Panjeb Yaar Di | Soni Pabla | Sukshinder Shinda | Full Video | Planet Recordz |

แชร์
ฝัง
  • เผยแพร่เมื่อ 4 ม.ค. 2025

ความคิดเห็น • 2K

  • @davindersinghkahlon2379
    @davindersinghkahlon2379 11 หลายเดือนก่อน +254

    2024 wale ਹਾਜ਼ਰੀ ਭਰਨ 😂

  • @gurpreetguri7961
    @gurpreetguri7961 11 หลายเดือนก่อน +328

    ਕੋਣ ਕੋਣ ਸੁਣ ਰਿਹਾ ਜਨਵਰੀ 2024ਚ❤❤❤❤

  • @harpsidhu_
    @harpsidhu_ 2 ปีที่แล้ว +384

    2023 still listening. Love you and miss you Soni Pabla veer

    • @DinoA87
      @DinoA87 ปีที่แล้ว +1

      Same

    • @tonyjatt5842
      @tonyjatt5842 ปีที่แล้ว +2

      Old time boht yaad aunda una Dina de viah

    • @BRCFact
      @BRCFact ปีที่แล้ว

      🙋🏻yes! Sir always and every year

    • @SINGH_BUILDTECH
      @SINGH_BUILDTECH ปีที่แล้ว

      000

    • @manisingh5569
      @manisingh5569 ปีที่แล้ว +1

      Yes

  • @13amansaini
    @13amansaini 4 หลายเดือนก่อน +25

    ਬਾਈ ਜੇ ਤੂੰ ਜਿਉਂਦਾ ਹੁੰਦਾ ਤੇਰਾ ਦੌਰ ਨੀ ਜਮਾਨਾ ਹੋਣਾ ਸੀ ਅੱਜ। ❤❤😞

    • @gobindrai1897
      @gobindrai1897 หลายเดือนก่อน +3

      Bilkul bai,❤ soni bai bht jaldi chla gya chad ke ,

  • @HarmandeepSingh-s8y
    @HarmandeepSingh-s8y 19 วันที่ผ่านมา +2

    ਬਾਈ ਤੇਰੀ ਘਾਟ ਤਾਂ ਨੀ ਪੂਰੀ ਹੋਣੀ ਪਰ ਜਦੋਂ ਦੇ ਤੁਸੀਂ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਓਸ ਦਿਨ ਤੋਂ ਹਰ ਰੋਜ਼ ਤੇਰੇ ਗਾਣੇ ਸੁਣੀਦੇ ਆ ਤੇ ਤੈਨੂੰ ਹਰ ਰੋਜ਼ ਚੇਤੇ ਕਰੀਦਾ ❤

  • @HarwinderSingh-hg4zz
    @HarwinderSingh-hg4zz 4 ปีที่แล้ว +41

    ਸੋਣਉ ਨਰਾਜ਼ਗੀ ਤਾਂ ਨਹੀਂ ਆਪਣਾ ਆਲ ਟਾਈਮ ਫੇਵਰੇਟ ਆ ਉ ਹੀ ਸੁਣ ਕੇ ਵੱਡੇ ਹੋਏ ਆ💪💪💪 ਪਰ ਤੇਰੀ ਘਾਟ ਨਹੀ ਪੂਰੀ ਹੁਣੀ ਸੋਨੀ ਬਾਈ

    • @skbal3425
      @skbal3425 2 ปีที่แล้ว

      Han sahi aa👌👌

  • @arshgrewal5227
    @arshgrewal5227 3 ปีที่แล้ว +255

    2021 ale ਹਾਜ਼ਰੀ ਲਵਾਈ ਬਾਈ

    • @SHARANJITBAINS
      @SHARANJITBAINS 3 ปีที่แล้ว +2

      Arsh Grewal
      9 months ago
      2021 ale ਹਾਜ਼ਰੀ ਲਵਾਈ ਬਾਈ

    • @g.t3021
      @g.t3021 3 ปีที่แล้ว +1

      👍🏻👍🏻

    • @SHARANJITBAINS
      @SHARANJITBAINS 3 ปีที่แล้ว

      @@g.t3021 #RipSoniPabla. #Was #A #good #singer

    • @prjwebinc.3499
      @prjwebinc.3499 3 ปีที่แล้ว +3

      2022

    • @cashbadhan
      @cashbadhan 2 ปีที่แล้ว +2

      Diwali 2022🤣

  • @Hawakprincipal
    @Hawakprincipal 3 ปีที่แล้ว +48

    ਉਹ ਕਿੱਥੋਂ ਛੱਲੇ ਮੁੰਦੀਆਂ ਦੇ ਕਾਬਲ ਜਿਨੇਂ ਸੇਹਲੀ ਨੂੰ ਸੁਣਿਆ ਨਹੀਉਂ ਸੋਨੀ ਪਾਬਲਾ ❤️

  • @kamalbedi2869
    @kamalbedi2869 3 ปีที่แล้ว +24

    ਅੱਜ ਵੀ ਦਿਲ ਨੂੰ ਖਿੱਚ ਦੀ ਆ ਆਵਾਜ਼ ਵੀਰ ਸੋਨੀ ਦੀ ❤️❤️❤️

  • @avtarsingh1995
    @avtarsingh1995 7 หลายเดือนก่อน +48

    ਕੋਣ ਕੋਣ ਸੁਣ ਰਿਹਾ ਜੂਨ 2024 ----->>>> ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

    • @jiwanparkash5235
      @jiwanparkash5235 5 หลายเดือนก่อน +2

      22 yrr ki likhya sirra la ta pra love you yrra ❤

    • @SukhjinderSingh-fb2he
      @SukhjinderSingh-fb2he 4 หลายเดือนก่อน

      ❤️❤️

    • @Khush-d6y
      @Khush-d6y 4 หลายเดือนก่อน

      ਸਹੀ ਗੱਲ ਜੀ

    • @sukhsekhon3894
      @sukhsekhon3894 4 หลายเดือนก่อน

      Wah ji wah purani a yaadan tusi kitho y ji

    • @benipal_preet_75
      @benipal_preet_75 18 วันที่ผ่านมา

      😢😢😢😢Afsos kaash o din vapas aunde hunde 😢😢

  • @lakhveerchahal23
    @lakhveerchahal23 4 ปีที่แล้ว +205

    Soni pablo ਤੇ ਕੁਲਵਿੰਦਰ ਢਿੱਲੋਂ ਦੀ ਉਮਰ ਬਹੁਤ ਛੋਟੀ ਵਿਚ ਤਰੱਕੀਆਂ ਮਿਲੀਆ ਪਰ ।ਅਫਸੋਸ ਐਨੇ ਵਧੀਆ ਕਲਾਕਾਰਾ ਦੁਨੀਆ ਤੋ ਰੁਖਸਤ ਹੋ ਗਏ ।
    ਮੇਰਾ ਪਸੰਦੀਦਾ ਗੀਤ।

  • @k33tgoraya41
    @k33tgoraya41 8 ปีที่แล้ว +85

    tere bina ehhh duniyaa sunni hogi aaa bai.... rly miss u

  • @mdeepsinghrehal4650
    @mdeepsinghrehal4650 3 ปีที่แล้ว +51

    ਸੋਨੀ ਵੀਰੇ, we miss you lot😔😔ਇੰਨੀ ਐਨਰਜੀ ਤੇ ਬੁਲੰਦ ਆਵਾਜ਼ ਹੈਨੀ ਅੱਜ ਕੱਲ੍ਹ ਦੇ ਗੀਤਕਾਰਾਂ ਕੋਲ

    • @karmjitjyotipanesar6944
      @karmjitjyotipanesar6944 11 หลายเดือนก่อน

      th-cam.com/users/shortsGCGTE7vNzBI?si=eawX1U2uAKHHHSzu
      ਸੋਨੀ ਪਾਬਲਾ ਵੀਰ ਦਾ ਗਾਣਾ ਸੁਣੋ ਜੀ।

  • @jagdeepkaur5200
    @jagdeepkaur5200 10 หลายเดือนก่อน +6

    ਐਵੇਂ ਨੀ ਦਿਲਪ੍ਰੀਤ ਢਿੱਲੋਂ ਨੇ ਗਾਣੇ ਚ ਬੋਲਿਆ ਕਿ ਉਹ ਕਿੱਥੇ ਛੱਲੇ ਮੁੰਦੀਆਂ ਦੇ ਕਾਬਲ ਜਿਹਨੇ ਸਹੇਲੀ ਨੂੰ ਸੁਣਿਆ ਨਹੀਓਂ ਸੋਨੀ ਪਾਬਲਾ ❤

  • @hirapuriamani592
    @hirapuriamani592 2 ปีที่แล้ว +71

    Legend never die.. Soni Pabla... ❤

  • @Sekhonbohar81
    @Sekhonbohar81 3 ปีที่แล้ว +24

    ਬਾਈ ਦੀ ਆਤਮਾ ਨੂੰ ਰੱਬ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @jatt4625
    @jatt4625 4 ปีที่แล้ว +214

    2020 ਹਾਜਰੀ

    • @Ashish-lk4ip
      @Ashish-lk4ip 4 ปีที่แล้ว +6

      Bilkul ji ehe Banda kade nahi bhullna...school time to sunde aa te bacheya nu sunawange

    • @karans1655
      @karans1655 4 ปีที่แล้ว +2

      24,6,2020

    • @AmanDeep-rp9sy
      @AmanDeep-rp9sy 4 ปีที่แล้ว +1

      Yes

    • @jasvirlal7283
      @jasvirlal7283 4 ปีที่แล้ว +1

      July 19 2020

    • @SinghEditor1997
      @SinghEditor1997 4 ปีที่แล้ว +2

      Lati

  • @MandeepSingh-xr1up
    @MandeepSingh-xr1up 6 ปีที่แล้ว +9

    Eh Punjabi singing da golden period c...22 soni j mera vass chaley ta tainu Rabb kolon vaps lai aawaan. Miss u 22.

  • @AMRITVIRKLAGAR
    @AMRITVIRKLAGAR 25 วันที่ผ่านมา +1

    ਸੋਨੀ ਬਾਈ ਨੂੰ ਦੇਖ ਸੁਣ ਕੇ ਜਵਾਨੀ ਦੇ ਦਿਨ ਯਾਦ ਆ ਜਾਂਦੇ ਨੇ ,,,ਮੇਰਾ fav ਸਿੰਗਰ ਸੀ ਬਾਈ😢

  • @anandrajsharma8750
    @anandrajsharma8750 ปีที่แล้ว +27

    ਦਿੱਲ ਖੁਸ਼ ਹੋ ਜਾਂਦਾ ਇਹ ਗੀਤ ਸੁਣ ਕੇ।

  • @jasbrar6608
    @jasbrar6608 5 ปีที่แล้ว +221

    Who is fan of soni pabla ajj v like kro 💗💗

  • @jaspreetsinghsaggu295
    @jaspreetsinghsaggu295 3 ปีที่แล้ว +6

    ਨਹੀ ਭੁਲਦਾ ਵੀਰ ਸੋਨੀ ਪਾਬਲਾ 🙏❤

  • @manu999yt
    @manu999yt 29 วันที่ผ่านมา +6

    7 dec 2024 nu sun reha gaana❤

  • @SandeepSingh-up3lb
    @SandeepSingh-up3lb 3 ปีที่แล้ว +2

    ਬਹੁਤ ਚੰਗੀ ਸੋਚ ਦਾ ਮਾਲਕ ਸੀ ਸੋਨੀ ਪਾਵਲਾ ਪਰਮਾਤਮਾ ਵਾਈ ਦੀ ਆਤਮਾ ਨੂੰ ਸ਼ਾਂਤੀ ਵਖਸੇ ਪੈਰਾਂ ਚ ਪਜੇਵ ਯਾਰ ਦੀ

  • @hardeeprao564
    @hardeeprao564 5 หลายเดือนก่อน +3

    ਮੇਰਾ ਮਨ ਪਸੰਦ ਸਿੰਘ ਸੋਨੀ ਵੀਰਾ,,miss u yaara bht saara 🥺🥺🥺🥺 ਗੱਲ ਦਿਲ ਦੀ ਗਾਣਾ ਅੱਜ ਵੀ 1000 ਬਾਰ ਚਲਦਾ ਗੱਡੀ ਚ 🤘🤘🤘👌👌👌💪💪💪💪💪💪

  • @finehumanbeing3506
    @finehumanbeing3506 6 ปีที่แล้ว +27

    Better than 99% of the songs dished out in this past decade

  • @navsingh3525
    @navsingh3525 8 ปีที่แล้ว +28

    You only miss your water when your well runs dry. Bhaj....Toronto and the world misses you so much.
    I hope you are blessed in the next!

  • @naazvir009
    @naazvir009 7 ปีที่แล้ว +108

    Song ohi hunda jisnu sun k loo kanda khada ho jawe..college time chete kra dita 22 ne ..RIP sony pabla

  • @mrfactful
    @mrfactful 9 หลายเดือนก่อน +3

    2024 aale aajo ❤❤

  • @lovelyromana5643
    @lovelyromana5643 2 หลายเดือนก่อน +3

    ਕੌਣ ਕੌਣ October 2024 ch sun riha

  • @harkanwarsingh2914
    @harkanwarsingh2914 4 ปีที่แล้ว +78

    Kon kon sunda 2020 ch vi these are real legends 🙏

  • @gurindrsingh7603
    @gurindrsingh7603 6 ปีที่แล้ว +372

    Our legends
    Kuldeep Manak
    Surjit bindrakhia
    Kulwinder dhillon
    Jashandeep
    Kaka bhainiwal
    Romey gill
    Sony pabla
    Raj brar
    sabar kotti
    dilshad akhtar
    Dharampreet....all RIP😥😥😥

  • @mangalrajapb02wale69
    @mangalrajapb02wale69 2 ปีที่แล้ว +6

    Waha mere veer tere song aaj ve rang bande ne 😘❤❤❤❤❤

  • @beimaanjass6110
    @beimaanjass6110 2 ปีที่แล้ว +3

    Boht ਸੋਹਣੀ ਆਵਾਜ਼ ਦਾ ਮਾਲਕ ਸੀ ਸੋਨੀ ਪਾਬਲਾ ਵੀਰ

  • @amandeep389
    @amandeep389 3 ปีที่แล้ว +15

    Look at the dresses , so simple, decent . Full power in lyrics and music

  • @Beingsardar2232
    @Beingsardar2232 4 ปีที่แล้ว +16

    Kon kon ajj v miss krda SONI PABLA veer nu 🙏🙏💯💯🔥🔥

  • @BaljitSingh-kt4ge
    @BaljitSingh-kt4ge 4 ปีที่แล้ว +113

    One of the very handsome punjabi singers .. RIP Soni Pabla

    • @darshpreetkaur2494
      @darshpreetkaur2494 2 ปีที่แล้ว +4

      Soooo handsome and died too soon, like too soon. He had too much to offer for the music industry.

  • @AmitojUppal
    @AmitojUppal 10 ปีที่แล้ว +15

    Bahut kaimm aa song te singer...end aa bs...#respect #legend

  • @manirammaniram4878
    @manirammaniram4878 18 วันที่ผ่านมา

    ਦਿੱਲ ਖੁਸ਼ ਹੋ ਗਿਆ ❤

  • @vivekkumar-iz2bh
    @vivekkumar-iz2bh 2 ปีที่แล้ว +34

    Pure music..No auto tuning...The Golden Era

  • @GurpreetSingh-kc7dw
    @GurpreetSingh-kc7dw 5 ปีที่แล้ว +295

    2019 who is here ! ❤️ Soni pabla bro ❤️❤️

  • @rashadbatteyofficial1
    @rashadbatteyofficial1 3 ปีที่แล้ว +221

    Kaun kaun aaya dilpreet de song ch naam sun ke

    • @kamaldeepsingh6729
      @kamaldeepsingh6729 3 ปีที่แล้ว +6

      Nai veer odan v sunde e rahi da .....vakhra e swag a song da

    • @amansarao4671
      @amansarao4671 3 ปีที่แล้ว

      Main

    • @user-ln7cg4vb6k
      @user-ln7cg4vb6k 3 ปีที่แล้ว

      Mai

    • @SikanderSheirgill
      @SikanderSheirgill 3 ปีที่แล้ว +2

      wese v sunnde rehne te haan sehli nu v sunaya 😛

    • @sransaab7825
      @sransaab7825 3 ปีที่แล้ว

      Jatt te jwani song sun k és singer nu follow kita

  • @amansinghsingh5918
    @amansinghsingh5918 ปีที่แล้ว +4

    Legend never die... Ji sohnya ❤❤❤... punjabiyan de dila ch wsda rehna tu baai Sony pabla❤❤❤

  • @bittu_shindeala
    @bittu_shindeala 9 หลายเดือนก่อน +1

    ਜਿਹਨੇ ਸਹੇਲੀ ਨੂੰ ਸੁਣਾਇਆ ਨਹੀੳ ❤ ਸੋਨੀ ਪਾਬਲਾ ❤

  • @vijaybawamardapuria757
    @vijaybawamardapuria757 6 ปีที่แล้ว +8

    14 October Soni Pabla g nu 12 saal ho gye gujre nu inj lagda jive sade naal hi hon. I miss u

  • @shonkibrar2719
    @shonkibrar2719 7 ปีที่แล้ว +292

    Kon kon sunda 22 nu aje v 2018 ch v

  • @Bjolastar77
    @Bjolastar77 3 ปีที่แล้ว +46

    Dilpreet dhillon da song aunn ke kon kon aaya Song sonan.... welcome

  • @naviedaroch5421
    @naviedaroch5421 3 ปีที่แล้ว +2

    Sachi ਦਮਦਾਰ awaz ਦੇ malak
    Soni ਪਾਬਲਾ gg👆💯❣️

  • @Iamkulwindersidhu
    @Iamkulwindersidhu 11 หลายเดือนก่อน +3

    5911 ਆਲੇ ਬਾਈ ਦੇ ਟਇਮ ਵਿੱਚ ਕੌਣ ਕੌਣ ਸੁਣ ਰਿਹਾ ਆ ਇਹ ਗਾਣਾ (2024).....

    • @karmjitjyotipanesar6944
      @karmjitjyotipanesar6944 11 หลายเดือนก่อน

      th-cam.com/users/shortsGCGTE7vNzBI?si=eawX1U2uAKHHHSzu ਸੋਨੀ ਪਾਬਲਾ ਵੀਰ ਦਾ ਗਾਣਾ ਗਾਇਆ। ਬਹੁਤ ਖੁਸ਼ੀ ਹੋਈ। ਸ਼ੇਅਰ ਅਤੇ ਸਬਸਕਰਾਇਬ ਕਰੋ ਜੀ।

  • @prabjot181
    @prabjot181 4 ปีที่แล้ว +88

    I listen this song for first time on mp3 player of our house, now on youtube in 2020

  • @gurbirbrar9574
    @gurbirbrar9574 ปีที่แล้ว +4

    This never gets old, touched because being a 90’s kid i was getting introduced to the music at that time

  • @dilpreetsingh4611
    @dilpreetsingh4611 3 ปีที่แล้ว

    ਜਦ ਵੀ ਖੋਹਦਾ ਰੱਬ ਸਾਥੋ ਖੋਹਦਾ ਹੀਰੇ
    ਜੇ ਅੱਜ ਜਿੳੂਦਾ ਹੁੰਦਾ ਧੁਮਾ ਪਾ ਦੇਣੀਅਾ ਸੀ ਵੀਰੇ ਰਣਜੀਤ ਸਿੰਘ ਘੇਲ

  • @raghbirsingh2189
    @raghbirsingh2189 4 ปีที่แล้ว +95

    2020 vch kon sun reha
    Like kro

  • @Prabh1699
    @Prabh1699 4 ปีที่แล้ว +11

    2020 but still here 😊

  • @sanapanesar3921
    @sanapanesar3921 9 ปีที่แล้ว +284

    A beautiful diamond is lost somewhere:(

  • @harshoyee______3215
    @harshoyee______3215 2 ปีที่แล้ว +1

    2023 wale hazri lagvon ❤❤❤

  • @shahzadsidhu1073
    @shahzadsidhu1073 5 ปีที่แล้ว +26

    Punjab de lion my favourite Soni Pabla I miss you brother 2019 Chi kaun kaun Sun Riha 🙏😘

  • @user-nh1kx5yj8e
    @user-nh1kx5yj8e 4 ปีที่แล้ว +6

    6 years later its still a banger 🔥

  • @paramjeetsinghsidhu9199
    @paramjeetsinghsidhu9199 7 ปีที่แล้ว +9

    No one can take his place in punjabi music industry. Pure gold💯

  • @harvindersinghrurki1046
    @harvindersinghrurki1046 3 ปีที่แล้ว +1

    ਸੋਨੀ ਪਾਬਲਾ, ਕੁਲਵਿੰਦਰ ਢਿੱਲੋਂ ਸੁਰਜੀਤ ਬਿੰਦਰਖੀਆ ਬਹੁਤ ਵਧੀਆ ਕਲਾਕਾਰ ਸੀ ਜੋ ਜਲਦੀ ਸਾਨੂੰ ਛੱਡ ਗਏ

  • @differentjatt8000
    @differentjatt8000 10 หลายเดือนก่อน

    Punjan yarr di 2 awe .? Reply krr k dass kedhe awaj ch awe music sukshinder shinda ✍🏻Gurminder Maddoke

  • @harmansandhu5866
    @harmansandhu5866 4 ปีที่แล้ว +16

    Moosewale honi kithe rees kr len ge ustaad hona di ,Soni bai is real legend

    • @deepsamgg63
      @deepsamgg63 4 ปีที่แล้ว +1

      Harman Sandhu true

    • @farminglover1656
      @farminglover1656 3 ปีที่แล้ว

      ਜੇ ਕਿਤੇ ਚੋਟੀ ਦੇ ਗਾਇਕ ਰਹਿ ਜਾਂਦੇ ਤਾਂ ਨਜਾਰਾ ਵੱਜ ਜਾਣਾ ਸੀ । ਜਿਵੇਂ ਕਿ ਸੋਨੀ ਪਾਂਬਲਾ, ਕੁਲਵਿੰਦਰ ਢਿੱਲੋਂ, ਸੁਰਜੀਤ ਬਿੰਦਰਖੀਆ ਆਦ ।।

    • @harmansandhu5866
      @harmansandhu5866 3 ปีที่แล้ว

      @@farminglover1656 bai ji Bindrakhiya Saab, Kulwinder Dhillon Saab, Soni Pabla ji, ehna de ajj v gaane braber dj te chla do, nwi gayeki de naal, ajj v oh onne e fresh lagde, naale apne viah sidhu de song toh bger ho sakda, par purane khundan toh bina ni hunde

    • @harjeetsingh4362
      @harjeetsingh4362 3 ปีที่แล้ว

      @@farminglover1656 u

  • @ਸ਼ੂਰਸੈਣੀਯਦੁਬੰਸ਼ੀ
    @ਸ਼ੂਰਸੈਣੀਯਦੁਬੰਸ਼ੀ 4 ปีที่แล้ว +8

    Ustaad🔥
    Legend 🔥
    Pabla saab❤️
    Shoorsaini Yadubanshi Rajputana 🙏🏼

  • @Cricketplanetlive
    @Cricketplanetlive 4 ปีที่แล้ว +43

    legends never die👏🏻

    • @SHARANJITBAINS
      @SHARANJITBAINS 3 ปีที่แล้ว

      Maninder Pal
      1 year ago
      legends never die👏🏻

  • @ramanpreet5227
    @ramanpreet5227 2 ปีที่แล้ว +1

    2023 wale ajo 😀😀

  • @ekam_8600
    @ekam_8600 ปีที่แล้ว +1

    ਹੋਸ਼ਿਆਰਪੁਰ ਦੀ ਸ਼ਾਨ ❤

  • @gurveerdhillon4422
    @gurveerdhillon4422 4 ปีที่แล้ว +4

    Soni pabla nu kon kon miss krdaaa 🙏

  • @ਸੁੱਖਾਲੰਬੜ
    @ਸੁੱਖਾਲੰਬੜ 10 ปีที่แล้ว +16

    att krati apne saini bai ne love u sony pabla

  • @deeptallewal889
    @deeptallewal889 4 ปีที่แล้ว +14

    2020 ch sunda koi sony pabla nu....

  • @sukhburar
    @sukhburar 6 หลายเดือนก่อน +1

    ਪੁਰਾਣਾ ਪਰ ਸੋਨਾ 😊😊

  • @lovedhillon786
    @lovedhillon786 2 ปีที่แล้ว +1

    Saali😇 90waali zindagi v sirra c ajj kal de jawak kitho jee lainge oh jindgi☺️😊

  • @shubhambhaskarsharma7095
    @shubhambhaskarsharma7095 9 ปีที่แล้ว +126

    this bapu zamidar generation will never understand what they have missed :)
    PS- No hate to any singer...just saying.

    • @PwnjabiGabru
      @PwnjabiGabru 8 ปีที่แล้ว +2

      Jassi Gill is also a very talented singer....respect to both artists.

    • @arshdhanoa3855
      @arshdhanoa3855 8 ปีที่แล้ว +16

      jassi gill talented hahahahahahaha fuck yourself. pabla babu maan surjit bindrakhia balkar sidhu

    • @bindersekhon8572
      @bindersekhon8572 7 ปีที่แล้ว

      Arsh Dhanoa 3

    • @minatisquad2284
      @minatisquad2284 7 ปีที่แล้ว +3

      binder sekhon Harman Cheema is most talented hahaha

    • @himaanshusingha
      @himaanshusingha 7 ปีที่แล้ว +3

      Shubham Bhaskar Sharma no sharma ji, We understand...we know all this bapu zimidar type is chaar Dina di chaandni, that time with magical songs is lost somewhere, today's generation also missing those magical songs like this

  • @darshanpreetsingh2512
    @darshanpreetsingh2512 3 ปีที่แล้ว +68

    Who is here after listen jatt te jawani karan aujla and dilpreet dhillon

    • @sohalreallyheem
      @sohalreallyheem 3 ปีที่แล้ว

      what did they say in their song about soni

    • @gurleen7549
      @gurleen7549 3 ปีที่แล้ว +2

      @@sohalreallyheem o kithe challe mundiya de kabl aa jine sehli nu sunnya ni o soni pabla🙂

    • @sohalreallyheem
      @sohalreallyheem 3 ปีที่แล้ว

      @@gurleen7549 yeah i saw it, thanks

    • @InderJohal007
      @InderJohal007 3 ปีที่แล้ว

      @@gurleen7549 👍🏼👌🏼

  • @Sukhkamalofficial
    @Sukhkamalofficial 6 ปีที่แล้ว +6

    We miss u Soni bhaji👌
    Hoshiarpuriye. 2018 to 2098 Takk challu

  • @deepchumber5879
    @deepchumber5879 3 ปีที่แล้ว +2

    Ajj v hunda bai ta star ehii. Hona c ❤pabla bai

  • @RavinderRopar
    @RavinderRopar 2 หลายเดือนก่อน +2

    Kon kon diwali nu dakh reha

  • @gikibrar
    @gikibrar 5 ปีที่แล้ว +12

    2019 ... hit like ❤️❤️

  • @yaddhillonsarpanchyaddhill1707
    @yaddhillonsarpanchyaddhill1707 5 ปีที่แล้ว +24

    2019 ch 22 apna

  • @hmmusic8924
    @hmmusic8924 8 ปีที่แล้ว +33

    please come back... asi ana navya giloo kara to boht tang a gy aa..... yiu are the best

    • @sonudomeli7371
      @sonudomeli7371 7 ปีที่แล้ว

      hamid tayyab rip

    • @singhvicky9345
      @singhvicky9345 6 ปีที่แล้ว

      jaab. b

    • @shamsherkahlon9121
      @shamsherkahlon9121 6 ปีที่แล้ว

      Hamid tayyab hun soni vapas nahi aa sakda, kiyonk oh os jaga chalai giya a jithon koi vapas nahi aunda.

  • @hannysingh4162
    @hannysingh4162 ปีที่แล้ว +1

    2023 ਆਲੇ ਲਾਈਕ ਕਰੋ 11 11 23❤

  • @savneetsinghrairai6823
    @savneetsinghrairai6823 ปีที่แล้ว

    Bai de awaj kinni mitthi c ...special voice ....heard after long time......

  • @KarnailSingh-u1q
    @KarnailSingh-u1q 7 หลายเดือนก่อน +3

    2024 may 30 time 1:12 AM full nazare Soni Pabla always evergreen

  • @karticvlog3704
    @karticvlog3704 11 หลายเดือนก่อน +2

    Kaun kaun 2024 ch v sun reha❤❤

  • @notoriousjattageh1
    @notoriousjattageh1 8 ปีที่แล้ว +14

    This songs gives me goosebumps

  • @gurjantsingh8017
    @gurjantsingh8017 9 หลายเดือนก่อน +1

    ਅਪ੍ਰੈਲ 2024 ❤❤

  • @preetraj2394
    @preetraj2394 2 วันที่ผ่านมา

    2025 wale Attendas Lagwaao 🙂🙂🙂🎶🎶🎶🎧🎧🎧🎧💃💃💃💃

  • @balkarsran5768
    @balkarsran5768 6 ปีที่แล้ว +7

    2019 Vich kon kon sunda veere aa song nu

  • @romeyromey9025
    @romeyromey9025 7 ปีที่แล้ว +4

    aj tera song sunde Aa....miss you Sony bro. ....rab ne galt kita

  • @MrSainibro
    @MrSainibro 11 ปีที่แล้ว +14

    #respect Soni Pabla #RIP

  • @Badshann
    @Badshann 3 ปีที่แล้ว +1

    9-5-2021 raat de 12.53 am te repeat te chl rya❤️

    • @raghuch2079
      @raghuch2079 3 ปีที่แล้ว

      Mere v repeat te chl riha

  • @Criminal_Artist..
    @Criminal_Artist.. ปีที่แล้ว

    2023 wala ਹਾਜ਼ਰੀ lavao ਅੱਜ ਬੀ ਗੀਤ ਤਾਜ਼ਾ ਲਗਦਾ love u bai❤❤❤❤

  • @sukhgagan7297
    @sukhgagan7297 9 ปีที่แล้ว +6

    Really wonderfull singer....a big loss to industry

  • @shivkumarvinayak4082
    @shivkumarvinayak4082 5 ปีที่แล้ว +11

    Legends never dies love you sony pabla

    • @SHARANJITBAINS
      @SHARANJITBAINS 3 ปีที่แล้ว

      Shiv Kumar Vinayak
      2 years ago
      Legends never die, love you sony pabla #RipSonyPabla

  • @bindersohi8682
    @bindersohi8682 7 ปีที่แล้ว +9

    best voice ever in punjabi music

  • @jeetsingh3172
    @jeetsingh3172 2 ปีที่แล้ว

    Bai aaj v tenu roj sunida...din pura nhi hunda teri aavaj sune bina. .
    Miss you soni veer

  • @Thewiseman_info
    @Thewiseman_info 3 ปีที่แล้ว

    🇨🇦 taa aa gye aa Pr Purana tym miss krta Vadde Bhra huna vaangu Tractor te vaahi Jhone te Kanak di Bijaai
    Sarkaara Ne Beda garak krta Bnda aapni Janam Bhoomi te vi rehn joga ni shdya

  • @tannuaviraj521
    @tannuaviraj521 2 ปีที่แล้ว +3

    Waheguru ji 🙏🏻

  • @armindergill1526
    @armindergill1526 6 ปีที่แล้ว +5

    Still better than many songs..👌👌
    Rip sony pabla

  • @funnyyaarihindi1330
    @funnyyaarihindi1330 3 ปีที่แล้ว +8

    Who after jatt te jawani

  • @mannsaini4153
    @mannsaini4153 2 ปีที่แล้ว +1

    2023 ਵਾਲੇ ਹਾਜ਼ਰੀ ਲਵਾਓ ਬਈ