@@satpalsinghaulakh7229 ida te fr eh v kehdo k guru gobind singh aapne 4 puttr q ni bcha paaye, sikh kaum kramata ni vakhaundi , akal purkh waheguru de bnane ch rehna painda,
Lakhvir Singh ji, tusi Sikh te sikhi nu samjhey nahi, bohot Sikh aaj sikhi nu nahi samjh rehey. Pata hai sabh nu 5 piayere kon si, saria jaata vicho si, te shiri Guru Gobind Singh ji di foj vich har Hindu apna jetha putar bhejda si, aaj Hindu Sikh nu alag keeta ja reha, Guru sahiban de poorbaj bhi hindu hun, aaj ohna naal nafrat rakhna buri gal hai.
@@dineshnagi3074 bhai hindo ke porvaj kon the ...? Yeh bi bata do...? Yeh bi bata do ki hindu dharam ki sathapna kisne ki...??? Uska porvaj kon tha...??? Jitna guru Gobind singh ji ka sath Muslim ne dia ,utna hinduo ne nhi dia...??? Jo jitna zulam Sikho pr mugal raj me hua...uske piche bi apke hi bhaio ka hath tha...??? History pado.... Aap apna no do apko history me samjauga...???ok
Lakhvir Singh, Hindus de poorbaj Devi deta si, Devi devta koi Rabb nahi, balkey sampuran nirbikari lok si, Gurbani bhi ohi duniya di gal kardi, Gurbani quote, Manas se devta kiye kart na lagey baar. Akaalpurkh ne sanu pavitar Devi devtia jeha banaya apni sikhsha de ke, aaj fir history repeat hon ja rehi, poori duniya vicho Roohon Akaalpurkh se message nu follow kar rehey hun, bohot thodey lok es knowledge nu follow karngey, kio swargi duniya vich sarey nahi ja sakdey, kio ke oh follow nahi karngey.Guru sahiban ne saaf keha, Gurbani quote, Teri gat mat tu hi jaani Nanak Daas sada kurbani.
I am from Amritsar and heard about the role of General Harbaksh Singh a few days after ceasefire declared on September 23,1965. Our many army men deserted their posts on Khemkaran Border and sought shelter from the villagers. Such information was given by the villagers who had first hand knowledge.
Sikha to kise nu koi dikat nai sikha nu bharat de lok apne sage bhra samjde ne.par khalistani sikhi to door ne khalistani sikh nai ne.taklewf ohna to hai loka nu.j khalistani sahi hunde ta punjab te hor v lok ehna nu pasand karde par punjab de 85% to wad lok khalistani loka de khilaaf ne.
Once famous journalist Kudip Nayar said that when the Army Commander refused to withdraw the Artillery behind the River Beas,then the COAS remarked that you being an Infantary man does not understand the technicalties of war।Then the former said,Sir it is not the technicalties which matters in a war but it is the courage which matters।However,no one gain anything in a war,it leaves devastation every where on both sides।The legendary AshokKing became immortal not by winning battles but by abondening them।
ਸਲੂਟ ਹੈ ਜਰਨਲ ਹਰਬਖਸ਼ ਸਿੰਘ ਜੀ ਨੂੰ ਜਿਹਨਾ ਦੇ ਏਨੇ ਹੌਸਲੇ ਬੁਲੰਦ ਸੀ।
ਸਲੂਟ, ਆ ਸ, ਹਰਬਕਸ ਸਿੰਘ ਜੀ ਨੂੰ ਪੰਜਾਬੀ ਯੋਧੇ ਜਿੰਦਾਬਾਦ❤❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
ਫੋਜ ਦੇ ਯੋਧੇ ਜਰਨੈਲ ਗੁਰਬਖਸ਼ ਸਿੰਘ ਤੇ ਮਿਹਰ ਭਰਿਆ ਹੱਥ ਰੱਖੋ ਜੀ
84, ਵੇਲੇ ਸੰਤਾਂ ਦੇ ਸਿਰ ਤੇ ਕਿਉਂ ਨਹੀਂ ਮੇਹਰ ਭਰਿਆ ਹੱਥ ਰੱਖਿਆ ਨਾ ਸੰਗਤਾਂ ਤੇ ਸਿਰ ਤੇ ਰੱਖਿਆ ਕਿਵੇਂ ਦਰਬਾਰ ਸਾਹਿਬ ਚ ਜ਼ੁਲਮ ਹੋਇਆ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਤੇ,
ਕਿਵੇਂ ਐਵੇਂ ਅੰਧਵਿਸ਼ਵਾਸ ਫੈਲਾਉਂਦੇ ਹੋ ਭਰਾਵਾ 😢😢😢😢😢😢😢😢😢😮😮😮😮😮😮😮😮😮😮😮
@@satpalsinghaulakh7229 ida te fr eh v kehdo k guru gobind singh aapne 4 puttr q ni bcha paaye, sikh kaum kramata ni vakhaundi , akal purkh waheguru de bnane ch rehna painda,
ਅਜਿਹੇ ਮਹਾਨ ਸ਼ਖ਼ਸੀਅਤ ਜਨਰਲ ਹਰਬਖਸ਼ ਸਿੰਘ ਜੀ ਦੀ ਤਸਵੀਰ ਕੇਂਦਰੀ ਅਜਾਇਬ ਘਰ ਅੰਮ੍ਰਿਤਸਰ ਵਿਖੇ ਲੱਗਣੀ ਚਾਹੀਦੀ ਹੈ
ਵੀਰ ਜੀ ਲਗੀ ਹੋਈ ਹੈ
@@sahibsinghkang9799 ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ, ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਜੀ
ਵਾਹਿਗੁਰੂਜੀ ਹੀ ਸਿੰਗਾਂ ਦੀ ਚੜ੍ਹਦੀ ਕਲ੍ਹਾ ਵਿੱਚ ਰੱਖਦੇ ਹਨ ਜੀ
ਅਜਿਹੇ ਲੋਕਾਂ ਨੂੰ ਦਿਲੋਂ ਸਲਾਮ ਹੈ 👍👍👍👍👍
Grand salute to Lt General SARDAR HARBAKHASH SINGH 👏👏👏👏👏
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
Salute to Lt. General Harbaksh Singh .
I Subedar Major Major Khan salute to Lt Gen Harbakhash Singh.
I major general .salute me now
ਸੈਲੂਟ ਹੈ ਇਸ ਵੀਰ ਸਿੰਘ ਸੂਰਮੇ ਨੂੰ ।
ਸਰਦਾਰ ਹਰਬਕਸ਼ ਸਿੰਘ ਜੀ ਵਾਰੇ ਅੱਜ ਦੇ ਸਿੱਖਾਂ ਨੂੰ ਪਤਾ ਕਿਉਂ ਨਹੀਂ ਹੈ, ਇਸਦਾ ਕਾਰਨ ਵੀ ਜ਼ਰੂਰ ਦੱਸਣਾ ਚਾਹੀਦਾ ਹੈ ਜਦਕਿ ਮੇਰੀ ਸਮਝ ਅਨੁਸਾਰ ਇਸਦਾ ਕਾਰਣ ਸਰਦਾਰ ਹਰਬਕਸ਼ ਸਿੰਘ ਜੀ ਇੱਕ ਸਿੱਖ ਯੋਧੇ ਸਨ ਅਤੇ ਸਿੱਖਾਂ ਦੀਆਂ ਬਹਾਦਰੀਆਂ ਅਤੇ ਇਤਿਹਾਸ ਨੂੰ ਮੌਜੂਦਾ ਕੇਂਦਰ ਸਰਕਾਰਾਂ ਮਿਟਾਉਣ ਲਈ ਹੀ ਜ਼ੋਰ ਲਾ ਰਹੀਆਂ ਹਨ।
ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਡਾ ਧਨਵਾਦ ਜੀ
ਦੂਜੀਆਂ ਕੋਮਾ ਬਿਨਾ ਸ਼ਹੀਦੀਆਂ ਦਿੱਤਿਆਂ ਰਾਜ ਭਾਗ ਪ੍ਰਾਪਤ ਕਰ ਲੈੰਦੀਆਂ ਹਨ ਸਿੱਖਾਂ ਨੂੰ ਸ਼ਹੀਦੀਆਂ ਦਿੱਤਿਆਂ ਵੀ ਕੁਝ ਪ੍ਰਾਪਤ ਨਹੀ ਹੁੰਦਾ
Dujiya koma itehas Tu padeya hove ta tenu ona diya kurbaniya da pta hove Tu lakir da fakir hi lagda
ਹੁਣ ਭਾਰਤ ਕੋਲ ਬਹੁਤ ਹੀ ਚੰਗੇ ਹਥਿਆਰ ਅਤੇ ਐਟਮ ਤਾਕਤ ਵੀ ਹੈ
Salute to general Harbaksh Singh ji.
SSA veer ji ... Thank you for sharing this video ... Salute to Lt General Harbaksh Singh ji ... Salute to our Army,
Salute to the Brave SINGH !!
1965 ਵਿਚ ਇੰਡੀਆ ਫੌਜ ਲਾਹੌਰ ਪਹੁੰਚ ਗਈ ਸੀ ਪੰਜਾਬ ਦੇ ਕਿਸਾਨਾਂ ਨੇ ਲਾਹੌਰ ਤਕ ਫੌਜ ਨੂੰ ਲੰਗਰ ਪੁਛਾਇਆ ਸੀ
correct
Sada chacha balwant Singh war wich c oh dasda hunda sari gal
Tan hi hun sale Sanu khalistani te gaddaar bolde a kutte
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
General Harbaksh Singh was a great man
ਫੇਰ ਵੀ ਸਿੰਘਾਂ ਦਾ ਹਰ ਕੋਈ ਵੇਰੀ ਬਣਿਆ ਰਹਿੰਦਾ
Kion k Sikh Gulam ne Khalistan vaste marna chahida Sikh Fauj noo
Lakhvir Singh ji, tusi Sikh te sikhi nu samjhey nahi, bohot Sikh aaj sikhi nu nahi samjh rehey. Pata hai sabh nu 5 piayere kon si, saria jaata vicho si, te shiri Guru Gobind Singh ji di foj vich har Hindu apna jetha putar bhejda si, aaj Hindu Sikh nu alag keeta ja reha, Guru sahiban de poorbaj bhi hindu hun, aaj ohna naal nafrat rakhna buri gal hai.
@@dineshnagi3074 bhai hindo ke porvaj kon the ...?
Yeh bi bata do...?
Yeh bi bata do ki hindu dharam ki sathapna kisne ki...???
Uska porvaj kon tha...???
Jitna guru Gobind singh ji ka sath Muslim ne dia ,utna hinduo ne nhi dia...???
Jo jitna zulam Sikho pr mugal raj me hua...uske piche bi apke hi bhaio ka hath tha...???
History pado....
Aap apna no do apko history me samjauga...???ok
Lakhvir Singh, Hindus de poorbaj Devi deta si, Devi devta koi Rabb nahi, balkey sampuran nirbikari lok si, Gurbani bhi ohi duniya di gal kardi, Gurbani quote, Manas se devta kiye kart na lagey baar. Akaalpurkh ne sanu pavitar Devi devtia jeha banaya apni sikhsha de ke, aaj fir history repeat hon ja rehi, poori duniya vicho Roohon Akaalpurkh se message nu follow kar rehey hun, bohot thodey lok es knowledge nu follow karngey, kio swargi duniya vich sarey nahi ja sakdey, kio ke oh follow nahi karngey.Guru sahiban ne saaf keha, Gurbani quote, Teri gat mat tu hi jaani Nanak Daas sada kurbani.
I am from Amritsar and heard about the role of General Harbaksh Singh a few days after ceasefire declared on September 23,1965. Our many army men deserted their posts on Khemkaran Border and sought shelter from the villagers. Such information was given by the villagers who had first hand knowledge.
Jai Hind sir ji Jai Bharat Jai Jawan Jai Kisan INDIA INDIA INDIA INDIA INDIA INDIA ZINDHABADH 🇮🇳
ਕੋਟ ਕੋਟ ਸਲੂਟ ਅੈ ਪੰਜਾਬੀ ਵੀਰਾਂ ਨੂੰ
Realy god bless our boss. Realy I am blessd to hear good stories of our gone years. Cap santokh singu. God bless his fqmily
❤❤ SALUTE HAI GENERAL HARBAKSH SINGH JI NU❤❤
A PROF OF SIKH IS KING !
ਦੇਸ਼ ਨੀ ਮਾੜਾ ਨਾ ਭਾਰਤ ਨਾ ਪਾਕ ਬਸ ਸਰਕਾਰਾਂ ਨੀ ਚੰਗਾ ਰਹਿਣ ਦਿੰਦੀਆਂ
ਇਸ ਫੌਜ ਦੇ ਮਹਾਨ ,, ਅਫਸਰ ਨੂੰ ਸਲਾਮ ਹੈ ਸੈਲੂਟ ਹੈ ਜੀ 🙏🏿🙏🏿🙏🏿🙏🏿🙏🏿🙏🏿
Salute to a great personality and indian army.
Salute to brave, greatest major general sardar Harbax Singh. Jai Jawan Jai kisaan Jai Jai Hindustaan 🍎🙏🌹👑❤️👏❣️🍎🎄🎉🍏🥰🌴🪭💐♥️
👍🙏
❤❤❤❤❤❤❤wao verry nice putar ji raman wAheguru ji ka khalsa waheguru ji ka feheh
Very nice pl.keep it up thanks
ਪੰਜਾਬੀ ਸ਼ਹੀਦੀਆਂ ਪਾ ਸਕਦੇ ਹਨ ਰਾਜ ਪ੍ਰਾਪਤ ਕਰ ਸਕਦੇ ਹਨ ਪਰ ਰਾਜ ਨਹੀਂ ਕਰ ਸਕਦੇ ਲਾਲਚੀ ਬਹੁਤ ਹਨ ਪੈਸੇ ਦੀ ਭੂੱਖ ਬਹੁਤ ਹੈ ਇਹਨਾਂ ਨੂੰ
ਮੈਂ ਵੀ ਸੰਗਰੂਰ ਦਾ ਈ ਆ ਬਡਰੁੱਖਾਂ ਕੋਲ ਆ ਮੇਰਾ ਵੀ ਪਿੰਡ
😊 Very good video congratulations who made it
ਹਿੰਦੂਤਵ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਕਿਸੇ ਸਿੱਖ ਨੂੰ ਜ਼ਿਆਦਾ ਕ੍ਰਿਡਿਟ ਦਿੱਤਾ ਜਾਏ
ਇਹ ਕਹਾਣੀਆਂ ਮੋਦੀ ਨੂੰ ਵੀ ਸੁਣਾਓ
ਸ਼ਾਇਦ ਥੋੜੀ ਬਹੁਤੀ ਸ਼ਰਮ ਆ ਜਾਵੇ
ਦੇਸ਼ ਦੀ ਇਜਤ ਆਬਰੂ ਦੀ ਖਾਤਰ ਆਰਮੀ ਦੇ ਜਵਾਨਾਂ ਨੇ ਜੋ ਸ਼ਹੀਦੀਆਂ
ਦਿਤੀਆਂ
ਉਨਾਂ ਦੇ ਪਰਿਵਾਰਾਂ ਨੂੰ ਪੁਛੋ
ਜੈ ਜਵਾਨ ਜੈ ਕਿਸਾਨ। ਜੈ ਵਿਗਿਆਨਕ
ਜੈ ਸ਼ਹੀਦਾਂ ਦੇ ਪਰਿਵਾਰਾਂ ਨੂੰ
ਸਿੱਖ ਜਨਰਲ ਦੀ ਇੰਨੀ ਬਹਾਦਰੀ ਦੇ ਬਾਵਜੂਦ ਵੀ ਸਿੱਖ ਗ਼ਦਾਰ ਹਨ ਜਿਸ ਨੇ ਭਾਰਤ ਦਾ ਖਿਤਾਬ ਪਾਕਿਸਤਾਨ ਦੇ ਹਥ ਜਾਣ ਤੋਂ ਬਚਾਇਆ।ਜਨਰਲ ਚੋਧਰੀ ਵਰਗੇ ਦੇਸ਼ ਹਿੱਤਾਂ ਦੇ ਖਿਲਾਫ ਹੁਕਮ ਦੇਣ ਦੇ ਬਾਵਜੂਦ ਵੀ ਦੇਸ ਭਗਤ। ਸਿੱਖ ਕੌਮ ਖਿਲਾਫ ਬੋਲਣ ਵਾਲੇ ਸਿੱਖਾਂ ਦੀ ਦੇਸ਼ਭਗਤੀ ਤੇ ਹਿੰਮਤ ਤੋਂ ਸਬਕ ਲੈਣ।
Sikha to kise nu koi dikat nai sikha nu bharat de lok apne sage bhra samjde ne.par khalistani sikhi to door ne khalistani sikh nai ne.taklewf ohna to hai loka nu.j khalistani sahi hunde ta punjab te hor v lok ehna nu pasand karde par punjab de 85% to wad lok khalistani loka de khilaaf ne.
Khalistan jindadad@@VipanKumar-vn7ui
ਵੀਰ ਆਪਣੀ ਸਰਕਾਰ ਦੀ ਨੀਅਤ ਮਾੜੀ ਸੀ ਉਹ ਪੰਜਾਬ ਨੂੰ ਪਹਿਲਾਂ ਹੀ ਦੋ ਹਿਸਿਆਂ ਵਿੱਚ ਵੰਡ ਚੁੱਕੀ ਸੀ ਬਾਕੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਸੀ। ਸਿੱਖ ਫ਼ੌਜ ਨੇ ਹੀ ਪਾਕਿਸਤਾਨ ਨੂੰ ਪਿੱਛੇ ਧੱਕਿਆ ਸੀ
Right ✅
ਬਹੁਤ ਮਾਣ ਹੈ ਅਜਿਹੇ ਬਹਾਦੁਰ ਸਿਪਾਹੀਆਂ ਤੇ ਪਰ ਬੇਈਮਾਨ ਸਰਕਾਰਾਂ ਕਦੇ ਵੀ ਸਿੱਖ ਬਹਾਦੁਰ ਦੀ ਕਦਰ ਨਹੀਂ ਪਾਉਂਦੀ
Bravo we salute you million times
Brave man we nevar forget you
Gen Harbaksh Singh like people have saved Hindustan
Indebted to Indians like Gen. Harbaksh Singh ji.......
Bilkul sahi hai bete,aseen bilkul bhul gaye haan apne Mahaan yodgyean nu,🙏🙏🙏🙏🙏🙏🙏🙏🙏🙏🙏
LT GEN HARB AKHSH SINGH JI MOST RESPECTFULL AND BRAVEST MAN ZINDABAD .
Salute majazr Harbax Singh ji nu 🙏
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
So proud on a brave general
Sardar harbakash Singh ji salute
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
इस महान योद्धा को सलाम
Salute to gen ĥarbaksh singh ji waheguru ji mehar karan ji 🙏
ਨਹਿਰੂ ਤੇ ਪਟੇਲ ਨੇ ਮਿਲ ਕੈ ਪਾਕਿਸਤਾਨ ਦਾ ਵਾਡਰ ਪੰਜਾਬ ਦਾ ਬਣਾਈਆ ਕਿਓ ਕੈ ਏ ਸੋਚੀ ਸੱਮਜੀ ਸਾਜਸ ਨਾਲ ਪਟੇਲ ਵੱਰਗੀਆ ਨੈ ਸਿੱਖ ਕੌਮ ਦੀ ਹਿੰਕ ਤੇ ਲਕੀਰ ਕੱਡੀ ਪਾਕਿਸਤਾਨ ਤਾ ਦੀ ਵੱਡ ਤਾ ਬਗਾਲ ਬਿਹਾਰ ਅੱਲੀ ਗੜ ਤੱਕ ਪਾਕਿਸਤਾਨ ਬਣਾਇਆ ਜਾਣਾ ਨਹਿਰੂ ਓਨਾ ਦੀ ਚਾਲ ਨਾਲ ਸਿੱਖ ਕੌਮ ਦਾ ਘਾਣ ਕਰਵਾ ਓਸ ਟੇਮ ਜਾਂਦਾ ਸਿੱਖ ਕੌਮ ਦਾ 15ਲੱਖ ਸਿੱਖਾ ਦਾ ਕਤਲ ਹੋਈਆ ਸਿੱਖ ਕੌਮ ਦੀ ਗਦਾਰ ਦਿੱਲੀ ਸਰਕਾਰ ਹੈ ਜਿਨਾ ਚੀਰ ਸਿੱਖ ਆਪਣਾ ਘਰ ਨੀ ਬਣਦਾ ਓਨਾ ਚੀਰ ਸਿੱਖ ਕੌਮ ਜਲੀਲ ਹੁੰਦੀ ਰੱਹੈ ਗੀ ਆਪਣ ਘਰ ਬੁਹਤ ਜਰੂਰੀ ਵੱਲੋ ਜੱਸਲ ਰੱਬ ਰਾਖਾ
Salute to L.t.g Sardar Harbakhsh SINGH
We are Sikh .Hod bliss you
Salute to Sikh Regiment and Indian Army
Salute karda han gen harbax singhji nu
We proud on warriour sardar Harbaksh Singh
Very nice Very good
Jai hind 🎉
Salute general sahib
Jail Hind Sardar Buhadar ji
ਇੱਥੇ ਇੱਕ ਗੱਲ ਦੱਸਣੀ ਬਣਦੀ ਹੈ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਜਨਰਲ ਹਰਬਖਸ਼ ਸਿੰਘ ਜੀ ਨੂੰ ਅਗਲੇ ਸੈਨਾ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਇੰਦਰਾ ਗਾਂਧੀ ਨਹੀਂ ਸੀ ਚਾਹੁੰਦੀ ਕਿ ਇੱਕ ਸਿੱਖ ਨੂੰ ਆਰਮੀ ਚੀਫ਼ ਬਣਾਇਆ ਜਾਵੇ
Esa kuch nahi c
Fer eh daso
Air Force de Chief Dilbagh Singh kiwe ban gye? Hawa ch na fuqria Mari chalo
@@Factism_1699 ਦਿਲਬਾਗ ਸਿੰਘ ਨੇ ਇੰਦਰਾ ਗਾਂਧੀ ਦੀ ਹਾਂ ਵਿੱਚ ਹਾਂ ਮਿਲਾਈ ਹੋਵੇਗੀ ਪਰ ਜਨਰਲ ਹਰਬਖਸ਼ ਸਿੰਘ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਰਾਖੀ ਕਰਨ ਲਈ ਉਸ ਵੇਲੇ ਦੇ ਸੈਨਾ ਮੁਖੀ ਜਨਰਲ ਚੌਧਰੀ ਵੱਲੋਂ ਦਿੱਤਾ ਬਿਡਰਾਲ ਦਾ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਸੀ,
It is false and fake.
ਮੈਰਾ ਪਾਪਾ ਨੇ ਵੀ ਇਹੋ ਜੱਗ ਲੜ ਈ ਸੀ ਵੱਡੇ ਟਿਕ ਤੇ ਸੀ
ਇਨ੍ਹਾਂ ਉਪਰ ਫਿਲਮ ਬਣਨੀ ਚਾਹੀਦੀ ਹੈ
Govt kadi v raji nahi hovegi
😊😊😊😊😊😊😊😊😊😊😊😊😊😊😊😊😊😊❤😂 11:51 @@pritpalsingh2089
ਪਾਕਿਸਤਾਨ ਦੇ ਭੁਲੇਖੇ ਬਹੁਤ ਵੱਡੇ ਹਨ
salute hai genral harbaksh singh ji nu
Excellent
SalutetoGen
Harbuxsinghji
.
Salute
Salute to great warrior 👏👏
Great sardar ji
Proud of Singh Saab
Jai Hind Bharat
Once famous journalist Kudip Nayar said that when the Army Commander refused to withdraw the Artillery behind the River Beas,then the COAS remarked that you being an Infantary man does not understand the technicalties of war।Then the former said,Sir it is not the technicalties which matters in a war but it is the courage which matters।However,no one gain anything in a war,it leaves devastation every where on both sides।The legendary AshokKing became immortal not by winning battles but by abondening them।
Waheguru❤
ਧੰਨ ਧੰਨ ਮੇਰਿਆ ਮਾਲਕਾ
Salute hai
I salute to General Harbaksh Singh ji.
जय हिन्द जय हिन्द की सेना
So proud
Whe guruji mehra bakshn ji
Wah o punjabiyo
General Harbaks singh no koi nahi bhulia, na he koi khemkaran de jang no bhulia.
Good
I was in AMRITSAR in 1965, We were advised we may have to leave our home in city Amritsar.
Ess tarah de yodhe bar bar nahi jamde.❤
Salute to honable Harbaksh singh
Waheguru ji ka khalsa waheguru ji ki fateh
Very nice sir
ਹਰਬਕਸ਼ ਸਿੰਘ ਜਿੰਨਦਾਬਾਦ
Salute Saab
Good👍👍👍👍👍👍
Wahegurujisbda plakareji❤🎉
Bilkul sahi gal hai
❤
Lt Gen Gurbakhash Singh Great.
Salute to legend of our Soil