Veer ji thanu kise nu proof den di koi lod ni waheguru ji ne sareya vich iko jeha khoon payea hai kise ch alag alag ta nhi hai. Jatta pata ta eve loka diya bnayia hoyia va . Tuci bhut mehnat krde ho waheguru ji thanu hmesha kush rakhe. God bless you 🙏🙏
Gurjas put ji tuci Saree jane kisi de parvah na karya karo oh ta Bele log ne jo tuhade bare galat bolde ne so ulat wahyguru ji ohna da bhala karn te wahyguru ji app ji de sare privar nu chardi kala which rakhan 🎉🎉❤
Veera loka diya ki aa loka da km aa bona jaat paat kuch nhi hunda sare ik braber hunde ne ❤❤ tusi tension na lya kro hamesha khush Raha kro waheguru thoanu traki bakshe ❤❤❤
Bohut badiya volg lagaa veere jeda saala chmaar bolda mitti payo saaly te rab veere te paabhi nu rab chardikala baksy aapni keert kr de aa kisey da lut mag k nhi khandy jedy maade lok bolde aa boli jaan do loka da kaam hi sadna h❤❤❤❤❤❤❤ aap sav nu lorhi di lakh lakh mubaaraka
veere tuc loka de comment ane dil te na laya kro .. ignore kryia kro ... happy lohri too all of you .. tuhade vlog bhut vdia hunde .. adh nangia nalo ta tuhade vlog vdia hundea poori family nal ❤❤❤❤❤ lots a lov your family 🥰🥰🥰🥰
Veere Loka nu hasde Bande shone ni lg de so tusi tension na lya kro sanu ta makhol kran wale he pasand aa veere tuhadi family nice aa sari anti nu kush rakho ❤
Bahut mehnati he pariwar waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Je tusi aavde baap nu siri lgona hai tan mere nal sampark kar leo phla vi mien chmaar hi nokr rakhda Huna
Tusi lgna tan dss dena bhaji
@@GurJassVlogsloka nu sharm nhi hegi bro
Di ma u nl gl krni aaa
ਕਦੀ ਕਿਸੇ ਦੀ ਜਾਤ ਨਹੀਂ ਪੁੱਛਣੀ ਚਾਹੀਦੀ ਸਾਰੇ ਇਕ ਹੀ ਆਪਾ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ 👏
Tere barge chmaara to vi bure aa chmaar apni mehnat krde aa thode bngu fukri aa nhi marde tuc lag jyo chmaara de kam karn
ਕੋਈ ਨਾ ਬੇਟੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਬੋਲੀ ਜਾਣਦੇ ਤੂੰ ਟੈਨਸ਼ਨ ਨਾ ਲਿਆ ਕਰ ਯਾਰ ਕੋਈ ਨਾ ਵਾਹਿਗੁਰੂ ਦੀ ਦਾ ਨਾਂ ਲਿਆ ਕਰਦੇ ਵਾਹਿਗੁਰੂ ਵਾਹਿਗੁਰੂ ਹੇ ਕਰਿਆ ਕਰ❤❤❤❤
ਜਾਤ ਪਾਤ ਕੁਛ ਨੀ ਵੀਰੇ ਸਭ ਪਰਮਾਤਮਾ ਦੇ ਬੰਦੇ ਨੇ ,ਅਸੀ ਨੇ ਆਪੇ ਬਣਾਇਆ ਨੇ ਜਾਤਾ ਵੀਰੇ ਸਭ ਇਕ ਹੀ ਆ ਇਨਸਾਨ ਤਾ ਵਾਹਿਗੁਰੂ ਜੀ ਮਿਹਰ ਰੱਖਣ ਪਰਿਵਾਰ ਤੇ ਖੁਸ਼ ਰਹੋ🙏🙏🙏
Cha😂mar
ਕੋਈ ਨਾ ਭੈਣੇ ਜਿਹੜੇ ਭੌਂਕਦੇ ਆ ਉਨ੍ਹਾਂ ਨੂੰ ਭੌਂਕੀ ਜਾਣ ਦੋ ਅਸੀਂ ਵੀ ਚਮਿਆਰ ਆ ਰੱਬ ਤਾਂ ਇੱਕ ਆ ਉਹ ਸਭ ਕੁਝ ਵੇਖਦਾ
Dhan guru Ramdas ji di kirpa ho gye khusi te❤❤❤
Gurpreet veere koi tension nhi lehni fukre loka di tuc bhut vadia insaan O sari family waheguru ji Chardikla ch rakhn
ਮੈ ਬਹੁਤ ਦੁੱਖੀ ਸੀ ਵਲੋਗ ਦੇਖ ਕੇ ਮੰਨ ਠੀਕ ਹੋ ਗਿਆ ਤੁਸੀ ਆਪਣੇ ਮੰਮੀ ਡੇਡੀ ਖੁਸ ਰੱਖਿਆ ਕਰ🙏🙏🙏🙏ਲੋਕਾ ਨੂੰ ਬੋਲੀ ਜਾਣ ਦੋ ਮੇਰੀ ਮੰਮੀ ਮੈਨੂੰ ਛੱਡ ਕੇ ਚੱਲੀ ਗੇ Rlp😭😭😭😭😭😭😭😭😭😭 ਮੈਨੂੰ ਬਹੁਤ ਜਾਦ ਆ਼ ਰਹੀ ਏ😭😭😭😭😭
Shi gal a
ਪਰਮਾਤਮਾ ਕਰੇ ਇਸ ਤੋ ਵੀ ਵੱਡੀ ਗੱਡੀ ਤੁਹਾਡੀ ਬਣੇ ਤੇ ਵਧੀ ਕੋਠੀਬਣੇਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ 👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💖💖💖💖💖💖💖💖🧡🧡🧡🧡🧡🧡🩷🩷🩷🩷🩷🩷💕💕💕💕💕
Veer ji thanu kise nu proof den di koi lod ni waheguru ji ne sareya vich iko jeha khoon payea hai kise ch alag alag ta nhi hai. Jatta pata ta eve loka diya bnayia hoyia va . Tuci bhut mehnat krde ho waheguru ji thanu hmesha kush rakhe. God bless you 🙏🙏
Mama jo bolya sun k rona aa gya rabb sab te mehar kre
ਸੋ ਵੀਰ ਜੀ ਤੁਸੀਂ ਤੁਹਾਡੇ ਬਲੋਕ ਬਹੁਤ ਵਧੀਆ
ਹੁੰਦੇ ਆ। ਮੈਂ ਰੋਜ਼ ਦੇਖਦੀ ਆਂ
Veere tusi daro na tusi bhut vadiya oo lokha da kmm aa pokhna oo ta pokhada aa tusi hamesha khush ravo love you sare family nu dilo❤❤❤❤❤
Vekhya vere sadde dhan dhan baba deep ji nu ohnna ne ek chupehra sahib kattan naal hi khusi sister nu thik kar ditta🙏🏻🙏🏻
ਵੀਰ ਜੀ tension na lo ਲੋਕਾਂ ਦਾ ਕੰਮ ਆ ਬੋਲਣਾਂ ਵੀਰ ਜੀ ਅਸੀਂ ਵੀ ਤੁਹਾਡੀ cast de he aa veer ji ਜਾਤ ਪਾਤ ਤਾਂ ਲੋਕਾਂ ਨੇ ਬਣਾਈ ਆ ਰੱਬ ਨੇ ਸਾਰਿਆਂ ਚ ਖੂਨ ਤਾਂ ਇੱਕ ਰੰਗ ਦਾ ਹੀ ਪਾਇਆ ❤
Nice ghent family waheguru ji mehar rakhe sare aa te❤❤
ਵੀਰੇ ਹੈਪੀ ਲੋਹੜੀ ਸਾਰੀ ਫੈਮਲੀ ਨੂੰ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰੇ ਬਹੁਤ ਬਹੁਤ ਵੈਰੀ ਨਾਈਸ ਫੈਮਿਲੀ❤❤❤❤❤❤❤❤❤
ਵੀਰ ਜੀ ਜਿਹੜੇ ਲੋਕ ਬੋਲਦੇ ਨੇ ਉਨ੍ਹਾਂ ਨੂੰ ਬੋਲਣ ਦਿਓ ਚੁੱਪ ਚਾਪ ਤੁਸੀਂ ਆਪਣੇ ਕੰਮ ਕਰਦੇ ਰਹੇ ਕਰੋ ਜਿਹੜੇ ਲੋਕ ਮਾੜਾ ਬੋਲਣ ਵਾਲੇ ਦੇ ਕਮੈਟ ਨੂੰ ਨਾ ਪੜ੍ਹਿਆ ਕਰੋ ਵੀਰ ਜੀ ਜਿਹੜੇ ਚੰਗੇ ਲੋਕ ਤੁਹਾਡੇ ਨਾਲ ਹਮੇਸ਼ਾ ਖੜ੍ਹੇ ਹਨ ❤❤❤❤❤❤❤❤very happy 😊 😊
ਵੀਰੇ ਸਾਡੇ ਗੁਰੂਆਂ ਨੇ ਤਾਂ ਜਾਤ ਪਾਤ ਨੂੰ ਖਤਮ ਕੀਤਾ ਸੀ ਇੱਕ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਣ ਨੂੰ ਕਿਹਾ ਸੀ ਪਰ ਕੋਈ ਸਮਝ ਦਾ ਹੀ ਨੀ
Ryt 💯 onj ta lok khnde asi guru nu mande aa but ohna da purnea upr chlda koi nhi
Lohdi diya bahut bahut mubarka ji tuhanu sarea nu ji waheguru ji 🙏 mehar krn 🎉🙏🙏🙏🙏🙏🙏🙏🌹
Gurjas put ji tuci Saree jane kisi de parvah na karya karo oh ta Bele log ne jo tuhade bare galat bolde ne so ulat wahyguru ji ohna da bhala karn te wahyguru ji app ji de sare privar nu chardi kala which rakhan 🎉🎉❤
ਸਤਿ ਸ੍ਰੀ ਅਕਾਲ ਜੀ ਪਰ ਬੇਟਾ ਜੀ ਫਿਰ ਵੀ ਇਸ ਤਰਾ ਦੇ ਮਜਾਕ ਨ ਕਰਿਆ ਕਰੋ ਰੱਬ ਕਿਸੇ ਨੂੰ ਕਿਡਨੀ ਵੈਚਣ ਦੀ ਨੋਬਤ ਨਾ ਲਿਆਵੇ ਸਾਰੇ ਹੀ ਰੱਬ ਦੇ ਬੱਦੇ ਨੇ ਕਈ ਵਾਰੀ ਬੋਲਿਆ ਸੱਚ ਹੋ ਜਾਦੀ ਹੈ ਵਹਿਗੁਰੂ ਜੀ ਸਰਬੱਤ ਦਾ ਭਲਾ❤❤❤ Love you all.
Sare veer ik rabb de hi bande ha koi jaat paat nhi hundi❤❤❤
ਵੀਰੇ ਮਸਤ ਹੋ ਕੇ ਆਪਣੇ ਕੰਮ ਤੇ ਲੱਗੇ ਰਹੋ ਜਿਹੜਾ ਗਲਤ ਕਮੈਂਟ ਕਰਦਾ ਠੋਕ ਕੇ ਜਵਾਬ ਦਿਆ ਕਰੋ ਮਿਹਨਤ ਕਰਦੇ ਓ ਕਿਸੇ ਸਾਲੇ ਤੋਂ ਖੋਹ ਕੇ ਖਾਂਦੇ ਓ
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉nice video veer ji
Happy lohri all family ji ❤❤❤❤God bless you ❤❤❤❤
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿਚ ਰੱਖੇ
ALLAH PAK hamesha Khush RAKHAY
MEHNAT Ka phal zarormilta hay
Veere tusi bhut vadiya ho❤
Bhai teri saari video bhut badiya Bhai family ch deken jogi hundiyaan app ki video
Veera loka diya ki aa loka da km aa bona jaat paat kuch nhi hunda sare ik braber hunde ne ❤❤ tusi tension na lya kro hamesha khush Raha kro waheguru thoanu traki bakshe ❤❤❤
Q❤1
Rabb ap ji nu family nu khush rahke❤❤
ਪੁੱਤ ਕਿਸੇ ਵਿਸ਼ਵਾਸ ਨਾ ਕਰਿਆ ਕਰੋ ਆਪੇ ਤ ਲੈ ਕੇ ਅਗਲਾ ਸਾਰਾ ਕੁਝ ਗਾਹ ਗਾਹਾਂ ਗੱਲਾਂ ਕਰਦਾ ਸਮਝਦਾਰ ਬਣ🎉🎉🎉🎉
Happy lohri veer g 🎉🎉 tusi tasion na lya ਕਰੋ ਵੀਰੇ khush rha kro🙏😍
Happy lohri sis 🎉🎉❤❤
Very nice vlog Harpreet from anandpur sahib ❤❤❤❤
ਸੋਡਾ ਨੀ ਕਸੂਰ ਸੋਡਾ ਜਿਲਾ ਸ਼ੰਗਰੂਰ ਬਾਕੀ ਜਿਲੇ ਦੇ ਪੜੇ ਲਿਖੇ ਲੋਕ ਕਿਤਾਬੀ ਬੋਲੀ ਬੋਲਦੇ ਹੋ ਤੁਸੀ ਸੰਗਰੂਰ ਵਾਲੇ ਚਾਹੇ ਜੱਟ ਵੀ ਹੋਣ ਛੋਟੀ ਨੂੰ ਸੋਟੀ ਤੁਹਾਨੂੰ ਨੂੰ ਸੋਨੂੰ ਸਾਡੇ ਨੂੰ ਸ਼ਾਡੇੰਬੋਲਦੇ ਹੋ
ਪਰਵਾਹ ਨਾ ਕਰਿਆ ਕਰੋ ਵੀਰੇ ਜੋ ਕੁਝ ਕਹਿੰਦੇ ਨੇ ਕਹੀ ਜਾਣ ਦੋ
ਵਾਹਿਗੁਰੂ ਭਲੀ ਕਰੇ
ਭਾਜ਼ੀ ਲੋਕਾਂ ਨੂੰ ਤੁਸੀਂ ਇਗਨੋਰ ਕਰੇਆ ਕਰੋ 😊👍
Tension na lo loka di loka da km hi ahi a veer g ❤❤
Bhut Vdia couple ne❤ waheguru bless them ❤caste nu le k kde v judge ni Krna chidea parmatma diyn nzran ch sab ik ne
Nice vlog veeer ji jass paabhi chhoti uncle ji anty ji bot vdiya h sare ,,❤❤❤❤ waheguru ji bless u always ❤❤
Wehaguru ji ❤
Di datti nu ik pase dande a duniya nu do passe a tuc apna enjoy kro kise di prvaah na kro nice family🎉❤
Nice video veere🎉🎉🎉❤🎉🎉
Veere kise di gl na suno avda khush raho veere looka de muhh ne fadhe jnde 🙏🙏
ਰੱਬ ਨਾ ਕਰੇ ਪਰ ਜੇ ਕਦੇ ਕਿਸ਼ੇ ਨੂੰ ਖੂਨ ਦੀ ਲੋੜ ਹੁੰਦੀ ਆ ਉਹਦੋ ਕਿਉ ਨਹੀ ਜਾਤ ਦੇਖੀ ਜਾਂਦੀ ਉਹਦੋ ਵੀ ਦੇਖਿਆ ਕਰੋ।। ਜਿਸਨੂੰ ਜਾਤ ਤੋਂ ਕੋਈ ਮੁਸ਼ਕਿਲ ਆ।। ਉਹਦੋ ਦੇਖਿਆ ਕਰੋ ਵੀ ਕਿਹੜੀ ਜ਼ਾਤ ਦਾ ਖ਼ੂਨ ਆ ਏ।। ਵਾਹਿਗੁਰੂ ਨੇ ਸਭ ਨੂੰ ਦੁਨੀਆ ਤੇ ਭੇਜਿਆ ਪਰ ਇਹ ਕਹਿਕੇ ਨਹੀਂ ਭੇਜਿਆ ਵੀ ਜਾਕੇ ਜਾਤ ਪਾਤ ਚ ਫ਼ਰਕ ਪਾਓ।। ਜਾਤ ਪਾਤ ਲੋਕਾ ਨੇ ਬਣਾਈਆ।। ਗੁਰੂਘਰ ਲੰਗਰ ਬਣਦਾ ਉੱਥੇ ਵੀ ਕਿੰਨੇ ਲੋਕ ਲੰਗਰ ਤਿਆਰ ਕਰਦੇ ਨੇ ਉੱਥੇ ਵੀ ਜਾਕੇ ਕਿਹਾ ਕਰੋ ਫੇਰ ਵੀ ਕਿਹੜੀ ਜ਼ਾਤ ਦੇ ਬੰਦੇ ਨੇ ਲੰਗਰ ਬਣਾਇਆ।। ਸੋ ਮੇਰਾ ਵੀਰ ਸਭ ਨਾਲ ਪਿਆਰ ਨਾਲ ਰਿਹਾ ਕਰੋ ਸਾਰੇ ਆਪਣੇ ਹੁੰਦੇ ਆ।। ਜ਼ਿੰਦਗੀ ਇਕ ਵਾਰ ਮਿਲਦੀ ਆ ਸਭ ਨਾਲ ਖੁਸ਼ ਰਿਹਾ ਕਰੋ।। ਜੋਂ ਮਾੜਾ ਬੋਲਦਾ ਕਿਸ਼ੇ ਨੂੰ ਓਹਨੂੰ ਰੱਬ ਆਪੇ ਦੇਖਦਾ।।
ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ।। 🙏🙏
Asi v Chamar aa Bai💪
Kyu veer thude vich jaan nhi sab rabb da bnde a sade guru caste wale vhem toh kad k gye pr asi ajj ve ohi gndi soch ch aa
❤❤❤❤❤ ਬਾਈ don't worry 😂boli Jan de thoda blog bhot best aaaaa❤❤❤🎉🎉🎉🎉🎉🎉🎉
Happy lohri ji 🎉🎉🎉🎉
Bohut badiya volg lagaa veere jeda saala chmaar bolda mitti payo saaly te rab veere te paabhi nu rab chardikala baksy aapni keert kr de aa kisey da lut mag k nhi khandy jedy maade lok bolde aa boli jaan do loka da kaam hi sadna h❤❤❤❤❤❤❤ aap sav nu lorhi di lakh lakh mubaaraka
ਵਾਿਹਗੂਰੁ ਤੁਹਾਨੂੰ ਤਰੱਕੀ ਬਕਸੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Veere pya kr guddi di video nice family 🎉🎉🎉🎉
Nice video veer ji happy lohri ji❤
خوش رہو فیملی ساتھ ❤❤❤❤❤❤❤❤❤❤❤❤❤❤❤❤❤
Veere tusi sare bhut vadiya ho bhut vadiya family ho mainu thuhadi jodi bhut vadiya lagdi Aunti v bhut sonne lagde
veere kise nu proof na de koi lod ni i am always with you i love your all family ❤
Love you Veera ji ♥️♥️♥️♥️♥️♥️♥️
Happy lohri veer g Nice vlog gurjass
Wmk ਮਾਮਾ ਮਾਮੀ ਮੈਨੂੰ ਬਹੁਤ ਵਧੀਆ ਲੱਗਦੇ ਨੇ ਇੱਕ ਸਭ ਤੋਂ ਵਧੀਆ ਆਂਟੀ (
Lohri diya gurjass family nu bht bht mubarka ..❤❤❤
ਸਰਬੱਤ ਦਾ ਭਲਾ ❤
Very nice family waheguru mehar Karo 🙏🙏
WMK JI 🙏❤️
Don’t listen to anybody God bless you. You block is very nice. 🙏🙏🙏🙏❤️❤️❤️
Veere tuc bht bht sahi o jnn
Mainu sari family bhout vadia lagdi aa love you sariyan nu❤❤❤❤❤
Happy Lohan ji ❤❤❤❤❤❤
Love you too all family members ❤❤❤
veere tuc loka de comment ane dil te na laya kro .. ignore kryia kro ... happy lohri too all of you .. tuhade vlog bhut vdia hunde .. adh nangia nalo ta tuhade vlog vdia hundea poori family nal ❤❤❤❤❤ lots a lov your family 🥰🥰🥰🥰
ਹੈਪੀ ਲੋਹੜੀ ਸਾਰੀ family nu..ਵੀਰ ਜੋ ਗਲਤ comment ਕਰਦੇ ਆ ਉਹਨਾਂ ਨੂੰ ਜਵਾਬ ਨਾ ਦਇਆ ਕਰੋ..ਜਦੋਂ ਤੁਸੀਂ ਜਵਾਬ ਦਿੰਦੇ ਹੋ ਤਾਂ ਉਹ ਜ਼ਿਆਦਾ ਹੋਰ ਗਲਤ comment ਕਰਦੇ ਹਨ...ਏਸ ਲਈ ਉਹਨਾਂ ਨੂੰ ignore ਕਰਿਆ ਕਰੋ..ਜਦੋਂ ਤੁਸੀਂ ਮਜ਼ਾਕ ਕਰਦੇ ਹੋ ਤਾਂ bolg ਬਹੁਤ ਵਧੀਆ ਲੱਗਦਾ ਹੈ..ਮਜ਼ਾਕ ਕਰਦੇ ਰਿਹਾ ਕਰੋ
God bless you gurjass didi😊
Always be happy bro❤👍
Happy loore very nice balog nicefamle❤❤❤❤❤🎉🎉🎉🎉🎉
Happy lohri
Gurjass family
God bless you
Tuci tantion na liya karo
🎉🎉🎉🎉🎉🎉🎉
ਸਹੀ ਗੱਲ ਆ ਵੀਰੇ ਲੋਕ ਬਹੁਤ ਭੌਂਕਦੇ ਆ ਅੱਜ ਵੀਰੇ ਮੈਨੂੰ ਵੀ ਕਿਸੇ ਨੇ ਟਾਂਚ ਮਾਰੀ ਸਹੀ ਗੱਲ ਆ ਜਦੋਂ ਇਦਾਂ ਕੋਈ ਕਹਿੰਦਾ ਬਹੁਤ ਮਨ ਦੁਖੀ ਹੁੰਦਾ
My favouriteਅਮਰੂਦ 👍👍👍👍👍👍👍👍👍👍👍
Happy Lohri❤❤❤❤❤
ਸਤਿ ਸ਼੍ਰੀ ਅਕਾਲ ਬਾਈ ਜੀ 🙏🙏 ਤੁਹਾਨੂੰ ਤੇ ਤੁਹਾਡੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਬਾਕੀ ਬਾਈ ਜੀ ਲੋਕਾਂ ਨੂੰ ਬੋਲੀ ਜਾਣ ਦਿਓ ਕਿਸੇ ਦੀ ਪਰਵਾਹ ਨਾਂ ਕਰੋ ਖੁੱਸ਼ ਰਹੋ ਰੱਬ ਤੁਹਾਨੂੰ ਤੰਦਰੁਸਤੀ ਤੇ ਚੜਦੀਕਲਾ ਚ ਰੱਖੇ
Great Nd happy family
Aunt ji you are best ❤
Veere Loka nu hasde Bande shone ni lg de so tusi tension na lya kro sanu ta makhol kran wale he pasand aa veere tuhadi family nice aa sari anti nu kush rakho ❤
Uncle da Raaj khull gea 🤣😂😂 aunty g kehnde uncle beedia peenda😅😅😅😅😅
Happy lohri 🎉🎉
Bahut mehnati he pariwar waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Very nice Vlog Didi ji Your all Family very nice ਦੀਦੀ ਜੀ ਤੁਸੀ ਲੋਕਾ ਦੀ ਪਰਵਾਹ ਨਾ ਕਰੋ ji ❤️❤️
Beautiful family ❤
ਹੈਪੀ ਲੋਹੜੀ ਜੀ 💖🙏
ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ ਰਹੋ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ
ਤੁਹਾਡੀ ਮੱਮੀ ਸਾਰੇ ਭੈਣਾਂ ਭਰਾਵਾਂ ਨਾਲੋਂ ਵੱਖਰੀ ਹੈ ਸੋਹਣੀ ਸੁਨੱਖੀ
Happy lohri g❤❤
Very nice jodi ji gurpreet veer jass didi
Happy lohri veer bhabi and all family🥰🥰
Family bhut ਪਿਆਰੀ ਆ ❤❤
Aap ignore kro logo ko aap or aapki family best haiiiu❤
Love you mummy ji 😘😘😘😘😘
Very nice family. Love you from Canada.🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🩷🩷🩷🩷🩷🩷🩷🩷🩷
Mari gall a kise nu Cast ware kehna yaarr Blood💉 te Ek a Red 🔴Saria da na dekho wali baat A Rab to daroo day Change mare Aunde rehndea
Very nice bro and sis 👍👍
Very nice 🎉🎉🎉🎉