Sufna (Full Song) Master Saleem Ft Sargam | Harsimran | Yashika | Filmylok | Latest Punjabi Song

แชร์
ฝัง
  • เผยแพร่เมื่อ 5 มิ.ย. 2023
  • Filmylok Presents #newpunjabisong #Sadsong #Sufna
    By Master Saleem and Sargam (Pooja), song Written by Deep Cheema, Music by Black life Studios .
    A Film by Filmylok
    ►iTunes: / sufna-original-single
    ►Apple Music: / sufna-original-single
    ►JioSaavn: https:www.jiosaavn.com/song/sufna/H...
    ►Wynk: wynk.in/u/uvrVNw7KT
    ►Ganna: gaana.com/song/maut-59
    Song / Title : Sufna
    Singer : Master Saleem Ft. Sargam
    Featuring: Harsimran/ Yashika
    Lyrics : Deep Cheema
    Music : Black life Studios
    Compose : Honey Shergill
    Mix master: Harry Sharan
    Director : Harjot Singh and Kuran Dhillon
    Associate Director : Akshay Premi , Satish Verma
    DOP : Nishant Singh and Harpal Gill
    Editor: Post Production 7 ( Mehan kapoor ), Satish Verma
    DI : postproduction7
    Costume : Lata Patell (Valani)
    Makeup: Guru
    Hair : Laddi
    Production: Team Filmylok , Kamal Lubaha , Aditya Bhardwaj
    Himachal LP :- Sunny BeghRaj / HEAVEN STAR PRODUCTION
    Online Promotion and Audio Distribution VM Media
  • บันเทิง

ความคิดเห็น • 2.6K

  • @rrmusicmix7668
    @rrmusicmix7668 9 หลายเดือนก่อน +44

    Master Saleem ਤੋਂ ਬਿਨਾਂ ਇਹ ਗੀਤ ਹੋਰ ਕੋਈ ਨਹੀਂ ਗਾ ਸਕਦਾ

  • @loveroj6997
    @loveroj6997 8 หลายเดือนก่อน +57

    ਘਰ ਵਾਲਿਆ ਦੇ ਤਾਨੇ ਤੇ ਮਾਸਟਰ ਸਲੀਮ ਜੀ ਦੇ ਗਾਣੇ ਸਿੰਦਾ ਦਿਲ ਤੇ ਲਗਦੇ ਨੇ ❤❤❤

  • @ArmaanKhan-wb1tk
    @ArmaanKhan-wb1tk ปีที่แล้ว +55

    ਤੇਰੀ ਜਾਨ ਨੂੰ ਵੀ ਲੈ ਗਏ ਰਾਹ ਕਬਰਾਂ ਦੇ 😢😢❤........

  • @jassgill6898
    @jassgill6898 หลายเดือนก่อน +6

    ❤❤❤ਟੁੱਟ ਚੁੱਕੀਆ ਟਾਹਣੀਆਂ ਤੇ ਫੁੱਲ ਖਿਲਦੇ ਨਹੀ ਹੁੰਦੇ ❤❤❤ਮੈਂ ਸੁਣਿਆਂ ਵਿਛੜੇ ਸੱਜਣ ਮਿਲਦੇ ਨਹੀਂ ਹੁੰਦੇ ❤❤❤

  • @basantpoohli6700
    @basantpoohli6700 11 หลายเดือนก่อน +38

    Master Saleem ji bhut sohna ਗੀਤ ਜੀ ਬਾਈ ਚੀਮੇ ਦੀ ਲਿਖਤ ਵੀ ਕਾਇਮ ਤੇ ਹਰਸਿਮਰਨ ਵੀਰੇ ਦੀ ਐਕਟਿੰਗ ਬਾ ਕਮਾਲ ❤❤❤❤❤❤

  • @jadujadu5116
    @jadujadu5116 6 หลายเดือนก่อน +3

    Saleem paji always fvt ...jaan nikal jandi awaj sunke .. saleem ta saleem aa

  • @harmandeep6863
    @harmandeep6863 10 หลายเดือนก่อน +12

    ਬਾਈ ਜੀ ਗਾਣਾ ਕਾਥ ਸੁਣ ਕੇ ਸਾਰਾ ਕੁਜ ਯਾਦ ਆਗੀ😭💔

    • @harmandeep6863
      @harmandeep6863 10 หลายเดือนก่อน +2

      ਗਾਣਾ ਸੁਣ ਰੋਣ ਨਿਕਲ ਗਿਆ ਬਾਈ

  • @akalkepujari7304
    @akalkepujari7304 ปีที่แล้ว +13

    ਬਹੁਤ ਵਧੀਆ ਗੀਤਕਾਰ ਦੀਪ ਚੀਮਾਂ ਤੇ ਡਿੰਪਲ ਚੀਮਾਂ ਵੀਰ ਦੀ ਮਿਹਨਤ ਨੂੰ ਸਲਾਮ

  • @bhagat50roaster42
    @bhagat50roaster42 11 หลายเดือนก่อน +111

    ਬਈ ਤੇਰੇ ਹਰ ਗਾਣੇ ਨੇ ਮੈਨੂੰ ਬਹੁਤ ਰਵਾਇਆ ਪਰ ਰੋਣ ਤੋਂ ਬਾਅਦ ਸੁਕੂਨ ਬਹੁਤ ਆਇਆ 👍 😭😭😭😭

  • @sukhasinghpunjabiboy33322
    @sukhasinghpunjabiboy33322 7 หลายเดือนก่อน +9

    ਗੀਤ ਵਿੱਚ ਦਿਲ ਦੀ ਗੱਲ ਕੀਤੀ ਹੈ ਸਲੀਮ ਜੀ ਨੇ

  • @all_india_videos-fd9qc
    @all_india_videos-fd9qc ปีที่แล้ว +4

    Master Saleem jindabad ❤❤

  • @RajwinderSinghRajwinder-pn2nt
    @RajwinderSinghRajwinder-pn2nt 11 หลายเดือนก่อน +113

    ਗੀਤ ਕਾਹਦਾ ਦਿਲ ਰਵਾਂ ਤਾ😢😢😢❤❤❤❤ ਜਿਉਂਦਾ ਵਸਦਾ ਰਹੋ God bless you 🥰

    • @parveenkandeyar2416
      @parveenkandeyar2416 9 หลายเดือนก่อน

      Turge sajjan mud de na
      Mud aaunde jo hor hunde 😢😢

    • @its_amandeep_singh
      @its_amandeep_singh 9 หลายเดือนก่อน

      shi gl kehi a Bai rona ch ki pya

  • @nikkumorjand
    @nikkumorjand 11 หลายเดือนก่อน +230

    ਜਿਨਾਂ ਨਾਲ ਬੀਤੀ ਉਹ ਹੀ ਜਾਣਦੇ ਨੇ ਕਿ ਧੋਖੇ ਕੀ ਹੁੰਦੇ ਨੇ 💔

  • @princemehra1322
    @princemehra1322 11 หลายเดือนก่อน +81

    ਕੇ ਸੱਚੇ ਪਿਆਰ ਚ ਟੁੱਟਿਆ ਯਕੀਨ ਕਦੀ ਜੁੜਦਾ ਨਿ
    ਹੁੰਦਾ,
    ਤੇ ਇੱਕ ਵਾਰੀ ਟੁੱਟਿਆ ਸੱਜਣ ਕਦੀ ਮੁੜ ਦਾ ਨਿ ਹੁੰਦਾ💔

    • @tajinderbanger647
      @tajinderbanger647 11 หลายเดือนก่อน +1

      Wahhhhh yr😊

    • @vishnumehmi6402
      @vishnumehmi6402 10 หลายเดือนก่อน +1

      🙏🏼🙏🏼🙏🏼🙏🏼🙏🏼🙏🏼🙏🏼🙏🏼

    • @AkashdeepSingh-br5tr
      @AkashdeepSingh-br5tr 8 หลายเดือนก่อน +1

      Hello

    • @princemehra1322
      @princemehra1322 8 หลายเดือนก่อน

      @@AkashdeepSingh-br5tr hnjj

  • @davels3097
    @davels3097 ปีที่แล้ว +62

    ਬਹੁਤ ਟਾਈਮ ਬਾਅਦ ਏਨਾ super 💯 song ਸੁਣਿਆ ਸੱਚੀ song ਸੁਣਦਾ ਸੁਣਦਾ ਤਾਂ ਮੈਂ ਆਪਣੇ ਸੁਪਨੇ ਵਿੱਚ ਚੱਲ ਗਿਆ ਸੀ। ਏਦਾ ਲੱਗ ਦਾ ਸੀ ਕਿ ਏ song ਤਾਂ ਮੇਰੇ ਲਈ ਹੀ ਆ 😢😢❤❤❤❤

  • @Rmn_sandhu00
    @Rmn_sandhu00 ปีที่แล้ว +89

    ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰❤️. .
    Love this song 🎵 ❤️ ..no words for this song 🎵 🙌 👏

    • @PSFilms-rh4ht
      @PSFilms-rh4ht 11 หลายเดือนก่อน +1

      th-cam.com/video/E0oOddw4Tu0/w-d-xo.html supna cover song

  • @rimpisidhu1759
    @rimpisidhu1759 3 หลายเดือนก่อน +6

    ਬਾਈ ਏਹੋ ਜਿਹੇ ਗੀਤ੍ਰ ਸਲੀਮ ਸਾਹਬ ਹੀ ਗਾ ਸੱਕਦੇ ਨੇ ਕਿਊ ਕ ਗਾਉਣਾ ਔਉਂਦਾ ਹੀ ਏਹਨਾ ਨੂੰ ਹੈ ਪੇਹਲਾਂ ਸਰਦੂਲ ਸੀ ਤੇ ਅੱਜ ਦਾ ਸਰਦੂਲ ਸਲੀਮ ਐ

  • @narindersinghtiy517
    @narindersinghtiy517 ปีที่แล้ว +64

    ਦੁਨੀਆ ਦਾ ਐਂਡ ਸੋਂਗ ਆ ❤❤❤

    • @PSFilms-rh4ht
      @PSFilms-rh4ht 11 หลายเดือนก่อน

      th-cam.com/video/E0oOddw4Tu0/w-d-xo.html ਇਹੋ ਜਿਹਾ ਸਲੀਮ ਨੇ ਵਿ ਨਹੀ ਗਾਇਆ ਨਹੀ ਯਕੀਨ ਤੇ ਸੁਣੋ ਇਕ ਵਾਰ

    • @SUKHCHAINSidhu-mf4lu
      @SUKHCHAINSidhu-mf4lu 7 หลายเดือนก่อน

      😂😊😅❤

    • @SUKHCHAINSidhu-mf4lu
      @SUKHCHAINSidhu-mf4lu 7 หลายเดือนก่อน

      💔💔💔💔💔💔😭😭😭😭😭😭😭😭😭😭😭😭😭😭

  • @lakshyapreetsinghjatt6034
    @lakshyapreetsinghjatt6034 ปีที่แล้ว +6

    Heart touching song
    .
    .
    Raati ਸੁਪਨੇ ਚ .....!
    ਮੈਂ ਮੇਰੀ ਮੌਤ ਵੇਖ ਲਈ.....!!

  • @ghostprankkjspnun8170
    @ghostprankkjspnun8170 11 หลายเดือนก่อน +12

    Vah kiya khub hai deep cheema Exlent lyrics god bless you brother ji👌💖💖💖

  • @user-ok3mv6hp4r
    @user-ok3mv6hp4r ปีที่แล้ว +14

    ਅਵਾਜ ਆਲਾ ਤਾਂ ਸਿਰਾ ਕਰਵਾ ਦਿੰਨੇ ਸਲੀਮ ਜੀ

  • @musiclover3898
    @musiclover3898 ปีที่แล้ว +8

    Deep cheema bhut sohni kalam 🖊️ e veer thodi rab edda hi tarkkiya deve tuhanu nd master Saleem Bhaa ji tushi end hi krta bhut sohna gaeya ji feel bhut aa ji song Ch ❤❤❤❤

  • @king4max0
    @king4max0 11 หลายเดือนก่อน +3

    ਬਾਈ ਜੀ ਇਹ ਗੀਤ ਨੀ
    ਇਹ ਦਿਲ ਦਿਆਂ ਫਿਲਗ ਆ ਬਾਈ 😢😢😢

  • @RaviRenu-yz7ls
    @RaviRenu-yz7ls 8 หลายเดือนก่อน +7

    ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ..
    ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ.

  • @multivideos6672
    @multivideos6672 ปีที่แล้ว +513

    ਥੋਡੀ ਤਾਂ ਪਤਾ ਨੀ ਪਰ ਗਾਣੇ ਨੇ ਸਾਡੀ ਜਾਨ ਜਰੂਰ ਲੈ ਲੈਣੀ ਆ ਮੈ ਮਾਸਟਰ ਸਲੀਮ ਜੀ ਦਾ ਬਹੁਤ ਵੱਡਾ ਫੈਨ ਇਹਨਾਂ ਦਾ ਹਰ ਗਾਣਾ ਸੁਣਿਆ ਮੈ ਇਹਨਾਂ ਦੇ ਬਚਪਨ ਵਾਲੇ ਵੀ ਗਾਣੇ ਸੁਣੇ ਆ ਪਰ ਇਸ ਵਾਰ ਤਾ ਕਹਾਣੀ ਖਤਮ ਕਰਤੀ ਮੈਂ ਖੁਦ singing ਕਰਦਾ ਇਸ ਲਈ ਮੈਨੂੰ ਇਹ ਗਾਣਾ ਬਹੁਤ ਜਿਆਦਾ ਪਸੰਦ ਆਇਆ god bless you ustaad ji

  • @SahilKumar-bc1iz
    @SahilKumar-bc1iz ปีที่แล้ว +9

    Bhot hi siraa ustad ji song aa ❤❤baki tuhdi vioce bare kuch keh.hi nhi sakde 🫡🫡baki madam ji ne bhot hi kita va bhot hi vdiya song c Maharaj ji 🙏❤️ god bless you ustad ji❤️❤️rabb tuhdi Umar labhi kre 😊😊

  • @mr.nirmalkumar3232
    @mr.nirmalkumar3232 10 หลายเดือนก่อน +2

    ਇਹੀ ਤਾਂ ਗ਼ਲਤ ਫ਼ਹਿਮੀ ਹੁੰਦੀ ਆ, ਇੱਕ ਦੂਜੇ ਨੂੰ ਕਦੀ ਸਮਝਦੇ ਹੀ ਨਹੀਂ, ਬੱਸ ਤੀਜੇ ਦੀ ਗੱਲ ਤੇ ਯਕੀਨ ਹੁੰਦਾ ਪੂਰਾ

  • @daramaan87
    @daramaan87 11 หลายเดือนก่อน +102

    ਸੈਡ ਗਾਣੇ ਦੇ ਬਾਦਸ਼ਾਹ ਮਾਸਟਰ ਸਲੀਮ❤️

  • @sandybrown9406
    @sandybrown9406 11 หลายเดือนก่อน +8

    What a song 🔥🔥🔥
    Kamaaaal♥️✨
    Ustad master Saleem saab end kar diya 🔥🔥

  • @pb22wale2
    @pb22wale2 10 หลายเดือนก่อน +6

    Bhut vdia song bai bhut sukoon milda sun k mai eh song din 5- 6 war ta lajmi hi sunda aa❤❤

  • @user-ip5tw8dq7r
    @user-ip5tw8dq7r ปีที่แล้ว +2

    😢😢bahut lime baad enna dard naal bhareya song😢😢 suneya Saleem ji di awaaz vich koi lafaz nahi jinna nal lyrics di te bhaji di singing di sifat Kat saka 😢😢 akhan nam ho gayian sachi song son k❤😢😢😢😢😢😢😢

  • @user-ve8qn3zo1r
    @user-ve8qn3zo1r 10 หลายเดือนก่อน +2

    ਯਾਦ ਤੇਰੀ ਵਿੱਚ ਇੱਕ ਦਾਰੂ ਗਾਮ ਹੈ ਇਸ ਲਈ ਪਿਨਾ

  • @akashmusic1829
    @akashmusic1829 11 หลายเดือนก่อน +15

    Writer deep cheema veere nu bahut bahut jyada mubarka ❤️🙌🙌 kyaa kahani buni aa 🙌 bahut asha veere ❤️ eda e lgge raho❤️👍baaki music te Saleem ji ne gaa k hor v chaar Chann laa ditte, saari team nu bahut bahut mubarka🎉 bahut hi ghaint song❤️🙌

    • @arshdeepalgon5731
      @arshdeepalgon5731 10 หลายเดือนก่อน +1

      Nyccc ❤️❤️❤️❤️❤️

    • @arshdeepalgon5731
      @arshdeepalgon5731 10 หลายเดือนก่อน +1

      😘😘😘❤️❤️❤️❤️🥰🙏🙏😘

  • @sonumaan4063
    @sonumaan4063 11 หลายเดือนก่อน +31

    Bahut pyara song ji Salut sleem saab ji 🙏 waheguru ji hamesha tuhanu chardi kla vich rakhan ji ❤️

  • @Jasleen.photography
    @Jasleen.photography 11 หลายเดือนก่อน +11

    ਕੋਈ ਜਵਾਬ ਈ ਨਹੀਂ ਸਬਦ ਤੇ ਗਾਇਕੀ ਬੱਸ ❤❤❤❤❤❤❤❤

  • @bhangra_SHORTS634
    @bhangra_SHORTS634 10 หลายเดือนก่อน +2

    Marde Safar ta ahh song Dil ch rahuga 😢😢

  • @amarjohlan6615
    @amarjohlan6615 11 หลายเดือนก่อน +3

    ਅਸੀਂ ਤਾਂ ਸਲੀਮ ਉਸਤਾਦ ਨੂੰ ਸੁਣਿਆ ਸਲੀਮ ਉਸਤਾਦ ਨੂੰ ਈ ਸੁਣਾ ਗਏ

  • @princeturbancenter6607
    @princeturbancenter6607 8 หลายเดือนก่อน +20

    Song ਵਿੱਚ ਜਾਨ ਪਾਈ ਆ ਤੇ ਸਾਡੀ ਜਾਨ ਕੱਢੀ ਆ ❤️

  • @user-gs2fe7gr6u
    @user-gs2fe7gr6u หลายเดือนก่อน +1

    ਸੱਚੀ ਗੱਲ ਬਾਈ ਜਦੋਂ ਦਿਲ ਟੁੱਟਦਾ ਉਦੋਂ ਮਰਨ ਨੰ ਜੀਅ ਕਰਦਾ

  • @user-fc3wq9um2r
    @user-fc3wq9um2r 3 หลายเดือนก่อน +2

    ਮਾਸਟਰ ਸਲੀਮ ਜੀ ਬਹੁਤ ਵਧੀਆ ਸੋਗ ਗਾਆ❤❤

  • @GagandeepSingh-gp8wv
    @GagandeepSingh-gp8wv 11 หลายเดือนก่อน +7

    ਵਾਹਿਗੁਰੂ ਮੇਹਰ ਕਰੀ ਸਭ ਤੇ 🙏❤️🌹🌹🌹🌹

  • @SSSMusic-pl5jc
    @SSSMusic-pl5jc ปีที่แล้ว +11

    Best Wishes Deep Cheema & Black Life Studios nd All Team ❤️❤️❤️

  • @jasveerSingh-dy2me
    @jasveerSingh-dy2me หลายเดือนก่อน +1

    ਦੁਨੀਆ ਲੁੱਟੀਗੀ ਜਿੱਥੇ ਰੱਬ ਰੱਖੇ ਰਾਜੀ

  • @vkgreece
    @vkgreece ปีที่แล้ว +9

    Bohat sohna song likhya deep cheeme veer ne, and composition v bohat vadiya,kalakari da kamaal master saleem g ne khub karta, video keya bataan ne❤❤

  • @user-oh8no6ps9y
    @user-oh8no6ps9y 9 หลายเดือนก่อน +4

    Love u veer 😢😢😢😢😢😢😢😢 dil lut le gya

  • @kulvirsingh6838
    @kulvirsingh6838 ปีที่แล้ว +6

    Lyrics sareya nalo sirra
    Deep cheema❤️✅

  • @ajaygharu5720
    @ajaygharu5720 ปีที่แล้ว +2

    ❤❤❤nice master g

  • @jashandeep_music7394
    @jashandeep_music7394 11 หลายเดือนก่อน +1

    Ki likhea jawe es geet waare waaah shabad v chota jea lagda 🤯ruuuh kamb gyi song sun k v te feel krke v ik ikk akhar boht sohna likheaa ❤️❤️❤️💝💝💝💝💝💝💝🙏🏻😒

  • @dineshkumarkashyap3576
    @dineshkumarkashyap3576 11 หลายเดือนก่อน +11

    सारा शहर था । तेरे जनाज़े के पीछे😊
    एक मैं ही था तेरे जनाजे के पीछे😮😮
    मैं होता भी ।।कैसे तेरे जनाजे के पीछे
    क्यों की
    मेरा जनाजा था😢
    तेरे जनाजे के पीछे 😢😢

  • @SahilGill-pg5sv
    @SahilGill-pg5sv 11 หลายเดือนก่อน +6

    ਦਿਲ ਮਿਲਾਉਣ ਦੀ ਗੱਲ ਤਾਂ ਦੂਰ ਆ,ਓਹ ਤਾਂ ਸਾਨੂੰ ਮੂੰਹ ਨੀ ਲਾਉਦੀ,ਓਹ ਆਸ਼ਿਕ਼ ਬੰਦੇ ਨੂੰ ਮੌਤ ਆ ਜਾਂਦੀ, ਮੈਨੂੰ ਤਾਂ ਸਾਲੀ ਤਾਂ ਮੌਤ ਵੀ ਨਹੀਂ ਆਉਂਦੀ😭💔✍️

    • @harpindersandhi3056
      @harpindersandhi3056 11 หลายเดือนก่อน

      Jina pyar y tusin kise Kudi nl krde o kde rabb nal karke dekho , Jo kde dhokha ni dinda

    • @SahilGill-pg5sv
      @SahilGill-pg5sv 11 หลายเดือนก่อน

      @@harpindersandhi3056 sir hun rabb nal hi krde aa 🙏🙏

    • @harpindersandhi3056
      @harpindersandhi3056 11 หลายเดือนก่อน

      Very good veer lagge rho fer dekheo Ik din aisa rang charu utrna ni ,,,

    • @manpreetsinghraman
      @manpreetsinghraman 11 หลายเดือนก่อน

      ਨਹੀਂ ਵੀਰੇ ਰੱਬ ਵੀ ਨਹੀਂ ਮੰਨਦਾ

    • @SahilGill-pg5sv
      @SahilGill-pg5sv 11 หลายเดือนก่อน +1

      @@manpreetsinghraman Manpreet sir rab vi ameer loka da aa garib bande aa rab vi nhi aa 🙏🙏

  • @pappudeol
    @pappudeol ปีที่แล้ว +1

    ਸਾਰੇ ਗਰੁੱਪਾਂ ਵਿੱਚ ਸ਼ੇਅਰ ਕਰ ਦਿੱਤੀ ਜੀ singer Pappu Deol Full support

  • @mandeep384
    @mandeep384 11 หลายเดือนก่อน +333

    ਜਿੰਨਾ ਦੇ ਦਿਲ ਟੁੱਟੇ ਹੋਣ ਉੱਨਾ ਨੂੰ ਪਤਾ ਇਸ ਗੀਤ ਦਾ ਮੁੱਲ 💔

    • @XiomiXiomi-ee5rn
      @XiomiXiomi-ee5rn 11 หลายเดือนก่อน +9

      Bilkul sahi

    • @armandeep1680
      @armandeep1680 11 หลายเดือนก่อน +2

      Bilkul shi gall ma ta ap apna pyar kisa hor da hawala kita vada ta bhot kita c ona par far bolya ki ma majboor tara nal viha nai kara sakda

    • @MuskanKour-ps9kx
      @MuskanKour-ps9kx 11 หลายเดือนก่อน +3

      ​@@XiomiXiomi-ee5rn7

    • @sajansingh4065
      @sajansingh4065 11 หลายเดือนก่อน +1

      ​@@armandeep1680😊

    • @manpreetsinghraman
      @manpreetsinghraman 11 หลายเดือนก่อน +1

      @@armandeep1680 😌😌

  • @DeepakKumar-mu8xl
    @DeepakKumar-mu8xl 11 หลายเดือนก่อน +7

    Kyaaa he baat saleem ji . & Boht sohne lyrics te compose waah ji waaj all team is greatest❤

  • @user-jm2nl7dx5l
    @user-jm2nl7dx5l 11 หลายเดือนก่อน +4

    Sirra Ustaad master Saleem ji ❤❤❤

  • @chathasatbir
    @chathasatbir ปีที่แล้ว +1

    😢😢bahut time baad enna dard naal bhareya song suneya saleem ji di awaaz vich ,
    Koi lafaz nahi jinna nal lyrics di te bhaji di singing di sifat kar saka😢😢 akhan nam ho gayian sachi song sun k
    Hor kis kis nu vadhiya lagga eh song comment nu like karke dassna

  • @parmindersinghlovely8580
    @parmindersinghlovely8580 3 หลายเดือนก่อน +1

    Saleem veere mai tere song te nhi sunda pr eh song manu bahut vadiya lga .... sochya sun k dekhda vadiya c yr bahut vadiya

  • @SkymStudioDigitalWorld
    @SkymStudioDigitalWorld 11 หลายเดือนก่อน +12

    Ghoosebums last female scene
    Master saleem veer love u❤

  • @RaviRenu-yz7ls
    @RaviRenu-yz7ls 8 หลายเดือนก่อน +5

    ਕੀਤਾ ਏ ਪਿਆਰ ਕੋਈ
    ਪਾਪ ਤਾ ਨਹੀ ਕੀਤਾ,
    ਰੱਬ ਨੇ ਕਰਾਇਆ ਏ ਅਸੀਂ
    ਆਪ ਤਾ ਨਹੀ ਕੀਤਾ ..❤️❤️

  • @khanna3482
    @khanna3482 6 หลายเดือนก่อน +1

    1ਜਨਵਰੀ 2024
    ਤੇਰਾ ਮੇਰਾ ਦਿਲ ਚੰਨਾ ਇੱਕ ਸੀਵੇ
    3/53
    ਤੇਰਾ ਪਾਗ਼ਲ ਰਾਜੂ ਖੰਨਾਂ 💔

  • @Entertainmentchannel05
    @Entertainmentchannel05 11 หลายเดือนก่อน +1

    Ghaint song yaar
    Iss writer nu support kro
    Issde gaane hor kro sleem veere

  • @kulvirsingh6838
    @kulvirsingh6838 ปีที่แล้ว +6

    Qaint lyrics by deep cheema 🔥❤️

  • @jagmeetsingh4453
    @jagmeetsingh4453 11 หลายเดือนก่อน +8

    Supurb deep cheema sahib osam voice sleem sahib ji God bless always to both of you ❤️ 🙏 ♥️

  • @sahilsahi1205
    @sahilsahi1205 ปีที่แล้ว +1

    ਬਹੁਤ ਵਧੀਆ ਸੋਂਗ਼ ਸਲੀਮ ਪਾਜੀ

  • @super_saajan
    @super_saajan 2 หลายเดือนก่อน +1

    Ki biti honi jihne eh gana likheya.
    Mind blowing..... O ho ho

  • @user-ky2gn5xc8o
    @user-ky2gn5xc8o 9 หลายเดือนก่อน +3

    Kini reej nall likhya 22 nai kini tkri soch aa love u bha g

  • @satwinderkaur5923
    @satwinderkaur5923 ปีที่แล้ว +8

    Nice song 👌👌

  • @mandeepsidhu4192
    @mandeepsidhu4192 11 หลายเดือนก่อน +1

    Main ki akha Is gane lai labj na menu labh riha.. ❤❤masterpiece & power boster....

  • @VickySharma-kq9cq
    @VickySharma-kq9cq ปีที่แล้ว +1

    Mere Bhai ne bahut achcha song likha vah kya baat hai bhai very nice 👍 jio ❣️❣️❣️❣️❣️❣️❣️🎉🎉deep Cheema 🔥🔥🔥❤️🔥

  • @sehajcheema769
    @sehajcheema769 ปีที่แล้ว +7

    Lyrics by deep cheema ❤❤

  • @kabirdiwan1463
    @kabirdiwan1463 ปีที่แล้ว +6

    What A Song Yar...You are legend Salim Sahab...

  • @pappudeol
    @pappudeol ปีที่แล้ว

    Master Saleem zindabad

  • @RajveerSingh-nr7nm
    @RajveerSingh-nr7nm 11 หลายเดือนก่อน +2

    Ustad ji da oudu da fan aa
    Jaddo da ustaad da geet Aya si patta patta singha da verry

  • @VickySharma-kq9cq
    @VickySharma-kq9cq ปีที่แล้ว +5

    Deep Cheema 🔥🔥🔥❤️

  • @sehajcheema769
    @sehajcheema769 ปีที่แล้ว +4

    Once time is coming where deep cheema beat all singer❤❤

  • @Madhu_Rani_786
    @Madhu_Rani_786 11 หลายเดือนก่อน +1

    ਬਹੁਤ ਵਦਿਆ ਸੋਗ ਆ ❤️❤️ਨਾਇਸ ਜੀ

  • @nadaanparinde7341
    @nadaanparinde7341 ปีที่แล้ว +1

    Ustad Master saleem legend kya sir luv u rbb lamiya umran kre jaan paati liryc vich👍😘

  • @AnkitaSingh-cj4ho
    @AnkitaSingh-cj4ho ปีที่แล้ว +7

    Outstanding performance

  • @sehajcheema769
    @sehajcheema769 ปีที่แล้ว +4

    Deep cheema also realised once two song that complete 1.2 million and the were very happy and also deep cheema be depend that sufna song complete 5.5 m ❤❤❤

  • @mayursharma2552
    @mayursharma2552 11 หลายเดือนก่อน +1

    ❤❤🎉DeEP
    Che@ma aatt rocks

  • @user-em9vz6cx4q
    @user-em9vz6cx4q 11 หลายเดือนก่อน +4

    very Nice song ji❤❤😢😢

  • @RamKumar-kn2pn
    @RamKumar-kn2pn ปีที่แล้ว +22

    ਮਾਸਟਰ ਸਲੀਮ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾਂ ਬਹੁਤ ਵਧੀਆ ਗਾਉਂਦੇ ਨੇ

  • @amdadali1429
    @amdadali1429 ปีที่แล้ว +2

    ਮਾਸਟਰ ਜੀ love you bhut sara ehna shona gaeya ਸੱਚੀ ਬਹੁਤ ਹੀ ਕਮਾਲ

  • @YadvinderSinghrathor
    @YadvinderSinghrathor 8 หลายเดือนก่อน +2

    Sachi dil nu sakoon milda 👌👌

  • @ParveenKumar-kv8sl
    @ParveenKumar-kv8sl ปีที่แล้ว +8

    What a song Legend Master Saleem Fabulous ❤❤❤

  • @SukhveerSingh-sr5nv
    @SukhveerSingh-sr5nv ปีที่แล้ว +2

    Nyc song bhaji ji🎉❤❤❤❤❤❤ sadi taa jan hi kdh lyi song na ji

  • @PankajKumar-tz9hl
    @PankajKumar-tz9hl 4 วันที่ผ่านมา

    Bai ji ethe sala koi ni naal janda jana kalle hi penda tusi gyaa baa kmaal love u bai ji@master saleem

  • @HarpreetSingh-kf8yw
    @HarpreetSingh-kf8yw 11 หลายเดือนก่อน +1

    World da best song master Saleem ji bahut sohna song hai love you Saleem Bhai ji👌👌👌

  • @sonasoni7205
    @sonasoni7205 ปีที่แล้ว +132

    ਗਾਣਾ ਸੁਣ ਕੇ ਰੋਣਾ ਆ ਗਿਆ, please come back 😭😭

    • @anshdwivedi1353
      @anshdwivedi1353 ปีที่แล้ว +1

      unique 🙂

    • @insane6368
      @insane6368 ปีที่แล้ว +1

      Aaj Mera bhi break 💔 up ho gya 😢😢😢😢😢😢😢😢😢😢

    • @djbabbu1430
      @djbabbu1430 ปีที่แล้ว +1

      😢💔

    • @user-cb8fz5qm3j
      @user-cb8fz5qm3j 11 หลายเดือนก่อน +1

      😂😂

    • @SandeepSingh-ld3pp
      @SandeepSingh-ld3pp 11 หลายเดือนก่อน

      Ki gl hogi

  • @raviaryan6219
    @raviaryan6219 ปีที่แล้ว +10

    Awsm song awsm voice ❤

  • @sanamjot6314
    @sanamjot6314 10 หลายเดือนก่อน +1

    Bai hamesha kush reh ❤

  • @JasvirBains-uf9br
    @JasvirBains-uf9br 10 วันที่ผ่านมา

    Writer ne gant linena Lihkiya and gayia v bht vdiya salem g ne❤👌👌😭

  • @manjeetkur2528
    @manjeetkur2528 ปีที่แล้ว +13

    Feel the song .... really love it 💖

  • @nitaanand6706
    @nitaanand6706 ปีที่แล้ว +50

    Heartiest congratulations to Dr Ustad Saleem ji ,AND all involved with this superb project. One of Saleem jis most outstanding and passionate songs. There has never been and shall never be another Artiste like Ustad ji. Deeply touching. Nobody can show a soulful feel as does Ustad ji. Mubaarkaan sub noo ji. .prayers for success . Respect for all artistes. BEAUTIFUL . Memorable. Excellent choreography and music. A super hit for sure🙏🙏🙏

    • @Handsomedog_Bahubali
      @Handsomedog_Bahubali ปีที่แล้ว +4

      Dr ? 🤔

    • @nitaanand6706
      @nitaanand6706 ปีที่แล้ว +1

      @@Handsomedog_Bahubali ji Saleem ji noo Dr da kh8tab dita gaya hai

    • @mayursharma2552
      @mayursharma2552 11 หลายเดือนก่อน +1

      Deep cheema 🎉❤❤ rocks
      Bahut ghaint

    • @dilrajsingh2810
      @dilrajsingh2810 10 หลายเดือนก่อน

      ​@@nitaanand6706 vnn l

    • @GaganSingh-yr5pi
      @GaganSingh-yr5pi 9 หลายเดือนก่อน

      Hshsnwn
      Xnhsh
      Jss hgs

  • @user-gm2oq5zz8d
    @user-gm2oq5zz8d 13 วันที่ผ่านมา

    ਉਸਤਾਦ ਸਲੀਮ ਦੇ ਗਾਣੇ ਸਦਾਬਹਾਰ ਹੁੰਦੇ ਨੇ

  • @preetekam5475
    @preetekam5475 ปีที่แล้ว +1

    wow nyc bro song g 🎉🎉🎉 koi lafj niii sch really end krva dita

  • @harjeetSingh-pq1yu
    @harjeetSingh-pq1yu 10 หลายเดือนก่อน +3

    Lyrics kamaal ❤❤

  • @jobancheema8450
    @jobancheema8450 ปีที่แล้ว +3

    Deep cheema❤❤❤🔥🔥

  • @akshaysunsoi1604
    @akshaysunsoi1604 11 หลายเดือนก่อน

    Vicho vichi fan saare aa Saleem de ❤

  • @DavinderSingh-kn3qu
    @DavinderSingh-kn3qu 11 หลายเดือนก่อน +1

    Ustad G.master SaleeM g❣️ghaint RooH.ghaint KalakaaR....
    Rooh ta tusi kdd layi ustad g 🙌

  • @crosswaybudhlada7530
    @crosswaybudhlada7530 ปีที่แล้ว +8

    I love this song very nice❤