#LIVE

แชร์
ฝัง
  • เผยแพร่เมื่อ 8 เม.ย. 2024
  • #LIVE : #LokSabhaElection2024 : ਕੈਮਰੇ ਅੱਗੇ ਉਲਝ ਗਈਆਂ ਸਿਆਸੀ ਪਾਰਟੀਆਂ
    Patran 'ਚ ਵੇਖੋ Akali, Congress, BJP 'ਚੋਂ ਕੋਣ ਮੋਹਰੀ ?
    #Patran #Patiala #Factory #Liquor #KisanAndolan #Delhi #KisanUnion #MSP #ArvindKejriwal #BhagwantMann #PunjabGovernment #CentralGovernment #LokSabhaConstituency #AssemblyConstituency #Elections2024 #Elections #BJP #Congress #AAP #ShiromaniAkaliDal #Candidates #PunjabPolitics #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our TH-cam Channel For Latest Videos.
    Daily Ajit Website:
    www.ajitjalandhar.com/
    Daily Ajit E-Paper:
    epaper.ajitjalandhar.com/
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.com/store/apps/de...
    ios users click here to download Ajit App. apps.apple.com/in/app/ajit/id...

ความคิดเห็น • 201

  • @bahadursingh9718
    @bahadursingh9718 11 วันที่ผ่านมา +11

    ਵੀਰ ਜੀ ਪੈਸਾਂ ਸੈਂਟਰ ਦਾ ਨਹੀਂ ਸੀ ਸਾਡੇ ਪੰਜਾਬ ਦਾ ਪੈਸਾ ਸੀ ਪਰ ਪੈਸੇ ਸੈਂਟਰ ਵਿੱਚੋਂ ਲਿਉਣੇਂ ਬਹੁਤ ਔਖੇਂ ਹਨ ਕੋਈ ਕੋਈ ਸੈਂਟਰ ਵਿੱਚੋਂ ਪੈਸਾ ਲੈਕੇ ਆਉਦਾ ਹੈ ਜਿਸ ਨੂੰ ਜਾਣਕਾਰੀ ਹੈਂ।

  • @gurjas99
    @gurjas99 3 วันที่ผ่านมา +3

    ਦੱਸੋ ਬਾਦਲ ਪਰਿਵਾਰ ਨੇ ਕੀ ਦਿੱਤਾ ਨ ਸੜਕਾ ਦੇ ਵਿੱਚੋਂ ਪੈਸਾ ਕਮਾਉਣ ਲਈ ਬਣਵਾਈਆ ਗਈਆ ਪੈਸੇ ਲੋਕਾ ਤੋਂ ਲੁਟਾਇ ਗਏ ਕਮਿਸ਼ਨ ਮੋਟਾ ਖਾਦਾ

  • @ShamsherSingh-bz3iq
    @ShamsherSingh-bz3iq หลายเดือนก่อน +7

    ਕਿਥੇ ਦਿੱਤੀਆਂ ਗਈਆਂ ਹਨ,,, ਮੈਡੀਕਲ ਹਸਪਤਾਲ ਕਿਥੇ ਬਣਾਏ

  • @user-tg7wn6iz4i
    @user-tg7wn6iz4i หลายเดือนก่อน +10

    ਭੰਤੇ ਦੀ ਪਾਰਟੀ ਨੂੰ ਵੋਟਾ ਨਾ ਪਾੳ ਲੋਕੋ❤❤❤❤❤❤❤❤❤❤❤❤

  • @user-il3wd5zm8z
    @user-il3wd5zm8z หลายเดือนก่อน +14

    ਪੰਜਾਬ ਵਿੱਚ ਆਫੀਮ ਭੁੱਕੀ ਦੀ ਖੁੱਲ ਦੀ ਲੋੜ ਹੈ ੲ ਇਹ ਜਰੂਰਤ ਹੈ ਹੋਮ ਠਲਿਵਰੀਆ ਬੰਦ ਹੋ ਜਾਣਗੀਆਂ ਰੱਬ ਰਾਖਾ

    • @JashanpreetJashan-ii8zs
      @JashanpreetJashan-ii8zs หลายเดือนก่อน

      😅❤11q

    • @onkarsahota1677
      @onkarsahota1677 หลายเดือนก่อน

      ਤੂੰ ਮੁੱਲ ਲੈਕੇ ਅਫੀਮ ਖਾ ਲਿਆ ਕਰ ਪੰਜਾਬ ਨੂੰ ਬਖਸ਼ ਦਿਆ ਕਰੋ ਬਰਬਾਦ ਕਰਨਾ ਪੰਜਾਬ, ਅਫ਼ਗ਼ਾਨਿਸਤਾਨ ਨੇਂ ਆਪਣੇਂ ਫ਼ੀਮ ਪੈਦਾ ਕਰਨ ਵਾਲੇ ਗੋਲ਼ੀ ਨਾਲ਼ ਮਾਰ ਦਿੱਤੇ

    • @user-il3wd5zm8z
      @user-il3wd5zm8z หลายเดือนก่อน +1

      Afim posat nal hi punjab barbad hunda golian teeke change aa fer khua apde ghardian fer kehrha punjab barbad huda Rab y @@onkarsahota1677

    • @user-il3wd5zm8z
      @user-il3wd5zm8z หลายเดือนก่อน +1

      @@onkarsahota1677 nale jis kolon eh mil lai ke khaoo oh koi tan bijuga ee bhaw koi bijuga tan hi eh mul lau jehrha biju ohde priwar ni jan oh banda ni Rab rakha

    • @user-fw7cc5ty9h
      @user-fw7cc5ty9h หลายเดือนก่อน

      5:04 5:07 ​@@onkarsahota1677

  • @ShankarSingh-mu6ir
    @ShankarSingh-mu6ir หลายเดือนก่อน +12

    😅 ਤੇਨੂੰ ਤਾਂ ਮੋਦੀ ਸਰਕਾਰ ਦੀਆਂ ਜੁੱਤੀਆਂ ਚੱਟਾਨ ਦੀ ਆਦਤ ਪੈ ਗਈ ਹੈ ਲੱਖ ਦੀ ਲਾਹਨਤਾਂ ਪਾਉਣ ਹਾਂ ਇਹ ਤੇ 😠👉🐒🏌️🏌️🏌️😠💖🙏🏼💯💯👍

  • @didarjawanda8374
    @didarjawanda8374 หลายเดือนก่อน +5

    ਆ ਬੀਜੇਪੀ ਵਾਲੀਆਂ ਨੂੰ ਸਰਮ ਕਿਉਂ ਨਹੀਂ ਆਉਦੀ ਮਨੀ ਪੁਰ ਵਿੱਚ ਔਰਤਾਂ ਨੂੰ ਨੰਗੀਆਂ ਕਰਕੇ ਪਰੇਡ ਕਰਵਾਈ ਪਹਿਲਵਾਨ ਔਰਤਾਂ ਨੂੰ ਜਲੀਲ ਕੀਤਾ ਕਿਸਾਨ ਔਰਤਾਂ ਨੂੰ ਡੇਡ ਸਾਲ ਸੜਕਾਂ ਉੱਤੇ ਰੋਲੀਆਂ ਹੁਣ ਫ਼ੇਰ ਤਿੰਨ ਮਹੀਨੇ ਹੋ ਗਏ ਬਾਡਰਾ ਉੱਤੇ ਕਿੱਲ ਲਾ ਰੱਖੇ ਹਨ ਪੰਜਾਬ ਦੇ ਜੀ ਐਸਟੀ ਦੇ ਪੈਸੇ ਰੁਲਰ ਫੰਡ ਦੇ ਪੈਸੇ ਰੋਕ ਰੱਖੇ ਹਨ ਪੰਜਾਬ ਨਾਲ ਹਰ ਗੱਲ ਵਿੱਚ ਧੱਕਾ ਕਿਉਂ

  • @ShamsherSingh-bz3iq
    @ShamsherSingh-bz3iq หลายเดือนก่อน +5

    ਪੰਜਾਬ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ ਵਿੱਚ ਬੰਦ ਕੀਤਾ

    • @HarjinderSINGH-gh6hr
      @HarjinderSINGH-gh6hr หลายเดือนก่อน

      ਪਿੰਡਾਂ ਚ ਆਇਆਂ ਦੇ ਛਿੱਤਰ ਫੇਰੋ

  • @JASSISINGH-hg4in
    @JASSISINGH-hg4in หลายเดือนก่อน +9

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @satnamsaab1044
    @satnamsaab1044 หลายเดือนก่อน +8

    ਕਿਸਾਨਾ ਦੀ ਕਦਰ ਞੋਟਾ ਞਿਚ ਖੜਨ ਨਾਲ ਘੱਟ ਗੲੀ

  • @user-bg1dv4mr9h
    @user-bg1dv4mr9h วันที่ผ่านมา

    ਪੰਜਾਬ ਵਿੱਚ ਮੋਦੀ ਲਿਆਓ ਪੰਜਾਬ ਬਚਾਓ

  • @GoluGill-dl2mf
    @GoluGill-dl2mf 20 วันที่ผ่านมา +1

    ਕੋਈ ਗੱਲ ਨਹੀਂ ਚਾਰ ਤਰੀਕ ਨੂੰ ਆਪੇ ਪਤਾ ਲੱਗ ਜਾਣਾ ਕਿੰਨੇ ਕੁ ਤੁਸੀਂ ਵਿਕਾਸ ਕੀਤੇ ਜਿਹੜੇ ਤੁਹਾਡੇ ਹੋਸਪੀਟਲ ਚੱਲਦੇ ਨੇ ਲੋਕਾਂ ਨੂੰ ਦਵਾਈ ਬਹੁਤ ਮਿਲ ਰਹੀ ਲੋਕ ਮਰ ਰਹੇ ਹਸਪਤਾਲਾਂ ਵਿਚ

  • @harbhajansingh4357
    @harbhajansingh4357 หลายเดือนก่อน +9

    ਸਾਡੇ ਪਿੰਡ ਵਿੱਚ ਤੇ ਕਿਸੇ ਨੂੰ ਨੋਕਰੀ ਨਹੀ ਮਿਲੀ

  • @hardipsingh4738
    @hardipsingh4738 หลายเดือนก่อน +3

    Punjab can't forget NSA

  • @atmasingh5372
    @atmasingh5372 27 วันที่ผ่านมา +1

    ਭਾਈ ਸਿਮਰਨਜੀਤ ਮਾਨ ਨੂੰ ਅੱਗੇ ਲਿਆਓ ਪੰਜਾਬ ਬਚਾਓ ।

  • @jagseersinghmaan6153
    @jagseersinghmaan6153 หลายเดือนก่อน +5

    ਪਤੰਦਰ ਸਾਰੇ ਹੀ ਇੱਕ ਦੂਜੇ ਨੂੰ ਭੰਡੀ ਜਾਂਦੇ ਐ ਪਰ ਮੈਂ ਸਿਰਫ ਕਿਸਾਨ ਦਾ ਹਿਮਾਇਤੀ ਹਾਂ ਪਰ ਇਹ ਇਕ ਅਟੱਲ ਸਚਾਈ ਹੈ ਕਿ ਬਾਦਲ ਸਾਹਿਬ ਨੇ ਵਾਕਿਆ ਹੀ ਪੰਜਾਬ ਵਿਚ ਕੰਮ ਕੀਤੇ ਐ ਪਰ ਹੁਣ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਦਾ।

  • @bikramjeetsingh5286
    @bikramjeetsingh5286 หลายเดือนก่อน +3

    ਬਾਬਾ ਮਾਨ ਕਿਹੜਾ ਆਪਣੇ ਕੋਲੋ ਪੇਸਾ ਲਾਂਦੇਗਾ।ਉਹ ਵੀ ਪੰਜਾਬ ਦੇ ਫੰਡ ਵਿੱਚੋਂ ਵਿਕਾਸ ਕਰੇਗਾ।

  • @gurjas99
    @gurjas99 3 วันที่ผ่านมา

    ਜਿਨਾਂ ਵੱਧ ਲੁਟਿਆ ਬਾਦਲ ਨੇ ਚੈਕ ਕਰਲੋ ਖਰਬਾ ਕਮਾਏ ਲੋਕਾ ਨੂੰ ਉਲੂ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਆਮ ਆਦਮੀ ਪਾਰਟੀ ਨੇ

  • @user-lz5qe2hz1n
    @user-lz5qe2hz1n หลายเดือนก่อน +6

    ਇਹ ਸਰਦਾਰ ਪਾਗਲ ਹੈ ਮਹਾਰਾਣੀ ਕਹਿੰਦਾ ਹੈ ਜੇਕਰ ਉਹ ਮਹਾਰਾਣੀ ਹੈ ਤੇ ਫਿਰ ਚੋਣ ਕਿਓ ਲੜ ਰਹੀ ਹੈ ਕਿਓ ਗਦਾਰੋ ਤੁਸੀ ਪਾਰਟੀਆ ਬਦਲਦੇ ਹਨ ਸ਼ਰਮ ਕਰੋ ਕਿਸਾਨਾਂ ਨੂੰ ਦਿੱਲੀ ਜਾਣੋ ਰੋਕਿਆ ਸੀ

  • @amritraju5911
    @amritraju5911 หลายเดือนก่อน +17

    ਏਹਨਾਂ ਚਮਚਿਆ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @jaswantsingh-li5lf
    @jaswantsingh-li5lf หลายเดือนก่อน +2

    ਸੜਕਾਂ ਬਾਦਲ ਪਰਿਵਾਰ ਨੇ ਆਪਣੇ ਪੱਲਿਉ ਨਹੀਂ ਬਣਾਈਆਂ ਟੂਲ ਲੱਗੇ ਹੋਏ ਹਨ ਪਰਾਈਵੇਟ ਪਲੇਰਾ ਨੇ ਬਣਾਈਆਂ ਹੋਈਆਂ ਹਨ ਇੰਨਾ ਲੋਕਾਂ ਨੇ ਚਿੱਟਾ ਜਰੂਰ ਲੈਕੇ ਆਇਆ ਹਨ

    • @rinkumanohar-un7ed
      @rinkumanohar-un7ed หลายเดือนก่อน

      chitta hun bhagwant delhi toh leonda akalia velay pakistan border toh aunda si hun afghanistan vich afeem band ho gai cemical chitta delhi banda pya fado ohna nu

  • @deebee8086
    @deebee8086 หลายเดือนก่อน +2

    Kisaan impact on BJP sud be countered by consolidating Hindu & Moderate Sikhs votes in its favor

  • @surrecords1
    @surrecords1 หลายเดือนก่อน +5

    ਸਿਮਰਨਜੀਤ ਸਿੰਘ ਮਾਨ ਜੀ ਨੇ ਸੰਗਰੂਰ ਵਿੱਚ ਬਹੁਤ ਕੰਮ ਕਰੇ ਨੇ ਨਾਲਦੇ ਪਿੰਡਾਂ ਵਿਚ ਵੀ,ਉਹ ਤਾਂ ਸੰਗਰੂਰ ਵਿੱਚੋ ਜਿੱਤੇ ਪਏ ਨੇ ਜਿਹਨੂੰ ਮਰਜ਼ੀ ਖੜਾ ਦੇਣ 👍🏻👍🏻👍🏻👍🏻

  • @AmrinderSingh-tq5ci
    @AmrinderSingh-tq5ci หลายเดือนก่อน +2

    ਇਹਨਾਂ ਨੂੰ ਵੇਖ ਕੇ ਦਿਲ ਕਰਦਾ ਕੀ ਚਪੇੜਾ ਨਾਲ ਇਹਨਾਂ ਦਾ ਮੂੰਹ ਭੰਨ ਦਿੱਤਾ ਜਾਵੇਇਹਨਾਂ ਲੋਕਾਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ ਇਹਨਾਂ ਨੇ ਪੰਜਾਬ ਦਾ ਕੀ ਸਵਾਰਨਾ ਬਸ ਗੱਲਾਂ ਮਾਰ ਕੇ ਇੱਕ ਦੂਜੇ ਤੇ ਚਿਕੜ ਸੁੱਟ ਕੇ ਚਲੇ ਜਾਂਦੇ ਨੇ

  • @shabnum2161
    @shabnum2161 หลายเดือนก่อน +1

    Modi ji.p.m.honge
    Punjab bacha sakte.hai
    Sare State progress Karo.rahe.hai.
    Kander Sarkar Punjab bacha sakta hai

  • @ShamsherSingh-bz3iq
    @ShamsherSingh-bz3iq หลายเดือนก่อน +8

    ਬਹੁਤ ਕੰਮ ਕੀਤਾ,,,, ਸ਼ਰੇਆਮ ਕਤਲੇਆਮ ਪੰਜਾਬ ਵਿੱਚ

    • @BaljitsinghDhanjal
      @BaljitsinghDhanjal 28 วันที่ผ่านมา

      😊😊😊😊😊😅😊😊😊😊😅😊😊

  • @Rajpal-oq5dl
    @Rajpal-oq5dl หลายเดือนก่อน +4

    Aap government De Dale

  • @JagdeepSinghJachak
    @JagdeepSinghJachak หลายเดือนก่อน +1

    ਝਾੜੂ ਵਾਲਿਆ ਤਾਂ ਰਾਜਨੀਤਕ ਬਦਲਾ ਲਿਆ ਉਣ ਲਈ ਕਹਿੰਦੇ ਸੀ ਹੁਣ ਬਦਲਾ ਕਿਹੜਾ ਐ

  • @user-bs1tg4my2u
    @user-bs1tg4my2u หลายเดือนก่อน +6

    ਕਿਸਾਨਾ ਨੂੰ ਭਲੌਣ ਤੇ ਲੱਗੇ ਹਨ ਸਾਰੇ❤❤❤❤

  • @ParmSidhu-nq4iv
    @ParmSidhu-nq4iv หลายเดือนก่อน +1

    ਗਰੀਬਣ ਤਾਂ ਉਪਰ ਮਿਲੀਆਂ ਵੱਡੇ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਆਮ ਪਾਰਟੀ ਚ ਗਰੀਬਾਂ ਦੀ ਕਾਹਦੀ ਆਮ ਪਾਰਟੀ ਹ ਗਰੀਬਾ ਦੇ ਕਣਕ ਵੀ ਬੰਦ ਕਰਤੀ ਦੋ ਸਾਲ ਹੋ ਗਏ

  • @ParmSidhu-nq4iv
    @ParmSidhu-nq4iv หลายเดือนก่อน +1

    ਐਸੀ ਲੋਕਾਂ ਨੂੰ ਤਾਂ ਨਹੀਂ ਨੌਕਰੀ ਮਿਲੀ ਬਾਈ ਪੈਸੇ ਲੈਂਦੇ ਆ ਫਿਰ ਨੌਕਰੀਆਂ ਦਿੰਦੇ ਆ

  • @ilovearmyjaihind849
    @ilovearmyjaihind849 หลายเดือนก่อน +1

    ਤੁਸੀਂ ਭੁਲ ਗਏ ਪਹਿਲੇ ਜਿਨਾ ਸਾਰੇ ਕੰਡੇ ਬੀਜੇ

  • @GoluGill-dl2mf
    @GoluGill-dl2mf 20 วันที่ผ่านมา

    ਜਿਹੜੇ ਟੈਂਕੀਆਂ ਤੇ ਜਿਹੜੇ ਉਹ ਬੈਠੇ ਉਹ ਕੌਣ ਆ ਤੇ ਇੱਕ ਘਰ ਚ ਦੋ ਨੌਕਰੀਆਂ ਆ ਗਈਆਂ ਤੇ ਇਥੇ ਤੇ ਫਿਰ ਪੰਜਾਬ ਖੁਸ਼ਹਾਲਬਣ ਗਿਆ ਜਾ ਕੇ ਵੇਖੋ

  • @SantRam-bi5gt
    @SantRam-bi5gt หลายเดือนก่อน +1

    Rajib Gandhi na 1981 me two prdusanst unit Railway de dete

  • @SushilKumar-le2ti
    @SushilKumar-le2ti 16 วันที่ผ่านมา

    Kisan union band kar dena chahie

  • @JagdishSingh-dz4mn
    @JagdishSingh-dz4mn หลายเดือนก่อน +2

    ਅਕਾਲੀ ਦਲ ਲਾਇਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਇਨਸਾਫ਼ ਦਵਾਇਆ ਸਰਮ ਨੀ ਆਉਦੀ ਸੋਨੂੰ

  • @BaabuRam-xr8xg
    @BaabuRam-xr8xg หลายเดือนก่อน +1

    Aamir parti ne nokria dita. Ene te aap nu 2 Sal hi ne baki parti nu ta25 te35 Sal ch Kam kita hun 2 Sal ch hi bhal de o aakali te cogris ne bunjab nu khada aapne mail pae ne badel kha gia

  • @singhbacky
    @singhbacky หลายเดือนก่อน

    ਜਗਮਨ ਸਮਰਾ ਨੂੰ ਸੁਣੋ ਯੂਟਿਊਬ ਤੇ ਓਹਨੇ ਸਬ ਕੁੱਝ ਭਗਵੰਤ ਮਾਨ ਦਾ ਸਾਹਮਣੇ ਰੱਖਤਾ

  • @bikramjeetsingh5286
    @bikramjeetsingh5286 หลายเดือนก่อน +5

    ਤੁਸੀਂ ਜੋ ਕੁੱਝ ਵੀ ਬੋਲੀ ਜਾਵੋਂ। ਪੰਜਾਬ ਦੇ ਲੋਕ ਨੂੰ ਪਾਤਾਂ ਆਮ ਆਦਮੀ ਪਾਰਟੀ ਨੇ ਕਿਹੜੇ ਕਿਹੜੇ ਕੰਮ ਕਿਤੇ। ਤੁਸੀਂ ਸਰਕਾਰਾ ਤੋ ਖਾਂ ਕੇ ਮੁਕਰੀ ਜਾਂਉ।

  • @GoluGill-dl2mf
    @GoluGill-dl2mf 20 วันที่ผ่านมา

    ਸਹੀ ਗਲ ਬੀਬੀ ਜੀ ਤੁਹਾਡੀ ਇਹ ਜਿਹੜਾ ਸਰਕਾਰ ਦਾ ਚਰਚਾ ਰਾਣੀ ਦੀਆਂ ਸਿਫਤਾਂ ਕਰਦਾ ਜਿਹੜੇ ਪਾਰਟੀਆਂ ਬਦਲਦੇ ਹਨ ਉਹ ਬੇਸ਼ਰਮ ਲੋਕ ਹਨ ਸਹੀ ਕਹਿ ਰਹੇ ਹਨ ਕਿਸਾਨ ਕਿਸਾਨਾਂ ਦੀਆਂ ਜਮੀਰਾਂ ਜਗਦੀਆਂ ਹਨ ਤੈਨੂੰ ਬੀਜੇਪੀ ਪੈਸੇ ਦਿੱਤੇ ਹੋਣੇ ਆ ਹੁਣ ਕਮਾਈ ਕਰਕੇ ਨਹੀਂ ਬਣਾਈ ਜਮੀਨ ਤੁਹਾਡੀ ਲੈਂਗੁਏਜ ਜਿਆਦਾ ਚੰਗੀ ਤੁਸੀਂ ਬਥੇਰੀ ਕਮਾਈ ਕਰ ਲਈ ਐਮਐਸਪੀ ਦੀ ਲੋੜ ਹੁੰਦੀ ਤੇ ਘਰ ਬੈਠ

  • @JagdeepSinghJachak
    @JagdeepSinghJachak หลายเดือนก่อน

    ਕਿਸਾਨ ਵੀ ਵਿਕਾਊ ਹੋਗਿਆ ਇਲੈਕਸ਼ਨ ਚੋਂ ਫੇਲ੍ਹ ਹੋ ਗਏ ਫਿਰ ਕਿਸਾਨ ਯੂਨੀਅਨ ਬਣਗੇ

  • @lsmangat1000
    @lsmangat1000 หลายเดือนก่อน

    ਹਮਦਰਦ ਦੀ ਆਪ ਨੂੰ ਬਦਨਾਮ ਕਰਨ ਵਾਲੀ ਗੇਮ

  • @GoluGill-dl2mf
    @GoluGill-dl2mf 20 วันที่ผ่านมา

    ਇਹਨੂੰ ਕਹੋ ਕਿ ਕਮੈਂਟ ਪੜ ਲਿਆ ਕਰ ਆਪੇ ਪਤਾ ਲੱਗ ਜਾਓ ਲੋਗੋਸਹੀ ਹ ਕਿ ਗਲਤ ਆ

  • @bikramjeetsingh5286
    @bikramjeetsingh5286 หลายเดือนก่อน

    ਸਮਰਾਲੇ ਦੇ ਲਾਗੇ ਫੈਕਟਰੀ ਲੱਗ ਰਹੀ ਹੈ। ਕਿਸਾਨਾ ਘੜੰਮ ਚੌਧਰੀ ਨੇ ਚੱਕ ਲਏ ਝੱਠੇ ਨਹੀਂ ਲੱਗਣ ਦੇਣੀ ਫੈਕਟਰੀ।

  • @jaipalsingh7010
    @jaipalsingh7010 หลายเดือนก่อน

    Bhai aap logon se vinati hai Ludhiana shahar pind Dora ke bich ek aspataal banaa hai vah kripya karke chalu karva do

  • @harjitsinghjheetajheeta4415
    @harjitsinghjheetajheeta4415 หลายเดือนก่อน

    Koee v wadda udyog launh da ki faeda? Kum ta U P Bihar waleya nu milnha

  • @balbirdahiya9100
    @balbirdahiya9100 4 วันที่ผ่านมา

    Vote for BSP

  • @Rajpal-oq5dl
    @Rajpal-oq5dl หลายเดือนก่อน +1

    Kisan Kisan agua De Moho now Khoon lag gaya hai

  • @satishbansal9655
    @satishbansal9655 หลายเดือนก่อน

    DEMOCRACY VICH SAB NU APNI Gal rakhan di Azaadi hai kisan apna paksh rakhan par kisse political party de pr😢achaar karan to na rokanprotest karo

  • @AvtarSingh-vb7rs
    @AvtarSingh-vb7rs หลายเดือนก่อน

    ਸਭ E D ਦੀ ਰੇਡ ਤੋ ਡਰਦੇ ਭਾਜਪਾ ਵਿੱਚ ਗਏ ਨੇ ਅੰਨਾ ਪੈਸਾ ਜਿਨੇ ਹੁਣ ਭਾਜਪਾ ਵਿੱਚ ਗਏ ਨੇ

  • @gurjas99
    @gurjas99 3 วันที่ผ่านมา

    ਝੂਠ ਬੋਲਣ ਵਿੱਚ ਮੋਹਰੀ ਹੋ ਸੈਟਰ ਨੇ ਨਹੀ ਦਿੱਤਾ ਪੈਸਾ ਸੜਕਾਂ ਲਈ ਨਹੀਂ ਠੇਕੇਦਾਰਾਂਤੋ ਹਿਸੇ ਲੈ ਕੇ ਟੋਲ ਪਲਾਜ਼ੇ ਲਾ ਦਿੱਤੇ ਉਸ ਵਿੱਚ ਵੀ ਹਿੱਸਾ

  • @gianchand4884
    @gianchand4884 25 วันที่ผ่านมา

    Fektri ta lag jawegi par kishan warod karnge eh fektri ta lagjawegi par kashan warod karde ne

  • @SushilKumar-le2ti
    @SushilKumar-le2ti 16 วันที่ผ่านมา

    Kisan union akali dal Kisan union ko Paisa bhej do tumhari taraf Ho jaenge😂😂😂

  • @HardevsinghSihra-br2yy
    @HardevsinghSihra-br2yy หลายเดือนก่อน

    ਭਾਰਤ,, ਮਾਲਾ ,, ਪ੍ਰੋਜੈਕਟ,, ਤੇ ਕਿਸਾਨਾਂ ਨੂੰ ਕੋਈ,, ਫਾਇਦਾ ਨਹੀਂ ਹੋਣਾ ,, ਕਿਓ ,,,,, ਕਿਉਂਕਿ ਜਦੋਂ,, ਜ਼ਮੀਨ ਹੀ ‌ ,, ਨਾ ਰਹੀ ਤਾਂ,, ,, ,,‌ ਜ਼ਮੀਨ ਪੰਜਾਬ ਦੀ,, ਸਾਰੀ ਦੱਬੀ ਜਾ ਰਹੀ ਹੈ ਜੀ। ਧੰਨਵਾਦ ਜੀ।

  • @bahadursingh9718
    @bahadursingh9718 11 วันที่ผ่านมา

    ਵੀਰ ਜੀ ਪੰਜ ਮਿੰਟਾਂ ਵਿੱਚ ਐਮ ਐਸ ਪੀ ਤੇ ਚੌਵੀ ਘੰਟਿਆਂ ਵਿੱਚ ਨਸ਼ੇ ਖ਼ਤਮ ਤੇ ਰੇਤੇ ਵਿੱਚੋਂ ਸ਼ਰਾਬ ਵਿੱਚੋਂ ਕਹਿੰਦੇ ਸੀ ਕਿ ਅਸੀਂ ਕਰੋੜਾਂ ਰੁਪਏ ਕਮਾ ਕੇ ਦੇਵਾਂਗੇ ਕੇਜਰੀਵਾਲ ਕਹਿੰਦਾ ਸੀ ਕਿ ਮੈਂ ਬਾਣੀਆਂ ਹਾ ਪੈਸੇ ਦੀ ਚਿੱਤਾ ਨਾਂ ਕਰੋਂ ਮੈ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਵਾਂਗਾ।ਪਰ ਸ਼ਭ ਕੁੱਝ ਕਿੱਥੇ ਹੈ।

  • @BaljinderSingh-rp7nu
    @BaljinderSingh-rp7nu หลายเดือนก่อน +1

    ਅਕਾਲੀ ਨੇ ਪੰਜਾਬ ਦਾ ਬੇੜਾ ਬਂਟਤਾ

  • @sohanarts120
    @sohanarts120 หลายเดือนก่อน +3

    We support ਆਪ party 🥳🥳

    • @HarjinderSINGH-gh6hr
      @HarjinderSINGH-gh6hr หลายเดือนก่อน

      ਫੇਵਕੂਫਾ ਦੇ ਸਿੰਗ ਨਹੀਂ ਹੂੰਦੇ. ..

  • @BalwinderSingh-yn3my
    @BalwinderSingh-yn3my หลายเดือนก่อน

    ਭੜੀ ਪਨੇਚ ਦੇ ਕਿਸਾਨ ਘਰੇ ਮਰਨ ਤੋਂ ਪੈਸੇ ਸਰਕਾਰ ਤੋਂ ਮੰਗ ਰਹੇ
    ਸੀ।

  • @onkarsahota1677
    @onkarsahota1677 หลายเดือนก่อน

    ਆਹ ਪਿਲੀ ਪੱਗ ਵਾਲੇ ਨੂੰ ਦੁਆਉ, ਪਿਛਲੀਆਂ ਨੇਂ ਕੰਮ ਨਹੀਂ ਕੀਤਾ ਇਸ ਕਰਕੇ ਇਨ੍ਹਾਂ ਨੂੰ ਲਿਆਂਦਾ ਸੀ, ਇਹ ਹੁਣ ਫੇਰ ਉਨ੍ਹਾਂ ਤੇ ਇਲਜਾਮ ਲਾਈ ਜਾਂਦੇ

  • @bittusingh1624
    @bittusingh1624 หลายเดือนก่อน +1

    Jhadu valea ne 50 present Punjab nsa lake didrugarh sitea kidi bdi prapti h jhadu valea dia

  • @gurjas99
    @gurjas99 3 วันที่ผ่านมา

    ਸੱਚ ਬੋਲਿਆ ਕਰੋ ਪਤਾ ਹੋਣ ਦੇ ਬਾਵਜੂਦ ਵੀ ਝੂਠ ਬੋਲ ਰਹੇ ਹੋ ਬਾਦਲ ਪਰਿਵਾਰ ਨੂੰ ਪਤਾ ਸੀ ਕਿ ਜੇਕਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਦਿੱਤਾ ਤਾ ਉਹ ਸਿੰਘ ਕਿਤੇ ਸ਼ਰੋਮਣੀ ਕਮੇਟੀ ਉਪਰ ਕਬਜ਼ਾ ਨਾ ਕਰ ਲੈਣ ਇਸ ਲਈ ਬੰਦੀ ਸਿੰਘਾਂ ਨੂੰ ਬਾਹਰ ਕੱਢਣ ਤੋਂ ਡਰਦੇ ਸਨ ਬਾਦਲ ਪਰਿਵਾਰ ਵਾਲੇ

  • @gurjas99
    @gurjas99 3 วันที่ผ่านมา

    ਅੈਸ ਐਸ ਪੀ ਸੈਟਰ ਦਾ ਕੰਮ ਹੈ

  • @AmrikSingh-mu3ly
    @AmrikSingh-mu3ly หลายเดือนก่อน

    ੮੪ ਵਿਚ ਅਕਾਲ ਤਖਤ ਤੇ ਹਹਮਲਾ ਕਿਸ ਨੇ ਕਰਇਅਾ ਬਾਦਲ ਨੇ ਬਰਗਾੜੀ ਹਮਲਾ ਕਿਸ ਕਰਾਇਅਾਾ ਬਾਦਲ ਨੇ ਕਾੳੁਕੇ ਨੂੰ ਕਿਸ ਮਰਵਾਇਅਾ ਬਾਦਲ ਨੇ ਸਬੇਗ ਸੈਨੀ ਨੂੰ ਸੇਹ ਕਿਸ ਦਿਤੀ ਬਾਦਲ ਨੇ

  • @kewalsinghgill9180
    @kewalsinghgill9180 11 วันที่ผ่านมา

    ਬਾਕੀ ਗੱਲਾਂ ਸੱਡੋ ਚਿੱਟਾ ਕੋਨ ਲੇ ਕੇ ਆਇਆ ਪੰਜਾਬ ਚ

  • @charanjitbasra4543
    @charanjitbasra4543 หลายเดือนก่อน +4

    ਸੰਗਮ ਕਰੋ ਤੁਹਾਡਾ ਕੋਈ ਧਰਮ ਚੌਰ ਕਾਲੀ ਕਾਂਗਰਸ

    • @charanjitbasra4543
      @charanjitbasra4543 หลายเดือนก่อน +1

      70 ਸਾਲ ਖਾਂਦੇ ਸੱਥਰ ਕਰਾੋ

  • @rajwantsingh2523
    @rajwantsingh2523 หลายเดือนก่อน

    ਪਾਤੜਾਂ ਕਚਹਿਰੀ ਨਹੀਂ ਬਣ ਰਹੀ।

  • @sukhbeerbrar5423
    @sukhbeerbrar5423 หลายเดือนก่อน

    ਚੱਗਲਾ ਕਿਸੇ ਥਾਂ ਦੀਆਂ ਇਹ ਬਾਦਲ ਜ਼ਕਰੀਏ ਨੇ ਸਿੱਖ ਕੌਮ ਦਾ ਸਭਤੋਂ ਜਿਆਦਾ ਨੁਕਸਾਨ ਕੀਤਾ ਤੂੰ ਚਮਚਿਆਂ ਬਕਵਾਸ ਕਰੀਂ ਜਾਨਾਂ ਏ

  • @HarjinderSINGH-gh6hr
    @HarjinderSINGH-gh6hr หลายเดือนก่อน

    bJP ਦੇ ਘੱਟ, ਆਮ ਆਦਮੀ ਪਾਰਟੀ ਦੇ ਜਿਆਦਾ ਛਿੱਤਰ ਪੈਂਦੇ ਆ ਪਿੰਡਾਂ 'ਚ. ..!
    ਡਲਾ ਤੋ ਡਲਾ ਹੋਤਾ ਹੈ, ਪਤਾ ਨਹੀਂ ਕਹਾਂ ਸੇ ਚਲਾ ਹੋਤਾ ਹੈ!
    😃

  • @user-pk4yo6yc9c
    @user-pk4yo6yc9c 4 วันที่ผ่านมา

    Bibi ji. Bnana Modi na fir 5saal talian bjao msp nhi milega

  • @JagdeepSinghJachak
    @JagdeepSinghJachak หลายเดือนก่อน

    ਬਿਜਲੀ ਤਾਂ ਬਾਦਲ ਵੀ ਮੁਫਤ ਦਿੰਦਾ ਤੁਸੀ ਵੀ ਕੌਮ ਦੇ ਪੰਜਾਬ ਸਿਰ ਕਰਜਾ ਝੜਾਇਆ ਹੈ ਰੰਗਲਾ ਪੰਜਾਬ ਬਣਾਤਾ

  • @ranranjit237
    @ranranjit237 หลายเดือนก่อน

    ਸਭ ਕੁਰਸੀ ਦੇ ਭੁਖੇ ਹਨ ਕੁਰਸੀ ਮਿਲ ਜਾਵੇ ਲੁਟਣ ਲਈ।

  • @jaswant5395
    @jaswant5395 16 วันที่ผ่านมา

    ਉਹ ਜਾਗੱਰਾ ਉਹ ਰਾਮੂ ਕੋਣਂ ਆਇਆ

  • @SushilKumar-le2ti
    @SushilKumar-le2ti 16 วันที่ผ่านมา

    Akali dal sari factory band karva Di hissa chahie takriban se😂😂😂😂😂😂😂😂😂

  • @gianchand4884
    @gianchand4884 25 วันที่ผ่านมา

    Eh dawet wich kishan agua da ki kam h rajniti partea ta thik h je kishan nu balea ta dakndar majdur mulajam wi hone chahide shki

  • @mailsingh-ib5ve
    @mailsingh-ib5ve หลายเดือนก่อน

    good.ji

  • @randeepsingh4512
    @randeepsingh4512 หลายเดือนก่อน +1

    Ban ka pagga bjp dea 🐏🐏🐏 ban ea ne sharm kar ni chahi Di ha

  • @parjitkhaira4531
    @parjitkhaira4531 หลายเดือนก่อน +1

    Only maan

  • @SushilKumar-le2ti
    @SushilKumar-le2ti 16 วันที่ผ่านมา

    EVM Kaun lekar aaya tha Kisan ko maloom nahin hai Congress Sarkar lekar I

  • @gianchand4884
    @gianchand4884 25 วันที่ผ่านมา

    Kamal h panjab wich akele kishana di hi manga ne hor kishe di gal karde dakandar majdur mulajma di koe gal ni karde kam😊al h

  • @AvtarSingh-vb7rs
    @AvtarSingh-vb7rs หลายเดือนก่อน

    ਹ ਧੂਰੀ ਦਾ ਗੰਨਾ ਮਿੱਲ ਅਕਾਲੀ ਵੇਚ ਗਏ ਏਰੀਆ ਖਤਮ ਕਰਤਾ ਗੰਨਾ ਕਿਥੇ ਜਾਊ

  • @SushilKumar-le2ti
    @SushilKumar-le2ti 16 วันที่ผ่านมา

    Kisan union ko sawal hai meri taraf se Bangal Desh mein hinduon ke sath roj Bahu betiyon ko utha le jaate Hain Kisan vahan per nahin bolenge inko Jano ko rajniti karni hai Siri inko Manipur yad a jata hai

  • @GurcharanSingh-qp7cu
    @GurcharanSingh-qp7cu 29 วันที่ผ่านมา

    ❤️❤️❤️❤️❤️

  • @harbanssingh2167
    @harbanssingh2167 หลายเดือนก่อน

    For Punjab debacle of all fronts mainly Akalis are responsible

  • @terabaap1414
    @terabaap1414 หลายเดือนก่อน

    Good aim party good

  • @SurinderSingh-hq8up
    @SurinderSingh-hq8up หลายเดือนก่อน

    Eh sab chor ne ehna ne sirf apna ghar bhariya or punjab da veda gark kr dita bas eh sab kursi de bhukhe aa ... ehna vicho kise nu v pindan vich vadn na deo ..

  • @GoluGill-dl2mf
    @GoluGill-dl2mf 20 วันที่ผ่านมา

    ਤੁਹਾਨੂੰ ਬਥੇਰਾ ਰੋਂਦੇ ਆ ਤੁਸੀਂ ਸੁਣਦੇ ਕਿਸੇ ਦੇ ਝੋਟੇ ਨੂੰ ਕਿਹੜੀ ਗੱਲੋਂ ਫੜਿਆ ਆਪਣੇ ਕੁਛ ਲੱਗਦੇ ਨੂੰ

  • @amritpalwaraich6339
    @amritpalwaraich6339 หลายเดือนก่อน

    ਹਰਮਨ ਨਗਰ ਚੋ ਵੱਧੋ ਮਿਲਦਾ ਜਿਨਾਂ ਮਰਜ਼ੀ ਲੇਲੋ ਚਿੱਟਾ

  • @mithurambhardwajbhardwaj8454
    @mithurambhardwajbhardwaj8454 หลายเดือนก่อน +1

    फ्री का सामान ले लोयह काम ले लो

  • @jagdishdc6833
    @jagdishdc6833 หลายเดือนก่อน +1

    😅😅😢😢😢😢😂😂😂😢😅vjp no no no no no no no no

  • @gurdwarashritibbisahibkasi5902
    @gurdwarashritibbisahibkasi5902 หลายเดือนก่อน

    🙏🙏🙏

  • @user-cy3qy8ih6z
    @user-cy3qy8ih6z หลายเดือนก่อน

    Galam koma aada moment kardia jida amerika ch kale lok karde ne

  • @ranranjit237
    @ranranjit237 หลายเดือนก่อน

    ਇਹ ਲਾਉਂਦਾ ਪਾਉਣ ਵਾਲੇ ਵੀ ਕੁਰਸੀ ਦੇ ਭੁਖੇ ਹਨ।

  • @anchalanchal5674
    @anchalanchal5674 หลายเดือนก่อน

    Vaise AAP NE BINA RISHVAT TO JOBS DITIYAN, par kisana nal dhakka hoyea

  • @BaljinderSingh-rp7nu
    @BaljinderSingh-rp7nu หลายเดือนก่อน +1

    ਅਕਾਲੀ ਨੇ ਪੰਜਾਬ ਦੀਆਂ ਧੀਆਂ ਨਾਲ ਬਹੁਤ ਧੱਕਾ ਕੀਤਾ ਹੈ

  • @didarjawanda8374
    @didarjawanda8374 หลายเดือนก่อน

    ਨਹੀਂ ਬੀਰ ਪਰਨੀਤ ਕੌਰ ਇੱਕ ਮੁੱਖ ਮੰਤਰੀ ਦੀ ਪਤਨੀ ਸੀ ਪਰ ਪਟਿਆਲਾ ਜ਼ਿਲ੍ਹੇ ਦਾ ਕੋਈ ਖਾਸ ਕੰਮ ਨਹੀਂ ਹੋਇਆ ਹਲਾਕੇ ਬਾਦਲ ਪਰਿਵਾਰ ਨੂੰ ਅੱਜ ਵੋਟਾਂ ਲੋਕਾਂ ਨੇ ਨਹੀਂ ਪਾਉਣੀਆਂ ਪਰ ਹਰਸਿਮਰਤ ਇੱਕ ਮੁੱਖ ਮੰਤਰੀ ਦੀ ਨੂੰਹ ਸੀ ਬਠਿੰਡਾ ਬੈਕਬੜ ਚੰਡੀਗੜ੍ਹ ਤੋਂ ਵੀ ਸਿਰਾਂ ਕਰ ਦਿੱਤਾ ਪਰ ਜੇ ਸੁੱਖ ਵੀਰ ਤੇ ਮਜਿੰਠਿਆ ਬਿਜਨਸਮੈਨ ਨਾ ਬਣਦੇ ਤਾਂ ਅੱਜ ਅਕਾਲੀ ਦਲ ਖੂਜੇ ਨਾ ਲੱਗਦੇ

    • @UttamSingh-rc9lz
      @UttamSingh-rc9lz หลายเดือนก่อน

      ਤਕੜਾ ਚਪਲਚੱਕ ਲੱਗਦੈ ਬਾਦਲਾਂ ਦਾ ਚਵਲੇ?

  • @yaarbelly.....6567
    @yaarbelly.....6567 หลายเดือนก่อน

    Just kidding ❤️ Red … * 💙 Blue…. * 🧡 dark yellow ….* turban 👳‍♂️ wale veer 21:58 te video stop ✋ 🛑 karke dekho hahaha te ona de niche 👇 shoes 👞 👞 👞 check kro eda ni lagda jida buy two get one shoe free 😮😮😊😊😊😅😅😅😂😂🎉🎉

  • @daljitsingh8044
    @daljitsingh8044 หลายเดือนก่อน

    Ghar ghar naukri nase khatam karje muaaf????

  • @user-mz9vd8vl9b
    @user-mz9vd8vl9b หลายเดือนก่อน

    KaLi ok gggg

  • @KuldeepRangi-lk8le
    @KuldeepRangi-lk8le หลายเดือนก่อน

    Sab eko he ne punjab de jo asli mudhe ne oh koyee v nahi karda gal Chandigarh,gal pani dee,gal MAA boli dee,gal nache dee, gal beadvi dee ehna dee koyee v gal nahi kar da

  • @Raja_Hunjan
    @Raja_Hunjan หลายเดือนก่อน

    Electricity 300 unit free aap ne kiti....super aap 🎉🎉

    • @HarjinderSINGH-gh6hr
      @HarjinderSINGH-gh6hr หลายเดือนก่อน

      ਨਸਾ ਵੀ ਆਪ ਨੇ ਵੇਚਿਆ, ਰੇਤਾ ਵੀ ਆਪ ਨੇ ਖਾਧਾ, ਪੰਜਾਬ ਦੇ ਲੋਕਾਂ ਦਾ ਖੂਨ ਦਾ ਪੈਸਾ ਕੰਜਰੀਵਾਲ ਭਈਏ ਦੇ ਹੈਲੀਕਾਪਟਰ ਚ ਫੂਕਿਆ, ਪਟਿਆਲੇ ਪੰਜਾਬ ਦੇ ਕਿਸਾਨ ਕੁੱਟੇ
      ਆਰਐਸਐਸ ਦੀ ਸੈਕੰਡ ਬ੍ਰਾਂਚ ਨੂੰ ਪੰਜਾਬ ਚੋਂ ਭਜਾਓ, ਕਿਸਾਨੀ ਬਚਾਓ!
      🦁