My journey India to Spain | Punjabi | Fraud Agent

แชร์
ฝัง
  • เผยแพร่เมื่อ 29 ม.ค. 2025

ความคิดเห็น • 4.1K

  • @kamaldhimansunam75
    @kamaldhimansunam75 5 ปีที่แล้ว +211

    ਮੈਂ ਸਾਰੀ ਵੀਡੀਓ ਦੇਖ ਕੇ ਹੁਣ ਪਿੰਡ ਜਾ ਰਿਹਾ ਦੁਕਾਨ ਬੰਦ ਕਰਕੇ ਇੰਡੀਆ ਦੇ 10:30 ਹੋ ਗੲੇ ਜਦ ਕਿ ਮੈਂ 8ਵਜੇ ਚਲਾ ਜਾਂਦਾ ਥੋੜਾ ਜਿਹਾ ਪਹਿਲਾਂ ਹੀ ਲੇਟ ਸੀ ਬਾਕੀ ਵੀਡੀਓ ਛੱਡਣ ਦਾ ਮਨ ਨਹੀਂ ਕੀਤਾ

    • @angryjat2615
      @angryjat2615 5 ปีที่แล้ว +2

      Great veere live long and happy life.

    • @crickettemacricketteam7382
      @crickettemacricketteam7382 5 ปีที่แล้ว +1

      KAMAL DHIMAN ਕਮਲ ਧੀਮਾਨ

    • @IndiJaswal
      @IndiJaswal  4 ปีที่แล้ว +9

      Shukriya veer eh time kaddn lyi

    • @gullkhan1971
      @gullkhan1971 4 ปีที่แล้ว

      @@IndiJaswal You are Great Brother love you

    • @manysharma1281
      @manysharma1281 2 ปีที่แล้ว

      Hello paji Mai Dubai ch aa ji

  • @KirpalSingh-jr9ui
    @KirpalSingh-jr9ui 5 ปีที่แล้ว +853

    Ana Dil laa k kde Mai film v nai dekhi jinni thodi video Dil laa k dekhi veer

  • @devindersinghbenipal8170
    @devindersinghbenipal8170 5 ปีที่แล้ว +20

    Salute teri Bahaduri nu..
    Mera brother v 1999 vich Belgrade ton Macedonia ton greec enter krke fer 28 ghante ferry vich bus de box vich lama pai ke italy gya..italy ton Germany enter kita..2001 vich real chacha jo Germany vich PR c osne 8 months baad deport karwa dita..but 2006 vich dowara brother nu delhi to Barcelona (spain) direct flight through bhejeya..2010 vich brother nu PR mil gyi..hun life da full enjoy krda...tuhadi story same mere brother wargi hai..
    Tuhade NRI te waheguru kirpa karan

  • @harmeetkharoud8994
    @harmeetkharoud8994 3 ปีที่แล้ว +33

    ਬਹੁਤ ਸੰਘਰਸ਼ ਕੀਤਾ ਵੀਰ ਜੀ ਤੁਸੀਂ ਨੇ ਪਰ ਜੇ ਆਪਣੇ ਭਾਰਤ ਦੇਸ ਦੇ ਵੱਡੇ ਢਿੱਡਾ ਵਾਲੇ ਲੀਡਰ ਇਮਾਨਦਾਰ ਬਣ ਜਾਣ ਤਾ ਭਾਰਤ ਵਿਚ ਵੀ ਖੁਸ਼ਹਾਲੀ ਆ ਜਾਵੇ ਕਿਸੇ ਵੀ ਪੁੱਤ ਨੂੰ ਆਪਣੇ ਮਾ ਬਾਪ ਤੋ ਦੂਰ ਜਾਣ ਦੀ ਲੋੜ ਹੀ ਨਾ ਪਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @Entertainmenthub263
    @Entertainmenthub263 5 ปีที่แล้ว +537

    ਮੈ 2001 ਚ 16 ਸਾਲ ਦੀ ਉਮਰ ਚ ਡੋਂਕੀ ਮਾਰੀ ਸੀ
    ਮੈ 10 -10 ਦਿਨ ਭੁੱਖੇ ਰਹਿਣਾ ਪੈਦਾ ਸੀ
    ਮੈ 7 ਮਹੀਨੇ ਵਾਦ ਪੋਲੈਡ ਪਹੁਿਚਆ ਸੀ
    ਤੇ ਬਾਡਰ ਤੇ ਫੜ ਹੋ ਗਿਆ ਸੀ
    ਮੋਤ ਕਿ ਹੂਦੀ ਆ ਮੈ 16 ਸਾਲ ਦੀ ਉਮਰ ਚ 5 ਬਾਰ ਦੇਖੀ ਰੱਸਤੇ ਚ ਪਤਾ ਨਈ ਕਿੰਨੇ ਕੁ ਰਸਤੇ ਚ ਕਕਾਂਲ ਦੇਖੇ ਹੱਥਾਂ ਚ ਕੱੜੇ ਪਾਏ
    ਉਸ ਟੈਮ ਮੈ ਰੱਬ ਕੋਲੋਂ ਮੋਤ ਮੰਗਦਾ ਸੀ ਪਰ ਰੱਬ ਮੋਤ ਵੀ ਨਈ ਦਿੰਦਾ ਸੀ
    ਨਾਲ ਦਾ ਪਿੰਡ ਦਾ ਯਾਰ ਆਪਣੇ ਤੋਂ ਉਮਰ ਚ ਬੱਡਾ ਮੜ੍ਹ ਆਪਣੇ ਹੱਥਾਂ ਚ ਮਰਦਾ ਦੇਖੀਆਂ
    ਭੂੱਖ ਕਿ ਹੂੰਦੀ ਮੈਨੂ ਉੱਥੇ ਜਾਕੇ ਪਤਾ ਲੱਗਿਆ
    ਰੱਬ ਕਿਸੇ ਦੁਸ਼ਮਣ ਨੂੰ ਵੀ ਨਾਂ ਇੱਦਾਂ ਦੇ ਰਸਤੇ ਪਾਵੇ

  • @ranchersingh5383
    @ranchersingh5383 5 ปีที่แล้ว +108

    veer ਸਲਾਮ ਆ ਤੇਰੇ ਸੰਘਰਸ਼ ਨੂੰ

  • @rachnalok9022
    @rachnalok9022 3 ปีที่แล้ว +8

    ਬਹੁਤ ਵਧੀਅਾ ਕਹਾਣੀ ਵੀਰ ਮੈਂ ਸਾਰੀ ਸੁਣੀ ਹੈ! ੲਿਥੇ ਪੰਜਾਬ 'ਚ ਮੈੰ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਕਾਲਜ ਵਿਚ ਪ੍ਰੋਫੈਸਰ ਹਾਂ! ਬਹੁਤ ਵਧੀਅਾ ਲੱਗਾ ਸੁਣ ਕੇ! ਜਿੳੁਂਦੇ ਰਹੋ! - ਡਾ. ਰਾਮ ਮੂਰਤੀ

  • @vintageriderpunjab8416
    @vintageriderpunjab8416 2 ปีที่แล้ว +6

    Veer ji ਮੈਂ ਵੀ ਇਸ ਰਸਤੇ 1999 ਵਿੱਚ ਸਪੇਨ very easy ਪਹੁੰਚ ਗਿਆ ਸੀ ਪਰ ਤੁਸੀਂ ਬਹੁਤ ਮੁਸ਼ਕਿਲ ਟਾਈਮ
    ਵੇਖਿਆ ਪਰ ਹੁਣ ਮੈਂ 20 ਸਾਲ England ਵਿੱਚ ਰਿਹ ਕੇ ਵਾਪਸ India ਆ ਗਿਆ ਹਾਂ ਪਰ ਹੁਣ ਮੇਰੇ ਬੱਚੇ Canada sett ਹੋ ਗਏ ਹਨ but now I am very happy

  • @harijatt54
    @harijatt54 5 ปีที่แล้ว +195

    ਆਹ ਪਹਿਲਾਂ ਵੀਡੀਓ ਜਹੜੀ ਮੈਂ ਕਿੱਤੇ ਵ skip ਨਹੀ ਕਿੱਤੀ

  • @arshdhaliwal4073
    @arshdhaliwal4073 4 ปีที่แล้ว +10

    Salute veer... Enha dill ta kdhe film ch v n lgya... Jinha tuhadi stry ch lgya... Proud of u brthr

  • @kuldeepsinghubha1157
    @kuldeepsinghubha1157 4 ปีที่แล้ว +7

    ਪੱਲੇ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ👍👍
    ਜਿਉਂਦਾ ਵਸਦਾ ਹੱਸਦਾ ਖੇਡਦਾ ਰਹਿ ਵੀਰ ਮੇਰਿਆ
    ਜਿੰਦਗੀ ਜਿੰਦਾਬਾਦ

  • @virindersingh8202
    @virindersingh8202 4 ปีที่แล้ว +14

    Very down to earth and pure hearted man .the tough days spent made you a strong man.God bless you and you keep helping others. Sat siri akaal.

  • @lakhvirladi4829
    @lakhvirladi4829 4 ปีที่แล้ว +11

    "Life is struggles"
    Bahut vadiya and painfull story aa brother
    ਵਿੱਚ ਵਿਚਾਲੇ ਛੱਡਣ ਨੂੰ ਦਿਲ ਨਹੀ ਕਰਦਾ

  • @navpreet557
    @navpreet557 5 ปีที่แล้ว +55

    Who thinks that The story deserves a
    MOVIE👍

    • @deepdeepu4268
      @deepdeepu4268 5 ปีที่แล้ว

      Nav Preet MAIN SOCHDAA

    • @bhupinderdaula9208
      @bhupinderdaula9208 5 ปีที่แล้ว

      Salaam aa bai teri himat nu nd
      Real story sade naal share karn lai thanks..jionda vasda rah veer....
      Saaf dil banda tu veer

    • @virendersingh1456
      @virendersingh1456 5 ปีที่แล้ว

      Paji aa te Thode story naval de book padan Vang aa je sunan lag pao ta ek second v nahi chad sakda good wishes

  • @jasspreetkaurvirkvirkkaur2241
    @jasspreetkaurvirkvirkkaur2241 5 ปีที่แล้ว +4

    Paji mai tuhade story complete sunni ae . Manu fever vi ae but story sunnde sunnde fever theek ho gya thanks.

  • @jasvinder02013616
    @jasvinder02013616 2 ปีที่แล้ว +1

    Paaji tuaddi gallan bohot genuine ne... Te main tuaddi a video hafte wich 1-2 wari zaroor vekhda... Bcz mennu eh lgda ki koi mera apna mere naal gallan kr reha... Paaji tusi bohot mushkilan naal apni zindagi bnai hai.. Tuannu rabb change kamm laye te tuaddi family nu v pyaar bohot bohot

  • @ThourCS2
    @ThourCS2 3 ปีที่แล้ว +24

    Got this in recommendation after 2 years.
    This was more interesting than any Bollywood film.

  • @raiumerfarooqtufail1287
    @raiumerfarooqtufail1287 5 ปีที่แล้ว +6

    dil laa k tuhadi story suni mera khud da bhai hunda aae spain te ohndi story v kujh tuhaday warghi aae God bless you

  • @goradhillon6516
    @goradhillon6516 5 ปีที่แล้ว +14

    ਧੰਨਵਾਦ ਵੀਰ ਜੋ ਤੁਸੀ ਬਹੁਮੁੱਲੀ ਜਾਣਕਾਰੀ ਦਿੱਤੀ
    ਬਾਕੀ ਵੀਰਾਂ ਨੂੰ ਸਹੀ ਤਰੀਕੇ ਨਾਲ਼ ਵਿਦੇਸ਼ ਜਾਣ ਲਈ ਕਿਹਾ
    ਧੰਨਵਾਦ

    • @sahilbhatia6335
      @sahilbhatia6335 4 ปีที่แล้ว

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      1

  • @balrajsingh8345
    @balrajsingh8345 4 ปีที่แล้ว +34

    ਬਾਈ ਜੀ ਸਲਾਮ ਆ ਤੁਹਾਡੇ ਜਜਬੇ ਨੂੰ
    ਪੂਰੀ ਵੀਡੀਉ ਸੁਣਕੇ ਰੌਂਗਟੇ ਖੜੇ ਹੁੰਦੇ ਆ

  • @simranjeetkaur8365
    @simranjeetkaur8365 5 ปีที่แล้ว +200

    ਵੀਰ ਜੀ ਮੈਨੂੰ ਬਹੁਤ ਹੀ ਰੋਣਾ ਆਇਆ ਕੀ ਜੇਲ੍ਹ ਵਿੱਚ ਏਨਾ ਮਾੜੇ ਹਲਾਤਾ ਨੇ ਮੇਰੇ ਭਰਾ ਨੂੰ ਵੀ ਕਿਸੇ ਜੇਲ੍ਹ ਕਰਵਾ ਦਿੱਤੀ ਇੰਡੀਆ ਵਿੱਚ ਮੈਂ ਪਟਿਆਲੇ ਤੋਂ ਆਂ ਹੁਣ Australia ਆਈ ਹੋਈ ਸੀ ਕਿਸੇ ਵੀ ਭੈਣ ਦੇ ਭਰਾ ਨੂੰ ਜੇਲ੍ਹ ਨਾ ਹੋਵੇ 😭😭

  • @flop258
    @flop258 5 ปีที่แล้ว +19

    Story sun ke imagine vi kita haan,,, bhut dar v lageya bro

  • @usamajani5945
    @usamajani5945 4 ปีที่แล้ว +6

    Veer m pakistan sy hon mA last week jail sy bahir aya hon.tum india ky lrko sy dill sy pyar krta hon .hum 5larky gya tha hum Italy m pakry gya thaa😭

  • @RRRSekhon
    @RRRSekhon 3 ปีที่แล้ว +12

    ਮੌਤ ਦਾ ਰੇਗਿਸਤਾਨ ਪੜਨ ਤੋ ਬਾਅਦ ਡੌਕੀ ਦੀ ਇਹ ਹੱਡ-ਬੀਤੀ ਸੁਣੀ ਵਾਹਿਗੁਰੂ ਮੇਰੇ ਸਾਰੇ ਵੀਰਾ ਦੇ ਕੀਤੇ ਸੰਘਰਸ਼ ਨੂੰ ਚੰਗੇ ਭਾਗ ਲਾਵੇ।

    • @warringsonu5635
      @warringsonu5635 3 ปีที่แล้ว +1

      Bai ਮੈ ਮੋਤ ਦਾ ਰੇਗਸਤਾਨ ਕਿਤਾਬ ਬਹੁਤ ਲੱਭੀ ਪਰ ਕੀਤੋ ਨੀ ਮਿਲੀ

    • @RRRSekhon
      @RRRSekhon 3 ปีที่แล้ว +1

      @@warringsonu5635 ਬਾਈ ਆ Digital punjabi library site da link aa ehde te payi .

  • @ONETOUCH_07
    @ONETOUCH_07 3 ปีที่แล้ว +3

    Thanku bhaji thuadi story ton bot kuj Sikhn nu milya .& congratulations tuc v apni Manjil takk akhir pohanch gye.😊🙏🏽

  • @theseekers9846
    @theseekers9846 5 ปีที่แล้ว +82

    ਬਹੁਤ ਵਧੀਆ ਬਾਈ .. ਬਹੁਤ ਮੇਹਰਬਾਨੀ ਆਪਣੀ ਸਟੋਰੀ ਸ਼ੇਅਰ ਕਰਨ ਲਈ 👏

    • @satnamkaala6649
      @satnamkaala6649 5 ปีที่แล้ว +2

      Y Soth Korea bare daso kosh

    • @eddyparker2428
      @eddyparker2428 5 ปีที่แล้ว +4

      @@satnamkaala6649 22 na javin South Korea , Kuch ni Hai Uthe ,
      Main app Canada baitha Veere , hun tan ithe V buraa haal aa, 22 Sach dsaan tu kush kismat aa Ke Apni Maa Kol aa ,Sanu tan eh Ni ptaa Maa nu Hun milna kdon aa , Apne ithe de Canadian Punjabi bahut gande Bande aa , sab ton ghtiyaa , if you need any help I can talk to my lawyer .

    • @Navjot3700
      @Navjot3700 5 ปีที่แล้ว +2

      Eddy Parker paji dso kive a skde ae canada

    • @benaamwriter65
      @benaamwriter65 5 ปีที่แล้ว +1

      Ki hal ne bai craze pura thonu v bahr jan da

    • @pardeepdhaliwal2744
      @pardeepdhaliwal2744 5 ปีที่แล้ว

      hm

  • @kshamadharmani8825
    @kshamadharmani8825 5 ปีที่แล้ว +71

    Paji maja aa gya ! Mein poori video dekhi. I really wanna say dat u r good person by 💖 heart. Hope everything is fine with you now😊. Stay blessed always!

    • @IndiJaswal
      @IndiJaswal  4 ปีที่แล้ว +5

      thank you. hanji life is set now in Spain

    • @avtarsamra2823
      @avtarsamra2823 4 ปีที่แล้ว +2

      ਬਾਹਰ ਗਿਆ ਕੀ ਲੈਣ ਸੀ ਟਾਪੂਆਂ ਹੁਣ ਇਥੇ ਹੀ ਬਰਗਰ ਕੁਚਲਿਆ ਦੀ ਰੇਹੜੀ ਲਾ ਲੈ ਵਾਹਿਗੁਰੂ ਜੀ

    • @hondaetrno
      @hondaetrno 4 ปีที่แล้ว +1

      Brother I need your help I want to talk to u no need money Nothin r you frome batala

    • @sahilbhatia6335
      @sahilbhatia6335 4 ปีที่แล้ว +1

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      0

    • @VikasKumar-yi3wz
      @VikasKumar-yi3wz 4 ปีที่แล้ว

      @@sahilbhatia6335 forever??

  • @armorbuster1276
    @armorbuster1276 3 ปีที่แล้ว

    Veer soda story dasan da tarika bhot hi jabardast hai tusi bahn leya kade koi video Bina thodi skip kare ni dekhi. Meri shart aa k kai bandeya ne sodi story 2-2 ya 3-3 vaar dekhi hovegi tusi ek mahan story teller ho me v es nu 1saal bad dubara dekh reha meri rai a k tusi ek professional story teller ban sakde ho. Love you veer me Simranjeet Singh Gill

  • @jediegta
    @jediegta 4 ปีที่แล้ว +18

    I didn't skip any second watched whole video

  • @punjabivloggerspain4916
    @punjabivloggerspain4916 5 ปีที่แล้ว +102

    Ver me ve 2003 ch donky rahe ayaa masco to austria te me 2011 ch spain mere 3 sal da parof si 2008 ch ho gay si mere 3 war pepar fell hoei te hun 2018 ch mere pepar bane aje tak me india nhei gay 15sal ho ge bai ji ess sal 2019 ch jawagaaa

  • @simbasingh9576
    @simbasingh9576 3 ปีที่แล้ว +5

    Veer tuhadi story te film banni chahidi a... veer akhan ch hanju a gaye story sunke... salaam a veer tuhanu

  • @Kachura4547
    @Kachura4547 9 หลายเดือนก่อน +1

    2 saal baad dbara sun reha Waheguru ji Mehar karan ji ❤️🙏🏻

  • @infoharry1
    @infoharry1 3 ปีที่แล้ว +9

    Very touching story, Sarabjeet. You are a noble soul. Stay blessed bhaji.

  • @abhinavbharadwaj13
    @abhinavbharadwaj13 4 ปีที่แล้ว +6

    M kisi film to alawa pehli waari koi ini lmbi video vekhi aa...love and big respect to you bro from himachal

  • @varinderpaulsingh7299
    @varinderpaulsingh7299 5 ปีที่แล้ว +25

    Bro.. A big Salute to you... Proud to have people like you in between us.. i was supposed to sleep 2 hours before.. bt your true and heart touching journey just inspired a lot... God Bless You too...

  • @satpal7185
    @satpal7185 3 ปีที่แล้ว +1

    ਤੁਹਾਡੀ ਕਹਾਣੀ ਸੁਣੀ ਬਹੁਤ ਸੋਹਣੀ ਲੱਗੀ। ਇੱਕ ਫਿਲਮ ਦੀ ਤਰਾਂ ਕੁਝ ਸਿਖਣ ਨੂੰ ਮਿਲਿਆ। ਮੈਂ ਅੱਜ ਦੇ ਵੀਰਾਂ ਨੂੰ ਏਹੀ ਸਲਾਹ ਦਿੰਦਾ ਹਾਂ ਕਿ ਇਨਾ ਜਿਆਦਾ ਰਿਸਕ ਲੈਣ ਦੀ ਥਾਂ ਰੋਮਾਨੀਆ, ਪੋਲੈਂਡ, ਸਰਬੀਆ ਤੇ ਕਰੋਸ਼ੀਆ ਦੇ ਵਰਕ ਵਿਜੇ ਖੁਲ੍ਹੇ ਹਨ। ਵਰਕ ਵੀਜੇ ਤੇ ਆਓ, ਕੋਈ ਆਈਲੈਟਸ ਦੀ ਲੋੜ ਨਹੀ ਤੇ ਡਾਇਰੈਕਟ ਫਲਾਈਟ। ਪੰਜਾਬ ਦੇ ਐਜੰਟਾ ਤੋ ਪਰਹੇਜ ਕਰੋ। ਦਿਲੀ, ਬੰਬੇ ਜਾਂ ਰਾਜਸਥਾਨ ਦੇ ਐਜੰਟਾਂ ਨਾਲ ਕਂਟੈਕਟ ਕਰੋ। ਧਨਵਾਦ

  • @jagsherpuri7330
    @jagsherpuri7330 4 ปีที่แล้ว +3

    ਬਾਈ ਜੀ ਦਿਲੋਂ ਸਲੂਟ aa ਤੁਹਾਨੂੰ ਅਤੇ ਤੁਹਾਡੀ struggle nu 🙏🙏🙏🙏🙏🙏🙏🙏🙏🙏🙏🙏🙏🙏🙏

  • @BHUPINDER55484
    @BHUPINDER55484 4 ปีที่แล้ว +124

    ਅੱਜ ਫਿਰ ਦੁਬਾਰਾ 1 ਸਾਲ 6 ਮਹੀਨੇ ਬਾਅਦ ਦੁਬਾਰਾ ਸੁਣ ਰਿਹਾ
    bhupinder Singh from Kuwait 4 \11\ 2020

    • @sahilbhatia6335
      @sahilbhatia6335 4 ปีที่แล้ว +1

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      0

    • @Hello-mj9nz
      @Hello-mj9nz 4 ปีที่แล้ว

      Shi gall

    • @music.of.all_types
      @music.of.all_types 3 ปีที่แล้ว +3

      Tuc v eh bai nal Rahe? Tuc ohi Bhupinder Singh ho?

    • @warringsonu5635
      @warringsonu5635 3 ปีที่แล้ว

      ਮੈ ਵੀ ਵੀਰ ਸਾਲ ਬਾਅਦ ਸੁਣਣ ਲੱਗਾ ਦੁਬਾਰਾ

  • @mahisidhu5249
    @mahisidhu5249 5 ปีที่แล้ว +48

    paji , ਸੁਣਦੇ ਸੁਣਦੇ hanju ਅਾ ਗੲੇ , paji mai fan va ਤੁਹਾਡਾ , paji salute g ਤੁਹਾਡੀ ਸੋਚ ਨੂੰ

  • @AmarjitSingh-kr9ff
    @AmarjitSingh-kr9ff ปีที่แล้ว

    Vry good vr ji bahut bahut danvad ji tda ਸਾਰਾ ਸੱਚ ਸਾਹਮਣੇ ਰੱਖਿਆ ਤੁਸੀਂ ਧੰਨਵਾਦ ਜੀ ਵਾਹਿਗੁਰੂ ਜੀ ਕਿਰਪਾ ਕਰੇ ਵੀਰ ਤੇ

  • @jassicharik9286
    @jassicharik9286 5 ปีที่แล้ว +4

    ਵੀਰ ਜੀ
    ਮੇਰੇ ਵੱਲੋਂ ਦਿੱਲ ਤੋਂ ਸਲਾਮ ਏ ਤੁਹਾਨੂੰ ।
    Love you aa ਬਾਈ...

  • @harsindersaddal
    @harsindersaddal 5 ปีที่แล้ว +11

    Hope eh life story kise v vir de koi kmm a jve
    Stay blessed bai ji

  • @afnanchaudhary4245
    @afnanchaudhary4245 5 ปีที่แล้ว +9

    Bhai ma es time south korea wich aa ty ma pori talk suni twadi ik genty di bht struggle kiti tosi realy rab kamyab kary twanu Nalay 65 fi jang pakistan jityaa c hahahahah ay hi sch wa God bless you....

    • @goldilambardar8598
      @goldilambardar8598 5 ปีที่แล้ว

      Hlo bai

    • @Deep99994
      @Deep99994 5 ปีที่แล้ว

      Pakistan harya jang. Research kar. Najam sethi di video vekh lai Pak da he oh

    • @KHOKHAR-mp6xv
      @KHOKHAR-mp6xv 5 ปีที่แล้ว

      @@Deep99994 najam sethi ty dala Banda way

  • @Sajanmalwaigiddha
    @Sajanmalwaigiddha ปีที่แล้ว +1

    Bro thadea last gila sunke aikha cho hanju nikal aye rotti di gal sunke ❤ 😢 Bahut dil nu Aisha lga thadi pure story sunke

  • @mandeepsaini3577
    @mandeepsaini3577 5 ปีที่แล้ว +8

    This is not a story this is truth.god bless u.parmatma Teri umar lmbi kre taraki deve hats off

  • @gurdeepsinghpindbagrianusa4550
    @gurdeepsinghpindbagrianusa4550 3 ปีที่แล้ว +4

    Wh 22 G Wh Bhot hi Azeeb Story Sonai Veer g ne. Ma Truck 🚚 Drive karn dayaa wa. 2 hours ho gy. Demag Vich hi Jod gyaa Son k ## Shi Raste Awo Veer O. 🙏🙏🌹🌹

  • @kuldeepsran355
    @kuldeepsran355 5 ปีที่แล้ว +31

    ਬਹੁਤ ਕੁਝ ਸਿਖਣ ਨੂੰ ਮਿਲਿਆ ਤੁਹਾਡੀ ਸਟੋਰੀ ਤੋਂ

  • @raazpirty9989
    @raazpirty9989 2 ปีที่แล้ว

    Very hardwork main ajj dekhi video time bht ho geya c agge aundi nu video nu

  • @qasimkhanjahan9908
    @qasimkhanjahan9908 5 ปีที่แล้ว +5

    Thank bro , main pakistani spanish hoon . Ab uk main rehta hoon.
    Ap ki poori story suny maza aya .
    Yeh hqeeqat hay keh rasty main bandon ki death bhi ho jati hay. Mere aik dost btate hain keh un keh sath ka aik larke ki death bohut bure halat main hooi thi .
    Or haan main ne donky naheen lagai keh main Holland ka visa lagwa kar europ aya tha.
    Khuda aap ki madad kare .

  • @Universalpicturesstopmotion
    @Universalpicturesstopmotion 3 ปีที่แล้ว +3

    Salute veer nu te sarey loka nu jo aukhey rastey aaye baba mehar krey sabh te

  • @charanjitkaur3035
    @charanjitkaur3035 4 ปีที่แล้ว +12

    I salute you brother, you are very brave and strong with the blessings of Almighty God.Stay blessed always.If anyone want to come on visitor visa which work we can do there.

  • @MrJattharry
    @MrJattharry 3 ปีที่แล้ว +1

    thanku veer g apni story share krn nu..bout vadia lagga sun k te ik zindgi da mul vda ta tuhadi story ne...

  • @sukhsingh4526
    @sukhsingh4526 5 ปีที่แล้ว +7

    Great yr pajji tusi. . Thodi story bot heart touching c. .

  • @PawanKumar-kb1zn
    @PawanKumar-kb1zn 5 ปีที่แล้ว +5

    Very nice sarbjit sir really your story is awesome. I watch this video without a single skip. Its realy very inspiring journey. Great sir

    • @hariiii409
      @hariiii409 4 ปีที่แล้ว +1

      Ab tu bhi aese hi jao

    • @PawanKumar-kb1zn
      @PawanKumar-kb1zn 4 ปีที่แล้ว

      @@hariiii409Thank you for advice but main yhi thik hu. Am satisfied with what i have and where i am....

  • @preetsandhu949
    @preetsandhu949 5 ปีที่แล้ว +6

    Bro. Eko gal kahaga parmatma teri lambi umar kre..god bless you

    • @sahilbhatia6335
      @sahilbhatia6335 4 ปีที่แล้ว

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      1

  • @fashionjewelleryrhythmcrea9391
    @fashionjewelleryrhythmcrea9391 2 ปีที่แล้ว

    Shandar warning , bahut hee shandar , rongte Khare ho gae , Kai baar aankhe bhee num ho aai. Bahut shuqria iss information ke lie , ❤aapke lie

  • @VickySingh-cj7jm
    @VickySingh-cj7jm 5 ปีที่แล้ว +19

    Each and every single second of this video is valuable...salute your hard work brother...God bless you keep it up...

  • @DheerajKumar-kc9fx
    @DheerajKumar-kc9fx 5 ปีที่แล้ว +18

    ਦਰਦ ਭਰਿਆ ਸੰਘਰਸ਼ ਵੀਰ ਜੀ

  • @jasvirkaur4733
    @jasvirkaur4733 4 ปีที่แล้ว +17

    suun ki ronaa aye kine aukha time kattya tusi soo sad god bless u

  • @vijaychandoliya
    @vijaychandoliya 3 ปีที่แล้ว +1

    ਬਾਹਰ ਮੈਂ ਵੀ ਜਾਣਾ ਚਾਹੋਂਦਾ ਹਾਂ ਪਰ ਡੋਕੀ ਰਹੀ ਨਹੀਂ ਤੁਹਾਡੀ ਵੀਡੀਓ ਦੇਖ ਸੁਣ ਕੇ ਬੜਾ ਡਰ ਜਾ ਲਗਦਾ ਤੁਸੀਂ ਇਹਨੀ ਦਿੱਕਤਾਂ ਦੇ ਨਾਲ ਸਪੇਨ ਗਏ ਹੋ 🙏🙏🙏🙏🙏

  • @yashpalyashpal7268
    @yashpalyashpal7268 3 ปีที่แล้ว +6

    Hats off you man🙏🙏🙏🙏
    Salute you paji
    Best is ( when chaha said,, saliyoo ithe roti khaan nuuu nahi lebdi tehh tushi leri ja rehe hoo)😂😂🙏🙏

  • @observetheworld3464
    @observetheworld3464 5 ปีที่แล้ว +19

    i became your fan now story te film banani chaihidi aa respect aa jnabb u sacrifice a lot.

  • @tagiabbasi3139
    @tagiabbasi3139 4 ปีที่แล้ว +5

    It was fun listening to your story and I listened to the full story Salute your courage

    • @sahilbhatia6335
      @sahilbhatia6335 4 ปีที่แล้ว

      AGAR AP GHR SE HI ONLINE EK NEW ORGANISATION KE SATH PART TIME AND FULL TIME WORK START KRNA CHAHTE H TO WHT PR MESSAGE KARE 8307837724
      1

  • @deepakdeep7162
    @deepakdeep7162 4 ปีที่แล้ว +2

    ਭਾਜੀ ਤੁਹਾਡੀ ਸਾਰੀ ਸਟੋਰੀ ਬੜੇ ਧਿਆਨ ਸੁਣੀ ਜੀ
    ਹੈ ਤੇ ਬਹੁਤ ਦੁਖਦਾਈ
    ਪਰ ਇੱਕ ਸਿੱਖਿਅਕ ਲਈ
    ਚੰਗੀ ਸੋਚ ਵਿਛਾ ਰਹੀ ਹੈ
    ਤੁਹਾਡੀ ਵੀਡੀਓ ਬਣਾ ਕੇ ਸਾਰੀ ਦਾਸਤਾਂ
    ਸੱਭ ਦੇ ਸਾਹਮਣੇ ਸੱਚ ਬੋਲਣਾ ਜੀ।

  • @pb29bois63
    @pb29bois63 5 ปีที่แล้ว +5

    Vde vre Sirra I got alot of good inspiration from yiu

  • @sippy4555
    @sippy4555 4 ปีที่แล้ว +5

    Bai Ede te ta film ban sakdi aa sachi!!♥️♥️

  • @Mehakpal_Singh
    @Mehakpal_Singh 5 ปีที่แล้ว +4

    Sari story menu bhut interested lgi
    Full suni mea
    GREAT BRO

  • @pb.35wala47
    @pb.35wala47 3 ปีที่แล้ว

    Paji a video me puri dekhi a bina skip kite bahut vadia laga ki last ch tuc spain ponch gye si

  • @devd005
    @devd005 5 ปีที่แล้ว +116

    Veer film to v jyda interesting c tuhadi story 👌👌

    • @Patwaliasaab
      @Patwaliasaab 5 ปีที่แล้ว

      #patwaliasaab

    • @devd005
      @devd005 5 ปีที่แล้ว

      @@johal123 tuc v dso bro fr channel channel te

    • @devd005
      @devd005 5 ปีที่แล้ว +1

      @@johal123 is trh ta tuhade te v ni trust krna kise ne j nhi koi proof de skde

    • @harpreetsinghpeetankd5538
      @harpreetsinghpeetankd5538 5 ปีที่แล้ว

      ਬਹੁਤ aukha time ਕੱਟਿਆ ਵੀਰ ਤੂੰ ਤਾਂ,,, great,,, ਹੌਸਲਾ ਬਹੁਤ ਰੱਖਣਾ painda,,, great

    • @waliaproduction1974
      @waliaproduction1974 5 ปีที่แล้ว

      Asi film leke aa rahe aa iste
      Maut ka registan

  • @sunnyparis6006
    @sunnyparis6006 4 ปีที่แล้ว +17

    Time bnde nu Koyle to Heera♦️ bna denda wa..🔥🔥

  • @mandeepsinghkhattra
    @mandeepsinghkhattra 3 ปีที่แล้ว +8

    ਮੈ ਆਪਣੀ ਜਿੰਦਗੀ ਵਿੱਚ ਏਨੀ ਰੀਝ ਨਾਲ ਫਿਲਮ ਨੀ ਦੇਖੀ।

  • @ballusingh905
    @ballusingh905 ปีที่แล้ว

    Veer pata bi nhi lageya kado 1 ghante da video nikal gya bahot vadiya Galla kitiya tussi te tuhade ton bahot kujh sikhan nu mileya

  • @rashpallidharify
    @rashpallidharify 5 ปีที่แล้ว +5

    Sorry to hear your suffering you have gone through all the best for your life in Spain God bless you

  • @inder985mehta8
    @inder985mehta8 5 ปีที่แล้ว +7

    Saaf dil de insaan o bai tusi.. Sachi dil nu touch krn wali true story c🙏🙏🙏

  • @ganggang-vf3hv
    @ganggang-vf3hv 4 ปีที่แล้ว +9

    Waheguru tenu chardi kala ch rakhan veer🙌🙏

  • @gurtejsingh9801
    @gurtejsingh9801 3 ปีที่แล้ว +1

    Veer video vdya lgi

  • @34amrinder
    @34amrinder 5 ปีที่แล้ว +8

    Bai librarian bare das pura... oh miss kr gya vicho.. jadon ohdi gal krda c face te glow aa janda cc tuhade.....😎😎😎😎
    Just kidding

  • @gurmailsingh4309
    @gurmailsingh4309 5 ปีที่แล้ว +12

    True story bro .spain is best i am also living least19 years girona, olot Spain .i am also enterd Germany 🇩🇪 with donkey in 1992 . I ricived paper in Spain 2000 .

  • @amritkairon1935
    @amritkairon1935 5 ปีที่แล้ว +85

    ਵੱਡੇ ਵੀਰ ਸਲਾਮ ਆ ਤੁਹਾਡੇ ਸੰਘਰਸ਼ ਨੂੰ
    ਆਪਣਾ ਨੰਬਰ ਭੇਜਿਉ

    • @RajinderSingh-qr3rw
      @RajinderSingh-qr3rw 4 ปีที่แล้ว +1

      Le sun lo sangras nu ehne desh azad karwaea

    • @sindavlogger1391
      @sindavlogger1391 4 ปีที่แล้ว

      @@RajinderSingh-qr3rw ver mereya sangaras apne mare vi karna pennda,,,roti mare sangaras karna pennda,,,,sangaras nalo ghatt ni kita vrra ne. tnu ki pta

  • @bollywoodboy2123
    @bollywoodboy2123 3 ปีที่แล้ว

    Bout vdiya veere rab chad di kla ch rkhe 2 ji wari suni story mai bout man lagda ..tae bas ehi aw waheguru mere sare veera nu tandrustiya bakshe tae khoshiya manan mere pra

  • @simarmanufacturing619
    @simarmanufacturing619 5 ปีที่แล้ว +8

    Tuhadi video kine dina to hold te c.. Tym hi ni c lagda.. Aj mai shimla ja reha c.. Sare frinds nal car vich full volume te suni.. Bhaji mainu lagda es Story te film ban ni chahidi aa. 😘

  • @rizwanqamar1974
    @rizwanqamar1974 5 ปีที่แล้ว +6

    Bhai aap bohat brave hain! Salaam from Pakistan! (Rizwan)

  • @jagtarsian3043
    @jagtarsian3043 5 ปีที่แล้ว +5

    Hello sir, Thanks for sharing your experience and providing viewer with valuable knowledge. How can someone get in touch with you? Thanks

  • @karankannumusic8591
    @karankannumusic8591 2 ปีที่แล้ว

    Thanku paji tuc end te eh gl kehke saukha krta v work permit te easily v aa skde aa and thodi (hadh biti )story nhi kenda Mai story ta lok bna lende aa fr thodi te hadh biti aa aur bht ... Emotional aa te nl hi jazbe vali v aa ki kdi haar na mno hlaat nu dekh ke waheguru jrur par londa aa

  • @gagu.gill319
    @gagu.gill319 4 ปีที่แล้ว +8

    CHEER DINDE AA PHAAD HUNDAA JINHAA NU JNOOON❤️❤️ Reh k Manjilan to Bahr kithe Milda skoon💝

  • @singhj007
    @singhj007 5 ปีที่แล้ว +26

    Y g story aje half hi dassi ahh tusi...
    After 8 year ajj tusi kida feel karde ohh...te 8 years da struggle kida da c...ajj kida hai ...ehh sabb v dasna chida tuhanu...
    Kida de person nu 2 no. Ch auna chida kida de bande nu nai auna chida...eh v plz...time kadd ke baki story v dasso...
    Sat shri akal....🙏

  • @muzammilusman713
    @muzammilusman713 4 ปีที่แล้ว +7

    boy you pass through a lot!!! amazing

  • @ArunKumar-js4bn
    @ArunKumar-js4bn 4 ปีที่แล้ว +1

    Bahut Vadia Galla😇Dasia Ustad Gji...

  • @karansidhu1097
    @karansidhu1097 5 ปีที่แล้ว +4

    bht wadia explain kita y ji ...

  • @Sahilmalik0786
    @Sahilmalik0786 5 ปีที่แล้ว +18

    bhaji tusi jo marji kaho raab tuhade naal c 👍👍👍

  • @RUPINDERKAUR-ty8lt
    @RUPINDERKAUR-ty8lt 5 ปีที่แล้ว +6

    O my god.... Its really heart touching...

  • @TrollerGilly
    @TrollerGilly 3 ปีที่แล้ว

    Bhut vdia lagi ji, bhut aokhe pahuche tu c bro, weldone

  • @officialheera3103
    @officialheera3103 5 ปีที่แล้ว +5

    Paji story bahut vadia laggi , eda lga jida main hi ja reha howa

  • @HarwinderSingh-eh8vh
    @HarwinderSingh-eh8vh 4 ปีที่แล้ว +14

    Y Teri sari vedio dimag Ch film wango chli yr ..gbu veer

  • @SandeepKumar-ie3eh
    @SandeepKumar-ie3eh 5 ปีที่แล้ว +35

    Bhai i saw your whole video it’s amazing i don’t have any world to explain your dedication 🙏🙏 i just request to you please make second part of this means how you started you job and work in 🇪🇸 Spain and how you Mate with Indi Jaswal ??? When Indi went to Canada 🇨🇦 then why you didn’t go there ??? Hope you try to give answers of these questions! Love and respect from Melbourne Australia 🇦🇺🇦🇺🇦🇺🇦🇺

    • @urbanvalueindia
      @urbanvalueindia 5 ปีที่แล้ว +1

      Yes brother we want to kNow ur all life adventure

  • @gagandeepdhingra1678
    @gagandeepdhingra1678 4 ปีที่แล้ว +1

    Nice brother tuhadi video bahut vadiya message aa yeh koi tuhade experience to Sikh sakda veer mai 2004 Spain wich aya mai ya direct hi viza ti aa gaya si but tusi bahut hard time dekya

  • @karannayyar8030
    @karannayyar8030 5 ปีที่แล้ว +4

    Its really very interesting...i don't know how i spend my 1 hour....

  • @hameemahmedvlogs8574
    @hameemahmedvlogs8574 5 ปีที่แล้ว +15

    Congratulations paa g
    Khnde a dukh tou bad e sukh milde ne...
    M Qasir tariQ
    From. Pakistan. Panjab

  • @officialjamwaljk_0255
    @officialjamwaljk_0255 3 ปีที่แล้ว +3

    Your struggle is very hard, I salute you 🔥🔥🔥🔥🔥🔥🔥🔥🔥