CM ਭਗਵੰਤ ਮਾਨ ਨੇ ਚੱਕਤੇ ਪਰਦੇ, ਚੰਨੀ ਬਾਰੇ ਖੁਲਾਸਾ - ਕੈਮਰੇ ਮੂਹਰੇ ਆਇਆ ਖਿਡਾਰੀ

แชร์
ฝัง
  • เผยแพร่เมื่อ 30 พ.ค. 2023
  • #PrimeAsiaTV #BhagwantMaan #CharanjitChanni
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 393

  • @ManjitSingh-mn9qu
    @ManjitSingh-mn9qu ปีที่แล้ว +34

    ਬਾਦਲਾਂ ਦੀ ਵੀ ਜਾਂਚ ਹੋਵੇ।ਇਹ ਨਾ ਹੋਵੇ ਗਰੀਬ ਫੜੇ ਲਏ ਜਾਣ ਤਕੜੇ ਬਚ ਜਾਣ।

    • @kamalsinghkamal2595
      @kamalsinghkamal2595 ปีที่แล้ว +2

      ਕੀ ਚਨੀ ਦਾ ਨਾਂਮ ਗਰੀਬਾਂ ਚ ਆਉਂਦਾ

    • @satojsatoj3208
      @satojsatoj3208 ปีที่แล้ว +2

      ਗਰੀਬ 😂😂😂😂

    • @satnamsingh1213
      @satnamsingh1213 ปีที่แล้ว +3

      ਓਹਨਾ ਤੋਂ ਡਰ ਲਗਦਾ

    • @singhjagtar9788
      @singhjagtar9788 ปีที่แล้ว +2

      ਗਰੀਬ ਚੰਨੀ 😅😅😅😅

    • @nirmalsingh9703
      @nirmalsingh9703 ปีที่แล้ว +2

      One who ask crores of rupees for job how you can say he is poor

  • @avtarsinghdhiman2485
    @avtarsinghdhiman2485 ปีที่แล้ว +82

    ਜਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲ ਗਿਆ ਹੋਵੇ ❤️👍🙏🏿

  • @sukhjinderkaur1417
    @sukhjinderkaur1417 ปีที่แล้ว +52

    ਇਸ ਤਰਾ ਇਮਾਨਦਾਰੀ ਨਾਲ ਕਮ ਕਰਦੇ ਰਹੋ ਪਰਮਾਤਮਾ ਆਪ ਹੀ ਸਹਾਇਤਾ ਕਰੂ

  • @rbrar3859
    @rbrar3859 ปีที่แล้ว +59

    ਮਾਨ ਸਾਹਬ, ਪੰਜਾਬ ਨੂੰ ਤੁਹਾਡੇ ਤੇ ਬਹੁਤ ਮਾਣ ਹੈ,
    ਇਹ ਚੋਰ ਕਿਸੇ ਤੋਂ ਕਾਬੂ ਨਹੀਂ ਆਏ ਸੀ,
    ਹੁਣ ਇਹਨਾਂ ਨੂੰ ਸੱਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
    ਧੰਨਵਾਦ ਮਾਨ ਸਾਹਬ ਜੀ।

    • @manjitsinghkhalsa558
      @manjitsinghkhalsa558 ปีที่แล้ว

      ਤੇ ਜਿਹੜਾ ਇਸ ਦੇ ਬਾਪ ਕੇਜਰੀਵਾਲ ਨੇ ਦਿੱਲੀ ਵਿੱਚ ਘੋਟਾਲੇ ਕੀਤੇ ਉਹ,ਇਹ ਉਸ ਦਾ ਪੁੱਤ ਹੈ ਤੇ ਨਾਲੇ ਚੇਲਾ ਭੰਡ ਜੇ ਇਸ ਨੇ ਰਿਸ਼ਵਤ ਦੇ ਕੇ ਨੋਕਰੀ ਲਈ ਹੈ ਉਸ ਨੂੰ ਨੋਕਰੀ ਤੋਂ ਬਰਖਾਸਤ ਕਰਕੇ ਉਸ ਨੂੰ ਜੇਲ ਭੇਜਿਆ ਜਾਵੇ ਤੇ ਜਿੰਨੇ ਮਹੀਨੇ ਤਨਖਾਹਾਂ ਲਈਆਂ ਹਨ ਉਹ ਵਿਆਜ਼ ਸਮੇਤ ਵਾਪਸ ਲੈਣ ਤੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਤੇ ਬਣਦੀ ਕਾਰਵਾਈ ਕਰਕੇ ਖਿਡਾਰੀ ਨੂੰ ਜੇਲ ਭੇਜਿਆ ਜਾਵੇ

  • @singhjagtar9788
    @singhjagtar9788 ปีที่แล้ว +41

    ਬਹੁਤ ਵਧੀਆ ਕਦਮ, ਰਵਾਇਤੀ ਆਦਤਾਂ ਦਾ ਭਾਂਡਾ ਭੰਨਣ ਲਈ ਇਹ ਜ਼ਰੂਰੀ ਸੀ, ਅਜੇ ਹੋਰ ਵੀ ਬਹੁਤ ਕੰਮ ਕਰਨ ਦੀ ਲੋੜ ਹੈ । ਇਹੋ ਜਿਹੇ ਕੰਮ ਜ਼ਿਹਨਾਂ ਨੇ ਕੀਤੇ ਨੇ ਟੰਗਣੇ ਜਰੂਰੀ ਹਨ।

  • @viansingh1825
    @viansingh1825 ปีที่แล้ว +39

    THANK YOU SO MUCH HONOURABLE CM MAAN SAAB!!👏🏻👏🏻👏🏻👏🏻❤️💪💪❤️❤️❤️❤️❤️

  • @yadwindersandhu5866
    @yadwindersandhu5866 ปีที่แล้ว +81

    ਬੱਲੇ ਮਾਨ ਸਾਹਬ, ਸੱਚ ਨੂੰ ਸਦਾ ਸਲਾਮ ।

    • @manjitsinghkhalsa558
      @manjitsinghkhalsa558 ปีที่แล้ว +3

      ਇਸ ਨੇ ਪੰਜਾਬ ਦਾ ਪਾਣੀ ਲੁਟਾਉਣ ਵਿੱਚ ਕੋਈ ਕਮੀਂ ਨਹੀਂ ਛੱਡੀ ਤੇ ਨਹਿਰਾਂ ਵਿੱਚ ਲਫਾਫੇ ਦੇ ਤੱਪੜ ਵਿਛਾ ਰਿਹਾ ਹੈ ਤੇ ਹੁਣ ਰਾਜਸਥਾਨ ਨੂੰ 2 ਘੰਟਿਆਂ ਵਿੱਚ ਪਾਣੀ ਦੇਣ ਲਈ ਤਿਆਰ ਬੈਠਾ ਹੈ ਤੁਹਾਨੂੰ ਲੋਕਾਂ ਨੂੰ ਇਸ ਦੀਆਂ ਗੱਲ਼ਤੀਆਂ ਨਜ਼ਰ ਨਹੀਂ ਆਉਂਦੀਆਂ ਸੁੱਤੇ ਪਏ ਹੋ ਜਿੱਥੇ ਕੋਈ ਵੀ ਭਰਤੀ ਹੁੰਦੀ ਹੈ ਉਸ ਭਰਤੀ ਵਿੱਚ ਬਾਹਰਲੀਆਂ ਸਟੇਟਾਂ ਦੇ ਲੋਕਾਂ ਨੂੰ ਭਰਤੀ ਕਰ ਰਿਹਾ ਤੇ ਕੇਜਰੀਵਾਲ ਦੇ ਰਿਸ਼ਤੇਦਾਰਾਂ ਨੂੰ ਚੰਨੀ ਤੇ ਝੂਠਾ ਇਲਜਾਮ ਲਗਾ ਰਿਹਾ 3 ਮਹੀਨੇ ਲਈ ਬਣਾਏ ਗਏ ਮੁੱਖ ਮੰਤਰੀ ਤੇ 3 ਮਹੀਨੇ ਵਿੱਚ ਉਹ ਇੰਨੇ ਵੱਡੇ ਪੱਧਰ ਉੱਤੇ ਘਪਲਾ ਕਰ ਗਿਆ ਹੋਵੇਗਾ 3 ਮਹੀਨੇ ਵਿੱਚ ਤਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਜਾਂ ਸਮਝ ਆਉਂਦੀ ਹੈ ਬੇਵਕੂਫ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਇਹ ਭੰਡ

    • @karamjitsekhon498
      @karamjitsekhon498 ปีที่แล้ว

      Soon ਭੰਡ ਬੇਨਕਾਬ ਹੋਣ ge.....

  • @seeratgill92
    @seeratgill92 ปีที่แล้ว +39

    ਸਲੂਟ ਆ ਜੀ ਤੁਹਾਡੀ ਇਮਾਨਦਾਰੀ ਨੂੰ, ਇਸੇ ਤਰ੍ਹਾਂ ਕੰਮ ਕਰਦੇ ਰਹੋ ਸਰ ਜੀ

  • @DilbagSingh-pw7mh
    @DilbagSingh-pw7mh ปีที่แล้ว +9

    ਮਾਂਨ ਸਾਹਿਬ। ਬਸ ਇਸੇ ਤਰਾਂ ਲਗੇ ਰਹੋ ਧੰਨਵਾਦ

  • @bbkkbvjjjjjnbbbbnnjjj
    @bbkkbvjjjjjnbbbbnnjjj ปีที่แล้ว +89

    ਚੱਕਲੋ ਚੰਨੀ ਨੂੰ ਮਾਨ ਸਾਬ ਕੋਈ ਚੋਰ ਬਚਣਾ ਨੀ ਚਾਹੀਦਾ

    • @inderjetsingh3175
      @inderjetsingh3175 ปีที่แล้ว

      Kung.not.Mr.skate.deranged.under.fermented.khudvhirmafiachitedebkekia.do.RKHEL.hehehe.nhdamurdabaad.Delhi.d's.fall.hehe.Mali.readability.mrude.best.choir.ani.Muncie.Benin.WALA.nhdamurdabaad.BKVAS.karta.mea.grandma.Shakespearean.murfabaad

    • @balvirsandhu
      @balvirsandhu ปีที่แล้ว +3

      🙏। 👍

    • @amritpaldhanoa6391
      @amritpaldhanoa6391 ปีที่แล้ว +2

      👍👍👍👍👍👍👍👍👍👍👍

  • @devrajsalaria3333
    @devrajsalaria3333 ปีที่แล้ว +19

    Great Yaar bhagwant mann tuhada koi jawab nahin.Really you deserve all praise for the promise you made and executed it in front of the media.Salute to you.

  • @avtarsinghdhiman2485
    @avtarsinghdhiman2485 ปีที่แล้ว +38

    ਜੁਗ ਜੁਗ ਜੀਵੇ ਮਾਨਾ, ਵੇ ਤੂੰਂ ਮਾਣ ਪੰਜਾਬੀਆਂ ਦਾ 👍❤️🙏🏿

  • @navneetkalra3772
    @navneetkalra3772 ปีที่แล้ว +32

    ਚਰਨਜੀਤ ਸਿੰਘ ਚੰਨੀ, ਤੇਰੇ ਤੋਂ ਬੇਸ਼ਰਮ ਬੰਦਾ ਮੈਂ ਕਦੀ ਨਹੀਂ ਵੇਖਿਆ ਜੋ ਕਿ ਪਟਿਆਲਾ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜਾ ਕੇ ਆਪਣੀ ਇਮਾਨਦਾਰੀ ਦਾ ਭੰਡੀ ਪ੍ਰਚਾਰ ਕਰਦਾ ਨਹੀਂ ਥੱਕਦਾ ਹੀ ਪਰ ਅੱਜ ਮੁੱਖ ਮੰਤਰੀ ਪੰਜਾਬ ਵਲੋਂ ਸਾਰੇ ਸਬੂਤਾਂ ਸਮੇਤ ਖਿਡਾਰੀ ਅਤੇ ਉਸ ਦੇ ਪਿਤਾ ਨੂੰ ਮੀਡੀਆ ਦੇ ਸਾਹਮਣੇ ਲਿਆ ਕੇ ਸਾਰੀ ਘਟਨਾ Word to Word ਮੀਡੀਆ ਸਾਹਮਣੇ ਜਨਤਕ ਕੀਤੀ ਗਈ। ਗੁਰਦੁਆਰਾ ਸਾਹਿਬ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਇਨਸਾਨ ਝੂਠੀ ਸਹੁੰ ਚੁੱਕਦਾ ਹੈ, ਉਸ ਦਾ ਕਦੇ ਭਲਾ ਨਹੀਂ ਹੁੰਦਾ। ਮਾਨ ਸਰਕਾਰ ਜ਼ਿੰਦਾਬਾਦ।

    • @mannagra9825
      @mannagra9825 ปีที่แล้ว +5

      Dekh lo haal channi da tahi yaar Punjab nu shad ke jaa rehe Punjabi

    • @jaswindersinghbahga2340
      @jaswindersinghbahga2340 ปีที่แล้ว

      ਜੇ ਕੈਪਟਨ ਅਮਰਿੰਦਰ ਝੂਠੀ ਸੋਹ ਖਾ ਸਕਦਾ ਉਹ ਵੀ ਸਾਰਿਆਂ ਦੇ ਸਾਹਮਣੇ ਉੱਦੇ ਹੀ ਚੰਨੀ ਬੇਸ਼ਰਮ ਨੇ ਖਾ ਲਈ।

    • @harrykahlon3381
      @harrykahlon3381 ปีที่แล้ว

      Koi na ruk jyo pata lag ju ga veer sabar rakho

  • @beantkaursidhu460
    @beantkaursidhu460 ปีที่แล้ว +28

    ਵਾਹ ਜੀ ਵਾਹ ! ਸਲਾਮ ਹੈ ਵੀਰ ਤੁਹਾਨੂੰ 🙏🙏 ਆਵਦੇ ਖਿਲਾਫ ਬੋਲਣ ਵਾਲੇ ਕਈ ਭੌਂਕਿਆਂ ਦੀ ਬੋਲਤੀ ਬੰਦ ਕਰ ਦਿੱਤੀ । ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ । ਜਸਇੰਦਰ ਤੇ ਵੀ ਵਾਹਿਗੁਰੂ ਜੀ ਕਿਰਪਾ ਬਣਾਕੇ ਰੱਖਣ । ਉਹਨਾਂ ਬਾਪ ਬੇਟੇ ਨੇ ਵੀ ਸਭ ਦੇ ਸਾਹਮਣੇ ਆ ਕੇ ਕਿਸੇ ਦੀ ਕਰਤੂਤ ਨੰਗੀ ਕਰਨ ਦੀ ਹਿੰਮਤ ਦਿਖਾਈ ਹੈ

  • @rbrar3859
    @rbrar3859 ปีที่แล้ว +38

    ਮਾਨਾਂ ਤੇਰੀਆਂ ਰੀਸਾਂ ਕੋਈ ਹੋਰ ਨਹੀਂ ਕਰ ਸਕਦਾ, ਮਾਨ ਸਾਹਬ ਤੁਸੀਂ ਵਾਕਿਆ ਹੀ ਇਮਾਨਦਾਰ ਮੁੰਖਮੰਤਰੀ ਹੋ।
    ਧੰਨਵਾਦ ਜੀ।

    • @inderjetsingh3175
      @inderjetsingh3175 ปีที่แล้ว

      Chorlutereamafiachite.d's.blemish.do.RKHEL.Georgia.dai.tiktabhiamafianuvechn.semantically.murder.baad

  • @viansingh1825
    @viansingh1825 ปีที่แล้ว +48

    BHAGWANT MAAN SAAB IS A REAL LIFE HERO!!💪💪💪❤️❤️❤️👏🏻👏🏻👏🏻👏🏻👍👍👍👍👍

  • @harjinderkaur8841
    @harjinderkaur8841 ปีที่แล้ว +11

    ਵਾਹੇ,ਗੁਰੂਜੀ,ਤੁੱਹਾਡਾ,ਭੱਲਾ,ਕੱਰਨ,ਮਾਨ,ਵੀਰ

  • @JaspalSingh-wr8io
    @JaspalSingh-wr8io ปีที่แล้ว +13

    ,,ਬਹੁਤ ਬਹੁਤ ਵਧੀਆ

  • @lovesingh5182
    @lovesingh5182 ปีที่แล้ว +2

    ਮੰਨੋ ਜਾਂ ਨਾ ਮੰਨੋ ਪਰ ਬਹੁਤ ਹੀ ਇਮਾਨਦਾਰ ਹਨ
    ਸਰਦਾਰ ਭਗਵੰਤ ਸਿੰਘ ਮਾਨ ਜੀ ਅਗਰ ਬੇਇਮਾਨ
    ਹੁੰਦੇ ਤਾਂ ਅੱਜ ਇਹ ਮੁੱਦਾ ਉਥੇ ਹੀ ਦਬ ਜਾਂਦਾ ਹੈ
    ਇਮਾਨਦਾਰ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ

  • @ajmerdhillon3013
    @ajmerdhillon3013 ปีที่แล้ว +12

    ਚੰਨੀ ਬਾਈ ਦੀ ਇਹ ਲਿਸਟ ਤਾਂ ਬੜੀ ਲੰਮੀ ਚੌੜੀ ਹੋ ਸਕਦੀ ਹੈ।ਤਾਂ ਹੀ ਤਾਂ ਕਰੋੜਾਂ ਰੁਪਏ ਰਿਸ਼ਤੇਦਾਰਾਂ ਕੋਲੋ ਮਿਲਦੇ ਹਨ। ਬਾਕੀ ਦੋ ਲੱਖ ਤਾਂ ਬਹੁਤ ਥੋੜੇ ਸੀ ਇਸ ਦੇ ਹਿਸੇ ਬਹੁਤ ਪੈਣੇ ਸੀ।

  • @GurdeepSingh-wz1px
    @GurdeepSingh-wz1px ปีที่แล้ว +11

    Salute to Maan Saab

  • @balwindersingh2041
    @balwindersingh2041 ปีที่แล้ว +2

    ਮਾਂਨ ਸਾਹਿਬ ਪੁਤਰਾ ਪਰਮਾਤਮਾ ਤੈਨੂੰ ਸ਼ਕਤੀ ਬਖਸ਼ੇ
    ਹਰ ਪਲ ਚੜ੍ਹਦੀ ਕਲਾ ਵਿੱਚ ਰੱਖੇ
    ਪੁਤਰਾ ਸਚੁ ਦਾ ਸਾਥ ਨਾਂ ਛੱਡੀ ਜਿਤ ਤੇਰੇ ਕਦਮਾਂ ਵਿੱਚ ਰਹਿ ਗੀ

  • @godisone5728
    @godisone5728 ปีที่แล้ว +21

    Vry well maan saab , sukhbir badal te captain di vi vari loni a aje apa 🙏

  • @harmanchahal4237
    @harmanchahal4237 ปีที่แล้ว +8

    Good job 👍🏿

  • @kevin5408
    @kevin5408 ปีที่แล้ว +5

    Wah ji wah sardar CM bhagwant maan saab waheguru ji Thonu tndrusti bkhse te thodi team nu ❤❤🎉

  • @BaljitSingh-bj4vm
    @BaljitSingh-bj4vm ปีที่แล้ว +2

    ਕਾਲਜਾ ਯੂਨੀਵਰਸਿਟੀਆਂ ਵਿਚ। ਪ੍ਰੋਫੈਸਰ ਨਹੀ। ਗੈਸਟ। ਫੈਸਲਿਟੀ। ਕਾਨਟ੍ਰੈਕਟ ਹੀ ਰਖ। ਕੇ ਸੋਸਣ। ਕਰ ਰਹੇ ਹੋ

  • @zaildarkuldeep8451
    @zaildarkuldeep8451 ปีที่แล้ว +8

    Very nice very good right truth job. God bless you.

  • @balrajsingh3275
    @balrajsingh3275 ปีที่แล้ว +21

    Waheguru Ji

  • @gavisingh80
    @gavisingh80 ปีที่แล้ว +45

    God bless CM maan saab ji 🙏

  • @gurpreetsinghbrar1870
    @gurpreetsinghbrar1870 ปีที่แล้ว +9

    ਆਪ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ

  • @JoginderSingh-bj6qn
    @JoginderSingh-bj6qn ปีที่แล้ว +2

    ਆਪਣੇ ਰਿਸ਼ਵਤਖੋਰ ਐਮ ਐਲ ਏ ਸਾਹਿਬਾਨਾਂ ਨੂੰ ਵੀ ਨੱਥ ਪਾਉ।ਦੂਜਿਆਂ ਤੇ ਤਵਾ ਲਾਉਣ ਤੋਂ ਪਹਿਲਾਂ ਸਰਾਰੀ ਸਾਹਿਬ ਬਾਰੇ ਵੀ ਜਵਾਬ ਦਿਓ।

  • @narinderpalsingh5349
    @narinderpalsingh5349 ปีที่แล้ว +17

    ਲੱਖ ਲਾਹਨਤਾਂ ਚੰਨੀ ਹੁਰਾਂ ਨੂੰ।

  • @kuldeepkhangurha8337
    @kuldeepkhangurha8337 ปีที่แล้ว +9

    Carry on jatta good job against corruption

  • @trilochansingh8895
    @trilochansingh8895 ปีที่แล้ว +7

    Salute to Maan sahib.

  • @kamalkamboj8164
    @kamalkamboj8164 ปีที่แล้ว +14

    Very good Maan Saab👍🙏

  • @manjeetdevi543
    @manjeetdevi543 ปีที่แล้ว +1

    ਮਾਨ ਸਾਹਿਬ ਦੁਆ ਹੈ ਤੁਹਾਨੂੰ ਤੱਤੀ ਵਾਅ ਨਾ ਲੱਗੇ ਵਾਹਿਗੁਰੂ ਜੀ ਤੁਹਾਨੂੰ ਲਮੀਆਂ ਉਮਰਾਂ ਬਖਸ਼ੇ

  • @viansingh1825
    @viansingh1825 ปีที่แล้ว +18

    THANK YOU CM SIR!!❤️❤️👏🏻👏🏻👏🏻THE YOUTH OF PUNJAB HAS HOPE ONLY FROM YOU AND AAP PARTY❤️❤️❤️💪👏🏻👏🏻💪❤️👍👍💪❤️❤️❤️

  • @boharsingh7725
    @boharsingh7725 ปีที่แล้ว +6

    ਬਹੁਤ ਹੀ ਵਧੀਆ ਮਾਨ ਸਾਬ ਜੀ,ਸਾਨੂੰ ਮਾਣ ਹੈ ਤੁਹਾਡੇ ਤੇ
    ✅🙏🙏🙏🙏🙏

  • @vikkdhillon1
    @vikkdhillon1 ปีที่แล้ว +14

    Maan saab vrga cm na hoiya na e hona hun agge...chahe koi kuj v khe.. ghaint cm of Punjab...bhagwant maan saab ❤️

  • @malsingh638
    @malsingh638 ปีที่แล้ว +16

    ਜੀਓ ਮਾਨ ਸਾਹਿਬ __ਲੱਗੇ ਰਹੋ 👍

  • @arabjeetsingh3345
    @arabjeetsingh3345 ปีที่แล้ว +5

    👌👌

  • @jatindersingh-fj7vl
    @jatindersingh-fj7vl ปีที่แล้ว +9

    ਮੇਰਾ ਮਨਪਸੰਦ ਲੀਡਰ ਭਗਵੰਤ ਸਿੰਘ ਮਾਨ ਸਾਹਿਬ ਖਿੱਚੀ ਚਲ ਪੰਜਾਬ ਦਾ ਗੱਡਾ ਜਿਹੜਾ ਪੁਰਾਣੇ ਲੀਡਰਾਂ ਨੇ ਖੂਹ ਵਿੱਚ ਸੁੱਟ ਦਿੱਤਾ ਸੀ

  • @ballumahi4935
    @ballumahi4935 ปีที่แล้ว +12

    ਮਾਨ ਸਾਹਿਬ ਜੀ। ਕਿਰਪਾ ਕਰਕੇ ਮੁਹੱਲਾ ਕਲੀਨਿਕਾਂ ਤੇ ਬਵਾਸੀਰ ਦੀ ਮੱਲ੍ਹਮ ਜ਼ਰੂਰ ਭੇਜੋ। ਤੁਹਾਡੇ ਵਿਰੋਧੀਆਂ ਨੂੰ ਤੁਹਾਡੀਆਂ ਇਹ ਗੱਲਾਂ ਸੁਣ ਕੇ ਬਵਾਸੀਰ ਦਾ ਹੋਣਾ ਲਾਜ਼ਮੀ ਹੈ।

  • @jaspreetkaurbajwa3829
    @jaspreetkaurbajwa3829 ปีที่แล้ว +5

    Gl ta sachi krda ....eda he sab shi hona ...

  • @suminderjeetsingh6767
    @suminderjeetsingh6767 ปีที่แล้ว +4

    I Salute MAAN sahb! Proud of your governance. But public of Punjab expects from very much in the field of corruption. Don't compromise with anyone at any cost. Don't spare any curroupt MLA, minister, buirocrat, or any abc

  • @simersukhsingh2199
    @simersukhsingh2199 ปีที่แล้ว +6

    ਸ਼ਾਇਦ ਪੰਜਾਬ ਦਾ ਭਲਾ ਹੋਜੇ ਹੁਣ ।
    ਅਤੇ ਸ਼ਰਮ ਈ ਆਜੇ ਹੁਣ ਲੀਡਰਾਂ ਨੂੰ ਜੋ ਪੈਸੇ ਦੀ ਭੁੱਖ ਰਖਦੇ ਹਨ।

  • @ManjitKaur-bf2jw
    @ManjitKaur-bf2jw ปีที่แล้ว +8

    Mera Sher veer balle balle channi thalle thalle

  • @jagroopsingh5592
    @jagroopsingh5592 ปีที่แล้ว +5

    Good

  • @Anilsaini-nv6qd
    @Anilsaini-nv6qd ปีที่แล้ว +7

    Proud of you mann sahib.salute you.

  • @piarasinghsaini5130
    @piarasinghsaini5130 ปีที่แล้ว +7

    🫡 scored Ist Century by CM during his tenor under process

  • @raisinghbhangal1529
    @raisinghbhangal1529 ปีที่แล้ว +6

    Very good man sab ji👍👍

  • @jeetsingh4775
    @jeetsingh4775 ปีที่แล้ว +10

    Wah Maan Ji.🙏🙏🙏🌹🌹🌹

  • @SurjitSingh-kx5wu
    @SurjitSingh-kx5wu ปีที่แล้ว +1

    ਮਾਨ ਸਾਹਬ ਤੁਹਾਡੀ ਇਮਾਨਦਾਰੀ ਕਰਕੇ ਹੀ ਅਗਲੀ ਵਾਰ ਪੰਜਾਬ ਵਿੱਚ ਆਪ ਪਾਰਟੀ 117 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ । ਤੁਸੀਂ ਰਿਸ਼ਵਤ ਖੋਰੀ ਨੂੰ ਨੱਥ ਪਾਈ ਹੈ ਜੀ । ਤੁਹਾਡੇ ਨਾਲ ਲੋਕ ਵੀ ਹਨ ਪਰਮਾਤਮਾ ਵੀ ਹਮੇਸ਼ਾ ਤੁਹਾਡੇ ਨਾਲ ਰਹਿਣਗੇ ।

  • @prabhjot5790
    @prabhjot5790 ปีที่แล้ว +6

    Very good maan saab.

  • @viansingh1825
    @viansingh1825 ปีที่แล้ว +16

    THANK GOD PUNJAB HAS GOT AN HONEST, SINCERE AND A PRO PEOPLE CM!! BHAGWANT MAAN SAAB ❤️❤️❤️❤️❤️❤️💪❤️❤️❤️❤️❤️

  • @sandhu_noor3921
    @sandhu_noor3921 ปีที่แล้ว +4

    Good job

  • @harditchahal5021
    @harditchahal5021 ปีที่แล้ว +2

    Maan sahib you will be doing a greatest job if justice is given to this righteous candidate. God bless you.

  • @DeepSingh-rk4cs
    @DeepSingh-rk4cs ปีที่แล้ว +7

    Great work Mann saab❤

  • @kaulhusanlal4905
    @kaulhusanlal4905 ปีที่แล้ว +5

    Absolutely right CM Mann Ji 🙏

  • @manjitkaurdhillon1874
    @manjitkaurdhillon1874 ปีที่แล้ว +4

    Very nice man sab🙏👌🙏

  • @gurbakhshishbassi2867
    @gurbakhshishbassi2867 ปีที่แล้ว +5

    Very good Mann sahib

  • @nirmalsingh9703
    @nirmalsingh9703 ปีที่แล้ว +1

    Salute to Mann Sahib ji make action against criminal whatever may be any one

  • @karamjeetkaur5888
    @karamjeetkaur5888 ปีที่แล้ว +12

    Carry on Maan veer! Sadke tere !Jiunda reh! Rab teri lambi umar kare!

  • @daljitsinghnb430
    @daljitsinghnb430 ปีที่แล้ว +4

    ❤❤❤❤

  • @rajranbirsingh6229
    @rajranbirsingh6229 ปีที่แล้ว +4

    very good

  • @BaljitSingh-bj4vm
    @BaljitSingh-bj4vm ปีที่แล้ว +1

    ਕੋਰਟ। ਕੇਸ਼ ਕਰੋਂ

  • @amusidhu6309
    @amusidhu6309 ปีที่แล้ว +3

    Parmatma maan sahib nu lambi umer bakshe 🙏🙏🙏🙏

  • @khushibaath3903
    @khushibaath3903 ปีที่แล้ว

    Wah salute hai Baghwant Maan saab ji nu
    Khush raho hmesha
    Tandrust raho Shukr hai Punjab nu ikk bahut hi vadhia CM saab mile ne

  • @Khalsa-kf3wt
    @Khalsa-kf3wt ปีที่แล้ว

    ਜੇ ਇਹਨਾਂ ਨੇ ਬੋਲਣਾ ਨੀ ਸੀ ਤਾਂ ਇਹਨਾਂ ਨੇ ਕਰਨਾ ਕੀ ਸੀ ਰਿਸ਼ਵਤ ਦੇਣ ਦੇ ਸਬੰਧ ਵਿੱਚ ਇਹਨਾਂ ਤੇ ਕੇਸ ਦਰਜ ਕੀਤਾ ਜਾਵੇ

  • @chamanrao4066
    @chamanrao4066 ปีที่แล้ว +4

    maan saab coaches da bura haal aa ohna bare v sochlo , player upro ni digde coach di mehnat nal tyaar hunde ne ji

  • @rajindersekhon7995
    @rajindersekhon7995 ปีที่แล้ว +9

    Good cm sab ji❤

  • @sukhwinderrandhawa3142
    @sukhwinderrandhawa3142 ปีที่แล้ว +1

    Jaesi karni vesi bharni janta jnardan jidawad ji

  • @narinderjeetsingh3994
    @narinderjeetsingh3994 ปีที่แล้ว +12

    Excellent 👌👌

  • @SatpalSingh-tv6uy
    @SatpalSingh-tv6uy ปีที่แล้ว +1

    Veri good mansahb rispat khor koi na bahksyo janta tuhade nal e ( MANSAHB JINDA BAD )🦾🦾🦾🦾🦾🦾🦾🦾🦾🦾🦾👍👍👍👍👍👍👍👍

  • @Gurpreetsingh-tr6bl
    @Gurpreetsingh-tr6bl ปีที่แล้ว +4

    Love u maan sahib

  • @narinderpalsingh5349
    @narinderpalsingh5349 ปีที่แล้ว +19

    ਸ਼ਾਬਾਸ਼,ਭਗਵੰਤ ਸਿੰਘ ਮਾਨ ❤

  • @MOHITSHARMA-yi1vf
    @MOHITSHARMA-yi1vf ปีที่แล้ว +4

    He is very talented guy I know him

  • @harjinderkaur8841
    @harjinderkaur8841 ปีที่แล้ว +1

    ਸਾਨੁੰ,ਮਾਨ,ਹੇ,ਤੁੱਹਾਡੇ,ਉਤੇ,ਐਵੇ,ਡੱਰਜਿਆ,ਲੱਗਦਾ,ਸੀ,ਵੀਰਾ,ਕਿਤੇ,ਤੁੱਹਾਡੀ,ਗੱਲ,ਕਿਤੇ,ਝੁੱਠੀਨਾਹੋਵੇ,ਪੱਰ,ਹੁੱਨ,ਤੁਹਾਡੀਆ,ਸੱਚੀਆ,ਗੱਲਾ,ਸੁੱਨਕੇ,ਅੱਤੇ,ਸੱਬੁਤ,ਤੇ,ਅੱਗਵਾਹ,ਵੇਖਕੇ,ਮੱਨ,ਬਾਗੋ,ਬਾਗ,ਹੋਗਿਆ,ਜਿਉਦਾ,ਰੇਹ,ਵੀਰਾ,ਲੱਮੀਆ,ਉਮਰਾ,ਹੋਣ,ਜੀ

  • @kulwindergill7483
    @kulwindergill7483 ปีที่แล้ว

    ਮਾਨ ਸਰਕਾਰ ਜੀ ਅਸੀਂ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ ਨਾਂਹ ਹੀ ਕੋਈ ਚੰਨੀ ਨਾਲ ਹਮਦਰਦੀ ਹੈ ਪਰ ਜਿਹੜਾ ਤੁਸੀਂ ਇਹ ਇਲਜ਼ਾਮ ਲਾ ਰਹੇ ਹੋ ਇਹ ਮਨਘੜਤ ਗੱਲਾਂ ਲੱਗਦੀਆਂ ਹਨ

  • @baljitrandhawa8705
    @baljitrandhawa8705 ปีที่แล้ว

    ਸਿੱਧੂ ਮੂਲੇਵਾਲ ਵੀ ਇਕ ਬਹੁਤ ਹੁਸ਼ਿਆਰ ਬਚਾ ਸੀ ੳਸ ਦੇ ਕਾਤਲਾਂ ਨੂੰ ਸਜ਼ਾ ਦਿੳ ਦੁਸਰਾ ਕੋਟਾਂ ਸਿਸਟਮ ਖਤਮ ਕਰੋ

  • @pirtpaldhaliwal5727
    @pirtpaldhaliwal5727 ปีที่แล้ว +1

    ਅੰਦਰ ਤਾ ਭਾਰਤ ਭੂਸਨ ਤੇ ਧਰਮਸੋਤ ਵੀ ਕੀਤੇ ਸੀ ਪਰ ਕਾਰਵਾਈ ਨਹੀਂ ਹੋਈ ਬਹਾਰ ਆ ਗਏ

  • @jaswinderkaur5118
    @jaswinderkaur5118 ปีที่แล้ว +9

  • @Aashualfvlogs
    @Aashualfvlogs ปีที่แล้ว

    ਭਗਵੰਤ ਮਾਨ ਜੀ ਚੰਨੀ ਸਾਬ ਤੋਂ ਪਹਿਲਾਂ ਹੋਰ ਬੜੇ ਲੀਡਰਾਂ ਨੇ ਧੋਖਾ ਕੀਤਾ ਹੈ ਓਨਾ੍ ਨੂੰ ਵੀ ਸਜ਼ਾ ਦਿਓ

  • @RajinderSingh-sd5ew
    @RajinderSingh-sd5ew ปีที่แล้ว +14

    Very good maan saheb 👍

  • @BaljitSingh-bj4vm
    @BaljitSingh-bj4vm ปีที่แล้ว +1

    08ਅਗਸਤ। ਬੀਐਸਸੀ ਨਰਸਿੰਗ 2022ਦਾਕੀਕੀਤਾ। ਅਜੇ ਤਕ। ਕਿਤੇ ਤੁਸੀਂ ਵੀ ਨਹੀ ਆਪਣੇ ਭਰਤੀ ਕੀਤੇ ਸੀਐਚ

  • @gurnamsinghsarpanch1818
    @gurnamsinghsarpanch1818 ปีที่แล้ว

    ਵਧੀਆ ਮਾਨ ਸਾਹਿਬ ਜੀ ਰਿਸ਼ਵਤ ਤੇ ਕੰਟਰੋਲ ਕਰੋ ਜੀ ਰਿਸ਼ਵਤ ਪਹਿਲੇ ਤੂੰ ਵੀ ਜਿਆਦਾ ਹੋ ਗਈ ਹੈ

  • @Khalsa-kf3wt
    @Khalsa-kf3wt ปีที่แล้ว +1

    ਝੰਡਿਆਂ ਉਹਨਾ ਨੂੰ ਬੋਲਣ ਨਹੀ ਦਿੱਤਾ ਆਪ ਹੀ ਬੋਲੀ ਜਾਨਾ

  • @jaswindersinghbahga2340
    @jaswindersinghbahga2340 ปีที่แล้ว +5

    ਸਾਡਾ ਮਾਨ ਕਦੇ ਝੂਠ ਨੀ ਬੋਲਦਾ

  • @rajinderpalsinghbanwait217
    @rajinderpalsinghbanwait217 ปีที่แล้ว +7

    Chakki chalo Kam..

  • @gurpreetsharma1163
    @gurpreetsharma1163 ปีที่แล้ว +7

    Good CM good government

  • @BALKARGORAYA
    @BALKARGORAYA ปีที่แล้ว +3

    Mere sare veeran nu ssa

  • @yuvianttal4885
    @yuvianttal4885 ปีที่แล้ว

    ਜਾ ਗਏ ਮਾਂਨ ਸਾਹਿਬ ❤

  • @balvirsandhu
    @balvirsandhu ปีที่แล้ว

    ਮਾਨ ਸਾਹਿਬ 2ਸਾਲ ਮੋਟਾ ਝਾੜੂ 3ਸਾਲ ਤੋਂ ਮੋਟਾ ਪਤਲਾ ਝਾੜੂ ਚਲਦਾ ਰਹੇ ਕਿਓਂ ਕਿ ਗੰਦ ਸਾਫ ਹੁੰਦਾ ਰਹੂ ਗੰਦ ਨੂੰ ਕੋਈ ਜਗ੍ਹਾ ਨਾ ਮਿਲੇ ਬਹੁਤ ਬਹੁਤ ਧੰਨਵਾਦ। ❤️👍। ❤️👍

  • @sukhchainsingh6563
    @sukhchainsingh6563 ปีที่แล้ว +7

    For Personal Attention of HE The Governor of Punjab. Hon'ble Sir, severest actions may please be ordered in the matter in case the allegations are found to be true. There must be no leniency in such cases.

  • @drharvindersingh518
    @drharvindersingh518 ปีที่แล้ว +8

    😂😂oh ho ,inni waddi game Maan saab 🙏 sahi khel rahe ho

  • @santokhsingh6343
    @santokhsingh6343 ปีที่แล้ว

    ਕਿਸੇ ਦੇ ਕਹਿਣ ਨਾਲ ਕੋਈ ਕਸੂਰ ਵਾਰ ਨਹੀਂ ਹੁੰਦਾ ਸਬੂਤ ਚਾਹੀਦਾ ਹੈ।

    • @Vicky98153
      @Vicky98153 ปีที่แล้ว

      ਨਾਮ ਸੰਤੋਖ, ਕੁੱਝ ਸਬਰ ਵੀ ਕਰੋ

  • @jatt4169
    @jatt4169 ปีที่แล้ว +4

    ਬਾਈ ਜੇ ਪੱਕੇ ਸਬੂਤ ਨੇ ਫਿਰ ਕਾਨਫਰੰਸ ਕਰਨ ਦੀ ਕੀ ਲੋਡ ਐ. ਕਾਰਵਾਈ ਕਰੋ

    • @tubeyou100ful
      @tubeyou100ful ปีที่แล้ว +2

      ਚਨੀ ਨੇ challange ਕੀਤਾ ਸੀ, ਤਾ ਕੀਤੀ ਆ

  • @HunterGaming-rc9yb
    @HunterGaming-rc9yb ปีที่แล้ว

    ਹੁਣ ਭਗਵੰਤ ਮਾਨ ਕਿਸੇ ਤੋਂ ਵੀ ਪੈਸੇ ਨਹੀਂ ਲਵੇਗਾ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦੇਵੇਗਾ ਤਾਂ ਜੋ ਬਾਹਰ ਨਾ ਜਾ ਸਕਣ

  • @SurjitSingh-xq4bk
    @SurjitSingh-xq4bk ปีที่แล้ว +4

    Kay gal krda yaar channi Saab
    Sooha v khanda reya 😁😁😁

  • @SatnamSingh-jz2ht
    @SatnamSingh-jz2ht ปีที่แล้ว +10

    Good ji