ਅਫਰੀਕੀ ਜੰਗਲਾਂ ਦੇ ਸਭ ਤੋਂ ਖਤਰਨਾਕ ਝੋਟੇ। Non veg Birds । wildlife Kenya

แชร์
ฝัง
  • เผยแพร่เมื่อ 15 ธ.ค. 2024

ความคิดเห็น • 278

  • @GurmeetSingh-rt6or
    @GurmeetSingh-rt6or 6 นาทีที่ผ่านมา +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਧਰਤੀ ਤੇ ਇਥੋਂ ਦੇ ਲੋਕ ਸੋਹਣਾ ਮਹੋਲ❤❤❤❤

  • @bhindajand3960
    @bhindajand3960 3 ชั่วโมงที่ผ่านมา +12

    ਸਾਨਦਾਰ ਸਫ਼ਰਾਂ ਤੇ ਕੁਦਰਤ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਂਦਾ ਪੰਜਾਬ ਦਾ ਮਾਣ ਨੋਜਵਾਨ ਅਮ੍ਰਿਤ ਪਾਲ ਸਿੰਘ ਪਿੰਡ ਘੁੱਦਾ ਬਠਿੰਡੇ ਤੋਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @vikramjeetsinghkhalsa7043
    @vikramjeetsinghkhalsa7043 2 ชั่วโมงที่ผ่านมา +2

    ਬਚਪਨ' ਚ ਡਿਸਕਵਰੀ ਚੈਨਲ ਤੇ ਅੰਗਰੇਜਾਂ ਨੂੰ ਦੇਖਦੇ ਕਦੇ ਨਹੀਂ ਸੋਚਿਆ ਸੀ ਕੇ ਇਕ ਪੰਜਾਬੀ ਨੌਜਵਾਨ ਓਹੀ ਨਜ਼ਾਰੇ ਪੰਜਾਬੀ ਚ ਦਿਖਾਏਗਾ।
    ਸੱਚੇ ਪਾਤਸ਼ਾਹ ਚੜ੍ਹਦੀਕਲਾ ਚ ਰੱਖੇ ਵੀਰ ਨੂੰ ।

  • @KirpalSingh-zj7et
    @KirpalSingh-zj7et ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਖੂਬਸੂਰਤ ਬਲੌਗ ਕੁਦਰਤਿ ਦੀ ਖੂਬਸੂਰਤੀ ਬਿਲਕੁੱਲ ਹੀ ਨੇੜਿਓਂ ਵੇਖਣ ਦਾ ਸਬੱਬ ਬਣਿਆ ਤੁਹਾਡੇ ਨਾਲ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ

  • @BaltejSekhon
    @BaltejSekhon ชั่วโมงที่ผ่านมา +1

    ਅਮ੍ਰਿਤ ਭਰਾ ਬਹੁਤ ਵਧੀਆ ਵੀਡੀਓ ਹੁੰਦੀਆ ।ਭਰਾ ਹੋਣ ਦੇ ਨਾਤੇ ਇਕ ਸਲਾਹ ਹੈ ਕੇ ਜਦੋ ਕਿਸੇ ਦੇ ਘਰ ਜਾਦੇ ਹੋ ਤਾ ਖਾਣ ਪੀਣ ਟਾਇਮ ਪਰਹੇਜ ਕਰਿਆ ਕਰੋ ਵਲੋਗ ਬਣਾਉਣ ਦਾ।ਸਾਹਮਣੇ ਵਾਲੇ ਨੂੰ ਵੀ ਅਜੀਬ ਲਗਦਾ ਕਿਉਕੇ ਹਰ ਕੋਈ ਇਹਨਾਂ ਚੀਜਾ ਦਾ ਆਦੀ ਨੀ ਹੁੰਦਾ ਤੇ ਉਹਦੇ ਚ ਕੁਝ ਵਿਖਾਣ ਵਾਲਾ ਹੁੰਦਾ ਵੀ ਨਹੀ ਜਿਹਦੇ ਨਾਲ ਸਭ, । ਬਾਕੀ ਸਭ ਠੀਕ ਏ ਰੱਬ ਚੜਦੀ ਕਲਾ ਚ ਰੱਖੇ।

  • @HARVINDERSINGHPANNU-ex8wx
    @HARVINDERSINGHPANNU-ex8wx ชั่วโมงที่ผ่านมา

    ਬਹੁਤ ਵਧੀਆ ਅਮ੍ਰਿਤਪਾਲ ਸਿੰਘ

  • @kanwarjeetsingh3495
    @kanwarjeetsingh3495 ชั่วโมงที่ผ่านมา +1

    ਸਤਿ ਸ਼੍ਰੀ ਅਕਾਲ ਜੀ
    ਸੋਹਣੇ ਕੁਦਰਤੀ ਨਜ਼ਾਰੇ ਵਿਖਾਉਂਦਾ ਬਲੋਗ ਬਹੁਤ ਹੀ ਸੁੰਦਰ ਹੈ । ਵਡਮੁੱਲੀ ਜਾਣਕਾਰੀ ਨਾਲ ਭਰਪੂਰ ਬਲੋਗ ਹੈ । ਧੰਨਵਾਦ ।

  • @ArjunSingh-pm1jj
    @ArjunSingh-pm1jj 37 นาทีที่ผ่านมา

    ਸਤਸਿ੍ਅਕਾਲ ਬਾਈ ਸਾਰੇ ਼ਭੰਗੂ ਪਰਿਵਾਰ ਨੂੰ ਤੇ ਘੁੱਦੇ ਬਾਈ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਭੰਗੂ ਪਰਵਾਰ ਨੂੰ ਸਤਸਿ੍ਅਕਾਲ ਜੀ ❤❤

  • @HarjitKaur-k2k
    @HarjitKaur-k2k ชั่วโมงที่ผ่านมา

    ਬਹੁਤ ਸ਼ਾਨਦਾਰ ਵਲੌਗ ❤❤

  • @gurdeepsidhu4216
    @gurdeepsidhu4216 ชั่วโมงที่ผ่านมา

    ਬਾਬਾ ਨਾਨਕ ਸਦਾ ਚੜਦੀ ਕਲਾ ਭੰਗੂ ਪਰਿਵਾਰ ਨੂੰ ਸਤਿ ਸ੍ਰੀ ਅਕਾਲ

  • @ArjunSingh-100
    @ArjunSingh-100 ชั่วโมงที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵਲੋਗ। ਸੋਹਣੀ ਜਾਣਕਾਰੀ। ਸੋਹਣਾ ਗੁਰੂਘਰ। ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏

  • @mahindersingh7136
    @mahindersingh7136 2 ชั่วโมงที่ผ่านมา +2

    ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਅਫਰੀਕਾ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਵਧੀਆ

  • @RanjitSingh-jf6nv
    @RanjitSingh-jf6nv 54 นาทีที่ผ่านมา

    ਬਹੁਤ ਬਹੁਤ ਹੀ ਸੋਹਣੀ ਵੀਡੀਓ ਸੀ, ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

  • @KuldeepSingh-zq8zn
    @KuldeepSingh-zq8zn ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @jassidhaliwal7615
    @jassidhaliwal7615 ชั่วโมงที่ผ่านมา

    ਬਹੁਤ ਸੋਹਣਾ ਸਫ਼ਰ ਵੀਰੇ ❤ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 👏🏻

  • @InderjitSingh-g8e
    @InderjitSingh-g8e ชั่วโมงที่ผ่านมา

    ਵਾਹਿਗੁਰੂ ਜੀ

  • @khokharvlogs4732
    @khokharvlogs4732 ชั่วโมงที่ผ่านมา +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @parmindersingh-pe8fb
    @parmindersingh-pe8fb ชั่วโมงที่ผ่านมา

    ਵਾਹਿਗੁਰੂ ਜੀ ❤

  • @DimpleDimple-x6q
    @DimpleDimple-x6q 23 นาทีที่ผ่านมา

    ਅੰਮ੍ਰਿਤ ਬਹੁਤ ਸੋਹਣੀ ਵੀਡੀਓ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣ ਤੁਸੀ ਇਸੇ ਤਰ੍ਹਾਂ ਸਾਨੂੰ ਦੁਨੀਆ ਦਿਖਾਉਂਦੇ ਰਹੋ
    ਅੰਮ੍ਰਿਤ ਦੱਸਣਾ ਭੰਗੂ ਪਰਿਵਾਰ ਮੀਰਾਂਕੋਟ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ
    ਖੁਸ਼ਜੀਤ ਸਿੰਘ ਟੋਨੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ

  • @jasbirsingh2610
    @jasbirsingh2610 2 ชั่วโมงที่ผ่านมา +1

    ਬਹੁਤ ਵਧੀਆ ਸਿਰਾ ਪ੍ਰਮਾਤਮਾ ਚੜਦੀ ਕਲਾ ਚ ਰਖੇ

  • @gurindersingh3073
    @gurindersingh3073 ชั่วโมงที่ผ่านมา

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @jagirsandhu6356
    @jagirsandhu6356 ชั่วโมงที่ผ่านมา +1

    ਮੈਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਬੇਟਾ ਤੋਸੀ ਜੰਗਲੀ ਜਾਨਵਰ ਬਾਰੇ ਬਹੁਤ ਚੰਗੀ ਜਾਣਕਾਰੀ ਹੈ ❤❤❤

  • @GurpreetSingh-os4gn
    @GurpreetSingh-os4gn ชั่วโมงที่ผ่านมา +1

    ਬਹੁਤ ਵਧੀਆ ਲੱਗਿਆ ਘੁੱਦੇ ਵੀਰ ਜੀ

  • @gurmelsingh8065
    @gurmelsingh8065 ชั่วโมงที่ผ่านมา

    ਬਹੁਤ ਵਧੀਆ ਜੀ।

  • @hardeepsinghsingh7016
    @hardeepsinghsingh7016 3 นาทีที่ผ่านมา

    ਬਹੁਤ ਵਧੀਆ ਜੀ 🎉🎉

  • @sukhjitsinghdhaliwal7730
    @sukhjitsinghdhaliwal7730 53 นาทีที่ผ่านมา

    ਵਧੀਆ ਜੀ👍

  • @JagjitSingh-h
    @JagjitSingh-h 2 ชั่วโมงที่ผ่านมา +2

    ਬਾਈ ਇਹ ਮੈਸਾਂ ਦਾ ਇੱਕਾ ਬਹੁਤ ਹੈ ਜੇ ਸ਼ੇਰ ਪੈਂਦਾ ਤਾਂ ਟੁੱਟ ਕੇ ਪੈਂਦੀਆਂ ਨੇ ਇਹ ਸਾਰੀਆਂ ਹੀ ਸਾਰੇ ਜਾਨਵਰਾਂ ਚੋਂ ਇਹਨਾਂ ਦਾ ਏਕਾ ਬਹੁਤ

  • @HardeepSingh-h5v
    @HardeepSingh-h5v 3 ชั่วโมงที่ผ่านมา +9

    🙏🏿🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਕੱਲ ਵੀਡੀਓ ਪਾਈ ਨੀ ਔਰ ਸਭ ਠੀਕ ਹੈ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ ਧੰਨਵਾਦ 💕💞💕💞💕💞💞

  • @KAKRA3446
    @KAKRA3446 3 ชั่วโมงที่ผ่านมา +3

    ਅੰਮ੍ਰਿਤ ਬਾਈ ਪਿੰਡ ਕਾਕੜੇ ਤੋ ਭਵਾਨੀਗੜ੍ਹ ਸੰਗਰੂਰ ਪੀ-ਪੀ ਵਾਲੇ ਬਾਈ ਹਾਣੀ ਦਾ ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤❤❤❤ ਹਮੈਸ਼ਾ

  • @gurindersingh3073
    @gurindersingh3073 ชั่วโมงที่ผ่านมา

    ਸੋਹਤਾ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @manjitsingh132
    @manjitsingh132 นาทีที่ผ่านมา

    ਸਤਿ ਸ੍ਰੀ ਅਕਾਲ ਬੇਟਾ ਜੀ ।ਤੁਸੀਂ ਕੱਲ੍ਹ ਵਲੋਗ ਨਹੀਂ ਪਾਇਆ ਬਹੁਤ ਇੰਤਜਾਰ ਕੀਤਾ ਤੇ ਅਰਦਾਸ ਕੀਤੀ ਕਿ ਪ੍ਮਾਤਮਾ ਸੁੱਖ ਹੋਵੇ। ਅੱਜ ਦੇਖਕੇ ਮਨ ਬਹੁਤ ਖੁਸ਼ ਹੋਇਆ ਹੈ ਪ੍ਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣਗੇ। ਤੇਰੇ ਨਾਲ ਇੰਨੇ ਜੁੜ ਜਾਵਾਂਗੇ ਕਦੇ ਸੋਚਿਆ ਵੀ ਨਹੀਂ ਸੀ good luck. carry on Jatta.

  • @BalwantSingh-wm6zy
    @BalwantSingh-wm6zy ชั่วโมงที่ผ่านมา

    ਬਹੁਤ ਸੋਹਣਾ ਮਾਹੋਲ ਏ ਵੀਰੇ 13:10

  • @satnamsinghpurba9584
    @satnamsinghpurba9584 ชั่วโมงที่ผ่านมา

    Bhut vadiya God bless you take care 👍👍

  • @GursahibSingh-kx9bd
    @GursahibSingh-kx9bd ชั่วโมงที่ผ่านมา

    ਸਾਹਿਬ ਸਿੰਘ ਜੋੜਾ ਨਾਭਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gsriar2851
    @gsriar2851 2 ชั่วโมงที่ผ่านมา

    ਬਹੁਤ ਵਧੀਆ ਵੀਰ ❤❤❤❤❤

  • @sukhpaldarya6306
    @sukhpaldarya6306 ชั่วโมงที่ผ่านมา

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @amriksingh6828
    @amriksingh6828 2 ชั่วโมงที่ผ่านมา

    ਵੀਡੀਓ ਇਹ ਵੀ ਕਾਫੀ ਵਧੀਆ ਸੀ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਮੰਦਰ ਦੇ ਦਰਸ਼ਨ ਵੀ ਕੀਤੇ ਇੱਥੇ ਰਹਿਣ ਵਾਲੇ ਸਾਰੇ ਪੰਜਾਬੀਆਂ ਨੂੰ ਸਤਿਕਾਰ ਅਤੇ ਬਹੁਤ ਸਾਰਾ ਪਿਆਰ

  • @BaljeetSingh-nj9wt
    @BaljeetSingh-nj9wt ชั่วโมงที่ผ่านมา

    ਕਾਕਾ ਜੀ ਅੱਜ ਤਾਂ ਤੁਸੀਂ ਡਿਸਕਵਰੀ ਚੈਨਲ ਦਿਖਾ ਦਿੱਤਾ ਬਹੁਤ ਅਨੰਦ ਆਇਆ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਹਰ ਮੈਦਾਨ ਫ਼ਤਹਿ ਬਖ਼ਸ਼ੇ ਇਸ ਦੀ ਅਰਦਾਸ ਕਰਦੇ ਹਾਂ

  • @AmarjitKaur-s2m6e
    @AmarjitKaur-s2m6e 53 นาทีที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @Gurwinder-mt4nd
    @Gurwinder-mt4nd 2 ชั่วโมงที่ผ่านมา

    ਬਹੁਤ ਸੋਹਣੀ video ਬਾਈ ਜੀ

  • @BalkarSingh-dc1oq
    @BalkarSingh-dc1oq 2 ชั่วโมงที่ผ่านมา

    ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ

  • @daljitcheema838
    @daljitcheema838 2 ชั่วโมงที่ผ่านมา

    ਸ਼ਾਬਾਸ਼ ਪੁੱਤ ਬਹੁਤ ਸ਼ਾਨਦਾਰ।

  • @jeethanda230
    @jeethanda230 ชั่วโมงที่ผ่านมา

    Waheguru ji ❤ bahut vadya y ji 🙏😍 have a safe journey 💐

  • @ankushsharma1667
    @ankushsharma1667 ชั่วโมงที่ผ่านมา

    Beautiful 🎉🎉🎉

  • @AmanDeep-bs8hf
    @AmanDeep-bs8hf 2 ชั่วโมงที่ผ่านมา +2

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਤੁਹਾਡੇ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 16 12 2024

    • @h.s.gill.4341
      @h.s.gill.4341 35 นาทีที่ผ่านมา

      ਠੀਕ ਐ ਵੀਰ ਜੀ ਤੁਹਾਡੇ ਪਿੰਡ ਦਾ ਬੱਸ ਅੱਡਾ ਬਹੁਤ ਹੀ ਵਧੀਆ ਐ

  • @SukhDhaliwal08
    @SukhDhaliwal08 ชั่วโมงที่ผ่านมา +1

    Nice ❤❤❤

  • @SarangYT-d3w
    @SarangYT-d3w 55 นาทีที่ผ่านมา

    shandaar🙏

  • @LakhwinderSingh-ex1to
    @LakhwinderSingh-ex1to 2 ชั่วโมงที่ผ่านมา

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਕਰਕੇ ਆਸੀ ਰਜਾਈ ਵਿਚ ਪਾਏ ਸਾਰੀ ਦੁਨੀਆ ਦੇ ਰੰਗ ਦੇਖ ਰਹੇ ਹਾਂ

  • @sukhdarshansingh6579
    @sukhdarshansingh6579 ชั่วโมงที่ผ่านมา

    Very good Amrit pal singh keep it up god bless you

  • @m.goodengumman3941
    @m.goodengumman3941 2 ชั่วโมงที่ผ่านมา +1

    Thanks for sharing this video Amritpal Singh Ji 🙏🪯🧡🚩

  • @MANJEETSINGH-nz1qh
    @MANJEETSINGH-nz1qh ชั่วโมงที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ ਬਾਈ ਘੂਦਾ ਅਫਰੀਕਾ ਦੇ ਪਿੰਡਾ ਜੰਗਲਾ ਬਾਰੇ ਤੇ ਦੇਵ ਮੱਧ ਭਾਰਤ ਦੇ ਕਿਲ੍ਹੇ ਪਿੰਡਾ ਦੀ ਜਾਣਕਾਰੀ ਦੇ ਰਿਹਾ ਬਹੁਤ ਕੁਝ ਜਾਨਣ ਲਈ ਮਿਲ ਰਿਹਾ ਤੁਹਾਡੇ ਕੋਲੋਂ ਧੰਨਵਾਦ ਦੋਨਾਂ ਵੀਰਾਂ ਦਾ❤

  • @gurcharansingh2677
    @gurcharansingh2677 53 นาทีที่ผ่านมา

    Waheguru tohanu chardicala vich rakhe

  • @sanjayfaridian6742
    @sanjayfaridian6742 24 นาทีที่ผ่านมา

    Bahut hi Shandar galbaat

  • @HarvinderSingh-g7b
    @HarvinderSingh-g7b 2 ชั่วโมงที่ผ่านมา

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ

  • @NeetuNavkaransandhu
    @NeetuNavkaransandhu 3 ชั่วโมงที่ผ่านมา +1

    ਬਹੁਤ ਵਧੀਆ ਘੁੱਦੇ ਵੀਰ

  • @PremSingh-ly7lx
    @PremSingh-ly7lx 22 นาทีที่ผ่านมา

    ok 👍 👌 ❤sunam udham singh wala 22g sangrur 🎉Thanks

  • @parmsahota3696
    @parmsahota3696 ชั่วโมงที่ผ่านมา

    SSA Amritpal.
    Guruduara, Mander, -beautiful, calm and cool places. Very impressed with our people in Africa. how hostile, loving, respectful and religious are they. Very very nice. Thank you for showing .
    Best wishes

  • @gurjantsingh2020
    @gurjantsingh2020 ชั่วโมงที่ผ่านมา

    Waheguru apna mehar bharia hath hamesha tuhade te rakhan ,,with respect&Love ,,from Delhi ❤❤❤❤❤

  • @RanjitKaur-jh1ty
    @RanjitKaur-jh1ty ชั่วโมงที่ผ่านมา

    Nice video

  • @itz-Mickey7
    @itz-Mickey7 2 ชั่วโมงที่ผ่านมา

    Nice episode

  • @rominanra1230
    @rominanra1230 ชั่วโมงที่ผ่านมา

    ਅੰਮ੍ਰਿਤ ਬਾਲ ਬੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇੱਥੇ ਜਿੰਨੇ ਵੀ ਪਰਿਵਾਰ ਰਹਿੰਦੇ ਇਹ ਸਾਰੇ ਓਵਰ ਰੇਡੀ ਪਹਿਲਾਂ ਲੁਹਾਰਾਂ ਤਖਾਣਾਂ ਦੇ ਮਿਸਤਰੀਆਂ ਦੇ ਦਰਬਾਰ ਸਗੇ ਜਿੰਨੇ ਤੁਸੀਂ ਗੋਤਾਂ ਦੇ ਨਾਂ ਲੈਦੇ ਆ ਇਹ ਸਾਰੇ ਗੋਤ ਔਰ ਰੈਡੀ ਤਰਖਾਣ ਪਰਿਵਾਰਾਂ ਦੇ ਲੁਹਾਰਾਂ ਦੇ ਪਰਿਵਾਰਾਂ ਦੇ ਸੀ ਜਿਹੜੇ ਪਹਿਲਾਂ ਤੋਂ ਇੱਥੇ ਲਾਈਨਾਂ ਵਿਛਾਉਣ ਗਏ ਸੀ ਇਸ ਕਰਕੇ ਇਸ ਕਮਿਊਨਿਟੀ ਦਾ ਨਾਂ ਲਓ ਤਰਖਾਣ ਤੇ ਲੁਹਾਰ ਇਹ ਪਰਿਵਾਰਾਂ ਦੇ ਹੀ ਗੋਤ ਹਨ ਸਾਰੇ ਜਿਹੜੇ ਬਾਅਦ ਚ ਗਏ ਹੋਏ ਆ ਉਹ ਉਹਨਾਂ ਦੇ ਅਦਰ ਗੋਤ ਹਨ ਜਿਹੜੇ

  • @baljeetkaur9634
    @baljeetkaur9634 ชั่วโมงที่ผ่านมา

    Very nice

  • @ankushsharma1667
    @ankushsharma1667 ชั่วโมงที่ผ่านมา

    Sat sri Akaal ji🎉🎉🎉.

  • @madhomalli7321
    @madhomalli7321 2 ชั่วโมงที่ผ่านมา

    ਸਤਿ ਸ਼੍ਰੀ ਅਕਾਲ ਬਾਈ ਜੀ ਨਾਲੇ ਜਿਹੜੇ ਸਾਰੇ video ਦੇਖਦੇ ਭੈਣਾਂ ਤੇ ਬਾਈਆਂ ਨੂੰ ❤️❤️❤️❤️❤️🌹🌹🌹🌹🌹🌹🌹💐

  • @Preetto
    @Preetto 12 นาทีที่ผ่านมา

    Nic

  • @sukhvinderSingh-xw6cu
    @sukhvinderSingh-xw6cu 3 ชั่วโมงที่ผ่านมา +3

    ਉਹ ਦੇਖੋ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹ ਠੀਕ-ਠਾਕ ਹੋਰ ਵਧੀਆ ਅੱਜ ਬਹੁਤ ਵੀਡੀਓ ਲੇਟ ਪਾਈ ਹ ਦੇਖ ਨਹੀਂ ਪਾਏ ਔਰ ਮੈਂ ਦੇਵ ਦੀ ਪਿਕਚਰ ਦੇਖ ਰਿਹਾ ਸੀ ਪਰ ਤੁਹਾਡੇ ਵਰਗੀ ਜਿੱਦਾਂ ਤੁਸੀਂ ਬਣਾਉਦੇ ਆ ਬੋਲਦੇ ਆਂ ਦੇਵ ਨੂੰ ਉਹ ਬੇਸ ਚੀਜਾ ਪੁੱਛਣੀਆਂ ਨਹੀਂ ਆ ਰਹੀਆਂ ਜਿੱਦਾਂ ਐਮਪੀ ਚ ਮੈਂ ਦੇਖਣ ਡੀਆਈ ਹੁਣ ਉਹਨਾਂ ਦੀ ਇੱਕ ਵੀਡੀਓ ਉਹ ਖੇਤ ਦੇਖ ਕੇ ਆਏ ਉਥੇ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਵੀ ਅਫੀਮ ਦੀ ਖੇਤੀ ਕਰਦਿਆਂ ਕਿੱਲੇ ਦੇ ਵਿੱਚੋਂ ਜਾਂ ਬੀਗੇ ਜੋ ਕਿੰਨੀ ਹੁੰਦੀ ਆ ਔਰ ਕੈਮਰਾ ਵੀ ਜਰਾ ਤੇਜ ਘੁਮਾ ਰਿਹਾ ਤੇ ਹੋਰ ਸਭ ਠੀਕ ਆ ਜੀ

  • @dg9358
    @dg9358 ชั่วโมงที่ผ่านมา

    Thank you for showing these awesome places and nice families of Kenya ❤❤❤❤❤❤❤

  • @harinderrehal351
    @harinderrehal351 18 นาทีที่ผ่านมา

    Bhut Pyar te mohabbat vire❤😊

  • @daljitsingh-jw1tl
    @daljitsingh-jw1tl 2 ชั่วโมงที่ผ่านมา

    Bahut vadhiya maza aye gaya. Waheguru thanu chardi kala vich rakhe ate jatra safal rahe

  • @KarjSingh-p8q
    @KarjSingh-p8q 44 นาทีที่ผ่านมา

    Good 🎉❤

  • @VirkaurSandhu
    @VirkaurSandhu 2 ชั่วโมงที่ผ่านมา

    Ghuda.veerji.ssakal.nice.vlog

  • @VikramjitVicky-xg6qv
    @VikramjitVicky-xg6qv 2 ชั่วโมงที่ผ่านมา

    ਨਜਾਰਾ ਆਗਿਆ ਵਾਈ

  • @GurpalSingh-qg2tr
    @GurpalSingh-qg2tr 2 ชั่วโมงที่ผ่านมา

    Very good video gurpal Singh kandaiwala panchkula hr

  • @gurcharansingh8758
    @gurcharansingh8758 59 นาทีที่ผ่านมา

    Good bai ji 🙏

  • @gurdeepsidhu4216
    @gurdeepsidhu4216 2 ชั่วโมงที่ผ่านมา

    ਸਤਿ ਸ੍ਰੀ ਅਕਾਲ ਚੋਬਰਾ ਜੰਗਲੀ ਜਾਨਵਰਾਂ ਵਿੱਚੋਂ ਗੈਂਡਾ ਹੀ ਇੱਕ ਬਾ🎉🎉ਰਾ ਜਾਨਵਰ ਹੈ ਜੋ 100 ਕਿਲੋ ਮੀਟਰ ਦੀ ਭਾਜਸਕਦਾ ਹੈ।

  • @sukhchainsinghsukh9480
    @sukhchainsinghsukh9480 ชั่วโมงที่ผ่านมา +1

    ਨਜ਼ਾਰਾ ਦੇਖਣ ਵਾਲਾ

  • @amanpreet9853
    @amanpreet9853 2 ชั่วโมงที่ผ่านมา

    Sohna mahol a bai g

  • @JarmanJeet-nq6pi
    @JarmanJeet-nq6pi 50 นาทีที่ผ่านมา

    To good

  • @JaswinderSingh-hm9rv
    @JaswinderSingh-hm9rv 27 นาทีที่ผ่านมา

    ਸੱਤ ਸ਼੍ਰੀ ਆਕਾਲ ਬਾਈ ਜੀ

  • @Simrancookvlog905
    @Simrancookvlog905 2 ชั่วโมงที่ผ่านมา

    Beautiful vlog beautiful animals and people.bajot changa lagda he jaon desh de baher dedh de log milde ne.ik apna pan feel hunda he.

  • @annierandhawa9652
    @annierandhawa9652 ชั่วโมงที่ผ่านมา

    God bless you 🇳🇪💖💖💖💖💖💖

  • @matharug
    @matharug 36 นาทีที่ผ่านมา

    This is good how you number the videos. No one will miss the journey and travels along with you❤. Stay safe and stay blessed.

  • @JagdeepSingh-gf4xh
    @JagdeepSingh-gf4xh ชั่วโมงที่ผ่านมา

    Marvelous ❤

  • @AjitpalSingh-q8o
    @AjitpalSingh-q8o 46 นาทีที่ผ่านมา

    Very good bai ji from moga punjab Ajit pal Singh thx very much

  • @balwindersingh-zh6oi
    @balwindersingh-zh6oi 2 ชั่วโมงที่ผ่านมา

    ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ

  • @shahururki3159
    @shahururki3159 ชั่วโมงที่ผ่านมา

    Nyc Video bro ❤❤

  • @amnindersingh2709
    @amnindersingh2709 2 ชั่วโมงที่ผ่านมา

    Kmaal di galbat bai g baba g chardikala vich rakhe hamesha ❤

  • @sandeep_gill88
    @sandeep_gill88 2 ชั่วโมงที่ผ่านมา

    Waheguru ji

  • @JagjitSingh-h
    @JagjitSingh-h 2 ชั่วโมงที่ผ่านมา +1

    ਜਿਹੜੇ ਵਈ ਲੱਕੜ ਵੱਗੇ ਹੁੰਦੇ ਨੇ ਇਹਦੇ ਵਿੱਚ ਜਿਹੜੀ ਮਾਦਾ ਹੁੰਦੀ ਆ ਉਹ ਉਹਦਾ ਰੁਤਬਾ ਚਲਦਾ ਹੁੰਦਾ ਜਿਆਦੇ ਜਿੱਦਾਂ ਆਪਣੇ ਘਰਾਂ ਚ ਜਨਾਨੀਆਂ ਹੁੰਦੀਆਂ ਨੇ ਉਦਾ ਮਾਦਾ ਦਾ ਜਿਆਦੇ ਰੋਪ ਚਲਦਾ

    • @AmritPalSinghGhudda
      @AmritPalSinghGhudda  ชั่วโมงที่ผ่านมา

      ਸ਼ੇਰਨੀ ਦਾ ਵੀ ਇਹੋ ਹਿਸਾਬ ਕਿਤਾਬ

  • @jagdevkbobby8299
    @jagdevkbobby8299 2 ชั่วโมงที่ผ่านมา +1

    ਬਠਿੰਡਾ ਦੇ ਨੇੜੇ ਪਿੰਡ ਹੈ ਜੀ ਤੁਹਾਡਾ

  • @surindersinghbajwa5735
    @surindersinghbajwa5735 2 ชั่วโมงที่ผ่านมา

    Wahguru ji ka khalsa wahguru ji ki fete the 🙏❤🙏❤🙏❤🙏❤🙏❤

  • @punjabbelli4518
    @punjabbelli4518 ชั่วโมงที่ผ่านมา

    ❤❤❤ Bai

  • @SarbjitSingh72
    @SarbjitSingh72 2 ชั่วโมงที่ผ่านมา

    Nice

  • @Manmohan_Singh-p3b
    @Manmohan_Singh-p3b 2 ชั่วโมงที่ผ่านมา

    Waheguru ji 🙏

  • @RamandeepSingh-ts7ig
    @RamandeepSingh-ts7ig 59 นาทีที่ผ่านมา

    12:03 ਪਿੱਛੇ ਡਰੋਨ ਆ😮

  • @manjindersinghsidhu1275
    @manjindersinghsidhu1275 2 ชั่วโมงที่ผ่านมา

    ਸਤਿ ਸਿਰੀ ਅਕਾਲ ਵੀਰ

  • @KhetaSingh-g5y
    @KhetaSingh-g5y ชั่วโมงที่ผ่านมา

    bayi love you

  • @MalkeetSingh-en1jh
    @MalkeetSingh-en1jh 2 ชั่วโมงที่ผ่านมา

    ਸ੍ਰੀ ਆਕਾਲ ਜੀ

  • @dalbirjass5951
    @dalbirjass5951 2 ชั่วโมงที่ผ่านมา

    Bahut vadiya vlog paundey ho punjabi boli da anand mani da jindey vasdey raho ...❤

  • @mannmanveer
    @mannmanveer 25 นาทีที่ผ่านมา

    ਸਤਿ ਸ੍ਰੀ ਅਕਾਲ ਬਾਈ ਜੀ ❤