Khabar Di Khabar (2091) || BJP ਨੇ ਪਲਟ ਦਿੱਤੀ ਬਾਜ਼ੀ , Gidderbaha ‘ਚ ਕਿਉਂ ਹੋ ਗਿਆ ਆਹ ਕੁੱਝ

แชร์
ฝัง
  • เผยแพร่เมื่อ 11 พ.ย. 2024

ความคิดเห็น • 93

  • @jaspalsingh-zs2lt
    @jaspalsingh-zs2lt 2 วันที่ผ่านมา +3

    ਚਾਹੇ ਜਿਹੜੀ ਪਾਰਟੀ ਜਿੱਤੇ ਪਰ ਬੀਜੇਪੀ ਨੂੰ ਪੰਜਾਬ ਤੋਂ ਹੀ ਬਾਹਰ ਕਡੋ |

  • @ranveerkumar1579
    @ranveerkumar1579 16 ชั่วโมงที่ผ่านมา

    ਚੰਗੀ ਗਲ ਐ

  • @manorajanplus2551
    @manorajanplus2551 3 วันที่ผ่านมา +3

    ਮੇਰਾ ਪਿੰਡ ਗਿੱਦੜਬਾਹਾ ਹਲਕੇ ਵਿੱਚ ਹੀ ਪੈਂਦਾ ਹੈ ਇਸ ਵਾਰ ਡਿੰਪੀ ਢਿਲੋਂ ਦੀ ਪਕੜ ਮਜ਼੍ਬੂਤ ਹੈ.

  • @ParminderGhuman-j1q
    @ParminderGhuman-j1q 3 วันที่ผ่านมา +23

    ਸਮੇਂ ਦੀ ਕੋਈ ਅੰਤਿਮ ਅਦਾਲਤ ਨਹੀਂ ਅਤੇ ਇਤਿਹਾਸ
    *ਆਖਰੀ ਵਾਰ ਕਦੀ ਨਹੀਂ ਲਿੱਖਿਆ ਜਾਂਦਾ ਜਨਾਬ*

  • @ParminderGhuman-j1q
    @ParminderGhuman-j1q 3 วันที่ผ่านมา +14

    ਦੁਨੀਆਂ ਧੋਖਾ ਦੇ ਕੇ ਅਕਲਮੰਦ ਹੋ ਗਈ ਅਤੇ
    *ਅਸੀਂ ਭਰੋਸਾ ਕਰਕੇ ਵੀ ਗੁਨਾਹਗਾਰ ਹੋ ਗਏ*

    • @daljitsingh7980
      @daljitsingh7980 3 วันที่ผ่านมา +4

      ਦੀਪ ਬਰਾੜ 👌👌

    • @ParminderGhuman-j1q
      @ParminderGhuman-j1q 3 วันที่ผ่านมา +2

      @@daljitsingh7980 ਸੰਧੂ ਵੀਰੇ ਧੰਨਵਾਦ 😍😍

  • @Gill-s8x
    @Gill-s8x 3 วันที่ผ่านมา

    ਬਹੁਤ ਬਹੁਤ ਧੰਨਵਾਦ ਜੀ

  • @sukhmandersingh4937
    @sukhmandersingh4937 วันที่ผ่านมา

    ਪੰਜਾਬ ਲਈ ਆਪਣੀ ਰਾਜਧਾਨੀ ਦੀ ਮੰਗ ਕਰ ਲੈਦੇ ਕਿ ਇਹ ਕੋਈ ਮੁੱਦਾ ਨਹੀਂ ਲਗਦਾ ਬੀ ਜੀ ਪੀ ਨੂੰ ਜਾ ਇਸ ਉਮੀਦਵਾਰ ਨੂੰ

  • @ravibhagat6448
    @ravibhagat6448 3 วันที่ผ่านมา

    ਟਹਿਣਾ ਸਹਿਬ ਧੰਨਵਾਦ ਜੀ

  • @SandeepSharma-gt1xn
    @SandeepSharma-gt1xn 2 วันที่ผ่านมา

    ਸਾਰੇ ਹੀ ਦੱਲੇ ਹਨ ਟਹਿਣਾ ਸਾਹਿਬ 😢

  • @jaspalsinghnahar8045
    @jaspalsinghnahar8045 3 วันที่ผ่านมา

    ਟਹਿਣਾ ਸਾਹਿਬ ਜੀ ਸਤ ਸ੍ਰੀ ਆਕਾਲ ਟਹਿਣਾ ਸਾਹਿਬ ਇਹ ਬੇਸ਼ਰਮ ਲੋਕ ਹੈ ਇਨ੍ਹਾਂ ਨੂੰ ਕੋਈ ਸ਼ਰਮ ਨਹੀਂ ਹੈ ਇਨ੍ਹਾਂ ਨੂੰ ਸਿਰਫ ਆਪਣੀ ਕੁਰਸੀ ਚਾਹੀਦੀ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਉਣੀਆਂ ਹਨ ਉਨ੍ਹਾਂ ਦਾ ਕੋਈ ਫ਼ਿਕਰ ਨਹੀਂ ਹੈ

  • @darshansidhu6944
    @darshansidhu6944 3 วันที่ผ่านมา +1

    ਪੰਜਾਬ ਦੀਆ ਸੜਕਾ ਉਤੇ ਮੋਟਰ ਸਾਇਕਲ ਚਲਾਉਣ ਸਮੇ ਇਕਲਾ ਹੈਲਮਿਟ ਹੀ ਨਹੀ ਬਚਾ ਸਕਦਾ ਜਦਕਿ ਅਸਲੀਅਤ ਤਾ ਇਹ ਹੈ ਕਿ ਅਦਾਲਤ ਨੂੰ ਕਝਦਰ ਸਰਕਾਰ ਨਛੰ ਉਹ ਹੁਕਮ ਕਰਨੇ ਚਾਹੀਦੇ ਸੀ ਕਿ ਕਜਦਰ ਪੰਜਾਬ ਪੰਜਾਬ ਦੇ ਜੀ ਐਸ ਟੀ ਦਾ ਬਣਦਾ ਹੁਸੋ ਅਦੇ ਰੂਰਲ ਡਿਵੈਲਸ਼ਮਝਟ ਵੰਡ ਮਹੲਈਐ ਕਰਵਾਉਣ ਦੇ ਹੁਠਮ ਦੋਣੇ ਚਾਹੀਦੇ ਹਨ ਤਾ ਜੋ ਥੰਗੀਆ ਸੜਕਾ ਹੌਣ ਨਾ ਇਹ ਹਾਦਸੇ ਵਾਪਰਨ ਹੁ ਨਾ ਕਿਉਕਿ ਜਦ ਸੜਕਾ ਹੀ ਖਰੋਬ ਹੋਣ ਤੈ ਫਿਰ ਹੈਲਮੀਟ ਵੌ ਕੀ ਕਰਛ।

  • @ParminderGhuman-j1q
    @ParminderGhuman-j1q 3 วันที่ผ่านมา +18

    ਚੱਕ੍ਰਵਿਉ ਰਚਣ ਵਾਲੇ ਸਾਰੇ ਆਪਣੇ ਹੀ ਹੁੰਦੇ ਹਨ
    *ਕੱਲ ਵੀ ਸੱਚ ਸੀ ਤੇ ਅੱਜ ਵੀ ਇਹੀ ਸੱਚ ਹੈ*

  • @surajkaurchahal725
    @surajkaurchahal725 2 วันที่ผ่านมา

    You are right 🙏

  • @santlashmanmuni6045
    @santlashmanmuni6045 3 วันที่ผ่านมา +3

    ਲਗਦੈ ਟਹਿਣਾ ਜੀ ਇਹ ਧੁੰਦ ਨਹੀਂ ਸਵੇਰ ਸਵੇਰੇ ਹਵਾ ਚ, ਨਵੀਂ ਦੀ ਮਾਤਰਾ ਵੱਧ ਹੋਣ ਕਰਕੇ ਧੂੰਆਂ ਹੀ ਧੁੰਦ ਦਾ ਰੂਪ ਬਣ ਜਾਂਦਾ ਹੈ

  • @narindersidhu9613
    @narindersidhu9613 3 วันที่ผ่านมา +2

    ਇੱਹ ਖਬਰਾ ਹੱਨ ਜਾ ਚੁਟਕਲੇ ਬਾਜੀ ਬਿਨਾ ਮਤਲਬ ੨੨ ਮਿੰਟ ਖਰਾਬ ਕਰਦਾ ਹੈ ਆਪੇ ਮੁੱਖ ਖਬਰ ਆਪੇ ਤਪਸਰਾ ਆਪ ਹੀ ਵਿਸ਼ਲੇਸ਼ਣ

  • @baldevjassar8059
    @baldevjassar8059 3 วันที่ผ่านมา +3

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਦਾ ਇੱਕ ਹੀ ਅਸੂਲ ਰੱਖੋ!ਸਿੱਧਾ ਬੋਲੋ,ਸੱਚ ਬੋਲੋ ਤੇ ਮੂੰਹ ਤੇ ਬੋਲੋ।ਜਿਹੜੇ ਅਪਣੇ ਹੋਣਗੇ ਉਹ ਸਮਝ ਜਾਣਗੇ,ਜਿਹੜੇ ਮਤਲਬੀ ਹੋਣਗੇ ਉਹ ਦੂਰ ਹੋ ਜਾਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @PargatSingh-fd8fg
    @PargatSingh-fd8fg 3 วันที่ผ่านมา +2

    ਦਲ ਬਦਲਿਆ ਗਦਾਰਾ ਨੂੰ ਸਿਰਫ਼ ਆਪਣੀ ਕੁਰਸੀ ਤੱਕ ਮਤਲਬ ਹੁੰਦਾ ਲੋਕਾਂ ਦੀਆਂ ਸਮਸਿਆਵਾਂ ਬਾਰੇ ਕੋਈ ਮਤਲਬ ਨਹੀਂ।
    ਪੰਜਾਬ ਨੂੰ ਲੁੱਟ ਕੇ ਖਾ ਗਏ।

  • @gursherbhullar9975
    @gursherbhullar9975 3 วันที่ผ่านมา

    ❤❤❤

  • @amarjitsinghmahey7875
    @amarjitsinghmahey7875 3 วันที่ผ่านมา

    Satguru kirpa karn ji

  • @kirankaur4504
    @kirankaur4504 3 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @RanjitSingh-oq1wu
    @RanjitSingh-oq1wu 3 วันที่ผ่านมา +1

    Satsriakalji

  • @jugalkishore9918
    @jugalkishore9918 3 วันที่ผ่านมา

    Aamadmi party punjab CM jindabaad Arvind kajariwal jindabaad very nice very happy😮

  • @pritammanshahia3030
    @pritammanshahia3030 3 วันที่ผ่านมา

    ਅਮਿਤ ਸ਼ਾਹ ਨੂੰ ਜਾ ਮੋਦੀ ਨੂੰ ਕਿਹੜਾ ਪਤਾ ਨੀ ਇਸ ਖਬਰ ਦਾ ਸਿੱਖਾਂ ਦੀ ਕਿਰਪਾਨ ਤੇ ਰੋਕ ਲਾਈ ਹੈ ਇਹ ਕਿਉਂ ਨਹੀਂ ਬੋਲਦੇ ਇਸ ਗੱਲ ਤੇ

  • @boharsingh7725
    @boharsingh7725 3 วันที่ผ่านมา +1

    ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ 🙏🙏🙏🙏🙏

  • @jarnailsingh9949
    @jarnailsingh9949 3 วันที่ผ่านมา +1

    First like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @pammasehgal5973
    @pammasehgal5973 3 วันที่ผ่านมา

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀਓ

  • @gurcharnsingh8342
    @gurcharnsingh8342 3 วันที่ผ่านมา

    Correct said Ji 🙏

  • @jugalkishore9918
    @jugalkishore9918 3 วันที่ผ่านมา

    Punjab CM jindabaad

  • @jagdeepsinghjagdeepsingh5586
    @jagdeepsinghjagdeepsingh5586 3 วันที่ผ่านมา +2

    ਕਦੇ ਬਾਪ ਦੀਆਂ ਕਦੇ ਆਪ ਦੀਆਂ ਜੜ੍ਹਾਂ ਖਤਮ 😊😊😊😊😊😊

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 3 วันที่ผ่านมา +1

    👍👌

  • @ParminderGhuman-j1q
    @ParminderGhuman-j1q 3 วันที่ผ่านมา +10

    ਰੁੱਤਬਾ ਪਾਣੀ ਵਰਗਾ ਬਣਾਓ ... ਅਗਰ
    *ਸ਼ੇਰ ਵੀ ਪਾਣੀ ਪੀਵੇ ਤਾਂ ਝੁੱਕ ਕੇ ਹੀ ਪੀਵੇ*

    • @daljitsingh7980
      @daljitsingh7980 3 วันที่ผ่านมา +2

      ਦੀਪ ਬਰਾੜ 👌👌

    • @JagjeetMaan-j6t
      @JagjeetMaan-j6t 3 วันที่ผ่านมา +1

      ❤❤

    • @ParminderGhuman-j1q
      @ParminderGhuman-j1q 3 วันที่ผ่านมา

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @ParminderGhuman-j1q
      @ParminderGhuman-j1q 3 วันที่ผ่านมา

      @@JagjeetMaan-j6t 😍🙏 ਜੀ

  • @BittuChambal-vl4hr
    @BittuChambal-vl4hr 3 วันที่ผ่านมา +1

    Good job sir ji 👍👍👍👍

  • @narinderjeetsingh3994
    @narinderjeetsingh3994 3 วันที่ผ่านมา

    Sat Sri akaal to all 🙏🎈

  • @AmarjitSingh-xs9jz
    @AmarjitSingh-xs9jz 3 วันที่ผ่านมา

    Good Morinda ton

  • @ਸੁਰਿੰਦਰਕੋਰਹਰਚਰਨਗਰੇਵਾਲ
    @ਸੁਰਿੰਦਰਕੋਰਹਰਚਰਨਗਰੇਵਾਲ 3 วันที่ผ่านมา +1

    ਬਿਨਾ ਪੱਗ ਜਾਂ ਹੈਲਮਟ ਤੋਂ ਸਿਰ ਤਰਬੂਜ ਵਾਂਗ ਹੈ

  • @gursherbhullar9975
    @gursherbhullar9975 3 วันที่ผ่านมา

    Shi galaa the name bai ji

  • @angrejsinghjattana2506
    @angrejsinghjattana2506 3 วันที่ผ่านมา

    ਟਹਿਣਾ ਸਾਬ
    ਆਪ ਜੀ ਸਮੋਸੇ ਨਾ ਖਾਇਉ

  • @AjitSingh-el4gf
    @AjitSingh-el4gf 3 วันที่ผ่านมา

    Tehna is VIDWAN of Theth Punjabi Muhavre and Kahavtant in Punjabi language.

  • @surajkaurchahal725
    @surajkaurchahal725 2 วันที่ผ่านมา

    ਟੱਟੀਆ ਵੀ ਖਾ ਗਏ ਬਹੁਤ ਸਾਰੇ😂

  • @nanaksingh2734
    @nanaksingh2734 3 วันที่ผ่านมา +1

    Amritsar vich vi bahut dhund Pye rahi hai dine garmi hundi te swere te sham thand hon lag pye hai

  • @sharanjitsingh3589
    @sharanjitsingh3589 3 วันที่ผ่านมา

    ਬਹੁਤ ਵਧੀਆ ਜਾਣਕਾਰੀ

  • @ArshdeepSingh-oh4qk
    @ArshdeepSingh-oh4qk 3 วันที่ผ่านมา

    Ed ਨੇ ਬਾਂਹ ਮਰੋੜੀ ਮਨਪ੍ਰੀਤ ਦੀ
    BJP ਵਿਚ ਵਾਗਿਆ ਬੇਸ਼ਰਮ

  • @jasantoor5038
    @jasantoor5038 3 วันที่ผ่านมา +1

    ਭਾਜਪਾ ਵਾਲੇ ਕੁਝ ਨਹੀਂ ਕਰਦੇ ਪੰਜਾਬ ਲਈ

    • @Yo-yo-uu3wl
      @Yo-yo-uu3wl 3 วันที่ผ่านมา

      Ki chahundae hi? Dhrna jivi karan punjab ch industry nehi lgg rahi…

  • @BalbirSingh-uf3oi
    @BalbirSingh-uf3oi 3 วันที่ผ่านมา +1

    ਖ਼ਬਰਾਂ ਦੱਸੋ ਅਕਲਾਂ ਦਸਨੀਆ ਸ਼ੁਰੂ ਨਾ ਕਰੋ

  • @AvtarSingh-bj2vm
    @AvtarSingh-bj2vm 3 วันที่ผ่านมา

    ਟਹਿਣਾ ਸਾਹਿਬ ਇੱਥੇ ਤਾਂ ਸਮੇਂ ਦੀ ਰਾਫੇਲ ਜਹਾਜ ਖਾ ਗਏ

  • @AvtarBrar-p1r
    @AvtarBrar-p1r 3 วันที่ผ่านมา

    ਮਨਪ੍ਰੀਤ ਬਾਦਲ ਅਮਿਤ ਸ਼ਾਹ ਕੋਲ
    E v m ਦੀ ਸਹਾਇਤਾ ਲੈਣ ਵਾਸਤੇ
    ਗੲਏ ਹੋਣਗੇ ਨਿੱਝਰ ਬਾਰੇ ਵੀ ਕਿਉਂ ਨਾਂ ਕੀਤੀ ਜੋ ਸਾਰੇ ਸਰਦਾਰਾਂ ਦਾ ਸੈਂਕੜੇ ਮੁਲਕਾਂ ਦਾ ਮਸਲਾ ਹੈ ।ਡਾਇਰੈਕਟਰ ਬਰਾੜ

  • @MaingalSingh
    @MaingalSingh 3 วันที่ผ่านมา

    Sat Sri akal bai tehna Saab ji 🙏 🎉😢

  • @PSBadh
    @PSBadh 3 วันที่ผ่านมา

    TehnaSahib put some question to rulling party also BJP alone can not solve all these issue

  • @arjansingh980
    @arjansingh980 3 วันที่ผ่านมา

    Bittu and Manpreet/Without Stand.

  • @UniqueFirst-ym6dz
    @UniqueFirst-ym6dz วันที่ผ่านมา

    Tuhada khabar sunaan da tarika buhat sohan 😅

  • @kaviraj2825
    @kaviraj2825 3 วันที่ผ่านมา +2

    Paddy cut di koi nahi gal karda

  • @rajindersingh5294
    @rajindersingh5294 3 วันที่ผ่านมา

    Good morning ji

  • @AjitSingh-el4gf
    @AjitSingh-el4gf 3 วันที่ผ่านมา

    Tehna is Master of shabdan Di Chon.

  • @RanjitSingh-w8s
    @RanjitSingh-w8s 3 วันที่ผ่านมา +1

    Tihna sahib hun janta nu sichna chahida ki krna

  • @jagjitsinghbenipal5481
    @jagjitsinghbenipal5481 3 วันที่ผ่านมา

    Good morning ji 🌹

  • @GurmitSingh-on7vx
    @GurmitSingh-on7vx 3 วันที่ผ่านมา

    Mainu .darr.. hai .ke .kisi. Din...aisa...kanoon...n ..ban.jaye..ke...apne..sir.. ghar. Chhad..ke. Yaatra. Kren..

  • @AvtarSingh-jz6gj
    @AvtarSingh-jz6gj 3 วันที่ผ่านมา

    Upr to paisa chlda thle ni ounda j thlon kuch chlya te upr ni phuchya Jo uton chlda odi CBI jaanch v chahidi a

  • @ਸੁਰਿੰਦਰਕੋਰਹਰਚਰਨਗਰੇਵਾਲ

    ਬੀਜੇਪੀ ਪਾਰਟੀ ਪੰਜਾਬ ਵਿੱਚ ਖਾਸ ਕਰਕੇ ਕਿਸਾਨ ਭਰਾਵਾਂ ਨਾਲ ਬਹੁਤ ਹੀ ਮਤਰੇਆ ਵਿਵਹਾਰ ਕਰ ਰਹੀ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਹੈ

  • @npathania1
    @npathania1 3 วันที่ผ่านมา

    ਇਹਦਾ ਪੀਪਾ ਨਹੀਂ ਭਰਨਾ,ਸਿਰੇ ਦਾ ਝੂਠਾ ਮਨਪ੍ਰੀਤ

  • @JaswantBrar-uw9fn
    @JaswantBrar-uw9fn 3 วันที่ผ่านมา

    Gidderbaha vich siyasi barish lagatar wad rahi hai

  • @karamchand4512
    @karamchand4512 3 วันที่ผ่านมา

    EVM - EVM di satranj da channakya dey kol BJP dey umeedwar satranj di tuition lainn layi hamesha Janna painda hai,

  • @HarjeetSingh-ry4ud
    @HarjeetSingh-ry4ud 3 วันที่ผ่านมา

    ਧੂਏਂ ਨੂੰ ਧੁੰਦ ਕਹੀ ਜਾ ਰਹੇ ਹੋ 😂

  • @arjansingh980
    @arjansingh980 3 วันที่ผ่านมา

    BJP Punjab Virodhi Party

  • @SushilaDevi-rb6zd
    @SushilaDevi-rb6zd 3 วันที่ผ่านมา

    23 vidhan sabha halkey ch BJP jiti h MP election ch te AAP de te congress sirf gala kerke kiney din loka da pet bharugey

  • @JaswantBrar-uw9fn
    @JaswantBrar-uw9fn 3 วันที่ผ่านมา

    Tehna saab main gidderbaha to hi han manpreet da faida dimpy nu ho reha kioki jyada vote congress di hi manpreet wal ja rahi hai jo manpreet di nede di vote c pehlan to hi dimpy di apni 50000 vote ta hai hi jinni ku vote gusse hoke hor pase gai a osto jyada aap di vote naal ai a dimpy de chance jyada a jitten de

  • @nandmehta9813
    @nandmehta9813 3 วันที่ผ่านมา

    Dada opposes
    Pota supports 😅

  • @SaganBadesha
    @SaganBadesha 3 วันที่ผ่านมา

    Bjp win

    • @balla.b6267
      @balla.b6267 3 วันที่ผ่านมา

      ਹਾਹਾਹਾਹਾਹਾਹਹਹਹਹਹਹਹਹ

  • @PremKumar-hg3ve
    @PremKumar-hg3ve 3 วันที่ผ่านมา

    Kejriwal Punjab vich ke lain aunda sapt grahan vich osda ki matlab aa

    • @BalwinderSingh-kd4qz
      @BalwinderSingh-kd4qz 3 วันที่ผ่านมา

      ਵਿਹਲੀ ਰੰਨ ਪ੍ਰਾਹੁਣਿਆਂ ਜੋਗੀ। ਕੇਜਰੀਵਾਲ ਵਿਹਲਾ ਹੈ। ਹੁਣ ਭਗਵੰਤ ਮਾਨ ਨੂੰ ਵੀ ਵਿਹਲਾ ਬੈਠਾ ਵੇਖਾਂ।

  • @RavinderRupana-pd4ow
    @RavinderRupana-pd4ow 3 วันที่ผ่านมา

    Bhut cheti pug bnn ke kmm krn te v rok la deni ena, fer v assi kujh nhi krna

  • @JR-rl3my
    @JR-rl3my 2 วันที่ผ่านมา

    Eh jo manpreet ji kah rahe hai kya usse pahle koyi kam nhi hoya eh halla pahle sukhbir ji mla rahe bun

  • @DevinderSingh-w8e
    @DevinderSingh-w8e 3 วันที่ผ่านมา

    Pippa Khali H????

  • @Mohansingh-ft3xy
    @Mohansingh-ft3xy 3 วันที่ผ่านมา

    Bittu da boycott
    Rss da Banda

  • @Jot-k1v
    @Jot-k1v 3 วันที่ผ่านมา

    😮😮😮😅😅😅

  • @bhupinderssood4004
    @bhupinderssood4004 3 วันที่ผ่านมา

    🫡🫡🫡🫡🫡🫡

  • @JaswinderSingh-rn3sb
    @JaswinderSingh-rn3sb 3 วันที่ผ่านมา

    Rahul gandhi de america vich theek hi kiha di ke sikhan nu hun india vich pagdi banan ate ate kakar paoun te pabandi kag javegi . Hun ohi gal ho gayee hai india givt ne sikhan te kirpan pa ke airport te naukri nhi kr sakde. Ehi hi sikhan di ghulami di nishani hai. Sgpc, dsgpc , akalthakt de jathedar ate dandami taksal vsle hun bolo ate apni aladayee shuru kro

  • @Goldrobbers
    @Goldrobbers 2 วันที่ผ่านมา

    kull mila ke saaria chawala kathia hoyia ya. nijji faida lain layi eh oh i kar lain jehdahun mein kehna nahi chahunda.