ਪੰਜਾਬੀ ਖਬਰਾਂ । Punjabi News 12 Sep 2024 । Punjabi PRIME TIME । Harsharan Kaur News। THE KHALAS TV

แชร์
ฝัง
  • เผยแพร่เมื่อ 4 พ.ย. 2024

ความคิดเห็น • 27

  • @sewasingh5142
    @sewasingh5142 หลายเดือนก่อน +3

    ਵਾਹਿਗੁਰੂ ਜੀ ਔ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਜੀ 🙏🙏🙏👌👍❤️❤️

    • @sewasingh5142
      @sewasingh5142 หลายเดือนก่อน

      ਵਾਹਿਗੁਰੂ ਜੀ 🙏🙏👌👍❤️❤️

  • @harmanxbrar9842
    @harmanxbrar9842 หลายเดือนก่อน +1

    ਆ ਮੋਦੀ ਜੀ ਨੇ ਆਯੂ ਸਮਾਨ ਵਾਲੀ ਜਿਹੜੀ ਸਕੀਮ ਚਲਾਈ ਹੈ 70 ਸਾਲ ਤੱਕ ਕੋਈ ਨਹੀਂ ਪਹੁੰਚਦਾ ਜੀ ਲੋਕਾਂ ਨੂੰ ਹਵਾ ਪਾਣੀ ਸੁੱਧ ਮਿਲੇ ਲੋਕ ਬਿਮਾਰ ਹੀ ਨਾ ਹੋਣ

  • @balvirsingh3076
    @balvirsingh3076 หลายเดือนก่อน +3

    ਇੱਕ sho ਯਾਨੀ ਥਾਣੇਦਾਰ ਆਪਣੇ ਇਲਾਕੇ ਵਿੱਚ ਕਿਸੇ ਬਦਮਾਸ਼ ਨੂੰ ਸਿਰ ਚੁੱਕਣ ਨਹੀਂ ਦਿੰਦਾ।ਬਦਮਾਸ਼ ਭਾਵੇਂ ਕਿੰਨਾ ਖ਼ੂੰਖ਼ਾਰ ਹੋਵੇ।ਹਾਲਾਂਕਿ ਥਾਣੇਦਾਰ ਕੇਵਲ ਮੁਲਾਜ਼ਮ ਹੁੰਦਾ ਹੈ।ਪਰ ਬਹੁਤ ਹੈਰਾਨੀ ਦੀ ਗੱਲ ਹੈ।ਸੂਬੇ ਦੇ ਮੁੱਖ ਮੰਤਰੀ ਨੂੰ ਇੱਕ ਵਿਅਕਤੀ ਲਲਕਾਰੇ ਇਸ ਤੋਂ ਵੱਡੀ ਕਮਜ਼ੋਰੀ ਹੋ ਨਹੀਂ ਸਕਦੀ।ਭਾਵੇਂ ਉਹ ਕਹਿੰਦਾ ਕਹੌਂਦਾ ਦੁਨੀਆਂ ਲੈਵਲ ਦਾ ਸਮੱਗਲਰ ਹੈ।ਜੋ ਕਿਸੇ ਗਿਣਤੀ ਵਿੱਚ ਨਹੀਂ ਪੰਚਾਇਤ ਮੈਂਬਰ ਨਹੀਂ ਸਗੋਂ ਦੁਨੀਆਂ ਵਿੱਚ ਫਿਟਕਾਰਿਆ ਦੁਰਕਾਰਿਆ ਗੁੰਡਾ।ਜੇ ਉਸ ਨੂੰ ਵੀ ਨੱਥ ਨਹੀਂ ਪਾ ਸਕਦਾ ਤਾਂ ਚੁੱਪ ਕਰਕੇ ਮੰਤਰੀ ਦਾ ਅਹੁਦਾ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ

  • @manpreetsinghMK
    @manpreetsinghMK หลายเดือนก่อน +1

    ਵਾਹਿਗੁਰੂ ਜੀ 🙏🙏🙏🙏

  • @MithuChahal
    @MithuChahal หลายเดือนก่อน

    ਮੁਲਾਜਮ ਨੂੰ ਸਰਕਾਰ ਕੁੱਝ ਬੀ ਦੇਦੇ ਏ ਨੀ ਰੱਜਦੇ

  • @GurmeetSingh-wc2fj
    @GurmeetSingh-wc2fj หลายเดือนก่อน

    ਬਿਜਲੀ ਮੁਲਾਜ਼ਮ ਜਿਹੜੇ ਮੌਜੂਦ ਹਾਜਰੀ ਵਿੱਚ ਹਨ,ਕੁਝ ਕੁ ਛੱਡਕੇ ਬਹੁਤ ਦੌਕਾਤ ਬਿਜਲੀ ਦਾ ਕੰਮ ਨਹੀਂ ਕਰਦੇ,ਸਭ ਨੇ ਕੰਮ ਅੱਗੇ ਪ੍ਰਾਈਵੇਟ ਬੰਦਿਆਂ ਨੂੰ ਦਿੱਤਾ ਹੋਇਆ ਪ੍ਰਾਈਵੇਟ ਬੰਦੇ ਬਿਜਲੀ ਪੀੜਤ ਤੋਂ ਮੋਟੀ ਰਕਮ ਵਸੂਲ ਕਰਦੇ ਆ,ਪੱਕਾ ਮੁਲਾਜ਼ਮ ਤਾਂ ਬਿਜਲੀ ਪੋਲ ਦੇ ਨੇੜੇ ਨਹੀਂ ਢੁਕਦਾ। ਮੁਫਤ ਤਨਖਾਹ ਲੈਦੇ।

  • @MithuChahal
    @MithuChahal หลายเดือนก่อน

    SGPC ਜਥੇਦਾਰ ਤੇ ਪ੍ਰਧਾਨ ਤਾਂ ਬਾਦਲਾਂ ਦੇ ਚਮਚੇ ਨੇ

  • @balbirsingh236
    @balbirsingh236 หลายเดือนก่อน +3

    ਵਾਹਿਗੁਰੂ ਜੀ

  • @balvirsingh3076
    @balvirsingh3076 หลายเดือนก่อน +12

    ਸਾਰਾਗੜ੍ਹੀ ਦੇ ਯੋਧਿਆਂ ਸ਼ਹੀਦਾਂ ਨੂੰ ਸਾਰਾ ਜਗਤ ਪ੍ਰਣਾਮ ਕਰਦਾ ਹੈ।ਜਿੱਥੇ ਗੁਰੂ ਸਾਹਿਬ ਜੀ ਦੇ ਸਿੱਖ, ਬੁੱਧੀਜੀਵੀ ਪੜ੍ਹੇ ਲਿਖੇ ਜੱਜ ਸਾਹਿਬ ਵਕੀਲ,ਟੀਚਰ ਸਾਰੇ ਇਨਸਾਨ ਪਰਮੇਸ਼ਰ ਦੇ ਪਿਆਰੇ ਪ੍ਰਣਾਮ ਕਰ ਰਹੇ ਹਨ ਉਥੇ ਇੱਕ ਚੁਟਕਲੇਬਾਜ਼ ਜੋ ਵਿਆਹਾਂ ਵਿੱਚ ਭੰਗੜੇ ਪੌਣ ਵਾਲਾ ਭੰਡ ਦੁੱਕੀ ਦੇ ਨਚਾਰ ਦਾ ਪ੍ਰਣਾਮ ਕਰਨ ਵਾਲਾ ਸ਼ਬਦ ਕੋਈ ਜ਼ਿਆਦਾ ਮਾਇਨਾ ਨਹੀਂ ਰੱਖਦਾ

    • @Balwantsingh-nq4ro
      @Balwantsingh-nq4ro หลายเดือนก่อน +1

      I I my mom and students are going for 😮😮😮😮😮to 😮😮😮😮😮

    • @GurdevSingh-rn5ct
      @GurdevSingh-rn5ct หลายเดือนก่อน

      Chal tattpunjia jiha

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🕌💯🕌🙏🙏🙏

  • @Mannelectronics
    @Mannelectronics หลายเดือนก่อน

    ਸਤਿ ਸ੍ਰੀ ਅਕਾਲ ਭੈਣ ਜੀ
    ਮਾਨ ਇਲੈਕਟ੍ਰੋਨਿਕਸ ਬੁਢਲਾਡਾ ਵੱਲੋ

  • @sewasingh5142
    @sewasingh5142 หลายเดือนก่อน +1

    ਖੁਸ਼ ਰਹੁ ਬੇਟਾ 🙏🙏👌👍❤️

  • @sukhwantsingh1999
    @sukhwantsingh1999 หลายเดือนก่อน +2

    ਭਾਰਤ ਵਿੱਚ ਕਈ ਥਾਵਾਂ ਤੇ ਸਿੱਖ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ ਉਤਾਰਨ ਤੇ ਜਥੇਦਾਰ ਸਾਹਿਬਾਨ ਤੇ ਧਾਰਮਿਕ ਲੀਡਰਾਂ ਨੂੰ ਵਿਦੇਸੀ ਦੋਰੇ ਵਿੱਚ ਮੁੱਦਾ ਉਠਾਉਣੇ ਚਾਹੀਦੇ ਹਨ।

  • @AngrejSingh-oo3zq
    @AngrejSingh-oo3zq หลายเดือนก่อน +2

    Justice four sidhu moose walla ✊

  • @daljitkaur-v3q
    @daljitkaur-v3q หลายเดือนก่อน

    Waheguru ji 🙏

  • @AngrejSingh-oo3zq
    @AngrejSingh-oo3zq หลายเดือนก่อน +1

    Waheguru ji ka Khalsa waheguru ji ki fathe ✊

  • @GoginderSingh-em4ct
    @GoginderSingh-em4ct หลายเดือนก่อน

    ❤❤🌹👍🙏🙏🙏

  • @ParamjitSingh13517
    @ParamjitSingh13517 หลายเดือนก่อน

    Sat shri akal ji 💐🙏

  • @gurjeetsinghsarai2406
    @gurjeetsinghsarai2406 หลายเดือนก่อน +3

    Iko news bar bar ki Hogea

  • @GurdevSingh-rn5ct
    @GurdevSingh-rn5ct หลายเดือนก่อน

    Bjp nalo cong 100guna Changi hey