Bathinda Traffic Police ਦੇ ਇੰਚਾਰਜ ਨੂੰ Auto ਚਾਲਕ ਦਾ ਚਲਾਨ ਕੱਟਣਾ ਪਿਆ ਮਹਿੰਗਾ | Auto Driver | Punjab News

แชร์
ฝัง
  • เผยแพร่เมื่อ 4 ม.ค. 2025

ความคิดเห็น •

  • @balbirkaur5818
    @balbirkaur5818 ปีที่แล้ว +12

    ਜਿਆਦਾਤਰ ਪੁਲਸ ਗੁੰਡਾਗਰਦੀ ਹੀ ਕਰਦੀ ਹੈ ਬਹੁਤ ਘੱਟ ਪੁਲਿਸ ਮੁਲਾਜ਼ਮ ਚੰਗੇ ਹੁੰਦੇ ਹਨ

  • @manjitsingh96553
    @manjitsingh96553 ปีที่แล้ว +3

    GOOD WORK PUNJAB POLICE

  • @gill-punjab
    @gill-punjab ปีที่แล้ว +2

    ਪੁਲਸ ਵਾਲੇ ਗਰੀਬਾ ਨਾਲ ਧੱਕਾਂ ਕਰ ਰਹੇ ਹਨ, ਪਰ ਕਾਰਾ, ਜਾਂ ਲਗਸਰੀਆ ਗੱਡੀਆ ਦਾ ਚਲਾਂਨ ਕਿਉ ਨਹੀ ਕੱਟਦੇ

  • @sukhpalsingh4723
    @sukhpalsingh4723 ปีที่แล้ว +3

    ਡਾਕੂਮੈਂਟ ਜ਼ਰੂਰੀ ਹੈ,, ਪੁਲਿਸ ਠੀਕ ਕਰ ਰਹੀ ਹੈ

  • @mann-kg4pg
    @mann-kg4pg ปีที่แล้ว +3

    ਕਾਗਜ਼ ਪੁੱਛੇਗੀ ਤਾਂ ਪੁਲਿਸ ਮਾੜੀ ਹੈ। ਪਰ ਕਾਗਜ਼ ਤਾਂ ਪੂਰੇ ਰੱਖਣੇ ਪੈਣਗੇ

  • @ajmanderaulakh6376
    @ajmanderaulakh6376 ปีที่แล้ว +1

    ਪੁਲੀਸ ਨੇ ਤਾਂ ਆਪਣਾ ਸਹੀ ਕੰਮ ਕੀਤਾ ਪਰ ਇਹ ਚੌਰਾ ਵਾਧੂ ਦੀ ਧੋਂਸ ਜਮਾ ਰਿਹਾ

  • @JagtarSingh-iu3kh
    @JagtarSingh-iu3kh ปีที่แล้ว +2

    ਪੁਲਿਸ ਵਾਲਾ ਨੇ ਠੀਕ ਕੀਤਾ ਕਾਨੂਨ ਅਨੁਸਾਰ

  • @baljitsinghcheema-bo1cw
    @baljitsinghcheema-bo1cw 5 หลายเดือนก่อน

    ਸਰਕਾਰੀ ਨੌਕਰੀਆਂ ਦਾ ਹੰਕਾਰ ਹੋ ਗਿਆ ਸੱਰਮ ਕਰਨੀ ਚਾਹੀਦੀ ਆ ਜਾ ਤਾ ਨੌਕਰੀਆਂ ਦੇਵੋ ਜਾ ਫਿਰ ਕਿਸੇ ਦਾ ਚਲਾਣ ਨਾ ਕੱਟਣ ਭਾਈ ਸੀਬ ਬੇਰੋਜਗਾਰੀ ਆ ਗਰੀਬਾਂ ਨੂੰ ਰੋਟੀਆਂ ਖਾਣ ਦਿਉ ਉਸਦਾ ਵੀ ਪਰਿਵਾਰ ਹੋਵੇਗਾ ਨਾ ਤੁਹਾਡੇ ਕੋਲ ਪੱਕੀ ਗੋਰਮਿੰਟ ਦੀ ਨੌਕਰੀਆਂ ਤੇ ਕਿਸੇ ਹੋਰ ਨੂੰ ਵੀ ਰੋਟੀਆਂ ਖਾ ਲੈਣ ਦਿਉ
    ਨਾ ਗਰੀਬਾਂ ਨਾਲ ਧੱਕਾ ਨਾ ਕਰਿਆ ਕਰੋ ਜੋ ਬੀਜੋਗੇ ਉਹੋ ਹੀ ਵੱਡਣਾ ਪੈਣਾ ਵਾਹਿਗੁਰੂ ਜੀ ਕਰਿਆ ਕਰੋ 🙏🙏

  • @GurtejSingh-vv2pr
    @GurtejSingh-vv2pr 4 หลายเดือนก่อน

    ਪੰਜਾਬ ਪੁਲਿਸ਼ ਮੁਰਦਾਬਾਦ ਲੰਖ ਲਾਹਣਤ ਤੇਰੇ ਗਰੀਬ ਨਾਲ ਧੰਕਾ ਕਰਦਾ ਐ

  • @darshanjoga2038
    @darshanjoga2038 ปีที่แล้ว +2

    ਜਦੋਂ ਪੁਲੀਸ ਚੈੱਕ ਨਹੀ ਕਰਦੀ ਤੇ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਮਾੜੀ ਐ ਇਹ ਚੈੱਕ ਨੀ ਕਰਦੇ ਵੇਹਲੇ ਤਨਖਾਹ ਲੈਂਦੇ ਨੇ ਜੇਕਰ ਪੁਲਿਸ ਆਪਣਾ ਕੰਮ ਕਰਦੀ ਆ ਚੈਕਿੰਗ ਕਰਦੀ ਹੈ ਗ਼ਲਤ ਤੇ ਕਾਰਵਾਈ ਕਰਦੀ ਹੈ ਫੇਰ ਪੁਲਿਸ ਮਾੜੀ ਹੈ ਇਹਨਾਂ ਲੋਕਾਂ ਦਾ ਕੁੱਝ ਨਹੀ ਹੋ ਸਕਦਾ। ਪੁਲਿਸ ਨੂੰ ਆਪਣਾ ਕੰਮ ਤਾਂ ਕਰਨ ਨੀ ਦਿੰਦੇ ਫਿਰ ਅਪਰਾਧ ਤਾਂ ਹੋਏਗਾ ਹੀ ਹੋਏਗਾ। ਇਹ ਤਾਂ ਕੀ ਕਹਿਣਾ ਸੀ ਕਿ ਜਿਸ ਕੋਲ ਕੋਈ ਕਾਗਜ ਪੱਤਰ ਨਹੀ ਹੈ ਉਸਦੇ ਖਿਲਾਫ ਕਾਰਵਾਈ ਕਰੋ ਉਲਟਾ ਲੜਾਈ ਬੱਸ।

  • @Gurpreetsingh-yl5fx
    @Gurpreetsingh-yl5fx ปีที่แล้ว +2

    ਪੁਲਿਸ ਵਾਲਾ ਆਪਣੇ ਥਾਂ ਸਹੀ ਆ। ਆਖਿਰ ਇਹ ਸਿਸਟਮ ਕਾਨੂੰਨ ਦੇ ਹਿਸਾਬ ਨਾਲ ਹੀ ਚੱਲੇਗਾ।ਲੋਕ ਐਵੇਂ ਹੀ ਗੱਲ ਗੱਲ ਉੱਤੇ ਰੌਲਾ ਪਾਉਣ ਲੱਗ ਪੈਂਦੇ ਆ।

  • @SonuSonu-r5d4x
    @SonuSonu-r5d4x ปีที่แล้ว

    Good🤘👍

  • @baljitsinghcheema-bo1cw
    @baljitsinghcheema-bo1cw 5 หลายเดือนก่อน

    😮😮😢😢😱😰😰

  • @gurdipsingh809
    @gurdipsingh809 9 หลายเดือนก่อน

    ❤️👮‍♂️👈

  • @amritpalsingh191
    @amritpalsingh191 ปีที่แล้ว

    Sachi bara mehga pea gaya

  • @nsnirmaan4766
    @nsnirmaan4766 ปีที่แล้ว

    Votan vele auto vale yaad c, kejriwal nu, hun bhull ge

  • @narinder5389
    @narinder5389 ปีที่แล้ว +1

    Police changa kr 😂😂😂😂😂

  • @LabsinghLabsingh-q7k
    @LabsinghLabsingh-q7k 28 วันที่ผ่านมา

    Laklant es ploas waly de

  • @amandeepkaur9889
    @amandeepkaur9889 ปีที่แล้ว

    Police chor

  • @varindersingh3693
    @varindersingh3693 ปีที่แล้ว

    Punjab police murdabad