ਮੀਤ ਹੇਅਰ ਦਾ ਆਪਣੇ ਹੀ ਹਲਕੇ ‘ਚ ਭਾਰੀ ਵਿਰੋਧ, ਨੌਜਵਾਨਾਂ ਨੇ ਮੂੰਹ ਉੱਤੇ ਕੀਤੀ ਲਾਹਪਾਹ

แชร์
ฝัง
  • เผยแพร่เมื่อ 14 พ.ค. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

ความคิดเห็น • 128

  • @sabi-mansa
    @sabi-mansa 15 วันที่ผ่านมา +34

    ਬਈਆ ਕੰਪਣੀ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
    AAP 🐒🐒 BJP ਠੋਕੋ

  • @sukhbeerbrar5423
    @sukhbeerbrar5423 15 วันที่ผ่านมา +87

    ਬੱੱਲੇ ਸਿੰਘੋ ਸਵਾਲ ਜਰੂਰ ਪੁੱਛੋ ਜੀ

  • @ManmeetSandhu-Music
    @ManmeetSandhu-Music 15 วันที่ผ่านมา +48

    ਹੇਅਰ ਕੱਟ ਕਰਾਲੋ ਮੀਤ ਹੇਅਰ ਸਾਹਬ ਲੋਕ ਸਿੱਧੇ ਵਾਲਾ ਨੂੰ ਆਉਦੇ ਪਏ ਆ ਦੇਖੋ ਤਾ ਸਹੀ 😂😂

  • @dhaliwalsaab-hb5ge
    @dhaliwalsaab-hb5ge 15 วันที่ผ่านมา +49

    ਜਿਉਂਦੇ ਰਹੇ ਜਾਗਦੀ ਜ਼ਮੀਰ ਵਾਲਿਉ, ਏਵੇਂ ਹੀ ਭਗਵੰਤ ਮਾਨ ਪਾਰਟੀ ਦੀ ਸੱਚਾਈ ਨਾਲ ਬੁੰਡ ਚ ਬਾਂਹ ਪਾ ਕੇ ਰੱਖੋ

  • @user-zq3en6ve7i
    @user-zq3en6ve7i 15 วันที่ผ่านมา +27

    ਬਹੁਤ ਵਧੀਆ ਉਪਰਾਲਾ ਪੰਜਾਬੀਓ ਤੁਸੀ ਜਾਗ ਗਏ ਇਹਨਾ ਨੂੰ ਭਜਾਓ ਪਿੰਡਾ ਵਿੱਚੋ🙏🙏🙏

  • @karmitakaur3390
    @karmitakaur3390 15 วันที่ผ่านมา +61

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @Himmatpuria
      @Himmatpuria 15 วันที่ผ่านมา

      Vre jmeer I phone naal vik gai balle oye​@@Hunter-sr1kt

    • @Moose_x5911
      @Moose_x5911 15 วันที่ผ่านมา

      ​@@Hunter-sr1ktsal o tn bus pass Chaide va 🤬🤬 lak lanat tere te sal tn dn iPhone ma 🤬🤬🤬

    • @Moose_x5911
      @Moose_x5911 15 วันที่ผ่านมา +1

      Shi gl 👌 💯✅✅

    • @Moose_x5911
      @Moose_x5911 15 วันที่ผ่านมา +1

      ​@@Hunter-sr1kttusi sal o sharab Dhl Deva ja pass ps vote pn de va 🤬🤬🤬 lak lak lanat tere te nal ter iPhone te 🤬🤬🤬🤬

    • @Moose_x5911
      @Moose_x5911 15 วันที่ผ่านมา

      ​@@Hunter-sr1kttusi Bhagwant di lira pedda va 🤬🤬🤬 sal mn lagda beshram Banda va shram kar la 🤬 sal iPhone mang de va 🤬🤬🤬

  • @thesniperofficial0902
    @thesniperofficial0902 15 วันที่ผ่านมา +54

    ਹਾਲੇ ਤਾ ਅੱਗੇ ਅੱਗੇ ਦੇਖੋ ਹੇਅਰ ਸਾਹਬ

  • @user-jo1pl8md8r
    @user-jo1pl8md8r 15 วันที่ผ่านมา +30

    ਨੱਪ ਕੇ ਰੱਖੋ ਕਿਲੀ ਪਹਿਲਾਂ ਤਾ ਇਹ ਕਹਿੰਦੇ ਹੁੰਦੇ ਸੀ ਲੀਡਰਾਂ ਤੋਂ ਸਵਾਲ ਪੁੱਛਿਆ ਕਰੋਂ ਹੁਣ ਭੱਜਦੇ ਨੇ ਸਰਕਾਰ ਹੀ ਵੀਕਾਓਦੀਆ ਨੇ ਚਿਟਾੱ ਤਾਂ ਸ਼ਰੇਆਮ ਵਿਕਦਾ

  • @kuldeepbega
    @kuldeepbega 15 วันที่ผ่านมา +6

    ਇਸਦੀ ਹਾਰ ਪੱਕੀ ਹੈ ਮੁੱਖ ਮੁਕਾਬਲਾ ਖੈਹਰਾ ਅਤੇ ਸਿਮਰਨਜੀਤ ਸਿੰਘ ਮਾਨ ਵਿੱਚ ਹੈ

    • @loveguru4554
      @loveguru4554 15 วันที่ผ่านมา +1

      Bilkul veer hun ta aap di thodi jhi hwa reh gi aghe ta congress chl rhi hai te baaki bathinda to lkha sangrur to simranjeet maan te khdoor sahib to bhai amritpal jitne chahide ne

  • @SubhdeepSingh-cr3ix
    @SubhdeepSingh-cr3ix 15 วันที่ผ่านมา +39

    ਏਹਨਾਂ ਦੀ ਹਾਲਤ ਵੇਖਿਆ ਜੇ ਕੀ ਹੁੰਦੀ ਏ

  • @bikramgill5035
    @bikramgill5035 15 วันที่ผ่านมา +9

    ਭਗਵੰਤ ਮਾਨ ਸਾਹਿਬ ਇਹ ਪੁਛਣਾ ਚਾਹੁੰਦੇ ਹਾਂ ਜਿਸ ਦਿਨ ਕਿਸਾਨ ਮਜਦੂਰ ਵੀਰਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਸੀ, ਉਦੋਂ ਤੁਸੀਂ ਕਿਥੇ ਸੀ

  • @mandeepmaan5486
    @mandeepmaan5486 15 วันที่ผ่านมา +55

    ਬਹੁਤ ਵਧੀਆ ਭਜਾ ਕੇ ਕੁੱਟੋ ਇਨ੍ਹਾਂ ਬਾਂਦਰਾਂ ਨੂੰ

  • @AmandeepSingh-bu4wn
    @AmandeepSingh-bu4wn 15 วันที่ผ่านมา +14

    ਫੇਲ ਸਰਕਾਰ ਏ

  • @narinder_singh_1965
    @narinder_singh_1965 15 วันที่ผ่านมา +13

    ਆਪ ਪਾਰਟੀ ਪੰਜਾਬ ਤੇ ਸਿੱਖਾਂ ਦੇ ਖਿਲਾਫ ਹੈ ਇਸ ਕਰਕੇ ਏਨਾ ਖਟੇ ਭੂੰਡਾਂ ਨੂੰ ਵੋਟ ਨਾ ਪਾਉ

  • @bikramgill5035
    @bikramgill5035 15 วันที่ผ่านมา +5

    ਸਾਡੇ ਪੰਜਾਬ ਦਾ ਹੀਰਾ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਉਦੋਂ ਤੁਸੀਂ ਕਿੱਥੇ ਸੀ

  • @School_of_Engineers
    @School_of_Engineers 15 วันที่ผ่านมา +4

    ਬਹੁਤ ਸ਼ਰਮਨਾਕ ਹੈ ਇਹ ਝਾੜੂ ਪਾਰਟੀ,
    ਝਾੜੂ ਖਿਲਾਰ ਦਿੱਤਾ ਜਾਵੇ ਇਸ ਵਾਰ 🙏

  • @user-hy6hw6mq8v
    @user-hy6hw6mq8v 15 วันที่ผ่านมา +15

    ਹੁਣ ਬੋਲ ਨੀਵੀਂ ਪਾ ਕੈ ਕਿਵੇਂ ਬੈਠਾ ਮਾਨ ਸਾਹਿਬ ਦੀ ਨਿਦੇਆ ਬਹੁਤ ਕਰਦਾ ਸੀ

  • @bobbysekhon6106
    @bobbysekhon6106 15 วันที่ผ่านมา +18

    Kissan ekta zindabad ✌️

  • @user-kd3kz7lr5w
    @user-kd3kz7lr5w 15 วันที่ผ่านมา +8

    ਚੱਕ ਕੇ ਰੱਖੋ ਵੀਰੋ,, ਫੇਰੋ ਝਾੜੂ ਪੋਚਾ ਇਹਨਾ ਦੇ

  • @AmanDeep-sx8nr
    @AmanDeep-sx8nr 15 วันที่ผ่านมา +15

    Good

  • @dpcks8925
    @dpcks8925 15 วันที่ผ่านมา +5

    ਬਹੁਤ ਵਧੀਆ

  • @satnaam.singhmalhi6249
    @satnaam.singhmalhi6249 15 วันที่ผ่านมา +5

    ਬਹੁਤ ਵਧੀਆ ਜੀ 🎉🎉🎉

  • @SONUG-xu3pv
    @SONUG-xu3pv 15 วันที่ผ่านมา +4

    Very good

  • @vickysingh-vt4te
    @vickysingh-vt4te 15 วันที่ผ่านมา +1

    Man Sahab jindabad 🦁🦁

  • @user-vc6dx9gk3v
    @user-vc6dx9gk3v 15 วันที่ผ่านมา +8

    Waheguru

  • @user-rz1sl2cf2f
    @user-rz1sl2cf2f 15 วันที่ผ่านมา +5

    ਬਹਿਜਾ ਬਹਿਜਾ ਕਰਾਤੀ

  • @ramansingh6725
    @ramansingh6725 15 วันที่ผ่านมา +13

    Kache teacher pkke nl dhoka kita

  • @sabi-mansa
    @sabi-mansa 15 วันที่ผ่านมา +1

    Punjabi lok chenel 👌

  • @baljeetsandhu2709
    @baljeetsandhu2709 15 วันที่ผ่านมา +2

    Je ehe Leader beena police de vota mangan ayon fir dekhna ehna da haal .baki bhout wadiya ji thanks ji

  • @GurjitSingh-tj2wg
    @GurjitSingh-tj2wg 15 วันที่ผ่านมา +6

    App 000 in Panjab

  • @manbirsingh5468
    @manbirsingh5468 15 วันที่ผ่านมา +3

    Bhat vdia

  • @luckygrewal4421
    @luckygrewal4421 15 วันที่ผ่านมา +2

    Bhut vadhyia ji

  • @ib1463
    @ib1463 15 วันที่ผ่านมา +2

    ਚਿੱਟਾ ਤੇ ਇਸ ਪਾਰਟੀ ਦੀ ਆਮਦਨੀ ਦਾ ਸਾਧਨ ਹੈ, ਕਿਉਂ ਰੋਕਣ।

  • @HONEY_307
    @HONEY_307 15 วันที่ผ่านมา +3

    Bhut vdia kita

  • @user-ts4es6bp8w
    @user-ts4es6bp8w 15 วันที่ผ่านมา +9

    Gappi darmabaj party

  • @gurpejsingh5784
    @gurpejsingh5784 15 วันที่ผ่านมา +2

    ❤ਪ੍ਰਹਿਲਾਦ ਭਗਤ ਦੇ ਕੰਮ ਦੇਵਤਿਆਂ ਵਾਲੇ ਸਨ ।ਬਲੋਚਣ ਦੇ (ਪ੍ਰਹਿਲਾਦ ਦੇ ਪੁੱਤਰ)ਦੇ ਕੰਮ ਰਾਖਸ਼ਾ ਵਾਲੇ ਸਨ ।ਬਲੋਚਣ ਕਹਿੰਦਾ ਸੀ ਸਾਡੇ ਪੁਰਖਿਆਂ ਨੇ (ਪ੍ਰਹਿਲਾਦ ਨੇ)ਬੜੇ ਕਸ਼ਟ ਸਹਿ ਬੜੀਆਂ ਕਰਬਾਣੀਆ ਦਿਤੀਆਂ ।
    ਉਸੇ ਤਰ੍ਹਾਂ ਹੀ ਅਜੋਕੇ ਸਮੇਂ ਦੇ ਅਕਾਲੀ (ਬਾਦਲ ਕੇ)ਕਹਿੰਦੇ ਹਨ ਕਿ ਸਾਡੇ ਪੁਰ(ਖਿਆਂ ਨੇ ਪੰਥ ਲਈ ਬੜੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਸਨ ।
    ਅਜੋਕੇ ਅਕਾਲੀ

  • @gurpejsingh5784
    @gurpejsingh5784 15 วันที่ผ่านมา +2

    ❤ਕਥਾਕਾਰ ਅਤੇ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਪ੍ਰਹਿਲਾਦ ਅਤੇ ਬਲੋਚਣ ਪੁਰਾਣੇ ਅਕਾਲੀਆਂ ਅਤੇ ਅਜੋਕੇ ਅਕਾਲੀ (ਬਾਦਲ ਕੇ)ਵਿੱਚ ਕੀ ਫਰਕ ਹੈ ।ਪੰਥ ਨਾਲਦੇ ਸਾਹਮਣੇ ਵਿਸਥਾਰ ਦੱਸਿਆ ਜਾਵੇ
    ਜਿਵੇਂ ਕਿ ਬੇਅਦਬੀਆ ਕਰਵਾਣੀਆ ਆਦਿ ਆਦਿ ਆਦਿ ਆਦਿ ਆਦਿ ਆਦਿ ਆਦਿ ਆਦਿ

  • @user-br9xr3xf5f
    @user-br9xr3xf5f 15 วันที่ผ่านมา +3

    Very good salute 👏👏👏👏👏👍👍❤❤❤❤❤❤❤❤

  • @harpreetsinghthind2816
    @harpreetsinghthind2816 15 วันที่ผ่านมา +1

    ਆਪ ਸਰਕਾਰ,,,,,,,, 👿ਪੰਜਾਬ ਦੇ ਗ਼ਦਾਰ 👿

  • @gurpejsingh5784
    @gurpejsingh5784 15 วันที่ผ่านมา +9

    👉ਬੇੜੀਆਂ 👈👈👈
    👉👉👉ਪੰਜਾਬ ਲਾਪਤਾ 👈👈👈
    ਇਹ ਗੀਤ ਖਾਲਸਾ ਵਹੀਰ ਵਿੱਚ ਲਗਾਤਾਰ ਚਲਾਈ ਰੱਖੋ ।
    ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲ ਕੇ ਬੰਦੀ ਸਿੰਘਾਂ ਨੂੰ ਵੋਟਾਂ ਪਾਉਣ ਵਾਸਤੇ ਬੜਾ ਉਤਸ਼ਾਹ ਮਿਲੇਗਾ ❤

  • @ssbani6949
    @ssbani6949 15 วันที่ผ่านมา +4

    ਝਾੜੂ ਤੋਂ ੜਾ ਗੇ

  • @Moose_x5911
    @Moose_x5911 15 วันที่ผ่านมา +1

    Asi bhai amritpal ji nu vote pn va 🙏❤️ 101% right tusi pave lira nu vote pay o AAP ❌ BJP ❌✋❌⚖️❌ Amritpal ji ✅✅ sara jn vote payo plzzzz Amritpal ji 🙏✅💯

  • @gurdavsingh1952
    @gurdavsingh1952 15 วันที่ผ่านมา +2

    ਇਨੂੰ ਝਾੜੂ ਪੋਚੇ ਨੂੰ ਕੋਈ ਵੀ ਵੋਟ ਨਾ ਪਾਵੇ

  • @sbhullar5779
    @sbhullar5779 15 วันที่ผ่านมา

    Very good 👍

  • @sukhmanbrar3396
    @sukhmanbrar3396 15 วันที่ผ่านมา +3

    ❤❤❤❤❤

  • @gurpejsingh5784
    @gurpejsingh5784 15 วันที่ผ่านมา +2

    ❤Debate ❤
    ❤ਪੰਥ ਦਾ ਦੁਸ਼ਮਣ ਕੌਣ? ❤
    ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?

  • @user-dx6xg7yk2h
    @user-dx6xg7yk2h 15 วันที่ผ่านมา +8

    Punjaab da mukh mudda hi nashA hay

  • @lakhwindersinghsingh6409
    @lakhwindersinghsingh6409 15 วันที่ผ่านมา +1

    Good doing youth

  • @goldycheema1592
    @goldycheema1592 15 วันที่ผ่านมา +4

    S. Simranjit singh maan zindabaad ❤️🙏🦁

  • @AtwalFamily-or3pg
    @AtwalFamily-or3pg 15 วันที่ผ่านมา +3

    ਜ਼ੂਤੀਆ ਫੇਰੋ ਮੀਤੇ ਚੋਰ ਤੇ

  • @HarjinderSingh-bs6gf
    @HarjinderSingh-bs6gf 15 วันที่ผ่านมา +3

    ਮੀਤਰ ਨੂੰ ਵੋਟ ਨਾ ਪਾਉ ਜੀ

  • @Jaapsahib1430Khalsa
    @Jaapsahib1430Khalsa 15 วันที่ผ่านมา

    vote for bhai amritpal singh khalsa te sr simranjeet singh maan

  • @SAINI-SAAB
    @SAINI-SAAB 14 วันที่ผ่านมา

    ਸਹੀ ਸਵਾਲ ਜਵਾਬ

  • @Gill3495
    @Gill3495 15 วันที่ผ่านมา +1

    Bt wadhia gl a sade lok v jagrook ho rahe aa 🙏snukar aa waheguru da

  • @Land-realty
    @Land-realty 15 วันที่ผ่านมา +2

    ਕਿਉਂ ਆ ਗਿਆ ਸਵਾਦ ਆਪ ਵਾਲਿਉ

  • @lakhwindersinghsingh6409
    @lakhwindersinghsingh6409 15 วันที่ผ่านมา +2

    No vote for aap

  • @gurdeepsingh1616
    @gurdeepsingh1616 15 วันที่ผ่านมา +4

    Jindabad ji

  • @user-ts4es6bp8w
    @user-ts4es6bp8w 15 วันที่ผ่านมา +3

    Ah darmabaj a koi Navi building payi a mulhla clinic di

  • @bhau8tq8st9z
    @bhau8tq8st9z 15 วันที่ผ่านมา +2

    Bhai amritpal Singh ji khalsa jindabad ji ❤️🙏

  • @tarsemsohi677
    @tarsemsohi677 15 วันที่ผ่านมา

    ਕੇਜਰੀਵਾਲ,ਭੲਈਆ,, ਭਜਾਓ,, ਭਗਵੰਤ ਭੰਡ, ਕਾਮਰੇਡ, ਭਜਾਓ,,,

  • @GurwinderSingh-rf9ks
    @GurwinderSingh-rf9ks 14 วันที่ผ่านมา

    🙏🙏👌👌💞💞

  • @baldevsingh8619
    @baldevsingh8619 14 วันที่ผ่านมา

    ਦਿਓ ਜਬਾਬ ਆਪ ਪਾਰਟੀ ਵਾਲਿਓ ਨਸ਼ੇ ਅਤੇ ਬੇਅਦਬੀ ਬਾਰੇ ਕੋਈ ਹੈ ਜਬਾਬ ਲੀਡਰੋ

  • @amrikwahla
    @amrikwahla 15 วันที่ผ่านมา

    Get up punjabio and save punjab from the corrupt all political leaders and teach them less they become rich when they win election and get ministry.

  • @kiranjitkaur9624
    @kiranjitkaur9624 15 วันที่ผ่านมา

    Good job pind baleo

  • @sukhvirsingh6730
    @sukhvirsingh6730 15 วันที่ผ่านมา +4

    ਰੁਲਦੂ ਮਾਨਸਾ ਤੋਂ ਵੀ ਪੁੱਛ ਲਵੋ ਕਰਨਾਲ ਵਾਲੇ ਹੋਟਲ ਬਾਰੇ

  • @Neartonature-fb1iy
    @Neartonature-fb1iy 15 วันที่ผ่านมา

    Support democracy only democracy Barna saare shareef loki tange jaange pher koi bhi aawe

  • @user-ku2kh4sb7p
    @user-ku2kh4sb7p 15 วันที่ผ่านมา

    Sierra bi

  • @BalwinderSingh-vi8pb
    @BalwinderSingh-vi8pb 13 วันที่ผ่านมา

    👌👌👌👌👌👌👌💯💯💯💯💯💯💯💯💯 very good job vir

  • @sonymoga8386
    @sonymoga8386 15 วันที่ผ่านมา +1

    Vi। Good 👍👍👍 22gj

  • @CanadaKD
    @CanadaKD 15 วันที่ผ่านมา

    ਭਜਾਉ ਇਹਨਾਂ ਬੋਕਰ ਵਾਲਿਆਂ ਨੂੰ ।

  • @jaganlahoriya5273
    @jaganlahoriya5273 15 วันที่ผ่านมา +1

    Punjab de lok oh nhi rehe hun phla social media nhi c bthra badal captain ne fudi bnya hun ta swal hon gye es lyi rajniti saf suthri kro bhla hoye

  • @hardipsingh4738
    @hardipsingh4738 15 วันที่ผ่านมา

    Punjab can't forget NSA

  • @majha5874
    @majha5874 14 วันที่ผ่านมา

    Hun punjabi samjdar ho gye ,

  • @jagdeepkaurbrar7417
    @jagdeepkaurbrar7417 15 วันที่ผ่านมา

    Bai nazara a gya a

  • @gurpejsingh5784
    @gurpejsingh5784 15 วันที่ผ่านมา +4

    😭ਭਾਈ ਅਮਰਤ ਪਾਲ ਸਿੰਘ ਜੀ ਦੀ ਤਰ੍ਹਾਂ
    ਜਦ ਭਾਈ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਕੋਲ ਆਏ ਤਾਂ ਫੌਜ ਦੇ ਸਭ ਤੋਂ ਵੱਡੇ ਜਰਨੈਲ ਬਣ ਗਏ ।
    ਗੁਰੂ ਘਰ ਦੇ ਮਸੰਦਾਂ ਨੂੰ ਬਹੁਤ ਦੁੱਖ ਹੋਇਆ ।ਕਹਿੰਦੇ ਇਕ ਸਾਲ ਪਹਿਲਾਂ ਇਹ ਡਾਕੂ ਚੋਰ ਸੀ ।ਲੋਕਾਂ ਦਿਆਂ ਚੋਰੀਆਂ ਕਰਦਾ ਸੀ ।ਇਕ ਸਾਲ ਵਿੱਚ ਗੁਰੂ ਘਰ ਦਾ ਸਭ ਤੋਂ ਵੱਡੇ ਜਰਨੈਲ ਕਿਵੇਂ ਬਣ ਗਿਆ?
    ਅਸੀਂ ਚਾਲੀ ਚਾਲੀ ਸਾਲਾਂ ਤੋਂ ਕੁਰਬਾਨੀਆਂ ਕਰਦੇ ਆ ਰਹੇ ਹਾਂ ।ਯਾਨੀ ਗੁਰੂ ਘਰ ਦਾ ਝੜਾਵਾ ਸੰਗਤਾਂ ਦੀ ਕਾਰ ਭੇਟਾ ਚੋਰੀ ਕਰਦੇ ਆ ਰਹੇ ਹਾਂ 😢

  • @bindagrewal3750
    @bindagrewal3750 15 วันที่ผ่านมา

    Sinernjit Singh Zindabad 🇺🇸🇺🇸

  • @BalvirSingh-gl4gq
    @BalvirSingh-gl4gq 11 วันที่ผ่านมา

    Kahira...22.. jihdabad

  • @vickysingh-vt4te
    @vickysingh-vt4te 15 วันที่ผ่านมา

    Sardar simranjeet Singh man

  • @vickysingh-vt4te
    @vickysingh-vt4te 15 วันที่ผ่านมา

    Aam aadmi party Moradabad 8

  • @gurwinderraidhu187
    @gurwinderraidhu187 15 วันที่ผ่านมา +1

    Maanj k rakhdo ehna nu

  • @vikramjeetsingh4651
    @vikramjeetsingh4651 13 วันที่ผ่านมา

    Ask questions about work....

  • @bhau8tq8st9z
    @bhau8tq8st9z 15 วันที่ผ่านมา

    Gd bhai ji salya kdo punjab vicho

  • @vikramjitsingh2845
    @vikramjitsingh2845 4 วันที่ผ่านมา

    2027 ch 👎

  • @amberhoneyvlogs2621
    @amberhoneyvlogs2621 15 วันที่ผ่านมา +1

    Swad lya ta ankhi bande eh

  • @jaskiratsaini8871
    @jaskiratsaini8871 14 วันที่ผ่านมา

    😂😂😂😂😂😂

  • @luckygrewal4421
    @luckygrewal4421 15 วันที่ผ่านมา +1

    Police wale roti khani shad dean

  • @sandeepranga189
    @sandeepranga189 12 วันที่ผ่านมา

    Ehna da Edda hi virodh hona chahida

  • @bikramgill5035
    @bikramgill5035 15 วันที่ผ่านมา +1

    ਹੁਣ ਤੁਸੀਂ ਵੋਟਾਂ ਲੈਣ ਕਿਹੜਾ ਮੂੰਹ ਲੈਕੇ ਆਉਂਦੇ ਹੋ

  • @Punjabi_Pakke_Wale
    @Punjabi_Pakke_Wale 15 วันที่ผ่านมา

    70 saal eh lokk chittar khande rahe, te hun ehna nu sirf 2 saal which saare mudde hall karke canada chahida hai. Tan hi Punjab da kuj ni ban reha, 2 saal jinne ohna kam kitte oh kise ne kitte hai oh tan dekh lo

  • @vanindersinghhundal9495
    @vanindersinghhundal9495 15 วันที่ผ่านมา +1

    Aap valya nu juttia bahut vajnia ...loka ne ena te trust baut krke vota payia sii...hun oh aap wale corruption krde,galt byanbaazi krde ne lok ena toh bahle aukhe hoe Pye..

  • @jaisai2766
    @jaisai2766 15 วันที่ผ่านมา

    ਸਮਾਰਕੇ ਝਾੜੋ ਝਾੜੂ ਵਾਲਿਆ ਨੂੰ ਇਹਨਾ ਦੇ ਗਪਾ ਵਿਚ ਨਾ ਆਜਾਇੳ ਇਹਨਾ ਨੂੰ ਪੁੱਛਿਆ ਕਰੋ ਭਾਨੇ ਸਿੱਧੂ ਦੀਆਂਭੈਣਾਂ ਤੇ ਪਰਚਾ ਅੰਮ੍ਰਿਤਪਾਲ ਦੇ ਮਾਤਾ ਪਿਤਾ ਨੁੰ ਵੀ ਬੰਦੀ ਬਣਾਇਆ ਗਿਆ ਇਹਨਾ ਦਾ ਕੀ ਕਸੂਰ ਸੀ

  • @paramjitsingh6295
    @paramjitsingh6295 15 วันที่ผ่านมา

    ਚੱਗਾ ਕੀਤੀ ਪੌਂਚਾ ਪਾਰਟੀ ਨਾਲ

  • @amanbasra3767
    @amanbasra3767 14 วันที่ผ่านมา

    Es bnde ne travel agents nl mil k lakha hi rupees kha lye students de,te agents de khilaf karwai v nyi krn dinda

  • @Panjab_de_Jaye1984
    @Panjab_de_Jaye1984 14 วันที่ผ่านมา

    ਦਿੱਲੀ ਦੇ ਦਲਾਲ ਭੰਤਾ ਪਾਰਟੀ

  • @kiranjitkaur9624
    @kiranjitkaur9624 15 วันที่ผ่านมา

    Police nu sarm karni cahidi aaa

  • @legendsidhumoosewala9232
    @legendsidhumoosewala9232 15 วันที่ผ่านมา

    LOK APNE DIMAG DA USE KRN VOTE PAUN WASTE
    KISE PARTY WL NA DEKHYO
    KEHDA BNDA KMM DA OHNU VOTE PAYO
    PARTY CHAHE KOI V HOWE

  • @loveguru4554
    @loveguru4554 15 วันที่ผ่านมา

    Daang vrao pinda aleyo hun ena yaad aa gi 2 saal di bhraash kd do aj te ena thaga nu aap te bjp de mp mla aa da engine kro😂😂😂😂

  • @rickcingh1627
    @rickcingh1627 15 วันที่ผ่านมา

    Ehhi ekko hall aa 🫡👏🏻

  • @lakhwindersinghsingh6409
    @lakhwindersinghsingh6409 15 วันที่ผ่านมา

    Mahacorruptaa

  • @karamjitkaur2935
    @karamjitkaur2935 14 วันที่ผ่านมา

    ਆਮ.ਆਦਮੀ.ਨੇ.ਦੋ.ਸਾਲ ਹੋੲ. ਕੰਮ. ਕਰਦੇਅ. ਤੁਸੀ.ਅਤੇ.ਕਰਦੇ.ਜਿਵੇ.ਅਪਣਾ.ਰਜਾ.ਹੁਦ.ਅਕਾਲੀ. ਕਗਰਾਸ. ਤੇ.ਪੁਛਿਆ. ਬੇਅਦਬੀ ਹੋਣ ਕਾਰਨ..ਕੰਮ ਇਹ.ਤਾਫੈਲਾ..ਲਾਅਈਅ.ਟੈਮ. ਲੱਗਦਾ..ਏਅਰ.ਬੈਠੇ..ਬੋਲੀ.ਜਾਦੇਅ. 40.ਸਾਲ ਹੋੲ. ਕਿਸੇ.ਕਰਨੀ.