ਮੁੱਲ- ਰਾਮ ਸਰੂਪ ਅਣਖੀ | Mull- Ram Sarup Ankhi | ਪ੍ਰਸਿੱਧ ਪੰਜਾਬੀ ਕਹਾਣੀ | Famous Punjabi Short Story

แชร์
ฝัง
  • เผยแพร่เมื่อ 31 ธ.ค. 2024

ความคิดเห็น • 31

  • @ਸਰਪੰਚ-ਜੋਤ
    @ਸਰਪੰਚ-ਜੋਤ 4 หลายเดือนก่อน +4

    ਵਾਹ ਜੀ ਵਾਹ ਭੈਣ ਜੀ ਬਹੁਤ ਵਧੀਆ ਅਵਾਜ਼ ਆ ਮਨ ਸਵਾਦ ਗੜੂੰਦ ਹੋ ਗਿਆ ਅਖੀਰ ਵਾਲੀਆਂ ਲਾਈਨਾਂ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਕਿ ਇਕ ਅਣਖੀ ਕੁੜੀ ਨੇ ਅਪਣੀ ਜ਼ਿੰਦਗੀ ਦਾ ਕਿਵੇਂ ਐਨਾਂ ਸਖਤ ਫੈਂਸਲਾ ਲੈ ਕੇ ਸੱਚ ਦਾ ਸਾਥ ਦਿੱਤਾ

  • @utube33321
    @utube33321 2 หลายเดือนก่อน +1

    ਏਸ recording ਤੇ ਸੁਨਹਿਰੀ ਪੇਸ਼ਕਾਰੀ ਨੂੰ ਸਾਂਝਾ ਕਰਨ ਲਈ ਬਹੁਤੁ ਬਹੁਤੁ ਧੰਨਵਾਦ ਜੀ.

  • @Ramanpreetkaur-nj8ov
    @Ramanpreetkaur-nj8ov 10 หลายเดือนก่อน +1

    Amazing story. Thanks for uploading.

  • @GurdeepSingh-rf9fb
    @GurdeepSingh-rf9fb 2 ปีที่แล้ว +7

    ਪੇਸ਼ਕਾਰੀ ਅਤੇ ਕਹਾਣੀ ਬਹੁਤ ਵਧੀਆ ਜੀ

  • @parwinderkaur7110
    @parwinderkaur7110 4 หลายเดือนก่อน +2

    Very nice ❤

  • @AnmolSangrpuri
    @AnmolSangrpuri 8 หลายเดือนก่อน +2

    ਅਣਖੀ ਸਾਹਿਬ ਦੀਆਂ ਕਹਾਣੀਆਂ ਹਕੀਕਤ ਦੇ ਬਹੁਤ ਨੇੜੇ ਹੁੰਦੀਆਂ ਨੇ

  • @avtarsinghhundal7830
    @avtarsinghhundal7830 ปีที่แล้ว +4

    VERY GOOD performance

  • @naibsingh7908
    @naibsingh7908 ปีที่แล้ว +2

    ਕਹਾਣੀ ਦੀ ਪੇਸ਼ਕਾਰੀ ਸ਼ਲਾਘਾਯੋਗ ਹੈ।

  • @hafeezhayat2744
    @hafeezhayat2744 6 หลายเดือนก่อน

    ਬਹੁਤ ਵਧੀਆ ਅਤੇ ਸਬਕ ਆਮੋਜ਼ ਕਹਾਣੀ

  • @kamaljeetkaur8441
    @kamaljeetkaur8441 ปีที่แล้ว +1

    Kahaani❤❤ ajj vi ohni hi relevant jihni jdo likhi gai hovegi ehh🎉🎉🎉bhut vdia sunai tci🎉🎉

  • @NavjotPal-o8v
    @NavjotPal-o8v 4 หลายเดือนก่อน +1

    ਕੀ ਏਹ ਸਿਰਫ਼ ਇੱਕ ਕਾਲਪਿਨਕ ਕਹਾਣੀ ਹੀ ਹੈ ਕੇ ਸੱਚੀ ਗੱਲ ਦੀ ਕਹਾਣੀ ।
    ਸੱਚ ਹੈ ਤਾਂ ਕਿੰਨਾ ਘਿਨੌਣਾ ਸੱਚ ਹੈ ਰੂਹ ਕੰਬ ਗਈ 😢

    • @RAMNIKK
      @RAMNIKK 2 หลายเดือนก่อน +1

      SADE PINDAN LAGE DI SACHI GAL HAI.

  • @ravinderwalia9316
    @ravinderwalia9316 2 ปีที่แล้ว +2

    very nice story

  • @AnmolSangrpuri
    @AnmolSangrpuri 8 หลายเดือนก่อน +1

    Nice

  • @Krantikalamanch
    @Krantikalamanch ปีที่แล้ว

    Wahhh wahhh wahhh

  • @robinbhullar9449
    @robinbhullar9449 2 ปีที่แล้ว +1

    Thanks ji.

  • @AvtarSingh-ji4tk
    @AvtarSingh-ji4tk 8 หลายเดือนก่อน +1

    ਜੀ ਸੁਲਗਦੀ ਰਾਤ ਨਾਵਲ ਵੀ ਸੁਣਾ ਦਿਓ

  • @RAMNIKK
    @RAMNIKK 2 หลายเดือนก่อน +2

    EH STORY NAHI SADE PINDAN LAGE DI SACHI GHATNA HAI 1949 DI .

  • @jkjaspalkapil155kapil9
    @jkjaspalkapil155kapil9 ปีที่แล้ว

    It's wonderful

  • @krishansingh2164
    @krishansingh2164 ปีที่แล้ว

    Bhut sohni story but voice os toh v sohni aa ji.

  • @Im__Ridhika2313
    @Im__Ridhika2313 3 ปีที่แล้ว +1

    Nice story

  • @kaur098
    @kaur098 3 ปีที่แล้ว +1

    ❤️❤️

  • @GagandeepSingh-em1dr
    @GagandeepSingh-em1dr 3 ปีที่แล้ว +1

    ਰਸ਼ੀਦ ਕਹਾਣੀ ਵੀ ਸੁਣਾਓ

    • @DrRuminderjohal
      @DrRuminderjohal  3 ปีที่แล้ว +1

      Okay..if you have pdf, please send me..i will..

    • @DrRuminderjohal
      @DrRuminderjohal  2 ปีที่แล้ว

      ਰਸ਼ੀਦ ਕਹਾਣੀ ਕਿਸ ਨੇ ਲਿਖੀ ਆ..??

  • @Jgi_dhillon_x
    @Jgi_dhillon_x 2 ปีที่แล้ว +1

    Kya vt

  • @inderjit.boparai544
    @inderjit.boparai544 ปีที่แล้ว +1

    Laalach buri Bla hai.