ਜਿਹਨੇ ਚੰਗੀ ਖੇਡੀ ਹੁੰਦੀ ਆ ਉਹ ਮਾੜੇ ਦੇ ਗੋਡੀ ਹੱਥ ਨੀਂ ਲਾਉਂਦਾ Bhinder Nawan Pind ll Bittu Chak Wala l

แชร์
ฝัง
  • เผยแพร่เมื่อ 22 ส.ค. 2024
  • #dailyawaz #bittuchakwala #kabaddi #harjeetbrar #maakhedkabaddi #bhindernawanpind
    Host - Bittu Chak Wala
    Editor- Rajwinder Singh Sekhon
    Cameramen - Rajwinder Singh Sekhon & Bhupinder Singh Dhaliwal
    Guest- Bhinder Nawan Pind
    Digital Producer- Bittu Chak Wala
    Location- Punjab
    Label - Daily Awaz

ความคิดเห็น • 143

  • @gurvarindergrewal
    @gurvarindergrewal 2 ปีที่แล้ว +31

    ਭੁਪਿੰਦਰ ਸਿੰਘ ਭਿੰਦਾ ਉਰਫ਼ ਭਿੰਦਰ ਨਵਾਂ ਪਿੰਡੀਆ ਦਾ ਮਾਂ ਖੇਡ ਕਬੱਡੀ ਲਈ ਵੱਡਮੁਲਾ ਯੋਗਦਾਨ ਹੈ। ਵਾਹਿਗੁਰੁ ਬਾਈ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ। ਬਹੁਤ ਬਹੁਤ ਸਤਿਕਾਰ ਖੰਨੇ ਤੋਂ।
    ❤️💐🙏🏻😊

  • @rupindersekhon2807
    @rupindersekhon2807 2 ปีที่แล้ว +26

    Rana wanj di interview kon kon chaunda like kro

  • @KuldeepSingh-xo1ey
    @KuldeepSingh-xo1ey 2 ปีที่แล้ว +30

    ਬਿੱਟੁ ਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਓ।
    ਗੀਤਕਾਰ ਕੁਲਦੀਪ ਘੁਮਾਣ।

  • @devindersinghbenipal8170
    @devindersinghbenipal8170 2 ปีที่แล้ว +12

    ਖੰਨਾ ਇਲਾਕੇ ਦੇ ਕਬੱਡੀ ਦੇ ਲੀਵਿੰਗ ਲੀਜੈਂਡ ਸੁਪਰ ਸਟਾਰਾਂ ਵਿੱਚੋਂ ਭਿੰਦਰ ਨਵਾਂ ਪਿੰਡੀਏ ਦਾ ਨਾਂ ਸਭ ਤੋਂ ਸਫਲ ਸਟਾਰਾਂ ਵਿੱਚ ਆਉਂਦਾ। ਖੰਨਾ ਇਲਾਕੇ ਦਾ ਮਾਣ ਹੈ ਵੀਰ।
    ਜਿਉਂਦੇ ਵਸਦੇ ਰਹਿਣ ਸਾਡੇ ਇਹ ਸੁਪਰ ਸਟਾਰ

  • @user-co6px6pi9k
    @user-co6px6pi9k 2 ปีที่แล้ว +23

    2000-1,2,3,4,5 ਸਾਲਾਂ ਵੇਲੇ ਮੈਂ ਨਵੇਂਪਿੰਡੀਏ ਦੇ ਲਗਭਗ ਸਾਰੇ ਮੈਚ ਦੂਰ ਦੂਰ ਪੰਜਾਬ ਚ ਵੇਖਣ ਜਾਂਦਾ ਹੁੰਦਾ ਸੀ,ਜਦੋਂ ਬਿਜਲੀ ਬੋਰਡ ਦੀ ਟੀਮ ਗ੍ਰਾਉੰਡ ਚ ਆ ਜਾਂਦੀ ਸੀ ਸਾਰਾ ਗ੍ਰਾਉੰਡ ਭਰਿਆ ਭਰਿਆ ਲਗਣ ਲੱਗ ਜਾਂਦਾ ਸੀ,

  • @ilovekabaddi9509
    @ilovekabaddi9509 2 ปีที่แล้ว +5

    ਮਾਲਵਾ ਕਾਲਜ ਬੌਦਲੀ ਸਮਰਾਲਾ ਵਿਖੇ ਖੇਡਦਾ ਦੇਖਿਆ ਸੀ ਮੈ ਭਿੰਦਰ ਨੂੰ
    ਬਹੁਤ ਹੀ ਜਾਨਦਾਰ ਖਿਡਾਰੀ ਸੀ ਬਾਈ
    ਭਿੰਦਰ ਨਵਾਂ ਪਿੰਡ ਤੇ ਭੀਮਾ ਸਹੇੜੀ ਵਾਲਾ ਦੋਵੇ ਇਕ ਟੀਮ ਵੱਲੋ ਖੇਡੇ ਸੀ ਓਦੋ

  • @tradepunjab8840
    @tradepunjab8840 2 ปีที่แล้ว +10

    ਭਿੰਦਰ ਬਾਈ ਸਿਰੇ ਦਾ ਖਿਡਾਰੀ ਰਿਹਾ ਇਕ ਵਾਰ ਚੰਡੀਗੜ੍ਹ ਤੋਂ ਵਾਪਸੀ ਤੇ ਰੋਡਵੇਜ ਚ ਬਾਈ ਮੇਰੇ ਨਾਲ ਬੈਠ ਕੇ ਆਇਆ ਤੇ ਕਬੱਡੀ ਬਾਰੇ ਗੱਲਾਂ ਚਲੀਆਂ ਸੀ

  • @HarjinderSingh-jp3wn
    @HarjinderSingh-jp3wn 2 ปีที่แล้ว +5

    👍👍 ਭਿੰਦਰ ਬਾਈ ਵੇਲੇ ਕਬੱਡੀ ਬਹੁਤ ਵਧੀਆ ਸੀ ਜੀ 👌👌🌹🌹

  • @gilldharminder8976
    @gilldharminder8976 2 ปีที่แล้ว +5

    Bhot vadia waheguru chrdiklaa ਰੱਖੇ ❤️❤️❤️🙏🙏🙏 bhot ਤਗੜਾ ਸਰੀਰ ਅਜੇ ਵੀ

  • @maninderkular6766
    @maninderkular6766 2 ปีที่แล้ว +4

    ਲੰਬੀ ਪਾਰੀ ਖੇਡਣ ਵਾਲਾ ਕਬੱਡੀ ਦਾ ਹੀਰਾ ਪਲੇਰ ਤੇ ਇਨਸਾਨ

  • @karamvirsinghgathi8961
    @karamvirsinghgathi8961 2 ปีที่แล้ว +1

    ਭਿੰਦਰ ਨਵਾਂ ਪਿੰਡ, ਮਲਕੀਤ (ਅੰਗਰੇਜ) ਅੜੈਚਾ, ਰਾਮ ਸਿਹਾਲਾ, ਜਗਤਾਰ ਧਨੌਲਾ ਅਤੇ ਭੀਮਾ ਸਹੇੜੀ ਆਪਣੇ ਸਮੇਂ ਦੇ ਬਹੁਤ ਹੀ ਤਕੜੇ ਤੇ ਸਾਊ ਖਿਡਾਰੀ ਰਹੇ ਨੇ ਇਹ ਸਾਰੇ ਹੀ ਸਾਡੇ ਮਾਲਵਾ ਕਾਲਜ ਬੌਂਦਲੀ ਦੀ ਸ਼ਾਨ ਨੇ

  • @jagroopsingh5686
    @jagroopsingh5686 2 ปีที่แล้ว +11

    ਨਾ ਚਲਦਾ ਸੀ ੲਿਹਨਾ ਪਲੇਅਰਾਂ ਦਾ ਓਸ ਟਾੲਿਮ ..

  • @favoritesongdhami6340
    @favoritesongdhami6340 2 ปีที่แล้ว +5

    Bitu veer ji u r doing very good job Bhinder bhaji great player 👏

  • @harinderjitsingh9281
    @harinderjitsingh9281 2 ปีที่แล้ว +6

    A Bande Ustaad Ne Kabaadi De ❤❤❤🙏🙏

  • @mandeepSingh-jn9kc
    @mandeepSingh-jn9kc 2 ปีที่แล้ว +5

    ਉਸਤਾਦ ਬੰਦੇ ਕਬੱਡੀ ਦੇ 🙏🙏🙏

  • @ilovekabaddi9509
    @ilovekabaddi9509 2 ปีที่แล้ว +1

    ਬਿਜਲੀ ਬੋਰਡ ਦੇ ਸਭ ਤੋ ਵੱਡੇ ਜਰਨੇਟਰ ਸੀ...ਭਿੰਦਰ ਨਵਾਂ ਪਿੰਡ ਤੇ ਭੀਮਾਂ ਸਹੇੜੀ ਵਾਲਾ

  • @kakabrar8029
    @kakabrar8029 11 หลายเดือนก่อน

    ਬਹੁਤ ਵਧੀਆ ਲਗਿਆ ਇੰਟਰਵਿਊ ਸੁਣ ਕੇ ਬਾਈ ਭਿੰਦਰ ਨਵਾਂ ਪਿੰਡੀਆ ਜੀ

  • @mani4438
    @mani4438 2 ปีที่แล้ว +3

    Y super hero hai 22 bhinder

  • @JarnailSingh-bb9hp
    @JarnailSingh-bb9hp 2 ปีที่แล้ว +6

    Bittu veer bht vdya bht vdya video aa 🙏🙏

  • @jagmailsingh548
    @jagmailsingh548 2 ปีที่แล้ว +5

    ਬਹੁਤ ਵਧੀਆ ਪਲੇਆਰ ਸੀ ਬਾਈ

  • @sajidmanj9192
    @sajidmanj9192 2 ปีที่แล้ว +1

    Mash Allah good player Ahlla pak sahat da ma Pakistan Punjab Fasilabad

  • @gurpreetsingh-mo8oc
    @gurpreetsingh-mo8oc 2 ปีที่แล้ว +4

    Great

  • @SandeepKumar-rl4bw
    @SandeepKumar-rl4bw 2 ปีที่แล้ว +2

    Mera fevrat player ....nice Parson...

  • @kashmirsingh8263
    @kashmirsingh8263 2 ปีที่แล้ว +2

    Dil da Raja bhender bie

  • @kabbadidajanoon8665
    @kabbadidajanoon8665 2 ปีที่แล้ว +1

    Bhinder nawan pind bheema Saheri dona di Duniya deewani si..
    Legend Superstar of Maa Khed kabbadi

  • @Gaggu_Dhukot
    @Gaggu_Dhukot 2 ปีที่แล้ว +4

    Super star 👍👌🎉🎉

  • @guriqbalranu3128
    @guriqbalranu3128 2 ปีที่แล้ว +2

    Bohat sohnia interviews karda vra tu parmatma hmesha chaddikala ch rakha👏👏

  • @NavdeepSingh-lb5pu
    @NavdeepSingh-lb5pu 2 ปีที่แล้ว +4

    ਓਹ ਦਿਨ ਮੁੜ ਨੀ ਆਉਣੇ ਲੋਧੀ cup sira ਹੀ ਹੁੰਦਾ ਸੀ

  • @rakeshhappyraikoti7108
    @rakeshhappyraikoti7108 2 ปีที่แล้ว +4

    Good job 👍 Bittu bai je

  • @amandeepsandhu8173
    @amandeepsandhu8173 2 ปีที่แล้ว +5

    good job bittu bai

  • @iqbalsidhu594
    @iqbalsidhu594 2 ปีที่แล้ว +1

    Galla bhut vaddia lggiya bhalwaan ji diya waheguru ji chrrdi kalan vich rkhe

  • @sarbjeetkaur2156
    @sarbjeetkaur2156 ปีที่แล้ว +1

    ਸਾਡੇ ਪਿੰਡ ਵਾਲਾ ਬਾਈ ਹੈਪੀ ਕਾਂਝਲਾ ਵਾਲਾ ਵੀ ਭਿੰਦਰ ਬਾਈ ਜੀ ਦੀ ਬਹੁਤ ਜਾਂਦਾ ਸਿਫ਼ਤ ਕਰਦਾ ਹੁੰਦਾ

  • @1981rk
    @1981rk 2 ปีที่แล้ว +1

    Coach wali gal bhut sahi dasi

  • @swarnjitsingh7032
    @swarnjitsingh7032 2 ปีที่แล้ว +21

    ਭਿੰਦਰ ਨੇ ਸੋ ਔਫ ਨੀ ਕੀਤਾ ਜਿਆਦਾ,,, ਨਹੀਂ ਤਾਂ ਹਰਜੀਤ ਦੇ ਬਰਾਬਰ ਦਾ ਰੇਡਰ ਸੀ,,, ਪੂਰਾ ਪੂਰਾ ਦਿਨ ਨੋਨ ਸਟੋਪ ਖੇਡ ਜਾਂਦਾ ਸੀ,,

    • @anmol2262
      @anmol2262 2 ปีที่แล้ว

      Sahi kiha ji angraj , bhindar, deno pura choti de raider c , par show off ni kita ,

    • @goldynarru6878
      @goldynarru6878 2 ปีที่แล้ว

      💪

    • @sonykhattra8923
      @sonykhattra8923 ปีที่แล้ว

      Harjeet ne kihda Show of kita eh apni apni kismat hundi A kise da nam Aambran te chamkda te koi gumnami ch rehnda

    • @charnjitbrar1049
      @charnjitbrar1049 ปีที่แล้ว +1

      Veer ji Harjeet ne kise da mada nhi keeta ji Harjeet ta Harjeet hi c veer ustra da plyer ajj tkk nhi dekhya

    • @gurdevsingh9300
      @gurdevsingh9300 ปีที่แล้ว

      ​@@charnjitbrar1049 ਬਚਪਨ ਤੋਂ ਕਬੱਡੀ ਦੇਖਦਾ ਅ ਰਿਹਾ ਹਾਂ,,, ਮੈ ਫਿੱਡੂ, ਦੇਵੀ ਦਿਆਲ, ਮੰਗੀ, ਭੀਮਾ,ਬਿੱਲਾ ਭਿੰਡਰ,, ਗੱਲ ਕੀ ਹਰ top ਦੇ ਰੇਡਰ ਸਟੋਪਰ ਦੀ ਕਬੱਡੀ live ਦੇਖੀ ਅ
      ਪਰ ਹਰਜੀਤ ਵਰਗਾ ਪਲੇਅਰ ਅੱਜਤਕ ਨਹੀਂ ਦੇਖਿਆ
      ਹਸਦਾ ਹੀ ਰਹਿੰਦਾ ਸੀ,, ਨਾ ਅਕਦਾ ਨਾ ਥੱਕਦਾ ਸੀ
      ਜਿਸ ਦਿਨ ਹਰਜੀਤ ਦਾ ਐਕਸੀਡੈਂਟ ਹੋਇਆ ਮੈ ਟੋਰੰਟੋ canada ਚ ਸੀ
      ਮੈਨੂੰ ਪਤਾ ਪੰਜਾਬੀਆਂ ਨੇ ਕਿੰਨਾ ਦੁੱਖ ਮਨਾਇਆ ਸੀ
      🤔

  • @HarpreetSingh-zu8wu
    @HarpreetSingh-zu8wu 2 ปีที่แล้ว +4

    Good job

  • @mannusandhu3637
    @mannusandhu3637 2 ปีที่แล้ว +3

    Bahut vdiaa Bai g
    Pyar Mohabbat Zindabad 👍
    Jai Jwan Jai Kisan Jai Hind 🙏

  • @sarbjeetkaur2156
    @sarbjeetkaur2156 ปีที่แล้ว

    ਉਸਤਾਦ ਲੋਕ ਹਨ

  • @baljindersingh2241
    @baljindersingh2241 2 ปีที่แล้ว

    Legendary player bhut wadha naam dhan ho gya mein bai g de darshan krke

  • @ravrana5435
    @ravrana5435 ปีที่แล้ว

    Top Player. GNG Gravesend Kabaddi raider 1996

  • @nexion5144
    @nexion5144 2 ปีที่แล้ว +2

    ਮੈ ਬਾਈ ਨੂੰ ਗੁਰੂ ਨਾਨਕ ਸਟੇੜੀਅਮ ਲੁिਧਅਾਣੇ िਵਖੇ ਖੇੜਦਾ ਦੇਖੇਅਾ ਸੀ ਪਾिਕਸਤਾਨ िਖਲਾਫ

  • @harmanpreetsingh7471
    @harmanpreetsingh7471 2 ปีที่แล้ว +3

    Ok report ✅

  • @kasshi_1395
    @kasshi_1395 2 ปีที่แล้ว +2

    Good ji

  • @ajaibjhunirmusic9915
    @ajaibjhunirmusic9915 2 ปีที่แล้ว +2

    Good job Bittu ji

  • @shamshersandhu9026
    @shamshersandhu9026 ปีที่แล้ว

    Bhinder de Bahut Match M dekhe . Tackraa khiddari aa 🙏👍

  • @sahibsingh4776
    @sahibsingh4776 2 ปีที่แล้ว +4

    Very nice Binder veer Harjit bajakhna varga Lagda c

  • @bindrimangat2352
    @bindrimangat2352 2 ปีที่แล้ว +5

    Pardeep virr harjeet nu fadan vala jafi aa jagter dhanola

    • @tradepunjab8840
      @tradepunjab8840 2 ปีที่แล้ว

      ਜਗਤਾਰ ਧਨੋਲਾ ਵੀ ਸਿਰੇ ਹੀ ਸੀ ਬਾਈ ਆਪਣੇ ਹਲਕੇ ਦਾ ਮਾਣ

  • @papag1251
    @papag1251 2 ปีที่แล้ว +5

    Fouji Kurrar vale ton harjeet nu jaffa nei lagga jindgy ch fouji ne khud dasseaa baki koi redar shaddeaa nei

  • @punjabirasoikhanna46
    @punjabirasoikhanna46 2 ปีที่แล้ว +3

    Very nice beer.g

  • @amandhindsa9289
    @amandhindsa9289 ปีที่แล้ว

    ਡਿੰਦਰ ਤਾਂ ਕਬੱਡੀ ਦਾ Legend player c

  • @bindrimangat2352
    @bindrimangat2352 2 ปีที่แล้ว +5

    Pardeep vir jagter dhanola y di interview karo g

  • @happysidhu9853
    @happysidhu9853 ปีที่แล้ว

    ਬਹੁਤ ਹਲੀਮੀ ਆ ਭਿੰਦਰ ਨਵਾ ਪਿੰਡ ਵਿੱਚ

  • @ajayx2636
    @ajayx2636 2 ปีที่แล้ว +6

    Nyc interview Bittu Veer Bittu dugal de bro lakhe dugal nl interview kro

  • @FaraattaTv
    @FaraattaTv 2 ปีที่แล้ว +2

    Super star legend player 👏 ✌💥

  • @naharbrarnaharbrar9970
    @naharbrarnaharbrar9970 2 ปีที่แล้ว +1

    Ok ropt bai

  • @sandeepsekhon7009
    @sandeepsekhon7009 2 ปีที่แล้ว +1

    Bhut badia brother 👍

  • @sonykhattra8923
    @sonykhattra8923 ปีที่แล้ว

    Bhinder Bai g Vdia Insan Ne

  • @jagpreetpal8610
    @jagpreetpal8610 ปีที่แล้ว

    goodplyar

  • @jatindersinghsingh3586
    @jatindersinghsingh3586 2 ปีที่แล้ว +1

    ❤❤❤❤love

  • @bindrimangat2352
    @bindrimangat2352 2 ปีที่แล้ว +6

    Jagtar dhanola di interview karo

  • @sudagarsarpanch4673
    @sudagarsarpanch4673 2 ปีที่แล้ว

    Bhinder best player

  • @harsimratgillharsimrat388
    @harsimratgillharsimrat388 2 ปีที่แล้ว +3

    🙏❤️

  • @bhupinderchahal4012
    @bhupinderchahal4012 2 ปีที่แล้ว

    Vdia vaar

  • @sukhdilp2437
    @sukhdilp2437 2 ปีที่แล้ว

    Bhinder nava pind super star 🔯 raider c,22 g harjit bazakha de brobar hi c,purane match dekh k pta lagda veer di veer di chadaai da.khanna da Maan ni world kabbadi da king.

  • @singhsaab9664
    @singhsaab9664 2 ปีที่แล้ว

    Wmk🙏🙏🙏🙏

  • @amarjitsadhana4952
    @amarjitsadhana4952 2 ปีที่แล้ว

    ਬਿੱਟੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @KirnaMassi
    @KirnaMassi 2 ปีที่แล้ว +2

    🙏🙏

  • @jaspreetjarg510
    @jaspreetjarg510 2 ปีที่แล้ว +1

    Very nice bai ji

  • @ajaysunet123
    @ajaysunet123 2 ปีที่แล้ว

    Super duper kabaddi Star ✨

  • @navdeepgondara3445
    @navdeepgondara3445 2 ปีที่แล้ว

    Bhot vadiea

  • @SukhwinderSingh-ty9yp
    @SukhwinderSingh-ty9yp 2 ปีที่แล้ว

    Bhinder is jindabad

  • @preetodeol1
    @preetodeol1 9 หลายเดือนก่อน

    Sat sri akal veer ji❤

  • @warriors2173
    @warriors2173 2 ปีที่แล้ว +1

    i remember some memories

  • @jasbirsingh291
    @jasbirsingh291 5 หลายเดือนก่อน

    Good video ji ❤❤

  • @jasmailsingh2890
    @jasmailsingh2890 2 ปีที่แล้ว +1

    Very nice

  • @pammazaildarusa330
    @pammazaildarusa330 2 ปีที่แล้ว +1

    Sirra Jatta 👍👍

  • @gursewaksingh5131
    @gursewaksingh5131 2 ปีที่แล้ว

    Gall karn da andaz bohat vadia, Bai g da

  • @Rajujand
    @Rajujand ปีที่แล้ว

    Jat raider

  • @khushTV65
    @khushTV65 2 ปีที่แล้ว

    God bles u bai g

  • @shahzadchadhar6945
    @shahzadchadhar6945 2 ปีที่แล้ว

    Harjeet Bajakhana legend player

  • @happysivia9625
    @happysivia9625 2 ปีที่แล้ว +1

    Nice

  • @gurtejsingh1330
    @gurtejsingh1330 2 ปีที่แล้ว

    Good player

  • @ManinderSingh-vn1hs
    @ManinderSingh-vn1hs 2 ปีที่แล้ว

    Bhut vdia interview c bai di

  • @amrikgill5597
    @amrikgill5597 2 ปีที่แล้ว

    Ghaint banda bai

  • @13.Waraich
    @13.Waraich 2 ปีที่แล้ว

    Old is gold

  • @deeprataindia1170
    @deeprataindia1170 ปีที่แล้ว

    ਭਿੰਦਰ ਵੀਰ ਪੂਰਾ ਸਾਨ ਰੇਡਰ ਸੀ ਪੂਰੀ ਜਾਨ ਵਿੱਚ ਸੀ ਫੜਨਾ ਬਹੁਤ ਔਖਾ ਸੀ ਬਈ ਨੂੰ ਹੱਥ ਹੀ ਬਹੁਤ ਘੱਟ ਪੈਂਦਾ ਸੀ।ਪੂਰਾ ਸਟਾਰ ਮੁੰਡਾ।
    ,,Ballu ratainda,,

  • @gurdeepsingh1965
    @gurdeepsingh1965 2 ปีที่แล้ว +2

    Bittu veer daso

  • @user-rf6zu7ni2m
    @user-rf6zu7ni2m 2 ปีที่แล้ว +2

    ਦੁਨੀਆਂ ਖੜ ਖੜ ਵੇਂਹਦੀ ਸੀ ਭਿੰਦਰ ਦੀਆਂ ਰੇਡਾ ਨੂੰ

  • @Gillsaab550
    @Gillsaab550 9 หลายเดือนก่อน

    ਬਿਟੂ ਬਾਈ ਇਕ ਵੀਡੀਉ ਹਰ ਜੀਤ ਭਿੰਦਰ ਦੀ ਕਬੱਡੀ ਦੀ ਵੀਡੀਉ ਲੋਡ ਕਰਿਉ

  • @NarinderSingh-wf1nx
    @NarinderSingh-wf1nx 2 ปีที่แล้ว

    Good luck with kabady

  • @prabhjotbenipal2848
    @prabhjotbenipal2848 ปีที่แล้ว

    Good interview

  • @amankattu5084
    @amankattu5084 2 ปีที่แล้ว

    Saan jatt aa

  • @gursahibsingh5570
    @gursahibsingh5570 2 ปีที่แล้ว

    good g

  • @kabaddioldisgold
    @kabaddioldisgold 2 ปีที่แล้ว +1

    Saria teams mandi board walea to chldia c

  • @sharanjitsinghgill7181
    @sharanjitsinghgill7181 2 ปีที่แล้ว

    Very nice interview y g God bliss you brother

  • @bindrimangat2352
    @bindrimangat2352 2 ปีที่แล้ว +3

    Jagter y di interview karo

  • @javigarcha3711
    @javigarcha3711 2 ปีที่แล้ว +1

    Bht takda player c 22 sade pind kohare khele c bijli board di team ch 22 ne kanchi lagi eda Patti jive kapda padi da hunda bht Jaan c 22 ch sira plyer c 22

  • @mobilecare6044
    @mobilecare6044 ปีที่แล้ว

    💯✔👌👌

  • @jogasingh7576
    @jogasingh7576 ปีที่แล้ว

    🙏🙏🙏

  • @jujharsinghkakrala
    @jujharsinghkakrala 2 ปีที่แล้ว

    Legend

  • @singhdhaliwal6483
    @singhdhaliwal6483 2 ปีที่แล้ว +1

    Canada ch dekhya c Balwinder bheema saheri v c