ਅਸੀ ਚਲੇ ਜਿੱਥੇ ਮਰਜ਼ੀ ਗਏ ਪਰ ਰਹੇ ਤਾਂ ਚਮਾਰ ਦੇ ਚਮਾਰ | ਸੰਤ ਮਨਦੀਪ ਦਾਸ ਜੀ | Sant Mandeep Das JI

แชร์
ฝัง
  • เผยแพร่เมื่อ 3 ก.พ. 2025

ความคิดเห็น • 184

  • @balsingh5965
    @balsingh5965 ปีที่แล้ว +2

    ਸਭ ਤੋ ਵੱਡੇ ਗੁਰੂ ਗ੍ਰੰਥ ਸਾਹਿਬ ਜੀ
    ਜਿਨ੍ਹਾਂ ਸਭ ਨੂੰ ਮਾਣ ਦਿੱਤਾ

  • @fatehsingh6688
    @fatehsingh6688 ปีที่แล้ว +12

    🙏🙏 ਬਹੁਤ ਜਨਮ ਬਿਛੁਰੇ ਥੇ ਮਾਧਉ ਇਹ ਜਨਮੁ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵਉ ਚਿਰ ਭਇਓ ਦਰਸਨੁ ਦੇਖਿ 🙏🙏🙏🌹🌹

  • @gurdayalsingh4612
    @gurdayalsingh4612 ปีที่แล้ว +6

    ਧੰਨ ਧੰਨ ਧੰਨ ਧੰਨ ਧੰਨ ਸਾਹਿਬ ਗੁਰੂ ਰਵੀਦਾਸ ਸਾਹਿਬ ਜੀ ਮਹਾਰਾਜ ਜੀ ਤੁਸੀਂ ਧੰਨ ਹੋ।

  • @JagtarSingh-rl4tm
    @JagtarSingh-rl4tm ปีที่แล้ว +8

    Dhan guru gobind Singh g ,,patshaha ne ,,,sabh bhagta nu bani bech jaga de ke ,,,,,jugo jugo ,,,Amar kar dite nicho unch kare Mera Gobind

  • @Balwindersingh-pr9fh
    @Balwindersingh-pr9fh ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru ji

  • @parmitapanchta8075
    @parmitapanchta8075 2 หลายเดือนก่อน

    Jai guru dev jidhan gurudev ji 🙏🙏🙏🙏

  • @PRABHJOTSINGH-be1ev
    @PRABHJOTSINGH-be1ev ปีที่แล้ว +5

    ਜੈ ਗੁਰਦੇਵ ਧੰਨ ਗੁਰਦੇਵ ਜੀ ਮਹਾਰਾਜ ਮੇਹਰ ਭਰਿਆ ਹੱਥ ਰੱਖਿਓ ਜੀ

  • @BalwinderKaur-k8w
    @BalwinderKaur-k8w 3 หลายเดือนก่อน

    Jai guru dev ji 🙏🙏

  • @jasvirsingh1022
    @jasvirsingh1022 ปีที่แล้ว +3

    ਗੁਰੂ ਰਵਿਦਾਸ ਮਹਾਰਾਜ ਜੀ ਨੇ ਜ਼ਾਤ-ਪਾਤ ਤੋਂ ਉੱਪਰ ਉੱਠ ਕੇ ਗੱਲ ਕੀਤੀ ਹੈ ਪਰ ਗਿਆਨੀ ਭਾਈਆਂ ਨੇ ਤਾਂ ਰੱਬ ਹੀ ਚਮਾਰ ਬਣਾ ਦਿੱਤਾ।

  • @rajeshtanwar8513
    @rajeshtanwar8513 2 หลายเดือนก่อน

    Jai gaur dev ji❤❤❤❤❤❤

  • @Randhawa_69
    @Randhawa_69 ปีที่แล้ว +10

    ਕੀਰਤਨ ਸੁਣਾਉਣ ਵਾਲਿਆ ਨੂੰ ਆਪ ਡਰ ਲੱਗੀ ਜਾਦਾ ਰੱਬ ਦਾ ਭਰੋਸਾ ਕਿਥੇ ਗਿਆ 😢

    • @BaljitSingh-tg1we
      @BaljitSingh-tg1we ปีที่แล้ว

      Bilkul

    • @singhgurjant2562
      @singhgurjant2562 ปีที่แล้ว

      Aj kal de insaan rab nu kuj nhi samjte bhagt guru hi rab da respact kr te e

  • @bilusanda1837
    @bilusanda1837 ปีที่แล้ว +6

    💐🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏💐

  • @HardeepSingh-kq7ox
    @HardeepSingh-kq7ox ปีที่แล้ว +2

    धन धन मेरे सतगुरु नानक जिओ महाराज धन धन मेरे सतगुरु ग्रंथ साहिब जी महाराज धन धन मेरे सतगुरु रविदास जी महाराज

  • @sonyfoujigurdaspur
    @sonyfoujigurdaspur ปีที่แล้ว

    ਵਾਹਿਗੁਰੂ ਜੀ

  • @austriano1123
    @austriano1123 ปีที่แล้ว +1

    Jai guru dev ji. Navdeep Chmaar

  • @shivanisharma5562
    @shivanisharma5562 ปีที่แล้ว +1

    ਬਹੁਤ ਵਧਿਆ ਲੱਗਿਆ ਸੂਣ ਕੇ, ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 ปีที่แล้ว

      ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @gurmelsingh4716
    @gurmelsingh4716 ปีที่แล้ว

    ਵਾਹ ਜੀ ਵਾਹ ਕਿਆ ਬਾਤ ਬਾਬਾ ਜੀ ਮਹਾਰਾਜ ਧੰਨਵਾਦ ਕਰਦਿਆਂ ਕਿਹਾ

  • @rampalsingh5046
    @rampalsingh5046 ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @halalamaster48
    @halalamaster48 ปีที่แล้ว +4

    Bhagat Ravidas ji ‘were’ the same light as the 10 great gurus who created ‘Sikhi’.
    My heart felt pranaam to every one.

  • @GurpreetSingh-iy7tf
    @GurpreetSingh-iy7tf ปีที่แล้ว +5

    ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @jiwanazad7550
    @jiwanazad7550 ปีที่แล้ว +2

    ਰਵਿਦਾਸੀਏ ਨਹੀਂ ਬੇਸਮਝੋ
    ਰਾਮਦਾਸੀਏ ਹੁੰਦੇ ਨੇ ਜੋ ਕਿ ਗੁਰੂ ਰਾਮਦਾਸ ਜੀ ਚੋਥੇ ਗੁਰੂ ਸਾਹਿਬ ਨੇ ਮਾਣ ਸਨਮਾਨ ਬਖਸ਼ਿਆ ਸਾਨੂੰ ਗਰੀਬਾ ਨੂੰ
    ਪਰ ਇਹ ਗੱਲ ਅਸੀਂ ਕਾਫੀ ਸਮੇਂ ਤੋਂ ਭੁੱਲ ਝੁਕੇ ਹਾਂ ਕਿ ਸਿੱਖ ਧਰਮ ਸਾਡਾ ਸੀ ਤੇ ਸਾਡਾ ਹੀ ਹੈ
    ਰਹੇਗਾ ਵੀ ਸਾਡਾ ਪ੍ਰ ਜਦੋਂ
    ਘਰ ਦਾ ਮਾਲਕ ਸੁਤਾ ਹੋਵੇ ਤਾਂ ਘਰੇ ਚੋਰ ਬੜ ਜਾਂਦੇ ਨੇ ਇਸੇ ਤਰਾ ਸਾਡੇ ਨਾਲ ਹੋਇਆ ਅਸੀਂ ਅੱਜ ਵੀ ਸੁਤੇ ਆ ਤੇ ਪਹਿਲਾ ਵੀ ਸੁਤੇ ਸੀ ਅੱਜ ਵੀ ਮੂਰਤੀਆਂ ਪੂਜਣ ਵਾਲਾ ਧਰਮ ਭਾਵ ਬ੍ਰਾਹਮਣ ਬਾਦ ਦਾ ਹਿਸਾ ਬਣ ਨਾਮ ਬਾਪੂ ਰਵਿਦਾਸ ਦਾ ਲਈ ਰਹੇ ਹਾਂ
    ਅਸੀ ਉਹਦੇ ਵਾਰਿਸ ਹੈ ਜਿਸਨੇ ਗੋਤ ਜਾਤ ਧਰਮ ਦੀਆਂ ਵੱਟਾ ਟਾਹ ਕੇ ਇਕ ਇਨਸਾਨੀਅਤ ਦਾ ਉਪਦੇਸ ਦਿੱਤਾ ਸੀ
    ਪਰ ਅਪੇ ਬਣੇ ਵਿਦਵਾਨ ਤੇ ਸੰਤ ਅੱਜ ਦੁਆਰਾ ਵੱਟਾਂ ਪਾ ਰਹੇ ਕਈ ਗਤ੍ਰਿਆ ਵਾਲੇ ਕਈ ਜਨੇਊ ਵਾਲੇ ਕਈ ਟੋਪੀਆਂ ਵਾਲੇ
    ਸੋਚ ਮਨੂਵਾਦੀ ਹੀ ਬੱਸ ਭੇਸ ਬਦਲ ਕੇ ਪਾਗਲ ਬਣਾਇਆ ਜਾਂਦਾ
    ਜਾਗੋ ਰਵਿਦਾਸ ਗੁਰੂ ਜੀ ਬਾਣੀ ਦਾ ਉਦੇਸ਼ ਖੁਦ ਸਮਝੋ
    ਫੇਰ ਪਤਾ ਲਗੇਗਾ ਕਿ ਫਰਕ ਕਿੱਥੇ ਤੇ ਕਿ ਹੈ

  • @baljindersingh4640
    @baljindersingh4640 ปีที่แล้ว +3

    dhan dhan satguru ravidas ji mehraj ji 🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩🌹🚩

  • @Amarjeet-qw1ht
    @Amarjeet-qw1ht ปีที่แล้ว

    Jai gurudev ji dhan guru dev ji 🙏🏻🙏🏻🙏🏻🙏🏻🌺🌺🌺🌺

  • @MrarViral
    @MrarViral ปีที่แล้ว +3

    ਜੈ ਗੁਰੂ ਦੇਵ🙏🙏 ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ 🙏🙏🙏

  • @shamverinderpaul9492
    @shamverinderpaul9492 ปีที่แล้ว +1

    Good bahut achai babaji❤❤❤ jai guru ravi dass ji ki

  • @reshamlal5481
    @reshamlal5481 ปีที่แล้ว

    ਜੈ ਗੁਰਦੇਵ ਧੰਨ ਗੁਰਦੇਵ।
    ਸੰਤ ਮਨਦੀਪ ਜੀ ਧੰਨ ਹੋ ਤੁਸੀਂ ਜਿਹੜੇ ਅਰਥ ਕਰਕੇ ਰੱਬ ਨੂੰ ਵੀ ਚਮਾਰ ਬਣਾ ਦਿੱਤਾ। ਬਿਲਕੁਲ ਸੱਚ ਹੈ ਕਿ ਰੱਬ ਨੇ ਹੀ ਸਾਰੇ ਧਰਮਾਂ ਜਾਤਾਂ ਦੇ ਲੋਕਾਂ ਨੂੰ ਚੰਮ ਦੇ ਬਣਾਇਆ ਤਾਂ ਫਿਰ ਰੱਬ ਵੀ ਚੰਮ ਦਾ ਹੀ ਹੋਵੇਗਾ। ਵੱਲੋਂ- ਰੇਸ਼ਮ ਕਰੜਾ (ਭੱਟੀ ਸਾਹਿਬ ਇਟਲੀ ਵਾਲਾ ਹੁਣ ਜਰਮਨੀ ਵਿੱਚ ਹਾਂ।

  • @jagansingh2163
    @jagansingh2163 ปีที่แล้ว

    satnamwaheguru ji

  • @PardeepSingh-dx4ht
    @PardeepSingh-dx4ht 8 หลายเดือนก่อน

    Jai gurdev g 🎉

  • @chamanlal3937
    @chamanlal3937 ปีที่แล้ว

    ਬਹੁਤ ਵਧੀਆ!! ਤੁਸੀਂ ਅੱਗ ਲਾ ਕੇ ਆਪਣੀਆਂ ਰੋਟੀਆਂ ਸੇਕੀ ਜਾਓ

  • @rampalqatar2355
    @rampalqatar2355 ปีที่แล้ว

    ❤jai Gurudev Dhan Gurudev ❤

  • @sahabsinghkarnal2839
    @sahabsinghkarnal2839 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @onkarsingh2825
    @onkarsingh2825 ปีที่แล้ว

    Jai Gurdev Dhan Gurdev

  • @brijjarora
    @brijjarora ปีที่แล้ว

    जय गुरू देव जी

  • @harmeshlalkataria1505
    @harmeshlalkataria1505 ปีที่แล้ว +2

    ਕਿਹੜੇ ਚਮਾਰ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਬਣਾਇਆ ਸੀ
    ਅੱਜ ਤੁਸੀਂ ਰੌਲ਼ੀ ਪਾਈ ਜਾਂਦੇ ਅਸੀਂ ਮਹਾਰਾਜ ਦੇ ਪੁੱਤ ਹਾ? ਬੇਗਮ ਪੁਰੇ ਦੀ ਗੱਲ਼ ਕੀਤੀ ਸਤਿਗੁਰ ਰਵਿਦਾਸ ਜੀ ਨੇ
    ਤੁਸੀਂ ਕਿਨੰਆ ਨਸ਼ਾ ਛੱਡਿਆ ਕਿਨੰਆ ਨੇ ਕਸਮ ਖਾਕੇ ਵੋਟ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਸੋਚ ਤੇ ਆਪਣੇ ਖਾਤੇ ਵਿੱਚ ਪਾਈ ਆਪਣਾ ਖਾਤਾ ਨਹੀਂ ਖੋਲ੍ਹਦੇ ਬੇਗਮ ਪੁਰਾ ਕਿਦਾਂ ਵਸਾਓਗੇ
    ਨਾ ਤੁਸੀਂ ਰੱਬ ਦੀ ਮੰਨੀ ਨਾ ਤੁਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੰਨੀ
    ਧੰਨਵਾਦ ਜੀ

  • @BalbirSingh-ws3bo
    @BalbirSingh-ws3bo ปีที่แล้ว

    Satguru Ravidas ji Maharaj ji ki jai Aisa chahun Raj main zahan mile saban ko Ann , chote bare sab Sam base Ravidas rahe Parsann

  • @Rajkumar80705
    @Rajkumar80705 ปีที่แล้ว +1

    Jay gurudev ji 🙏🙏 jo bole so nirbhay guru Ravidas ji ki jay 🙏🙏 guru Ravidas ji ki kirpa bna rhe ji 🙏🙏

  • @veersingh2730
    @veersingh2730 ปีที่แล้ว

    Ek umkar satnam blessings, jaiho Satguru Ravidash ji ki 🙌👆🎉❤️🌼💯💯💯💯💯

  • @charnjassal5485
    @charnjassal5485 ปีที่แล้ว +5

    jai guru dev ji ❤❤❤ Bahut vadia vichar Mahapursha de

  • @guruji6383
    @guruji6383 ปีที่แล้ว +1

    ਜੈ ਗੁਰੂਦੇਵ ਧੰਨ ਗੁਰੂਦੇਵ

  • @balsingh5965
    @balsingh5965 ปีที่แล้ว +1

    ਅੰਮ੍ਰਿਤ ਵਾਣੀ ਵੀ ਗੁਰੂ ਗ੍ਰੰਥ ਸਾਹਿਬ ਚ ਦਰਜ ਆ

  • @sitalkaur8701
    @sitalkaur8701 ปีที่แล้ว +1

    Jai gurudev dhan gurudev gi jai bheem gi 🙏🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️

  • @JarnailSingh-cl2hm
    @JarnailSingh-cl2hm ปีที่แล้ว +1

    Very good baba ji good show🙏🙏🙏🙏🙏 Dhan Dhan shri guru Ravidaas ji Maharaj ji ki jai. Jai Bheem Jai Bharat.

  • @lyrics.sattu.khanpuri.2612
    @lyrics.sattu.khanpuri.2612 ปีที่แล้ว +1

    ਜੈ ਗੁਰੂਦੇਵ ਜੀ

  • @hindurastar1820
    @hindurastar1820 ปีที่แล้ว +1

    श्री गुरु रविदास जी 🙏🙏🙏🙏

  • @salindernarr1864
    @salindernarr1864 ปีที่แล้ว +2

    Guru ravidass Jee

  • @vinodshivgotra6294
    @vinodshivgotra6294 ปีที่แล้ว +1

    JAI GURU DEV JI JAI GURU RAVI DASS MAHARAJ JI🙏🙏🙏🙏🙏🙏🙏

  • @mehakkamboz09
    @mehakkamboz09 ปีที่แล้ว +1

    Bhagwan satguru ravidas ji Maharaj ki Jai ho

  • @tarsemlal7304
    @tarsemlal7304 ปีที่แล้ว +2

    Deep badhan jai guru dev ji

  • @bimlajussy8674
    @bimlajussy8674 ปีที่แล้ว +2

    Jai gurudev ji 🙏🙏🙏very nice satsang ji 🌷🌷🌷
    Dhan Dhan Shri Guru Ravidas Maharag ki jai 🙏🙏🙏❤️

  • @sukhwinderkaur1988
    @sukhwinderkaur1988 ปีที่แล้ว +1

    Very....very nice. Jai.gurudev.ji.

  • @sukhboy2234
    @sukhboy2234 ปีที่แล้ว +5

    Dhan Guru Ravidass Maharaj ji 🙏

  • @sarvjitsinghsahota699
    @sarvjitsinghsahota699 ปีที่แล้ว +1

    Waheguru ji Waheguru ji 🙏🙏

  • @surjitram3834
    @surjitram3834 ปีที่แล้ว +6

    Jai Guru Dav Dhan Guru Dav g 🙏🙏🙏🙏🙏🙏🙏🙏🙏🙏🙏🙏🙏🙏

  • @aatmaramsuryavanshi8525
    @aatmaramsuryavanshi8525 ปีที่แล้ว +2

    Jay Gurudev Dhan Gurudev

  • @amarjitsamra3496
    @amarjitsamra3496 ปีที่แล้ว +2

    Asi sary insaan aa. Koi chmaar koi jatt koi pandit sab us Waheguru de bandy aa. Guru Nanak dev ji ne kea c koi jatt paat ni.Dhan Dhan guru Ravidas maharaj ji!!🙏

    • @avtarbanger9003
      @avtarbanger9003 ปีที่แล้ว

      Veer ji,pahila ta Aida hi kehnde aa ke sab insan hn,koi vadda chhota nhi,koi jatt nhi ,koi pandit nhi,koi chamar nhi,bahll chhahll diyan gallan krke aapne nal jodade aa, fr baad Cho jaat past v kadh lainde aa,jhoothe loke.

    • @amarjitsamra3496
      @amarjitsamra3496 ปีที่แล้ว

      @@avtarbanger9003 ma bilkul sehmat aa tuhady naal ve. Ma v ik jatt family nu belong kardi aa te sady sary family friends chmaar families ne. Asi ik dusry li always dukh sukh ch naal aa.sady bachea nu te a ve nai patta ke jaat paat ke aa.Hanji par india ch kardy hony aa.sada Granth sahib ik aa.thanks for replying veer ji.

  • @DavinderSingh-pt1vt
    @DavinderSingh-pt1vt ปีที่แล้ว

    Allarr Banda

  • @ranjitbrar2449
    @ranjitbrar2449 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਪਿੱਛੇ ਗੰਨ ਮੈੰਨ ਕਿਉਂ ਖੜੇ ਕੀਤੇ ਹਨ ਕੀ ਸਾਧੂ ਮੌਤ ਤੋਂ ਡਰਦੇ ਹਨ ਮਰਨ ਲਿਖਾਏ ਮੰਡਲ ਮਹਿ ਆਏ ਸਾਧ ਕੀ ਮੌਤ ਕਾ ਡਰ ਸੋਭਦਾ ਨਹੀਂ ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

    • @Babbardjsound
      @Babbardjsound ปีที่แล้ว +2

      ਪੁਲਿਸ ਦੀ ਗੋਲੀ ਨਾਲ ਪ੍ਰਚਾਰ ਕਰਦੇ ਬਾਬਾ ਜੀ

    • @PREETSINGH-mi6ic
      @PREETSINGH-mi6ic ปีที่แล้ว +4

      ਬਰਾੜ ਸਾਹਬ ਤੁਸੀਂ ਜਾਤੀਵਾਦ ਨਹੀਂ ਛੱਡ ਸਕਦੇ ਤੁਹਾਡੇ ਨਾਮ ਪਿੱਛੇ ਲਿਖੇ ਗੋਤ ਤੋਂ ਇਹ ਸਾਬਤ ਹੋ ਜਾਂਦਾ ਹੈ

    • @SETHARABPATIJI22
      @SETHARABPATIJI22 ปีที่แล้ว +3

      Bai 2009 de wich baba ramanand ji nu kuch akuthi uchi jaat waleya ne maar dita si austria vianna de wich jis naal punjab ch danga fasad hoya si kafi te Govt ne us time to hi security diti hai lagatar bager mangeya koi security kyon ke inha sareya nu dhamkiya mildiya hi rehndiya ke tusi Mathe tikaounde ho is layi aage to mahol kharab na hove is layi Govt ne security diti hai na ke inha ne Mangi aa kise kol security

    • @user-kk2ln3sc8d
      @user-kk2ln3sc8d ปีที่แล้ว

      Money is thier religion pakandis are everywhere india he is one of them those live by guns will die by gun's

    • @manishabhatia3559
      @manishabhatia3559 ปีที่แล้ว

      ​@@Babbardjsound kyu ki sant ramanand ji nu goli mari si is krke govt ne security deti a jii ..ravidsya kom de shahid sant ramanand ji Maharaj...🙏

  • @hardevsingh5279
    @hardevsingh5279 ปีที่แล้ว

    ਵਾਹ ਵਾਹ

  • @jagjitsingh2267
    @jagjitsingh2267 ปีที่แล้ว

    ਬਾਬਾ ਜੀ ਸਤਿ ਸ੍ਰੀ ਆਕਾਲ ਜੀਓ ਬਾਬਾ
    ਜੀ

  • @kavitajassal9414
    @kavitajassal9414 ปีที่แล้ว +2

    ਜੈ ਗੁਰੂਦੇਵ ਧੰਨ ਗੁਰੂਦੇਵ ਜੀ ❤️🙏🏻

  • @omrajomraj6778
    @omrajomraj6778 ปีที่แล้ว

    मनदीप दास जी महाराज अम्बाला से आते है 12014 शताब्दी गाड़ी मे न्यू दिल्ली तक जाते है
    मै इनको अच्छी तरह से जानता हूँ

  • @jeetsingh4775
    @jeetsingh4775 ปีที่แล้ว +1

    V.Very nyc Satsang Ji.🙏🙏🙏🌹🌹🌹👌✍️

  • @armandeepsingh3147
    @armandeepsingh3147 ปีที่แล้ว +1

    Jai guru dev ji dhan guru dev ji

  • @Ravidassiadharam
    @Ravidassiadharam ปีที่แล้ว +2

    Jai guru Ravidas ji Maharaj 🙏🏻

  • @gagansingh2676
    @gagansingh2676 ปีที่แล้ว

    Jai Gurudev ji
    Be Ravidasia

  • @nirmalkaur5021
    @nirmalkaur5021 ปีที่แล้ว +1

    Jai. Gurudev. Ji

  • @SurinderSingh-oi5sd
    @SurinderSingh-oi5sd ปีที่แล้ว +2

    ਜੈ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜੈ ਬਾਬਾ ਜੀ ਗਨਮੇਨ ਪਿਛਲੇ ਪਾਸੇ ਕਿਊ ਖਡੈ ਕੀਤੇ ਹਨ

    • @balvirsingh6587
      @balvirsingh6587 ปีที่แล้ว

      Guru satguru ji ka koee jatipati gottar nahin hota.

  • @balwinderkumar6885
    @balwinderkumar6885 ปีที่แล้ว +1

    Jai gurdev ji Kapur pind

  • @satnamsalan3226
    @satnamsalan3226 ปีที่แล้ว +1

    Jay gurudev ji

  • @rampalqatar2355
    @rampalqatar2355 ปีที่แล้ว

    ❤❤❤❤NICE ❤❤❤❤🙏🏻🙏🏻💐💐

  • @hsgdgshsg2249
    @hsgdgshsg2249 ปีที่แล้ว +1

    ਧੰਨ ਧੰਨ ਸ਼੍ਰੀ ਰਾਮਾਨੰਦ ਜੀ

  • @jagannath7711
    @jagannath7711 ปีที่แล้ว +2

    Ji guru Dev g mehar cario sab te g🙏❤️🙏🌷🤲

  • @PuranSingh-kl5ho
    @PuranSingh-kl5ho ปีที่แล้ว

    Dhan 2 Shri Ramdas ji wahuguru ji satnam ji sab te Mehr Kar

  • @preetamsinghsandhu1783
    @preetamsinghsandhu1783 ปีที่แล้ว

    Dhan dhan Bhagat Ravidas sahib ji maharaj ❤❤❤❤❤❤❤❤❤😂❤❤❤🙏🙏🙏🙏🙏🙏🙏🙏🙏🙏🙏

  • @HarmanjotKaur-rh3my
    @HarmanjotKaur-rh3my ปีที่แล้ว

    Jai satguru ravedas ji maharaj ji🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🍄🍄🍄🍄🍄🍄🍄🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🥀🥀🌹🌹

  • @harkripa5896
    @harkripa5896 ปีที่แล้ว +1

    Jai Santa di

  • @ludhianaride6802
    @ludhianaride6802 ปีที่แล้ว +1

    JAI GURUDEV JI DHAN GURUDEV JI

  • @krishnaclair9884
    @krishnaclair9884 ปีที่แล้ว

    Jai guru dev ji

  • @sufiramzan5944
    @sufiramzan5944 ปีที่แล้ว

    Spiritual thoughts

  • @ManjitChahal16
    @ManjitChahal16 ปีที่แล้ว +2

    ਹਮਰੀ ਬੇਦਨ ਤੁ ਜਾਣਦਾ ਸਾਹਾ..... 🙏🙏

  • @kavitajassal9414
    @kavitajassal9414 ปีที่แล้ว +1

    Awesome and powerful video🙏👌🏻

  • @virchanddsp9276
    @virchanddsp9276 ปีที่แล้ว

    Jai Ravidas je

  • @rampalqatar2355
    @rampalqatar2355 ปีที่แล้ว

    ❤❤🙏🏻🙏🏻🙏🏻🙏🏻🙏🏻🙏🏻❤❤

  • @Jaimalsinghjasraur
    @Jaimalsinghjasraur ปีที่แล้ว +2

    ਪਰਮਾਤਮਾ ਦੇ ਭਗਤ ਨੀਵੀਂ ਜਾਤ ਦੇ ਨਹੀਂ ਹੁੰਦੇ

  • @r3hope907
    @r3hope907 ปีที่แล้ว

    🙏🙏🙏🙏🙏 no word ,thanks

  • @nirvailsinghnirvailsingh4698
    @nirvailsinghnirvailsingh4698 ปีที่แล้ว

    Waheguru ji

  • @assaram522
    @assaram522 ปีที่แล้ว

    Guru ravidass da charm is humanity

  • @jaswindersingh-lq6sl
    @jaswindersingh-lq6sl ปีที่แล้ว

    Gurbani anusar Bhagat Ravidass jee ik rabb dee jai kehnde rahe hn. ih Baba Ravdass jee de ult Ravidas jee dee jai keh rahe hn, kee Hun Ravidaa jee sache hn ke ih lok lok jo baba Ravdas jee dee soch de ult hn

  • @ManpreetSingh-wk7sw
    @ManpreetSingh-wk7sw ปีที่แล้ว

    Mainu lagda eh Katha Val dhyan ghat te jaat paat nu promote kar reha

  • @HemRaj-qg1tz
    @HemRaj-qg1tz ปีที่แล้ว

    🙏🏻🙏🏻🙏🏻

  • @GurjeetSinghmlk
    @GurjeetSinghmlk ปีที่แล้ว

    🙏🙏❤

  • @Heer_Jot...
    @Heer_Jot... ปีที่แล้ว

    🙏🙏🙏🙏🙏🙏🙏

  • @rajpalrajpal4254
    @rajpalrajpal4254 ปีที่แล้ว

    God akalpurakh help

  • @palvindersingh3955
    @palvindersingh3955 ปีที่แล้ว

    Waheguru ji 🙏🙏

  • @ravindersinghgill314
    @ravindersinghgill314 ปีที่แล้ว +2

    ਚਮਾਰ ਕੋਈ ਜਾਤ ਨਹੀਂ ਸਿਰਫ ਤੇ ਸਿਰਫ ਚਮੜੇ ਦਾ ਕੰਮ ਕਰਨ ਵਾਲਿਆਂ ਨੂੰ ਹੀ ਚਮਾਰ ਕਿਹਾ ਜਾਂਦਾ ਹੈ ।।

    • @Kreatorisbackyt
      @Kreatorisbackyt ปีที่แล้ว +1

      No eh low caste aa

    • @preetmehmi6810
      @preetmehmi6810 ปีที่แล้ว +1

      ​@@Kreatorisbackyt low only your small thinking ...

    • @NirmalSingh-vq9gv
      @NirmalSingh-vq9gv ปีที่แล้ว

      ​@kreator is back up caste kaun hai

  • @omrajomraj6778
    @omrajomraj6778 ปีที่แล้ว

    एक कहावत है एक दलित bykti

  • @MyTechnologyChannel
    @MyTechnologyChannel ปีที่แล้ว

    🙏🙏🌹🌹🌹🙏🙏

  • @skbainsverynicejaigurudevj6631
    @skbainsverynicejaigurudevj6631 ปีที่แล้ว +1

    Kai lok comment Galt kari jande a kise nu tan bakhash deo tusi har vakt hath bandookan hathear le k ghumde o tusi Jo marji kari jao asi ja Sade sant kidda v guru de gun ga sakde a ga rhe a guru Ravidass ji de Bache a asi sab dharman da Adar karde a asi RAVIDASSI a ki jai gurudev ji🙏

  • @husanlal4329
    @husanlal4329 ปีที่แล้ว

    🙏🙏🙏🙏🙏

  • @JAGTARSINGH-ug1ro
    @JAGTARSINGH-ug1ro ปีที่แล้ว +1

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਦੀ ਬਾਣੀ ਦਰਜ ਹੈ। ਤਾਂ ਗੁਰੂ ਰਵਿਦਾਸ ਜੀ ਮਸ਼ਹੂਰ ਹੋਏ ਹਨ। ਹੁਣ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇਕੱਲੇ ਗੁਰੂ ਰਵਿਦਾਸ ਜੀ ਨੂੰ ਮੰਨਣ ਲੱਗ ਪਏ ਹਨ। ਇਹ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਹੈ। ਹਿੰਦੂ ਧਰਮ ਵਾਲੇ ਹੁਣ ਤੱਕ ਵੀ ਇਹਨਾਂ ਨੂੰ ਮੰਦਰਾਂ ਵਿੱਚ ਵੜਨ ਨਹੀਂ ਦਿੰਦੇ। ਇਹ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਮੰਨਦੇ ਹਨ।