ਕੱਚਾ ਕੋਠਾ ਚੋਂਦਾ ਨੀ ਮਾਏ | punjabi poetry | heart touching poetry

แชร์
ฝัง
  • เผยแพร่เมื่อ 7 ม.ค. 2025

ความคิดเห็น • 137

  • @amritpalkaur3065
    @amritpalkaur3065 3 ปีที่แล้ว +11

    ਬਹੁਤ ਪਿਆਰਾ।। ਕਾਲੇ ਦੀ ਕਲਮ ਵੀ ਕਮਾਲ। ਜਿੰਦਗੀ ਦੱਖ ਸੁੱਖ ਦਾ ਸੁਮੇਲ ਬਹੁਤ ਧਿਆਰੀ ਲਿਖਤ ਤੇ ਪ੍ਰਸਤੁਤਿ। ਪ੍ਰਮਾਤਮਾ ਹਰ ਇਮ ਤਿਹਾਨ ਵਿਚ ਸਫਲ ਕਰੇ।

  • @jassyjudge7639
    @jassyjudge7639 3 ปีที่แล้ว +1

    ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਬਾਈ ਜੀ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @preetmaurmusic9522
    @preetmaurmusic9522 3 ปีที่แล้ว +12

    ਕਾਲਾ ਬਾਈ ਬਹੁਤ ਖ਼ੂਬ ਲਿਖਦਾਂ ... ਅੱਲਾਹ ਤਾਲਾ ਰਹਿਮਤਾਂ ਨਿਆਮਤਾਂ ਬਖਸ਼ੇ ❤️

  • @amritpalkaur3065
    @amritpalkaur3065 2 ปีที่แล้ว +1

    ਮੈਂ ਇਹ ਬਹੁਤ ਵਾਰ ਸੁਣੀਂ ਐ ਹਰ ਵਾਰੀ‌ਅੱਖਾਂ ਸਿੱਲੀਆਂ ਹੋ ਜਾਂਦੀਆਂ ਹੈ।ਦਿਲ ਨੂੰ ਛੂਹ ਦੀ ਨੀ ਦਿਲ ਚੀਰਵੇਂ ਜਜ਼ਬਿਆਂ ਦਾ ਸੁਮੇਲ ਹੈ।ਕਾਲੇ ਤੇ ਤੈਨੂੰ ਢੇਰ ਸਾਰਾ ਪਿਆਰ ਮਾਂ ਦਿਵਸ ਮੌਕੇ ਤੈ। ਪਰਮਾਤਮਾ ਤਰੱਕੀਆਂ ਦੇਣ ਮੇਰੇ ਬੱਚਿਆਂ ਨੂੰ। ਧੰਨਵਾਦ ਬੇਟਾ ਦੋਵਾਂ ਨੂੰ।

  • @jogaming8412
    @jogaming8412 2 ปีที่แล้ว +2

    ਵੀਰ ਨੇ ਬਹੁਤ ਹੀ ਸੋਹਣਾ ਲਿਖਿਆ ਬਹੁਤ ਹੀ ਸੋਹਣੀ ਆਵਾਜ਼ ਦਿੱਤੀ ਵੀਰ ਨੇ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @ruhanisafar13
    @ruhanisafar13 3 ปีที่แล้ว +9

    ਬਹੁਤ ਹੀ ਸੋਹਣੀ ਲਿਖਤ ✍ ਤੇ ਉਸ ਤੋਂ ਵੀ ਸੋਹਣੀ ਤੁਹਾਡੀ ਆਵਾਜ਼ 🙏

    • @ruhanisafar
      @ruhanisafar  3 ปีที่แล้ว +1

      I'm glad to see you here... Thanks

  • @bittuharjindersng7551
    @bittuharjindersng7551 3 ปีที่แล้ว +3

    ਕਾਲੇ ਭਾਅ ਜਿੰਦਗੀ ਦਾ ਅਸਲੀ ਸੱਚ ਲਿਖਿਆ ਰੂਹ ਨੂੰ ਟੁੰਬਣ ਵਾਲੇਸ਼ਬਦ ਨੇ ਤੇ ਰੂਹਾਨੀ ਚੈਨਲ ਨੇ ਵੀ ਬਾਖੂਬੀ ਪੇਸ਼ਕਾਰੀ ਦਿੱਤੀ ਹੈ ਧੰਨਵਾਦ

  • @poojachoudhary3422
    @poojachoudhary3422 3 ปีที่แล้ว +1

    Koi kmi nhi,,,veer ji bahut hi badiya awaj hai apki,,,or apki awaj se to aise lgta hai ki hum sachi heaven me hai...bot hi achi awaj hai veer ji..rabb chardiyan kallan ch rakhein tuhanu....bahut hi acha tarika hr poetry ko sunane ka...its very nice...nice poetry...

    • @ruhanisafar
      @ruhanisafar  3 ปีที่แล้ว

      Bahut bahut dhanwad ji 🙏🙏

  • @manpreetkaurkaur973
    @manpreetkaurkaur973 2 ปีที่แล้ว +1

    ਬਹੁਤ ਜ਼ਿਆਦਾ ਵਧੀਆ ਹੈ

  • @jasvirkaur4902
    @jasvirkaur4902 3 ปีที่แล้ว +4

    Waah waah waah waah waah waah waah waah waah kya baat hai ji bahut hi bakamaal shayari ji🙏🙏🙏🙏🙏 Subaan Alla🙏🙏🙏🙏🙏 bahut vadia likhat ji 👍👍👍👍👍

  • @deepasingh6749
    @deepasingh6749 3 ปีที่แล้ว +3

    Bahut sohni likhat 🙌🙌🙌beautiful video.

  • @goldygoldy2505
    @goldygoldy2505 3 ปีที่แล้ว +1

    Bahut Hi Pyara likha hai

  • @ujjalsingh8143
    @ujjalsingh8143 2 ปีที่แล้ว +1

    ਬਹੁਤ ਖੂਬ 🙏🏻

  • @gurlal7669
    @gurlal7669 2 ปีที่แล้ว +1

    ਬਾਹੁਤ ਵੱਧੀਆ ਜੀ🙏🙏🙏

  • @amandeepkaur-sb8po
    @amandeepkaur-sb8po 3 ปีที่แล้ว +5

    Nice bro 😍🙏bhut vadia ❤❤❤

  • @kulwinderkaur9422
    @kulwinderkaur9422 3 ปีที่แล้ว +4

    Very very nice poetry kala veer je god bless you

  • @parminderpandher5594
    @parminderpandher5594 2 ปีที่แล้ว +2

    Really good. God bless you.

  • @sagegoharshahi7219
    @sagegoharshahi7219 3 ปีที่แล้ว +2

    🙏🙏🙏🙏🙏😭Bhoot vadia veeraa

  • @rohitbawa7638
    @rohitbawa7638 2 ปีที่แล้ว +1

    ਇਹ ਸ਼ਇਰ ਦਿਲ ਤੇ ਲੱਗ ਗਿਆ ਬਿਰ
    ਬਹੁਤ ਸੋਨੀਆਂ ਗੀ ਸ਼ਇਰ

  • @sandyji6789
    @sandyji6789 3 ปีที่แล้ว +1

    Bhut sohna likhia ver

  • @sunnynamit1234
    @sunnynamit1234 2 ปีที่แล้ว +2

    ਸੋ nice ਜੀ

  • @pitanangalia1026
    @pitanangalia1026 3 ปีที่แล้ว +2

    ਜੇ ਇਸ਼ਕ ਨੂੰ ਪਾਸੇ ਰੱਖ ਕੇ ਸੋਚਾਂ
    ਹੋਰ ਵੀ ਮਸਲੇ ਬੜੇ ਨੇ ਸੱਜਣਾਂ ।
    ਮੰਗਣ ਗਏ ਮਜਦੂਰ ਸੀ ਪੈਸੇ
    ਠੇਕੇਦਾਰ ਫਿਰ ਲੜੇ ਨੇ ਸੱਜਣਾਂ ।
    ਚਹੁੰ ਸਾਲਾਂ ਤੋਂ ਸੁੱਤੇ ਲੀਡਰ
    ਹੱਥ ਜੋੜ ਦਰ ਖੜੇ ਨੇ ਸੱਜਣਾਂ ।
    ਬੇਸਹਾਰਾ ਕੁੱਤੇ ਡੰਗਰ
    ਠੰਡੀਆਂ ਰਾਤਾਂ ਠਰੇ ਨੇ ਸੱਜਣਾਂ ।
    ਬਾਝ ਦੁਆਈਆਂ ਕਿੰਨੇ ਮਾਤ੍ਹੜ
    ਦੇਸ਼ ਮੇਰੇ ਵਿੱਚ ਮਰੇ ਨੇ ਸੱਜਣਾਂ ।
    ਨਾਲੀ ਪਿੱਛੇ ਫਿਰ ਬੰਦੇ ਕੁੱਝ
    ਪਿੰਡ ਮੇਰੇ ਦੇ ਲੜੇ ਨੇ ਸੱਜਣਾਂ ।
    ਸੁਣਿਆ ਸ਼ਹਿਰ ਪ੍ਰੇਮੀ ਜੋੜੇ
    ਪੁਲਸ ਬਹਾਦਰ ਫੜੇ ਨੇ ਸੱਜਣਾਂ ।
    ਸਾਹਿਰ ਤੇ ਸ਼ਿਵ ਕੱਲੇ ਨਹੀਂ ਮੈਂ
    ਹੋਰ ਵੀ ਸ਼ਾਇਰ ਪੜ੍ਹੇ ਨੇ ਸੱਜਣਾਂ ।
    ਜੇ ਇਸ਼ਕ ਨੂੰ ਪਾਸੇ ਰੱਖ ਕੇ ਸੋਚਾਂ... {ਪੀਤਾ ਨੰਗਲੀਆ}

  • @lovedeepsingh7587
    @lovedeepsingh7587 3 ปีที่แล้ว +1

    Supr dupr 🙏🏻🙏🏻🙏🏻🙏🏻

  • @malkiatsingh7612
    @malkiatsingh7612 2 ปีที่แล้ว

    👍🏻 bahut Soni kavita 🙏

  • @ishugamer3212
    @ishugamer3212 3 ปีที่แล้ว +1

    Vey nice .....................

  • @gourigouri7973
    @gourigouri7973 2 ปีที่แล้ว +1

    Ykinn rona hi aa gya hai sun kr... Likhne wale ko dher duayein

  • @arjansingh3419
    @arjansingh3419 3 ปีที่แล้ว +3

    Nice veer ji waheguru ji 🙏

  • @lachhmansingh3519
    @lachhmansingh3519 3 ปีที่แล้ว +1

    Nice bro bhout vadiea

  • @DR_JASS
    @DR_JASS 3 ปีที่แล้ว

    ਵਾਹਿਗੁਰੂ ਜੀ

  • @jeetshutrana2314
    @jeetshutrana2314 3 ปีที่แล้ว +1

    Maan nu skon aa janda hai sun ke

  • @chandersoni366
    @chandersoni366 3 ปีที่แล้ว +1

    Bahut barhia

  • @YuvrajSingh-vb7nn
    @YuvrajSingh-vb7nn 3 ปีที่แล้ว +3

    Subhaan allah heart to heart

  • @shindaikwan3023
    @shindaikwan3023 3 ปีที่แล้ว +2

    Bouth sohna veer ji ♥️♥️♥️♥️

  • @buntysingh-zz8fx
    @buntysingh-zz8fx 2 ปีที่แล้ว +1

    Betufull ji 🙏🙏🙏🙏🙏🙏

  • @RajVeer-ti9xf
    @RajVeer-ti9xf 3 ปีที่แล้ว +1

    Bahut umada veer ji

  • @arshsingh2576
    @arshsingh2576 2 ปีที่แล้ว +1

    Very nice poetry realty h ❤

  • @rameshsinghsingh7648
    @rameshsinghsingh7648 2 ปีที่แล้ว +1

    love you veer ji😘😘😘😘😘

  • @baljeetsingh2769
    @baljeetsingh2769 3 ปีที่แล้ว +1

    Waheguru tenu hor changa bakshe

  • @dharmveer3153
    @dharmveer3153 3 ปีที่แล้ว +3

    bahut vadia veerji

  • @BalbirSingh-js1ry
    @BalbirSingh-js1ry 3 ปีที่แล้ว +2

    bhut dard parii likhat 🙏

  • @gurtejsingh4290
    @gurtejsingh4290 3 ปีที่แล้ว +2

    Veer ji eh kavitaa bhot dard bhri hai ....lagda eh veer v bhot dukhi ea greebi ton. Par veer es ruhani safar de threw ein es veer nu dsdan ki waheguru ji da naam sabh dukhan di daaru hai.........rab te bhrosa rakhho...veer ji

  • @kamleshkumar-xt5rd
    @kamleshkumar-xt5rd 3 ปีที่แล้ว +1

    Bahut badhia

  • @rajniverma1614
    @rajniverma1614 2 ปีที่แล้ว

    Vry nyc video g vry nyc voice and all vry gud I have no words🙏🙏

  • @DaljeetSingh-xu2vb
    @DaljeetSingh-xu2vb 3 ปีที่แล้ว +1

    Kala veer ji Bachpan yaad Ai ghia🔝🙏

  • @jaswinderkaur7766
    @jaswinderkaur7766 3 ปีที่แล้ว +1

    Akha ch athru leya k...keh rahe o muskurande raho....meri sari zindgi d kahani tuhadi kavita ch

    • @ruhanisafar
      @ruhanisafar  3 ปีที่แล้ว

      Qki main sabnu Khush dekhna chahunda aa

  • @pawanhanschanaal3275
    @pawanhanschanaal3275 3 ปีที่แล้ว +1

    V nice ruhani ji

  • @vikasbansal8776
    @vikasbansal8776 3 ปีที่แล้ว +1

    Very true story

  • @baloursingh8551
    @baloursingh8551 3 ปีที่แล้ว +2

    Very good

  • @rameshsinghsingh7648
    @rameshsinghsingh7648 2 ปีที่แล้ว +1

    nice bro ❤️❤️❤️❤️❤️

  • @mohindergill7478
    @mohindergill7478 2 ปีที่แล้ว +1

    Very Very nice heart touching video

  • @sudagarsingh3318
    @sudagarsingh3318 3 ปีที่แล้ว +1

    Bhot vadiya

  • @sekhonboys5846
    @sekhonboys5846 3 ปีที่แล้ว +1

    Bahut vadia awaz veere

    • @ruhanisafar
      @ruhanisafar  3 ปีที่แล้ว

      Dhanwad brother 🙏🙏

  • @mylife-yq1ih
    @mylife-yq1ih 3 ปีที่แล้ว +3

    Very nice ji

  • @Amanaman-te8ji
    @Amanaman-te8ji 3 ปีที่แล้ว +1

    👏👏👏👏

  • @AmandeepKaur-yb7nn
    @AmandeepKaur-yb7nn 3 ปีที่แล้ว +2

    👌👌🌹🌹

  • @vijaysingla303
    @vijaysingla303 3 ปีที่แล้ว +4

    🙏🙏

  • @jevanjyoti6168
    @jevanjyoti6168 2 ปีที่แล้ว

    bhut piyari

  • @AshokKumar-bu3eb
    @AshokKumar-bu3eb ปีที่แล้ว

    Kala Bhai ji Dil to sleute e 🫡🫡

  • @amitkumar-so3mr
    @amitkumar-so3mr 2 ปีที่แล้ว

    Nice👍👍👍👍 poetry

  • @vijaysingla303
    @vijaysingla303 3 ปีที่แล้ว +2

    V nice

  • @harleennavjot105
    @harleennavjot105 3 ปีที่แล้ว +1

    Amazing

    • @ruhanisafar
      @ruhanisafar  3 ปีที่แล้ว

      Shukriya ji 🙏🙏

  • @anmolvichartv9395
    @anmolvichartv9395 2 ปีที่แล้ว

    Wah g wah

  • @Sawraj-ki4wx
    @Sawraj-ki4wx 3 ปีที่แล้ว +1

    ਰੁਹਾਨੀ ਸਫ਼ਰ ਚੈਨਲ ਸ਼ੁਕਰਾਨਾ ਕਰਨ ਲਈ ਕੋਈ ਸ਼ਬਦ ਹੀ ਨਹੀਂ ਹਨ

    • @ruhanisafar
      @ruhanisafar  3 ปีที่แล้ว +1

      ਵਾਹਿਗੁਰੂ ਜੀ ਦਾ ਸ਼ੁਕਰ ਕਰੋ, ਤੇ ਚੈਨਲ ਨੂੰ ਇਸੇ ਤਰ੍ਹਾ ਪਿਆਰ ਦਿੰਦੇ ਰਹੋ ... ਰੱਬ ਰਾਖਾ 🙏🙏

  • @ringtone9893
    @ringtone9893 3 ปีที่แล้ว +2

    👍

  • @ManpreetKaur-px2uu
    @ManpreetKaur-px2uu ปีที่แล้ว

    Very nice pottery very nice paji

  • @jevanjyoti6168
    @jevanjyoti6168 2 ปีที่แล้ว

    menu lgda jive aa Kavita mere te hai

  • @jasspal505
    @jasspal505 3 ปีที่แล้ว +1

    Very nice ji.

    • @ruhanisafar
      @ruhanisafar  3 ปีที่แล้ว

      Shukriya ji 🙏🙏

  • @subashsingh9684
    @subashsingh9684 2 ปีที่แล้ว

    God bless you

  • @cute.kitten3072
    @cute.kitten3072 2 ปีที่แล้ว +1

    Thanks g

  • @vijaybajaj7670
    @vijaybajaj7670 3 ปีที่แล้ว +1

    Very nice video 🙏🙏🙏

  • @yashkhurana1274
    @yashkhurana1274 2 ปีที่แล้ว +1

    Koi kami nahi

  • @harrybeetwala1746
    @harrybeetwala1746 3 ปีที่แล้ว +1

    Very nice veer ji

  • @harmailsingh2297
    @harmailsingh2297 3 ปีที่แล้ว +1

    Nice

  • @ManpreetSingh-wo4xc
    @ManpreetSingh-wo4xc 2 ปีที่แล้ว +1

    ਵੀਰ ਜੀ ਸਤਿ ਸ੍ਰੀ ਆਕਾਲ ਜੀ,,,,
    ਮੈਂ ਤੁਹਾਡੀ ਹਰ ਕਲਿੱਪ ਨੂੰ ਵੇਖਦਾ ਹਾਂ।।।
    ਵੀਰੇ ਮੇਰੀ ਕਲਮ ਤੋਂ ਇੱਕ ਨਿੱਕੀ ਜੀ ਕਵਿਤਾ ਲਿਖੀ ਗਈ ਹੈ।।। ਤੁਸੀਂ ਪੜ੍ਹ ਲੈਣਾ ਅਤੇ ਜੇਕਰ ਚੰਗੀ ਲੱਗੇ ਤਾਂ ਵੀਰੇ ਉਸ ਕਵਿਤਾ ਨੂੰ ਆਪਣੀ ਆਵਾਜ਼ ਜ਼ਰੂਰ ਦੇਣਾ ਜੀਓ।।।ਮੇਰਾ ਸੂਪਨਾ ਹੈ ਕਿ ਉਸ ਕਵਿਤਾ ਨੂੰ ਤੁਹਾਡੀ ਰੂਹਾਨੀ ਆਵਾਜ਼ ਮਿਲ ਸਕੇ ਜੀ।।।।

  • @rajkumarkochar9670
    @rajkumarkochar9670 3 ปีที่แล้ว +1

    Very nice ji like pales

  • @timetotravel4494
    @timetotravel4494 2 ปีที่แล้ว +1

    Good job bhaji

  • @jassalsaab22
    @jassalsaab22 2 ปีที่แล้ว +1

    😔😢😢❤️❤️

  • @gurdeepmansa8224
    @gurdeepmansa8224 2 ปีที่แล้ว +1

    ਬਾਕਮਾਲ ਜੀਓ ਬਾਕਮਾਲ

  • @bittuharjindersng7551
    @bittuharjindersng7551 3 ปีที่แล้ว +1

    ਮੈਂ ਵੀ ਆਪਣੀ ਕਵਿਤਾ ਜੇ ਭੇਜ ਦੇਵਾਂ ਤੇ ਤੁਸੀ ਪੇਸ਼ ਕਰੋਗੇ ?

  • @shzubhatti1000
    @shzubhatti1000 3 ปีที่แล้ว +1

    Waooo nc g

  • @SGaming-ji5uz
    @SGaming-ji5uz 3 ปีที่แล้ว +1

    ,👌🏻👌🏻

  • @ranveernikku4135
    @ranveernikku4135 2 ปีที่แล้ว

    Very nice video ji

  • @bhupinderkaur5178
    @bhupinderkaur5178 3 ปีที่แล้ว +1

    🌹❤👌👌

  • @sarojrani1319
    @sarojrani1319 2 ปีที่แล้ว

    Nice ji

  • @iqbalsingh2302
    @iqbalsingh2302 3 ปีที่แล้ว +2

    ਸਤਿ ਸ੍ਰੀ ਆਕਾਲ ਜੀ ਬਾਈ

  • @Sawraj-ki4wx
    @Sawraj-ki4wx 3 ปีที่แล้ว

    🙏🙏🙏👌👌👌✍️✍️✍️❤️❤️❤️

  • @GurjeetSingh-cd1gd
    @GurjeetSingh-cd1gd 3 ปีที่แล้ว

    good

  • @Wisdom_shine
    @Wisdom_shine 2 ปีที่แล้ว

    Hji paji main vi likhi aa ikk kavita bol deyo plzz...

  • @jevanjyoti6168
    @jevanjyoti6168 2 ปีที่แล้ว

    har ikk bol

  • @pawanhanschanaal3275
    @pawanhanschanaal3275 3 ปีที่แล้ว

    Am Pawan Preet

  • @ballan_wala_maan
    @ballan_wala_maan 3 ปีที่แล้ว +1

    ਵੀਰ ਜੀ ਹੱਥ ਜੋੜ ਕੇ ਬੇਨਤੀ ਆ ਮੈ pls ਮੈ ਥੋਡੇ ਨਾਲ ਇੱਕ ਗੱਲ ਕਰਨੀ ਆ ਆਪਣਾ ਨੰਬਰ send kar do pls🙏🙏🙏💓

    • @ruhanisafar
      @ruhanisafar  3 ปีที่แล้ว

      Tuc Instagram te msg kr sakde ho... safar_ruhani my Instagram id

  • @Wisdom_shine
    @Wisdom_shine 2 ปีที่แล้ว

    Paji manu msg kreyo jroor plz .. Maim wait kruga thadi plz.

    • @ruhanisafar
      @ruhanisafar  2 ปีที่แล้ว

      Instagram te msg kr sakde ho

  • @BalbirSingh-lk3tx
    @BalbirSingh-lk3tx 2 ปีที่แล้ว +1

    62837

  • @GurpreetSingh-xc2vf
    @GurpreetSingh-xc2vf 2 ปีที่แล้ว +1

    Very good ji

  • @deepisingh7678
    @deepisingh7678 3 ปีที่แล้ว +1

    Very nice

  • @gurpreetsran1420
    @gurpreetsran1420 3 ปีที่แล้ว +1

    🙏🙏

  • @ManpreetKaur-oe8fd
    @ManpreetKaur-oe8fd 2 ปีที่แล้ว +1

    Very nic

  • @neetuneetusingh3741
    @neetuneetusingh3741 3 ปีที่แล้ว +1

    Nice