Amritsar News | ਤਸਕਰਾਂ ਤੋਂ 95 ਕਰੋੜ ਦੀ ਹੈਰੋਇਨ ਸਮੇਤ ਹਥਿਆਰ ਬਰਾਮਦ | Punjab News | News18 Punjab
ฝัง
- เผยแพร่เมื่อ 30 ธ.ค. 2023
- Amritsar News | ਤਸਕਰਾਂ ਤੋਂ 95 ਕਰੋੜ ਦੀ ਹੈਰੋਇਨ ਸਮੇਤ ਹਥਿਆਰ ਬਰਾਮਦ | Punjab News | News18 Punjab
#Amritsarnews #Punjabdrugs #News18Punjab #Heroin #Amritsarpolice #punjablatestnews #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਆਹ ਜੋ ਵੇਖ ਰਹੇ ਹਾਂ ਕਦੇ ਪਹਿਲੀਆਂ ਸਰਕਾਰਾਂ ਵੇਲੇ ਐਨੀ ਵੱਡੀ ਪੱਧਰ ਤੇ ਨਸ਼ੇ ਤਸਕਰੀਆਂ ਨਹੀਂ ਫੜੀਆਂ ਗਈਆਂ ਹੋਰ ਦੱਸੋ ਮਾਨ ਕਹਿੜਾ ਝਾੜੂ ਫੇਰੇ ਕਿ ਇੱਕਦਮ ਨਸ਼ਾ ਖਤਮ ਹੋ ਜਾਵੇ ਬਹੁਤ ਸ਼ਲਾਘਾ ਯੋਗ ਕੰਮ ਕੀਤਾ ਹੈ ਜੀ ਪੁਲੀਸ ਨੇ 🙏🙏
ਸੱਚ ਕਿਹਾ ਵੀਰ ਜੀ, ਝਾੜੂ ਤਾਂ ਚੱਲ ਰਿਹਾ ਪਰ ਵਿਰੋਧੀਆਂ ਨੂੰ ਇਹ ਚੰਗਾ ਨਹੀਂ ਲੱਗਦਾ।
@@jaanveersingh7819 Nokrieaa kyoo nae de reh a bude budee la a va ohna nu hun hatavvo age on dvo hun hun vle bachea nae digrea liea va o vichre 13 14 hjar di nukriea te dahkee khaa reh ne
@@jaanveersingh7819a te pehlo v hunda c ehna ku tee hor chall v rea va te chalii v Jana va gattuu kyo nae band ho china door hlee v vik Rai va o tuhde to band nae hoi ta jo vpar chle pehlo vng vaidea door vikee
@@sukhsingh7173ਤੁਸੀ ਟੈਸਟ ਪਾਸ ਕਰੋ ਗਏ ਤਾਂ ਨੌਕਰੀ ਮਿਲੇਗੀ, ਕਿੰਨੀਆ ਭਰਤੀਆਂ ਆ ਰਹੀਆਂ ਪੰਜਾਬ ਪੁਲਿਸ, ਪਟਵਾਰੀ, ਜੇਲ ਪੁਲਿਸ, ਡਾਕਟਰ, ਮੋਹਲਾ ਕਲੀਨਿਕ, ਅਪਥਾਲਮਿਕ ਅਫਸਰ, anm, ALM, ਸਫਾਈ ਸੇਵਕ, ਹੋਰ ਏਥੇ ਸਰਕਾਰ ਕੀ ਕਰੇ ਐਵੇਂ ਜਾਣ ਬੁੱਝ ਕੇ ਬਦਨਾਮ ਨਾ ਕਰਿਆ ਕਰੋ 🙏
Eh Munda Sade pind da si mere ghr kol rehnde eh 🙏🙏
Very good👍👍👍 job.. Police👮. Jii
Gya fer simr heir hun ye Roshan vv
Ha bhuller bai eh drugs fdo yar bhukhi or afeem na fdo us nu chln do ahh gud work bhuller bro and puri team PP 👌🏼💪🏼🔥👈🏻
ਇਕ ਆ ਖਬਰ ਆ ਕਿ ਨਵੇ ਸਾਲ ਤੇ ਪੁਲਿਸ ਵਾਲੇ ਗੈਗਸਟਰਾ ਨਾਲ ਲੋਹਾ ਲੈਂਦੇ ਲਏ । ਦੋ ਮਿੰਟ ਪਹਿਲਾਂ ਖਬਰ ਵੇਖੀ ਕੇ ਕਿਸੇ ਥਾਣੇ ਚ ਨਵੇ ਸਾਲ ਤੇ ਪੁਲਿਸ ਵਾਲੇ ਗਸਤੀ ਦੀ ਲੈਂਦੇ ਰਹੇ ।ਆ ਕੀ ਹੋਈ ਜਾਂਦਾ ਰੱਬਾ ਮੇਰਿਆ । ਕਿਹੜੇ ਅਸਲੀ ਆ ਕੌਣ ਨਕਲੀ ਕਿਵੇ ਕਿਹ ਸਕਦੇ ਆ
ਵੱਡੇ ਨੋਟ ਤਾਂ ਬਦਲੋ ਜਾ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੈ ਫਿਰ ਵੀ ਪੁਲਿਸ ਨੇ ਵਧੀਆ ਕੰਮ ਕੀਤਾ
good job punjab police
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
great job Punjab police 🚔 👏
Punjab police good job
Simer hier Instagram da star veee fadeyaa gayaaa te roshan hier veee
ਸਲੂਟ ਹੈ ਸਾਰੀ ਟੀਮ ਨੂੰ ।।
Ok 👌
ਪਾਕਿਸਤਾਨ ਨੂੰ ਬਦਨਾਮ ਕਰੀ ਜਾਂਦੇ ਹੋ ਦਿੱਲੀ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਉਸ ਬਾਰੇ ਕੀ ਖਿਆਲ
Good job sir 🙏
ਭੁੱਲਰ ਸ਼ਾਬ ਬੋਬੀ ਬਹੁਤ ਵਧੀਆ ਬਦਾ ਵਡੇ ਭੁੱਲਰ ਸ਼ਾਬ ਇਹਨਾ ਦੇ ਪਿਤਾ ਜੀ ਵੀ ਬਹੁਤ ਵਧੀਆ ਅਫਸਰ ਸਨ
Sab ptta sir
❤❤❤❤❤❤
Good job sir ji 👏🏻👍🏻
ਪੁਲਿਸ ਨੂੰ ਸੱਭ ਕੁਝ ਪਹਿਲਾਂ ਹੀ ਪਤਾ ਹੁੰਦਾ ਕੌਣ ਕੌਣ ਕੀ ਕੀ ਕਰਦਾ ਹੈ
Pp very good
Bhullar sahab di great.......
😮
Very nice 👍 police da bahut bahut dhanbad ❤
Bhullae sahib & your police congretultion HEAVY RECOVERY
Very very good progress C P bhular sab
Nakli made in pak Glock haha par copy ik dam sahi hundi a
5 hajar da mil janda a. AK 25 hajaar ch
Keptan de raj poles khoad resvat ledai ce poles de holdar to sav ne kenai paropatai vanae resvat de aj to 30 salaa de adar army da javan fer ve 15000 te nokrai kardaa poles paropate vanae resvat de
BHULLAR BHAGI DODE TE FIM NA FARIA KARO O AMLIA TAK PONCH JAVE BHULLAR BHAGI VERY GOD OFFICER
Good work panjab police
Jaye ada police kam karde rahe
Jalde chitte milna band ho jo
Eh sade pind de munde Amritsar,chheharata,guru ki wadali barne thale 🙏
Gangster lagda viah te braata te dj vale nu lutt de cge inaa 10-10 50-50 de note sambi bedhe
eni heroine te kai vaar phadi gayi hai koi pharak nahi penda e sara kuchh edan hi chali jana 😢😢😢
Lok jo marji kehan pr AAP de aun magru police bout strict hogi va,,,,, hun ni sunde kise d bandi kaarwai hoan lgpiva,,,