ਸੰਗਤ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਵਿਚ ਸਥਿਤ ਹੈ

แชร์
ฝัง
  • เผยแพร่เมื่อ 19 ต.ค. 2024
  • ਸੰਗਤ ਜੀ ਦਰਸ਼ਨ ਕਰੋ ਜੀ #ਗੁਰਦੁਆਰਾ #ਸ਼੍ਰੀ #ਅੱਚਲ_ਸਾਹਿਬ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਵਿਚ ਸਥਿਤ ਹੈ | ਇਥੇ ਕਿਕਰ ਦੀ ਦਾਤਣ ਕਰ ਕੇ ਦਬ ਦਿੱਤੀ , ਪਰ ਸੰਗਤ ਨੇ ਬੇਨਤੀ ਕਿਤੀ ਕੇ ਕਿਕਰ ਦੇ ਦਰਖਤ ਨੂੰ ਬੜੇ ਕੰਡੇ ਲਗਦੇ ਹਨ | ਤਾਂ ਗੁਰੂ ਸਾਹਿਬ ਨੇ ਪੁਛਿਆ ਕੇ ਤੁਹਾਨੂੰ ਕਿਹੜਾ ਦਰਖਤ ਚਾਹੀਦਾ ਹੈ | ਸੰਗਤ ਨੇ ਬੇਨਤੀ ਕਿਤੀ ਕਿ ਕੋਈ ਫ਼ਲਾਂ ਵਾਲਾ ਦਰਖਤ ਲਗਾਉ | ਗੁਰੂ ਸਾਹਿਬ ਨੇ ਵਰ ਦਿੱਤਾ ਕੇ ਇਸ ਕਿਕਰ ਨੂੰ ਸਾਰਾ ਸਾਲ ਫ਼ਲ ਲਗੇਗਾ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਅਪਣੇ ਪੁਤਰ ਬਾਬਾ ਗੁਰਦਿੱਤਾ ਜੀ ਦੇ ਬੀਬੀ ਅਨੰਤੀ ਜੀ ਦੇ ਨਾਲ ਵਿਆਹ ਦੇ ਮੋਕੇ ਤੇ ਆਏ | ਉਸ ਮੋਕੇ ਉਹਨਾਂ ਨੇ ਅਠ ਨੁਕਰਾਂ ਵਾਲਾ ਖੂਹ ਪੁਟਵਾਇਆ

ความคิดเห็น • 1