Rice crop growth stages and fungicide spray (ਝੋਨੇ ਵਿੱਚ ਉੱਲੀਨਾਸ਼ਕ ਦਾ ਕੰਮ ਕਰਨ ਦਾ ਤਰੀਕਾ ਤੇ ਸਪਰੇਅ ਦਾ ਸਮਾ)

แชร์
ฝัง
  • เผยแพร่เมื่อ 3 พ.ย. 2024

ความคิดเห็น • 614

  • @naveendeepsingh5350
    @naveendeepsingh5350 4 ปีที่แล้ว +114

    ਖੇਤੀ ਵਰਗਾ ਧੰਦਾ ਨੀ
    ਮਿਰਖਾਈ ਸਾਬ ਵਰਗਾ ਕੋਈ ਬੰਦਾ ਨੀ

    • @jarnailsinghbal3709
      @jarnailsinghbal3709 3 ปีที่แล้ว +6

      ਜਮਾਂ ਸੱਚ ਕਹਿੰਦੇ ਨੇ, ਸਿਆਣੇ ਲੋਕ ਮਰਖਾਈ ਸਾਹਿਬ ਜੀ 🙏🙏🙏🙏🙏🙏🙏

    • @parmjeetsinghbrar5332
      @parmjeetsinghbrar5332 3 ปีที่แล้ว

      1121. Pakan vale. Munjar. Kolo. Kala. Ho. Janda. Ha

  • @lachhman-s-sidhubrar9452
    @lachhman-s-sidhubrar9452 4 ปีที่แล้ว +27

    ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਓ। ਤੁਹਾਨੂੰ ਸੁਣ ਵੇਖ ਕੇ ਮੈ 28 ਕਿੱਲੇ ਸਿੱਧੀ ਬੀਜਾਈ ਕੀਤੀ ਤੇ ਕੁਝ ਕੁ ਕੱਦੂ ਕਰਕੇ ਲਾਈਆਂ ਝੋਨਾਂ ਜੀ। ਮੈ ਤੁਹਾਨੂੰ ਵੀਡੀਓ ਸੈਂਡ ਕਰੂੰ ਗਾ ਜੀ। ਬਿਜਾਈ ਵਾਲਾ ਝੋਨਾਂ ਬਹੁਤ ਸੋਹਣਾ ਆ ਜੀ। ਪਹਿਲਾਂ ਤਾਂ ਲਗਦਾ ਸੀ ਪੰਗਾ ਲੈ ਲਿਆ। ਪਰ ਹੁਣ ਕਖ ਕੱਢ ਕੇ ਹੁਣ ਫ੍ਰੀ ਆ ਜੀ ਇਕੱਲੀ ਸਪਰੇਅ ਕਰਨੀ ਪੈਣੀ ਹੁਣ ਬਿਲਕੁਲ ਫ੍ਰੀ ਹੋ ਗੇ ਝੋਨੇ ਵਲੋਂ । ਧੰਨਵਾਦ ਡਾਕਟਰ ਸਾਹਿਬ ਜੀ ਜਾਣਕਾਰੀ ਦੇਣ ਲਈ

    • @surinderpalsingh9590
      @surinderpalsingh9590 4 ปีที่แล้ว +1

      ਮੇਰੇ ਵੀ ਇਸ ਤਰਾਂ ਹੀ ਹੈ ਵੀਰ ਜੀ ਜੇੜੇ ਕਹਿੰਦੇ ਸੀ ਵਾਹ ਦਿਓ ਓਹੀ ਕਹਿੰਦੇ ਆ ਬੀ ਕਮਲ ਹੋਗੀ

    • @rajwindersandhu175
      @rajwindersandhu175 4 ปีที่แล้ว +3

      ਵੱੱਟਸੱਪ ਨੰਬਰ ਕੀ ਆ

    • @lachhman-s-sidhubrar9452
      @lachhman-s-sidhubrar9452 4 ปีที่แล้ว

      @@rajwindersandhu175 9872391904

  • @pardeepbrarz3190
    @pardeepbrarz3190 3 ปีที่แล้ว +2

    ਧੰਨਵਾਦ ਧੰਨਵਾਦ ਡਾਕਟਰ ਸਾਹਿਬਾ ਜੀ ਜਨਕਰੀ ਦੇਣ ਲਈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @naturehumanity9493
    @naturehumanity9493 4 ปีที่แล้ว +1

    ਸਲਾਮ ਤੁਹਾਨੂੰ,, ਸਤਕਾਰ ਦਿਲ ਤੋਂ,,, ਓਸ ਰੱਬ ਦੀ ਬਹੁਤ ਕਿਰਪਾ,,, ਤੁਸੀ ਅੱਕਦੇ ਦੇ ਵੀ ਨਹੀਂ,,, ਕਿਉਕਿ ਕਿਸਾਨ ਵੀਰ ਵੀਡੀਉ ਸੁਣ ਕੇ ਸਮਝ ਕੇ ਘਟ ਵਰਤਦੇ ਅਾ ਤੁਹਾਨੂੰ ਸਿੱਧੀ ਆਪਣੀ ਸਮੱਸਿਆ ਦਸਦੇ ਅਾ ਤੇ ਪ੍ਰੇ ਜਾਂਦੇ ਅਾ,,,, ਸਤਕਾਰ ਤੁਹਾਨੂੰ,,, ਯੂ ਟਿਊਬ ਦੇ ਚੰਗੇ ਪਤਰਕਾਰ ਕਹਿ ਸਕਦੇ ਅਾ,,, ਯੂ ਟਿਊਬ ਵੀ ਗਾਉਰ ਤੁਹਾਡੇ ਕਨੀ ਹੋਰ ਵਦਾਇ ਗੀ,,,

  • @jagjitsingh3098
    @jagjitsingh3098 4 ปีที่แล้ว

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਲੱਗੀ ਜੀ

  • @MerikhetiMeraKisan
    @MerikhetiMeraKisan  4 ปีที่แล้ว +88

    ਕੁਮੈਟ ਦੇ ਜਵਾਬ ਵਿਚ ਥੋੜੀ ਦੇਰੀ ਹੋ ਸਕਦੀ ਹੈ ਉਸ ਲਈ ਮੁਆਫੀ

    • @chamkaurbatth9521
      @chamkaurbatth9521 4 ปีที่แล้ว

      Ok

    • @baljeetgrewal2951
      @baljeetgrewal2951 4 ปีที่แล้ว

      Ok g

    • @arshtarntaran4642
      @arshtarntaran4642 4 ปีที่แล้ว

      Dr ਸਾਬ ਇਸ ਕਮੈਂਟ ਨੂੰ ਪਿੰਨ ਕਰੋ ਜੀ ।

    • @husandhillon4741
      @husandhillon4741 4 ปีที่แล้ว +2

      Koi gal nahi veere :love you trali bhar ke

    • @gurmindermavi8094
      @gurmindermavi8094 4 ปีที่แล้ว +5

      veere apna dheyan rakheo na murad bimari to
      asin tuhadi changi sehat layi baba ji age ardaas karange🙏

  • @darshandhillonsingh2657
    @darshandhillonsingh2657 3 ปีที่แล้ว

    ਹਰ ਸਾਲ ਸਲਾਹ ਦਿੰਦੀ ਹੈ ਆਪ ਜੀ ਦੀ ਵੀਡੀਓ ਧਨਵਾਦ ਜੀ

  • @manpreetbrar2393
    @manpreetbrar2393 4 ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ dr ਸਾਬ,
    ਤੁਸੀ ਸਮੇਂ ਦੀ ਗੱਲ ਕਰੀ ਸੀ ਵੀ ਵੀਡਿਓ ਲੰਬੀ ਚਲੀ ਗਈ, ਕੋਈ ਗਲ ਨਹੀਂ ਜੀ,tuc ਭਾਮੇ ਅੱਧੇ ਘੰਟੇ ਦੀ ਪਾਂ ਦਿਆ ਕਰੋ, ਜਿਸਨੇ ਵੇਖਣੀ ਐ, ਵੇਖਣੀ ਹੀ ਅਾ, ,
    ਕੋਈ ਚੱਕਰ ਨੀ ਮੈਂ ਤੇ ਏਹ ਵੀ ਦੁਆਰਾ ਵੇਖ ਰਿਹਾ
    ਧੰਨਵਾਦ ਸਾਹਿਤ।

  • @pb-fq6yo
    @pb-fq6yo 4 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਰਹੋ

  • @SurjitSingh-ld2yn
    @SurjitSingh-ld2yn 4 ปีที่แล้ว +9

    Thanks dr sahib ur really hard working for farmers with knowledgeable information

  • @pardeepchoudhary7015
    @pardeepchoudhary7015 4 ปีที่แล้ว

    मैं आपकी सेहत अच्छी होने की कामना करता हूं आप किसानों के लिए वरदान साबित होंगे आने वाले समय में आप विद प्रूफ विद एग्जांपल व खुद भी उन तरीकों को अपनाकर आप किसानों को समझाने की कोशिश करते हैं बहुत ही अच्छी बात है किसानों की समस्याएं भी सुनते हैं आप और उनका निवारण भी करते हैं मैं आपसे बहुत ज्यादा प्रभावित हुआ हूं अगर आपको किसानों से कोई मदद चाहिए हो तो कृपया वीडियो में बता दिया करें हम आपकी सहायता बिल्कुल करेंगे धन्यवाद

  • @veerdavindersingh1460
    @veerdavindersingh1460 4 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
    ਧੰਨਵਾਦ ਜੀ
    ਮੇਰੇ ਖੇਤ ਚ ਮੈਂ 20 ਅਗਸਤ ਨੂੰ ਸੀਥ ਬਲਿਟ ਦੀ ਸ਼ੁਰੂਆਤ ਦੇਖੀ ਸੀ ਅੱਜ ਮੈਂ 22 ਅਗਸਤ ਨੂੰ ਜ਼ਿਨੇਬ ± ਹੇਸਾਕੋਨਾਜ਼ੋਲ ± ਸਟਰਪਟੋ ਦੀ ਸਪਰੇ ਕਰ ਰਿਹਾ ਠੀਕ ਕੰਟਰੋਲ ਹੋ ਜੇ ਗਾ ਜੀ

  • @gurpalsaroud1472
    @gurpalsaroud1472 3 ปีที่แล้ว +1

    ਬਹੁਤ ਵਦੀਆ ਜਾਣਕਾਰੀ ਹਾਸਿਲ ਕੀਤੀ ਹੈ। ਜੀ ਬੀਡੀਓ ਬੇਸ਼ਕ ਲੰਬੀ ਹੋਵੇ ਸਰੋਤੇ ਜਰੂਰ ਸੁਣਨਗੇ। 👍🙏

  • @gurlalsinghjawanda7699
    @gurlalsinghjawanda7699 4 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ

    • @ravisharma5124
      @ravisharma5124 4 ปีที่แล้ว +1

      Dr sahib tuhandi jaankari den naal sada paisa vi bachda te fasal vi changi nikaldi hai waheguru tohanu ise trah tandrust rakhe te lokan di sewa karde raho aa jihde jhola chaap dr whatys aap face bopk te ghum ke loka da paisa te time waste karke fasal di aisi taise fer rahe hun ona lokan nu vi assi apeal karde ha ke padhe likhe tohade vargea ton hi sedh lai ke challn ik vaar fir ton dhanvaad

  • @mrbhullar1605
    @mrbhullar1605 4 ปีที่แล้ว +17

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @onlyone4390
    @onlyone4390 4 ปีที่แล้ว

    ਧੰਨਵਾਦ ਤੁਹਾਡਾ🌹 ਬਹੁਤ ਵਧੀਆ ਜਾਣਕਾਰੀ ਹੈ🌹🌹🌹🌹🌹🌹🌹🌹🌹🌹🌹🌹

  • @sukhwindersingh-bf6lo
    @sukhwindersingh-bf6lo 4 ปีที่แล้ว +12

    ਤੁਹਾਡੇ ਜਲਦੀ ਠੀਕ ਹੋਣ ਦੀ ਅਰਦਾਸ ਬੇਨਤੀ ਕਰਦਾ ਹਾਂ

  • @gurvindersingh7342
    @gurvindersingh7342 4 ปีที่แล้ว

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ,ਜਾਣਕਾਰੀ ਲਈ

  • @deepakpuri_balran9969
    @deepakpuri_balran9969 4 ปีที่แล้ว +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ

  • @GurwinderSingh-fv4wn
    @GurwinderSingh-fv4wn 4 ปีที่แล้ว +2

    Dr Sahib boht vadia jankari aa .
    Dr Sahib mere ghona 60--65din da ho gya . Gobh to bad nasara kab ta suru hu jao . Me nasare to pehla spray karni c pR mosam karn garbar ho gye kita kita blast suru hu gye me hun ke Kara

  • @gurkamaldhillon2736
    @gurkamaldhillon2736 4 ปีที่แล้ว +7

    Waheguru dr sahib di sehat theek krdo 🙏🏻🙏🏻🙏🏻🙏🏻. Nanak naam chrrdi kla tere bhhane sarbat da bhla🙏🏻🙏🏻

  • @arshtarntaran4642
    @arshtarntaran4642 4 ปีที่แล้ว +7

    ਮਾਲਕਾ ਸਰਬੱਤ ਨੂੰ ਤੰਦਰੁਸਤ ਰੱਖੀ ।

  • @HARMEETSINGH-qq9ot
    @HARMEETSINGH-qq9ot 4 ปีที่แล้ว +1

    technically information de lay bhut dhanwad. hun asi kosis karage ke sprey root nu targat kar ke kiti jave

  • @mukhtarsingh3658
    @mukhtarsingh3658 4 ปีที่แล้ว

    ਸਤਿ ਸ੍ਰੀ ਅਕਾਲ ਵੀਰ ਜੀ ਮੈਨੂੰ ਦੁਕਾਨਦਾਰ ਨੇ ਉਲੀਰੋਗ ਦੀ ਦਵਾਈ ਸੋਫੀਆ ਦਿੱਤੀ ਹੈ ਠੀਕ ਹੈ ਜੀ ਵੀਰ ਜੀ

  • @karanbhinder1849
    @karanbhinder1849 4 ปีที่แล้ว +7

    Thanks ...
    The way you described a valuable information was astonished, u r gem of farmers

  • @amritdhother1446
    @amritdhother1446 3 ปีที่แล้ว +1

    Sir valdamisen+hexakona 3kila te dono six kar sakde ha 44 pusa hai 68 din da hai ja avtar karia daso sir

  • @veenudhillon4391
    @veenudhillon4391 4 ปีที่แล้ว +1

    V v good information Right time Thxxx Dr Saab

  • @gurpreetbrar1133
    @gurpreetbrar1133 4 ปีที่แล้ว +2

    Dr sahab tuhadi gal nal kush k sehmat han par main v agriculture research student han, Har ik Country da weather and and disease different causes karn aunda hai So world report nu apa ik particular reason and variety nal compare nahi kar sakde,dhanwad.

    • @manishsethi4016
      @manishsethi4016 4 ปีที่แล้ว

      Same dout
      Pls focus on our north India environment and related to popular varieties released by university.
      Tnx and appreciate your efforts.

  • @balram3183
    @balram3183 4 ปีที่แล้ว

    Super dr, sahib ji , आप बहुत जबरदस्त जानकारी लेकर आते हो। रब चडदी कला विच रखें। धन्यवाद जी।

  • @naturehumanity9493
    @naturehumanity9493 4 ปีที่แล้ว +3

    ਡਾਕਟਰ ਸਾਬ 122 ਝੋਨਾ 50 ਦਿਨ ਦਾ ਹੋ ਗਿਆ,, ਹੇਠ ਤੋਂ ਜੜਾ ਗਲ ਰਹੀਆਂ ਨੇ ਸੀਥ ਅਾ,, ਜਦ ਕਿ ਹੈਕਸਾ+velda ਕੀਤਾ ਸੀ,, ਪਰ ਫਿਰ ਵੀ,, ਗੱਲ ਨਹੀਂ ਬਣੀ,,, ਕਦ ਵੀ ਬਹੁਤ ਘਟ ਅਾ ਸਿਰਫ 1.5 ਫੁੱਟ ਦੇ ਕਰੀਬ ਅਾ,,,1 ਕਿਲੇ ਦਾ,,, ਅੱਜ tebu ਤੇ ਜਾਵਰੇਲਿਕ ਐਸਿਡ ਕੀਤੇ ਅਾ,,,,

  • @iqbalsinghtareenaulakhsaab5601
    @iqbalsinghtareenaulakhsaab5601 4 ปีที่แล้ว

    Bhut vidhia sir mere 1509 gobh vich nikl chuka a mai os vich sapre kis kis time kar sakda aj 90% niklia a

  • @karanveersingh9405
    @karanveersingh9405 3 ปีที่แล้ว

    13045 + boron nal mila k kehri fungicide pyiea haldi rog lyi du pont di Galileo pa sakde han and khet vich spray karn sme pani hona chahida hai ya nahi and Galileo vich ik salt hai ya do salt and Galileo di kini doz pa sakde han for per acre

  • @gilljagtar4259
    @gilljagtar4259 4 ปีที่แล้ว

    Good, hardworking bai ji, thanks tusi sanu gide karde rhene aa, by jagtar gill kaleke near bagha purana kade gall ni kiti phone te tuhade naal but TH-cam te koi vedio miss ni kardecarib1.5 ku saal to dhanwaad ji

  • @prabhjotkaurkaur2477
    @prabhjotkaurkaur2477 4 ปีที่แล้ว +1

    Dr.saab mausam smbndhi video upload ni kiti tuci kl..pehlan 20 tkk d jankari ditti c..pls upload it..we are waiting for this

  • @dhaliwal1173
    @dhaliwal1173 4 ปีที่แล้ว +1

    Pili pussa. Gob vich kina dina di aw jndi aw ji dso ?

  • @HardeepSingh-cw5wp
    @HardeepSingh-cw5wp 4 ปีที่แล้ว

    Thank you Dr Saab
    Waheguru g tuhanu lammiya umra bakshan

  • @krishangill7150
    @krishangill7150 4 ปีที่แล้ว +1

    ਜਾਣਕਾਰੀ ਲਈ ਧੰਨਵਾਦ

  • @karmjitsinghsaran2075
    @karmjitsinghsaran2075 4 ปีที่แล้ว +5

    ਵਧੀਆ ਜਾਣਕਾਰੀ ਡਾਕਟਰ ਸਾਹਿਬ

  • @simerjeetsingh9949
    @simerjeetsingh9949 4 ปีที่แล้ว +1

    ਧੰਨਵਾਦ ਜੀ

  • @maninderdhillon8770
    @maninderdhillon8770 4 ปีที่แล้ว

    Dr.saab 1121 te gob di sundi da control krn lyi pehli sprey kine din te kriye is to pehla koi zehar nahi varteya basmati lagi nu 50 din hoye aa

  • @sonukamboj4801
    @sonukamboj4801 4 ปีที่แล้ว +1

    Dr ji Jado jhona nisaar te hundaa 1401 taa jhande bute bahut nikalne chaalu ho jhande inaa daa koi hal h

  • @prabhjotbhullar2671
    @prabhjotbhullar2671 4 ปีที่แล้ว

    ਬਹੁਤ ਬਹੁਤ ਧੰਨਵਾਦ ਸਰ ਜੀ

  • @gurwindersinghbuttar163
    @gurwindersinghbuttar163 4 ปีที่แล้ว

    ਸਰ Thifluzamide ਜੋ ਕਿ ਝੋਨੇ ਚ ਕਾਫ਼ੀ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸਦੇ ਕਾਫੀ ਵਧੀਆ result ਵੀ ਰਹਿੰਦਾ ਹੈ ਬਾਰੇ ਦਸੋ ਕਿ ਇਹ ਬੂਟੇ ਦੇ ਉੱਪਰ ਤੋਂ ਤਣੇ ਵੱਲ ਜਾਂਦਾ ਹੈ ਆ zole group ਵਾਂਗ ਹੀ ਰਹਿੰਦਾ

  • @pardeeptiwana3172
    @pardeeptiwana3172 2 ปีที่แล้ว

    Get well soon brother thanks for sharing your knowledge 🙏

  • @kuljeetsingh711
    @kuljeetsingh711 2 หลายเดือนก่อน

    Sir jina loka nai hari khad wahiaw ohna lyi takat walian sapreha krnia jruri han jan nhi

  • @panjab639
    @panjab639 4 ปีที่แล้ว +1

    Dr sahib 34 din da jhona pr126 te basmati 1509 jhona bahut vdia us vich potash ni pae ki hun pa skde ha

  • @Thekedar_saab786
    @Thekedar_saab786 3 ปีที่แล้ว

    ਸ਼ਰ ਕੁਝ ਬੂਟੇ ਗਲ ਰਹੇ ਨੇ ਪੁਟ ਕੇ ਦੇਖਿਅਾ ਜੜ ਕਾਲੀ ਹੋ ਰਹੀ ੲੇ ਕਿਹੜਾ ਸਪੇਰਅ ਵਰਤੀੲੇ ਸਰ ਜੀ ਜਰੂਰ ਦਸੋ

  • @harvindervirk6319
    @harvindervirk6319 4 ปีที่แล้ว +2

    Sir plz rply
    Meri pusha 44, kaddu wala jhona
    75 din da ho gya
    Gwandi di fasal ch sheet blight hai apne v thodi thodi
    Plzz dsna kede tatva di te fugicide di spry kr sakda han
    00:00:50 13:00:45
    Plzz rply sir ji

  • @kisaandelhimorchavideoclip3364
    @kisaandelhimorchavideoclip3364 4 ปีที่แล้ว

    ਸਰ ਪਰਮਾਤਮਾ ਕਰੇ ਤੁਸੀਂ ਜਲਦੀ ਠੀਕ ਹੋ ਜਾਵੋ।

  • @jaspritsinghdhillon3914
    @jaspritsinghdhillon3914 4 ปีที่แล้ว

    Dr. Saab rab tohade tay mer para hatth rakhay tay tandrusti baksay

  • @rrjjuu1309
    @rrjjuu1309 3 ปีที่แล้ว

    ਡਾ ਜੀ ਮੇੈ 70 ਦਿਨ ਦੇ ਝੋਨੇ ਤੇ ਸਾਪਰੇ ਕੀਤੀ ਸੀ ਹੈਗਜਾਕੋਨਾਜੋਲ ਤੇ ਸੁਡੀ ਵਾਲੀ ਪਰੋਕਲੇਮ ਸਪਰੇ ਤੋਂ ਪੰਜ ਦਿਨ ਬਾਦ ਝੋਨੇ ਦੇ ਪੱਤਿਆਂ ਤੇ ਗੋਲ ਦਾਗ ਵਾਲੇ ਧੱਬੇ ਪੈ ਰਹੇ ਨੇ ਖੇਤ ਦੇ ਸਾਇਡ ਵਾਲੇ ਪਾਸੇ ਤੇ ਕੀ ਕੀਤਾ ਜਾਵੇ

  • @rajwindersinghdhaliwal2402
    @rajwindersinghdhaliwal2402 4 ปีที่แล้ว

    ਸੀਥ ਬਲਾਇਟ ਅਤੇ ਪਟਾਕੇ ਲੲੀ ਕਿਹੜੀ ਸਪਰੇਅ ਕੀਤੀ ਜਾਵੇ ਝੋਨਾ 60ਦਿਨ ਦਾ ਹੋ ਗਿਆ 201ਵਰਾਇਟੀ ਆ ਜੀ ਫੰਗੀਸਾਇਡ ਕਿਹੜਾ ਵਧੀਆ ਰਹੂ ਜਾਣਕਾਰੀ ਦਿਉ ਜੀ

  • @kisanmerijaantimeapnaayga3787
    @kisanmerijaantimeapnaayga3787 4 ปีที่แล้ว +2

    ਜਵਾਬ ਦੇਣ ਦੀ ਕਿਰਪਾਲਾ ਕਰਨੀ ਜੀ । ਰਾਊਂਡ ਅੱਪ ਵੱਟ ਦੇ ਨਾਲ ਨਾਲ ਕਾਫੀ ਨੁਕਸਾਨ ਕਰ ਗਿਆ। ਕੋਈ ਹੱਲ ਹੋਵੇ ਤਾਂ ਦਸਣਾ ਝੋਨਾ ਿਨਸਰੇ ਤੇ ਹੈ।

  • @HarpreetSingh-ng6hs
    @HarpreetSingh-ng6hs 4 ปีที่แล้ว +1

    Thanx Dr. Gill shab g sir 121 nu 60 din te avtar &fame di spray kiti c os time is uper seathblite c g ki hun Dubara karni pygi 2nd sir jhona sava 134 5,7% nisher cuhka gki hun spray kar sakde aa avtar & Deltamethrin 2.8 EC Dana kala te ni hoyga g please answer dena g

  • @butabrar5382
    @butabrar5382 4 ปีที่แล้ว

    Ssa Veer ji.Veer 18 jhone tai fungicide, NpK 13.00.45, Borne Di spray karn da best time kdo hunda.
    Plzzz reply jarrur kareo Veer ji.

  • @manpreetsingh-uw6uk
    @manpreetsingh-uw6uk 4 ปีที่แล้ว

    Sir zhone vich kuj boote sukh jannde ne ,hlw zhona nisare t hi. Hunda, eh koi jadd rog hai ya koii blast, sade eh preshhanii bhout aundi hai, ik doc n naal de khet ch nimatod lyi nimarest naam da product pvaya,asi amistar spraaay kiti aa

  • @vinodgill1837
    @vinodgill1837 4 ปีที่แล้ว

    1718vrety 25June nu lgai h Kisi Kisi plant me seath blast ayi h fungiside or 13-00-45da spry me DEWA ya aap btado konsi दवाई kriye hopper Di WI kra kya sath me mene koi दानेदार जहर भी नहीं डाला पत्ता लपेट aa के चली गई gob wali sundi ke liye डाले ya nhi ye bhi btna Dr shab reply jarur Krna Dr shab

  • @KuljeetSingh-ck2ek
    @KuljeetSingh-ck2ek 2 หลายเดือนก่อน

    1263 kine din te spray krnia chyidia

  • @arshgujjar2714
    @arshgujjar2714 4 ปีที่แล้ว +4

    Sir, sada apna chonna 126 h 10 %misar gya h iss vich koi seatfligh , koi tela nhi h koi spray krea ya nhi?

  • @tractorreview786
    @tractorreview786 ปีที่แล้ว

    Sir 1692 45 dina ch mujra kadi jaanda hai eh sahi time hai ja nhi

  • @rajbhupinder238
    @rajbhupinder238 4 ปีที่แล้ว +5

    ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ🙏

  • @lakhasingh165
    @lakhasingh165 4 ปีที่แล้ว

    Bhaut vadiya video upload kri aw sir ji.thanks .rabb sodi lammi umar kre sir tusi bimar hundhe v sadi kisana di bachat krdhe o sanu kissani ware dss ke.sir ji koi na rest kr lavo .helth layi rest v jaruri aw.

  • @paramveeruppal3065
    @paramveeruppal3065 4 ปีที่แล้ว

    Sir amistar te pulsor te nativo da asi use krde a Enna da use har Sall badal badal krna cahida ya iko brand har Sall krna cahida Jo vadia h

  • @navdeepsingh820
    @navdeepsingh820 3 ปีที่แล้ว

    Dr Sabh ma Punjab 7 Basmati layi a ono chanda rog ay giya ik kile wich 50 tak bute ne ki kita jave

  • @mr.unkown8242
    @mr.unkown8242 2 หลายเดือนก่อน

    Thanks 🙏

  • @JaswinderSingh-fk5jm
    @JaswinderSingh-fk5jm 4 ปีที่แล้ว +1

    Evening nu kinne baje tak spray kar sakde aa plz reply

  • @baljindersingh5120
    @baljindersingh5120 ปีที่แล้ว

    Thanku sir

  • @beantkhattra389
    @beantkhattra389 4 ปีที่แล้ว +3

    ਡਾ ਸਾਬ ੳੁਤੋ ਕਨਾਰੇ 2 ੲਿਚ ਜਗਾਲੇ ਹੋ ਗੲੇ ਦੈੜੀਅਾ 2'3 ਹਨ Kadi fanghiside kari aa g

  • @jagdishbains2494
    @jagdishbains2494 4 ปีที่แล้ว +1

    Doing good job sir ur hard work and knowledge will be beneficial and hope farmers must take the advantage

  • @satwantnagra9669
    @satwantnagra9669 3 ปีที่แล้ว

    Tebuconazole and tricylazole eh dono ek naal spray kar sakde aa g ki nahi

  • @Australiawale8727
    @Australiawale8727 4 ปีที่แล้ว +1

    ਸਤਿ ਸ੍ਰੀ ਅਕਾਲ ਜੀ
    ਵੀਰ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰੇ ।

  • @gurlalsinghchahalchahalcha2234
    @gurlalsinghchahalchahalcha2234 4 ปีที่แล้ว

    Dr sab thanks masiha kisana da

  • @PUNJABITIPS1991
    @PUNJABITIPS1991 4 ปีที่แล้ว

    Veer ji PR111 kaddu wala jhona 60 din da ho giya ha. Patta lepate ne bahut jayida patte kharab kita ha ji.
    Spray di lod ha k nhi ji.
    Yeild te kina asar painda ji

  • @parmveerdhesi92
    @parmveerdhesi92 2 ปีที่แล้ว

    jhone di badhwar ( Height) rokne vaste leosin di varto kive karia

  • @deepukular1298
    @deepukular1298 4 ปีที่แล้ว

    Dr Saab ji PR 122 variety nu Gob di sundi control karn lyi end kinne din di jeeri te Last spray krn da fiyada....Kinne days di age to vaad Gob di sundi nhi aundi khet ch plz dso ji....Aaj mera PR 122 jhona 72 days da ho gea ji....tiddi bhar reha ji

  • @sukhveersroye5663
    @sukhveersroye5663 3 ปีที่แล้ว

    pilli pusha ta kon sa fungicide kari aa

  • @harjindermaan6308
    @harjindermaan6308 4 ปีที่แล้ว

    ਡਾਕਟਰ ਸਾਹਿਬ ਸਾਡਾ ਸਾਰਾ ਝੋਨਾ ਗੋਭ ਵਿਚ ਹੈ ਅਸੀ 0 52 34 ਨਾਲ ਫੇਮ +ਫੰਗੀਸਾਈਡ ਰਲਾ ਕੇ ਸਪਰੇਅ ਕਰ ਸਕਦੇ ਹਾ ਕਿਰਪਾ ਕਰਕੇ ਜਰੂਰ ਜਵਾਬ ਦੇਣਾ ਪਲੀਜ

  • @dakshmlaan6516
    @dakshmlaan6516 2 ปีที่แล้ว

    Dr. Saheb we have Big study from you

  • @manjeetsandhu8152
    @manjeetsandhu8152 4 ปีที่แล้ว

    Ok thx sr ji rabb tohanu hmesa kush rakhe umar lambi kre

  • @jatindersinghjatindersingh4572
    @jatindersinghjatindersingh4572 4 ปีที่แล้ว

    Sheath blight layi sr kehra technical(fungicide) better hai

  • @sukhdevdeepgarh5188
    @sukhdevdeepgarh5188 2 ปีที่แล้ว

    ਕਿਸੇ ਹੋਰ ਦਵਾਈ ਨਾਲ ਮਿਲਾਕੇ ਕਰ ਸਕਦੇ ਹਾਂ ?

  • @pb31_video_creator_shorts
    @pb31_video_creator_shorts 4 ปีที่แล้ว

    Sir jhona nisr riha hai te ptte upro braun j ho rhe ne te kuch dane v braun j ho rhe ne es lai kehri spre kriye pls sir jrur dsna

  • @satnam441
    @satnam441 4 ปีที่แล้ว +1

    Dr sahib home to 90 Dina di dsr te 2kg potash 2kg urea 200gm Born spray kr ditta upro toose suk gye Kinna nuksan hovega te kdo thik hovega

    • @satnam441
      @satnam441 4 ปีที่แล้ว

      Dr sahib reply ni kita

  • @dedhnawala4861
    @dedhnawala4861 3 ปีที่แล้ว

    Dr sahib usha 44 60 din di ho ge koi v fangs ni ae hun kheda fangiside teknikal warte a

  • @sukhsimran7582
    @sukhsimran7582 4 ปีที่แล้ว

    Dr Saab dhaan Sare nisar gye hun spray kr skde asi koi spray n nkiti hale tk Dsio g 80persemt fsl nisr gyi g

  • @parminderkaur898
    @parminderkaur898 4 ปีที่แล้ว +2

    Can we apply fungicide and insecticide together???
    Suggest for false smut and stem borrer

  • @pushpindermann3769
    @pushpindermann3769 3 ปีที่แล้ว

    Fungicide di sprey krn vele khet ch paani hona jruri aa ja suka hona chahi da

  • @Brxr_gaming
    @Brxr_gaming 2 ปีที่แล้ว

    Good khalsa ji

  • @jaswantsinghsekhon8196
    @jaswantsinghsekhon8196 4 ปีที่แล้ว +2

    Dr sahab ssa ji mera paddy pusha44 72 days da ho gha a hun NPK 00 52 34 Krye ya 13 0 45 please tell

  • @mohitsihag2815
    @mohitsihag2815 3 ปีที่แล้ว +1

    1401 paddy gobh vich kine dina ch aa jandi h

  • @desihub9859
    @desihub9859 4 ปีที่แล้ว +1

    Sir seath blight aa gyi c ji and isdi saprey ik vaar kr diti ji Sygenta Aimstar
    Hun dubara krn di jroorat hai ya nhi ji

  • @sharanjitshergill1776
    @sharanjitshergill1776 4 ปีที่แล้ว

    Dhanbad sir bahut vadia jankari diti tusi

  • @sehbaazsingh2036
    @sehbaazsingh2036 4 ปีที่แล้ว +2

    sir ਕਿ ਸਪਰੇਅ ਕਰਨ ਸਮੇ ਵਾਹਨ ਵਿਚ ਪਾਣੀ ਹੋਣਾ ਜਰੂਰੀ ਹੈ?

  • @GurpreetSingh-bh3xi
    @GurpreetSingh-bh3xi 4 ปีที่แล้ว

    ਵਾਹਿਗੁਰੂ ਚੱੜਦੀਕਲਾ ਕਰਨ

  • @gurpreetgill3861
    @gurpreetgill3861 4 ปีที่แล้ว

    Sir PR114 jhona aa fame da salt nd proclaim kehda salt wdia aa nd fungicide kehdi kriye amitsar top nativo custodia avtar????

  • @happyvirk3697
    @happyvirk3697 4 ปีที่แล้ว +1

    Eh v daso jiii kehdiii kariey zole k Astobin. Ja Actra kado nii karnii

  • @jaswantbains2642
    @jaswantbains2642 4 ปีที่แล้ว +1

    Sir 126 jhona 80% nissar gea pr koi sapry nai kr hoi koi hall dso

  • @bikramjitsinghsingh1974
    @bikramjitsinghsingh1974 2 หลายเดือนก่อน

    Sir 58din da jhona 110 ajj copper oxicloride kiti hai yellow rust haldi rog te koi fayeda milega

  • @manjindermanjinder9059
    @manjindermanjinder9059 4 ปีที่แล้ว +1

    Dr. Sab g pls replay .
    J fangisaid opar wal janda ta seth blight ta nechee hodi o keve rokdi fer .
    Dr. Sab a swal manu ik veer ne keta ta pls os da ans dena g,
    Me 2 bar video deki k sayed ans vich hove par nai melea

    • @TheGurpyar
      @TheGurpyar 4 ปีที่แล้ว

      ਵੀਰ ਪਾਣੀ ਜਿਆਦਾ ਲਾਕੇ ਦਵਾਈ ਨੀਚੇ ਤਕ ਪਹੁਚਦੀ ਕਰੋ। ਦੋ ਸਾਲਟਾ ਵਾਲੀ ਦਵਾਈ ਵਰਤੋ ਹਮੇਸਾ।ਜਿਥੇ ਤਕ ਦਵਾਈ ਲਗ ਗੀ ਉਥੇ ਕੰੱ ਕਰਕੇ ਉਪਰ ਨੂਘ ਜਾਦੀ

    • @MerikhetiMeraKisan
      @MerikhetiMeraKisan  4 ปีที่แล้ว

      Pani vad use karo

    • @manjindermanjinder9059
      @manjindermanjinder9059 4 ปีที่แล้ว

      @@MerikhetiMeraKisan azoxy +tebu .pai a kehda ek veer mera ,
      te kehda 9 kanal vich 9 tekey (225ltr) pani laya te seth blight fer v ai a.bambi da pani v vatar da dita a smaj nai lagdi dr saab g ki karna

    • @MerikhetiMeraKisan
      @MerikhetiMeraKisan  4 ปีที่แล้ว

      Es tarah nahi ho sakda

  • @varindervarindersandhu1513
    @varindervarindersandhu1513 4 ปีที่แล้ว

    sir ji shriram company da ajoba. A mistar. vala salt cangh. ja nahi