AKali dal | ਹਾਰਨ 'ਤੇ ਛਲਕਿਆ Chandumajra ਦਾ ਦਰਦ, ਕਿਹਾ- ਸਾਡਾ ਤਾਂ NOTA ਵਾਲਾ ਹਾਲ ਹੋਇਆ...! N18V

แชร์
ฝัง
  • เผยแพร่เมื่อ 26 ก.ย. 2024
  • Akali dal | ਹਾਰਨ 'ਤੇ ਛਲਕਿਆ Chandumajra ਦਾ ਦਰਦ, ਕਿਹਾ- ਸਾਡਾ ਤਾਂ NOTA ਵਾਲਾ ਹਾਲ ਹੋਇਆ...! N18V
    #akalidal #news18punjab #loksabhaelections2024 #nota
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_election
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 488

  • @sukhmindersingh4843
    @sukhmindersingh4843 3 หลายเดือนก่อน +104

    ਪੰਥ ਨੂੰ ਢਾਹ ਲਾਉਣ ਦਾ ਨਤੀਜਾ ਹੈ, ਲਾਲਚੀ ਪ੍ਰਵਿਰਤੀ ਦੇ ਲੀਡਰਾਂ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ

    • @gurcharansingh-tk9ny
      @gurcharansingh-tk9ny 3 หลายเดือนก่อน +2

      congress ne taa tank chaade si, sikh katleaam kitta si guru sahib di hzaara beadbiaa kittia but punjabia ne eh sab kuch bhul ke kaatal party nu hi votaa paayia, laanat aa

    • @sukhmindersingh4843
      @sukhmindersingh4843 3 หลายเดือนก่อน +3

      @@gurcharansingh-tk9ny ਕਾਂਗਰਸ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੀ ਸਿੱਧੇ ਤੌਰ ਤੇ ਦੋਸ਼ੀ ਹੈ ਪਰ ਪਰਦੇ ਪਿੱਛੇ ਹੋਰ ਵੀ ਬਹੁਤ ਨਾਲ ਸਨ

  • @nirmalghuman6077
    @nirmalghuman6077 3 หลายเดือนก่อน +91

    ਜਦੋਂ ਤੱਕ ਬਾਦਲਕਿਆਂ ਦਾ ਗੁਰੂ ਦੋਖੀ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ
    ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰੋ 👍👍👍👍👍

  • @BajSingh-di6pi
    @BajSingh-di6pi 3 หลายเดือนก่อน +179

    ਅਸੀਂ ਵੀ ਅਕਾਲੀ ਸੀ ਪਰ ਇਹ ਆਪਣੀਆਂ ਕਰਤੂਤਾਂ ਕਰਕੇ ਹੀ ਹਾਰੇ ਨੇ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ।

    • @daljitsingh6221
      @daljitsingh6221 3 หลายเดือนก่อน +10

      Insaaf taa hun di sarkar ne v nhi dita par akalia ne sade noujawan v maare aa

    • @shalludeep5067
      @shalludeep5067 3 หลายเดือนก่อน +2

      Insaaf tan waheguru ji aap karnge sarkara 1:17 shri Guru Nanak dev ton uppar thori ne

    • @HarjinderSingh-hs5xw
      @HarjinderSingh-hs5xw 3 หลายเดือนก่อน

      ਤੁਸੀਂ ਸਾਰੇ ਹੀ ਜਿੰਮੇਵਾਰ ਹੋ, ਮਤਲਬੀ ਲੋਕ

    • @gurdialsingh8860
      @gurdialsingh8860 3 หลายเดือนก่อน

      ​@@daljitsingh6221Dee lol mi llp

    • @gurdialsingh8860
      @gurdialsingh8860 3 หลายเดือนก่อน

      ​@@daljitsingh622100

  • @DaljitSingh-zv2ir
    @DaljitSingh-zv2ir 3 หลายเดือนก่อน +74

    ਜੇ ਪਹਿਲਾਂ ਪੰਜਾਬ ਲਈ ਕੁਝ ਕੀਤਾ ਹੁੰਦਾ ਤੁਸੀਂ ਤਾ ਅੱਜ ਆ ਦਿਨ ਨਾ ਦੇਖਣੇ ਪੈਂਦੇ
    ਤੁਸੀਂ ਸਿਰਫ਼ ਪੰਜਾਬ ਨੂੰ ਖਾਂਣ ਵੱਲੋਂ ਧਿਆਨ ਰੱਖਿਆ
    ਆਪਣੇ ਕਾਰੋਬਾਰਾ ਤੱਕ ਸੀਮਤ ਰਹਿ ਗੲਏ

  • @gurmelram5171
    @gurmelram5171 3 หลายเดือนก่อน +67

    ਸਿੱਧੇ ਤੌਰ ਤੇ ਆਖੋ ਚੰਦੂ ਮਾਜਰਾ ਸਾਹਿਬ ਵੀ ਤੁਹਾਡੀ ਪੰਜਾਬ ਦੇ ਵਿੱਚੋਂ ਜੜ ਪਟੀ ਗਈ ਹੈ ਨਵੇਂ ਪੰਥ ਦੀ ਸ਼ੁਰੂਆਤ ਹੋ ਰਹੀ ਹੈ ਤੇ ਨਵਾਂ ਮੁੱਖ ਮੰਤਰੀ ਆਉਣ ਵਾਲਾ 27 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣਗੇ ਨਵਾਂ ਅਕਾਲੀ ਦਲ ਪੁਰਾਣਾ ਅਕਾਲੀ ਦਲ ਕਾਇਮ ਹੋਊਗਾ ਤੁਹਾਡੀ ਕਹਾਣੀ ਖਤਮ ਹੋ ਚੁੱਕੀ ਹੈ ਹੁਣ ਚਾਹੇ ਰੇਲ ਦੇ ਵਿੱਚ ਚੜ ਜੋ ਚਾਹੇ ਨੋਟਾਂ ਚ ਵੜ ਜਾਓ

  • @mpsingh8793
    @mpsingh8793 3 หลายเดือนก่อน +76

    ਅਕਾਲੀ ਦਲ ਦਾ ਪ੍ਰਧਾਨ ਬਦਲੋ

  • @JatinderpalSingh-d4n
    @JatinderpalSingh-d4n 3 หลายเดือนก่อน +30

    ਏ ਵੀ ਜਾਏ ਗਾ bjp ਵਿੱਚ ਪੱਕਾ

  • @karamvirsingh2068
    @karamvirsingh2068 3 หลายเดือนก่อน +96

    ਇਹ ਵੀ ਵੱਡਾ ਚਵਲ ਏ

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 3 หลายเดือนก่อน +34

    ਸਮਾਂ ਬੜਾ ਬਲਵਾਨ ਹੁੰਦਾ

  • @kulwantbedi4669
    @kulwantbedi4669 3 หลายเดือนก่อน +27

    ਤੁਸੀਂ ਭਾਜਪਾ ਦੇ ਪਿਛੇ ਲਗੇ ਪੰਜਾਬੀ ਮਸਲੇ ਛੱਡ ਦਿਤੇ

  • @tashindergill9409
    @tashindergill9409 3 หลายเดือนก่อน +10

    ਨਾ ਇਧਰ ਕੇ ਨਾ ਓਧਰ ਕੇ ਦਾ ਮਤਲਬ ਨਾ ਘਰ ਦੇ ਨਾਂ ਘਾਟ ਦੇ ਧੋਬੀ ਦੇ ਡੱਬੂ ਵਾਲਾ ਹਾਲ ਬਣ ਗਿਆ

  • @maradona1789
    @maradona1789 3 หลายเดือนก่อน +8

    🙏🙏🙏🙏🙏🙏ਬਾਦਲ ਪਰਿਵਾਰ ਦੇ ਹੁੰਦਿਆਂ ਅਕਾਲੀ ਦਲ ਕਦੀ ਵੀ ਪੰਜਾਬ ਵਿੱਚ ਨਹੀ ਜਿੱਤ ਸਕੇਗਾ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ੍ਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ, ਅਤੇ ਪ੍ਰਧਾਨ ਬਣਾਇਆ ਜਾਵੇ, ਅਤੇ ਬਾਦਲ ਲਾਣੇ ਨੂੰ ਬੇਦਖ਼ਲ ਕੀਤਾ ਜਾਵੇ,ਤਾਂ ਹੀ ਅਕਾਲੀ ਦਲ ਮੁੜ ਸੁਰਜੀਤ ਹੋ ਸਕੇਗਾ 🙏🙏🙏🙏🙏🙏🙏🙏🙏

  • @Artist_Dream83
    @Artist_Dream83 3 หลายเดือนก่อน +31

    ਅਕਾਲੀ ਦਲ ਨੇ ਹੀ ਅਨਪਛਾਤੀ ਪੁਲਿਸ ਕਹਿ ਕੇ ਪਰਚਾ ਦਰਜ ਕੀਤਾ ਸੀ ਕੀ ਲੋਕ ਪਾਗਲ ਹੈ ਜੋ ਇਹਨਾਂ ਦੀਆਂ ਚਾਲਾਂ ਨੂੰ ਸਮਝ ਨਹੀ ਸਕਦਾ ਸੀ

    • @lambilambhi8389
      @lambilambhi8389 3 หลายเดือนก่อน +2

      ਬਾਦਲਾਂ ਦੇ ਅਣਪਛਾਤੇ ਕਹਿਣ ਤੇ ਕੋਈ ਸਿੱਖ ਕੌਮ ਨੇ ਉਹ ਦੁਸ਼ਟਾਂ ਨੂੰ ਪਹਿਚਾਨਣ ਤੋਂ ਪਿੱਛੇ ਨਹੀਂ ਰਹੇ ਵੀਰੇ ਪਰ ਹੁਣ ਗੁਰੂ ਕਿਆ ਨਹੀਂ ਇਹਨਾਂ ਦੁਸ਼ਟਾਂ ਆ ਚੰਦੂ ਮਾਜਰੇ ਵਰਗੇ ਤੇ ਹੋਰ ਸਾਰੇ ਅਕਾਲੀ ਲੀਡਰਾਂ ਨੂੰ ਵੀ ਅਣਪਛਾਤੇ ਹੀ ਰਹਿਣਗੇ ਵੋਟਾਂ ਦੇ ਵਿੱਚ, ਜਦੋਂ ਗੁਰੂ ਅਣਪਛਾਤੇ ਕਰਦੇ ਨਾ ਤਾਂ ਫਿਰ ਉਹਨੂੰ ਸਿਆਣੂ ਕਿਹੜਾ
      ਇਹ ਵੀ ਬਾਈ ਫਿਰ ਅਣਪਛਾਤੇ ਰਹਿਣਗੇ ਹੁਣ ਵੋਟਾਂ ਚ ਤੇ ਲੀਡਰੀ ਚ

  • @gurdarshansingh6297
    @gurdarshansingh6297 3 หลายเดือนก่อน +56

    ਇਹ ਕੋਈ ਪੰਥਕ ਨਹੀਂ ਅਤੇ ਨਾ ਹੀ ਅਕਾਲੀ ਦਲ,ਧਕੇ ਨਾਲ ਕਬਜ਼ਾ ਕਰਿਆ ਹੋਇਆ,ਇਹ ਆਪਣੇ ਘਰੇ ਬੈਠਣ ,ਪੰਥ ਤੇ ਕੌਮ ਆਪੇ ਚਰਦੀਕਲਾ ਚ ਹੋਜੂ

  • @sukhwindesinghsukhwindersi4842
    @sukhwindesinghsukhwindersi4842 3 หลายเดือนก่อน +27

    ਸੁਖਬੀਰ ਬਾਦਲ ਮੁਕਤ ਅਕਾਲੀ ਦਲ ਹੀ ਪ੍ਰਵਾਨ ਹੈ ਅਜੇ ਵੀ ਸਮਜੋ

  • @ਜਸਵਿੰਦਰਸਿੰਘਸ਼ਿੰਦਾਲੇਹਲ
    @ਜਸਵਿੰਦਰਸਿੰਘਸ਼ਿੰਦਾਲੇਹਲ 3 หลายเดือนก่อน +60

    ਜੇ ਅਕਾਲੀ ਦਲ ਭਾਜਪਾ ਨਾਲ ਰਲਕੇ ਵੀ ਚੋਣਾ ਲੜਦੇ ਫਿਰ ਵੀ ਇਨਾ ਨੇ ਜਿਤਣਾ ਨਹੀ ਸੀ।ਇਹ ਤਾ ਹੁਣ ਘਰ ਬੈਠ ਜਾਣ ਇਨਾ ਨੇ ਸਰਬਜੀਤ ਸਿੰਘ ਖਾਲਸਾ ਤੇ ਅਮ੍ਰਿਤ ਪਾਲ ਸਿੰਘ ਦਾ ਵਿਰੋਧ ਕਰਕੇ ਚੰਗਾ ਨਹੀ ਕੀਤਾ ਹੈ। ਹੁਣ।ਤਾ ਨਵਾ ਅਕਾਲੀ ਦਲ ਬਣੇ

    • @daljitsingh6221
      @daljitsingh6221 3 หลายเดือนก่อน +1

      Nava akali dal nhi badal pardangi shade

    • @amarjeetsingh-hh3mc
      @amarjeetsingh-hh3mc 3 หลายเดือนก่อน +1

      ਗਲਤ ਹੈ ਤੂੰ, ਅਗਰ ਆਹ ਦੋਨੋਂ ਪਾਰਟੀਆਂ ਮਿਲ ਕੇ ਚੁਣਾਵ ਲੜਦੇ, ਤਾਂ ਘੱਟੋ ਘੱਟ 5 ਸੀਟਾਂ ਲੈ ਜਾਂਦੇ,

  • @gill-punjab
    @gill-punjab 3 หลายเดือนก่อน +32

    ਸੁਖਬੀਰ ਸਿੰਘ ਬਾਦਲ ਪਾਰਟੀ ਦੀ ਪ੍ਰਧਾਨਗੀ ਤੋ ਅਸਤੀਫਾ ਦੇਵੇ

  • @DaljitSingh-zv2ir
    @DaljitSingh-zv2ir 3 หลายเดือนก่อน +44

    ਸਿਆਸਤ ਛੱਡ ਦਿਓ ਤੁਸੀਂ

  • @NajarSingh144
    @NajarSingh144 3 หลายเดือนก่อน +28

    ਜਿਨ੍ਹਾਂ ਚਿਰ ਬਾਦਲ ਪਰਿਵਾਰ ਨੂੰ ਪ੍ਰਧਾਨਗੀ ਤੋਂ ਅਤੇ ਅਕਾਲੀ ਦਲ ਤੋਂ ਪਾਂਸੇ ਨਹੀਂ ਕਰਦੇ ਉਨ੍ਹਾਂ ਚਿਰ ਅਕਾਲੀ ਦਲ ਦਾ ਏਹੀ ਹਾਲ ਹੋਵੇਗਾ

  • @DaljitSingh-zv2ir
    @DaljitSingh-zv2ir 3 หลายเดือนก่อน +52

    ਜਿਹੜੀ ਪਾਰਟੀ ਨੇ ਮੋਦੀ ਨਾਲ ਗੱਠਜੋੜ ਕੀਤਾ ਸੀ ਉਹ ਪਾਰਟੀਆਂ ਖਤਮ ਹੋ ਗੲਈਆ ਹਨ

    • @amsingh173
      @amsingh173 3 หลายเดือนก่อน

      Bhai koi khatam nahi hoian eh akaldal apni galtian karke hare.Jdu tdp lok jan shakti party asju te kai nikian partian aje vi han .eh apni vajah karke hare

    • @GurlalSingh-mb4wt
      @GurlalSingh-mb4wt 3 หลายเดือนก่อน

      ​@@amsingh173ho gayian haryane ch jjp up ch bsp jk ch mehbooba mufti di party khatam

  • @DarshanSingh-jz1qo
    @DarshanSingh-jz1qo 3 หลายเดือนก่อน +7

    ਜਿਸ ਕਿਸੇ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਦਾਰੀ ਕੀਤੀ ਉਸਦਾ ਇਹ ਹਾਲ ਹੋਇਐ ਅੱਗੇ ਅੱਗੇ ਵੇਖੋ ਕੀ ਹਸ਼ਰ ਹੁੰਦਾ ਗੁਰਮੀਤ ਰਾਮ ਰਹੀਮ ਦੇ ਪੁੱਤਰਾ ਦਾ

  • @bsbhatti7938
    @bsbhatti7938 3 หลายเดือนก่อน +28

    ਬਾਦਲ ਪਰਿਵਾਰ ਅਤੇ ਮਜੀਠੀਆ ਨੂੰ ਅਕਾਲੀ ਦਲ ਤੋ ਬਾਹਰ ਕੱਢ ਦਿਓ ਫਿਰ ਲੋਕ ਆਪਣੇ ਆਪ ਅਕਾਲੀ ਦਲ ਨਾਲ ਜੁੜ ਜਾਣਗੇ

  • @butasingh5938
    @butasingh5938 3 หลายเดือนก่อน +18

    ਡੇਰਾ ਪ੍ਰੇਮੀ ਖਾਲੀ ਦਲ

  • @Singh-mj2eq
    @Singh-mj2eq 3 หลายเดือนก่อน +15

    ਖਾਲੀ ਦਲ ਦਾ ਇਹੀ ਹਾਲ ਹੋਣਾ ਚਾਹੀਦਾ ਹੁਣ

  • @kalasidhu-wo3pv
    @kalasidhu-wo3pv 3 หลายเดือนก่อน +28

    ਇਹੈ।ਬਾਦਲ।ਕੰਜਰ।ਦਾ।ਆਕਾ

    • @JaswantSingh-qh9qh
      @JaswantSingh-qh9qh 3 หลายเดือนก่อน

      Hun ta chittar marne baaki ne...sabh to kuttey eh......

  • @BhupinderSinghmangtBhupi-mn7zb
    @BhupinderSinghmangtBhupi-mn7zb 3 หลายเดือนก่อน +12

    ਅਕਾਲੀ ਦਲ ਦਾ ਵੱਡੇ ਬਾਦਲ ਸਾਹਿਬ ਨਾਲੇ ਲੈ ਗਏ

  • @kuljitsingh5556
    @kuljitsingh5556 3 หลายเดือนก่อน +18

    ਇਕੱਠੇ ਹੋ ਕੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉ ਨਹੀਂ ਤਾਂ ਅਕਾਲੀ ਦਲ ਦਾ ਹਾਲ ਚੌਟਾਲਿਆਂ ਵਾਲਾ ਹੋ ਜਾਣਾ ।

    • @Artist_Dream83
      @Artist_Dream83 3 หลายเดือนก่อน +1

      ਬਾਦਲ ਨੇ ਜਾਣ ਤੋਂ ਪਹਿਲਾਂ ਹੀ ਅਕਾਲੀ ਪਾਰਟੀ ਨੂੰ ਡੱਬੇ ਵਿਚ ਬੰਦ ਕਰਕੇ ਅਪਨੇ ਅਟੈਚੀ ਵਿਚ ਰੱਖ ਲਿਆ ਸੀ ਵਿਚਾਰੇ ਸੁਖਵੀਰ ਨੂੰ ਪੱਤਾ ਹੀ ਨਹੀ ਲੱਗਾ ਰੌਲਾ ਹੀ ਪਾਉਂਦਾ ਰਹਿ ਗਿਆ ਕਿ ਝਾੜੂ ਨੂੰ ਅੱਗ ਲਾ ਦਿਉ

  • @kulwantbedi4669
    @kulwantbedi4669 3 หลายเดือนก่อน +7

    ਤੁਹਾਡੇ ਵਿਚ ਜੁਰਅਤ ਨਹੀਂ ਸੱਚ ਬੋਲਣ ਦੀ ਸੁਖਬੀਰ ਨੂੰ ਕਹੋ ਪ੍ਰੈਸੀਡੈਂਟ ਛੱਡੋ

  • @BhagSINGH-u8b
    @BhagSINGH-u8b 3 หลายเดือนก่อน +6

    ਜੇ ਅਕਾਲੀ ਦਲ ਜਾਂ ਪੰਥ ਬਚਾਉਣਾ ਤਾਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਵਿਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਅਕਾਲੀ ਦਲ ਸਮਝੋ ਖ਼ਤਮ ਹੋ ਗਿਆ ਹੈ। ਹੁਣ ਸਮਾਂ ਹੈ ਇਕੱਠੇ ਹੋਣ ਦਾ

  • @TarsemSingh-ky6uy
    @TarsemSingh-ky6uy 3 หลายเดือนก่อน +8

    ਆਪਣੀਆਂ ਕਰਤੂਤਾਂ ਕਰਕੇ ਇਹ ਹਾਲ ਹੋਇਆ ਹੈ

  • @JaspinderGill-i4r
    @JaspinderGill-i4r 3 หลายเดือนก่อน +6

    ਨਾ ਇਧਰ ਦੇ ਨਾਂ ਉਧਰ ਦੇ 😂😅😂😂😂

  • @gurdeepsinghgrewal5329
    @gurdeepsinghgrewal5329 3 หลายเดือนก่อน +3

    ਅਮ੍ਰਿਤ ਪਾਲ ਤੇ ਸਰਬਜੀਤ ਕਿਹੜਾ ਕਿਸੇ ਗੱਡੀ ਦੀ ਸਵਾਰੀ ਸੀ ਉਹ ਵੀ ਤਾਂ ਜਿੱਤੇ ਆ

  • @Manreet.Grewal
    @Manreet.Grewal 3 หลายเดือนก่อน +3

    ਸਾਰੀ ਸੀਨੀਅਰ ਲੀਡਰਸ਼ਿਪ ਮਨਪ੍ਰੀਤ ਸਿੰਘ ਇਆਲੀ ਸਾਹਿਬ ਦਾ ਸਾਥ ਦਿਓ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੇ ਵਿਰੁੱਧ ਇਹਨਾਂ ਦੀ ਅਕਾਲੀ ਦਲ ਪਾਰਟੀ ਦੇ ਵਿਚੋ ਛੁੱਟੀ ਕਰਓ

  • @harinderboparai8964
    @harinderboparai8964 3 หลายเดือนก่อน

    ਆਪਣਾ ਪ੍ਰਧਾਨ ਬਦਲੋ ਤੇ ਫਲੌਰ ਲੈਵਲ ਤੇ ਬਹੁਤ ਮਿਹਨਤ ਕਰਨੀ ਪੈਣੀ ਚੰਦੂਮਾਜਰਾ ਸਾਹਿਬ ਜੀ

  • @sukhwant47
    @sukhwant47 3 หลายเดือนก่อน +18

    ਨਾਮ ਸਰੋਮਣੀ ਕਮੇਟੀ ਕੰਮ ਮਸੰਦਾਂ ਵਾਲੇ ਭਾਲਦੇ ਗੋਗਲੂ ਕੰਜਰ ਮਸੰਦ

  • @ajaibsingh3575
    @ajaibsingh3575 3 หลายเดือนก่อน +14

    ਪਹਿਲਾਂ ਅਕਾਲੀ ਦਲ ਦੇ ਲੀਡਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਸਾਰਾ ਪੰਜਾਬ ਹੀ ਲੁੱਟ ਕੇ ਲੈ ਗਏ. ਨਾ ਸਕੂਲਾਂ ਵਿੱਚ ਅਧਿਆਪਕਾਂ ਨੂੰ ਤਨਖਾਹਾਂ ਨਾ ਹਸਪਤਾਲl ਗੁਰਦੁਆਰੇ ਦੇ ਬਾਹਰ ਲੱਗੀਆਂ ਰੇੜੀਆਂ ਦੀ ਲੱਖਾਂ ਰੁਪਏ ਦੀ ਬੋਲੀ ਸਿਰਫ਼ ਅਪਣਾ ਘਰ ਪਰਦੇ ਨੇ ਸਿੱਖ ਧਰਮ ਦਾ ਨਾਸ ਕਰਨ ਵਾਲੇ ਇਹੋ ਜਿਹੇ ਹੀ ਨੇ l

  • @Amritsingh80244
    @Amritsingh80244 3 หลายเดือนก่อน +4

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਸਾਥੀ ਬਾਦਲ ਪਰਿਵਾਰ ਪਾਰਟੀ ਦਾ ਖਾਤਮਾ ਹੋਣਾ ਸੀ

  • @NajarSingh144
    @NajarSingh144 3 หลายเดือนก่อน +27

    ਜਿਹੜਾ ਅਕਾਲੀ ਦਲ ਬਾਦਲ ਦਾ ਲਾਣਾ ਇਹ ਪੰਥਕ ਅਖਵਾਉਣ ਦੇ ਕਾਬਿਲ ਨਹੀਂ ਇਹ ਤਾਂ ਪੰਥ ਦੇ ਗ਼ਦਾਰ ਹਨ

  • @RomanBhatti-dn5hk
    @RomanBhatti-dn5hk 3 หลายเดือนก่อน +1

    ਸੁਖਬੀਰ ਭਜਾਓ ਅਕਾਲੀ ਦਲ ਬਚਾਓ।ਚੰਦੂਮਾਜਰਾ ਜੀ ਮਹਿੰਮ ਚਲਾਓ।

  • @AmritSingh-tp3ko
    @AmritSingh-tp3ko 3 หลายเดือนก่อน +2

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @charanjeetsingh6137
    @charanjeetsingh6137 3 หลายเดือนก่อน +8

    Ayali nu pardhan bna loo, saare ral keh junni sudhr ju, SAD di, Intelactul banda, honest & hard working.. Son of soil hai Manpreet ayali.. 😊

    • @sandeepsinghblassi3040
      @sandeepsinghblassi3040 3 หลายเดือนก่อน

      Manpreet ayali very sincere and honest leader 👍👍👌👌

  • @sony81able
    @sony81able 3 หลายเดือนก่อน +2

    ਦਰਜ਼ੀ ਕੋਲੋਂ ਸਰਸੇ ਵਾਲੇ ਦੀ ਪੌਸ਼ਾਕ ਏਹ ਹੀ ਸਿਲਵਾ ਕੇ ਲੈਕੇ ਆਇਆ ਸੀ।

  • @RajinderSingh-bd6qd
    @RajinderSingh-bd6qd 3 หลายเดือนก่อน +4

    ਜੇਕਰ ਇੰਨੇ ਸਮੇਂ ਤੋ ਲੀਡਰੀ ਕਰਦੇ ਲੋਕਾਂ ਨੂੰ ਆਪਣੇ ਰਸਤੇ ਬਾਰੇ ਨਹੀ ਪਤਾ ਕੇ ਕਰਨਾ ਕੀ ਹੈ ਤਾਂ ਲੋਕਾਂ ਨੂੰ ਇਸ ਕੀ ਸੇਧ ਦੇਣਗੇ ਇਸਤਰਾਂ ਦੇ ਲੀਡਰਾ ਦਾ ਹਾਰਨਾ ਹੀ ਬਿਹਤਰ ਸੀ

  • @JagjitSingh-xv4br
    @JagjitSingh-xv4br 3 หลายเดือนก่อน +7

    ਬਸ ਏਨਾ ਹੀ ਕਹਿਣਾ ਕਿ ਜੇਕਰ ਤੁਸੀਂ ਪੰਜਾਬ ਲਈ ਕੁਝ ਕੀਤਾ ਹੁੰਦਾ ਅਤੇ ਚੰਮ ਦੀਆਂ ਨਾ ਚਲਾਈਆਂ ਹੁੰਦੀਆਂ ਤਾਂ ਖੇਤਰੀ ਪਾਰਟੀ ਦੀ ਅੱਜ ਇਹ ਦੁਰਗਤੀ ਨਾ ਹੁੰਦੀ ।

  • @punjabitone5765
    @punjabitone5765 3 หลายเดือนก่อน +2

    ਬੇਅਦਬੀੲਅਾ 328 ਗੁਰੂ ਥਰੰਥ ਚੌਰੀ ਚਿੱਟਾ ਨੌਜੁਅਾਨੀ ਕਿਰਸਾਨੀ ਪੰਜਾਬ ਦਾ ਬੇੜਾ ਗਰਕ ਕੀਤਾ

  • @JasvirSingh-kk6ds
    @JasvirSingh-kk6ds 3 หลายเดือนก่อน

    ਵਹਿਗੁਰੂ ਜੀ ਆਪ ਹੀ ਦੇਖ ਰਹੇ ਅਕਾਲੀ ਨੂੰ

  • @s.psandhu590
    @s.psandhu590 3 หลายเดือนก่อน +3

    ਏਹ ਆਪਣੀਆਂ ਕਰਤੂਤਾਂ ਕਾਰਨ ਹਾਰੇ ਨੇ, ਜਿੰਨਾਂ ਚਿਰ ਸੁੱਖਬੀਰ ਬਾਦਲ ਪ੍ਰਧਾਨ ਦੀ ਕੁਰਸੀ ਨਹੀਂ ਛੱਡਦਾ ਉਨ੍ਹਾਂ ਚਿਰ ਅਕਾਲੀ ਦਲ ਦਾ ਰਿਵਾਈਵਲ ਨਹੀਂ ਹੋਣਾ। ਮੌਜੂਦਾ ਹਾਲਾਤਾਂ ਤੋਂ ਲੱਗਦਾ,ਬਾਦਲ ਕੁਰਸੀ ਨਹੀਂ ਛੱਡੇਗਾ

  • @GurdevsinghDhaliwal-e7m
    @GurdevsinghDhaliwal-e7m 3 หลายเดือนก่อน +1

    ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਨਾਲ ਖੜਨਾ ਸੀ

  • @GurparkarSingh-co9bk
    @GurparkarSingh-co9bk 3 หลายเดือนก่อน +1

    ਪੰਜਾਬ ਦਾ ਬੇੜਾ ਗਰਕ ਵਾਲੇ ਲਾਲਚੀ ਲੋਕ ਜੋ ਪੰਜਾਬ ਦੇ ਵੱਡੇ ਲੀਡਰ ਬਣ ਗਏ ਪਰ ਲੋਕਾਂ ਨੇ ਇਹਨਾ ਦੀ ਔਕਾਤ ਦੱਸ ਦਿੱਤੀ

  • @JaswinderSingh-rn3sb
    @JaswinderSingh-rn3sb 3 หลายเดือนก่อน +10

    Aksli dal nu guru di mar payee hai, jihde guru de nhi bne oh lokan de ki banange

  • @anbholsingh5952
    @anbholsingh5952 3 หลายเดือนก่อน +7

    ਇਹ ਤਾਂ ਟੇਸਟ ਤੇ ਹੀ ਖੜੇ ਰਹਿ ਗਏ

  • @balbirbir3079
    @balbirbir3079 3 หลายเดือนก่อน +3


    ਚੰਦੂਮਾਜਰਾ ਨੇ ਮਾਲ ਜ਼ਿਆਦਾ ਖਾ ਲਿਆ ਹੈ ਤਾਂ ਹੀ ਤਾਂ ਬੋਲਿਆ ਜਾਂਦਾ ਇਹ ਲੋਕ ਹਾਰ ਦੇ ਹਕਦਾਰ ਸੀ ਜੋ ਲੋਕਾਂ ਨੇ ਤੋਹਫ਼ਾ ਦੇ ਦਿਤਾ ਬ

  • @theeasternstartigergroup2015
    @theeasternstartigergroup2015 3 หลายเดือนก่อน

    ਮਾੜੀ ਨੀਤੀਆਂ ਕਰਕੇ ਆਪ ਜੀ ਹਾਰ ਗਏ ਸੀ। ਬਾਦਲਾਂ ਦਾ ਸਾਥ ਛੱਡ ਦਿਉ। ਪਰਧਾਨ ਨੂੰ ਤੁਰੰਤ ਬਰਖਾਸਤ ਕਰੋ

  • @EPBACON
    @EPBACON 3 หลายเดือนก่อน +2

    ਤੁਸੀ ਚਵਲ ਹੋ ਗੁਰੂਘਰ ਦਾ ਪੈਸਾ ਖਾਦੇ ਖਾਦੇ ਗੁਰੂ ਦੀ ਬੇਅਬਾਦੀ ਕੀਤੀ ਵੀ ਤੇ ਕਰਾਵੀ ਕਸਮ ਆ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਚਿਰ ਦੁੱਖਬੀਰ ਪਾਰਟੀ ਦਾ ਪ੍ਰਧਾਨ ਰਹੇ ਕਾਮਯਾਬੀ ਨਹੀ ਹੋਣੀ ਇਹ ਮੇਰੀ ਭਵਿੱਖਬਾਣੀ ਆ

  • @rajwinder1968
    @rajwinder1968 3 หลายเดือนก่อน +3

    ਪੰਜਾਬ ਨਾਲ ਗਦਾਰੀਆ ਕਰਕੇ ਸਰਦਾਰੀਆ ਨਹੀ‌ ਮਿਲਣੀਆ

  • @HarjinderSingh-jc8dk
    @HarjinderSingh-jc8dk 3 หลายเดือนก่อน +2

    ਇਹ ਸਮਝਦਾ ਬਹੁਤ ਜਿਵੇਂ ਮੈਂ ਸਮਝਦਾ

  • @competition.concepts1438
    @competition.concepts1438 3 หลายเดือนก่อน +9

    Chandumazra ji 2027 vich tuhanu 10000-10000 to v ghat vote milegi

    • @HarmandeepSingh-e7s
      @HarmandeepSingh-e7s 3 หลายเดือนก่อน +2

      Koini mitra sarkar bno 2019 ch aap da voteshare dekho

  • @ChaudharySahabJi
    @ChaudharySahabJi 3 หลายเดือนก่อน

    ਬੀਜੇਪੀ ਲਿਆਓ
    ਪੰਜਾਬ ਬਚਾਓ
    ਤੇ ਤਰੱਕੀ ਦੀ ਰਾਹ ਤੋਂ ਪਾਓ

  • @SukhwinderSingh-nl1nx
    @SukhwinderSingh-nl1nx 3 หลายเดือนก่อน +3

    ਲਾਲਚੀ ਲੋਕ ਹੋ ਤੁਸੀ, ਲੁੱਟ ਕੇ ਖਾ ਲਿਆ ਪੰਜਾਬ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਤੁਸੀ ਬੇਸਰਮੋ

  • @ਬਹਾਦੁਰਬਹਾਦੁਰ
    @ਬਹਾਦੁਰਬਹਾਦੁਰ 3 หลายเดือนก่อน +2

    ਜਿੰਨਾ ਦੇ ਨੱਕ ਸਾਫ ਨਹੀਂ ਦਿਲ ਕਿੱਥੋਂ ਸਾਫ ਹੋਣ ਗੇ

  • @GurdeepSingh-kg8gh
    @GurdeepSingh-kg8gh 3 หลายเดือนก่อน +2

    tusi amritpal nu mada changa bolde c taan karke thwadi manji thoki gyii

  • @DalvirSing-tp1ij
    @DalvirSing-tp1ij 3 หลายเดือนก่อน +2

    ਜੇ ਕਰ ਪਹਿਲਾਂ ਇਲਾਕੇ ਦੇ ਚੰਗੇ ਕੰਮ ਕੀਤੇ ਹੁੰਦੇ ਲੋਕਾਂ ਨੂੰ ਜਿੱਤਣ ਤੋ ਬਾਅਦ ਮਿਲੇ ਹੁੰਦੇ ਤਾ ਇਹ ਹਾਲ ਨਾ ਹੁੰਦਾ

  • @Parmindersingh-lu8lg
    @Parmindersingh-lu8lg 3 หลายเดือนก่อน +1

    ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲਿਓ , ਵਧੀਆ ਹੋਇਆ ਤੁਹਾਡਾ ਬੇੜਾ ਗ਼ਰਕ ਹੋਇਆ।

  • @jasvirsinghjass3773
    @jasvirsinghjass3773 3 หลายเดือนก่อน +1

    ਪਾਰਟੀ ਪ੍ਰਧਾਨ ਨੂੰ ਬਦਲ ਦਿਓ ਜੇਕਰ ਅਕਾਲੀ ਦਲ ਲਿਆਉਣਾ

  • @lakwindersingh597
    @lakwindersingh597 3 หลายเดือนก่อน +1

    ਇੱਕ ਗਲਤੀ ਹੋ ਗਈ ਸਿਮਰੋਂ ਭਾਬੀ ਤੋਂ ਗੁਰੂ ਸਾਹਿਬ ਦੀ ਹਜ਼ੂਰੀ ਆਖਿਆ ਸੀ ਕੱਖ ਨਾ ਰਹੇ ਬੇਅਦਬੀ ਕਰਵਾਉਣ ਵਾਲਿਆਂ ਦਾ

  • @prembhatia4920
    @prembhatia4920 3 หลายเดือนก่อน +1

    ਅੱਜ ਦੇ ਟਾਈਮ ਵਿੱਚੋਂਅਕਾਲੀ ਦਲ ਬੀਜੇਪੀ ਤੋਂ ਵੀ ਥੱਲੇ ਹੈ😢😮😅😊

  • @kulvirsingh8985
    @kulvirsingh8985 3 หลายเดือนก่อน +7

    Manpreet Singh ayali nu pardhan banao

  • @Fun_with_fateh
    @Fun_with_fateh 3 หลายเดือนก่อน

    ਜਿੰਨਾ ਚਿਰ ਬਾਦਲ ਪਰਿਵਾਰ ਤੋਂ ਅਲੱਗ ਨਹੀਂ ਹੁੰਦੇ ਉਨ੍ਹਾਂ ਚਿਰ ਲੋਕ ਇਹਨਾਂ ਨਾਲ ਇਸ ਤਰ੍ਹਾਂ ਹੀ ਹੋਵੇਗੀ। ਪੱਤਰਕਾਰ ਵੀਰ ਸੰਗਰੂਰ ਲੋਕ ਸਭਾ ਸੀਟ ਤੇ ਅਕਾਲੀ ਦਲ ਦੇ ਵਰਕਰਾਂ ਨੇ ਸਿਮਰਨਜੀਤ ਮਾਨ ਅਤੇ ਕਿਤੇ ਸੁਖਪਾਲ ਖਹਿਰਾ ਦੀ ਸ਼ਰੇਆਮ ਮੱਦਦ ਕੀਤੀ ਦਸ ਦੀਆਂ ਦਸ‌ ਸੀਟਾਂ ਤੇ। ਅਕਾਲੀ ਦਲ ਦੇ ਨੱਬੇ ਪ੍ਰਤੀਸ਼ਤ ਵਰਕਰ ਸ਼ਰੇਆਮ ਕਹਿੰਦੇ ਹਨ ਜੇ ਸੁਖਬੀਰ ਪ੍ਰਧਾਨ ਤਾਂ ਵੋਟਾਂ ਕਿਸੇ ਅਜ਼ਾਦ ਉਮੀਦਵਾਰ ਨੂੰ ਪਾਵਾਂਗੇ ਇਸ ਦੇ ਕਈ ਕਾਰਨ ਦੱਸ ਰਹੇ ਹਨ ਪਰਾਲੀ ਦਲ ਦੇ ਵਰਕਰ

  • @GurmukhSingh-mz5it
    @GurmukhSingh-mz5it 3 หลายเดือนก่อน +2

    ਜਦੋਂ ਬੇਅਦਬੀ ਕੀਤੀ ਗਈ ਉਦੋਂ ਇਹ ਚੋਰ ਕਿਥੇ ਸੀ

  • @darshansingh667
    @darshansingh667 3 หลายเดือนก่อน +3

    ਇਹਨਾ ਦਾ ਬੇੜਾ ਬਹਿ ਗਿਆ ਵੀਰ ਇਹ ਗਦਾਰ ਲੋਕ ਹਨ

  • @Parmjitsinghsidhu-z3t
    @Parmjitsinghsidhu-z3t 3 หลายเดือนก่อน +1

    ਅਕਾਲੀ ਦਲ ਗੁਰੂ ਤੋ ਬੇਮੁੱਖ ਹੋਏ ਰਾਮ ਤੋ,,,,ਲੱਗਣ ਯੋਗ ਵਿਯੋਗ,,,,,ਗੋਹਲਕਾ ਖਾਣਾ। ,,,,ਸਿੱਖ ਮਾਰੀ,,,,,,ਸਿੱਖੀ ਮਾਰੀ,,,,,ਭਲਾ ਕਿਥੋ ਹੋਵੇਗਾ

  • @GurmukhSingh-mz5it
    @GurmukhSingh-mz5it 3 หลายเดือนก่อน +2

    ਜਦੋਂ ਇਹ ਕੋਆਪਰੇਟਿਵ ਮਤਰੀ ਸੀ ਬਹੁਤ ਪੈਸੇ ਇਕੱਠੇ ਕੀਤੇ ਗਏ

  • @GurmeetSingh-yz3jt
    @GurmeetSingh-yz3jt 3 หลายเดือนก่อน +2

    ਅਜੇ ਵੀ ਸੱਚ ਮੂੰਹ ਤੋਂ ਬੋਲਿਆ ਨਹੀਂ ਜਾਂਦਾ।ਫੇਰ ਤਾਂ ਇਹੋ ਹਾਲ ਰਹਿਣਾ

  • @dhiansingh3103
    @dhiansingh3103 3 หลายเดือนก่อน +3

    ਪਤਰਕਾਰ ਵੀਰ ਇਸ ਚੰਦੂ ਨੂੰ ਕਹੋ, ਕਿ ਬਾਦਲ ਪਰਿਵਾਰ ਨੂੰ ਲਾਂਬੇ ਕਰ ਦਿਓ ਅਕਾਲੀ ਦਲ ਫਿਰ ਸੁਰਜੀਤ ਹੋ ਜਾਵੇਗਾ ।

  • @parvinder_devinagar2160
    @parvinder_devinagar2160 3 หลายเดือนก่อน

    ਅਕਾਲੀ ਦਲ ਨੂੰ ਪਿਛਲੀ ਵਾਰ ਤਿੰਨ ਸੀਟਾਂ ਮਿਲੀਆਂ ਸੀ ਹੁਣ ਸਾਰਾ ਜੋਰ ਲਾ ਕੇ ਇੱਕੋ ਮਿਲੀ ਐ

  • @mehakdeepsingffplayr7712
    @mehakdeepsingffplayr7712 3 หลายเดือนก่อน +1

    ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਕਰੋ ਨਾਲ

  • @charanjitsingh5821
    @charanjitsingh5821 3 หลายเดือนก่อน +3

    ਇਹ ਵਿਚਾਰਾ ਕੀ ਕਰੇ ਹਰਸਿਮਰਤ ਦੀ ਸੁਣੀ ਗਈ

  • @singhbalwinder1617
    @singhbalwinder1617 3 หลายเดือนก่อน

    ਗੋਲਕਾ ਤੇ ਕਬਜ਼ਾ ਛੱਡ ਦਿਉ ਵਰਣਾ ਖ਼ਤਮ ਹੀ ਹੋਣਾ।

  • @GurmukhSingh-mz5it
    @GurmukhSingh-mz5it 3 หลายเดือนก่อน +1

    ਹਾਰਨਾ ਹੋਰ ਗਲ ਜਮਾਨਤ ਜਬਤ ਹੋਣੀ ਮਤਲਬ ਪਾਰਟੀ ਦੀ ਅਤ

  • @sukhdevsingh6078
    @sukhdevsingh6078 3 หลายเดือนก่อน

    ਆਵਦੇ ਘਰ ਭਰਨ ਦਾ ਨਤੀਜਾ ਏ ਆਖਰ ਕਿੰਨੀ ਦੇਰ ਲੋਕ ਬਰਦਾਸ਼ਤ ਕਰਨਗੇ

  • @MrSingh-vy3ud
    @MrSingh-vy3ud 3 หลายเดือนก่อน +2

    Amli chandu

  • @amarjitSingh-my6dw
    @amarjitSingh-my6dw 3 หลายเดือนก่อน

    ਜਿੰਨਾ ਚਿਰ ਅਕਾਲੀ ਦਲ ਦਾ ਪ੍ਰਧਾਨ ਅਕਾਲ ਦਾ ਉਪਾਸ਼ਕ ਭਾਵ ਅਕਾਲੀ ਨਹੀਂ ਹੋਵੇਗਾ, ਉਹਨਾਂ ਚਿਰ ਇਸ ਤੋਂ ਵੀ ਬੁਰਾ ਹਾਲ ਹੋਵੇਗਾ

  • @satbirsingh8483
    @satbirsingh8483 3 หลายเดือนก่อน +1

    Black-hearted & Corrupted vision of Akali Dal exposed by The most accountable person ie. CM of Punjab

  • @Artist_Dream83
    @Artist_Dream83 3 หลายเดือนก่อน +2

    ਡਾਇਨਾਸੌਰ ਤਾਂ ਆ ਸਕਦੇ ਹੈ ਪਰ ਅਕਾਲੀ ਦਲ ਬਾਦਲ ਨਹੀ ਆ ਸਕਦਾ

  • @JagdishSingh-cw3du
    @JagdishSingh-cw3du 3 หลายเดือนก่อน

    ਹੁਣ ਅਕਾਲੀ ਦਲ ਦੀ ਸਰਦਾਰੀ ਨਾਹੀਂ ਆਉਂਣੀ ਹੁਣ ਬਹੁਤ ਪੱਛੜ ਗਾਏਂ ਹੁਣ ਮੁਮਕਿਨ ਮਾਜਰ ਸਾਹਿਬ ਜੀ

  • @BhupinderSinghmangtBhupi-mn7zb
    @BhupinderSinghmangtBhupi-mn7zb 3 หลายเดือนก่อน +4

    ਚੰਦੂ ਮਾਜਰਾ ਸਾਹਿਬ ਸੁਖਬੀਰ ਨੇ ਰਾਮ ਰਹੀਮ ਨੂੰ ਪੁੱਛ ਕੇ ਛੱਡਿਆ ਸੀ ਇਹੀ ਤੁਹਾਡਾ ਹਾਰ ਦਾ ਕਾਰਨ

  • @JaswinderSingh-eh8ve
    @JaswinderSingh-eh8ve 3 หลายเดือนก่อน +1

    ਤੁਸੀ ਸਾਰੇ ਅਕਾਲੀਦਲ ਦਾ ਖੈੜਾ ਛੱਡੋ

  • @HarpreetSingh-yt3cz
    @HarpreetSingh-yt3cz 3 หลายเดือนก่อน +1

    ਪੰਜਾਬ ਦੀ ਪਿੱਠ ਵਿੱਚ ਹਰ ਪੱਖੋਂ ਤੁਸੀਂ ਸੈਂਟਰ ਦੇ ਨਾਲ ਮਿਲ ਕੇ ਛੂਰਾ ਮਾਰਿਆ ਲੋਕ ਸਮਝ ਚੁੱਕੇ ਨੇ

  • @ਸੱਗੂ-ਧ1ਚ
    @ਸੱਗੂ-ਧ1ਚ 3 หลายเดือนก่อน +1

    ਬਾਦਲ ਦਲ ਨੇ ਬੀਜੇਪੀ ਨੂੰ ਪੰਜਾਬ ਵਿੱਚ ਲਿਆ ਕੇ ਪੈਰ ਕੁਹਾੜਾ ਮਾਰਿਆ

  • @GurmeetSingh-yz3jt
    @GurmeetSingh-yz3jt 3 หลายเดือนก่อน

    ਕਰ ਲਓ ਪਲੇਟ ਫਾਰਮ ਤਿਆਰ ।ਜਦ ਤੀਕ ਸੁਖਬੀਰ ਨੂੰ ਪ੍ਰਧਾਨਗੀ ਤੋ ਨਹੀਂ ਲਾਹੁੰਦੇ ਹਾਲ ਤਾਂ ਇਹੋ ਰਹਿਣਾ।

  • @lambilambhi8389
    @lambilambhi8389 3 หลายเดือนก่อน

    ਓਏ ਵੱਡੇ ਦੁਸ਼ਟ ਚੰਦੂ ਮਾਜਰੇ ਜਦੋਂ ਗੁਰੂ ਮਹਾਰਾਜ ਦੇ ਅੰਗ ਰੂੜੀਆਂ ਤੇ ਰੋਲੇ ਗਏ ਉਦੋਂ ਕਾਲੀਆਂ ਦਾ ਰਾਜ ਸੀ, ਯਾਨੀ ਕਿ ਬਾਦਲਕਿਆਂ ਦਾ ਰਾਜ ਸੀ ਓਏ ਤੁਸੀਂ ਵੀ ਤਾਂ ਉਦੋਂ ਕੁਰਸੀਆਂ ਤੇ ਬੈਠੇ ਸੀ ਓਏ ਓਏ ਉਦੋਂ ਦੁਸ਼ਟ ਹੋ ਤੁਹਾਡੇ ਵਿੱਚੋਂ ਕਿਸੇ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਓਏ ਤੁਸੀਂ ਆਪਦਾ ਅਹੁਦਾ ਕਿਉਂ ਨਹੀਂ ਤਿਆਗਿਆ ਓਏ ਤੁਹਾਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਕੋਈ ਦੁੱਖ ਨਹੀਂ ਹੋਇਆ ਉਹ ਤੁਹਾਡੇ ਹੁਣ ਬੱਚੇ ਰੁਲਣਗੇ ਰੂੜੀਆਂ ਤੇ ਜਿਹੜੇ ਤੁਸੀਂ ਆਹ ਮਾਇਆ ਜੁੜੀ ਹ ਨਾ ਇਹ ਕੱਖਾਂ ਦੇ ਭਾਅ ਜਾਊਗੀ ਤੁਹਾਡੇ ਜਵਾਕ ਉਵੇਂ ਰੂੜੀਆਂ ਤੇ ਰੁਲਣਗੇ ਦੁਸ਼ਟ ਹੋ ਜਿਵੇਂ ਤੁਸੀਂ ਸਾਡੇ ਗੁਰੂ ਦੇ ਅੰਗ ਰੂੜੀਆਂ ਤੇ ਰੋਲੇ ਸੀ ਉਹ ਦੁਸ਼ਟਾ ਤੂੰ ਹਜੇ ਵੀ ਮੂੰਹ ਦਿਖਾਉਣ ਨੂੰ ਫਿਰਦਾ ਲੋਕਾਂ ਨੂੰ ਤੇਰੀ ਮੈਂ ਮਾਂ ਦੇ....

  • @ramankaushal8713
    @ramankaushal8713 3 หลายเดือนก่อน +1

    Chandumajra Sahib Nu Hun Koi Hor Party Join Karni Chahidi Hai.

  • @GURJEETSINGH-ky1je
    @GURJEETSINGH-ky1je 3 หลายเดือนก่อน +1

    ਸਿੱਖ ਕੌਮ ਨੇ ਵਿਕਾਸ ਨੀ ਦੇਖਿਆਂ ਵਿਨਾਸ਼ ਦੇਖਿਆ ਧਰਮ ਦਾ ਤੇ ਸਿੱਖ ਕੌਮ ਦਾ।ਜਿਹੜਾ ਆਪਣੀਆਂ ਨੇ ਕਰਵਾਇਆ।ਸੋ ਸਾਲ ਪਿੱਛੇ ਪਾ ਦਿੱਤੀ ਕੌਮ ਅਕਾਲੀ ਦਲ ਨੇ।

  • @dycmmsignal2928
    @dycmmsignal2928 3 หลายเดือนก่อน +2

    ਅਗਲੀ ਵਾਰ ਬਟਨ ਵੀ ਨਹੀ ਹੋਣਾ ਇਨਾ ਦਾ

  • @nav8472
    @nav8472 3 หลายเดือนก่อน +1

    ਇਹਦਾ ਬੂਥਾ ਹੀ ਭੈੜਾ ਇੱਕ ਹੀ ਗੱਲ ਦੱਬੀ ਜਾਂਦਾ ਰੇ ਮੋਦੀ ਨੇ ਧੱਕਾ ਦੇ ਦਿੱਤਾ ਇਹਨਾਂ ਨੂੰ ਆਪਣੀ ਗੱਡੀ ਵਿੱਚੋਂ ਤਾਂ ਹੀ ਰੋਂਦੇ ਫਿਰਦੇ ਹਨ

  • @iqbalsingh758
    @iqbalsingh758 3 หลายเดือนก่อน +3

    ਸਾਡੇ ਪੁਰਖਿਆਂ ਨੇ ਖ਼ੂਨ ਪਸੀਨੇ ਨਾਲ ਸੰਜੋਅ ਕੇ ਸਿੱਖਾਂ ਦੇ ਮਸਲਿਆਂ ਲਈ ਇਹ ਪਾਰਟੀ ਖੜੀ ਕੀਤੀ ਸੀ ਪਰ ਜੀਜੇ ਸਾਲ਼ੇ ਨੇ ਏਸ ਪਾਰਟੀ ਨੂੰ ਖਤਮ ਕਰ ਦਿੱਤਾ ਇਹ ਹੁਣ ਪੰਥਕ ਪਾਰਟੀ ਨਹੀਂ ਰਹੀ, ਹੁਣ ਤਾਂ ਸਿੱਖਾਂ ਦੀ ਥਾਂ NK ਸ਼ਰਮਾ ਵਰਗੇ ਪੰਡਿਤ ਅਕਾਲੀ ਦਲ ਵੱਲੋਂ ਚੋਣ ਲੜਦੇ ਨੇ ਇਸਦਾ ਮਤਲਬ ਏਸ ਪਾਰਟੀ ਨੇ ਪੰਥਕ ਏਜੇਂਡਾ ਛੱਡ ਦਿੱਤਾ ਹੈ

  • @ranbirsingh9171
    @ranbirsingh9171 3 หลายเดือนก่อน +1

    ਲੋਕਾਂ ਨੂੰ ਅਕਾਲੀ ਦਲ ਦੇ ਲੀਡਰਾਂ ਤੇ ਭਰੋਸਾ ਨਹੀਂ ਰਿਹਾ। ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਨੂੰ ਜੇਂ ਜਿੱਤਾ ਦਿਤਾ ਤਾਂ ਇਨਾਂ ਨੇ ਕਿਸਾਨਾਂ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਹੀ ਹਿਮਾਇਤ ਦੇਣੀ ਹੈ ਦਿਲੋਂ ਲੋਕ ਚਾਹੁੰਦੇ ਨੇ ਅਕਾਲੀ ਦਲ ਮਜ਼ਬੂਤ ਹੋਵੇ ਪਰ ਉਸ ਅਕਾਲੀ ਦਲ ਵਿਚ ਬਾਦਲ ਪਰਿਵਾਰ ਨਾ ਹੋਵੇ। ਜਿਹੜੀ ਵੀ ਪਾਰਟੀ ਭਾਜਪਾ ਨਾਲ ਗੱਠਜੋੜ ਕਰੇਗੀ ਪੰਜਾਬ ਉਸ ਨੂੰ ਮੁੰਹ ਨਹੀ ਲਾਵੇਗਾ

  • @harinderboparai8964
    @harinderboparai8964 3 หลายเดือนก่อน

    ਸੱਭ ਤੋਂ ਬੜੀ ਗੱਲ ਹੋਰ ਇਹ ਪੰਥ ਦੇ ਠੇਕੇਦਾਰ ਕਦੇ ਵੀ ਕਿਸੇ ਦੀ ਬੇਅਦਬੀ ਦਾੜ੍ਹੀ ਦੀ ਕੇਸਾਂ ਦੀ ਦਸਤਾਰ ਦੀ ਇਹਨਾਂ ਨੇ ਕਦੇ ਵੀ ਸਾਰ ਨਹੀਂ ਲਈ ਮੈਂ ਗਵਾਹ ਹਾਂ ਬੇਅਦਬੀ ਦਾ

  • @harinderboparai8964
    @harinderboparai8964 3 หลายเดือนก่อน

    ਗੁਰਦੁਆਰਿਆਂ ਨੂੰ ਸਿਆਸਤ ਵਿੱਚ ਘਸੀਟਣਾ ਛੱਡੋ ਲੰਗਰ ਆਪਣੇ ਪੱਲੇ ਤੋਂ ਲਾਉ ਨਾ ਕੇ ਗੁਰਦੁਆਰਿਆਂ ਵਿਚੋਂ

  • @SardoolsinghKang
    @SardoolsinghKang 3 หลายเดือนก่อน +2

    ਖਾੜਕੂ ਲਹਿਰ ਵਿਚ ਤੂੰ ਵਧੇਰੇ ਪੈਸੇ ਬਣਾਏ ਨੇ ਮੰਡ ਚ ਕਿਨੀ ਜਮੀਨ ਦਬੀ