Ver Ji tushi Sargodha Wal jande Ho mere dadke pakistan Sargodha Day sey chak 39 40 Tey 41 tehsil sarowali zila Sargodha Day sey sare army ofisar sey khokhara Day pind hai Hun asey India chandigarh vich rahnde hai 😊🤗
ਸਮੀ ਜੱਟ ਵੀਰੇ ਰੱਬ ਤੂਹਾਨੂੰ ਬੋਹਤ ਖੁਸੀ ਤਰੱਕੀਆਂ ਦੇਣ ਤੁਹਾਡੀ ਬੋਲੀ ਇਹ ਦੱਸਦਾ ਹੈ ਕਿ ਤੁਸੀਂ ਮਾਝੇ ਗੁਰਦਾਸਪੁਰ ਤੋ ਹੀ ਹੋ ਮੈਵੀ ਮਾਝੇ ਗੁਰਦਾਸਪੁਰ ਤੋ ਹਾ। ਮੈਨੂੰ ਵਾਪਸ ਜਵਾਬ ਜਰੂਰ ਦੇਣਾ ਕੂਮੈਟ ਰਾਹੀ ਕਿ ਤੁਸੀਂ ਗੁਰੂਦੁਆਰਾ ਸਾਹਿਬ ਵਿੱਚ ਲਿਖੀ ਗੁਰਬਾਣੀ ਜੋ ਗੁਰਮੁੱਖੀ ਵਿੱਚ ਸੀ ਕਿ ਉਸਨੂੰ ਤੁਸਾਂ ਖੁਦ ਪੜਿਆ ਸੀ ਕਿ ਕਨੈਡਾ ਤੋ ਆਏ ਪੰਜਾਬੀ ਵੀਰ ਅਮਨ ਨੇ ਪੜੀ ਸੀ ਮੈਨੂੰ ਬੋਹਤ ਖੁਸੀ ਹੋਈ ਸੀ🚩🚩🚩 ਚੜਦਾ ਤੇ ਲਹਿੰਦਾ ਪੰਜਾਬ🚩🚩 ਜਿੰਦਾਬਾਦ🚩🚩🚩 ਤੇ ਪੰਜਾਬ🚩🚩 ਪੰਜਾਬੀ,, ਪੰਜਾਬੀਅਤ🚩🚩🚩🚩 ਸਾਡਾ ਵਿਰਸਾ ਸਾਡੀ ਮਿੱਠੀ ਮਾ ਬੋਲੀ ਪੰਜਾਬੀ🚩🚩🚩🚩🚩🚩 ਜਿੰਦਾਬਾਦ🚩🚩🚩🚩🚩 ਸਾਰਿਆਂ ਦੇ ਸਾਝੇ ਸਾਡੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ🚩🚩🚩🚩🚩👍✅✅👍👍👍 ਵਾਲਾਕੁਮ ਸਲਾਮ ਜੀ ਸਾਰੇ ਪਾਕਿਸਤਾਨੀ ਪੰਜਾਬੀ🚩🚩🚩 ਭਰਾਵਾਂ ਨੂੰ ਬੋਹਤ😘💕 ਸਾਰਾ ਪਿਆਰ 👍✅ਜੀسمیع جٹ ویری خدا آپ کو ڈھیروں خوشیاں دے آپ کی بات سے پتہ چلتا ہے کہ آپ ماجھے گورداسپور سے ہیں۔ آپ مجھے جواب ضرور دیں کہ آپ نے گوردوارہ صاحب میں گربانی لکھی تھی جو کہ گورمکھی میں تھی، وہ پنجابی ہیرو اماں نے پڑھی تھی، میں بہت خوش ہوا۔ پنجاب🚩🚩 پنجابی، پنجابیت 🚩🚩🚩🚩 ہمارا ورثہ ہماری پیاری مادری زبان پنجابی 🚩🚩🚩🚩🚩🚩 زندہ باد 🚩🚩🚩🚩🚩 ہمارے بابرکت گرو نانک دیو جی مہاراج سب کو ہمیشہ خوش رکھے 🚩🚩🚩🚩👍 👍👍👍👍👍👍 وعلیکم السلام جی تمام پاکستانی پنجابی بھائیوں اور بہنوں کو 😘💕 سب پیار 👍👍👍
سمیع جٹ ویری خدا آپ کو ڈھیروں خوشیاں دے آپ کی بات سے پتہ چلتا ہے کہ آپ ماجھے گورداسپور سے ہیں۔ آپ مجھے جواب ضرور دیں کہ آپ نے گوردوارہ صاحب میں گربانی لکھی تھی جو کہ گورمکھی میں تھی، وہ پنجابی ہیرو اماں نے پڑھی تھی، میں بہت خوش ہوا۔ پنجاب🚩🚩 پنجابی، پنجابیت 🚩🚩🚩🚩 ہمارا ورثہ ہماری پیاری مادری زبان پنجابی 🚩🚩🚩🚩🚩🚩 زندہ باد 🚩🚩🚩🚩🚩 ہمارے بابرکت گرو نانک دیو جی مہاراج سب کو ہمیشہ خوش رکھے 🚩🚩🚩🚩👍 👍👍👍👍👍👍 وعلیکم السلام جی تمام پاکستانی پنجابی بھائیوں اور بہنوں کو 😘💕 سب پیار 👍👍👍
Sunny beta me pakistan aona chaonda ha koi rasta dso me 67year old ha....vasa me jathe de nal Baba Nanak g de Gurpurv te a rea wa...ho sakta visa mil jave
ਪੰਜਾਬੀਆਂ ਦੀ ਸ਼ਾਨ ਨਾਸਿਰ ਢਿੱਲੋਂ ❤ ਆਜੁੰਮ ਸਰੋਆ ❤ ਨਵਦੀਪ ਬਾਰਾੜ ❤ ਵਿਕਾਸ ਹੈਦਰ ❤ ਹੰਜਰਾ ਸਾਹਬ ❤ ਪੰਜਾਬੀ ਟਰੈਵਲ ਕੱਪਲ ❤ ਸੈਮੀ ਜੱਟ ❤ ਤੇ ਵਿਕਾਰ ਭਿੰਡਰ ਦੀ ਕੋਈ ਰੀਸ ਨਹੀਂ , ਸਭ ਹੀਰੇ ਨੇ ਪੰਜਾਬ ਦੇ ❤❤❤❤❤❤ ਬਾਕੀ ਰੱਬ ਰਾਖਾ ਜੀ
ਆ ਗਏ ਆ ਗਏ ਜੀ ਪੰਜਾਬ ਆਲੇ।
ਬਹੁਤ ਸਾਰਾ ਪਿਆਰ ਮਹੱਬਤ ਚੜਦੇ ਪੰਜਾਬ ਪਾਸਿਓ❤❤
ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਵਧੀਆ ਲੱਗਿਆ ਵਲੌਗ ਤੁਹਾਡਾ
Navdeep brar saab and doctor saab and sota veer sami
ਵਾਹ ਓ ਸ਼ੇਰਾਂ ਬਾਲਏਕਮ ਸਲਾਮ ਅਸਾ ਵੀ ਆਂਮਾਗੇ ਵਾਹਿਗੁਰੂ ਕਿਰਪਾ ਕਰਨਗੇ ਕੈਲੀਫੋਰਨੀਆ ਤੋਂ ਸਤਿਸਰੀ ਆਕਾਲ
ਸਤਿ ਸ੍ਰੀ ਅਕਾਲ ਸੈਮੀ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Waheguru ji AAP Ji Da channel nu hamisha chardi Kala vich rakhey 🙏🤗♥️🌹🥰
Waheguru Ji 🎉❤thanks so much you
Most beautiful vlog nd tusi Jo gur bani read kiti Punjabi ch bahut hi khoobsurat ❤
Ver Ji tushi Sargodha Wal jande Ho mere dadke pakistan Sargodha Day sey chak 39 40 Tey 41 tehsil sarowali zila Sargodha Day sey sare army ofisar sey khokhara Day pind hai Hun asey India chandigarh vich rahnde hai 😊🤗
ਮੇਰੀ ਇੱਕ ਗੱਲ ਯਾਦ ਰੱਖਿਓ ਸੈਮੀ ਭਾਜੀ
ਤੁਹਾਡੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ.. ਤੇਰਾ ਬਹੁਤ ਵੱਡਾ ਨਾਮ ਹੋਣ ਵਾਲਾ ਹੈ.. ਤੈਨੂੰ ਚੜਦੇ ਪੰਜਾਬ ਤੋਂ ਬਹੁਤ ਬਹੁਤ ਦੁਆਵਾਂ ਨੇ.. ਗੁਰੂ ਨਾਨਕ ਸਾਹਿਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ.. ਜਿਉਂਦਾ ਵੱਸਦਾ ਰਹਿ ਸ਼ੇਰਾ❤❤❤ LAKHA FROM LUDHIANA
ਸੈਮੀ ਵੀਰ ਡਰਾਈਵ ਕਰਦੇ ਸਮੇਂ ਤੁਹਾਡਾ ਗੀਤ ਹਾਸਾ ਜ਼ਰੂਰ ਸੁਣਦਾ ਹਾਂ, ਬਹੁਤ ਸੋਹਣਾ ਗਾਇਆ ਹੈ ਵੀਰ ਤੁਸੀਂ ❤🎉
Bhot sona ਗੁਰਦੁਆਰਾ ਸਾਹਿਬ ਹੈ
Very Good Janab sehmi ji .. With love from Amritsar.
ਜੀ ਇਹ ਸਾਡਾ ਪਿੰਡ ਚੋਰ ਗਾਣਾ ਇਹ ਸਾਰੀ ਸਾਡੀ ਜਮੀਨ ਹੈ ਅਸੀਂ ਦਾਨ ਕੀਤੀ ਸੀ
ਬਾਈ ਜੀ ਪੰਜਾਬੀ ਲਿਖਣੀ ਤੇ ਪੜ੍ਹਨੀ ਸਿੱਖ
ਚੋਰ ਕਾਣਾ ਨਹੀਂ ਚੂਹੜਕਾਣਾ ਪਿੰਡ ਦਾ ਨਾਮ ਹੈ
Good
Sammi Veer gana vi bahut sohna gaunda hai.❤❤😮😮Vikas and Nasir vi bahut pyar wale bache han.❤😮
Welcome to my City Lahore ۔۔۔love from KPK PAKISTAN
ਬਹੁਤ ਵਧੀਆ ਵਲੌਗ
Carry on bro congratulations Gurnam Singh Bhinder from kahnuwan charda panjab gurdaspur India
Thank u bro for such positive and beautiful videos. Long live Punjab. Love from Charda Punjab❤
Jaldi to jaldi border khul jaan. Rabb karke asi ik duje nu mil jaye.
❤ lahore Pakistan ❤ yatri doctor nu mera salam akhna ♥ lahore Pakistan 🇵🇰 ❤
ਸੱਤ ਸ੍ਰੀ ਅਕਾਲ ਸ਼ਮੀ ਜੱਟ ਭਰਾ ਫਰੋਮ ਮਿੰਟੂ ਧਾਲੀਵਾਲ ❤️❤️
Waheguru ji
ਸਮੀ ਜੱਟ ਵੀਰੇ ਰੱਬ ਤੂਹਾਨੂੰ ਬੋਹਤ ਖੁਸੀ ਤਰੱਕੀਆਂ ਦੇਣ ਤੁਹਾਡੀ ਬੋਲੀ ਇਹ ਦੱਸਦਾ ਹੈ ਕਿ ਤੁਸੀਂ ਮਾਝੇ ਗੁਰਦਾਸਪੁਰ ਤੋ ਹੀ ਹੋ ਮੈਵੀ ਮਾਝੇ ਗੁਰਦਾਸਪੁਰ ਤੋ ਹਾ। ਮੈਨੂੰ ਵਾਪਸ ਜਵਾਬ ਜਰੂਰ ਦੇਣਾ ਕੂਮੈਟ ਰਾਹੀ ਕਿ ਤੁਸੀਂ ਗੁਰੂਦੁਆਰਾ ਸਾਹਿਬ ਵਿੱਚ ਲਿਖੀ ਗੁਰਬਾਣੀ ਜੋ ਗੁਰਮੁੱਖੀ ਵਿੱਚ ਸੀ ਕਿ ਉਸਨੂੰ ਤੁਸਾਂ ਖੁਦ ਪੜਿਆ ਸੀ ਕਿ ਕਨੈਡਾ ਤੋ ਆਏ ਪੰਜਾਬੀ ਵੀਰ ਅਮਨ ਨੇ ਪੜੀ ਸੀ ਮੈਨੂੰ ਬੋਹਤ ਖੁਸੀ ਹੋਈ ਸੀ🚩🚩🚩 ਚੜਦਾ ਤੇ ਲਹਿੰਦਾ ਪੰਜਾਬ🚩🚩 ਜਿੰਦਾਬਾਦ🚩🚩🚩 ਤੇ ਪੰਜਾਬ🚩🚩 ਪੰਜਾਬੀ,, ਪੰਜਾਬੀਅਤ🚩🚩🚩🚩 ਸਾਡਾ ਵਿਰਸਾ ਸਾਡੀ ਮਿੱਠੀ ਮਾ ਬੋਲੀ ਪੰਜਾਬੀ🚩🚩🚩🚩🚩🚩 ਜਿੰਦਾਬਾਦ🚩🚩🚩🚩🚩 ਸਾਰਿਆਂ ਦੇ ਸਾਝੇ ਸਾਡੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰਿਆਂ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ🚩🚩🚩🚩🚩👍✅✅👍👍👍 ਵਾਲਾਕੁਮ ਸਲਾਮ ਜੀ ਸਾਰੇ ਪਾਕਿਸਤਾਨੀ ਪੰਜਾਬੀ🚩🚩🚩 ਭਰਾਵਾਂ ਨੂੰ ਬੋਹਤ😘💕 ਸਾਰਾ ਪਿਆਰ 👍✅ਜੀسمیع جٹ ویری خدا آپ کو ڈھیروں خوشیاں دے آپ کی بات سے پتہ چلتا ہے کہ آپ ماجھے گورداسپور سے ہیں۔ آپ مجھے جواب ضرور دیں کہ آپ نے گوردوارہ صاحب میں گربانی لکھی تھی جو کہ گورمکھی میں تھی، وہ پنجابی ہیرو اماں نے پڑھی تھی، میں بہت خوش ہوا۔ پنجاب🚩🚩 پنجابی، پنجابیت 🚩🚩🚩🚩 ہمارا ورثہ ہماری پیاری مادری زبان پنجابی 🚩🚩🚩🚩🚩🚩 زندہ باد 🚩🚩🚩🚩🚩 ہمارے بابرکت گرو نانک دیو جی مہاراج سب کو ہمیشہ خوش رکھے 🚩🚩🚩🚩👍 👍👍👍👍👍👍 وعلیکم السلام جی تمام پاکستانی پنجابی بھائیوں اور بہنوں کو 😘💕 سب پیار 👍👍👍
Waheguru ji tuhanu hamesha Khush rakhe 🙏
Very good blog Sami keep it up 👏👏👏
TUC bahut tarakki karo this is my heartily wish ❤❤❤❤❤
God bless you sami beta 🙏💝
🌹ਬਹੁਤ ਵਧੀਆ ਵੀਡੀਓ 🌹
Jeode raho veero Sanu Ghar bathe hi darsan karode o love u veer
God bless you beta ji
❤❤❤❤❤
Love from bahawalpur❤❤❤❤ Nawaaabooo k city sy tehsillll yazman cholistan sy jahaa ap sy b thy sb team Rohi mn
🎉🎉😍😍love u sami y ji jeonde vasde rho
Shami Bhai Allah tuhanu kamyabi ata kre
ਸੈਮੀ ਬਾਈ ਬਹੁਤ ਵਧੀਆ ਜੀ
Excellent Sami Bhai….😊😊
sami good vedio god bless sawarn Singh from UK
Sarhada sada pyar rok nahi sakdia lahor v apna te amritsar v apna
ਬਹੁਤ ਹੀ ਵਧੀਆ
Good very good stay happy
ਉਹ ਸੈਮੀ ਜੱਟ ਦਾ ਗਾਣਾ ਜਰੂਰ ਸੁਣਨਾ ਬਾਈ ਜੀ
ਸੈਮੀ ਜੱਟ ਸਤਿ ਸ੍ਰੀ ਆਕਾਲ ਜੀ 🙏🙏
Sami Jatt de Chardi Kala.Balle Balle karai Ja. Navdeep Brar ate Ankur Yatri Doctor de Changi Khatir karna. Videos bahut Abbal.Awam nu Salam.
Sat shri akal ji Jasbirkaur Ambala City very nice Beautiful video 🎉❤
Rab kre tuhada e channel din dugni rat chogni tarkki kre ❤
Yatri doctor!!
Bhut wadia Bai ji ❤
Shami..vir...satsriakal..❤❤❤❤❤❤
Sat shri akal veer ji or salam velkum ji ❤ from Germany 🇩🇪
Bohat Wadiya 👏👍😍
ਵਾਹ ਜੀ ਵਾਹ
سمیع جٹ ویری خدا آپ کو ڈھیروں خوشیاں دے آپ کی بات سے پتہ چلتا ہے کہ آپ ماجھے گورداسپور سے ہیں۔ آپ مجھے جواب ضرور دیں کہ آپ نے گوردوارہ صاحب میں گربانی لکھی تھی جو کہ گورمکھی میں تھی، وہ پنجابی ہیرو اماں نے پڑھی تھی، میں بہت خوش ہوا۔ پنجاب🚩🚩 پنجابی، پنجابیت 🚩🚩🚩🚩 ہمارا ورثہ ہماری پیاری مادری زبان پنجابی 🚩🚩🚩🚩🚩🚩 زندہ باد 🚩🚩🚩🚩🚩 ہمارے بابرکت گرو نانک دیو جی مہاراج سب کو ہمیشہ خوش رکھے 🚩🚩🚩🚩👍 👍👍👍👍👍👍 وعلیکم السلام جی تمام پاکستانی پنجابی بھائیوں اور بہنوں کو 😘💕 سب پیار 👍👍👍
Shami Jatt Tuse Sada Landa Punjab Da Mann Ho❤ from Hoshiarpur Punjab ❤❤❤❤❤❤
Love u from Australia, from gurdaspur
Bahot sohna vlog veer ji❤ Distt Jalandhar punjab
भाई जी इंडिया तों सोनी श्री गंगानगर तों ❤❤❤
Navdeep noo vi gurudwara Sacha soda dikha dena si.❤😮😮
good vlog Sami !!!
Great
Semi bro Bala att bnda yar
Dildar bnda ronki bnda aj kal de for ch eho j bnde bhut ghatt milde
ਸਤਿ ਸ੍ਰੀ ਅਕਾਲ ਸੈਮੀ ਜੀ
Satsriakal ji ❤
Masha allah
Great.
Gud evening ver Ji 🤗♥️🙏
Very good sami jàtt lave you brother sami❤❤❤❤❤
Love for India
🙏🙏
Sat Sri akll samie veer ji good work 👍👍👍👍🙏👍🙏🙏🙏🙏🙏🙏🙏🙏🙏🙏🙏🙏🙏🙏🙏🙏 nice video 👍👍👍👍👍👍👍👍👍👍👍👍👍👍👍👍👍👍👍📷📷❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
🌹very nice vlog🌹
ਅੰਮ੍ਰਿਤਸਰ ਤੋਂ ਜੀ
ਸ਼ਮੀ ਜੱਟ ਜ਼ਿੰਦਾਬਾਦ ਨਿਰਮਲ ਸਿੰਘ ਮੱਲ੍ਹੀ
Bohat Vadia 22g❤
Good luck Sami
Good job bro 👌👌👌👌
mai gurpurb lyi apply kita hoya visa, lok ehna dara rahe ne pucho na, mai keha kuj ho jaye ek baar Shri Nankana sahib jana hi jana
Sami veer sada vi vija lgva
Sami bai ji valmiki mahraj ji da mandir haga aa uthe te dekho
Nice vlog
Bhai ji ❤❤❤ nice video love from Australia 🇦🇺 ❤❤❤
ਬਾਈ ਜੀ ਸਾਡੇ ਚੈਨਲ ਦੀ ਵੀ ਮਾੜੀ ਜਿਹੀ ਐਡ ਕਰਦੇ ਵਿਰਕ ਟਰੈਵਲਰ ਦੀ
♥️♥️
Good job sami
Very nice 🎉🎉
🫶❤️🫶
Nice shami vir 🎉🎉🎉🎉🎉
Eh sada pind aa Sami veer
Nice
👍 ❤sunam udham singh wala 22g sangrur pb 🎉
Tusi v kade amritsar aayo sami g
Jio.. Vir..ji❤❤❤❤❤
Sunny beta me pakistan aona chaonda ha koi rasta dso me 67year old ha....vasa me jathe de nal Baba Nanak g de Gurpurv te a rea wa...ho sakta visa mil jave
ਬਲਰਾਜ ਸਿੰਘ ਸੰਧੂ ਕੀ ਹਾਲ ਚਾਲ ਜੀ
Bs ok
Sami good ve ji
❤❤❤❤❤❤❤❤❤
navdeep and docter saab de blog v att hunde ne
Sami jatt wah ❤
Sada pind pandhor ethe hi aa
🙏