Gallan | G khan ( Official Punjabi Video Song ) | Bhana Sidhu | Fresh Media Records

แชร์
ฝัง
  • เผยแพร่เมื่อ 28 ก.ย. 2024
  • Song - Gallan
    Singer - G khan
    Featuring - Bhana sidhu & Jaanvir kaur
    Lyrics - karan kotha & brar saab
    Music - Jeeta
    Mix/Master - SparrowMix
    Video by - Honey Virk
    Assistant dir - Prince sandhu , artoon shanty & N-JDL Singh
    Art dir. - Dheeraj verma
    Associate dir. - Vendy Yaduwanshi
    Editor / DI - Honey Virk
    Production - Bawa Maan
    Make up - Neeraj
    Casting - Sanjh creatives
    Costume - Arzoo
    Juniors casting - davinder jang
    Featuring - Bhaana sidhu & Jaanvir kaur
    Dop - Gavy khaira
    Vfx - Shivam sindhani
    Artist Manager - Sahil
    Producer - Garry sandhu
    Project by - Billa Sembhi

ความคิดเห็น • 2.6K

  • @sunny_shayar_0001
    @sunny_shayar_0001 ปีที่แล้ว +123

    ਦਿਲ ਨੂੰ ਸੂਹ ਗਿਆ ਇਹ ਗੀਤ 50-60 ਬਾਰੀ ਸੁਣ ਲਿਆ ਜੀਅ ਹੀ ਨੀ ਭਰਿਆ ❤❤❤❤❤❤

    • @manpreetsingh-nw3br
      @manpreetsingh-nw3br ปีที่แล้ว +3

      50 60vaar dhakka ni veer k sachi sunea

    • @navdeepsidhu8711
      @navdeepsidhu8711 ปีที่แล้ว

      Fudu singer G khan tu...😡..
      Phla mnu vdya lgda c .
      Par hun nhi huni meri Zikar nal gal hoi h salyo tusi ohda gaana delete karwata,m sarya nu dsna chona hai

    • @kulwindersinghchuhan4029
      @kulwindersinghchuhan4029 11 หลายเดือนก่อน +1

      Sachi gal yr main v 100 var sun liya

    • @sajankumar8961
      @sajankumar8961 11 หลายเดือนก่อน +1

      ਗੀਤ ਤਾਂ ਬਹੁਤ ਸੋਹਣਾ ਆ ❤❤
      ਪਰ ਜਦੋਂ ਯਾਰ ਬਣ ਕੇ ਬੰਦੇ ਚਵਲਾ ਮਾਰਦੇ ਆ
      ਬੰਦੇ ਨੂੰ ਦੁੱਖ ਉੱਦੋ ਲਗਦਾ ਆ 😏😏

    • @sunny_shayar_0001
      @sunny_shayar_0001 10 หลายเดือนก่อน

      ਮੇਰੇ ਖ਼ਿਆਲ ਨਾਲ ਜਿਆਦਾ ਹੀ ਹੂ

  • @legendsidhupb316
    @legendsidhupb316 ปีที่แล้ว +38

    ਬਹੁਤ ਸੋਹਣ ਗਾਇਆ ਤੇ ਲਿਖਿਆ ਭਰਾ ਰੱਬ ਤਰਕੀਆ ਦੇਵੇ

  • @Balwindersingh-zo1uh
    @Balwindersingh-zo1uh ปีที่แล้ว +55

    ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ❤❤❤❤❤❤❤🎉🎉🎉🎉🎉🎉🎉

  • @ManDeep-um8vs
    @ManDeep-um8vs ปีที่แล้ว +31

    ❤ ਦਿਲ ਨੂੰ ਛੂਹ ਗਿਆ song ❤

  • @preetkaurkaur1503
    @preetkaurkaur1503 11 หลายเดือนก่อน +48

    ਦਿਲ ਕਰਦਾ ਸੁਣੀ ਜਾਵਾਂ ਗਾਣਾ ਸਿੱਧਾ ਦਿਲ ਤੇ ਲੱਗਾ 😔😔

    • @sukhchainsingh2574
      @sukhchainsingh2574 8 หลายเดือนก่อน

      Buhat vaar sunida ida lagda jive meri life te ee likhia hunda

    • @PreetPreet-v3m
      @PreetPreet-v3m 3 หลายเดือนก่อน +1

      Sahi gal aa

    • @ParemPrem-oq4fm
      @ParemPrem-oq4fm หลายเดือนก่อน

      ਸਹੀ ਗੱਲ ਵੀਰ ਤੇਰੀ

    • @preetkaurkaur1503
      @preetkaurkaur1503 หลายเดือนก่อน

      @@ParemPrem-oq4fm i am sis

  • @rohitrai8369
    @rohitrai8369 ปีที่แล้ว +42

    ਬਾਈ ਸੱਚੀ ਅੱਖਾਂ ਚੋ ਪਾਣੀ ਨਿੱਕਲ ਆਇਆ ਗਾਣਾ ਸੁਣਕੇ ....love u dilla❤

    • @rajbhardwaj8963
      @rajbhardwaj8963 ปีที่แล้ว +2

      Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

    • @officiallove529
      @officiallove529 ปีที่แล้ว

      Sahi gl a 22 same hi song a

    • @PreetPreet-v3m
      @PreetPreet-v3m 3 หลายเดือนก่อน

      🥹

  • @nelasandhu9767
    @nelasandhu9767 ปีที่แล้ว +7

    ਦਿਲ ਦੀ ਗੱਲ ਆ ਜੋ ਹੋਈ ਆ ਮੇਰੇ ਨਾਲ ਸੋ ਲੱਗੇ ਰੋਣਾ ਨਿਕਲ ਗਿਆ ਗੱਲਾਂ ਜਾਦ ਕਰ ਕੇ ਹਏ ਤੇ ਤੇਰਾ ਗੀਤ। ਸੁਣ ਕੇ love bro 😘❤️

  • @Crazyxyznew2
    @Crazyxyznew2 ปีที่แล้ว +43

    End gallbat ਗੈਰੀ ਸੰਧੂ ਵੀਰ। ਇੱਕ ਹੀ ਦਿਲ ਕਿੰਨੀ ਵਾਰ ਜਿੱਤੇਂਗਾ❤

  • @jaspreetjassi1178
    @jaspreetjassi1178 ปีที่แล้ว +14

    ਵਾਹ ਵਾਹ ਜੀਉ ਕਮਾਲ ਕਰਤੀ ਬੜੇ ਸਮੇਂ ਬਾਅਦ ਕੋਈ ਗੀਤ ਦਿਲ ਨੂੰ ਛੂਹਿਆ ❤️❤️❤️❤️❤️

  • @amanpreetkumartaneja
    @amanpreetkumartaneja ปีที่แล้ว +61

    ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ 💔

    • @GurpreetSingh-zr5rv
      @GurpreetSingh-zr5rv 9 หลายเดือนก่อน +2

      Nice

    • @Harmanmacchiwara
      @Harmanmacchiwara 7 หลายเดือนก่อน +1

      Hyeee yrr kini ਹੋਣੀ ਸ਼ਾਇਰੀ ਲਿੱਖੀ ਆ❤

    • @rajhamr2148
      @rajhamr2148 6 หลายเดือนก่อน

    • @akash7511s
      @akash7511s 5 หลายเดือนก่อน

      Right bro ❤️

    • @narinderpaalnikaa4478
      @narinderpaalnikaa4478 5 หลายเดือนก่อน

      Bilkul sahi kaha veer ji

  • @mehracreaters6429
    @mehracreaters6429 ปีที่แล้ว +34

    ਤੇਰੇ ਲੇਖੇ ਲਾਤੀ ਮੈਂ ਸਾਰੀ ਅਪਨੀ ਉਮਰ ਜਵਾਨੀ ਦੀ,
    ਦੇਕੇ ਤੂੰ ਤੁਰ ਗਈ ਮੈਨੂੰ ਸਜ਼ਾ ਕੀਤੀ ਮੇਰੀ ਨਾਦਾਨੀ ਦੀ,
    ਸਮਝ ਕੇ ਤੇਰੇ ਜਜ਼ਬਾਤ ਮੈਂ ਤੈਨੂੰ ਅਪਣਾਇਆ ਸੀ,
    ਪਹਿਲਾਂ ਰੱਬ ਉਹ ਭੁੱਲਿਆ ਦੂਜੇ ਰੱਬ ਮਾਪੇ ਭੁੱਲ ਕੇ,
    ਮੈਂ ਤੈਨੂੰ ਆਪਣਾ ਰੱਬ ਬਣਾਇਆ ਸੀ,
    ਹੁਣ ਜੀਣ ਦੀ ਨਾ ਰਹੀ ਵਜਾਹ ਕੋਈ ਤੇ ਹੱਸਣਾ ਵੀ ਭੁੱਲਿਆ ਏ,
    ਕਿਉਂਕਿ ਮੈਂ ਅੱਲੜੇ ਖੁਦ ਤੋਂ ਵੀ ਵੱਧ ਕੇ ਤੈਨੂੰ ਚਾਹਿਆ ਸੀ,
    😔😔💔💔🥺🥺

  • @saurav_394
    @saurav_394 ปีที่แล้ว +19

    SOUND + G KHAN VOICE= 💕🥺💥

  • @Knowledgechannelhere
    @Knowledgechannelhere ปีที่แล้ว +7

    ਬਹੁਤ ਸੋਹਣਾ ਗਾਣਾ ਵੀਰ , ਤੇ ਥੋੜੀ ਅਵਾਜ ਦਾ ਵੀ ਕੋਈ ਤੋੜ ਨਹੀਂ ❤❤❤❤❤

    • @rajbhardwaj8963
      @rajbhardwaj8963 ปีที่แล้ว

      Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

  • @RAJINDERKUMAR-bc1to
    @RAJINDERKUMAR-bc1to 8 หลายเดือนก่อน +2

    ਸੇਮ ਗੱਲ ਏਹ ਮੇਰੇ ਨਾਲ ਹੋਈ 22
    ਹੁਣ ਤਕ ਦਾ ਸਭ ਤੋਂ ਸੋਹਣਾ ਗੀਤ ਗਾਇਆ g Khan ਨੇ

  • @brarbrar960
    @brarbrar960 ปีที่แล้ว +2

    Nice bro 👍 roj suni da war war. Oh diyan gallan yaad aa jndiyan 😢

  • @ranjotsingh7553
    @ranjotsingh7553 ปีที่แล้ว +42

    Garry Sandhu local is very very nice in the Punjabi industry no one can sing a song As Garry sandhu 🎉

  • @tarunthakur4
    @tarunthakur4 ปีที่แล้ว +7

    Aa chkkkk siraaa song viree❤

  • @octavemusicacademyashiqali4611
    @octavemusicacademyashiqali4611 ปีที่แล้ว +5

    Wah masha Allah everything super voice, video, very good all team member's Allah bless you g khan(gulshan) 🎉🎉🎉

  • @princevishuchamba
    @princevishuchamba 10 หลายเดือนก่อน +3

    Bahut se sad song sune but esa dil ko chhune wala kbhi ni suna... Jis rooh se g khan bhai ne gaya wo koi or ni isko gaa skta tha luv uhh g khan pajiiiiiiiiiii
    @gkhan

  • @strugglependu619
    @strugglependu619 11 หลายเดือนก่อน +2

    Bai boht sohna song likhia veer dil jitt lya veer ne ❤❤❤

  • @moosajatt514
    @moosajatt514 ปีที่แล้ว +8

    ਬਹੁਤ ਸੋਹਣਾ ਗੀਤ ਬਰੋਥਰ ਵਾਹਿਗੁਰੂ ਹੋਰ ਤਰਕੀਆ ਬਖਸ਼ੇ 🎉🎉

  • @reshamkhattra5776
    @reshamkhattra5776 ปีที่แล้ว +10

    Waheguru tuhanu hmesha khus rakhan ji❤❤

  • @bablolohat8730
    @bablolohat8730 11 หลายเดือนก่อน +401

    ਵੀਰੇ ਜੋ ਕੁੱਝ ਲਿਖਿਆ ਤੁਸੀਂ ਆਹ ਗੀਤ ਵਿੱਚ ਉਹ ਸਭ ਮੇਰੇ ਨਾਲ ਹੋਇਆ ਆ....😭😭😭, ਮੈਨੂੰ ਐਵੇ ਲੱਗਦਾ ਆ ਵੀ ਗਾਣੇ ਚ ਤੁਸੀ ਨੀ ਮੈਂ ਆ...😭😭, 12 ਦਿਨ ਹੋ ਗਏ ਅੱਜ ਮੈਨੂੰ ਇਹ ਗੀਤ ਲਗਾਤਾਰ ਸੁਣਦੇ ਨੂੰ💝

    • @PreetIshan-t3y
      @PreetIshan-t3y 11 หลายเดือนก่อน +19

      ਵੀਰ ਗੱਲ ਸੁਣ 🙏 ਗੱਡੀ ਤੇ ਨੱਢੀ ਤੇ ਵਿਸ਼ਵਾਸ ਨਹੀਂ ਕਰੀਦਾ 😊 ਹੀਰ ਨੇ ਤਾ ਰਾਂਝਾ ਮਰਵਾ ਤਾਂ ਸੀ 😎

    • @LovepreetSingh-ym8nm
      @LovepreetSingh-ym8nm 9 หลายเดือนก่อน +5

      😢😢😢😢😢😢😢😢😢😢😢😢😢😢😢😢😢😢😢😢😢😢

    • @Laddisabharwal
      @Laddisabharwal 9 หลายเดือนก่อน +3

      Laddi te Jyoti de sotri a

    • @sidhuhardeep8238
      @sidhuhardeep8238 9 หลายเดือนก่อน +5

      ​@@PreetIshan-t3yheer ne ranjha kado te kithe marvea c? veer eh jankari sanu v de do veere

    • @happymalwaigidhamoga5051
      @happymalwaigidhamoga5051 9 หลายเดือนก่อน +2

      Very nice 💯
      Same story 😭

  • @RamLal-jx8kz
    @RamLal-jx8kz ปีที่แล้ว +2

    Wahh skoon milea dil nu song sun k❤❤

  • @GurwinderSingh-k8k
    @GurwinderSingh-k8k 10 หลายเดือนก่อน +6

    ਸਵੇਰੇ ਕੌਣ ਸੁਣ ਰਿਆ song ਮੈ ਆ time ਰੋਜ ਸੁਣਦਾ

  • @sukhwinderbrar7194
    @sukhwinderbrar7194 ปีที่แล้ว +4

    bht vdia song G khan Bai Good wishes To all Team Garry Sandhu Fresh media 😍

  • @teragarrie3896
    @teragarrie3896 ปีที่แล้ว +3

    Skoon jeha c awaaz ch G Khan Bai luv you aa❤❤❤❤❤

  • @Majhailrecordz2.0
    @Majhailrecordz2.0 ปีที่แล้ว +7

    Bhana Sidhu 22 💖💯

  • @LavishsharmaSharma-y2s
    @LavishsharmaSharma-y2s ปีที่แล้ว +2

    End gaalbaat Bhai ganne di sunke man bhar aya boht vdia Bhai song

  • @KrishanDeep-c8b
    @KrishanDeep-c8b หลายเดือนก่อน

    ਬਾਈ ਕੀ ਤਰੀਫ ਕਰ ਕਰਕੇ ਤੇਰੀ❤ ਬੜੀ ਸੋਹਣੀ ਕਲਮਾਬਾਈ ਦੀ❤❤❤

  • @rickyjohal1020
    @rickyjohal1020 11 หลายเดือนก่อน +4

    ਭਾਨਾ ਸਿੱਧੂ 👌

  • @harjeetSingh-pq1yu
    @harjeetSingh-pq1yu ปีที่แล้ว +12

    Lyrics vocal music all over speechless ❤❤❤

    • @rajbhardwaj8963
      @rajbhardwaj8963 ปีที่แล้ว

      Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

    • @Marjana_deep_013
      @Marjana_deep_013 9 หลายเดือนก่อน

      ​@@rajbhardwaj8963Bai me chek kitta mileya nhi tusi link send kreo plzz❤❤

  • @Sarif_munda5911
    @Sarif_munda5911 7 หลายเดือนก่อน +1

    Kiya bat aa ustad g ❤ gana enni var sunliya ki mai pura yaad hogeya

  • @ShardabanoRajput-vl3on
    @ShardabanoRajput-vl3on ปีที่แล้ว +2

    Bht jyada vdia 👏👏👏👏👏 reality aa es song ch.....wow !

  • @Jxssbarber007
    @Jxssbarber007 11 หลายเดือนก่อน +3

    Love you jatta ❤❤❤

  • @lovepreetsingh-ok7ee
    @lovepreetsingh-ok7ee ปีที่แล้ว +37

    Lyrics +Music=goosebumps ❤

  • @gurrisingh394
    @gurrisingh394 ปีที่แล้ว +4

    Boht sohna geet boht vdia music jeeta bai ❤

  • @RajeshKumar-gy1ic
    @RajeshKumar-gy1ic หลายเดือนก่อน

    ਬਾਈ ਸੱਚੀ ਗੱਲ ਯਾਰ ਵੀ ਨਾਮ ਦੇ ਰਹਿ ਗੇ ਪਿਆਰ ਵੀ ਨਾਮ ਦੇ ❤️‍🩹🥹

  • @DilrajjRaaj
    @DilrajjRaaj 3 หลายเดือนก่อน +1

    ਨੀਂ ਤੇਰੇ ਦਿਲਰਾਜ ਨੇ,...,ਕੱਲ੍ਹੇ ਰਹਿਣਾ ਨਹੀਯੋ ਸਿੱਖਿਆ..
    ਕੇ ਮੇਰੀ ਸਾਹ ਤੇ, ਸੀ ਨਾਮ ਤੇਰਾ ਲਿਖਿਆ..
    ਤੂੰ ਚੇਤੇਆਂ ਚ ਰਹਿ ਗਈ..., ਸੀ ਗੈਰਾਂ ਉੱਤੇ ਮਰਦੀ....
    ਓਹ ਗੱਲਾਂ ਕਿਥੇ ਰਹਿ ਗਈਆਂ...
    ਜਿਹੜੀਆਂ ਸੀ ਕਰਦੀ...2

  • @God_is_One.
    @God_is_One. ปีที่แล้ว +18

    Got Goosebumps 🔥🔥

  • @vijaydugg2653
    @vijaydugg2653 ปีที่แล้ว +9

    Masterpiece ❤

  • @JustEntertainmentcom
    @JustEntertainmentcom ปีที่แล้ว +5

    Real singing and real music..

  • @parveshsampla3343
    @parveshsampla3343 11 หลายเดือนก่อน +1

    G Khan saab att kra diti song di tan ajj kal de yaar te kudiyan sab fake aa ... Mja aa gya song sun ke bhai g 🎉🎉

  • @pubgwithdilwale9328
    @pubgwithdilwale9328 10 หลายเดือนก่อน +2

    G khan + Garry sandhu bsi g = pure ❤

  • @inderkapurthala1889
    @inderkapurthala1889 ปีที่แล้ว +4

    Lyrics are top notch 👌

  • @govindchhajli9819
    @govindchhajli9819 2 หลายเดือนก่อน

    ਜੇੜ੍ਹੇ ਯਾਰੀ ਵਿੱਚ ਗਦਾਰੀ ਕਰਦੇ ਉਹ ਉਥੇ ਹੀ ਰਹਿ ਜਾਂਦੇ ਹਨ ਤੇ ਜਿਨ੍ਹਾਂ ਨਾਲ ਹੁੰਦੀ ਹੈ ਮਾਲਕ ਉਹਨੂੰ ਆਪੇ ਦਿੰਦਾ ਬਾਬੇ ਬਹੁਤ ਵਧੀਆ ਸਟੋਰੀ ਸੀ ❤❤❤ Love you g

  • @ytgamerfire
    @ytgamerfire 10 หลายเดือนก่อน +2

    chhote bai ik antra hor hunda ta jaan kdd lenda shukkrr h ehna hi h
    king assessssrry king cmposss king voice kingggg written workkk

  • @HarmeetSingh0011
    @HarmeetSingh0011 ปีที่แล้ว +6

    I love this song ❤❤❤❤

  • @RickyKumar-hw7tz
    @RickyKumar-hw7tz 6 หลายเดือนก่อน +1

    ❤❤❤❤ 🎉🎉🎉mja a geya gana sun ke g Khan bhaji nice

  • @Mani-xj7eu
    @Mani-xj7eu หลายเดือนก่อน +1

    Very nice song

  • @MilanSohni
    @MilanSohni 7 หลายเดือนก่อน

    Purani gall yaad agyi super 22ji din ce 8 10vaar suni da ji

  • @Best.punjabistatus
    @Best.punjabistatus 11 หลายเดือนก่อน

    Sachi muchi aa yeh song har ik sache ashiq nal ave he hoea nice ustaad ji

  • @baljeetkaur2551
    @baljeetkaur2551 ปีที่แล้ว +2

    ਸਾਡੇ ਪਿੰਡ ਭਦੌੜ ਦੀ ਸਾਨ ਬਾਈ ਜੀ ਖਾਨ

  • @SAGAR89249
    @SAGAR89249 11 หลายเดือนก่อน +1

    ਓ ਯਾਰ ਕਿੱਥੋਂ ਖੜਨੇ , ਜੋ ਬਣਗੇ ਵਾਪਰੀ ਨੇ ❤❤❤❤❤❤

  • @adib-enc
    @adib-enc ปีที่แล้ว

    This video came up as ads, turns out I'm not skipping this

  • @KulwinderSingh-we3md
    @KulwinderSingh-we3md 11 หลายเดือนก่อน

    ਇੱਕ-ਇੱਕ ਸ਼ਬਦ ਰੂਹ ਤੋ ਬਿਆਨ ਕੀਤਾ ਜੀ !! ੦੭/੧੦/੨੩

  • @deshkataste8386
    @deshkataste8386 2 หลายเดือนก่อน +1

    Mera favourite song h eh ❤

  • @lovepunjab2939
    @lovepunjab2939 2 หลายเดือนก่อน

    ਰਵਾਤੇ ਬਾਈ। ਕੱਲੀ ਕੱਲੀ ਲਾਈਨ ਮੇਰੀ ਕਹਾਣੀ ਨਾਲ ਜੁੜਦੀ ਆ ।
    ਬਿਨ ਤੇਰੇ ਮਰਜੂ, ਮੇਰਾ ਜੇ ਨਾ ਹੋਇਆ ਵੇ,
    ਅੱਜ ਮੈਨੂੰ ਆਖ ਗੀ, ਕਿਓ ਮੇਰੇ ਪਿੱਛੇ ਰੋਇਆ ਵੇ । 😢😢 ਆਹੀ ਹੋਇਆ ਜਮਾ

  • @sukhwindersingh8804
    @sukhwindersingh8804 9 หลายเดือนก่อน

    Sandhu Bai ji na star Bana he Deta❤❤❤

  • @Vicky.981
    @Vicky.981 11 หลายเดือนก่อน

    Last ch ta mja aagya bai jma 👍👍

  • @harpreetpreet2291
    @harpreetpreet2291 2 หลายเดือนก่อน

    APAA TA G KHAN DE FAN HA HOR NI KISE DE BAKI GARRY SANDHU NICE SINGER ❤❤❤

  • @PrincePunia-c1d
    @PrincePunia-c1d ปีที่แล้ว

    Aw song ta zikar da c 😮😮😮😮

  • @RajSimran-gt9wh
    @RajSimran-gt9wh 10 หลายเดือนก่อน +1

    Bohot sohna geet❤

  • @mianiwala40
    @mianiwala40 10 หลายเดือนก่อน +1

    bhout sohna song aa bai

  • @gurmeetSingh-sg6zm
    @gurmeetSingh-sg6zm ปีที่แล้ว

    Galla kithe rah giya ❤

  • @HarpreetSingh-km9yy
    @HarpreetSingh-km9yy 11 หลายเดือนก่อน

    ਯਰਾਨੇ ਪਕੇ ਤੁੜ ਗਈ ਫੜ੍ਹਾ ਗਈ ਲਾ k ਅਗੋਠੀਆ 💍. Bai likheya hi jazzwat wa 💯

  • @SarbuGillz-nz3em
    @SarbuGillz-nz3em ปีที่แล้ว +2

    Bahut nice song❤g Khan always come with something different

  • @harmansidhu2572
    @harmansidhu2572 11 หลายเดือนก่อน

    Bai yrr bahut sohna song aa e kudia hundia hi eda dia ne

  • @LovePreet-z8s
    @LovePreet-z8s 11 หลายเดือนก่อน

    Bhanna bai mera pind aya c main bai da bhot vdda fan bki song vi siraa a❤❤❤

  • @balwinderrambalwinderram
    @balwinderrambalwinderram ปีที่แล้ว +1

    Bohat ghaint song aa bai dil nu lgda sirraa voice and music or video well-done

  • @officialjass9660
    @officialjass9660 ปีที่แล้ว

    Ghaint galbat specially sada khan ❤❤❤❤❤

  • @rajkamboj9064
    @rajkamboj9064 2 หลายเดือนก่อน

    ਮੇਰੇ ਨਾਲ ਵੀ ਸੇਮ ਇੰਜ ਹੀ ਹੋਇਆ ਜਿਵੇਂ ਇਸ ਗੀਤ ਵਿੱਚ ਗਾਇਆ ਪਰ ਇਹ ਗੀਤ ਮੇਰੇ ਨਾਲ ਇੰਜ ਹੋਣ ਤੋਂ ਪਹਿਲਾਂ ਮੈਂ ਇਹ ਗੀਤ ਸੁਣ ਲਿਆ ਸੀ। ਮੈਨੂੰ ਲੱਗਦਾ ਜਿਵੇਂ ਇਹ ਗੀਤ ਮੇਰੇ ਵਾਸਤੇ ਹੀ ਬਣਿਆ ਹੋਵੇ।

  • @MonuSingh-ci3po
    @MonuSingh-ci3po ปีที่แล้ว

    o yarr kitho khadnay jo bangay bpari nay... kia chij gai aa bai ..roh khush karti❤❤❤❤

  • @luckybains4833
    @luckybains4833 ปีที่แล้ว +2

    Eh oh ganna jo sanu purane time vich leh janda,,,jive 🙏 devi rana kaler kanth, m waris, hor kalakar jo sad gaode c,,,,, ❤

  • @karamjitsingh2700
    @karamjitsingh2700 11 หลายเดือนก่อน

    ❤kush ho gya. WAH G khan

  • @lovedeepsingh7489
    @lovedeepsingh7489 5 หลายเดือนก่อน

    Bhane de fan aw bai❤

  • @manjindersingh-vl9iu
    @manjindersingh-vl9iu 11 หลายเดือนก่อน

    Sirra late vere java koi shabad ni end java

  • @rajveerSahota-d7i
    @rajveerSahota-d7i 12 วันที่ผ่านมา

    Bhot nice bnda g khan bai ❤

  • @jobansingh5187
    @jobansingh5187 ปีที่แล้ว

    Der baad kuj changa sunn nu milya bahut khoob G khan bhaji 🎉🎉❤

  • @SaabSaab-is3fg
    @SaabSaab-is3fg 11 หลายเดือนก่อน

    Paji Meri story same to same aa g Khan paji bhut Roya a song sunn ke thank you paji Meri story tusi bane te song play kita❤❤❤

  • @dilbag1086
    @dilbag1086 ปีที่แล้ว

    Kiaa batt ousted ji rooh Kush karti aa tusi ta

  • @Jaani_vloger_0
    @Jaani_vloger_0 10 หลายเดือนก่อน

    Bai kaint gaana yr 😢😢🖤🖤

  • @zainmehar9828
    @zainmehar9828 11 หลายเดือนก่อน +1

    Good and Amaizing Song 😔💯

  • @arshgill5115
    @arshgill5115 11 หลายเดือนก่อน

    Siraaaaa shah ji ❤❤❤❤❤❤❤❤❤❤

  • @ikdeepdhindsa
    @ikdeepdhindsa 11 หลายเดือนก่อน

    Sirra babeyo

  • @SandhuSavan-v6d
    @SandhuSavan-v6d 2 หลายเดือนก่อน

    Boht sona song. Veer da

  • @t0xic666
    @t0xic666 11 หลายเดือนก่อน

    ਲਿਖੋ ਭਾਨਾ ਸਿੱਧੂ ਜਿੰਦਾਬਾਦ ❤❤❤❤❤❤

  • @KishoreKumar-ny3nc
    @KishoreKumar-ny3nc ปีที่แล้ว

    Eh song ni realty aa jo aap bitii aa love you jatto ❤❤ lgge rwo god bless you🙏👍

  • @DilraazSandhu
    @DilraazSandhu 11 หลายเดือนก่อน

    Love you parmatma sda khus rkhe bai ❤❤❤❤❤❤❤❤❤❤❤❤❤

  • @akashghai3032
    @akashghai3032 11 หลายเดือนก่อน

    Same here veer.. J kudi dokhe vaaj nikl sakdi Tah Naal khre yaar bi dokhe de jande..... Same mere naal bi kush Eda hee hoyeya 🖤🥀👈

  • @harmitgafil158
    @harmitgafil158 11 หลายเดือนก่อน

    Eh geet bare Jo schayi aa oh fresh media nu dss ni chahi di aa ...❤

  • @professor6061
    @professor6061 ปีที่แล้ว

    Bhot vadia song ..video shoot Punjab ch kita o us to v vadia

  • @GurpreetSingh-gu6if
    @GurpreetSingh-gu6if หลายเดือนก่อน

    Jado main klla kite v Gaddi vich auna a.ehi gaana sunda a.naale peg launda a.bada rooh nu lgga

  • @singhmanpreet202
    @singhmanpreet202 11 หลายเดือนก่อน

    22 ਭਾਨਾ sidhu jinda badha

  • @jotsingh1556
    @jotsingh1556 11 หลายเดือนก่อน

    😢😢😢 gallan beautiful 🎵 songwriter ❤ yaad aayigii bai

  • @westernboyzpb3150
    @westernboyzpb3150 ปีที่แล้ว

    karan kotha ne ghaint likhea te g khan ne vadia gaya.

  • @mrkalyan4268
    @mrkalyan4268 ปีที่แล้ว

    Love you ustaad ji bahut hi pyara song lagya daata chardikla vich rakhe thonu.❤🙏😘

  • @SahbajKhan-wc4no
    @SahbajKhan-wc4no ปีที่แล้ว +1

    Veere Bhut sohna likheya te gaya Mera drd v same h luv u veere Bhut saraaa pyaar from Sangrur ❤

  • @gurmeetSingh-sg6zm
    @gurmeetSingh-sg6zm ปีที่แล้ว

    Love 🥰 u pra sira krwata yr

  • @RajSimran-gt9wh
    @RajSimran-gt9wh 10 หลายเดือนก่อน +1

    Jamma end❤❤❤😂