ਕਰੀਰ ਦਾ ਬੇਲਣਾ (1964) EMOE. 141 Singer - ਨਰਿੰਦਰ ਬੀਬਾ।

แชร์
ฝัง
  • เผยแพร่เมื่อ 22 ต.ค. 2024

ความคิดเห็น • 99

  • @kuckygurmeet5748
    @kuckygurmeet5748 6 หลายเดือนก่อน +2

    ਰੂਹ ਦੀ ਖੁਰਾਕ ਦੇਸੀ ਗੀਤ ਅਤੇ ਲਫਜ਼ ਕਮਾਲ ਦੇ ਹਨ ਜੀ ❤

  • @nanakchandkamboj5844
    @nanakchandkamboj5844 ปีที่แล้ว +19

    ਐਵੇਂ ਤਾਂ ਨਹੀਂ ਸਿਆਣੇ ਕਹਿਂਦੇ ਨਵਾਂ ਨੌ ਦਿਨ ਪੁਰਾਣਾ ਸੌ ਦਿਨ।
    ਇਹ ਸਾਡੇ ਬਚਪਨ ਦੀਆਂ ਯਾਦਾੰ ਨੇ ਜਦ ਕੱਚੇ ਮਕਾਨਾਂ ਦੀਆਂ ਛੱਤਾਂ ਤੇ ਦੋ ਮੰਝੇ ਜੋੜ ਕੇ ਪਾਵੇ ਨਾਲ ਸਪੀਕਰ ਟੰਗਿਆ ਹੁੰਦਾ ਸੀ। ਬਹੁਤ ਨਟਖਟ ਜਿਹਾ ਤੇ ਪਿਆਰਾ ਜਮਾਨਾ ਸੀ ਓਹ।

  • @jaspal.fzk.786
    @jaspal.fzk.786 ปีที่แล้ว +20

    ਇਹ ਗੀਤ ਕਦੀ ਵੀ ਪੁਰਾਣੇ ਨਹੀਂ ਹੋਣਗੇ ਸਦਾ ਤਰੋ ਤਾਜਾ ਹਨ ਜੀ ਅਤੇ ਰਹਿਣਗੇ ਧੰਨਵਾਦ ਸ਼ੁਕਰੀਆ ਜੀ🎶🎶🎺

    • @HarbhajanSingh-x6z
      @HarbhajanSingh-x6z หลายเดือนก่อน +1

      GurmukhsinghSoSwarnsinghVoNallhLohiankhass

  • @harbhajansingh1444
    @harbhajansingh1444 7 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਗਾਣੇ ਬਹੁਤ ਵਧੀਆ ਹੁੰਦੇ ਸੀ ਅੱਜ ਕਲ ਦੇ ਗਾਣੇ ਤਾਂ ਕੋਈ ਸਮਝ ਨਹੀਂ ਆਉਂਦੀ ਕੁਝ ਨਹੀਂ ਪਤਾ ਲੱਗਦਾ ਫਿਰ ਬੀਬਾ ਜੀ ਤਾਂ ਬੀਬਾ ਜੀ ਸੀ ਬੀਬਾ ਜੀ ਦੇ ਗਾਣੇ ਵੀ ਬਹੁਤ ਵਧੀਆ ਸਨ ਤੇ ਉਸ ਟਾਈਮ ਦੇ ਰਾਈਟਰ ਵੀ ਬਹੁਤ ਵਧੀਆ ਸਨ ਸਾਡੇ ਵਰਗੇ

  • @gurdiyalsingh5980
    @gurdiyalsingh5980 ปีที่แล้ว +5

    ਭਲੇ ਜ਼ਮਾਨੇ ਦੀ ਖਰੀ ਅਵਾਜ

  • @DalvirSingh-lk9rc
    @DalvirSingh-lk9rc 7 หลายเดือนก่อน +4

    ਮੈਂ ਜਦੋ ਨਰਿੰਦਰ ਬੀਬਾ ਜੀ ਦੇ ਗੀਤ ਸੁਣ ਦਾ ਹਾ ਮੇਰਾ ਰੋਣ ਲੱਗ ਪੈਂਦਾ ਹਾ ਸਾਡੇ ਸਹੀਦ ਸਹਿਬ ਜਿਊਂਦਿਆਂ ਦੀ ਆਞਾਜ ਬੀਬਾ

  • @tarnjitsinghwalia5566
    @tarnjitsinghwalia5566 8 หลายเดือนก่อน +3

    ਕਮਾਉਂਦੇ ਗੀਤ ਸੀ ਬਈ ਲਿਖਣ ਵਾਲੇ ਵੀ ਗਾਉਣ ਵਾਲੇ ਵੀ ਤੇ ਸੰਗੀਤ ਕਾਰ ਵੀ ਤੇ ਪੂਰੀ ਪੰਜਾਬੀ ਸੱਭਿਅਤਾ ਰਖਤੀ ਸਾਡੇ ਮੂਹਰੇ ਵਾਹ ।

  • @msbrar9105
    @msbrar9105 8 หลายเดือนก่อน +3

    ਲਿਖਨ ਵਾਲੇ ਨੂੰ ਤੇ ਗੌਨ ਵਾਲੇ ਨੂੰ ਬਾਰ ਬਾਰ ਪ੍ਨਾਮ

  • @tip2facts
    @tip2facts 6 หลายเดือนก่อน +3

    ਅਸੀਂ ਉਦੋਂ ਦੇ ਸਮੇਂ ਨੂੰ ਯਾਦ ਕਰ ਸਿਰਫ ਉਦਾਸ ਹੀ ਹੋ ਸਕਦੇ ਆਂ
    ਹੋਰ ਕੁੱਝ ਨਈਂ
    ਬਹੁਤ ਵਧੀਆ ਟਾਈਮ ਸੀ
    ਅਗਾ ਨੇੜਾ ਆਇਆ ਪਿਛਾ ਰਹਿਆ ਦੂਰ ਬਹੁਤ ਦੂਰ

  • @kaptaansingh2942
    @kaptaansingh2942 ปีที่แล้ว +7

    ਇਹਨਾਂ ਗੀਤਾਂ ਦਾ ਅੱਜ ਕੱਲ੍ਹ ਦੇ ਗੀਤ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ

  • @ajaibsidhu5083
    @ajaibsidhu5083 ปีที่แล้ว +11

    ਇਹ ਗੀਤ ਕਦੀ ਵੀ ਪੁਰਾਣੇ ਨਹੀਂ ਹੋਣਗੇ ਸਦਾ ਤਰੋ ਤਾਜਾ ਹਨ ਜੀ ਅਤੇ ਰਹਿਣਗੇ ਧੰਨਵਾਦ ਸ਼ੁਕਰੀਆ ਜੀ 📢🙏👌👍❤️💖🌷💐🥀🪕🎤🎙️🎻

    • @bhagsingh7704
      @bhagsingh7704 ปีที่แล้ว +2

      Purane geeta da aadaj hi vakhrara hai meharbani

    • @hightechgamerz1122
      @hightechgamerz1122  ปีที่แล้ว +1

      ਧੰਨਵਾਦ ਜੀ

    • @AjaibSingh-x3q
      @AjaibSingh-x3q 3 หลายเดือนก่อน

      ਬਿਲਕੁਲ ਸਹੀ ਹੈ ਵੀਰ ਜੀ 🙏 🙏 🙏 🙏 🙏 ​@@bhagsingh7704

  • @pankajsaroa3294
    @pankajsaroa3294 4 หลายเดือนก่อน +3

    ਪੁਰਾਣੇ ਗਾਣੇ ਸਕੁਨ ਰੂਹਾਂ ਦਾ...

  • @amarjitshastri6530
    @amarjitshastri6530 ปีที่แล้ว +8

    ਕਮਾਲ ਦਾ ਗੀਤ ਹੈ। ਪੰਜਾਬ ਦੀ ਆਰਥਿਕਤਾ ਦਾ ਅਹਿਸਾਸ ਹੁੰਦਾ ਹੈ ❤

  • @nachhatervirk5657
    @nachhatervirk5657 ปีที่แล้ว +6

    ਬਹੁਤ ਖੂਬ ਸੂਰਤ ਆਵਾਜ

  • @JasbirSIngh-me1dz
    @JasbirSIngh-me1dz 6 หลายเดือนก่อน +1

    Thank you for the update and Reminder for the childhood ❤🙏👌👍

  • @sukhwinderdhiman3457
    @sukhwinderdhiman3457 ปีที่แล้ว +5

    ਇਹ ਗੀਤ ਤਰੋ ਤਾਜਾ ਹਨ ਮੁੜ ਮੁੜਕੇ ਸੁਣਨ ਜੀ ਕਰਦਾ ਹੈ ਧੰਨਵਾਦ ਅੌਲਖ ਜੀ

  • @balkrishanbali4991
    @balkrishanbali4991 ปีที่แล้ว +2

    ਬਹੁਤ ਵਧੀਆ ਹੈ ਜੀ

  • @ਹਰਜੀਤਰਾਏਕੋਟ
    @ਹਰਜੀਤਰਾਏਕੋਟ 8 หลายเดือนก่อน +1

    Old is gold ਸਿਰਾ

  • @ranjitSingh-dj5pr
    @ranjitSingh-dj5pr 6 หลายเดือนก่อน +2

    ਨਿਰੰਦਰਬਿਬਾ ਦੇ ਗਾਣੇ। ਪਰਿਵਾਰਕ ਗਾਣੇ ਸਨ

  • @kamaljitsamra7291
    @kamaljitsamra7291 ปีที่แล้ว +2

    ਇਹ ਰਿਕਾਰਡ ਮੇਰੀ ਵੀ ਸੰਗੀਤਕ ਲਾਇਬਰੇਰੀ ਵਿੱਚ ਹੈ।

  • @gurpalsingh5609
    @gurpalsingh5609 5 หลายเดือนก่อน +1

    1968 ਵਿੱਚ ਮੇਰੇ ਵਿਆਹ ਵਿੱਚ ਇਹ ਗੀਤ ਮਸ਼ਹੂਰ ਸੀ

  • @rampalsingh190
    @rampalsingh190 ปีที่แล้ว +5

    ਬਹੁਤ ਖੂਬਸੂਰਤ ਗੀਤ Old is Gold

  • @jsjkr4153
    @jsjkr4153 หลายเดือนก่อน

    बहुत सुन्दर पुराने गीतों की प्रस्तुति

  • @MuhammadShafique-do2cz
    @MuhammadShafique-do2cz 6 หลายเดือนก่อน +2

    ❤ old is gold ❤ punjabi voice ❤❤❤❤

  • @SSwarvalSingh-se3ib
    @SSwarvalSingh-se3ib 10 หลายเดือนก่อน +1

    Good.song .good.kalakar

  • @bsingh2804
    @bsingh2804 8 หลายเดือนก่อน +1

    Bachpuan de yaad

  • @AjitPaul-dx5lk
    @AjitPaul-dx5lk 2 วันที่ผ่านมา

    Bahut vadhia geet

  • @mangatramj.e.8148
    @mangatramj.e.8148 10 หลายเดือนก่อน +1

    Old is gold

  • @rajansharma7784
    @rajansharma7784 ปีที่แล้ว +2

    Paji rafi sahab de v punjabi song upload kro

  • @jaanveersingh7819
    @jaanveersingh7819 ปีที่แล้ว +16

    ਸੱਚੀਂ ਬਾਪੂ ਨੇ ਢਿੱਡ ਤੇ ਰੇਡਿਓ ਰੱਖ ਕੇ ਇਹ ਗੀਤ ਸੁਣਦੇ ਹੋਣਾ ਤੇ ਮੈਂ ਛੋਟਾ ਹੁੰਦੇ ਲਾਗੇ ਖੇਡਣਾ।ਅੱਜ ਨਾ ਬਾਪੂ ਨਾ ਰੇਡਿਓ ਰਿਹਾ ।ਸਿਰਫ ਦਿਲ ਵਿੱਚ ਯਾਦਾਂ ਬਾਪੂ ਦੀਆਂ 😢😢

  • @ਪੱਕੇਮਲਵਈ
    @ਪੱਕੇਮਲਵਈ 3 หลายเดือนก่อน +1

    ਕਾਸ਼ ਕਿਤੇ ਉਹ ਬੀਤੇ ਦਿਨ ਵਾਪਸ ਆ ਜਾਣ 😢😢

  • @patwantkaurghale9000
    @patwantkaurghale9000 9 หลายเดือนก่อน +1

    Good. Voice

  • @harbhajansingh1444
    @harbhajansingh1444 7 หลายเดือนก่อน +1

    ❤❤❤❤❤

  • @SavitakambojRani-hj7vk
    @SavitakambojRani-hj7vk 5 หลายเดือนก่อน +2

    My favourite. ...today also
    Old is gold

  • @hargobindsinghbrar3923
    @hargobindsinghbrar3923 ปีที่แล้ว +2

    1969 ch Goniana Mandi ch suniya c pehle var Biba ji da akhara lagiya c

  • @boharsingh6735
    @boharsingh6735 6 วันที่ผ่านมา

    Nwan naun din te Purana 💯 din..

  • @MadanLal-gz7rq
    @MadanLal-gz7rq 2 หลายเดือนก่อน +1

    ਬਾਈ ਜੀ ਬਚਪਨ ਜਾਦ ਆ ਗਿਆ

  • @krishanrai2486
    @krishanrai2486 ปีที่แล้ว +1

    ਉਸਤਾਦ,ਤਾ,ਉਸਤਾਦ,ਹੁੰਦਾ,ਹੈ,ਗੀਤ,,ਦਿਮਾਗ,ਨਾਲ,ਲਾ,ਲਾਉ,ਮੇਰਾ,ਜਾਨਾ,ਖਾਨਾ,ਉਸਤਾਦ,ਨਹੀ,ਮੇਰਾ,ਉਸਤਾਦ,ਦਾ,ਨਾਮ,ਸੁਣ,ਜੀਤ,ਸਿੰਘ,ਤੇ,ਉਮ,ਸਿੰਘ,Siva,,ਇਹ,ਤੂੰ,ਦਿਲ,ਚੋ,ਸ਼ੱਕ,ਕੱਢ,ਦੇਉਸਤਾਦ,ਤਾ,😮,ਉਸਤਾਦਾ,ਨੂੰ,ਹੱਥ,ਨਹੀ,ਪਾ,ਸਕਦੇ,ਜੀਤ,ਲਾਉਡ,ਸਪੀਕਰ,ਵਾਲੇ(ਉਮ,,ਸਿੰਘ,ਉਸਤਾਦ)ok

  • @BalbirSingh-t6r
    @BalbirSingh-t6r 5 หลายเดือนก่อน +1

    ❤❤❤🎉🎉

  • @mohandhindsa1174
    @mohandhindsa1174 ปีที่แล้ว +13

    ਅੱਧੀ ਸਦੀ ਤੋਂ ਪਹਿਲਾਂ ਦੇ ਇਹ ਗੀਤ ਅੱਜ ਵੀ ਤਰੋ ਤਾਜ਼ਾ ਨੇ

  • @gursewaksingh8454
    @gursewaksingh8454 ปีที่แล้ว +1

    WaH bi wah krni peaiara geet ha ke na marji sun lo je nahi bharda

  • @JagdevsinghGandhara
    @JagdevsinghGandhara 11 หลายเดือนก่อน +1

  • @GaganDeep-pn9hd
    @GaganDeep-pn9hd ปีที่แล้ว +5

    Very good Bai g

  • @bhadursidhu7783
    @bhadursidhu7783 4 หลายเดือนก่อน +1

    ਬੱਚੇ ਹ ਸ

  • @PawanKumar-e7i6m
    @PawanKumar-e7i6m หลายเดือนก่อน

    Very nice song ji

  • @jiwansidhu8383
    @jiwansidhu8383 ปีที่แล้ว +2

    Very nice song 22 ji thanks

  • @kpsgil3118
    @kpsgil3118 ปีที่แล้ว +1

    Kina sohna song

  • @ramansidhu6500
    @ramansidhu6500 ปีที่แล้ว +1

    Bai ji sade naal sanja kro ji

  • @sinderpalsingh4878
    @sinderpalsingh4878 ปีที่แล้ว +1

    Very very nice song

  • @LakhvirSingh-st1jj
    @LakhvirSingh-st1jj ปีที่แล้ว +2

    Very nice

  • @KarnailKarnail-si2tc
    @KarnailKarnail-si2tc 25 วันที่ผ่านมา

    Good song punjabi "old Song"

  • @bootasingh7927
    @bootasingh7927 2 หลายเดือนก่อน

    Very good thanks

  • @hallantailors1343
    @hallantailors1343 ปีที่แล้ว +1

    Very very very nice songs ne

  • @sarabjitkaur8061
    @sarabjitkaur8061 ปีที่แล้ว +3

    Veerygood

  • @KRISHANSINGH-ss6ij
    @KRISHANSINGH-ss6ij หลายเดือนก่อน

    ❤❤❤❤❤❤❤❤❤❤Best song

  • @GaganDeep-pn9hd
    @GaganDeep-pn9hd ปีที่แล้ว +1

    Very very very good Bai g

  • @baldavsingh8465
    @baldavsingh8465 ปีที่แล้ว +1

    Very nice old song

  • @GaganDeep-pn9hd
    @GaganDeep-pn9hd ปีที่แล้ว +6

    Very thanks Bai g

  • @manjeetgill9906
    @manjeetgill9906 ปีที่แล้ว +1

    1964 .ch jhona lagda.c. punjab ch

  • @gursharanjitgoraya2968
    @gursharanjitgoraya2968 ปีที่แล้ว +3

    Very nice song

  • @sukhdevsingh-vh1kl
    @sukhdevsingh-vh1kl ปีที่แล้ว +3

    old n memorable song

  • @gursewaksingh8454
    @gursewaksingh8454 ปีที่แล้ว +1

    Bi yeri yeri thankyou ehojehae geet bejia karo

  • @bhupinderpal64
    @bhupinderpal64 5 หลายเดือนก่อน

    ❤ ❤ ❤ ❤ ❤👍

  • @babusingh3968
    @babusingh3968 ปีที่แล้ว +1

    Privara vich Beth ke vi sune ja sakde a

  • @MangoCitizen
    @MangoCitizen 6 หลายเดือนก่อน +1

    Ye kya jugaad hai 😂😂

  • @melasingh2414
    @melasingh2414 ปีที่แล้ว +1

    V.nice

  • @MinakshiBains
    @MinakshiBains 14 วันที่ผ่านมา

    Z 3:16

  • @krishansingh4154
    @krishansingh4154 ปีที่แล้ว +1

    Old is gold

  • @GaganDeep-pn9hd
    @GaganDeep-pn9hd ปีที่แล้ว +4

    Very nice Bai g

  • @GaganDeep-pn9hd
    @GaganDeep-pn9hd ปีที่แล้ว +1

    Very thanks Bai g

  • @GaganDeep-pn9hd
    @GaganDeep-pn9hd ปีที่แล้ว +1

    Very nice Bai g