ਕੁੱਤੇ ਦੀ ਵਫ਼ਾਦਾਰੀ ਦੀ ਸੱਚੀ ਕਹਾਣੀ, A dog's True love story,,,

แชร์
ฝัง
  • เผยแพร่เมื่อ 12 ม.ค. 2025

ความคิดเห็น • 324

  • @Randhawa548
    @Randhawa548 3 ปีที่แล้ว +59

    ਬਾੲੀ ਦੇ ਦਰਦ ਝਲਕ ਰਿਹਾ ਗੱਲਾ "ਚ, ਬਹੁਤ ਸੋਹਣਾ ਪਿਅਾਰਾ ਵਫਾਦਾਰ ਜਾਨਵਰ ਅਾ ,

  • @guribrar7095
    @guribrar7095 3 ปีที่แล้ว +115

    ਸੱਚੀ ਗੱਲ ਆ ਬਾਈ ਦੀ ਬੰਦਾ ਛੱਡ ਜਾਉ ਮਾੜੇ ਟਾਇਮ ਚ ਪਰ ਇਹ ਜਾਨਵਰ ਨੀ ਛੱਡ ਦਾ 👌👌

  • @amarpreetsingh3019
    @amarpreetsingh3019 3 ปีที่แล้ว +3

    ਜੀ ਬਾਈ ਜੀ ਇਹ ਜਾਨਵਰ ਹਮੇਸ਼ਾ ਆਪਣੇ ਘਰ ਤੇ ਮਾਲਕ ਦੀ ਸੁੱਖ ਮੰਗਦਾ।
    ਵਹਿਗੁਰੂ ਏਹਨਾ ਜਨਵਰਾਂ ਨੂੰ ਸਦਾ ਸਾਲਾਮਤ ਰੱਖੇ।

  • @BaljitKaur-gg6os
    @BaljitKaur-gg6os 3 ปีที่แล้ว +17

    ਸਾਡੇ ਕੋਲ ਵੀ ਜਾਮਵਰ ਹੈ ਉੱਸਦਾ ਨਾ ਵੀਰੂ ਹੈ ਮੈ ਯੂਅੈਸ ਚ ਰਹਿੰਦੀ ਹਾ ਅਸੀ ਵੀਰੂ ਨਾਲ ਪੰਜਾਬੀ ਬੋਲਦੇ ਉਹ ਪੂਰੀ ਪੰਜਾਬੀ ਸਮਝਦਾ ਹੈ ਬਹੁਤ ਹੀ ਪਿਆਰਾ ਹੈ ਸਾਡਾ ਵੀਰੂ ❤️🐕🐕🐕🐕🐕🐕🐕💞

  • @harmeetkharoud8994
    @harmeetkharoud8994 3 ปีที่แล้ว +16

    ਸਿਰਾ ਵੀਡੀਉ ਆ ਬਾਈ ਜੀ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਤੁਸੀਂ ਸਾਨੂੰ ਕੁਦਰਤ ਦੇ ਅਨਮੋਲ ਖਜ਼ਾਨੇ ਦੇ ਦਰਸ਼ਨ ਕਰਵਾਉਂਦੇ ਹੋ ਵੀਰ ਜੀ

  • @sandhujatt3553
    @sandhujatt3553 3 ปีที่แล้ว +19

    ਬਾਈ ਲੋਪੋ ਵਾਲਿਆ ਇਹ ਕੁਦਰਤ ਦੀਆਂ ਬਣਾਈਆਂ ਚੀਜਾਂ ਆ ਇਹ ਮਿਲਦੀਆਂ ਵੀ ਉਹਨੂੰ ਹੀ ਆ ਜਿਹਦੇ ਤੇ ਕੁਦਰਤ ਨੂੰ ਯਕੀਨ ਹੋਵੇ ਬਾਈ ਮੇਰਾ ਪਿੰਡ ਅਖਾੜਾ

  • @sukhdevkaur5767
    @sukhdevkaur5767 3 ปีที่แล้ว +9

    ਕਿਆ ਬਾਤ ਐ ਬਹੁਤ ਖੂਬ

  • @kulwindersinghsingh7063
    @kulwindersinghsingh7063 3 ปีที่แล้ว +3

    ਇਸ ਵੀਡੀਓ ਨੇ ਮੇਰਾ ਦਿਨ ਬਣਾ ਦਿੱਤਾ.... ਦਿਲੋਂ ਸਲਾਮ ਮੋਤੀ ਦੀ ਵਫਾਦਾਰੀ ਨੂੰ......।।

  • @manindergill7622
    @manindergill7622 3 ปีที่แล้ว +6

    ਵੀਰ ਇਕੱਲੇ ਜਰਮਨ ਸ਼ੈਪੇੜ ਨਹੀਂ ਸਾਰੇ ਕੁੱਤੇ ਇੰਨੇ ਹੀ ਵਫ਼ਾਦਾਰ ਹੁੰਦੇ ਆ...... ਬੰਦੇ ਨੂੰ ਇਸ ਜਾਨਵਰ ਤੋਂ ਸਿੱਖਣਾ ਚਾਹੀਦਾ ਆਪਣੇ ਮਾਲਕ ਨਾਲ਼ ਵਫ਼ਾਦਾਰੀ ਕਿਵੇਂ ਕਰਨੀ ਹੈ!!.... ਕੀ ਅਸੀਂ ਆਪਣੇ ਮਾਲਿਕ ਨਾਲ਼ ਪਿਆਰ ਤੇ ਵਫ਼ਾਦਾਰੀ ਕਰ ਰਹੇ ਹਾਂ?? ਬੰਦਾ ਜੋ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈ.... ਅਸਲ ਚਂ ਬੰਦੇ ਦੀ ਔਕਾਤ ਕੁੱਤੇ ਤੋਂ ਵੀ ਛੋਟੀ ਹੈ.....!! ਮੈਨੂੰ ਲੱਗਦਾ ਸਾਨੂੰ ਹਰ ਇੱਕ ਨੂੰ ਆਪਣੇ ਘਰ ਇਹ ਜਾਨਵਰ ਰਖਣਾ ਚਾਹੀਦਾ ਹੈ ਤੇ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ.... ਤੇ ਇਹ ਸਾਨੂੰ unconditional ਪਿਆਰ, ਇਮਾਨਦਾਰੀ ਤੇ ਵਫ਼ਾਦਾਰੀ ਫ੍ਰੀ ਵਿੱਚ ਸਿੱਖਾਂ ਦੇਂਦੇ ਹਨ...!!
    ਸਾਨੂੰ ਵੀ ਆਪਣੇ ਮਾਲਿਕ ( ਰਬ ) ਨਾਲ਼ ਪਿਆਰ ਕਰਨਾ ਆ ਜਾਂਦਾ ਹੈ!! We love our dog ❤️ she is part of our family and we can't live without her ❤️❤️❤️❤️

  • @DreamMarinerRK
    @DreamMarinerRK 3 ปีที่แล้ว +13

    ਜਿੰਉਂਦੇ ਰਹੋ ਬਾਈ ਜੀ,,ਰੂਹ ਨੂੰ ਸ਼ੂਹ ਗਈ vdo ,ਕੁੱਤੇ ਦੀ ਵਫ਼ਾਦਾਰੀ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਅਤੇ ਇਨਸਾਨ ਦੀ ਗਦਾਰੀ ਦੀ ਵੀ ਮਿਸਾਲ ਨਹੀਂ ਦਿਤੀ ਜਾ ਸਕਦੀ। ਮੋਤੀ ਨੂੰ ਦਿਲੋਂ ਸਲਾਮ ਮਾਲਕੋ👍

  • @sandhujatt3553
    @sandhujatt3553 3 ปีที่แล้ว +1

    ਬੰਦਾ ਵੀ ਬਾਈ ਜਮਾ ਸਾਧ ਆ ਵਾਹਿਗੁਰੂ ਮਿਹਰ ਕਰੇ

    • @bobbysidhu6708
      @bobbysidhu6708 3 ปีที่แล้ว

      ਕੀ ਹਾਲ ਵੀਰ ਜੀ ਬੌਬੀ ਕੁਟੀ ਕੁੱਤੇ ਵਾਲਾ 83604 40426

  • @khalistanjindabad9729
    @khalistanjindabad9729 3 ปีที่แล้ว +6

    ਬਹੁਤ ਵਧੀਆ ਵੀਰ ਕੋਈ ਸ਼ਬਦ ਨਹੀਂ ਤਰੀਫ ਲਈ 💖💖💖🙏🙏

  • @seemajain518
    @seemajain518 3 ปีที่แล้ว

    Insan nalo jhanwarvdi vafhadari nu salute hai

  • @jassarkaler1537
    @jassarkaler1537 3 ปีที่แล้ว +4

    ਮੇਰੇ ਕੋਲ ਵੀ ਆ ਬਾਈ ਜੀ ਬਾਹਰਲੇ ਘਰ ਨਾਲ ਈ ਰਹਿਦਾ

  • @baljitjaguuvarpal9105
    @baljitjaguuvarpal9105 3 ปีที่แล้ว +1

    ਅਸੀਂ ਵੀ ਨਿੱਕਾ ਜਿਹਾ ਜਰਮਨ ਸਾਫਡ ਪੱਪੀ ਲਿਆ ਕੇ ਪਾਲਿਆ ਸੀ ਬਹੁਤ ਹੀ ਸਮਝਦਾਰ ਡੌਗੀ ਸੀ ਜਦੋਂ ਦੋ ਸਾਲ ਦਾ ਹੋਇਆ ਤਾਂ ਇੱਕ ਸੜਕ ਹਾਦਸੇ ਵਿੱਚ ੳਸਦੀ ਮੌਤ ਹੋ ਗਈ ਸੀ ਅਸੀਂ ਅੱਜ ਵੀ ੳਸਨੂੰ ਯਾਦ ਕਰਦੇ ਹਾਂ

  • @rupinderkaur5694
    @rupinderkaur5694 3 ปีที่แล้ว

    bhaut hi piyara janwer h bhai ji thuhada

  • @giansidhu4779
    @giansidhu4779 3 ปีที่แล้ว +1

    Wah bai ji wah dil khus ho gya janwar da pyar dekh k

  • @lakhwindersinghkahalwan7113
    @lakhwindersinghkahalwan7113 3 ปีที่แล้ว +1

    ਬਹੁਤ ਵਧੀਆ ਬਾਈ ਜੀ ਤੇਰਾ ਭੋਲੂ ਵੀ ਵਧੀਆ ਬਾਈ

  • @SukhwinderSingh-pp1uk
    @SukhwinderSingh-pp1uk 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ , ਧੰਨ ਸ੍ਰੀ ਗੁਰੂ ਅਕਾਲ ਪੁਰਖੁ ਜੀ

  • @netarpalsingh5808
    @netarpalsingh5808 3 ปีที่แล้ว +17

    Apne kol vi 2 jerman ne👍👍

  • @dharwindersingh7764
    @dharwindersingh7764 3 ปีที่แล้ว +4

    Rooh Khush ho gyi bhaji Dekh ke ❤️❤️❤️❤️

  • @sidhua304
    @sidhua304 3 ปีที่แล้ว +1

    ਬਹੁਤ ਵਧੀਆ 😊❤👌👌👌👌

  • @NARINDERSINGH-rq2bm
    @NARINDERSINGH-rq2bm 3 ปีที่แล้ว

    Parmatma es janbar nu tandrust rakhe te esde malak nu v

  • @hansaliwalapreet2999
    @hansaliwalapreet2999 3 ปีที่แล้ว +1

    Lu a lot of vvvvery nnnniicce and vvvvery faithful dog God bless you ssssssswwwweeet baby 🙏🙏👌👌👌👌👌👌👌👌👌👌

  • @sabesabe137
    @sabesabe137 3 ปีที่แล้ว

    Sadde chule te roti pakke siraaa galbat bai ji

  • @rssekhon1483
    @rssekhon1483 3 ปีที่แล้ว +10

    Waheguru ji🙏👍👍👍👍

  • @bhupindersanghasanghabhupi6759
    @bhupindersanghasanghabhupi6759 3 ปีที่แล้ว

    Good brother and Wander ful Story

  • @BaldevSingh-vr3un
    @BaldevSingh-vr3un 3 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਇੱਕ ਜਾਨਵਰ ਕੁੱਤਾ ਬਹੁਤ ਵਫ਼ਾਦਾਰ ਹੈਂ ਮਾਲਕ ਦਾ ਧਿਆਨ ਰੱਖਦਾ ਹੈ ਪਰ ਬੰਦਾ ਵਫ਼ਾਦਾਰ ਕਿਉਂ ਨਹੀਂ ਫਿਰ ਬੰਦੇ ਨਾਲੋਂ ਕੁੱਤਾ ਚੰਗਾ ਹੈ

  • @paramsinghkaila882
    @paramsinghkaila882 3 ปีที่แล้ว +6

    I love dog 🐕🐕🐕🐕🐕 From HOLLAND 🇳🇱 AMSTERDAM 🚜🚜🚜❤️🙏

  • @mohitkulria
    @mohitkulria 3 ปีที่แล้ว +15

    जानवर बन्देया तो बध वफादार हुन्दे है
    जय जवान जय किसान
    Support किसान आंदोलन from RJ31

  • @amansodhi6561
    @amansodhi6561 3 ปีที่แล้ว +31

    True Love 🙏

  • @vikkdhillon1
    @vikkdhillon1 3 ปีที่แล้ว +1

    Bahuat vadia gl aa bai animals love 🥰🥰🥰🥰

  • @BhupinderSingh-dx6ho
    @BhupinderSingh-dx6ho 3 ปีที่แล้ว +1

    ਬਹੁਤ ਵਧੀਆ ਜੀ 🙏🙏

  • @KapilKumar-ed5xi
    @KapilKumar-ed5xi 4 หลายเดือนก่อน

    Sooooo cute dog 🐕 😍 ❤️ love you 😍

  • @dharmsingh1595
    @dharmsingh1595 3 ปีที่แล้ว +2

    Good person Good thinking wala aa nale shonki Banda a 💯💯👌💯 te 22 nice story c 💯💯

  • @hardeepsinghmoondi3860
    @hardeepsinghmoondi3860 3 ปีที่แล้ว +7

    Pet lovers ,100% shi gl kiti veer n janvr tu vd bfadar ni koi bnda ho skda .

  • @BaljitKaur-gg6os
    @BaljitKaur-gg6os 3 ปีที่แล้ว +1

    ਅਸੀ ਵੀਰੂ ਨੂੰ ਬੁੱਗਾ ਸੱਧਦੇ ਆ ❤️

    • @satindersandhu3468
      @satindersandhu3468 3 ปีที่แล้ว

      Tuc veero nu apne kol rakhiaa USA 🇺🇸ch

  • @amansodhi6561
    @amansodhi6561 3 ปีที่แล้ว +7

    Sacha Pyar Hai mere Pra Ji 🙏

  • @fatehandfamilyvlogs6162
    @fatehandfamilyvlogs6162 3 ปีที่แล้ว

    Baut vadia vedio bai. Jeonde rho

  • @kk-wy5eq
    @kk-wy5eq 3 ปีที่แล้ว +1

    Bahut beautiful relationship ❤

  • @directorvishalbakshi0146
    @directorvishalbakshi0146 3 ปีที่แล้ว +2

    Wah bhi ji khush krta bhai ne 🙏🙏

  • @NARINDERSINGH-rq2bm
    @NARINDERSINGH-rq2bm 3 ปีที่แล้ว

    Veer mere kol v a German Shepherd ...bht vadiya nasal a te bafadar v

  • @gurpalsingh8605
    @gurpalsingh8605 3 ปีที่แล้ว +5

    I too love German Shepard dog very much

  • @amjadsukharaamjadsukhara5670
    @amjadsukharaamjadsukhara5670 3 ปีที่แล้ว

    Masha Allah. Yar Dali khusa ho gay.

  • @gindagill4028
    @gindagill4028 3 ปีที่แล้ว +1

    22 Rooh khush Hoge

  • @harryharry699
    @harryharry699 3 ปีที่แล้ว +3

    Very nice brother

  • @hollywoodstar8792
    @hollywoodstar8792 3 ปีที่แล้ว

    Dilo Luvvv U Bhaii Tuhanu

  • @gurbakshsingh2794
    @gurbakshsingh2794 3 ปีที่แล้ว

    I have 2🐕🐕❤them too much better than human them name maggi and arya i love them so much 💗

  • @hansaliwalapreet2999
    @hansaliwalapreet2999 3 ปีที่แล้ว +1

    U are vvvvery lucky bro ur dog is vvvvery ccccuuuuttte we all a lot of proud of him plz take care of him God bless all of u ji 🙏🙏🙏👌👌👌👌👌👌

  • @gurdevsinghkhela3534
    @gurdevsinghkhela3534 3 ปีที่แล้ว

    Eh sachh aa veere tuhadia galla ne ron la ditta

  • @GurmukhSingh-ct9jo
    @GurmukhSingh-ct9jo 5 หลายเดือนก่อน

    Vadiya.bhai.sachi.bhut.wafadar.hunde.ne.

  • @brarsaab1498
    @brarsaab1498 3 ปีที่แล้ว

    ਵੀਰ ਜੀ ਅਸੀ ਵੀ ਘਰੇ ਡਬਲ ਕੋਟ ਪਰਿੰਸ ਨਾਂ ਰਖ ਕੇ ਪਾਲਿਆ ਸੀ ਬਹੁਤ ਸਿਆਣਾ ਸੀ ਤੇਰਾਂ ਸਾਲ ਦਾ ਹੋ ਕਿ ਮਰਿਆ ਅਜ ਵੀ ਬਹੁਤ ਯਾਦ ਆਉਦਾ

  • @SukhjinderSingh-nr6ug
    @SukhjinderSingh-nr6ug 3 ปีที่แล้ว

    Very nice pic and video

  • @manjitrandhawa4898
    @manjitrandhawa4898 3 ปีที่แล้ว

    Kamal de story a veer ji

  • @vernahundal3786
    @vernahundal3786 3 ปีที่แล้ว

    Sade v same a veere dhanwaad video laye bhut vdiya lgh da

  • @sandhudeep7796
    @sandhudeep7796 3 ปีที่แล้ว

    ਜਿਂਓਂਦਾ ਰਹਿ ਬਾਈ

  • @harbanskaur144
    @harbanskaur144 3 ปีที่แล้ว +10

    Wheaguru ji

  • @vivekbhardwaj5772
    @vivekbhardwaj5772 3 ปีที่แล้ว

    Bahut sachi gal aaw bai di

  • @kuldipkaurkalsi923
    @kuldipkaurkalsi923 3 ปีที่แล้ว

    ਵਾਹਿਗੁਰੂ ਸਤਿਨਾਮ

  • @hardeepgagi5980
    @hardeepgagi5980 3 ปีที่แล้ว

    Very nice vedio brother

  • @premsidhu5216
    @premsidhu5216 3 ปีที่แล้ว +3

    Bhaut vadia y

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 3 ปีที่แล้ว +3

    Sab to ghaint dog 🐕 jarman sefard 👌👌❤️
    Mere to v same dog aa

  • @sukhdevrao5699
    @sukhdevrao5699 3 ปีที่แล้ว +1

    Good luck with your friends and family

  • @mjsg8476
    @mjsg8476 3 ปีที่แล้ว +3

    A dog 🐕 is the most loyal companion to humans.

  • @jeetgill7349
    @jeetgill7349 3 ปีที่แล้ว +2

    Very good ji

  • @JaspuneetS
    @JaspuneetS 3 ปีที่แล้ว

    Baai sahi gal aa Roti v na miley main kehna fer v nai chadd da bandey da saath..saadey kol v baut pyara German Shepard aa❤️👌🙏

  • @Rinkukhurdvlogs
    @Rinkukhurdvlogs 3 ปีที่แล้ว

    ਵੀਰ ਦਾ ਚੈਨਲ ਸੱਭ ਤੋ ਵੱਧ ਘੈਟ ਆ

  • @ikomalmahal0000
    @ikomalmahal0000 3 ปีที่แล้ว

    Rawa k rakh ta mere kol c. Y paperian oh v Vichare di deth hogyi c Mera yaar ajj v nai pulda chota ja palya c😭😭 miss u kavy. Yaara kavy c ohda Naam y.

  • @gindagill4028
    @gindagill4028 3 ปีที่แล้ว +1

    22 sahi gal aa... Janwar kde v dhokha nhi krda appne malk nal

  • @AliCh-uw3rv
    @AliCh-uw3rv 3 ปีที่แล้ว

    Love from Pakistan punjab

  • @jagdeepsinghmann7975
    @jagdeepsinghmann7975 3 ปีที่แล้ว

    good sukhjinder baie g

  • @rajwinderkhehra3000
    @rajwinderkhehra3000 2 ปีที่แล้ว

    Nice veer ji ❤️❤️

  • @ਪੇਂਡੂਜੱਟ-ਭ9ਡ
    @ਪੇਂਡੂਜੱਟ-ਭ9ਡ 3 ปีที่แล้ว +2

    ਨਾਈਸ

  • @SurinderKaur-in5se
    @SurinderKaur-in5se 3 ปีที่แล้ว

    Bhut vadia puter ji

  • @mannatsahota1661
    @mannatsahota1661 3 ปีที่แล้ว +1

    Very nice 🐕

  • @JaspreetSingh-wo4xr
    @JaspreetSingh-wo4xr 2 ปีที่แล้ว

    Bhai ilov you ❤️❤️❤️❤️

  • @pamsandhu1552
    @pamsandhu1552 3 ปีที่แล้ว +4

    He is so cute

  • @arorakanwaljitsingh2886
    @arorakanwaljitsingh2886 3 ปีที่แล้ว

    Waah bai siaanh...ikk baccha Labra mere kol vee haiga...mera chotta putter ee aa

  • @sonusandhu321
    @sonusandhu321 2 ปีที่แล้ว

    Very nice video 22g

  • @Harindersingh-ok6gv
    @Harindersingh-ok6gv 3 ปีที่แล้ว

    22 kaint video

  • @BaljeetKaur-uz6eq
    @BaljeetKaur-uz6eq 3 ปีที่แล้ว

    Veer salute tnu te tere bby dog nu nd mere kol 60 satreet dog ne nd god bless u merr veer nd ih bejubane ta buht vfaadaar hunde ne

  • @jindawadjindgi2455
    @jindawadjindgi2455 3 ปีที่แล้ว +4

    Wah wah🐕🐕

  • @sukhvirkaur9206
    @sukhvirkaur9206 3 ปีที่แล้ว

    nice veer ji lovely dog

  • @jagdeepsohi3110
    @jagdeepsohi3110 3 ปีที่แล้ว

    Bhut bdia Chanel a y tera

  • @jugindersingh3607
    @jugindersingh3607 3 ปีที่แล้ว +2

    Very nice

  • @jaspalsinghbainsgulshansin5726
    @jaspalsinghbainsgulshansin5726 3 ปีที่แล้ว

    Good veer g good

  • @Rinkukhurdvlogs
    @Rinkukhurdvlogs 3 ปีที่แล้ว +3

    ਸਾਡੇ ਕੋਲ ਵੀ ਜੱਰਮਨ ਸੈਫਡ ਛੇ ਡੌਗ ਨੇ ਬੰਦੇ ਤੋ ਵੀ ਸੇਆਣੀ ਨੱਸਲ ਆ ਇੱਹ

  • @dharmindersinghsingh9847
    @dharmindersinghsingh9847 3 ปีที่แล้ว

    Bhut vadia Veere

  • @deepupplan3765
    @deepupplan3765 3 ปีที่แล้ว

    Good nice vera

  • @sadaqatchattha6338
    @sadaqatchattha6338 3 ปีที่แล้ว +3

    mashallah

  • @Ipoojasandhu
    @Ipoojasandhu 3 ปีที่แล้ว

    Sachi gal aa insana to jada bafadaar hunde aa eh.. te pyar b sab nalo jada lende aa sade ghar b hai sada bht karda aa je asi ohnu ghar chad jnde a oh ron lg janda eda asi b ohnu kde Ronda ni dekh skde mann bhar aunda aa oh b ek jaan aa.. pyar deke dekho enha nu fr dekhio tuhanu bdle ch kina pyar milda fr.. i love pets❤️😘

  • @harryturka643
    @harryturka643 3 ปีที่แล้ว

    I love all dogs veer ji ,,

  • @SatnamSingh-sz3kx
    @SatnamSingh-sz3kx 3 ปีที่แล้ว +1

    Good bro nice video

  • @indersandhu6165
    @indersandhu6165 3 ปีที่แล้ว

    ਵਾਹ!!!

  • @jyotikashyap1513
    @jyotikashyap1513 3 ปีที่แล้ว

    Bilkul shi bai good

  • @davindersinghsikh3436
    @davindersinghsikh3436 3 ปีที่แล้ว

    Waa ji waa bae ji👍👍

  • @deepakchahal7459
    @deepakchahal7459 3 ปีที่แล้ว

    Bai love u yrrrr video lyi

  • @buntyrajputperdasisingh4952
    @buntyrajputperdasisingh4952 3 ปีที่แล้ว +1

    Same story c mere dog di jma hi same really

  • @gauravsharma-vv7yj
    @gauravsharma-vv7yj 3 ปีที่แล้ว

    Nice video honest animal

  • @sunitasood5504
    @sunitasood5504 3 ปีที่แล้ว

    Really so cute