No, insaan v rabb nu puch sakda. Guru Nanak Ji ne, furmaya already... Me labh k send krdu.. oh v rabb nu swaal krde, " B tenu duniya da enna bura haal dekh k taras kio ni aaunda""
Babba ji We share each and each word which comes out of your MUKHARWIND Our assumption is once liberated Life continues in higher forms which is astral It appears not TTAATTVVAA Gian Love so Babba ji so much PARNAM
This is a verse from the Guru Granth Sahib, the holy scripture of Sikhism. It is written in Gurmukhi, a script derived from the Brahmi script. The verse is part of a Shabad, a hymn composed by Guru Nanak, the founder of Sikhism. The Shabad is in Raag Gauri, a musical mode used to evoke a mood of devotion and serenity The verse can be translated as: We fall at the Guru’s feet, and ask: what is the way to salvation? What is the purpose of this world, which is created and then forgotten? Tell us, O Enlightened One, how can we understand this? O Lord, show us mercy, and lead us to the path of liberation. By Your Will, may our bonds be broken. 🙏🏽🙏🏽🙏🏽
5 vkar da jikar hega ta hai ji.. Baba g.. Tuhada gussa shant odo e howega.. Tusi watte maaro una de.. Pr saanu sirf tuhada gian chahida.. Inj lgda k tuhada sarea nu maa bhen dia kdn nu jee krda..
Nasha shadvaana ja ic dey effects da giyaan dena bilkul Bakwaas nahi hai ji. Nasha krn wala tey os da tabbar bahut tang hunda hai. Ic krke Ih bakwaas nahi.
Maaf karna par thodi ek akh band hai according to guru Nanak Dev Ji so you may not be understand it. Respect for you at least we are on the way to search truth.
Sab Dharam ek rasta sikoonde hai Insaaniyat te manukhta vich pyar da. I respect every human being. Bus aapa Jinu mannde ha ohde basics nu jarur manana chahida hai….Gurbani mool mantra da je ek akhar sara sansar man le tan sara sansar sukhi hoje…vishav shanti hoje…te oh hai NIRVAIR..kise naal koi vair nahi 🙏🏽🙏🏽🙏🏽🙏🏽 m es akhar te pura khara utaran di koshis karunga 🙏🏽🙏🏽🙏🏽
ਸਹੀ ਗੱਲ ਬਾਬਾ ਜੀ 🙏
🙏
Bohat bohat Pyar te Satkar Bapu Ji 🙏🏽🙏🏽🙏🏽
Very true ideology 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😊
ਬਾਪੂ ਜੀ ਰੱਬ ਸਾਰਿਆਂ ਨੂੰ ਪੁਛ ਸਕਦਾ ਰੱਬ ਨੂੰ ਕੋਈ ਨਹੀਂ ਪੁਛ ਸਕਦਾ ਰੱਬ ਦੀ ਮਰਜ਼ੀ ਜਿੰਨੂ ਮਰਜ਼ੀ ਪੈਦਾ ਕਰੇ ਮਾਰ ਦੇਵੇ ਉਸਦੀ ਮਰਜ਼ੀ
No, insaan v rabb nu puch sakda. Guru Nanak Ji ne, furmaya already... Me labh k send krdu.. oh v rabb nu swaal krde, " B tenu duniya da enna bura haal dekh k taras kio ni aaunda""
Bap putt da rishta sahmjo pehla
@@tarwindersingh4723rabb hai ke phelaa apna app ta khoj lao rabb nu sawal bhad ch kar lyeo
2:06 ਨਿਹੰਗ ਧਰਮ ਸਿੰਘ ਜੀ! ਸਾਰੀ ਧਰਤੀ ਉਤੇ ਤੁਹਾਡੀ ਨਜਰ ਵਿਚ , ਧਰਮ ਦੇ ਗਿਆਨ ਵਾਲਾ ਇੱਕ ਵੀ ਬੰਦਾ ਨਹੀ। 2:10
ਸਿਰਫ ਤੁਸੀ ਇਕਲੇ ਹੀ ਹੋ?????? 2:10
@@ashokklair2629 gurbani kende koi karoda chu 1 hai gyan lyna hor gall hai parctical lago karna samjna hukam bujna har 1 de bus de gall ne
Babba ji
We share each and each word which comes out of your MUKHARWIND
Our assumption is once liberated
Life continues in higher forms which is astral
It appears not TTAATTVVAA Gian
Love so Babba ji so much
PARNAM
Nice ❤❤❤❤😊
Bhagti
Naam Simran 🙏🙏
Waheguru ji sahi gall hi ji dhanbad ji 🙏
This is a verse from the Guru Granth Sahib, the holy scripture of Sikhism. It is written in Gurmukhi, a script derived from the Brahmi script. The verse is part of a Shabad, a hymn composed by Guru Nanak, the founder of Sikhism. The Shabad is in Raag Gauri, a musical mode used to evoke a mood of devotion and serenity
The verse can be translated as:
We fall at the Guru’s feet, and ask: what is the way to salvation? What is the purpose of this world, which is created and then forgotten? Tell us, O Enlightened One, how can we understand this? O Lord, show us mercy, and lead us to the path of liberation. By Your Will, may our bonds be broken. 🙏🏽🙏🏽🙏🏽
Waheguru JI 🙏🙏
☝️✍️ Shri gurumukh Shri dharm Singh nihang Singh je 💫sir have mercy heart respect respect respect 🙏🇮🇳
Video parts vich pao ji isda next part v deo
Sach Khoj Academy Official channel te Gurbani de shabdan di poori vyakhya hai
Pls link the complete video
Next part
5 vkar da jikar hega ta hai ji.. Baba g.. Tuhada gussa shant odo e howega.. Tusi watte maaro una de.. Pr saanu sirf tuhada gian chahida.. Inj lgda k tuhada sarea nu maa bhen dia kdn nu jee krda..
Ik line nal e haf video kd d baba ji..koi nwi gl ne dasi tusi.. Nindea nwi c wese.. 95%
Nasha shadvaana ja ic dey effects da giyaan dena bilkul Bakwaas nahi hai ji. Nasha krn wala tey os da tabbar bahut tang hunda hai. Ic krke Ih bakwaas nahi.
2:06 ਨਿਹੰਗ ਧਰਮ ਸਿੰਘ ਜੀ! ਸਾਰੀ ਧਰਤੀ ਉਤੇ ਤੁਹਾਡੀ ਨਜਰ ਵਿਚ , ਧਰਮ ਦੇ ਗਿਆਨ ਵਾਲਾ ਇੱਕ ਵੀ ਬੰਦਾ ਨਹੀ। 2:10
ਸਿਰਫ ਤੁਸੀ ਇਕਲੇ ਹੀ ਹੋ?????? 2:10
😂
@8:54 ਨਾਮ ਸਮਝਣ ਸਮਝੌਣ ਦਾ ਵਿਸ਼ਾ ਨਹੀ ਬਲਕਿ ਜਪਣ ਦਾ ਵਿਸ਼ਾ ਹੈ ॥
ਨਾਮੁ ਰਬੀ ਗੁਣਾਂ ਨੂ ਜੀਵਨ ਵਿਚ ਜਪਿ ਬਣਾਉਣ ਦਾ ਵਿਸ਼ਾ ਹੈ।ਬੋਲ ਬੋਲ ਕੇ ਖੋਜਣ ਦਾ ਵਿਸ਼ਾ ਜਾਪਦਾ ਹੈ। ਖੰਡ ਖੰਡ ਕਹਿਆ ਖੰਡ ਦਾ ਰਸ ਨਹੀ ਮਾਣਿਆ ਜਾ ਸਕਦਾ।ਭਾਈ ਗੁਰਦਾਸ ਜੀ ਵੀ ਐਸਾ ਆਖਦੇ ਹਨ।
੧੦੦% ਗਲਤ ਹੋ ਜੀ ਤੁਸੀਂ।। ਜਿਹੜੇ ਜਪ ਤਪ ਸੰਜਮ ਰੱਖਦੇ ਹਨ, ਪ੍ਰਭ ਜੀ ਉਹਨਾਂ ਨੂੰ ਅਮ੍ਰਿਤ ਰਸ ਬਖਸ਼ਿਸ਼ ਕਰਦੇ ਨੇ।। ਅਮ੍ਰਿਤ ਰਸ ਵਾਹਿਗੁਰੂ ਗੁਰਮੰਤ੍ਰ ਦ੍ਰਿੜ ਕਰਕੇ ਪਰਮ ਪਿਤਾ ਪ੍ਰਮਾਤਮਾ ਦੀ ਨਦਰੇ-ਇਨਾਇਤ ਨਾਲ਼ ਨਸੀਬ ਹੁੰਦਾ ਏ।। ਤੁਸੀਂ ਅਸਲ ਵਿੱਚ ਗੁਰਮਤਿ ਦੇ ਧਾਰਣੀ ਨਹੀਂ ਬਲਕਿ ਕਾਮਰੇਡ ਵਿਚਾਰਧਾਰਾ ਨਾਲ਼ ਸਬੰਧਤ ਹੈ।। ਤੁਹਾਡੇ ਇਸ ਮੂੜ ਪ੍ਰਚਾਰਕ ਤੇ ਇਹ ਫਿਕਰਾ ਚੰਗੀ ਤਰ੍ਹਾਂ ਢੁੱਕਦਾ ਏ ਕਿ "ਅੰਨਾ ਗੁਰੂ, ਡੁੱਬ ਮੋਏ ਚੇਲੇ"।।
@@cesiumion tinu ki ptta tu kadi gurbani samajhi a saari kadi eve uth ke ann comment kari jaan diya
ਜਪਨ ਦਾ ਅਰਥ ਕੀ ਆ? ਸਿਮਰਨ ਦਾ ਅਰਥ ?? ਧਿਆਨ ਦਾ ਅਰਥ ਕੀ ਆ ?
ਤੇਰੇ ਵਰਗਿਆ ਲਈ ਇਹ ਸਾਰੇ ਇਕੋ ਅਰਥ ਰਖਦੇ ਆ ।
ikko akhar nu raati jha jha turja turja asssi gyan hasil kragye gurbani di sai khoj karke
ਬਾਪੂ ਅਲੀ ਮਿਰਜ਼ਾ ਦੀ ਵੀਡੀਓ ਦੇਖ ਲਿਅੋ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਂਗਾ
Maaf karna par thodi ek akh band hai according to guru Nanak Dev Ji so you may not be understand it. Respect for you at least we are on the way to search truth.
@@lavadeepsingh5983 ਸਰਚ ਕੁਰਾਨ ਤੇ ਹੋ ਰਹੀ ਹੈ ਸਾਇੰਸ ਦੀ ਤੇ ਐਸਾ ਕੋਈ ਸਵਾਲ ਨਹੀਂ ਜਿਸਦਾ ਜਵਾਬ ਇਸਲਾਮ ਵਿੱਚ ਨਹੀਂ
Sab Dharam ek rasta sikoonde hai Insaaniyat te manukhta vich pyar da. I respect every human being. Bus aapa Jinu mannde ha ohde basics nu jarur manana chahida hai….Gurbani mool mantra da je ek akhar sara sansar man le tan sara sansar sukhi hoje…vishav shanti hoje…te oh hai NIRVAIR..kise naal koi vair nahi 🙏🏽🙏🏽🙏🏽🙏🏽 m es akhar te pura khara utaran di koshis karunga 🙏🏽🙏🏽🙏🏽
@@usman3819 ਓਹ। ਕੁਰਾਨ ਵੀ ਆਖਦੀ ਹੈ ਕਿ ਹਰ ਰਾਤ ਨੂੰ ਤੁਮ ਲੋਗ ਅੱਲ੍ਹਾ ਕੋ ਲੌਟਾ ਦੀਏ ਜਾਤੇ ਹੋ?? ਕੁਝ ਥੋੜਾ ਅਲਗ ਵੀ ਹੋ ਸਕਦਾ ਹੈ। ਇਹ ਮਨ,ਆਤਮਾ ਬ੍ਰਹਮ ਦੀ ਜੋਤ ਹੈ ਤੇ ਰਾਤ ਨੂੰ ਸੌਣ ਵੇਲੇ ਯਾਂ ਬੇਹੋਸ਼ੀ ਦੀ ਹਾਲਤ ਚ ਆਪਣੇ ਮੂਲ,ਬ੍ਰਹਮ, ਅੱਲ੍ਹਾ ਚ ਸਮਾ ਜਾਂਦੀ ਹੈ । ਸਾਡਾ ਸਭ ਦਾ ਅੱਲ੍ਹਾ,ਸਤਿਗੁਰ,ਠਾਕੁਰ,ਰਾਮ ਅਲਗ ਅਲਗ ਜੋਂ ਸਾਡੇ ਹਮੇਸ਼ਾ ਅੰਗ ਸੰਗ ਹੈ ਜੀ। ਕੋਈ 7 ਵੇ ਆਸਮਾਨ ਤੇ ਨਹੀਂ ਬੈਠਾ😅
Jag rachna sab jhooth hai jaan lehu re meet
2:06 ਨਿਹੰਗ ਧਰਮ ਸਿੰਘ ਜੀ! ਸਾਰੀ ਧਰਤੀ ਉਤੇ ਤੁਹਾਡੀ ਨਜਰ ਵਿਚ , ਧਰਮ ਦੇ ਗਿਆਨ ਵਾਲਾ ਇੱਕ ਵੀ ਬੰਦਾ ਨਹੀ। 2:10
ਸਿਰਫ ਤੁਸੀ ਇਕਲੇ ਹੀ ਹੋ?????? 2:10
kya ਹੈ ਏਹ bakbass ਹੈ ਜਿਹੜੀ ਗੱਲ ਕਰਨੀ c ਸੰਸਾਰ ਬਾਰੇ ਉਹ ਤਾਂ ਦੱਸੀ nahi ਏਹ ਬਾਪੂ ਦਾ ਨਾਂ ਧਰਮ ਸਿੰਘ ਹੈ ਬੱਸ ਏਹੀ ਧਰਮ ਹੈ ਬਾਕੀ ਸੱਭ bakbass ਹੈ ਏਹਦੇ ਮੁਤਾਬਿਕ 😢😂
Listen regularly…. All answers in next part one by one
2:06 ਨਿਹੰਗ ਧਰਮ ਸਿੰਘ ਜੀ! ਸਾਰੀ ਧਰਤੀ ਉਤੇ ਤੁਹਾਡੀ ਨਜਰ ਵਿਚ , ਧਰਮ ਦੇ ਗਿਆਨ ਵਾਲਾ ਇੱਕ ਵੀ ਬੰਦਾ ਨਹੀ। 2:10
ਸਿਰਫ ਤੁਸੀ ਇਕਲੇ ਹੀ ਹੋ?????? 2:10
2:06 ਨਿਹੰਗ ਧਰਮ ਸਿੰਘ ਜੀ! ਸਾਰੀ ਧਰਤੀ ਉਤੇ ਤੁਹਾਡੀ ਨਜਰ ਵਿਚ , ਧਰਮ ਦੇ ਗਿਆਨ ਵਾਲਾ ਇੱਕ ਵੀ ਬੰਦਾ ਨਹੀ। 2:10
ਸਿਰਫ ਤੁਸੀ ਇਕਲੇ ਹੀ ਹੋ?????? 2:10
Je Teri najar vich hai taan saleya ode kol jaje Gyan laila
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ : If someone speaks the Truth, the false (one) is burnt (irritated). (sggs 646).