ਦਸਵਾਂ ਦਰਵਾਜਾ || ਮਾਇਆ ਦੀ ਭੁੱਖ ਅਤੇ ਗਿਆਨ ਦੀ ਭੁੱਖ ।।

แชร์
ฝัง
  • เผยแพร่เมื่อ 8 ก.ย. 2024
  • sach khoj Acadmey
    #dharamsinghnihangsingh #shabadkirtan #sachkhojacademy #gurbanistatus #sikhhistory #wahegurusimran #jappjisahib #dasamgranth #sikhraaj #gyandasagarmaskeenji
    ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਚਾਰ ਮੁਕਤ ਚਾਰੇ ਸਿੱਧੀ #kabirvani
    • ਕਬੀਰ ਰੋੜਾ ਹੋਇ ਰਹੁ ਬਾਟ ...
    ਸਿੱਖ ਧਰਮ ਅਤੇ ਸਨਾਤਨ ਧਰਮ ਇੱਕ ਹੈ ? Sikhism vs Sanatan Dharam #dharamsinghnihangsingh
    • ਸਿੱਖ ਧਰਮ ਅਤੇ ਸਨਾਤਨ ਧਰਮ...

ความคิดเห็น • 27

  • @manavloksingh8106
    @manavloksingh8106 3 หลายเดือนก่อน +1

    ☝️✍️ sach khoj academy 🙏🇮🇳 knowledgeable for all students of the world 🌍

  • @Mehtab_2014
    @Mehtab_2014 8 หลายเดือนก่อน +3

    Baba ji di video sun k hi meri trikuti chhuti. Us di samjh aei 🙏

  • @SleepyHotChocolate-um7fc
    @SleepyHotChocolate-um7fc 6 หลายเดือนก่อน

    Waheguru ji🎉

  • @Paramjeetsingh-vp5lx
    @Paramjeetsingh-vp5lx 4 หลายเดือนก่อน +1

    ਸਤਿ ਸ੍ਰੀ ਅਕਾਲ ਬਾਬਾ ਜੀ

  • @palwindersingh526
    @palwindersingh526 8 หลายเดือนก่อน +2

    Sat vachan baba g 🙏

  • @GurdeepSingh-hw2zk
    @GurdeepSingh-hw2zk 8 หลายเดือนก่อน +1

    Waheguru 🙏🏼

  • @SinghJaswinder-xn8qw
    @SinghJaswinder-xn8qw 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।

  • @sarbjeetbajwa1810
    @sarbjeetbajwa1810 8 หลายเดือนก่อน

    🙏🏻🙏🏻

  • @Pardeepsinghdeepa7524
    @Pardeepsinghdeepa7524 8 หลายเดือนก่อน

    ❤❤❤❤❤❤

  • @SonuSonu-ram777
    @SonuSonu-ram777 8 หลายเดือนก่อน

    ❤❤

  • @rajjukour4303
    @rajjukour4303 8 หลายเดือนก่อน

    True

  • @charnjitsingh1126
    @charnjitsingh1126 7 หลายเดือนก่อน

    ਜੀਵ ਮਾਇਆ ਦੇ ਭਰਮ ਜਾਲ ਵਿੱਚ ਸੱਤਾ ਹੋਇਆ ਦੁਖ ਸੁਖ ਭੋਗ ਰਿਹਾ ਹੈ। ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ।। ਤ੍ਰਿਗੁਣੀ ਮਾਇਆ ਦੀ ਗੋਦ ਵਿੱਚ ਸੌ ਜਾਣਾ ਹੀ "ਤ੍ਰਿਕੁਟੀ" ਹੈ
    ਇਸ ਮਾਇਆ ਜਾਲ ਚੋਂ ਬੰਦ ਖਲਾਸੀ ਸਤਿਗੁਰ ਦੀ ਪ੍ਰਸ਼ਾਦ ਕਿਰਪਾ ਨਾਲ ਹੀ ਹੋ ਸਕਦੀ ਹੈ।
    ਗੁਰ ਕਿਰਪਾ ਤੇ ਸੇ ਜਨ ਜਾਗੇ ਬੋਲਹਿ ਅੰਮ੍ਰਿਤ ਬਾਣੀ।।
    ਸਤਿਗੁਰੂ ਦੀ ਪ੍ਰਸ਼ਾਦ ਕਿਰਪਾ ਸਦਕਾ ਜਾਗ ਜਾਣਾ ਹੀ "ਦਸਮ ਦੁਆਰ ਖੁਲਣਾ" ਹੈ।

  • @saurav_4627
    @saurav_4627 8 หลายเดือนก่อน +4

    ਬਾਬਾ ਜੀ ਸਤਿ ਸ੍ਰੀ ਅਕਾਲ। ਕਿਰਪਾ ਕਰਕੇ ਚਾਰ ਪਦਾਰਥ ਜਿਨ੍ਹਾਂ ਦਾ ਜਿਕਰ ਬਾਣੀ ਵਿੱਚ ਆਉਂਦਾ ਹੈ, ਉਨ੍ਹਾਂ ਬਾਰੇ ਦੱਸੋ ਜੀ। ਧੰਨਵਾਦ।

    • @GurdeepSingh-es3cl
      @GurdeepSingh-es3cl 8 หลายเดือนก่อน +8

      ਗਿਆਨ ਪਦਾਰਥ ਮੁਕਤ ਪਦਾਰਥ ਨਾਮ ਪਦਾਰਥ ਜਨਮ ਪਦਾਰਥ ❤

    • @saurav_4627
      @saurav_4627 7 หลายเดือนก่อน

      @@GurdeepSingh-es3cl ਧੰਨਵਾਦ ਜੀ।

    • @rajinderkaur0927
      @rajinderkaur0927 7 หลายเดือนก่อน +1

      ਵੀਰ ਜੀ ਦੋ ਪਦਾਰਥ ਲੋਕ ਦੇ (ਇਸ ਦੁਨਿਆ ਦੇ) ਧਨ ਤੇ ਕਾਮ ਜਿਵੇ ਧਨ ਹੋਵੇਗਾ ਤਾਂ ਵਿਆਹ ਹੋਵੇਗਾ ਸੰਸਾਰਿਕ ਲੋੜਾਂ ਪੂਰੀਆਂ ਹੋਣਗੀਆ ।ਤੁਸੀ ਇਸ ਤਰਾਂ ਸਮਝ ਸਕਦੇ ਹੋ । ਦੋ ਪਦਾਰਥ ਪਰਲੋਕ ਦੇ ਧਰਮ ਤੇ ਮੋਕਸ਼ (ਮੁਕਤੀ) ਧਰਮ ਦੀ ਪ੍ਰਾਪਤੀ ਹੋਵੇਗੀ ਜਿਵੇ ਦਸਵੇ ਦਰਬਾਰ ਦੇ ਖੁਲਣ ਤੋ ਬਾਅਦ ਦੀ ਅਵਸਥਾ ਮੁਕਤੀ। ਤੁਸੀ ਇਸ ਤਰਾਂ ਲੇ ਸਕਦੇ ਹੋ ।ਇੰਨਾਂ ਚਾਰ ਪਦਾਰਥਾਂ ਦੀ ਪ੍ਰਾਪਤੀ ਵਾਹਿਗੁਰੂ ਗੁਰਮੰਤਰ ਦੇ ਜਪ ਨਾਲ ਜਾਂ ਬਾਣੀ ਦੇ ਜਪ ਨਾਲ ਹੁੰਦੀ ਹੈ ।from Toronto Canada 🇨🇦 ।

    • @saurav_4627
      @saurav_4627 7 หลายเดือนก่อน +1

      @@rajinderkaur0927 ਧੰਨਵਾਦ ਭੈਣ ਜੀ।

    • @AdilAdil-kp3ny
      @AdilAdil-kp3ny 7 หลายเดือนก่อน

      ​@@rajinderkaur0927vaheguru mantar 😂

  • @SinghJaswinder-xn8qw
    @SinghJaswinder-xn8qw 8 หลายเดือนก่อน

    ਬਾਪੂ ਜੀ ਵਲੋਂ ਤਿਉਹਾਰਾਂ ਬਾਰੇ ਕੋਈ ਵੀਚਾਰ ਕੀਤੀ ਹੋਈ ਹੈ ਜੀ?

    • @gurgurgur
      @gurgurgur 8 หลายเดือนก่อน +1

      Gurmukh lee sansari khush vi important nahi jay Grasti vich ho ta parwar nal jo marji celebrat karo bus hirday vich Gurbani day gyan di samj nal mann nu positive rakho atma he sab nu manno parwar vi wheheguru ha Grasti nu emandari nal nibhayona vi dhram ha atma di gal manno ouna di khushi samj kay keyta kam dhram ha jis vich emandari hovay bhala hovay paroupkar he dhram ha hirday tao wheheguru saday kam test karday hun sarir nal nahi . Mann budhi chit di Gurbani nal ackta hundi ha fer mann hirday tao satgur rahi bolda tay samjda ha brain 🧠 vich nahi janda hirday vicho Gurbani app he samji hoyee mildi rahdi ha mann chit budhi sukhsager vich nivas karday hun kirpa nal wheheguru di fer jeewan mukt avasatha hundi ha sab day hirday di gal kudrati he nikalan lag jandi ha anter jami wheheguru hirday vicho bolday hun fer gurmukh day oh app nahi bolda shabid guru he jabab dinda ha jo koe question karay ous kol

    • @gurgurgur
      @gurgurgur 7 หลายเดือนก่อน +1

      Atmak gyani lee sansari celebrating matter nahi karday baba ji di videos honi ha . Jo sach khand tao bolday hun ouna nu sansari kush vi ahimeat nahi karda sarir tao mukt hun babu ji es avasatha vich atma di gal he rah jandi ha sarir di nahi tat gyan di gal he rah jandi ha

  • @ekonaam1313
    @ekonaam1313 8 หลายเดือนก่อน

    Bai koi gal da sir pair nahin..
    1) Pehli line vich bolya “ik sidhi naal ik mukti milni hai”…. Aggey kuch nahin dasya.. kuch vi bole ke daud jo… loki sochde kidda gyan hai
    2) koi gal kise gal naal nahin mil rahi… dasam dwar/sachkhand/fal/ped kuch boli jaao..

    • @onlytruthsachkhoj9781
      @onlytruthsachkhoj9781  7 หลายเดือนก่อน +1

      ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਚਾਰ ਮੁਕਤ ਚਾਰੇ ਸਿੱਧੀ #kabirvani
      th-cam.com/video/VFwruKIdjWs/w-d-xo.html

    • @onlytruthsachkhoj9781
      @onlytruthsachkhoj9781  7 หลายเดือนก่อน +2

      If you want to understand,Listen regularly videosof Dharam Singh nihang ji

    • @ekonaam1313
      @ekonaam1313 7 หลายเดือนก่อน

      @@onlytruthsachkhoj9781 fer tan Kabir sahib de eh baani vi manno “Kabir bhang mashlee, suraa paan jo jo pranee khaye”…
      Kade meat na khao…

    • @gurgurgur
      @gurgurgur 7 หลายเดือนก่อน +1

      Es di vikhiya vi baba ji nay keyti ha es di video suno jay bhrosa nahi fer kirpa nahi meat ta pani milk sab sab meat hun . Khan nal dhram nahi hunda , kam karod lob moh hukar nu he jito mann nu vivaki karo gurbani samj kay budhi nu chandi roop karo fearless shar di sawari kardi ha budhi vivaki ho kay

  • @darshankaur6163
    @darshankaur6163 7 หลายเดือนก่อน

    Bol sab thik rahe par samjan layi dimag chahidaha