Diljit Dosanjh ਨੂੰ ਮਿਲ ਕੇ Justin Trudeau ਨੇ Canada ਬਾਰੇ ਕੀ ਕਿਹਾ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 16 ก.ย. 2024
  • ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਪਰਫੌਰਮੈਂਸ ਤੋਂ ਪਹਿਲਾਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੇਜ ’ਤੇ ਪਹੁੰਚੇ ਤਾਂ ਸਾਰੇ ਪਾਸੇ ‘ਦਿਲਜੀਤ, ਦਿਲਜੀਤ’ ਹੋਣ ਲੱਗੀ।
    ਦਰਅਸਲ, ਦਿਲਜੀਤ ਅੱਜ ਕੱਲ੍ਹ ਦਿਲ-ਲੁਮੀਨਾਟੀ ਟੂਰ ਕਰ ਰਹੇ ਹਨ, ਜਿਸ ਦੇ ਤਹਿਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਰਫਾਰਮੈਂਸ ਦੇ ਰਹੇ ਹਨ।
    ਇਸੇ ਵਿਚਾਲੇ ਉਹ ਕੈਨੇਡਾ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੀ ਪਰਫੌਰਮੈਂਸ ਟੋਰੰਟੋ ਦੇ ਰੋਜਰ ਸਟੇਡੀਅਮ ਵਿੱਚ ਰੱਖੀ ਗਈ ਸੀ।
    ਐਡਿਟ-ਗੁਰਕਿਰਤਪਾਲ ਸਿੰਘ
    #daljitdoshanj #justintrudeau #punjabisinger
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 214

  • @laddidhaliwal1312
    @laddidhaliwal1312 2 หลายเดือนก่อน +32

    ਪੰਜਾਬ ਲਈ ਬਹੁਤ ਵੱਡੀ ਗੱਲ ਆ ਦਿਲਜੀਤ ਦੁਸਾਂਝ ਬਾਈ ਪੂਰੀ ਦੁਨੀਆਂ ਵਿੱਚ ਪੰਜਾਬੀਅਤ ਦੀ ਸ਼ਾਨ ਵਧਾ ਰਿਹਾ ਆ🤘🙏👏👏

  • @ParamjitSingh-ok8he
    @ParamjitSingh-ok8he 2 หลายเดือนก่อน +142

    ਇਹੋ ਜਿਹੀਆਂ ਮੁਲਾਕਾਤਾਂ ਨਾਲ ਦੁਨੀਆਂ ਭਰ ਦੇ ਲੋਕਾਂ ਦੀ ਪੰਜਾਬੀਅਤ ਨੂੰ ਜਾਣਨ ਦੀ ਬਹੁਤ ਵਧੀਆ ਜਗਿਆਸਾ ਪੈਦਾ ਹੁੰਦੀ।

    • @govinddhillon
      @govinddhillon 2 หลายเดือนก่อน +2

      Really 😂

    • @GurdevSingh-vd5ie
      @GurdevSingh-vd5ie 2 หลายเดือนก่อน

      ਕਿੱਡੀ ਛੇਤੀਂ ਫੂਕ ਚ ਆ ਜਾਂਦੇ ਨੇ। ਪੰਜਾਬੀ।।😮ਬਾਈ ਉ ਦਿਮਾਗ ਵੀ ਲਾ ਲਿਆ ਕਰੋ।।😮ਥੋੜੇ ਦਿਨ ਪਹਿਲਾਂ ਹੀ ਕੈਨੇਡਾ ਏਅਰਪੋਰਟ ਤੇ।। ਸਟੁਡੇਟਾਂ ਨੂੰ ਪੁੱਛਿਆ ਗਯਾ।।ਜੇ ਤਾਂ ਤੁਸੀਂ ਰੁਫੀਯੂਜੀ ਫਾਇਲ ਲੋਣੀ ਹੈ।। ਤਾਂ ਕੈਨੇਡਾ ਚ ਫੇਰ ਆਊ ਕੈਨੇਡਾ।।ਜੇ ਨਹੀਂ ਲੋਣੀ।।ਵਾਪਸ ਇੰਡੀਆ ਚਲੇਂ ਜਾਉ 😢ਖਬਰ ਹੈ ਕਿ ਚਾਲੀ ਸਟੁਡੈਟਾ ਨੇ।।ਰਿਫੁਯੂਜੀ ਫਾਇਲ ਨੂੰ ਮਨਾਂ ਕਰਤਾ ਔਰ ਇੰਡੀਆ ਜਾਣਾ ਵਾਪਿਸ ਕੇਹ ਤਾ।।।😢ਚਕ ਕੇ ਚਾਲੀ ਦੇ ਚਾਲੀ ਡਿਪੋਰਟ ਕਰ ਤੇ।।😢ਜਦ ਔਨਾ ਨੇ ਏਅਰਪੋਰਟ ਤੋਂ ਹੀ ਵਾਪਸ ਜਾਣ ਲਈ ਕੇਹ ਤਾ।। ਫੇਰ ਪਾਸਪੋਰਟ ਤੇ ਡਿਪੋਰਟ ਦੀ ਮੋਹਰ ਕਯੋਂ ਲਗਾ ਤੀ।।।😢 ਜਿਨ੍ਹਾਂ ਨੇ ਰਿਫ਼ਯੂਜੀ ਫ਼ਾਇਲ ਮੰਨ ਲਈ।।ਔ ਕਦੇ ਇੰਡੀਆ ਨਹੀਂ ਆ ਸਕਦੇ।। ਜਿੰਨਾ ਦੇ ਪਾਸਪੋਰਟ ਤੇ ਡਿਪੋਰਟ ਠਪਾ ਲਾ ਤਾ ਔ ਕਦੇ।😢 ਕੈਨੇਡਾ ਨਹੀਂ ਜਾ ਸਕਦੇ 😢😢😢😮 ਸਾਰੇਆਂ ਦਾ ਭਵਿੱਖ ਖਤਮੱ ਕਰ ਤਾ।।😢ਇਹ ਖ਼ਬਰ ਏਨੀ ਮੰਦਭਾਗੀ ਹੈ ਕਿ।। ਜਿੰਨਾ ਨਾਲ ਹੋਈ ਔਹੀ ਜਾਣ ਸਕਦਾ 😢😢😢😢😢😢 ਦਲਜੀਤ ਨਾਲ ਜੱਫੀ ਪਾ ਲੀ।।। ਵੋਟਾਂ ਦਾ ਸਮਾਂ ਨਜ਼ਦੀਕ ਹੈ 😮ਊਸ ਲਈ ਜਫੀ ਪਾਈ ਹੈ।। ਪੰਜਾਬੀ ਵੋਟਾਂ ਪਾ ਦੇਣ।।।😢😮

  • @JagjitSingh-uz4dv
    @JagjitSingh-uz4dv 2 หลายเดือนก่อน +46

    ਬਹੁਤ ਵੱਡੀ ਗੱਲ ਪ੍ਰਦਾਨ ਮੰਤਰੀ ਮਿਲਣਾ ਬਹੁਤ ਧੰਨਵਾਦ ਜੀ

    • @Fairylandks
      @Fairylandks 2 หลายเดือนก่อน +4

      sade ala modi 5 saal ch 1-2 var aounda, muskil se jinda delhi paoch gya,soch da farq

    • @ajeebdastan1152
      @ajeebdastan1152 2 หลายเดือนก่อน +2

      ​@@Fairylandks😂😂😂😂😂😂 Aaho

    • @vinylRECORDS0522
      @vinylRECORDS0522 2 หลายเดือนก่อน +2

      ਬਿੱਲਕੁਲ

    • @anmolpreetsinghsidhu8112
      @anmolpreetsinghsidhu8112 2 หลายเดือนก่อน +1

      @@Fairylandkso brthr voatan krke firda o v

  • @khushiboort9335
    @khushiboort9335 2 หลายเดือนก่อน +92

    ਦਿਲਜੀਤ ਵੀਰ ਪੰਜਾਬੀ ਨੂੰ ਵਿਦੇਸ਼ਾਂ ਤੱਕ ਪਹੁੰਚਾ ਰਿਹਾ ❤❤

  • @amanbrar273
    @amanbrar273 2 หลายเดือนก่อน +28

    ਦਿਲਜੀਤ ਬਾਬੇ ਨਾਨਕ ਲੰਮੀਆ ਉਮਰਾ ਬਖਸ਼ੇ

  • @Sukh_Aulakh.
    @Sukh_Aulakh. 2 หลายเดือนก่อน +55

    ਛਾ ਗਏ ਦਲਜੀਤ ਭਾਜੀ, ਨਹੀਂ ਰੀਸਾਂ ❤

  • @Satluj1
    @Satluj1 2 หลายเดือนก่อน +7

    ਕੇਨੇਡਾ ਵਿਚ ਦਲਜੀਤ ਦੇ ਆਣ ਤੇ ਪੰਜਾਬੀ ਆਗੱਏ ਜੀ। ਬ ਬ ਸ ਦਾ ਬਹੁਤ2 ਧੰਨਵਾਦ ਸਾਂਜ ਕਰਨ ਦਾ। BBC Punjabi service is really beneficial across India, Pakistan and to Punjabi diaspora around the world, thanks BBC for your excellent professional service example which is being followed by in both India and Pakistan

  • @harrybatth6183
    @harrybatth6183 2 หลายเดือนก่อน +55

    Diljit promotes our Punjabi culture in international level 🙏❤🎉

    • @saksukahouse3445
      @saksukahouse3445 2 หลายเดือนก่อน +2

      Punjab❤❤❤

    • @bornWinnipeg
      @bornWinnipeg 2 หลายเดือนก่อน

      @@saksukahouse3445india😂😂😂

    • @Sunnysandhusa
      @Sunnysandhusa 2 หลายเดือนก่อน

      @@saksukahouse3445😂😂Hmji juru😂

    • @Follydirector
      @Follydirector 2 หลายเดือนก่อน +1

      @@bornWinnipegwhy are u jealous?😂

  • @raghvirsinghhans02
    @raghvirsinghhans02 2 หลายเดือนก่อน +64

    E soti gal nahi ke kise desh da PM app chal ke kise singer nu Mille ❤🥰
    Proud you diljit ❤

  • @gurpreetsibia2618
    @gurpreetsibia2618 2 หลายเดือนก่อน +28

    ਦਿਲਜੀਤ 👌

  • @VkrmRandhawa
    @VkrmRandhawa 2 หลายเดือนก่อน +26

    ਪੰਜਾਬ ❤

  • @SukhminderKour-ur9ok
    @SukhminderKour-ur9ok 2 หลายเดือนก่อน +14

    Thanks daljit beta putting Punjab on world map. We are only 2%. I m proud of putt Punjab

  • @BaljitKaur-gg6os
    @BaljitKaur-gg6os 2 หลายเดือนก่อน +4

    ਦਿੱਲਜੀਤ ਪੁੱਤ ਜਿਉਦਾ ਵੱਸਦਾ ਰਹਿ ਰੱਬ ਤੈਨੂੰ ਲੰਬੀਆ ਉਮਰਾ ਬਖਸ਼ੇ ਰੱਬ ਰਾਖਾ 🙏❤️

  • @HarpreetSingh-ux1ex
    @HarpreetSingh-ux1ex 2 หลายเดือนก่อน +7

    ❤ ਪੰਜਾਬ ਪੰਜਾਬੀ ਤੇ ਪੰਜਾਬੀਅਤ ❤ ਜ਼ਿੰਦਾਬਾਦ ❤

  • @agill4524
    @agill4524 2 หลายเดือนก่อน +10

    Wow. WaheguruJi Ka Khalsa WaheguruJI Ki Fateh

  • @samsungedgeplus3588
    @samsungedgeplus3588 2 หลายเดือนก่อน +17

    Dil jeet vadia singer a desh nu pyar karn vala vadia actor v aa

  • @user-wq5qw4rm4s
    @user-wq5qw4rm4s 2 หลายเดือนก่อน +4

    ਪ੍ਰਾਇਮ ਮਨਿਸਟਰ ਮਾਨ ਯੋਗ ਟਰੂਡੌ ਸਾਬ ਵਿਸ਼ਾਲ ਦਿਲ ਦੇ ਮਾਲਕ ਹਨ 👍👍👍👍👍

  • @inderveersingh1393
    @inderveersingh1393 2 หลายเดือนก่อน +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @maninderjassal7598
    @maninderjassal7598 2 หลายเดือนก่อน +15

    Brand Ambassador of Punjab n Punjabiat... keep going.

  • @user-pi9zs8ei6z
    @user-pi9zs8ei6z 2 หลายเดือนก่อน +32

    ਪੰਜਾਬ ਪੰਜਾਬੀ ਪੰਜਾਬੀਅਤ, ਟਰੂਡੋ ਜ਼ਿੰਦਾਬਾਦ

  • @sukhwindergill3457
    @sukhwindergill3457 2 หลายเดือนก่อน +2

    Waheguru ji chardi kla ch rakhe Diljit Singh nu ♥ 🎉

  • @manjitdosanjh1457
    @manjitdosanjh1457 2 หลายเดือนก่อน +6

    ❤ਜੀਤ ਨੇ ਸਭਨਾਂ ਦਾ ❤ ਜਿੱਤਿਆ 😍😍👏👏💪💪👌👌

  • @harbhajansinghmann7712
    @harbhajansinghmann7712 2 หลายเดือนก่อน +16

    Very good job BBC

  • @Sukhjinder-wr6ff
    @Sukhjinder-wr6ff 2 หลายเดือนก่อน +4

    ਪੰਜਾਬ ਬਾਈ ਆ ਗਏ ਪੰਜਾਬੀ ਛਾ ਗਏ ਸਾਡੇ ਕੋਈ ਐਮਐਲਏ ਬਣ ਜਾਵੇ ਉਹ ਕਿਸੇ ਨੂੰ ਨਹੀਂ ਮਿਲਦਾ ਵੀਆਈਪੀ ਗੱਡੀਆਂ ਚ ਘੁੰਮਦਾ ਹੈ ਪੜ੍ੇ ਲਿਖੇ ਦੇਖ ਲਓ ਪ੍ਰਧਾਨ ਮੰਤਰੀ ਦਾ ਫਰਕ ਜੱਫੀ ਪਾ ਕੇ ਮਿਲਿਆ ਹੈ ਬਾਕੀ ਪੰਜਾਬੀ ਕੌਮ ਜਿੰਦਾਬਾਦ ਸਾਡਾ ਦੇਸ਼ ਹੈ ਪੰਜਾਬ

  • @KGSinghSF
    @KGSinghSF 2 หลายเดือนก่อน +4

    Awesome 👏 and wishing well, wonderful to see them both

  • @nsdhillon9937
    @nsdhillon9937 2 หลายเดือนก่อน +11

    Diljit Dosanjh sahib 👍 ❤ 🙏

  • @vikasllb8663
    @vikasllb8663 2 หลายเดือนก่อน +4

    Respect button for Diljit & Justin

  • @onkarsinghchandpuri2703
    @onkarsinghchandpuri2703 2 หลายเดือนก่อน +8

    ਜਿਉਂਦਾ ਵੱਸਦਾ ਰਹਿ ਬਾਈ

  • @kulwantkaur1993
    @kulwantkaur1993 2 หลายเดือนก่อน +20

    ਪੰਜਾਬੀ ਜਿੰਦਾਬਾਦ🎉🎉

  • @ManjitSingh-eh6ym
    @ManjitSingh-eh6ym 2 หลายเดือนก่อน +3

    Two great Humans 👍👍👍👍👍👍🙏

  • @PuranSingh-br6yr
    @PuranSingh-br6yr 2 หลายเดือนก่อน +6

    Nice meet with PM of Canada Diljit ji

  • @TheNumbardar128
    @TheNumbardar128 2 หลายเดือนก่อน +6

    Punjabi 🙌Trudeau 🙏❤️

  • @trucker518
    @trucker518 2 หลายเดือนก่อน +7

    Prime minister of canada❤

  • @jaswinderjaswinder9101
    @jaswinderjaswinder9101 2 หลายเดือนก่อน +7

    Justin trudeau 👑 🦁❤ Diljit dosanjh🦁❤👍

  • @balkardhaliwal-r7f
    @balkardhaliwal-r7f 2 หลายเดือนก่อน +2

    Salute Justin Trudeau Ji

  • @KulwantSingh-ng7of
    @KulwantSingh-ng7of 2 หลายเดือนก่อน +7

    Good ji Canada PM

  • @jogindersingh8276
    @jogindersingh8276 2 หลายเดือนก่อน +2

    Good good ji

  • @jasbhullar2887
    @jasbhullar2887 2 หลายเดือนก่อน +4

    Love you pm saab

  • @daredevil8562
    @daredevil8562 2 หลายเดือนก่อน +8

    Diljit ❤❤❤❤❤

  • @laladhillin-ny6me
    @laladhillin-ny6me 2 หลายเดือนก่อน +2

    Well done diljit paji

  • @sunita-sc7xi
    @sunita-sc7xi 2 หลายเดือนก่อน +4

    Rabbji kirpa rakhe 🙏🙏

  • @amanbrar273
    @amanbrar273 2 หลายเดือนก่อน +3

    ਕਿਆ ਬਾਤਾ ਦਿਲਜੀਤ ਜਿਉਦਾ ਵਸਦਾ

  • @guranshdeepsingh9642
    @guranshdeepsingh9642 2 หลายเดือนก่อน +3

    So proud on you dosanja aleya❤❤❤

  • @MandeepKaur-mm5ov
    @MandeepKaur-mm5ov 2 หลายเดือนก่อน +1

    God bless you veer waheguru ji thanu chardi kala ch rakhe ❤❤❤❤🎉🎉🎉🎉

  • @navjotjoyti8484
    @navjotjoyti8484 2 หลายเดือนก่อน +5

    Proud of u diljit veere

  • @manjindersingh1956
    @manjindersingh1956 2 หลายเดือนก่อน +6

    Love you canda pm

  • @ManjitSingh-eh6ym
    @ManjitSingh-eh6ym 2 หลายเดือนก่อน +2

    Wonderful 👍👍👍👍👍👍🙏

  • @BhanuBhanot
    @BhanuBhanot 2 หลายเดือนก่อน +4

    Wow❤😊

  • @SukhSingh-xk5cr
    @SukhSingh-xk5cr 2 หลายเดือนก่อน +2

    Waheguru ji issy trai hi kirpa bnayi rakhna

  • @kulwantshetra1312
    @kulwantshetra1312 2 หลายเดือนก่อน +5

    Keep it up diljeet

  • @sattibains4818
    @sattibains4818 2 หลายเดือนก่อน +6

    Trudeau sir Thanks

  • @bornWinnipeg
    @bornWinnipeg 2 หลายเดือนก่อน +2

    wa bai trudu jatt

  • @JarnailSingh-ef5ir
    @JarnailSingh-ef5ir 2 หลายเดือนก่อน +2

    Jindabad Diljit ji

  • @rlittlu3955
    @rlittlu3955 2 หลายเดือนก่อน +3

    Amazing 🤩

  • @PurbaStudioShorts
    @PurbaStudioShorts 2 หลายเดือนก่อน +2

    Diljit veere ❤ maan sare 🎉 punjab nu diljit te

  • @parmjitsingh1919
    @parmjitsingh1919 2 หลายเดือนก่อน +4

    Very nice information

  • @amandeepkaur6292
    @amandeepkaur6292 2 หลายเดือนก่อน +3

    Proud to be a Sikh

  • @gurbachan.mander
    @gurbachan.mander 2 หลายเดือนก่อน +4

    Good coverage

  • @henrychahal7657
    @henrychahal7657 2 หลายเดือนก่อน +4

    Cool 🎉

  • @sardulsamra1518
    @sardulsamra1518 2 หลายเดือนก่อน +2

    Very nice 👍🏼

  • @Exited_video
    @Exited_video 2 หลายเดือนก่อน +3

    Great ❤

  • @amanbrar273
    @amanbrar273 2 หลายเดือนก่อน +3

    ਟਰੂਡੋ ਪੰਜਾਬੀ ਆ ਗਏ

  • @satgurkotra2543
    @satgurkotra2543 2 หลายเดือนก่อน +4

    ਜਸਟਿਨ ਟਰੂਡੋ ਸਿਰਾ ਬੰਦਾ

  • @JasvirSingh-jc1cj
    @JasvirSingh-jc1cj 2 หลายเดือนก่อน +3

    Very true trude ne sahi kaha

  • @gurbhejhundal-fn2ft
    @gurbhejhundal-fn2ft 2 หลายเดือนก่อน +1

    ਪੰਜਾਬ ਪੰਜਾਬੀਅਤ ਜਿੰਦਾਬਾਦ।

  • @rosepetals6214
    @rosepetals6214 2 หลายเดือนก่อน +3

    Vote for Pierre Polivevre for better governance....

  • @Pindu_jatt-06
    @Pindu_jatt-06 2 หลายเดือนก่อน +2

    👍

  • @ranjeetkour8725
    @ranjeetkour8725 2 หลายเดือนก่อน

    Bahut hi vdiya diljeet veer Punjab da nam roshan kita ee

  • @neenak3795
    @neenak3795 2 หลายเดือนก่อน +4

    Good job Daljit

  • @amangil8587
    @amangil8587 2 หลายเดือนก่อน +2

    Very good 👍 Sulat

  • @sukhrajsingh3280
    @sukhrajsingh3280 2 หลายเดือนก่อน +2

    Super 🎉🎉🎉🎉🎉

  • @user-ms9ok6rg8u
    @user-ms9ok6rg8u 2 หลายเดือนก่อน +1

    ਪੰਜਾਬ ਜ਼ਿੰਦਾਬਾਦ

  • @JaswinderSingh-ie8xu
    @JaswinderSingh-ie8xu 2 หลายเดือนก่อน +3

    Troudo is a great man

  • @lakhisingh9582
    @lakhisingh9582 2 หลายเดือนก่อน +2

    Love you bro

  • @SatwinderSingh-jd3ry
    @SatwinderSingh-jd3ry 2 หลายเดือนก่อน +1

    ❤daljit❤good❤❤luck❤man❤❤❤❤❤tru❤do❤very❤good❤man❤

  • @STINGER101
    @STINGER101 2 หลายเดือนก่อน +1

    Great Punjab is world wide ❤

  • @balbirsingh3963
    @balbirsingh3963 2 หลายเดือนก่อน +2

    Punjabi zindabaad

  • @DalbirSingh-vb2rx
    @DalbirSingh-vb2rx 2 หลายเดือนก่อน

    ਪੰਜਾਬੀ ਜਿੰਦਾਬਾਦ

  • @AvtarSingh-vy5yp
    @AvtarSingh-vy5yp 2 หลายเดือนก่อน +2

    Today is very good best PM

  • @SukhwinderSingh-fh3th
    @SukhwinderSingh-fh3th 2 หลายเดือนก่อน +4

    Good

  • @paramjitsingh2300
    @paramjitsingh2300 2 หลายเดือนก่อน +2

    Very nice 👍 ❤

  • @americanandpunjabilifevlog3951
    @americanandpunjabilifevlog3951 2 หลายเดือนก่อน +2

    Congratulations 🎉🎊🎈

  • @aargaming4347
    @aargaming4347 2 หลายเดือนก่อน +1

    Love you Punjabi ❤❤❤

  • @gurpreetsingh626
    @gurpreetsingh626 2 หลายเดือนก่อน +3

    ❤❤

  • @kuldeepsinghkhattra
    @kuldeepsinghkhattra 2 หลายเดือนก่อน +3

    👍🏼🙏🙏❤️

  • @nirmalkaur4636
    @nirmalkaur4636 หลายเดือนก่อน

    ❤❤ super duper singer the hero Diljit

  • @ajsingh8104
    @ajsingh8104 2 หลายเดือนก่อน +3

  • @anmolsingh1416
    @anmolsingh1416 2 หลายเดือนก่อน +1

    Thanks for pm trudo

  • @jagbirdhaliwal4150
    @jagbirdhaliwal4150 2 หลายเดือนก่อน +2

    👌👌👌👌👌👍👍👍👍👍👍🙏🙏

  • @RobinSingh-sg1xi
    @RobinSingh-sg1xi 2 หลายเดือนก่อน

    Both r Great, Grand salute to Daljit and Justine trudu

  • @AmarjitSingh-vk4yd
    @AmarjitSingh-vk4yd 2 หลายเดือนก่อน

    Canadian PM given due respect to Punjabis. Great.

  • @KuldeepSingh-ol9lf
    @KuldeepSingh-ol9lf 2 หลายเดือนก่อน +3

    ਇਹ ਵੇਖ ਕੇ ਕੲਈਆਂ ਦੇ ਲੱਗੁ ਅੱਗ

  • @parmodchopra4243
    @parmodchopra4243 2 หลายเดือนก่อน +1

    🙏👍❤

  • @PahulpreetSingh-y6w
    @PahulpreetSingh-y6w 2 หลายเดือนก่อน

    Proud

  • @amarjeetnirwan4073
    @amarjeetnirwan4073 2 หลายเดือนก่อน

    Trudeau you are amazing man i can't believe you i love you ❤❤❤❤😅🎉🎉

  • @rajinderkaurbrar1391
    @rajinderkaurbrar1391 2 หลายเดือนก่อน

    👍👍👍👍👍👍Punjabi👌👌👌👌👌❤❤❤❤❤❤

  • @govinddhillon
    @govinddhillon 2 หลายเดือนก่อน +1

    A politictian and a gaun wala, good luck people, ask them about inflation 😮

  • @GiggleGrove911
    @GiggleGrove911 2 หลายเดือนก่อน +2

    Vich Vich Kai Lok Dona Nu Khalishtani Vi Keh Rahe Aa
    Jealousy 😂😂😂

  • @JeevanpalSingh-jt5wn
    @JeevanpalSingh-jt5wn 2 หลายเดือนก่อน

    Mukh bhumika tan jaswant singh khalra wali picture vi c

  • @harneetsingh1706
    @harneetsingh1706 2 หลายเดือนก่อน

    Punjab culture di Jeet,,kaash saada sidhu moosawala vi Honda Khushi dugni honi si