hindu+ Sikh= Punjab♥️

  • @hargur1430
    @hargur1430 13 วันที่ผ่านมา +11

    ਇਕ ਟੋਪੀ ਵਾਲਾ ਵਾਰ ਵਾਰ ਕੁੜੀ ਨੂੰ ਲਫੇੜੇ ਮਾਰ ਰਿਹਾ ਸੀ , ਕਿਧਰੇ ਉਹ ਇਹ ਤਾਂ ਨਹੀਂ ਦੱਸਣਾ ਚਾਹੁੰਦੇ ਕਿ ਕੰਗਨਾ ਨੂੰ ਮਾਰਿਆ ਹੈ,ਉਹ ਵਿਡੀੳ ਵੀ ਚੈਕ ਕਰੋ ਜੀ, ਤਾਂ ਕਿ ਹਕੀਕਤ ਸਾਹਮਣੇ ਆ ਜਾਏ

    • @Manjeet_Singh_sidhu_
      @Manjeet_Singh_sidhu_ 13 วันที่ผ่านมา

      ਉਹ ਕੰਗਣਾ ਦੇ ਨਾਲ ਦੀ ਕੁੜੀ ਹੈ।ਤੇ ਕੰਗਣਾ ਦੇ ਨਾਲ ਦਾ ਬੰਦਾ ਓਸਨੂੰ ਮਾਰ ਰਿਹਾ।k ਓਸਨੇ ਕੰਗਣਾ ਨੂੰ ਸੇਫ ਨਹੀਂ ਕੀਤਾ

    • @gurveer.singh.grewal.3361
      @gurveer.singh.grewal.3361 13 วันที่ผ่านมา

      @@Manjeet_Singh_sidhu_ ਤੈਨੂੰ ਜ਼ਿਆਦਾ ਪਤਾਂ ਬਕਵਾਸ

  • @user-ik9iq3tq5s
    @user-ik9iq3tq5s 13 วันที่ผ่านมา +10

    Ok 👍

  • @harvinderkaur6522
    @harvinderkaur6522 13 วันที่ผ่านมา +5

    Bhute vadia veer

  • @user-jf8wt7in8d
    @user-jf8wt7in8d 13 วันที่ผ่านมา +4

    Bilkul 💯 Sahi kaheya FiR krwai jawey ...Kanoon sb lye hai...
    Esste Parcha nahi Parchey honey chahidey..
    Jo esdi Jarh hai..osnu fhriya jawey gehri chaal hai BJP di kisan prti te Punjab prti ...

  • @gurpalsingh3059
    @gurpalsingh3059 13 วันที่ผ่านมา +6

    Kangna against fir registered honi chahidi NSA laya jawe

  • @kuldipkaur1470
    @kuldipkaur1470 13 วันที่ผ่านมา +3

    Waheguru ji meher karni

  • @deepdhindsa9216
    @deepdhindsa9216 13 วันที่ผ่านมา +4

    Very good

  • @kantakaur4364
    @kantakaur4364 13 วันที่ผ่านมา +3

    WAHEGURU JI CHARDIAA KALAAN CH RAKHENA ji 🙏🏿

  • @RaghvirSingh-fu1be
    @RaghvirSingh-fu1be 13 วันที่ผ่านมา +5

    Good 👍

  • @munishgsguide8936
    @munishgsguide8936 13 วันที่ผ่านมา +4

    Good brothers!!!

  • @singhsaab6992
    @singhsaab6992 13 วันที่ผ่านมา +10

    Bahut vadia

  • @jindersinghjindersingh8402
    @jindersinghjindersingh8402 13 วันที่ผ่านมา +4

    ਵੈਰੀ ਗੁੱਡ ਸਾਰੇ ਏਕਾ ਕਰੋ ਇਸ ਨੂੰ ਨਚਾਰਨੀ ਨੂੰ ਇਸ ਦੀ ਉਕਾਤ ਦਿਖਾਓ

  • @harrywithsukh1753
    @harrywithsukh1753 13 วันที่ผ่านมา +7

    Boht hi wadia kadam 👏👏salute to all advocates

  • @user-vo3ow1it1d
    @user-vo3ow1it1d 13 วันที่ผ่านมา +8

    Vakil Sab ji Manipur da Bara karwai B karai java 😮😮😮😮😮😮😮😮😮😮😮😮😮😮😮

  • @m.goodengumman3941
    @m.goodengumman3941 13 วันที่ผ่านมา +6

    She's not on her own, or her own words, she's a mouthpiece for the Nizam, hakumat is rearing such leaders. This is not the first case of discrimination, racism, Zenophobia it's on daily bases and different actors appear time and again. Since 84 when did it stop, people just ignore this intimidations until it happens to your near and dear one's. 😢

  • @Lakha-ov5mr
    @Lakha-ov5mr 13 วันที่ผ่านมา +4

    👍👍👍👍👍👍👍👍👍🎉

  • @balbirsinghheera9503
    @balbirsinghheera9503 13 วันที่ผ่านมา +3

    ❤❤waheguruji

  • @rajdeep5306
    @rajdeep5306 13 วันที่ผ่านมา +3

    Bahut badiya kita ...saada Punjab di lawyer association di ... Kagna jo kita bahut galat kita hai yas nu punishment milni chahidi hai...

  • @SurjitSingh-br8pd
    @SurjitSingh-br8pd 9 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਜੀ ਤੁਸੀਂ ਬਹੁਤ ਵਧੀਆ ਬਿਆਨ ਦਿੱਤੇ ਆ ਇਹੋ ਜਿਹੀ ਸਿਰਫਿਰੀ ਕੰਗਨਾ ਰਨੌਤ ਨੂੰ ਸਬਕ ਸਿਖਾਣਾ ਜਰੂਰੀ ਹੈ ਤੇ ਸਾਰੇ ਹੀ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਕਿਰਪਾ ਕਰਕੇ ਇਸ ਦੇ ਨੱਥ ਪਾਓ ਅਹੀ ਵੀ ਤੁਹਾਡੇ ਨਾਲ ਹਾਂ ਜਦੋਂ ਇਕੱਠ ਕਰਨ ਦੀ ਜਰੂਰਤ ਪਈ ਤੇ ਸਾਨੂੰ ਵੀ ਸੱਦਾ ਦਿਓ

  • @user-ew7mz6wl1t
    @user-ew7mz6wl1t 12 วันที่ผ่านมา +2

    Bhut acsha kiya advocates sahib ji

  • @herbsforme1980
    @herbsforme1980 13 วันที่ผ่านมา +4

    👍

  • @sunnybrar7150
    @sunnybrar7150 13 วันที่ผ่านมา +6

    Jehri mandi punjabi munde da katal hoyea usda ki baneya koi dss sakde veer bhra !

  • @tripatpalkaur854
    @tripatpalkaur854 13 วันที่ผ่านมา +1

    😢bot wadhia uprala hai guru mehar kare

  • @prabhdhillon2919
    @prabhdhillon2919 13 วันที่ผ่านมา +1

    Thank you sir 🙏🙏🙏

  • @kaursidhusardarni2304
    @kaursidhusardarni2304 12 วันที่ผ่านมา

    ਧੰਨਵਾਦ ਸਤਿਕਾਰਯੋਗ ਵਕੀਲ ਵੀਰਾਂ ਦਾ

  • @yuvrajsingh-rz5st
    @yuvrajsingh-rz5st 13 วันที่ผ่านมา

    Bahut vadhiya ji thanks to all of you

  • @user-fe6mu1lp4y
    @user-fe6mu1lp4y 8 วันที่ผ่านมา

    ਆਮ ਕਰਕੇ ਲੋਕਾਂ ਦਾ ਕਹਿਣਾ ਹੈ ਕਿ BJP ਨੇਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਬੋਲਣ ਕਰਕੇ ਇਸਨੂੰ ਟਿਕਟ ਦੇ ਕੇ ਨਿਵਾਜਿਆ ਕਿਓਂ BJP ਹਮੇਸ਼ਾ ਪੰਜਾਬ ਤੇ ਪੰਜਾਬੀਆਂ ਨਾਲ ਨਫਰਤ ਕਰਦੀ ਆ ਰਹੀ ਹੈ ।
    ਕੰਗਨਾ ਰਣੌਤ ਦੀ ਇੱਕ ਕਿਸਮ ਦੀ ਲਾਟਰੀ ਨਿਕਲ ਆਈ ਕਿ ਉਹ MP ਬਣ ਗਈ । ਜਾਪਦਾ ਹੈ ਕਿ ਹੁਣ ਉਹ ਇੱਕ ਗਿੱਥੇ ਮਿਥੇ ਪਲੈਨ ਨਾਲ ਸਹੁੰ ਚੁੱਕਣ ਤੋਂ ਪਹਿਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਕਿਸੇ ਤਰ੍ਹਾਂ ਹੋਰ ਜ਼ਹਿਰ ਉਗਲਣਾ ਚਹੁੰਦੀ ਸੀ ਤਾਂ ਕਿ BJP ਉਸ ਤੋਂ ਖੁਸ਼ ਹੋ ਕੇ ਸ਼ਾਇਦ ਵਜ਼ੀਰੀ ਦਾ ਅਹੁੱਦਾ ਵੀ ਦੇ ਦੇਵੇ। ਪਰ ਉਸਦਾ ਵਿਰੋਧ ਜ਼ਿਆਦਾ ਹੋ ਗਿ ਆ ਤੇ ਉਸਦੀ ਵਜ਼ੀਰੀ ਵਾਲੀ ਲੈਟਰੀ ਇਸ ਸਮੇਂ ਨਿਕਲ ਨਹੀਂ ਸਕੀ । ਹਿਮਾਚਲ ਵਿੱਚ ਇੱਕ ਵਿਦੇਸ਼ੀ ਪੰਜਾਬੀ ਜੋੜੇ ਤੇ ਲੋਕਾਂ ਵਲੋਂ ਕੁੱਟ ਮਾਰ ਕਰਨਾ ਕੰਗਨਾ ਵਲੋ ਪੰਜਾਬ ਵਾਰੇ ਨਫਰਤ ਭਰੇ ਬਿਆਨਾਂ ਦਾ ਹੀ ਕਾਰਨ ਹੈ । ਆਮ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਅਗਰ BJP ਨੇ ਇਹੋ ਜਿਹੇ ਨਫਰਤ ਫੈਲਾਉਣ ਵਾਲੇ ਲੀਡਰਾਂ ਤੇ ਕਾਰਵਾਈ ਨਾਂ ਕੀਤੀ ਤਾਂ ਪੂਰੇ ਦੇਸ਼ ਦਾ ਮਹੌਲ ਖਰਾਬ ਹੋ ਸਕਦਾ ਹੈ। ਕਿਉਂ ਕਿ ਜਿਵੇਂ ਹਿਮਾਚਲ ਵਿੱਚ ਪੰਜਾਬੀਆਂ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ ਉਸ ਦੇ ਬਰਾਬਰ ਪੰਜਾਬੀ ਵੀ ਪੰਜਾਬ ਵਿੱਚ ਹਿਮਾਚਲ ਵਾਲਿਆਂ ਨਾਲ ਕਰ ਸਕਦੇ ਹਨ । ਪਰ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਸੂਝਬੂਝ ਤੋਂ ਕੰਮ ਲਿਆ ਤੇ ਇਤਨੀ ਜਲਦੀ ਤੈਸ਼ ਵਿੱਚ ਨਹੀਂ ਆਏ ਤੇ ਇਸਦੀ ਕਾਰਵਾਈ ਲਈ ਸਰਕਾਰਾਂ ਕੋਲ ਅਵਾਜ ਉਠਾਈ ਹੈ । ਹੁਣ ਦੇਖਣਾ ਹੈ ਕਿ ਦੇਸ਼ ਦੇ ਮਹੌਲ ਨੂੰ ਠੀਕ ਰੱਖਣ ਲਈ BJP ਤੇ ਪੰਜਾਬ, ਹਿਮਾਚਲ , ਸਰਕਾਰਾਂ ਕੀ ਕਾਰਵਾਈ ਕਰਦੀਆਂ ਹਨ ? ਧੰਨਵਾਦ 🙏 10:17

  • @manvirkaur6224
    @manvirkaur6224 8 วันที่ผ่านมา

    ਬਹੁਤ ਵਧੀਆ ਜੀ ਇਹ ਦੂੱਕੀ ਦੀ ਜ਼ਨਾਨੀ ਸਾਰੇ ਪੰਜਾਬ ਨੂੰ ਬਦਨਾਮ ਕਰਦੀ ਆ

  • @rajeshbhatthal8309
    @rajeshbhatthal8309 13 วันที่ผ่านมา +1

    Basada rhe mera Punjab ❤❤❤

  • @kamaljeetsingh-vu1rr
    @kamaljeetsingh-vu1rr 13 วันที่ผ่านมา +2

    Good

  • @BaljeetKaur-uz6eq
    @BaljeetKaur-uz6eq 13 วันที่ผ่านมา +3

    Good advocats veera da thnxxx te te Mai agree ea veera nal te kngna nu NSA lagva k Dibrugarh jail bhejya jae te ashteefa dewe kangna ta Jo agge ton koi mantri ja Sarkar public nu preshan na Kar ske

    • @hargur1430
      @hargur1430 13 วันที่ผ่านมา

      ਇਸਦੀ ਮੈਂਬਰਸ਼ਿਪ ਰਦ ਕਰਵਾਉ ਤਾਂ ਕਿ ਭਵਿੱਖ ਵਿਚ ਕੋਈ ਵਡਾ ਕਾਰਾ ਨਾ ਕਰਵਾਏ, ਇਸਨੂੰ ਭੜਕਾਉਣ ਵਾਲਿਆਂ ਤੇ ਵੀ ਲਗਾਮ ਲਗੇਗੀ

  • @user-gu2mz5oe9w
    @user-gu2mz5oe9w 13 วันที่ผ่านมา +3

    Good 22g❤❤❤

  • @surjitpremi5885
    @surjitpremi5885 12 วันที่ผ่านมา

    Thank you. You are awake and very right.May Satguru blessyou.

  • @jyoti6452
    @jyoti6452 12 วันที่ผ่านมา +1

    Bhot sonna kam kita sir ji tuc.dill jitt lea

  • @gurindersingh6960
    @gurindersingh6960 13 วันที่ผ่านมา +1

  • @RanjitSingh-fc1kv
    @RanjitSingh-fc1kv 13 วันที่ผ่านมา +1

    👏👏👏👏👏

  • @naviharry8156
    @naviharry8156 12 วันที่ผ่านมา

    ਬਹੁਤ ਵਧੀਆ ਉਪਰਾਲਾ ਜੀ।

  • @davinderkaur3189
    @davinderkaur3189 12 วันที่ผ่านมา

    ਬਿਲਕੁਲ ਜੀ

  • @joginderchohan3980
    @joginderchohan3980 12 วันที่ผ่านมา

    ਬੱਲੇ ਬੱਲੇ ਕਲਵਿੰਦਰ ਕੌਰ ਜੀ, ਪੰਜਾਬ ਦੀ ਧੀ ਹੋਣ ਦਾ ਹੱਕ ਮੋੜ ਦਿੱਤਾ । ਆਉਣ ਵਾਲੀਆਂ ਪੀੜੀਆਂ ਤੱਕ ਯਾਦ ਰਹੁ, ਇਹ ਥੱਪੜ ।
    ਪੰਜਾਬੀ ਮਾਂਵਾਂ ਨੂੰ ਮੰਦਾ ਬੋਲ ਕੇ ਇੱਕ ਥੱਪੜ ਤਾਂ ਖਾਣਾ ਪਊ ।
    ਯਾਦ ਰੱਖੀਂ ਕਲਵਿੰਦਰ ਕੌਰ ਦਾ ਨਾਮ।
    ਪੰਜਾਬ ਤੇਰਾ ਕੀ ਬਣੂ? ਕੀ ਕਿਹਾ ?
    ਪੰਜਾਬ ਵੱਸਦਾ ਗੁਰਾਂ ਦੇ ਨਾਂ ॥

  • @Champ82
    @Champ82 13 วันที่ผ่านมา +3

    Good job, iste NSA lagna chaida aa

  • @jaspreetkaur1097
    @jaspreetkaur1097 13 วันที่ผ่านมา +3

    Very good thankyou sir tussi bhut waddea ketta.kangana te action hona chieda.fir he eh galt bolana band karege.

  • @ajitsingh4584
    @ajitsingh4584 13 วันที่ผ่านมา +1

    Good step

  • @bindersidhu1092
    @bindersidhu1092 12 วันที่ผ่านมา +1

    right sir 👍👍

  • @Bandog01
    @Bandog01 13 วันที่ผ่านมา +1

    Very good full punjab should be together in this

  • @DhillonEvent
    @DhillonEvent 13 วันที่ผ่านมา +1

    👍👍👍

  • @JoginderSingh-vy3rw
    @JoginderSingh-vy3rw 10 วันที่ผ่านมา

    ਅਸੀਂ ਭਾਈ ਆਪਣਾ ਘਰ ਬਣਾਉਣਾ ਆ ਵਾਹਿਗੁਰੂ ਜੀਆਂ ਦੀ ਕਿਰਪਾ ਸਦਕਾ U.N ਰਾਹੀਂ ਸਾਤਮਈ ਸੰਘਰਸ਼ ਨਾਲ ਕੋਈ ਕੀ ਬੋਲਦੇ ਕੀ ਕਰ ਰਿਹਿਆ ਸਾਡੇ ਤੇ ਕੋਈ ਅਸਰ ਨਹੀਂ ਅਸੀਂ ਖਾੜਕੂ ਸਿੰਘ ਹਾ ਗੁਰੂ ਨਾਨਕ ਦੇਵ ਸਾਹਿਬ 10 ਗੁਰੂ ਸਾਹਿਬਾਨ ਦੇ ਸਿਧਾਂਤ ਤੇ ਪੈਰਾ ਦੇਣਾ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਭਰੋਸਾ ਰੱਖਦੇ ਹਾ ਅਸੀਂ ਪੂਰੀ ਲੋਕਾਈ ਨਾਲ ਪਿਆਰ ਕਰਦੇ ਹਾਂ ਪਰ ਸਿੱਖ ਸਿਧਾਤਾਂ ਨਾਲ ਸਮਝੌਤਾ ਨਹੀਂ ਸਿਧਾਂਤ ਸਹਿਤ ਹਾਂ

  • @user-mn8xb3ux4s
    @user-mn8xb3ux4s 13 วันที่ผ่านมา +1

    👌👌

  • @NirmalSingh-ju6ub
    @NirmalSingh-ju6ub 13 วันที่ผ่านมา +1

    Advocate Daliwal G thax

  • @jogindersaini7200
    @jogindersaini7200 12 วันที่ผ่านมา

    ਬਹੁਤ ਵਧੀਆ ਸਕੀਮ ਹੈ।ਇਸਨੂੰ ਕੋਰਟ ਵਿਚ ਘਸੀਟ ਕੇ ਇਸਨੂੰ ਅਕਲ ਦਿੱਤੀ ਜਾਵੇ।

  • @beantsingharang4009
    @beantsingharang4009 13 วันที่ผ่านมา +1

    Very good bikel ji

  • @ParamjeetKaur-qw1ne
    @ParamjeetKaur-qw1ne 13 วันที่ผ่านมา +1

    👍👍

  • @SukeersinghSatveer
    @SukeersinghSatveer 10 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jeetamann1869
    @jeetamann1869 13 วันที่ผ่านมา +1

    Very gd ji 🙏🏽 😊