ਏਕਤਾ ਅਤੇ ਇਮਾਨਦਾਰੀ ਦੀ ਮਿਸਾਲ ਬਣਿਆ ਪਿੰਡ

แชร์
ฝัง
  • เผยแพร่เมื่อ 17 ม.ค. 2025

ความคิดเห็น • 34

  • @daljeetjhutty6521
    @daljeetjhutty6521 6 หลายเดือนก่อน +23

    ਕਾਸ਼ ਪੰਜਾਬ ਦੇ ਹੋਰ ਪਿੰਡ ਵੀ ਰੀਸ ਕਰਨ ਪੰਜਾਬ ਦੀ ਸ਼ਾਨ ਵੱਖਰੀ ਤੁਹਾਡੇ ਜਿਹੇ ਵੀਰਾਂ ਕਰਕੇ

  • @princerai7705
    @princerai7705 6 หลายเดือนก่อน +25

    ਜੇ ਸਾਰੇ ਪੰਜਾਬ ਵਿਚ ਇੰਝ ਹੋਜੇ ਬਹੁਤ ਵਧੀਆ ਹੋਊ ਸਾਡੇ ਸੋਸਾਇਟੀ ਆਲੇ ਤਾ ਯੂਰੀਆ ਤੋ ਸਵਾ ਕੁੱਝ ਹੁੰਦਾ ਹੀ ਨਹੀ

  • @avinashsagoo3092
    @avinashsagoo3092 5 หลายเดือนก่อน +7

    ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸੋਸਾਇਟੀ। ਬਾਕੀ ਪਿੰਡਾਂ ਨੂੰ ਇਸ ਤੋਂ ਸਿੱਖਣਾਂ ਚਾਹੀਦਾ ਹੈ। ਇੱਦਾਂ ਦੀ ਸੰਸਥਾ ਖੋਲ੍ਹਣ ਨਾਲ ਥੋੜ੍ਹੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਦੂਸਰੇ ਪਿੰਡਾਂ ਨਾਲ ਮੁਕਾਬਲਾ ਕਰਣ ਲਈ ਸਭ ਚੰਗੇ ਤਰੀਕੇ ਨਾਲ ਕੰਮ ਕਰਣਗੇ

  • @gurcharnsingh2777
    @gurcharnsingh2777 5 หลายเดือนก่อน +7

    ਉਮੀਦ ਕਰਦੇ ਹਾਂ ਪਿੰਡ ਭਵਿੱਖ ਵਿੱਚ ਹੋਰ ਵੀ ਤਰੱਕੀ ਕਰੇਗਾ, ਇਸ ਪਿੰਡ ਦੇ ਆਸੇ ਪਾਸੇ ਤੇ ਨਾਲ ਦੇ ਪਿੰਡਾਂ ਦੇ ਗਰੀਬ ਗੁਰਬੇ ਦਾ ਵੀ ਖਿਆਲ ਸੁਸਾਇਟੀ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿਵਾਹ ਸ਼ਾਦੀ ਦਾ ਖਿਆਲ ਰੱਖਿਆ ਜਾਵੇ ਜੀ, ਬਹੁਤ ਧੰਨਵਾਦੀ ਹੋਵਾਂਗਾ।

  • @shingarasingh-h8q
    @shingarasingh-h8q 5 หลายเดือนก่อน +5

    Very good ਬੁਹਤ ਵਧੀਆ ਸੋਚ ਮੁਬਾਰਕਾਂ ਪੂਰੀ ਕਮੇਟੀ ਨੂੰ

  • @singh17karnail
    @singh17karnail 5 หลายเดือนก่อน +9

    ਬਾਬੇ ਨਾਨਕ ਦਾ ਸਿਧਾਂਤ, ਕੋਸ਼ਿਸ਼ ਕਰੀਏ ਕੇ ਸਮੁੱਚਾ ਪੰਜਾਬ ਇਸ ਨੂੰ ਅਪਨਾਏ।

  • @satnam_bhangu.1915
    @satnam_bhangu.1915 5 หลายเดือนก่อน +1

    ਪਿੰਡ ਦੇ ਲੋਕ ਬਹੁਤ ਸਿਆਣੇ ਹਨ ਸਾਰੀਆਂ ਸਹੂਲਤਾਂ ਪਿੰਡ ਵਿੱਚ ਹੀ ਮੋਜੂਦ ਹਨ ਕਾਸ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕ ਇਸ ਪਿੰਡ ਬੋਪਾਰਾਏ ਕਲਾਂ ਦੇ ਲੋਕਾਂ ਵਾਂਗ ਸਿਆਣੇ ਹੋਣ ਪੰਜਾਬ ਬਹੁਤ ਅੱਗੇ ਜਾ ਸਕਦਾ

  • @vehlijanta362
    @vehlijanta362 6 หลายเดือนก่อน +8

    Good job sarpanch saab

  • @BalkarSingh-ko2qy
    @BalkarSingh-ko2qy 5 หลายเดือนก่อน +1

    ਕਾਸ਼ ਸਾਡੇ ਪੰਜਾਬ ਦੇ ਹੋਰ ਪਿੰਡ ਵੀ ਏਸ ਪਿੰਡ ਤੋਂ ਸੇਧ ਲੈਣ ਜੀ ਜਿਲ੍ਹਾ ਲੁਧਿਆਣਾ ਦੇ ਪਿੰਡ ਬੋਪਰਾਏ ਕੱਲਾ ਸੁਸੇਟਾਈ ਕੁਮੇਟੀ ਦਾ ਧੰਨਵਾਦ ਜੀ ਹੈ ਜੀ ਏਹ ਕਰਿਆਨਾ ਸਟੋਰ ਹੈ ਜੀ ਬੁਹਤ ਹੀ ਵਧੀਆ ਹੈ ਫਿਰ ਪੈਟਰੋਲ ਪੰਪ ਡੀਜ਼ਲ ਪੰਪ ਹੈ ਜੀ

  • @AvtarSingh-l9k
    @AvtarSingh-l9k 5 หลายเดือนก่อน +2

    Lesson for all pubjab vilage comety very good work.

  • @balsingh5965
    @balsingh5965 6 หลายเดือนก่อน +2

    Wadhia ਜੀ 🙏🙏🙏

  • @pritpalsinghdhoor4840
    @pritpalsinghdhoor4840 5 หลายเดือนก่อน

    Waheguru ji hor pinda nu sumat deve aas pind nu follow karan fer ho jave gi Babe Nanak Sahib Dhan Dhan te 13_13 chakar chal jave ga.Dhanvad

  • @MilwantSingh
    @MilwantSingh 6 หลายเดือนก่อน +1

    Very good bro, jioda raho,rab tuhadi soch vadia bnai rakha

  • @gurdipanand4105
    @gurdipanand4105 6 หลายเดือนก่อน +1

    Good support ur society it’s good

  • @AvtarSingh-l9k
    @AvtarSingh-l9k 5 หลายเดือนก่อน +1

    🎉🎉🎉very good work..

  • @BhupinderSingh-fl5kj
    @BhupinderSingh-fl5kj 5 หลายเดือนก่อน

    Very good

  • @indarjitsingh5417
    @indarjitsingh5417 5 หลายเดือนก่อน

    Good work

  • @malaksingh7365
    @malaksingh7365 5 หลายเดือนก่อน +1

    Kaas sara punjab eda da ban jaye🙏🙏

  • @JaswinderSingh-io7uo
    @JaswinderSingh-io7uo 6 หลายเดือนก่อน +5

    ❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @baljidersingh-ep1ef
    @baljidersingh-ep1ef 5 หลายเดือนก่อน

    God bless you All

  • @Komalsingh-xu8ir
    @Komalsingh-xu8ir 5 หลายเดือนก่อน

    Very nice work.

  • @harindersingh3572
    @harindersingh3572 5 หลายเดือนก่อน

    Good village hi

  • @harkiratsingh847
    @harkiratsingh847 6 หลายเดือนก่อน +1

    Salute ji

  • @amarjitranu4813
    @amarjitranu4813 5 หลายเดือนก่อน

    👌

  • @sainiamarjeet
    @sainiamarjeet 5 หลายเดือนก่อน +2

    cash de jagah online payment promote karne chayede hae by giving incentive/discount dayo

  • @singh17karnail
    @singh17karnail 5 หลายเดือนก่อน +1

    ਕੈਨੇਡਾ ਵਿਚ ਵੀ ਦੇਖਿਆ ਕੇ Co operative sector ਬੜਾ ਕਾਮਯਾਬੀ ਨਾਲ ਚੱਲ ਰਿਹਾ ਏ।

  • @PreetKahlon-wx1ft
    @PreetKahlon-wx1ft 5 หลายเดือนก่อน +1

    Sarkari bank vich 7% private vich 9 % hunda vias

  • @ArshpreetSingh-qg4zy
    @ArshpreetSingh-qg4zy 5 หลายเดือนก่อน

    Kesan hut 1313. Kholen waleo te jagdev singh jo. Farench ae v denda hae oh es socetey to sikh laen v kes tra chalde han mart oh sab apse tal mail na hon karn sab eljam ek doje te lagae jande han hun ek doje dea dadeya kech rahe han oh v road te kahlo ke ena to sikh lende pehla ta jo jalsha 13 13 waleya kadeya oh na neklda

  • @gaddiloverspb
    @gaddiloverspb 5 หลายเดือนก่อน

    ਕੀ ਏਥੇ ਏਸ ਪਿੰਡ ਵਿੱਚ ਲੋੜਵੰਦ ਗਰੀਬ ਬੰਦੇ ਦੀ ਵੀ ਹੈਲਪ ਕੀਤੀ ਜਾਂਦੀ ਆ ਗਰੀਬ ਨੂੰ ਦਿਆੜੀ ਪੂਰੀ ਦਿੱਤੀ ਜਾਂਦੀ ਆ

  • @talwindersingh463
    @talwindersingh463 5 หลายเดือนก่อน

    🙏🌹🌹🌹🌹🌹🙏👍

  • @rajjosan7097
    @rajjosan7097 5 หลายเดือนก่อน

    Good work