Veer kehana sukha pta ohdo lggda jdo raah pye janne jaa whaa pya Jane. 8 aa mere koll akk k kheti ton kuj nhi palhe pyada hun app v bhar da banon lgge aa
@@l.sbhullarzz3197 tere vrge gusse kalli kite ta nhi jehde Jameen hundiya hoya v desh nu gallan kad rhe ne salya ohna wal dekh jehde bina zameen ton v gujara krde ne
Veer ehh v dssi app krrdeo kheti Mere koll 8 aa app krrda kheti 3ja saal hu giya kuj nhi palhe pyada hun taak keha c punjab reh k kmm krra ge hun aak k bhar da Sochi bathe aa veer
@@l.sbhullarzz3197 veere kyu marro marro krde aa ghato ghat 8 kille hege aa je ithe nhi kujj Krna killa bech ke bhar chale jaoge jinna kol jameen nhi hegi oh Vichare apna gujara kri jande aa ohna di kise ne interview nhi kiti oh marro maro nhi krfe tuhade wangu
20 kile vi hon ge te phir vi ehna ne rode reha, es nu lifafe chugan Vale kol paise appne nalo vadh lagde ne, lifafe chugan lag jave eh dhanda kar le jamin lifafe chugan Vale nu De deve, veer Ji eh besarm lok ne
Eho jehe loka da ki banu 15 kile jamin vi hai phir vi Roda hai, jis kol jamin ni oh phir vi waheguru da sukrana karda, 15 kile jamin da malak sarkar kolo bhik magda, kade bejamine ne marn bare ni sochia ,ehna de marn agge rakh liya, ke mar gava ge karja na dena pavega, bete liye naukri di mag dharna la ke kar leni hai,
Farmer's life is very hard or worse in many conditions as it all depends on nature, public system, production etc. This is how they can make some money to run their home.
Jimidar khatam ho jana 2 saal tak babe di gal bilkul sahi mandi band ho jani a pehla khad beej nakli fer Labour dawai mehgyi fertilizers fer parmatma vaari hoya ferda mandi ch jatt roulda
Pau sada mamma kehda jeh dushmani kadni howe Bande nu truck trelor lye dyo bas ...kehn da matlab.....kal 1 ....16chki lye aya 95000 dea 57 kistan ty 5lakh lya.....me keha mammye...🤔😊😄kehda chup kar kam taan eho karna.....bappu kehda lafafe chugn wale chnge....yaa kehe Majhbi singh nu eh zammen ty kahi khan jogi de jyo .....oh kam to chnga .....Ess tarnh nhi chlna pau....
Kharche tan ene vdaa rakhe ne fer kehnde kuz Bach Da ni.kheti nu badnaam na karo.vade vade tractor vade palace ch viah mehnge mobile te har ik kol nawa motorcycle.bachu ga ki fer dasso.assi Jatt fukri te shareeke bazi ne maar laye
Baba g tuhade ta jhona vadia lagda piya aa baki waheguru da sukar kro ene kille bohat aa asi v karde aa kheti kirpa waheguru g di time lagi jnda vadia 4 kille jameen aa bs
ਬਹੁਤੇ ਵੀਰ ਬਾਪੂ ਜੀ ਨੂੰ ਗਲਤ ਠਹਿਰਾ ਰਹੇ ਹਨ ਓਨਾ ਨੇ ਕੋਈ ਗਲਤ ਗੱਲ ਨਹੀਂ ਕਹੀ ਕਿਉਂਕਿ ਮੈਨੂੰ ਖੁਦ ਖੇਤੀ ਕਰਦੇ 30 ਤੋ 35 ਸਾਲ ਹੋ ਗਏ ਬਸ ਖਿਚ ਕੇ ਪੂਰਾ ਬੰਦਾ ਖੇਤੀ ਤੋਂ ਰੋਟੀ ਹੀ ਖਾ ਸਕਦਾ ਜਿਹੜੇ ਮਹਿੰਗੇ ਸੰਦ ਨੇ ਉਹ 10 ਤੋ 15 ਕਿਲਿਆ ਵਾਲੇ ਨੂੰ ਵੀ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਕੁਲ ਮਿਲਾ ਕੇ ਸਰਕਾਰ ਦਵਾਈ ਬੀਜਾਂ ਤੇ ਧਿਆਨ ਨਹੀ ਦਿੰਦੀ ਉਹਨਾਂ ਦੀ ਕਵਾਲਟੀ ਦਿਨ ਪਰ ਦਿਨ ਮਾੜੀ ਹੁੰਦੀ ਜਾ ਰਹੀ ਹੈ ਗੁਲੀ ਡੰਡਾ ਮਰਨੋ ਹਟ ਗਿਆ ਡੀਏਪੀ 600 ਤੋ 1500 ਦਾ ਗਟਾਂ ਹੋ ਗਿਆ ਜਿਹੜੇ ਫੰਗੀਸਾਇਡ ਕੰਮ ਕਰਨ ਵਿੱਚ ਸਮਰੱਥ ਹਨ ਉਹ ਮਹਿੰਗੇ ਬਹੁਤ ਨੇ ਦੱਸੋ ਖੇਤੀ ਕਿਦਰੋ ਸੈਫ ਆ ! ਐਵੇਂ ਫੁਕਰੀਆ ਨਾ ਮਾਰੋ ਉਨ੍ਹਾਂ ਸਰਕਾਰ ਹੋਰ ਚੂੜੀਆਂ ਟਾਈਟ ਕਰੀਂ ਜਾਂਦੀ ਹੈ !! ਕੀ ਜਰ ਰੇਟ ਵਧਦਾ ਤਾ ਉਹ ਵੀ 50 ਰੁਪੈ ਉਸ ਤੋਂ ਜਿਆਦਾ ਤਾਂ ਡੀਜਲ ਤੇ ਖਾਦਾਂ ਵਿੱਚ ਹੀ ਆਪਣੇ ਤੋ ਵਧ ਵਾਂਪਸ ਲੈ ਲਿਆ ਜਾਂਦਾ ਇਸ ਕਰਕੇ ਭਰਾਵੋ ਬਾਬੇ ਦੀਆ ਗੱਲਾ ਵਿੱਚ ਕੋਈ ਵੀ ਝੂਠ ਨਹੀਂ ਸਿਆਣੇ ਬਣੋ ਸਰਕਾਰ ਨੂੰ ਪਾਉ ਲਾਹਣਤਾਂ ਤੇ ਏਕਤਾ ਰੱਖੋ ਜੇ ਇਕ ਬੋਲਦਾ ਉਸ ਦਾ ਸਾਥ ਦਿਉ ਆਪਣੀ -2 ਪ੍ਰਸ਼ੰਸਾ ਨਾ ਕਰੋ ਵੀ ਮੈ ਤਾਂ ਸੌਖਾ ਇਹ ਤਾ ਐਵੀ ਮਾਰੀ ਜਾਦਾ ਕੁੱਲ ਮਿਲਾ ਕਿ ਖੇਤੀ ਕੋਈ ਜਿਆਦਾ ਲਾਹੇਵੰਦ ਧੰਦਾ ਨਹੀਂ ਰਿਹਾਂ ਖਰਚੇ ਜਿਆਦਾ ਨੇ ਕਮਾਈ ਬਹੁਤ ਘਟ ਕਿਉਂਕਿ ਇਸ ਵਿੱਚ ਠੇਕੇ ਤੇ ਲੈ ਕੇ ਆਪਣੇ ਪਰਿਵਾਰ ਪਾਲਣ ਵਾਲੇ ਭਰਾਂ ਵੀ ਸ਼ਾਮਿਲ ਹਨ ਬਾਕੀ ਉਨ੍ਹਾਂ ਨੂੰ ਪੁੱਛ ਕੇ ਦੇਖੋ !! ਧੰਨਵਾਦ 🙏 !!
ਕਿਸ਼ਾਨ ਏਕਤਾ ਜਿੰਦਾਵਾਂਦ !!!
ਬਾਬੇਏ,ਦੀਆ,ਗਲਾਸ,ਸਹੀ,ਨੇ,ਕੋਈ,ਨੀ,ਖੇਤੀ,ਧੰਦਾ,ਪਿਟਧਾ,ਜਾਰਹਾ,ਹੇ,ਕੲਈਆ,ਦੇ,ਇਕ,ਦੋ,ਮੂਲਾਜਮ,ਏ,ਊਹਨਾ,ਨੁ,ਗਲਾ,ਆਦੀਆ,ਨੇ,ਬਾਰਾ,ਕਿਲੇ,ਠਾਰਾ,ਕਿਲੇਏ,ਆਲੇਆ,ਦੇ,ਗੂਰੁਊ,ਘਰ,ਨਾ,ਬੋਲਦੇਏ,ਕੇ,ਲਖ,ਰਪੇਆ,ਕਰਗਿਆ,ਬਾਰਾ,ਕਿਲੇਆ,ਵਾਲਾ
ਠੇਕੇ ਤਾ ਜ਼ਮੀਨਾਂ ਦੇ ਵਧਾਈ ਜਾਂਦੇ ਨੇਂ
ਲਿਫ਼ਾਫ਼ੇ ਚੁੱਕਣ ਵਾਲੇ। ਤੁਹਾਡੇ ਵਾਂਗ ਕਿਲਿਆਂ ਦੇ ਮਾਲਕ ਨਹੀਂ
ਜਮੀਨ ਵੇਚ ਕਿ ਦਿਹਾੜੀ ਕਰ ਸਾਈਕਲ ਤੇ ਟਿਫਨ ਟੰਗ ਕਿ ਮੋਗੇ ਸ਼ਹਿਰ ਵਿੱਚ ਜਾਇਆ ਕਰ
Nice
ਮੈਂ ਕਰਨਾਲ ਜ਼ਿਲੇ ਵਿਚ ਰਹਿੰਦਾ ਹਾਂ, ਇਥੇ ਸੱਠ ਹਜ਼ਾਰ ਕਿੱਲੇ ਦਾ ਠੇਕਾ ਹੈ। ਤੇਰਾਂ ਕਿਲਿਆਂ ਦਾ ਸੱਤ ਲੱਖ ਅਸੀ ਹਜ਼ਾਰ ਬਣਦਾ ਹੈ। ਯਾਨੀ ਕਿ ਪੈਂਟ ਹਜ਼ਾਰ ਰੁਪਏ ਪ੍ਰਤੀ ਮਹੀਨਾ। ਕਿਸੇ ਨੂੰ ਭੁਖਾ ਮਰਨ ਦਾ ਸ਼ੌਕ ਹੋਵੇ ਤਾਂ ਗੱਲ ਵਖਰੀ ਹੈ। ਐਂਵੇ ਖੇਤੀ ਨੂੰ ਬਦਨਾਮ ਨਾ ਕਰੋ।
60000 nu lvega kon theke te...jdo fsl hono htti jndi aa... kharche vdd rhe aa
Yarr 60.000 kun theka deda sade te tarntarn veche 50.000 nu v koei nhi laeda
Es var me khud 45.000 hjar nu me deti aa tarle mar mar ke
ਜਟ ਸਾਰੇ ਜਗ ਦਾ ਢਿੱਡ ਭਰਦਾ । ਪਰ ਕਮੈਟਾ ਚ ਜਟ ਨੂੰ ਮਾੜਾ ਬੋਲਿਆ ਜਾਦਾ । ਇਹ ਸਾਡਾ ਪਿਤਾ ਪੁਰਖੀ ਕਿੱਤਾ ਪਰ ਸਾਨੂੰ ਸਰਕਾਰ ਤੇ ਮੌਸਮੀ ਮਾਰਾ ਮਾਰ ਗਈਆ
Ki gal kalle jatt hi kheti krde ne ? dikhawe v jatt hi krde ne kde aa v likh dya kro,
Acha acha mainu lga sayd kissan kheti krde ne
Kisaan hunda bomduo jatt caste onu farmer bnata😂😂
Right g
ਗਰੀਬਾਂ ਦਾ ਰੋਜਗਾਰ ਵੀ ਤੇਰੇ ਤੌ ਨਹੀ ਜਰ ਹੁੰਦਾ
Good bhai ji Sahi kiya to sahi Kuchh Bhi Nahin
ਉਹ ਭਰਾ ਮੇਰੇ ਕੋਲ ਇਕ ਕਿਲਾ ਜਮੀਨ ਹੋਵੇ ।ਅਸੀਂ ਬਾਹਰ ਧਕੇ ਨਾ ਖਾਈਏ।
ਸੂਕਰ ਕਰ ਪ੍ਰਮਾਤਮਾ ਦਾ,ਤੇਰੇ ਕੋਲ ਪੰਦਰਾਂ ਕਿਲੇ ਜਮੀਨ ਹੈ
Veer kehana sukha pta ohdo lggda jdo raah pye janne jaa whaa pya Jane. 8 aa mere koll akk k kheti ton kuj nhi palhe pyada hun app v bhar da banon lgge aa
@@l.sbhullarzz3197 tere vrge ne othe jake bhande manjne hor tun Othe jake kehda Manager lg jana gallan krda vda syanaa
@@NavdeepSingh-wp3st chal mhent da mull da pyada othe
thude barge ta nhi sarkara de tatu bnne
@@l.sbhullarzz3197 tere vrge gusse kalli kite ta nhi jehde Jameen hundiya hoya v desh nu gallan kad rhe ne salya ohna wal dekh jehde bina zameen ton v gujara krde ne
ਕਮ ਕਰਨਾ ਨੀ ਵੇਹਲੇ ਰਹਿਣਾ ਸਰਕਾਰ ਤੋਂ ਮੰਗਣ ਲਈ ਨਿਤ ਧਰਨੇ ..ਹੁਣ ਆਪਾਂ ਕਿਸਾਨ ਨਹੀਂ ਮੰਗਤੇ ਬਣ ਗਏ ...ਜੇ ਨਹੀਂ ਨਫ਼ਾ ਤਾ ਵੇਚ ਕੇ ਕੋਈ ਹੋਰ ਕਿੱਤਾ ਕਰੋ ਪਰ ਖੇਤੀ ਨੂੰ ਬਦਨਾਮ ਨ ਕਰੋ ...ਇਹਦੇ ਵਰਗਾ ਕਿੱਤਾ ਕੋਈ ਨੀ ..
Kun krda kam Ambani
kechna suokha kheti krke dekho krcha kina te bchda kuj v nhi jo kheti krda ohnu puch k dekho
ਕਮ ਤਾ ਭਈਏ ਜਾ ਸਿਰੀ ਹੋਈ ਕਰਦੇ ਆ ..ਆਪਾਂ ਤਾ ਸਿਰੋਂ ਸਰਦਾਰ ਵੀਰ ਜੇ ਨਹੀਂ ਤਾ ਦੱਸ .ਆਪਾਂ ਤਾ ਧਰਨੇ ਜਾ ਬੱਸ ਗੀਤਾਂ ਦੀਆਂ ਬੜਕ ਜੋਗੇ ਹੋਈ ਆ ..
ਜਿਹੜੇ ਕਿਹੇਂਦੇ ਖੇਤੀ ਚ ਕੁੱਝ ਬੱਚਦਾ ਨੀ ,ਸਾਡੇ ਨਾਲੋਂ ਤਾਂ ਕਾਗਜ ਚੁੱਕਣ ਆਲੇ ਚੰਗੇ ਨੇ ਫੇਰ ਆਪ ਓਹ ਕੰਮ ਕਰਨ ਲੱਗ ਜਾਓ, ਜਮੀਨ ਓਨਾ ਨੂੰ ਦੇਦੋ ਕਿਉ ਤੰਗ ਹੋਨੇ ਗਿਓ
ਮੇਰੇ ਕੋਲ ਬਾਰਾਂ ਕਿੱਲੇ ਜ਼ਮੀਨ ਆ ਸਭ ਕੁਝ ਆ ਮੇਰੇ ਕੋਲ ਐਵੇਂ ਖੇਤੀ ਨੂੰ ਬਦਨਾਮ ਨਾ ਕਰੋ ਖੇਤੀ ਸਭ ਕੁਝ ਦੇਂਦੀ ਆ
Bilkul shi gall aa bai ji
Veer ehh v dssi app krrdeo kheti
Mere koll 8 aa app krrda kheti 3ja saal hu giya kuj nhi palhe pyada hun taak keha c punjab reh k kmm krra ge hun aak k bhar da Sochi bathe aa veer
@@l.sbhullarzz3197 veere kyu marro marro krde aa ghato ghat 8 kille hege aa je ithe nhi kujj Krna killa bech ke bhar chale jaoge jinna kol jameen nhi hegi oh Vichare apna gujara kri jande aa ohna di kise ne interview nhi kiti oh marro maro nhi krfe tuhade wangu
ਠੇਕੇ ਤੇ ਦੇਂਦਾ ਹੋਣਾ
@@dawinderduggal6760 Maro Maro ta kiti nhi kmm di mhent mangde aa jini mhent krrde ohna hi haak milje sarkara ta ohna v haak nhi dinde
ਬਾਬਾ ਜੀ ਲਿਫਾਫੇ ਚੁਗਣ ਵਾਲਾ ਕੰਮ ਚੰਗਾ ਲਗਿਆ ਤਾਂ ਕੰਮ ਕਰ ਲਵੋ ਬਹੁਤ ਮਨਾਫਾ ਹੈ ਜੇਕਰ ਕੁਝ ਨਹੀਂ ਬਚਦਾ ਦਿਹਾੜੀ ਕਰਨ ਲੱਗ ਜਾ ਸਭ ਝੂਠ ਬੋਲਦੇ ਹਨ
Chitad Singh g koi jhooth. Ni
💯 ਗੱਲ ਸਹੀ ਹੈ ਬਾਬਾ ਜੀ ਦੀ
Wahguru kee tey kithey youtube 🇦🇺👶🙏💚
ਤੁਹਾਨੂੰ ਕਿਨੇ ਕਿਹਾ ਕਿ47000 ਠੇਕੇ ਤੇ ਕਿਲਾ ਲਵੋ
ਇੱਸ ਬਾਬੇ ਦੀ ਜ਼ਮੀਨ ਸਰਕਾਰ ਜਪਤ ਕਰ ਲਵੇ ਇਸ ਬਾਬੇ ਲਿਫਾਫੇ ਚੁਗਣ ਵਾਸਤੇ ਖਾਲੀ ਤੇਰਾ ਦਿੱਤਾ ਜਾਵੇ ਸ਼ਰਮ ਨਹੀਂ ਆਉਂਦੀ ਇਸ ਬਾਬੇ ਨੂੰ ਪੰਦਰਾਂ ਕਿਲੇ ਜਮੀਨ ਹੋਣ ਤੇ ਰੋਈ ਜਾਂਦਾ ਹੈ ਮੈਂ ਵੀ ਜੱਟ ਹਾਂ ਦੋ ਤਿੰਨ ਕਿੱਲੀਆਂ ਵਾਲਾ ਤਾ ਗਰੀਬ ਮੰਨਦੇ ਹਾ
Veere ehna ne royi jana eh ta greeb di thali wal dekh ke sadi jande aa
15ਕਿਲੇ ਲਫਾਫੇ ਚੁਗਣ ਵਾਲੇ ਨੂੰ ਦੇਦੇ ਫੇਰ
Tu lfafe chukn wala a ??
20 kile vi hon ge te phir vi ehna ne rode reha, es nu lifafe chugan Vale kol paise appne nalo vadh lagde ne, lifafe chugan lag jave eh dhanda kar le jamin lifafe chugan Vale nu De deve, veer Ji eh besarm lok ne
ਤੂੰ ਵੀ ਲਿਫਾਫੇ ਚੁਗਨ ਲੱਗ
ਇਹ ਖੇਤੀ ਨੂੰ ਬਦਨਾਮ ਕਰ ਰਿਹਾ ਹੈ ਤਾਂ ਕੇ ਲਾਈ ਲੱਗ ਲੋਕ ਜ਼ਮੀਨ ਵੇਚ ਕੇ ਬਾਹਰ ਭੱਜ ਜਾਣ ਮੇਰੇ ਕੋਲ ਅੱਠ ਕਿੱਲੇ ਜ਼ਮੀਨ ਹੈ ਕੋਈ ਨਸਾ ਤੇ ਗਲਤ ਕੰਮ ਨਾ ਕਰੋ ਕਿਸੇ ਚੀਜ਼ ਦੀ ਘਾਟ ਨਹੀਂ
ਜ਼ਮੀਨਾਂ ਕੋਠੀਆਂ ਕਾਰਾਂ ਕੋਲ , ਪੁੱਤ ਅਮਰੀਕਾ ਕਨੇਡਾ, ਇਹ ਗਰੀਬ ਲੋਕ ਫਿਰ ਵੀ ਦੁਖੀ
ਹੋਰ ਵੀ ਫ਼ਸਲਾਂ ਬੀਜ ਲਿਆ ਕਰੋ
sach a jama ji
ਤੁਸੀ ਵੀ ਲਫਾਫੇ ਚੁਗ ਲਿਆ ਕਰੋ ਤੁਹਾਡੀ ਵੀ 1000 ਦਿਹਾੜੀ ਪੈ ਜਾਵੇ
Fudu bna rkhya yaar ena ne naam sarkar nu badnam krn de mare hor bas
Waheguru ji good ji
Karhce ghat karo
ਬਾਬਾ ਜੀ ਜੇਕਰ ਕੁਦਰਤ ਨੂੰ ਹਮੇਸਾ ਯਾਦ ਰੱਖਿਆ ਹੋਵੇ ਤਾਂ ਕੁਦਰਤ ਸਭ ਕੁਝ ਦੇ ਦਿੰਦੀ ਹੈ ਜਦੌ ਤੇਰੇ ਵਰਗੇ ਕੋਲ ਜਿਆਦਾ ਫਸਲ ਹੋ ਜਾਂਦੀ ਹੈ ਤਾਂ ਕਦੇ ਕੁਦਰਤ ਦਾ ਧਨੰਵਾਦ ਕੀਤਾ ਜਾਂ ਕਿਸੇ ਹੋਰ ਦਾ ਖਿਆਲ ਰੱਖਿਆ ਹੁਣ ਨਾ ਰੋ ਕੁਦਰਤ ਸਭ ਨੂੰ ਬਰਾਬਰ ਰੱਖਦਾ
ਤੂ ਲਫਾਫੇ ਚੁੱਕਣੇ ਸੁਰੂ ਕਰ ਪੈਲੀ ਲਫਾਫੇ ਚੁੱਕਣ ਵਾਲੇ ਨੂੰ ਦੇਦੇ
15 kille kise nu dede fr lafafe chukan jaeyaa krr
Wah ji wah, shi ਕਿਹਾ
Eho jehe loka da ki banu 15 kile jamin vi hai phir vi Roda hai, jis kol jamin ni oh phir vi waheguru da sukrana karda, 15 kile jamin da malak sarkar kolo bhik magda, kade bejamine ne marn bare ni sochia ,ehna de marn agge rakh liya, ke mar gava ge karja na dena pavega, bete liye naukri di mag dharna la ke kar leni hai,
Fudu bna reha tekhe te 750000Banda Jane ki ik month da 61000 Banda a
Boht sare lokan di fasla khrb hoye a chlo rab sukh rakhe sab theek ho jna
Farmer's life is very hard or worse in many conditions as it all depends on nature, public system, production etc. This is how they can make some money to run their home.
ਜੇਕਰ ਹੁਣ ਲਿਫਾਫੇ ਚੁਕਕੇ ਸਰਦਾ ਤਾ ਰੋਕੇਆ ਕਿਸ ਨੇ ਚੁਕ ਲੈ
Jimidar khatam ho jana 2 saal tak babe di gal bilkul sahi mandi band ho jani a pehla khad beej nakli fer Labour dawai mehgyi fertilizers fer parmatma vaari hoya ferda mandi ch jatt roulda
ਆਪਾ ਕੁਦਰਤ ਦੇ ਵੈਰੀ ਬਣ ਗੇ ਕੁਦਰਤ ਆਪਣੀ
Geet kara ne jatta nu badnam karde a
ਵੀਰ ਜੀ ਜਮੀਨ ਬੋਹਾਤ ਮੁਸ਼ਕਲ ਬਣਾਹੀ ਹੈ
ਬਾਬਾ ਜੀ ਫਿਰ ਕਿਸਾਨਾ ਦੀਆਂ ਆਕੜਾ ਕਾਹਦੀਆ ਆ ਹੁਣ ਮੰਡੀਆਂ ਚ ਸੀਜਨ ਚੱਲ ਰਿਹਾ ਜੇ ਕਿਸੇ ਕਿਸਾਨ ਨੂੰ ਕਹਿ ਦੇਈਏ ਕਿ ਬਾਈ ਟਰੈਕਰ ਟਰਾਲੀ ਸਾਈਡ ਤੇ ਕਰ ਦੋ ਕਿ ਟਰੱਕ ਵੀ ਲੋਡ ਕਰਨੇ ਆ ਅੱਗੋਂ ਪੁਠਾ ਬੋਲਦੇ ਜੇ ਆਕੜ ਐਨੀ ਰੱਖਣੀ ਫਿਰ ਰੋਣਾਂ ਕਾਹਦਾ
Glti twadi a university kol bhajde o nve bij len asi apna bij rakhne 65000 da killa niklya 5000 kharcha hoya ve 26 kille di kheti a
Jo kheti karda ohi janda k kheti Cho ki bachda ?
Fir sad deo jmin te kagj chuk k dehk lo
Babe Teri ta ijjat bahut a leffe chgun wale nu push me dekh
Ganya ch Jatt a hun kisana da burahal ho gaya sada
Fr tu v lefafe chugn lag ja
ਸਹੀ ਗੱਲ ਹੈ ਵੀਰ ਦੀ
Help karo kisana de
Vech deo jmeen fir sara Kush a munda kudi Canada set a bus Apna app nu Nang dass da a. Jatt sara Kush a kol enha da
AAP aale comment paai jaande aa k Banda aiwe jhooth bolda , dekheo TV te kissana di advertisement v aa jaani ke Kejriwal ne kinne sukhi karte
Sab kuj hude Rona ni chahida rab chahi tra rava deda he YG sukh mang
Pau sada mamma kehda jeh dushmani kadni howe Bande nu truck trelor lye dyo bas ...kehn da matlab.....kal 1 ....16chki lye aya 95000 dea 57 kistan ty 5lakh lya.....me keha mammye...🤔😊😄kehda chup kar kam taan eho karna.....bappu kehda lafafe chugn wale chnge....yaa kehe Majhbi singh nu eh zammen ty kahi khan jogi de jyo .....oh kam to chnga .....Ess tarnh nhi chlna pau....
Jameen lafala walian nu da dina a
Sade.ta.Free.chkde.gata
Jo comments vich kehade lafafe hi choglo ohna nu jabab eko aa roti khani shado frr pta lggo kisana di jarurt kini aa bakbas ta Marni sukhi aa
ਬਾਬਾ15ਕਿਲੀਆ,ਵਾਲਾ,ਸਰਦਾਰ,ਹੈ,ਬਾਬਾ,,ਸਾਡੇ,ਵਰਗੀਆ,ਨੂ,ਪੂਸ,2ਕਿਲੇ,ਨੇ,
Garib nu tuc v garib ni samjda rab jo v krda chaga krda
Kdi kise kisan nll reh k dekhi frr veer boli ghrr bathe bolna sukhaa
Veer dakha a sara kuj
Baba ji 2 sal ni kheti khatam hogi
Yer bagvani kro
Kharche tan ene vdaa rakhe ne fer kehnde kuz Bach Da ni.kheti nu badnaam na karo.vade vade tractor vade palace ch viah mehnge mobile te har ik kol nawa motorcycle.bachu ga ki fer dasso.assi Jatt fukri te shareeke bazi ne maar laye
Far lefifa chugan lag ja
Bud mavan nu kheti karda, lifafe chugan lag ja,
Gad den lag jo
Sarkar jimevar nahi is kam di
Baba g tuhade ta jhona vadia lagda piya aa baki waheguru da sukar kro ene kille bohat aa asi v karde aa kheti kirpa waheguru g di time lagi jnda vadia 4 kille jameen aa bs
Veer.je.majdoor.v.apnal.kam.karda
ਬਾਬਾ ਕੁਸੀ ਪੋਰੀ ਜਾਦਾ 🙄🙄
Koi v bisnes ghate wala hove shad dena chahida. Koi hor nal kita shuru kar lains chahida🙏🦿🚶🚶♀️👨🎓👩🎓🥰🥰
baba teri kismat ch hi rona likhya .baki 15 kille thore nahi.
sirf 5 kilee mare nam kr dy bapu fir dek kuj bachda k nai,,, gallan kran nu ta sab kri jande aa
Mhant kr ka bnao 5 kila