ਕਾਲੀਆਂ ਰਾਤਾਂ ‘ਚ ਸੁਣੋ ਭਟਕਦੀਆਂ ਰੂਹਾਂ ‘ਤੇ ਓਪਰੀ ਕਸਰ ਦੀ ਕਹਾਣੀ, ਕਿੱਥੇ ਜਾਂਦੀ ਹੈ ਸਰੀਰ ਚੋਂ ਆਤਮਾ ਨਿਕਲਕੇ?

แชร์
ฝัง
  • เผยแพร่เมื่อ 20 ส.ค. 2024
  • ਕਾਲੀਆਂ ਰਾਤਾਂ ‘ਚ ਸੁਣੋ ਭਟਕਦੀਆਂ ਰੂਹਾਂ ‘ਤੇ ਓਪਰੀ ਕਸਰ ਦੀ ਕਹਾਣੀ, ਕਿੱਥੇ ਜਾਂਦੀ ਹੈ ਸਰੀਰ ਚੋਂ ਆਤਮਾ ਨਿਕਲਕੇ?
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 823

  • @manpreet7030
    @manpreet7030 4 ปีที่แล้ว +98

    ਬੰਦੇ ਤੋ ਵੱਡਾ ਕਿਹੜਾ ਭੂਤ ਹੈ ਦੁਨੀਆ ਵਿੱਚ

    • @jagdeepsingh831
      @jagdeepsingh831 4 ปีที่แล้ว

      Sahi gl aa ji

    • @narindersingh3364
      @narindersingh3364 4 ปีที่แล้ว

      Right

    • @hdeep857
      @hdeep857 2 ปีที่แล้ว +1

      Sarkara govt..modi huni😂😂

    • @dingdong7386
      @dingdong7386 2 ปีที่แล้ว

      Koi nahin

    • @kulwantsingh9415
      @kulwantsingh9415 10 หลายเดือนก่อน

      ਕੋਈ ਭੂਤ ਪ੍ਰੇਤ ਨਹੀਂ ਹੁੰਦਾ।

  • @desiintiordoctor.39
    @desiintiordoctor.39 4 ปีที่แล้ว +118

    Daily post ਵਾਲੇ ਸਾਲੇ ਆਪ ਬਾਬਿਆਂ ਦੀ Add ਦਿੰਦੇ ਆ

  • @Gurpreet-1215
    @Gurpreet-1215 4 ปีที่แล้ว +254

    ਚੈਨਲ ਵਾਲਿਓ ਤੁਸੀ ਵੀ ਘੱਟ ਨੀ । ਬੰਗਾਲੀ ਬਾਬੇ ਦੀਆ ਮਸਹੂਰੀਆ ਤੁਸੀ ਵੀ ਕਰਦੇ ਹੋ

    • @harmanpreetsingh5935
      @harmanpreetsingh5935 4 ปีที่แล้ว +1

      Sala 🐕

    • @sumitberisavage
      @sumitberisavage 4 ปีที่แล้ว +2

      Eh dusht kans hga

    • @KulwantSingh-xs5lj
      @KulwantSingh-xs5lj 4 ปีที่แล้ว +1

      Gurpreet Singh yup

    • @eloncoin
      @eloncoin 4 ปีที่แล้ว +4

      Yes all newspaper make profit by advertising black magic. They are money hungry don't care about anything.

    • @germanshepherd7473
      @germanshepherd7473 4 ปีที่แล้ว +5

      ￰ਬੇਗ਼ਮ ਰੁਕਸaਨਾ di add bahut dende aa

  • @r.jawandha5343
    @r.jawandha5343 4 ปีที่แล้ว +41

    ਬਹੁਤ ਵਧੀਆ ਵਿਚਾਰ ਨੇਂ ਜੀ . ਹੁਣ ਤਾਂ ਜਿੰਉਦੇ ਭੂਤ ਨੇਂ . ਨਾਲੇ ਜਦੋਂ ਬੰਦਾ ਜੀਉਦਾ ਹੁੰਦੇ ਕਿਸੇ ਦਾ ਕੁੱਝ ਨਹੀਂ ਵਿਗਾੜ੍ ਸਕਦਾ ਫਿਰ ਮਰ ਕੇ ਕਿਵੇਂ ਵਿਗਾੜ ਸਕਦੇ ॥

  • @harpalsandhu7279
    @harpalsandhu7279 4 ปีที่แล้ว +114

    ਘਰ ਦੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਜਰੂਰ ਲਗਾਉ ਖਾਲਸਾ ਜੀ ਫਿਰ ਦੇਖਣਾ ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਹੁੰਦੀ ਆ ਮਾੜੀਆਂ ਰੂਹਾਂ ਕਦੇ ਭੁੱਲ ਕੇ ਵੀ ਘਰ ਵੱਲ ਮੁੰਹ ਨਹੀਂ ਕਰਨਗੀਆਂ ੴ

    • @punjabifullalbum
      @punjabifullalbum 4 ปีที่แล้ว +7

      ਨਾਲੇ ਕਹਿੰਦੇ ਰੂਹਾਂ ਹੁੰਦੀਆਂ ਹੀ ਨਹੀ

    • @rachna1088
      @rachna1088 4 ปีที่แล้ว +2

      Bilkul thik ji jidr fimag lga Lao lag jada parmatma te jakeen rakho sare behm thik ho jade ne

    • @yearsoldpunjabisongs
      @yearsoldpunjabisongs 4 ปีที่แล้ว +6

      Koi fayeda nahin honda.chahe gurbaani lgaa lo .chahe geeta .chahe hanumaan chalisa 0

    • @harpalsandhu7279
      @harpalsandhu7279 4 ปีที่แล้ว +1

      @@yearsoldpunjabisongs ਹਾਥੀ ਕੇ ਪਉਂ ਮੇ ਸਭ ਕਾ ਪਉਂ

    • @hardeeppattar8589
      @hardeeppattar8589 4 ปีที่แล้ว +3

      Guru Saab khede bhot hani eh buhjar khenda bani nal bhot baj janda 10 lakh lahnat tere bani phadan de

  • @Amandeepkaur-my8jq
    @Amandeepkaur-my8jq 4 ปีที่แล้ว +75

    ਜਿਹੜੀ ਚੀਜ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ , ਉਹ ਚੀਜ 💯% ਮੌਜੂਦ ਹੈ। ਸੀ੍ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਵੀ ਭੂਤ ਪ੍ਰੇਤ ਦਾ ਨਾਂ ਆਉਦਾਂ ਹੈ , ਭੂਤ ਪ੍ਰੇਤ ਸੂਕਰ ਮ੍ਰਿਗਾਚ।

    • @singhparam3098
      @singhparam3098 4 ปีที่แล้ว +9

      Haiga wa sb haiga

    • @khattra3062
      @khattra3062 4 ปีที่แล้ว +8

      Hude ne par bade nu nuksan ni pucha sakde je bada aena to dare na. Je bada path karda hobe ta koi chij nede ni asakdi

    • @SherSingh.382
      @SherSingh.382 4 ปีที่แล้ว +9

      Ehde kehan n uh ki, eh rabb hai?
      Eda te dahi v nahi dikhda. Dudh rirke bina. Rabb nu dekhna mann nu rirkana painda hai. Ohde naam naal.

    • @parmklair2362
      @parmklair2362 4 ปีที่แล้ว +23

      *ਬੇਟੀ Amandeep Kaur ਜੀ!* ਤੁਸੀ ਬਿਲਕੁਲ ਸਹੀ ਕਿਹੇ ਜੀ!
      ਕਿਉਕਿ ਗੁਰਬਾਣੀ ਵਿਚ ਕਿਹੈ ਕਿ, ਜਿੜੇ ਬੰਦੇ ਨਾਮੁ ਨਹੀ ਜਪਦੇ, ਉਹ ***((ਭੂਤ))*** ਵਰਗੇ ਨੇ।
      ਸੋ ਗੁਰੂ ਜੀ ਇਹ **ਭੂਤਾਂ ਪ੍ਰੇਤਾਂ ਇਕ ਉਦਾਰਹਣ* ਦਿਤੀ ਹੈ।
      ਸੋ ਕਿਸੇ **ਚੀਜ** **ਉਦਾਰਹਣ* ਵੀ ਤਾ ਹੀ ਦਿੱਤੀ ਜਾੰਦੀ ਹੈ, ਜੇ ਉਹ ਕੋਈ **ਚੀਜ ਭੂਤ ਪ੍ਰੇਤ ਮੋਜੂਦ ਹੈ।*
      ☛ਜਿਵੇ ਅਸੀ ਕਿਸੇ ਨੂੰ ਕਹਿ ਦਿੰਦੇ ਹਾ ਕਿ , **ਤੂੰ ਪਸੂ ਵਰਗਾ** ਹੈ। ਜੇ ਪਸੂ ਹਨ, ਤਾਹੀ ਪਸੂ ਵਰਗਾ ਕਿਹੈ ਜਾ ਸਕਦੈ।

    • @Amandeepkaur-my8jq
      @Amandeepkaur-my8jq 4 ปีที่แล้ว +7

      Okay ji , I agree with you , but mere nal v ik bar hoya , ma ta krke mandi ha

  • @rahulhanda1085
    @rahulhanda1085 4 ปีที่แล้ว +95

    Sharm kro, thode hi Chanel te bangali babeyan dia posta hundia a

    • @1Manoj9
      @1Manoj9 4 ปีที่แล้ว +1

      ,😂😂😂😂😂😂👍🏼

    • @simranmadahar3954
      @simranmadahar3954 4 ปีที่แล้ว

      Shi gal aa 22 g

    • @jassingh1887
      @jassingh1887 4 ปีที่แล้ว

      Sahi keha Bai...

    • @amnnsingh524
      @amnnsingh524 4 ปีที่แล้ว

      Ehna bs view chidae aw paise chidae aw bs sachi tae choth nal inna reporter no koi frkk nee penda

    • @sekhonsaab6815
      @sekhonsaab6815 4 ปีที่แล้ว

      😂😂😂 craaa e lata 22 ne

  • @yaadisharma7124
    @yaadisharma7124 4 ปีที่แล้ว +5

    ਜਿਹੜੇ ਕੰਮ ਧੰਦਾ ਕਰਨ ਅਲੇ ਲੋਕ ਆ ਨਾ ਉਨ੍ਹਾਂ ਕੋਲੇ ਟੈਮ ਈ ਹੈਨੀ ਇਹੋ ਜਿਹੀਆਂ ਗੱਲਾਂ ਸੋਚਣ ਦਾ ਰਾਤ ਨੂੰ ਥੱਕ ਕੇ ਆਕੇ ਸੌਂ ਜਾਂਦੇ ਆ ਮੇਰੇ ਅਰਗੇ ਜਿਹੜੇ ਵਿਹਲੇ ਆ ਉਹਨਾਂ ਨਾਲ ਈ ਆਏੰ ਹੁੰਦਾ

  • @bhaikulwindersingh8932
    @bhaikulwindersingh8932 4 ปีที่แล้ว +17

    ਬਹੁਤ ਵਧੀਆ ਮਾਸਟਰ ਜੀ ਪਰ ਮੀਡੀਆ ਟੀਵੀ ਚੈਨਲਾਂ ਵੀ ਜਿੰਮੇਵਾਰ ਹੈ ਲੇਕਿਨ ਸਭ ਜਿਆਦਾ ਅਸੀਂ ਖੁਦ ਹਾਂ ਜੋ ਵਿਗਿਆਨਕ ਸੋਚ ਨਹੀਂ ਅਪਣਾਉਂਦੇ ਅਤੇ ਅੰਧਵਿਸ਼ਵਾਸ ਛੱਡਦੇ ਨਹੀਂ ਹੈ

  • @lidherchannel8701
    @lidherchannel8701 4 ปีที่แล้ว +26

    ਤੁਹਾਨੂੰ ਕੋੲੀ ਪੰਜ ਲੱਖ ਦੇ ਦੇਵੇ ਤੁਹਾਡੇ ਚੈਨਲ ਨੇ ਖਬਰ ਦੇ ਦੇਣੀ ਵੀ ਭੂਤ ਹੁੰਦੇ ਆ

    • @khannttjatt9177
      @khannttjatt9177 3 ปีที่แล้ว

      Hahahahahha 😆😆😂😂😂

  • @chamkaurshergill5131
    @chamkaurshergill5131 4 ปีที่แล้ว +31

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @gurdeepsingh3267
    @gurdeepsingh3267 4 ปีที่แล้ว +3

    ਸਰੀਰ ਅੰਦਰ ਰੱਬ ਦੀ ਸਕਤੀ ਚਲਦੀ ਹੈ ਜਦੋ ਨਿਕਲੀ ਤਾ ਚਾਰ ਬੰਦੇ ਚੁਕਦੇ

  • @MrHarvinder43
    @MrHarvinder43 4 ปีที่แล้ว +54

    ਪੰਜ ਮਿੰਟਾਂ ਵਿੱਚ ਸ਼ਰਤੀਆ ਇਲਾਜ ਦੀਆਂ ਮਸ਼ਹੂਰੀਆਂ ਤਾਂ ਤੁਸੀਂ ਆਪ ਦਿੰਦੇ ਹੋ।

  • @GurpreetSingh-oc6jm
    @GurpreetSingh-oc6jm 4 ปีที่แล้ว +2

    ਬਿਲਕੁਲ ਸਹੀ ਵਿਚਾਰ ਹਨ ਪਰ ਚੈਨਲਾਂ ਵਾਲੇ ਵੀ ਬਾਬਿਆਂ ਪੰਡਤਾਂ ਦੀਆਂ ਮਸ਼ਹੂਰੀਆਂ ਦੇਣੀਆਂ ਕਰਨ

  • @gurpreetvicky4678
    @gurpreetvicky4678 4 ปีที่แล้ว +66

    ਆੱਜ ਦੇ ਸਮੇਂ ਲਈ ਬਹੁਥ ਜਰੂਰੀ ਵੀਡੀਓ।ਜੋ ਸਹਿਮਥ ਨੇ ਲੲਈਕ ਕਰੋ

    • @sawarnsingh9174
      @sawarnsingh9174 4 ปีที่แล้ว +3

      ਮਾਸਟਰ ਜੀ ਆਪ ਤੋ ਬਹੁਤ ਵੱਡੇ ਬ੍ਰਹਮਗਿਆਨੀ ਹੋ ਮੈ ਪਹਿਲੀ ਵਾਰ ਸੁਣਿਆ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਪੋਟਰ ਹੋ ਬਹੁਤ ਮਨ ਖੁਸ਼ ਹੋਇਆ

    • @kulwantsingh9415
      @kulwantsingh9415 10 หลายเดือนก่อน

      ਸਹੀ ਕਿਹਾ

  • @kulwantsingh9415
    @kulwantsingh9415 10 หลายเดือนก่อน +2

    ਜਿੰਦਾ ਇਨਸਾਨ ਹੀ ਭੂਤ ਹੈ
    ਹੋਰ ਕਿਤੇ ਕੋਈ ਭੂਤ ਪ੍ਰੇਤ ਨਹੀਂ ਹੈ

  • @YMK33
    @YMK33 4 ปีที่แล้ว +11

    ਮੈ ਅੱਜ ਤੋ 4 ਕੁ ਸਾਲ ਪਹਿਲਾ ਰਜਿੰਦਰ ਭਦੌੜ ਜੀ ਦਿਆ ਵੀਡੀਉ ਦੇਖਿਆ ਸੱਚ ਜਾਣਿਉ ਯਰ ਮੇਰੀ ਜਿੰਦਗੀ ਬਦਲ ਗਈ ਮੇਰੀ ਜਿੰਦਗੀ ਦੇ ਬਹੁਤ ਭੁਲੇਖੇ ਸੀ ਜਿਹੜੇ ਮਾਸਟਰ ਜੀ ਨੇ ਦੂਰ ਕਰਤੇ ਤੇ ਹੁਣ ਮੇਰੀ ਜਿੰਦਗੀ ਬਹੁਤ ਖੁਸਹਾਲ ਹੈ ਬਹੁਤ ਧੰਨਵਾਦ ਸਰ ਜੀ 🙏🙏

    • @user-qv1iq1yw7k
      @user-qv1iq1yw7k 4 ปีที่แล้ว

      Hun brahm giyani ban geya🤣🤣🤣

    • @YMK33
      @YMK33 4 ปีที่แล้ว +1

      Apna Channel ਆਹੋ 😜

    • @laakshayveersingh9608
      @laakshayveersingh9608 4 ปีที่แล้ว

      Give me contect this man

  • @nishanlatia369
    @nishanlatia369 4 ปีที่แล้ว +5

    ਸਵੇਰ ਵੇਲੇ ਜਪਜਿ ਸਹਿਬ ਰਾਤ ਨੂੰ ਰਹਿਰਾਸ ਸਾਬ ਦਾ ਪਾਠ ਕਰੋ ਕੋਇ ਵੀ ਭੂਤ ਨਾਮ ਸੁਣ ਕੇ ਡਰ ਜਾਦੇ ਵਾਂ , ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

    • @ballumahi4935
      @ballumahi4935 4 ปีที่แล้ว +1

      Sahib ji Paath krn jaa paath krwaun naal kujh nhi hunda..agr hunda hai taa Guru di Bani te AMAL kr ke hunda hai... Bani ek Jeewan janch hai... Agr Bani anusar jeewn jeweya jaye taa Jeewan Saukha ho janfa hai

  • @JAGTARSINGH-ug1ro
    @JAGTARSINGH-ug1ro 4 ปีที่แล้ว +48

    ਟੀ।ਵੀ ਮੀਡੀਆ ਨੂੰ ਰੋਕੋ ਜਿਹੜੇ ਕਰਾਮਾਤੇ ਵਾਲੇ ਨਾਟਕ ਦਿਖਾਉਦੇ ਹਨ।

    • @bhagadhillon2914
      @bhagadhillon2914 4 ปีที่แล้ว

      Tu entreviu le rhe te thale ek line ch babe di mashiry ho rhi kr cnada da vija sartiya lagu ga te vigde kam thik ho jange karobar ch tarcky hou. Gi te tu c enter viu andvivash de butan paretan di le rhe ho bai sab paisa kamaun da karo bar a eh tv vale v paisa kamaun ch lage sab galln hi ne enha di sab bakvas a

  • @raghvirsingh8253
    @raghvirsingh8253 4 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ।। ਧੰਨਵਾਦ ਭਾਈ ਸਾਹਿਬ ਜੀ, ਤੁਸੀਂ ਲੋਕਾਂ ਨੂੰ ਜਾਗਰੂਕ ਕਰ, ਭੂਤ ਭਜਾ ਜਾਂ ਖੱਤਮ ਕਰਨ ਦੇ ਹੱਲ ਦੱਸ ਰਹੇ ਹੋ। ਫਿਰ ਵੀ ਜੇਕਰ ਕੋਈ, ਪੀਰ,ਚੜੇਲ,ਦਿਓ,ਮੱਟੀ ਵੇ ਨਾਮੀਂ ਕਬਰ, ਨਾਂ ਠੀਕ ਆਵੇ, ਤਾਂ ਉਹ ਮੈਨੂੰ ਦੱਸਿਓ, ਮੈਂ ਕੱਲਾ ਹੀ ਬਥੇਰਾ। ਇਸ ਦਾ ਹੱਲ ਕਰਨ ਲਈ। ਸਾਡੇ ਛੋਟੇ ਹੁੰਦਿਆਂ, ਸਾਡੇ ਖੂਹ ਕੋਲ ਚੌਰਸਤਾ ਸੀ ਤੇ ਉਥੇ ਇੱਕ ਸਲੇਡਾ ਰਹਿੰਦਾ ਸੀ। ਸਾਰੇ ਲੋਕ ਉਸ ਟਾਇਮ ਇਸ ਜਗ੍ਹਾ ਤੋਂ ਥੋੜ੍ਹਾ ਡੱਰਦੇ ਸਨ। ਬਾਪੂ ਵੀ ਫੌਜ ਚੋਂ ਛੁੱਟੀ ਆਇਆ,ਲੱਗ ਰਹੇ,ਨਵੇ ਹੋ ਰਹੇ ਬੋਰ ਕੋਲ ਸੁੱਤਾ ਸੀ,।ਤੇ ਥੋੜੀ ਦੂਰ ਇੱਕ ਬੰਦਾਂ ਆਪਣੇ ਇੰਜਣ ਕੋਲ਼ ਪਿਆ ਸੀ। ਕੁੱਤੇ ਰੋਣ ਭੌਂਕਣ ਤੋਂ ਉਹ ਡੱਰ ਕੇ ਪੈ ਗਿਆ ਕਿ ਸਲੇਡਾ ਆ ਗਿਆ।ਸੋ ਸਵੇਰੇ ਉਸ ਨੂੰ ਟੱਟੀਆਂ ਲੱਗੇ ਹੋਏ ਬਿਮਾਰ ਨੂੰ ਹੀ ਘਰ ਲੈ ਕੇ ਆਏ। ਅਜਿਹਾ ਡੱਰਿਆ ਸਿਆਣਾਂ ਬਿਆਣਾ,ਥੋੜੇ ਦਿਨਾਂ ਵਿੱਚ ਓ ਆਪ ਵੀ ਭੂਤ ਸਲੇਡਿਆਂ ਚ ਜਾ ਰਲਿਆ। ਥੋੜਾ ਬਾਆਦ,ਖੇਤ ਚ ਬਾਪੂ ਹੁਣੀਂ ਇਸ ਵਾਰੇ ਗੱਲ ਕਰ ਰਹੇ ਸਨ ਕਿ ਕਿਸੇ ਦੀ ਤੀਮੀਂ ਚੋਰੀ ਕਿਸੇ ਨੂੰ ਮਿਲਣ ਆਈ ਸੀ।ਤੇ ਬਾਪੂ ਨੇ ਫੱੜ ਕੇ ਪੁੱਛਿਆ, ਉਹ ਮੰਨ ਗੀ,ਏ ਗੱਲ ਬਾਪੂ ਮਰਨ ਤੱਕ ਦੱਸਦਾ ਰਿਹਾ। ਪਰ ਹੌਲੀ-ਹੌਲੀ ਬਾਪੂ ਵੀ ਭੂਤ ਚ ਫੱਸ ਮਰਿਆ, ਕਿਉਂਕਿ ਨਾਨਕੀ ਬਿਚਾਰਧਾਰਾ ਘੱਟ ਗੀ, ਤੇ ਪੁਜਾਰੀ ਪੰਡਿਆਂ, ਪਖੰਡੀਆਂ ਦੀ ਦੁਕਾਨ ਖੂਬ ਭੂਤ ਪ੍ਰੇਤ ਤੇ ਨਰਕ ਸਵਰਗ ਦੇ ਸੌਦੇ ਖੂਬ ਵਿਕ ਰਹੇ ਨੇ।

  • @inderjitkaur2817
    @inderjitkaur2817 4 ปีที่แล้ว +6

    ਵੀਰ ਜੀ ।।।ਮੈ ਇਸ ਨੂੰ ਚੈਲੰਜ ਕਰਦਾ ਹਾਂ ਕੀ
    ਮੈ ਰਬ ਨੂੰ ਨਹੀਂ ਦਿਖਾ ਸਕਦਾ ।।ਪਰ ਮੈ ਮੰਨਦਾ ਹਾਂ ਕੀ ਮੈ ਇਸ ਨੂੰ ਮਿਲ ਕੇ ਮਰੇ ਹੋਏ ਵਿਅਕਤੀ ਦੀ ਆਤਮਾ ਦਿਖਾ ਸਕਦਾ ਹਾਂ

    • @parmpreet6
      @parmpreet6 4 ปีที่แล้ว

      Acha ji .edan v hunda

    • @MSGanimals
      @MSGanimals 4 ปีที่แล้ว

      Send me urs ph no.

    • @Gcornerru
      @Gcornerru 2 ปีที่แล้ว

      Dekhao ehna nu ji 5lakh laa jao, ehna da office barnale aa, jaroor milo ,lag ju pta

  • @user-ej9nv1mq8x
    @user-ej9nv1mq8x 4 ปีที่แล้ว +69

    ਸਿਸਟਮ ਤਾਂ ਵਿਦੇਸ਼ਾਂ 'ਚ ਬਹੁਤ ਵਧੀਆ ਹੈ ਜੀ ਫਿਰ ਅੱਜ ਅੰਗਰੇਜ਼ ਕਿਉਂ ਗੁਰੂ ਗ੍ਰੰਥ ਸਾਹਿਬ ਵੱਲ ਮੁੜ ਰਹੇ ਆ..?

    • @jass5645
      @jass5645 4 ปีที่แล้ว +15

      Oye Bhai tenu kaun veham paa gyaa guru Granth Sahib ji di philosophy taa Punjab tak v Changi tarah ni failaa ske asi,,,,Tu British di gal karda Jo 90% nastik aa

    • @jass5645
      @jass5645 4 ปีที่แล้ว +2

      Tere warge hi khatra kaum nu

    • @user-ej9nv1mq8x
      @user-ej9nv1mq8x 4 ปีที่แล้ว +3

      @@jass5645 tusi v lgda vehm ch e o veer kise v chij da rusult tahunu 100% milea kde te rhi gll bahrlea di lgda tusi hle tkk videshia nu amritdhari sroop ch vekhea ni hle tkk

    • @user-ej9nv1mq8x
      @user-ej9nv1mq8x 4 ปีที่แล้ว +5

      @@jass5645 Baki Guru granth sahb nu manan vale kise lyi koi khtra ni hoea krde veer ji

    • @jass5645
      @jass5645 4 ปีที่แล้ว +7

      @@user-ej9nv1mq8x Tu kde Sikh nu church nu adopt kita ni dekhya fer ,,,,paagal,, world ch 500 Banda v ni Jo Sikh banya hove ,,,,2 crore to v jyada Jo sikhi shad gaye

  • @johalrajj
    @johalrajj 4 ปีที่แล้ว +26

    ਬਹੁਤ ਸੋਹਣਾ ਮਾਸਟਰ ਜੀ
    ਲਾਜਵਾਬ ਇੰਟਰਵਿਊ

  • @user-tj2ik3sw4n
    @user-tj2ik3sw4n 2 ปีที่แล้ว +2

    💐🙏ਬਹੁਤ ਖੂਬ ਸਮਜ ਮਿਲੀ ਮਾਸਟਰ ਜੀ...

  • @positivethoughts8461
    @positivethoughts8461 4 ปีที่แล้ว +8

    ਭੂਤ ਹੋ ਸਕਦੇ ਆ ਸ਼ਾਇਦ ਹੋਣ ਵੀ ਪਰ ਇਹ ਕਿਸੇ ਨੂੰ ਚਿੰਬੜਦੇ ਨਹੀਂ ਜਿਵੇਂ ਕਿ ਅਕਸਰ ਨਾਸਮਝ ਲੋਕ ਮੰਨਦੇ ਆ।ਚਲੋ ਮੰਨ ਲੋ ਚਿੰਬੜ ਵੀ ਜਾਂਦੇ ਹੋਣ ਤਾਂ ਤੀਵੀਆਂ ਨੂੰ ਕਿਉਂ ਚੰਬੜਦੇ ਆ।

    • @VeerSingh-mj7bv
      @VeerSingh-mj7bv 4 ปีที่แล้ว +2

      ਆਪਣੀ ਕਾਮ ਵਾਸਨਾ ਲਈ ਔਰਤਾਂ ਨੂੰ ਜਿਆਦਾ ਚੰਬੜ ਦੀਆਂ

    • @Simransingh-fj8pp
      @Simransingh-fj8pp 4 ปีที่แล้ว

      jinna ne jindagi ch a sab dekhea hoea ona nu puch k dekho .... loo knde khrre ho jnnge

    • @jotkaurrandhawa6345
      @jotkaurrandhawa6345 2 ปีที่แล้ว

      Waheguru mai te kehni jo ni mande ohna v ek vaar yukeen diwa k hunde aaa jis tan lge ohi janda dujeya da hasa

  • @SatnamSingh-mc2oq
    @SatnamSingh-mc2oq 7 หลายเดือนก่อน +1

    Master ji is Right

  • @jaswindergill973
    @jaswindergill973 4 ปีที่แล้ว +3

    ਸੋਚ ਬਦਲੋ,ਸੰਸਾਰ ਬਦਲੇਗਾ

  • @Ranjeet-ec8md
    @Ranjeet-ec8md ปีที่แล้ว

    ਯਾਰ ਆਹ ਰਾਤ ਨੂੰ ਸੁਪਨੇ ਵਾਲਾ ਕੰਮ ਤਾਂ ਮੇਰੇ ਨਾਲ ਵੀ ਬਹੁਤ ਵਾਰ ਹੋਇਆ ਐ

  • @malkiatsingh2160
    @malkiatsingh2160 4 ปีที่แล้ว +5

    l feel proud of you master ji for spreading awareness among society. channel has also done commendable job.

  • @BalbirSingh-dk8od
    @BalbirSingh-dk8od 4 ปีที่แล้ว +24

    ਗਲਤ ਕਹਿ ਰਹੇ ਹਨ।
    ਸਭ ਕੁਝ ਹੁੰਦਾ ਹੈ।
    ਰੱਬ ਦੀ ਰਚਨਾ ਨੂੰ ਪੂਰਾ ਜਾਨਣਾ ਬਹੁਤ ਬਹੁਤ ਔਖਾ ਹੈ।
    ਸਿਰਫ ਇੱਕ ਗੱਲ ਸੋਚੋ।
    ਅੰਗਰੇਜ਼ੀ ਵਿਚ ਘੋਸਟ ,ਉਰਦੂ ਵਿਚ ਬਦਰੂਹ ਲਫਜ਼ ਕਿਵੇਂ ਆਏ।
    ਜਰਾ ਗੂਗਲ ਟਰਾਂਸਲੇਟ ਤੇ ਜਾਓ,ਫੇਰ ਘੋਸਟ ਲਫਜ਼ ਦੀਆਂ ਵੱਖ ਵੱਖ ਜ਼ੁਬਾਨਾਂ ਵਿਚ ਟਰਾਂਸਲੇਟ ਕਰੋ।
    ਜਰਾ ਸੋਚੋ ਕਿ ਜਦੋਂ ਇਹ ਭਾਸ਼ਾਵਾਂ ਬਣੀਆਂ,ਤਾਂ ਕਿ ਇੱਕ ਦੂਜੇ ਤੋਂ ਪੁੱਛ ਕੇ ਲਫਜ਼ ਬਣਾਏ ਸਨ।
    ਜੈਸਾ ਅਲੱਗ ਅਲੱਗ ਜਗਾ ਤੇ ਲੋਕਾਂ ਨੇ ਮਹਿਸੂਸ ਕੀਤਾ ਵੈਸਾ ਉਨ੍ਹਾਂ ਨੇ ਆਪਣੀ ਭਾਸ਼ਾ ਵਿਚ ਕਿਹਾ।
    ਇਹ ਠੀਕ ਹੈ ਕਿ ਪਾਖੰਡੀ ਲੋਗ ਵੀ ਹਨ ਜੋ ਭੂਤਾਂ ਬਾਰੇ ਨਾਟਕ ਕਰਦੇ ਹਨ ਪਰ ਗੁਰਬਾਣੀ ਵਿਚ ਵੀ ਏਨਾ ਦੀ ਹੋਂਦ ਬਾਰੇ ਦੱਸ ਪਾਈ ਗਈ ਹੈ।
    ਰੱਬ ਦੀ ਕੁਦਰਤ ਅਨੋਖੀ ਹੈ,ਭੇਦ ਪਾਉਣ ਤੋਂ ਪਰੇ ਹੈ।
    ਰੱਬ ਦੀਆ ਗੱਲਾਂ ਰੱਬ ਹੀ ਜਾਣੇ।

    • @singhparam3098
      @singhparam3098 4 ปีที่แล้ว

      Ryt

    • @singhparam3098
      @singhparam3098 4 ปีที่แล้ว +1

      Sab haiga wa

    • @soniakaur8853
      @soniakaur8853 4 ปีที่แล้ว

      Balbir Singh.

    • @gmt172
      @gmt172 4 ปีที่แล้ว

      ਗੁਰਬਾਣੀ ਪੜ੍ਹੋ ਵੀਰ......ਪਵਨੈ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਸਮਾਇਆ

    • @tarunkhatri984
      @tarunkhatri984 4 ปีที่แล้ว

      Ok

  • @Gurpreet-1215
    @Gurpreet-1215 4 ปีที่แล้ว +11

    ਬਾਬੇ ਨੇ ਖੁੱਲ ਕੇ ਸਾਰੀਆ ਗੱਲਾ ਦੱਸੀਆ ਨੇ। ਸਿਰਾ ਹੀ ਲਾਤਾ।

    • @YMK33
      @YMK33 4 ปีที่แล้ว +1

      Gurpreet Singh ਵਾਈ ਜੀ ਬਾਬਾ ਨੀ ਇਹ ਮਾਸਟਰ ਰਜਿੰਦਰ ਭਦੌੜ ਜੀ ਨੇ 🙏

    • @workisnamegodblessus2027
      @workisnamegodblessus2027 4 ปีที่แล้ว

      Ehdiya galla theek a...But bhoot pret jantra manter hunde ne...Foreign country ch hai..

    • @jaat588saab7
      @jaat588saab7 4 ปีที่แล้ว

      😂😂👈

  • @JagdeepSingh-fd4rs
    @JagdeepSingh-fd4rs 4 ปีที่แล้ว +12

    ਸਹੀ ਫਰਮਾਇਆ ਸਰ ਜੀ
    ਜਿਸ ਤਾਨ ਲਾਗੈ ਸੋਈ ਜਾਣੇ ,,,, ਜਗਤ ਆਤਮਾ ਪ੍ਰਮਾਤਮਾ ਇੱਕ ਅੰਗ ਸਬੰਧ ਜਿਆਦਾਤਰ ਵਹਿਮਾਂ ਭਰਮਾਂ ਵਿਚ ਪਾਇਆ ਜਾਦਾ

  • @herbalremediesdiaryshorts1582
    @herbalremediesdiaryshorts1582 4 ปีที่แล้ว +10

    15:51-15:52 ਮਾਸਟਰ ਜੀ ਚਲੋ ਮੰਨਦੇ ਆਂ ਕਿ ਆਤਮਾ ਨਹੀ ਹੁੰਦੀ, ਪਰ ਜੇ ਆਤਮਾ ਨਹੀਂ ਹੁੰਦੀ ਤਾਂ ਆ ਜਿਹੜੇ "ਮਨ" ਦੀ ਤੁਸੀਂ ਗੱਲ ਕਰਦੇ ਹੋ , ਇਹ " ਮਨ" ਫਿਰ ਕਿਸ ਸ਼ੈਅ ਦਾ ਨਾਮ ਆ। ਸੋ ਮਾਸਟਰ ਜੀ ਕਰੀ ਜਾਓ ਕਰੀ ਹੋਰ ਹਾਲੇ ! ਖੋਜ (ਹਾਹਾਹਾਹਾਹਾ )

    • @GURU_TECH
      @GURU_TECH 8 หลายเดือนก่อน

      AI technology

  • @sukhansingh2075
    @sukhansingh2075 4 ปีที่แล้ว +1

    Mai bhadaur to han ...khusnaseeb aa jo ehna kolo padya aa 7 saal ...sachi eh cheeja ta hale tak nal dekhiya .....jindgi jindabad

  • @kamalbains9042
    @kamalbains9042 10 หลายเดือนก่อน

    ਬਹੁਤ ਵਧੀਆ 💯 ਸੱਚੀਆ ਗੱਲਾਂ

  • @user-lakhvirsingh
    @user-lakhvirsingh 4 ปีที่แล้ว +2

    ਬਹੁਤ ਵਧੀਆ ਜੀ

  • @sonudhaliwal2577
    @sonudhaliwal2577 3 ปีที่แล้ว +2

    ੲਿਸ ਤਰਾ ਦੇ ਹੋਰ ਵੀ ੲਿੰਟਰਵਿੳੂ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ🙏

  • @parminderaulakh7718
    @parminderaulakh7718 4 ปีที่แล้ว +5

    Right

  • @amarpardeep5150
    @amarpardeep5150 ปีที่แล้ว

    ਬਹੁਤ ਵਧੀਆ ਜੀ 🙏
    ਮੇਰਾ ਇੱਕ ਸਵਾਲ ਹੈ ਜੀ ਕੀ ਤਰਕਸ਼ੀਲ ਸੁਸਾਇਟੀ ਜਿਵੇਂ ਭੂਤ ਪਰੇਤਾਂ ਜਾਂ ਆਤਮਾਂ ਨੂੰ ਨਕਾਰਦੀ ਹੈ ਕੀ ਇਸੇ ਤਰ੍ਹਾਂ ਕਿਸੇ ਈਸ਼ਵਰ ਰੂਪੀ ਸ਼ਕਤੀ ਨੂੰ ਵੀ ਨਕਾਰਦੀ ਹੈ ??

  • @sukhwindersukhi8301
    @sukhwindersukhi8301 4 ปีที่แล้ว +4

    ਪਰ ਮੈਂ ਤਰਕਸ਼ੀਲ ਸੁਸਾਇਟੀ ਨਾਲ ਸਹਿਮਤ ਨਹੀਂ ਕਿਉ ਮੇਰੇ ਨਾਲ ਬੀਤੀ ਹੈ ਅਸੀਂ ਦੋ ਜਾਣੇ ਸੀ ਮੇਰੇ ਦਰਦ ਬਹੁਤ ਹੋਇਆ ਦੋ ਘੰਟੇ ਫਿਰ ਮੇਰਾ ਦੋਸਤ ਆ ਗਿਆ ਮੇਰੇ ਦਰਦ ਹਟ ਗਿਆ ਮੇਰੇ ਦੋਸਤ ਦੇ ਹੋਣ ਲੱਗ ਗਿਆ ਫਿਰ ਤਿੰਨ ਘੰਟੇ ਉਹਨੂੰ ਕਾਬੂ ਕਰ ਕੇ ਰੱਖਿਆ। ਫਿਰ ਅਸੀਂ ਬਾਬੇ ਜੀ ਕੋਲ ਗਏ ਤਾਂ ਉਸ ਨੇ ਇਕ ਥੋਲੇ ਨਾਲ ਠੀਕ ਹੋ ਗਿਆ

    • @lovi7558
      @lovi7558 4 ปีที่แล้ว

      Fer bhoot kithe aa y aide ch 🤔

  • @jaswinderkaur-js9cd
    @jaswinderkaur-js9cd 4 ปีที่แล้ว +4

    Very nice

  • @AjeetSingh-tg3us
    @AjeetSingh-tg3us 4 ปีที่แล้ว +3

    ਮਾਲਵੇ ਵਿਚ ਹੀ ਇਹ ਸਭ ਕੁਝ ਜਿਆਦਾ ਹੀ ਹੁੰਦਾ ਹੈ।

  • @heerkamaldeolstatusandfann4318
    @heerkamaldeolstatusandfann4318 4 ปีที่แล้ว +7

    Bhut vadea G great aa soch

  • @sewakbrar571
    @sewakbrar571 2 ปีที่แล้ว +2

    ਆਸਤੀਕ ਤੇ ਨਾਸਤਿਕ ਦੀ ਲੜਾਈ ਵਿੱਚ ਹਮੇਸ਼ਾਂ ਨਾਸਤਿਕ ਜਿੱਤ ਦਾ ਹੁੰਦਾ ਕਿਉਂਕਿ ਉਸ ਕੋਲ logic ਹੁੰਦੇ ਹੈ ਤਾਂ ਹੀ ਤਰਕਸ਼ੀਲਾਂ ਕੋਲ ਦਲੀਲਾਂ ਹੁੰਦੀਆ
    ਬਾਕੀ ਤਰਕਸ਼ੀਲ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮੰਨਦੇ

  • @lovepreetsinghlovepreetsin6355
    @lovepreetsinghlovepreetsin6355 3 ปีที่แล้ว +1

    ਐਵੇਂ ਭੋਕੀਂ ਜਾਂਦਾ
    ਧੁੰਦ ਵਿੱਚ ਗਧਾ ਦਵਾਲੀ ਫਿਰਦਾ

  • @msshergill1112
    @msshergill1112 4 ปีที่แล้ว

    ਮੈ ਕੋਈ ਵਹਿਮ ਭਰਮ ਨਈ ਕਰਦਾ ਪਰ ਇਹੋ ਜਿਹੇ ਬੰਦੇ ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਮੁੜ ਕੇ ਕਹਿੰਦੇ ਨੇ ਰੱਬ ਵੀ ਨਈ ਹੈਗਾ ਏਨਾ ਬੰਦਿਆਂ ਨੂੰ ਵੀ ਰੱਬ ਨੇ ਹੀ ਏਸੇ ਪਾਸੇ ਲਾਇਆ ਹੈ ਸੋ ਇਸ ਦੁਨੀਆਂ ਵਿੱਚ ਸਭ ਕੁਝ ਮੌਜੂਦ ਹੈ ਕੋਈ ਮੰਨਦਾ ਹੈ ਤੇ ਕੋਈ ਨਈ

  • @GurdeepSingh-jw6ie
    @GurdeepSingh-jw6ie 4 ปีที่แล้ว +9

    ਬਹੁਤ ਵਧੀਆ ਸੋਚ ਵਿਚਾਰ

  • @kaursingh8369
    @kaursingh8369 4 ปีที่แล้ว +8

    ਵੀਰੇ ਮੇਰੀ ਉਮਰ 45 ਸਾਲ ਹੋ ਗਈ ਐ ਸਾਡਾ ਖੇਤ ਸਿਵਿਆਂ ਵਾਲੇ ਰਾਹ ਤੇ ਐ ਮੈਨੂੰ 25 ਤੋਂ 30 ਸਾਲ ਹੋ ਗਏ ਸਿਵਿਆ ਵਾਲੇ ਪਿੱਪਲਾਂ ਹੇਠੋਂ ਲੰਘਦਿਆਂ ਨੂੰ ਰਾਤ ਨੂੰ ਕਰੀਬ ਇਕ ਡੇਢ ਵਜੇ ਵੀ ਲੰਘਦੇ ਰਹੇ ਐਂ ਸਿਖਰ ਦੁਪਹਿਰੇ ਵੀ ਲੰਘਦੇ ਰਹੇ ਐਂ ਮਾਪਿਆਂ ਦਾ ਪੁੱਤ ਵੀ ਇਕੱਲਾ ਈ ਸੀ ਕੰਮ ਕਰਦੇ ਸੀ ਖੇਤੀ ਦਾ ਸਾਰਾ ਮੈਨੂੰ ਤਾਂ ਸਾਲੀ ਕਦੇ ਭੂਤ ਨਹੀ ਮਿਲਿਆ ਨਾ ਕਦੇ ਸਾਲੀ ਨੇ ਕਦੇ ਰਾਤ ਨੂੰ ਸੁਪਨੇ ਚ ਕਦੇ ਚੰਗਾ ਮਾੜਾ ਕਰਨ ਵੀ ਨੀ ਆਈ

    • @gurmukh299
      @gurmukh299 4 ปีที่แล้ว

      Very good message veer g

    • @MrHarvinder43
      @MrHarvinder43 4 ปีที่แล้ว

      ਜੱਟ ਸਿਵੀਆ ਚੋ ਲੰਘਿਆ ਨਾ ਕੋਈ ਚੜੇਲ ਟੱਕਰੀ 😂😂😂

    • @kaursingh8369
      @kaursingh8369 4 ปีที่แล้ว

      ਵੀਰ ਮੇਰਿਓ ਜਿਹੜੇ ਆਹ ਗਾਇਕ ਨੂੰ ਭੂਤ ਟੱਕਰੀ ਇਹ ਜਾਂ ਤਾ ਜੱਟ ਦਾ ਪੁੱਤ ਨੀ ਕੁਸ਼ ਗੜਬੜ ਹੈ ਜਾਂ ਫਿਰ ਕਿਸੇ ਭੂਤ ਨਾਲ ਮੈਨੂੰ ਮਿਲਾ ਦੇਵੇ ਸੈਕਸ ਤਾਂ ਵਧੀਆ ਹੋਜੇ

    • @arshdeepgill7940
      @arshdeepgill7940 2 ปีที่แล้ว

      😂😂😂😂Shi a

    • @kaursingh8369
      @kaursingh8369 2 ปีที่แล้ว

      @@arshdeepgill7940 ਹੋਰ ਕੀ ਐ ਯਰ

  • @hunneyshergill3348
    @hunneyshergill3348 4 ปีที่แล้ว +9

    Bhootttt hunda Aw eh sach aw...
    Gurbani v kehndi aw

  • @vickychugh3691
    @vickychugh3691 7 หลายเดือนก่อน

    ਇੰਟਰਵਿਊ ਦੇਣ ਵਾਲੇ ਨੂੰ ਇਹ ਭੂਤ ਪ੍ਰੇਤ ਆਪਣੇ ਸ਼ਰੀਰ ਤੇ ਹੰਢਾਣੇ ਚਾਹੀਦੇ ਨੇ ਫੇਰ ਨਿਕਲ ke ਦਿੱਖਾਵੇ ਉਸ ਦੇ ਬਾਅਦ ਇਹ ਗਿਆਨ ਦੇਣ ਕਿਊ ਕੀ ਜਿਵੇ ਮਿੱਠਾ ਜਾਂ ਨਮਕ ਖਾਣ ਨਾਲ ਸਵਾਦ ਪਤਾ ਲੱਗਦਾ ਉਸ ਤਰਾਂ ਹੀ ਇਹ ਸਬ ਆਪਣੇ ਸ਼ਰੀਰ ਤੇ ਹੰਢਾ ke ਪਤਾ ਲੱਗਦਾ ਫੇਰ ਇਸ ਦੇ jo ਵਿਚਾਰ ਹੋਣਗੇ ਉਹ ਅਸਲੀ ਹੋਣਗੇ

  • @knowledge-my5vf
    @knowledge-my5vf 3 ปีที่แล้ว +1

    Good knowledge

  • @satnamweheguru9680
    @satnamweheguru9680 3 ปีที่แล้ว

    Very very very very very very very very very very very very very very very very very very very nice

  • @VirkaProductions
    @VirkaProductions 4 ปีที่แล้ว +5

    Good Job!

  • @Tajinder15K
    @Tajinder15K 4 ปีที่แล้ว +11

    Ur right Sir ranvir from germany

  • @krishansingh5187
    @krishansingh5187 4 ปีที่แล้ว +1

    Wmk

  • @h.r5955
    @h.r5955 4 ปีที่แล้ว +6

    Sukhmani sahib ch
    Likhya,
    Kai kot Bhut pret

  • @Randhawahappy542
    @Randhawahappy542 4 ปีที่แล้ว +2

    Uncle ji 101% hundiyan ne bhtak diya roohan i see its true....
    Jai shree ram jai hanuman jai ho mahabir bajrang bali ji....

  • @gagannijjar2484
    @gagannijjar2484 4 ปีที่แล้ว +1

    I believe in tarsheel society...n mere lai rabb oh Energy hai that reside in every single particle of universe

  • @diljeetsingh6328
    @diljeetsingh6328 4 ปีที่แล้ว +6

    bilkul sahi gall hai.

  • @ruhanisatsang9188
    @ruhanisatsang9188 4 ปีที่แล้ว +4

    ਜਿਹਡ਼ੇ ਲੋਕ ਇਹਨਾਂ ਚੀਜਾਂ ਤੋਂ ਪ੍ਰੇਸ਼ਾਨ ਨੇ ਓਨਾ ਨੂੰ ਪੁੱਛੋਂ,

  • @Goldfinch414
    @Goldfinch414 4 ปีที่แล้ว +2

    Je bhagwan aa ta setan v aa, je setan nhi haiga fer bhawan v nhi haiga

  • @jattmood6668
    @jattmood6668 2 ปีที่แล้ว

    ਕੁਸ਼ ਨਹੀਂ ਹੁੰਦਾ ਪਰ ਅਸੀਂ ਦਿਮਾਗ ਹੀ ਨਹੀਂ ਲਏਆ ਰੂਹ ਦੀ ਗਲ ਕਰਲੋ
    84 ਲਖ ਦੀ ਗਲ ਕਰਲੋ
    ਜਿਨੇ ਅਸੀਂ ਆਦਮੀ ਹਾਂ ਓਨੇ ਡੰਗਰ ਹੈਗੇ ਨੇ
    ਆਪਣੀ ਗਿਣਤੀ ਕਿਸੇ ਪਸ਼ੂ ਪਾਂਸ਼ੀ ਦੇ ਬਰਾਬਰ ਹੈ
    ਕਿਨਾ ਕੀੜਾ ਕਿਨਾ ਤੇਲਾ ਕਿਨਾ ਟੇਡ ਇਹ ਰੂਹਾ ਕਿਥੇ ਜਾਣਦੀਆਂ ਨੇ ਫਿਰ ਧਰਤੀ ਚ ਪਾਣੀ ਚ ਕਿਨੇ ਜੀ ਨੇ
    ਫਿਰ ਕਈ ਤਾ ਆਖਦੇ ਨੇ ਸਾਡੇ ਅੰਦਰ ਸ਼ਕਰਾਣੂ ਕਟਾਣੂ ਵੀ ਜੂਨ ਹਾਂ ਪਰ ਮੇਨੀ ਮੰਨਦਾ ਓ ਤੇ ਇਕ ਸਰੀਰ ਦੀ ਗੈਸ ਨਾ ਹਿਲਦੇ ਨੇ ਜੇ ਜੂਨ ਹਾਂਨ੍ ਤਾ ਡਕਟਰ ਕਹਿੰਦੇ ਨੇ ਐਨਾਂ ਨੁ ਟਿਕੇ ਨਾਲ ਵਦਾ ਦੀਨੇ ਆ। ਪਰ ਟਿਕੇ ਨਾਲ ਰੂਹਾ ਕਿਥੋਂ ਆ ਜਾਂਦੀਆਂ ਨੇ
    ਚਲੋ ਬਾਕੀ ਸਾਰਾ ਕੁਸ ਮਨ ਲਿਆ ਸਦੇ ਅੰਦਰ ਸੇਲ ਮੈ ਜੂਨ ਨਹੀਂ ਮੰਨ੍ਦਾ ਸੋਚੋ ਤੇ ਵਿਚਾਰੋ

  • @JagtarSingh-xp1jk
    @JagtarSingh-xp1jk 4 ปีที่แล้ว +19

    Such bol rehao ji

  • @gurekamsekhon6316
    @gurekamsekhon6316 4 ปีที่แล้ว +3

    Good ji

  • @jkhkjhk8485
    @jkhkjhk8485 4 ปีที่แล้ว +3

    Dhanwad Baba Ji🙏🙏

  • @thesinghsaab1078
    @thesinghsaab1078 4 ปีที่แล้ว +4

    Good

  • @malhidr.3418
    @malhidr.3418 4 ปีที่แล้ว

    ਸਭ ਤੋਂ ਪਹਿਲਾਂ ਪਹਿਲ ਚੈਨਲਾਂ ਵਲਿਅਾਂ ਨੂੰ ਵੀ ਕਰਨੀ ਚਾਹੀਦੀ ਅਾ ਕਿ ਬਾਬਿਅਾਂ ਦੀਅਾਂ ਅੈਡਾਂ ਬੰਦ ਕਰ ਦੇਣ

  • @Zee_Sandhu
    @Zee_Sandhu 4 ปีที่แล้ว +21

    Jina nu hath lgge ohna nu pucho. Sade nalde pind sare member marge ehna chkra ch.educated privar c job wala.hunda babe sab kuj ahh but mostly lok natak krde.

    • @TheTusharanand
      @TheTusharanand 4 ปีที่แล้ว +1

      Sahi gl a bai. Eh sb chija hundia ne. Pr jide hath lagge ohna nu e pucho. Baki kyi loka ne business bnaya

    • @GurpreetSingh-kn9xh
      @GurpreetSingh-kn9xh 4 ปีที่แล้ว +1

      @@TheTusharanand paji gurbani vich vi likhya. Bhoot pret bary

    • @legalsolutionshere2360
      @legalsolutionshere2360 4 ปีที่แล้ว +2

      Y mere kol bhejdyo je kde milya koi bhoot chudayl

    • @legalsolutionshere2360
      @legalsolutionshere2360 4 ปีที่แล้ว

      @@TheTusharanand ha ha ha

    • @gurinderkaur9498
      @gurinderkaur9498 4 ปีที่แล้ว +1

      Dona chezza changea te madea

  • @salinderkaur8341
    @salinderkaur8341 4 ปีที่แล้ว +1

    Very nice thought

  • @parmklair2362
    @parmklair2362 4 ปีที่แล้ว +5

    ਇਸ ਤਰਕਸੀਲ ਨੂੰ **ਤਰਕ* ਨੇ ਖਾ ਲਿਆ, ਸਰੀਰ ਬੁਢਾ ਹੋ ਗਿਆ। ਅੰਤਮ ਸਮਾ ਆਉਣ ਵਾਲਾ ਪਰ **ਗੁਰਬਾਣੀ** ਵਲੋ ਅਣਜਾਣ ਹੋਣ ਕਰਕੇ, ਕਹਿੰਦੈ ਕਿ ਸਰੀਰ ਵਿਚ ***(((ਆਤਮਾ)))*** ਨਾਂ ਦੀ ਚੀਜ ਹੁੰਦੀ ਹੈ।
    ਸੋ 65--70ਦੀ ਉਮਰ ਤੱਕ *ਗੁਰਬਾਣੀ ਗੁਰਮਤਿ* ਦੀ ਸੋਝੀ ਨਹੀ। ਭਾਵ **ਆਤਮ*ਗਿਆਨ** ਨਹੀ।੍

  • @VirkaProductions
    @VirkaProductions 4 ปีที่แล้ว +7

    Veer ji ek hor interview kareo , keonki taraksheel Rab(Pramatma) di hondh nu nahi man de!

    • @workisnamegodblessus2027
      @workisnamegodblessus2027 4 ปีที่แล้ว +1

      Eh ta apne shaeer ch bethi aatma nu v ni manda hona... batkadi aatma nu kithe man lega

  • @lovedeepsidhu7454
    @lovedeepsidhu7454 4 ปีที่แล้ว +2

    Very Good uncle...
    Sahi dassya sabh kuch...

  • @deven7166
    @deven7166 4 ปีที่แล้ว +8

    Veery good ji ehoje topic hor leke ayao agge 🙏

  • @AvtarSingh-im8ik
    @AvtarSingh-im8ik 4 ปีที่แล้ว

    मैं आपके साथ 99% ही सहमत हूं बहुत सारे झूठ ही होता है लेकिन जो पुनर्जन्म की घटनाएं बहुत है क्या कहते हैं आप, जो बचपन में ही पहले जन्म का सारा दूर के गांव में जहां कभी कोई पहले गया ही नहीं होता

  • @mangakalkat5141
    @mangakalkat5141 5 หลายเดือนก่อน

    ਦੋਨੋਂ ਜਾਣੇ ਸੁਖਮਨੀ ਸਾਹਿਬ ਪੜ ਲਵੋ, ਕੲਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ

  • @gurindersingh7692
    @gurindersingh7692 4 ปีที่แล้ว +7

    Kon kehnda bhoot nahi hai. Eh Sade leader bhoota to Ghatt nahi. Jiwe Badal. Captain Arminder. Modi. Amit shah warge Sab to wade bhoot hai............................

  • @pbx0325
    @pbx0325 4 ปีที่แล้ว +4

    ਅੰਧਵਿਸ਼ਵਾਸ਼ ਬਹੁਤ ਵੱਡਾ ਕਾਰੋਬਾਰ ਹੈ ਲੋਕਾਂ ਦਾ।
    ਮੂਰਖ ਲੋਕ ਇਹਨਾਂ ਕੋਲ ਜਾਂਦੇ ਨੇ ਤੇ ਨੋਟ ਚੜਾਵਾ ਕਰਦੇ ਨੇ।

  • @amardeepdhana5734
    @amardeepdhana5734 4 ปีที่แล้ว +1

    God bless you 🙏 ❣️

  • @ndeepsingh2586
    @ndeepsingh2586 4 ปีที่แล้ว +1

    Rabb ha ta bhout v ha tusi mnu ja na mnu

  • @parkashhans861
    @parkashhans861 4 ปีที่แล้ว

    Bhut vadia jankari mili ji thnx

  • @vakeelsingh232
    @vakeelsingh232 3 ปีที่แล้ว

    Bahut vdia information ditti aa . Kyoke lok jyada sirr ghmoun wale babeya no mnde aa. Eh babe loka no vhma ch rkhde aa

  • @jorasinghs377
    @jorasinghs377 4 ปีที่แล้ว

    ਬਹੁਤ ਵਧੀਆ ਕਦਮ

  • @GURWINDERSingh-or6pe
    @GURWINDERSingh-or6pe 2 ปีที่แล้ว

    Rab kihra dekheya kise nee pr apa yaad ta krde awww

  • @HarpreetSinghfreetime
    @HarpreetSinghfreetime 4 ปีที่แล้ว +2

    Sleep paralysis is also a reason why people cannot move in night. It happens when we suddenly wake up from rem sleep. And our brain thinks we are still in sleep and we cannot move our hands and legs properly.

  • @arshuniorwrestler128
    @arshuniorwrestler128 4 ปีที่แล้ว +1

    Sirraaa

  • @maanvlogs1881
    @maanvlogs1881 4 ปีที่แล้ว

    bhut vdia upraala taraksheel society vloo

  • @japjotkaur4083
    @japjotkaur4083 4 ปีที่แล้ว +3

    Good job

    • @pind877
      @pind877 2 ปีที่แล้ว

      Thno hunde kuch rat nu k nhi g

    • @pind877
      @pind877 2 ปีที่แล้ว

      Meno b eh sapne ayoda hunde c ik kudi ayodi c oh mera nal sex kar k chle jandi c par jdo m real vich kar liya c sex fir eh ayono hat gya c sapne

  • @harinderbanwait9602
    @harinderbanwait9602 4 ปีที่แล้ว

    very good, you are right.

  • @kulwinderkaur-me3dt
    @kulwinderkaur-me3dt 4 ปีที่แล้ว +1

    Mae sir arjinder bhadhor ji nu benti kardi aa k tarksheel society de members shri guru granth sahib ji toen v door ja rehe ne..I don't know why.. sometime they do not ready to listen about our guru's or gurbani .. please tell me...

  • @shablafilms8904
    @shablafilms8904 4 ปีที่แล้ว

    Best

  • @kalanar3517
    @kalanar3517 4 ปีที่แล้ว +3

    Kush ni hai sabh vakwas guru ghar jao
    Gurbani suno vaheguru da jaap kro ...

  • @lakhwindersingh8203
    @lakhwindersingh8203 4 ปีที่แล้ว +1

    👌👌👌 no words

  • @KaranSharma-ng3wn
    @KaranSharma-ng3wn 4 ปีที่แล้ว +3

    👌👌👍🤟 good job

  • @devinder021
    @devinder021 4 ปีที่แล้ว

    ਯਾਰ ਐਸਾ ਕੁਛ ਨੀ ਹੁੰਦਾ ਕਿ ਰੂਹ ਵੇਗੀਰਾਂ ਭਟਕਦੀਆਂ ਐਸਾ ਬਿਲਕੁਲ ਨੀ ਹੁੰਦਾ ਯਾਰ ।
    ਇਹ ਸਭ ਫਾਲਤੂ ਦੀਆ ਗੱਲਾਂ ।
    ਸਾਡੇ ਆਪਣੇ ਖੇਤ ਜਮਾਂ ਸ੍ਵਰਘਾਤ ਦੇ ਨਾਲ ਆ ਉਰਾ ਅਸੀਂ ਰਾਤ ਦੇ 11 ਤੋਂ 1 ਵਜੇ ਤੱਕ ਦੇ ਟੀਮ ਵਿਚ ਵੀ ਓਥੇ ਕਣਕ ਨੂੰ ਪਨੀਲਾਉਂਦੇ ਰਹੇ ਸਾਨੂੰ ਆਜੇ ਤੱਕ ਐਵੇ ਦਾ ਕੁਛ ਨੀ ।
    ਇਹ ਸਹੀ ਕੇ ਰਹੇ ਕੇ ਮਰੇ ਹੋਏ ਬੰਦੇ ਦਾ ਕੋਈ ਆਤਮਾ ਨੀ ਕੋਈ ਭੂਤ ਨੀ ਸਵਾਹ ਇਹ ਸਵਾਹ ਸਾਡਾ ਸਰੀਰ ਸਵਾਹ ਬਣ ਜਾਂਦਾ ਬਸ ।

  • @middlefingersaluteyankee3500
    @middlefingersaluteyankee3500 4 ปีที่แล้ว +12

    Ameria ale v jhuth bolde ne .....the haunting

  • @harwinderpawar7953
    @harwinderpawar7953 ปีที่แล้ว

    ਪੱਛਮੀ ਲੋਕ ਤਾਂ ਜ਼ਿਆਦਾ ਮੰਨਦੇ ਨੇ ਭੂਤਾਂ ਪ੍ਰੇਤਾਂ ਨੂੰ😅😅

  • @Preetsandhu335
    @Preetsandhu335 4 ปีที่แล้ว +1

    Bahut vadia interview 👍👍👍

  • @VeerSingh-mj7bv
    @VeerSingh-mj7bv 4 ปีที่แล้ว +8

    ਸਾਡੇ ਘਰ ਪੋੜੀ ਨਾਲ ਇਕ ਛੋਟਾ ਜਿਹਾ ਬੰਦ ਚੁਬਾਰਾ ਹੈ ਉਥੇ ਕੋਈ ਨਹੀਂ ਸੋੰਦਾ ਬਸ ਮੰਜੇ ਪਏ ਰਹਿੰਦੇ ਇਕ ਵਾਰ ਸਾਡੇ ਘਰ ਰਿਸ਼ਤੇਦਾਰ ਆਏ ਰਾਤ ਨੂੰ ਮੇਰਾ ਛੋਟਾਭਰਾ ਕਹਿੰਦਾ ਮੈ ਚੁਬਾਰੇ ਚ ਸੌਂ ਜਾਣਾ ਹਲੇ ਕੀ ਥੱਲੇ ਵੀ ਥਾਂ ਹੈ ਸੀ ਉਹ B. Take ਦੀ ਪੜ੍ਹਾਈ ਕਰਦਾ ਸੀ ਉਹ ਆਪਣਾ ਲੈਪਟਾਪ ਨਾਲ ਲੈ ਗਿਆ ਉਹ ਕਹਿੰਦਾ ਮੈ ਉਪਰ ਹੀ ਸੌਂ ਜਾਈਆ ਕਰੋ ਅੱਜ ਤੋਂ ਉਹ ਜਦੋਂ ਰਾਤ ਨੂੰ ਸੌਣ ਲਗਦਾ ਕੋਈ ਚੀਜ ਉਸ ਨੂੰ ਦੱਬ ਲੇਦੀ ਉਹ ਸੌਂ ਨਹੀਂ ਸਕਦਾ ਉਹ ਨਿਚੇ ਆ ਕੇ ਸੋੰਦਾ ਇਸ ਤਰ੍ਹਾਂ 3 ਦਿਨ ਲਗਾਤਾਰ ਹੁੰਦਾ ਰਿਹਾ ਉਸ ਨੇ ਉਪਰ ਸੌੰਣਾ ਹੀ ਛੱਡ ਦਿੱਤਾ

    • @PREET1985
      @PREET1985 4 ปีที่แล้ว

      garry Singh veere ehne sleep paralysis kehnde ne Menu v hunda c din time fir Mei search kita google te eh jyda tar tension lain nal ja proper neend na lain krke v hunda

    • @VeerSingh-mj7bv
      @VeerSingh-mj7bv 4 ปีที่แล้ว

      @@PREET1985 ਉਹ ਦੱਸਦਾ ਸੀ ਜਦੋਂ ਉਸ ਤੇ ਦਬਾਅ ਪੈਦਾ ਸੀ ਉਹ ਬਹੁਤ ਮੁਸ਼ਕਿਲ ਨਾਲ ਉਠਦਾ ਜਦੋਂ ਫਿਰ ਸੋਣ ਲੱਗਦਾ ਫਿਰ ਦਬਾਅ ਪੈਦਾ ਸੀ ਫਿਰ ਉਹ ਨਿਚੇ ਆ ਕੇ ਅਰਾਮ ਨਾਲ ਸੌ ਜਾਂਦਾ ਅਜਿਹਾ 1ਦਿਨ ਨਹੀਂ 3 ਦਿਨ ਹੁੰਦਾ ਰਿਹਾ ਨੀਚੇ ਆ ਕੇ ਸੋੰਦਾ ਕੋਈ Problem ਨਹੀਂ

    • @PREET1985
      @PREET1985 4 ปีที่แล้ว

      garry Singh veere Jado insaan kalla sonda ohda dhiyan othe hi rehnda Apne mind te oh gal haavy rehndi Baki Ohnu Kaho Soun to pehla chopai sahib krya kro

    • @jaswinderrai7484
      @jaswinderrai7484 4 ปีที่แล้ว

      Sub con brain ch eh gall bathy a ja fir us jega ch mean chubarey ch pury oxegen nai a sary rate jagdey reho and bani lagao

  • @Lovekhehra3630
    @Lovekhehra3630 2 ปีที่แล้ว

    8:20

  • @sandeepkaursandhu670
    @sandeepkaursandhu670 4 ปีที่แล้ว +2

    Sahi gal j aapa nu pta nai k eh siwe ta darr ni lgda j pta howe ta khad ni hunda mera bro v ikk war opri jga te siweya ch gaddi la k khda ho gya ohnu ota ni c te darr v lga pr jd gaddi khali kiti ta kise ne ds ta bs fir waheguru waheguru krda ghar ayeya smz ni andi sach ki ea te ki nai🙄🙄🙃🙃

    • @sufipunjabde6103
      @sufipunjabde6103 2 ปีที่แล้ว

      Such eh H Guru Sahib da shulok H Guru Granth Sahib vich menh apnenh ukhen dakhe apnenh Khas frend teh eh lhed 7dinn