Sohneyo Narazgi Te Nahi (Full Audio) l Soni Pabla l Official Punjabi Song 2004 l Soni Pabla Music

แชร์
ฝัง
  • เผยแพร่เมื่อ 2 ม.ค. 2025

ความคิดเห็น • 1.9K

  • @SoniPablaMusic
    @SoniPablaMusic  5 หลายเดือนก่อน +480

    Dhanwaad Gaana Sunan Aoun Lai :)
    Puraana Time Yaad Agya Hona. Dillon Dhanwaad Tuhaada Sab chahun Waalean Da.
    Instagram te vi Zaroor Judeo Ji : instagram.com/sonipablaofficial/
    - Pabla Family

    • @ShubhamKumar-gs5ch
      @ShubhamKumar-gs5ch 5 หลายเดือนก่อน +11

      Koi nva song v suna deo

    • @simranarts6434
      @simranarts6434 5 หลายเดือนก่อน +3

      my favourite song in 2004.....i engaged in this year....in young age

    • @mankotia_Vlogs
      @mankotia_Vlogs 5 หลายเดือนก่อน +1

      Siraa July 2024

    • @RambalakSahani-dm9mf
      @RambalakSahani-dm9mf 5 หลายเดือนก่อน +2

      😂😂❤😂 0:54

    • @kineketofficial
      @kineketofficial 5 หลายเดือนก่อน

      From South Delhi

  • @yekciv
    @yekciv 4 หลายเดือนก่อน +810

    ਅਗਸਤ 2024 ਵਾਲਾ ਹੇਗਾ ਕੋਈ ਵੀਰ।?
    ਲਵਾਓ ਹਾਜ਼ਰੀ

    • @Chokegod8
      @Chokegod8 4 หลายเดือนก่อน +7

      Hege a veere sada janma 2004 ch hoya ajj chete ne eh sare gaane

    • @lovedeepsingh2326
      @lovedeepsingh2326 4 หลายเดือนก่อน +4

      Hnji veer

    • @SandeepSingh-dc7qn
      @SandeepSingh-dc7qn 4 หลายเดือนก่อน +4

      Veer 88 wale aa

    • @nirvairsingh910
      @nirvairsingh910 4 หลายเดือนก่อน +1

      91 wale

    • @sauravsingh-io5du
      @sauravsingh-io5du 4 หลายเดือนก่อน +3

      bilkul 96 model aale kithe sokhe marn lagge

  • @MejorSingh-p2f
    @MejorSingh-p2f 7 หลายเดือนก่อน +492

    2024 ਵਾਲਾ ਵੀਰ ਕੋਈ ਲਵਾਵੇ ਹਾਜਰੀ ,,ਬਾਕੀ ਯਰ ਗਾਣਾਂ ਸੁਣ ਕੇ ਓਹੋ 12 ਸਾਲ ਵਾਲੀ ਓੁਮਰ ਦਾ ਚੇਤਾ ਜਿਹਾ ਆ ਜਾਂਦਾਂ ,SONY ਦੇ PHONE ਵਿੱਚ ਤੇ NOKIA 5300 ਫੋਨ ਦੇ ਵਿੱਚ ਬਹੁਤ ਸੁਣਿਆਂ ਇਹ ਗਾਂਣਾਂ ,ਕਿੰਨਾ ਨਜਾਰਾ ਸੀ ਯਰ ਉਦੋਂ,,ਅੱਜ 32 ਸਾਲ ਦੇ ਹੋਗੇ ਸਾਲਾ ਇਹ ਸੋਚਕੇ ਮਨ ਜਿਹਾ ਖਰਾਬ ਹੋ ਜਾਂਦਾਂ 😢

    • @iamkamal77
      @iamkamal77 7 หลายเดือนก่อน +10

      😢

    • @ParamjitSingh13517
      @ParamjitSingh13517 7 หลายเดือนก่อน +6

      ❤❤

    • @hsramgahria1524
      @hsramgahria1524 7 หลายเดือนก่อน +2

      Right veer 😢

    • @SandhuMan-cp2zl
      @SandhuMan-cp2zl 7 หลายเดือนก่อน +2

      Sahi gal veer o time bda vdiya c .aj bahr a k v o skoon nai milda

    • @gurpreetsng05
      @gurpreetsng05 7 หลายเดือนก่อน +4

      Shi gal a verrre a
      Oh bluetooth da zamana bot vdia c

  • @MCG00176
    @MCG00176 ปีที่แล้ว +195

    90's ਮਹਿਕਮੇ ਨੂੰ ਪਤਾ ਐ ਇਸ ਗਾਣੇ ਦੀ ਕਿ value ਐ ਅੱਜ ਦੀ ਜਨਰਸ਼ਨ ਨੀ ਫੀਲ ਕਰ ਸਕਦੀ ਇਸ ਗੀਤ ਤੇ 😢😢😢

  • @sainitarun172
    @sainitarun172 8 หลายเดือนก่อน +123

    11-12 ਸਾਲ ਦੀ ਉਮਰ ਚ ਸੁਣਿਆ ਸੀ ਇਹ ਗਾਣਾ ਪਹਿਲੀ ਵਾਰ ਤੇ ਅੱਜ 27-28 ਦਾ ਹੋਗਿਆ ਅੱਜ ਵੀ ਇਹ ਗਾਣਾ ਸੁਣੀ ਦਾ ❤

  • @sdfunreality6955
    @sdfunreality6955 ปีที่แล้ว +259

    ਸੱਚੀ ਘਟਨਾ ਜਰੂਰ ਪੜ੍ਹਨਾ
    ਕਾਲਜ ਦੇ ਇਕ ਦੋਸਤ ਦੇ ਵਿਆਹ ਤੇ ਅਮਰਿੰਦਰ ਗਿੱਲ ਦੀ ਸਟੇਜ ਲੱਗੀ ਸੀ। ਬਹੁਤ ਵਧੀਆ ਪ੍ਰੋਗਰਾਮ ਚਲ ਰਿਹਾ ਅਮਰਿੰਦਰ ਗਿੱਲ ਦਾ ਓਹਨੇ 4-5 ਗਾਣੇ ਗਾ ਕੇ break ਲਈ ਤੇ ਸੋਨੀ ਪਾਬਲਾ ਨੂੰ ਇੰਟਰਡਿਊਸ ਕੀਤਾ ਪੇਸ਼ ਕੀਤਾ । ਓਦੋਂ ਨਵੇਂ ਨਵੇਂ ਗਾਣੇ ਆਏ ਸੀ। ਪਰ ਅਸੀਂ ਨਹੀਂ ਸੀ ਜਾਣਦੇ ਇਹਨੂੰ ।
    ਓਹ ਗਿੱਲ ਆਪ ਕੱਪੜੇ ਬਦਲਣ ਚਲਾ ਗਿਆ ਹੁਣ ਸਟੇਜ ਸੋਨੀ ਪਾਬਲਾ ਨੇ ਸਾਂਭ ਲਈ ਸੀ। ਸੱਚ ਕਹਿਣਾ ਐਸੀ ਰੋਣਕਾ ਲਾਈਆਂ ਜੱਟ ਨੇ ਸਾਰੇ ਅਮਰਿੰਦਰ ਗਿੱਲ ਨੂੰ ਭੁੱਲ ਗਏ ਸੀ।
    ਘੱਟੋ ਘੱਟ 45 -50 ਮਿੰਟ ਅਸੀਂ ਗਿੱਲ ਨੂੰ ਗਾਉਣ ਨਹੀਂ ਦਿੱਤਾ । ਮੈਂ ਖੁਸ਼ ਕਿਸਮਤ ਸੀ ਕੇ ਸੋਨੀ ਪਾਬਲਾ ਲਾਈਵ ਸਟੇਜ ਦੇਖ ਸਕਿਆ ।
    ਓਸ ਟਾਈਮ ਦਾ ਹੁਣ ਤੱਕ ਦਾ legend
    Real G,O,A,T ਸੀ ਬੰਦਾ ।

    • @rajsingh9221
      @rajsingh9221 ปีที่แล้ว +5

      ਕਦੋ ਦੀ ਗੱਲ ਆ ਵੀਰ ?

    • @sdfunreality6955
      @sdfunreality6955 ปีที่แล้ว +7

      2006 di gall ਹੋਵੇਗੀ ਸ਼ਾਇਦ ।

    • @sdfunreality6955
      @sdfunreality6955 ปีที่แล้ว +11

      ਜੀ ਕੋਸ਼ਿਸ਼ ਕਰਦਾ ਜੈ ਮਿਲ ਜਾਵੇ ਤਾਂ । ਉਸ ਟਾਈਮ ਮੈਨੂੰ ਲਗਦਾ ਵਿਵਾਹ ਦੀਆ ਜਾਂਦਾ ਤਰ DVD ja VCR ਕੈਸੇਟ ਹੀ ਬਣ ਦੀਆ ਸੀ।

    • @hardeepsingh60
      @hardeepsingh60 ปีที่แล้ว +7

      Tusi khush kismat ho jo eho jehe singer nu live suneya..kehde ne jida ek film loka de dila te raaz kr jande aa..ohda he soni veer da eh song rehde duniya tak loka de dila ch raaz kruga..

    • @gurfateh2903
      @gurfateh2903 ปีที่แล้ว +6

      Best singer in punjabi musical industry
      G,O,A,T Soni Pabla

  • @40_sikh
    @40_sikh 9 หลายเดือนก่อน +493

    2024 ਵਿੱਚ ਸੁਣ ਰਹੇ ਹਾਂ ❤💫

  • @nishangill9153
    @nishangill9153 ปีที่แล้ว +1539

    ਅੱਜ ਤੱਕ ਵੀ ਨਹੀਂ ਭੁੱਲਦੇ ਇਸ ਗੀਤ ਨੂੰ ❤ 1990ਵਾਲੇ

    • @bachitarsinghmanan9223
      @bachitarsinghmanan9223 ปีที่แล้ว +39

      ਬਿਲਕੁਲ ਬਾਈ ਸਿਰਾ ਗੀਤ ਨੇ ਬਾਈ ਦੇ

    • @lovesohi1638
      @lovesohi1638 ปีที่แล้ว +33

      2001 ❤❤

    • @hardeepsaroye4177
      @hardeepsaroye4177 ปีที่แล้ว +8

      ਸਹੀ ਕਿਹਾ veer nishan gill ji ਤੁਸੀਂ 👌👌end song ਆ y ਦਾ 🙏

    • @manjitbaljot4293
      @manjitbaljot4293 ปีที่แล้ว +6

      89

    • @amarmahey5966
      @amarmahey5966 ปีที่แล้ว +5

      bilkol thik bro

  • @TinkuBareta
    @TinkuBareta ปีที่แล้ว +10

    ਆਗਿਆ ਲੈਣੀ ਜ਼ਰੂਰੀ ਏ ਨੀ ਤਾ ਅੱਜ ਕੱਲ ਦੇ ਗੀਤ ਧੱਕਾ ਪ੍ਰਥਾਹ ਚੱਲੀ ਜਾਦੇ ਨੇ ।
    ਪਿਆਰ ਦੇ ਸਹੀ ਬੋਲ ਇਹੀ ਨੇ ਪਹਿਲਾਂ ਉਹਦੇ ਵਾਰੇ ਸੋਚਨਾ

  • @varinderview5009
    @varinderview5009 ปีที่แล้ว +165

    ਆਪਣੇ ਇਸ ਗੀਤ ਨਾਲ ਸੋਨੀ ਸਦਾ ਸਾਡੇ ਦਿਲਾਂ ਵਿਚ ਜਿੰਦਾਂ ਰਹੇਗਾ ।

    • @ramankumar8606
      @ramankumar8606 ปีที่แล้ว +2

      sahi keha broh❤❤❤❤❤🎉🎉🎉

    • @JiwanHappy
      @JiwanHappy 10 หลายเดือนก่อน

      Ys always

    • @ajaysohil8827
      @ajaysohil8827 9 หลายเดือนก่อน

      0

    • @Gurnoor-sd5ec
      @Gurnoor-sd5ec 2 หลายเดือนก่อน

      Bilkul ji 😢

  • @beantrandhawa3191
    @beantrandhawa3191 9 หลายเดือนก่อน +14

    Jmaaaa end aa ❤❤
    Eh geet sunn ke puraniaa college diyaa yaada aa jandiaaa

  • @vicky_maan
    @vicky_maan ปีที่แล้ว +103

    ਜਿੰਨਾ ਮਰਜੀ ਸੁਣੋ ਇਸ ਗੀਤ ਦੀ expire date ਬਣੀ ਹੀ ਨੀ 😅
    ਬੱਬੂਮਾਨ ਦੇ ਗੀਤਾਂ ਵਾਂਗੂ ਆ ਇਹ ਵੀ ਗੀਤ😍

    • @VikrampreetLongia
      @VikrampreetLongia 9 หลายเดือนก่อน +1

      Right bro 💯💯💯😍😍

    • @nazarsingh426
      @nazarsingh426 7 หลายเดือนก่อน

      @@VikrampreetLongia mArfePz

    • @r.s_makeover67
      @r.s_makeover67 7 หลายเดือนก่อน

      Sahi gal a

    • @rahulpahuja8849
      @rahulpahuja8849 6 หลายเดือนก่อน

      🎉 again again later 1:54

  • @yoman9624
    @yoman9624 9 หลายเดือนก่อน +21

    Hege aa bai hege aa tere es gaane de fan asi hje v hege aa ❤

  • @palwindersinghsingh8922
    @palwindersinghsingh8922 ปีที่แล้ว +20

    CD ਤੇ ਸੁਣਦਾ ਹੁੰਦਾ ਸੀ ਮੈ ਉਚੀ ਕਰਕੇ ਘਰੇ ਲਾਉਦਾ ਸੀ ..ਜਦੋ ਨਵਾ ਨਵਾ ਆਇਆ ਸੀ ਇਹ ਗਾਣਾ

  • @MandeepHappy-ls3dg
    @MandeepHappy-ls3dg 9 หลายเดือนก่อน +34

    2024 vich sun rahe aa April 2 no my favourite song soni pabla

  • @Realrustamsahota
    @Realrustamsahota ปีที่แล้ว +44

    School time ਯਾਦ ਕਰਵਾ ਤਾ ਡੈੱਕ ਵਾਲੀ ਕੈਸੇਟ ਚ ਰਿਕਾਰਡ ਕਰਵਾ k ਸਹੇਲੀ ਨੂੰ ਪੇਜੀ c ਅੱਜ2023 ਚ v ਗੀਤ ਸੁਣ k time ਯਾਦ ਆਗਿਆ ਓਹੀ ❤😊

  • @gurwindersinghsandhu577
    @gurwindersinghsandhu577 3 หลายเดือนก่อน +9

    ਪੰਜਾਬ ਚ ਅੱਜ ਤੱਕ ਇਸ ਤੋਂ ਵਧੀਆ ਰੋਮਾਂਟਿਕ Song ਨਹੀਂ ਬਣਾ ਸਕਿਆ ਕੋਈ❤❤

  • @depressionfree3514
    @depressionfree3514 ปีที่แล้ว +46

    Shukar hje bollywood walenya ne iss gane di maa pain ik nhi kitti....luv u soni pabla ❤

    • @Dawntypes
      @Dawntypes ปีที่แล้ว

      Right 👍

    • @ParamjeetSingh-kb5hw
      @ParamjeetSingh-kb5hw 4 หลายเดือนก่อน

      😂😂😂 sahi keha

    • @romanreing1906
      @romanreing1906 หลายเดือนก่อน

      lekin yeh song remake hua redua film main

  • @samura5723
    @samura5723 ปีที่แล้ว +100

    20 YEARS LATER STILL LISTNING YOUR SONG , RIP BRO :(❤️

  • @hardeepsingh60
    @hardeepsingh60 ปีที่แล้ว +26

    Eh song pure punjabiya layi super song hai ,jo ajj end kronda..soni veer chahe ajj nhi hai pr eh bande ne apne awaj nal hmesha raaz kita har ek dil te..❤😊

  • @KuldeepSingh-ov6xd
    @KuldeepSingh-ov6xd ปีที่แล้ว +399

    ਅੱਜ ਵੀ 2023 ਵਿੱਚ ਕੌਣ ਕੌਣ ਸੁਣਦਾ ਏ 🎧ਗੀਤ

  • @Parramfantasyteams
    @Parramfantasyteams ปีที่แล้ว +8

    ਕਿਹੜੀ ਗੱਲੋਂ ਨੀਵੀਂ ਪਾਈ ਰੱਖਦੇ ❤ ਤੁਸੀ ਸੋਹਣਿਓ ਕਿਉ ਨੀ ਹੱਸਦੇ ❤

  • @deesagrewal4996
    @deesagrewal4996 ปีที่แล้ว +11

    ਅੱਜ ਵੀ ਉਨ੍ਹਾਂ ਹੀ ਸੋਹਣਾ ਲੱਗਦਾ ਇਹ song jinna hun to 17 ਸਾਲ ਪਹਿਲਾ ਲੱਗਦਾ ਸੀ

  • @kuldeeprawat128
    @kuldeeprawat128 ปีที่แล้ว +18

    ਇਸ ਗੀਤ ਦੀਆ ਸਾਰੀਆ ਲਾਈਨਾਂ ਦਿਲ❤ਤੇ ਸਿੱਧਾ ਆ ਕੇ ਵੱਜਦੀਆਂ ਨੇ 😢❤
    Miss you ਭਾਈ 😢😢😢

  • @bilalchef.1
    @bilalchef.1 ปีที่แล้ว +39

    Missin the Days when UK Cousins Soni Pabla di CD leke aye, te aa Song bohat suneya c 😊💐

  • @JaspreetSingh-pc6tb
    @JaspreetSingh-pc6tb 21 ชั่วโมงที่ผ่านมา +1

    2025 ਕੋਈ ਸੁਣ ਰਿਹਾ ਕੋਈ ਗੀਤ ਨੂੰ

  • @bittu_shindeala
    @bittu_shindeala 9 หลายเดือนก่อน +8

    ਮੈਂ ਇਹ ਗਾਣਾ ਡੈੱਕ ਅਤੇ ਸੀਡੀ ਵਿੱਚ ਬਹੁਤ ਸੁਣਿਆ ❤

  • @KamalGrewal-h8t
    @KamalGrewal-h8t หลายเดือนก่อน +3

    ਪੁਰੀ ਜਵਾਨੀ ਦੇ ਦਿਨ ਸੀ ਜਦੋਂ ਇਹ ਗਾਣਾ ਆਈਆਂ ਸੀ ਬਹੁਤ ਵਧੀਆ ਕਲਾਕਾਰ ਸੀ ਪਾਬਲਾ

  • @pardeepbakshi5054
    @pardeepbakshi5054 6 ปีที่แล้ว +338

    R.I.P Soni Pabla (The Legend)
    You will be missed!!
    Sohneyo Narazgi te nai, brilliant song.

  • @tourAndtravels8013
    @tourAndtravels8013 4 หลายเดือนก่อน +9

    ਅੱਜ ਬਹੁਤ ਟਾਈਮ ਬਾਅਦ ਗਾਣਾ ਸੁਣ ਰਿਹਾ ਹਾਂ। 2-9-2024 ..misss u Brother Soni Pabla

  • @sumanmakkar6160
    @sumanmakkar6160 ปีที่แล้ว +23

    Ye itna badhiya song kaha chhupaa hua tha abhi tak. Great soni pabla sir ❤❤

    • @inderjits3014
      @inderjits3014 ปีที่แล้ว +5

      Ab suna apne... Ye to 2004 ka hai... 2006 me dis guy left the world... Heart attack on live stage. Dis is forever song.. See video also.2 videos. One wid soni pabla and model other one is Same model who worked live wid soni pabla feature in video of dis song after his death... Crying remembring old times...

    • @sumanmakkar6160
      @sumanmakkar6160 ปีที่แล้ว +4

      @@inderjits3014 sir main 2008 me paida hua hu.... 😅😅😅

  • @ManiKaler-en9nw
    @ManiKaler-en9nw 3 หลายเดือนก่อน +3

    ❤❤❤❤❤ ਖਿੱਚ ਕੇ ਰੱਖ ਵੀਰ ਜੀ ਹਨੀ ਸਿੰਘ ਵੀਰ ਜੀ ❤❤❤❤❤❤ ਹੁਣ ਵਾਲ਼ੀ ਤਾ ਦੁੱਕੀ ਤਿੱਕੀ ਰੇਪ ਕਰਦੀ ਆ ਪਤਾ ਵੀ ਨਹੀ ਲੱਗਦਾ ਕੀ ਕਹੀ ਜਾਂਦੇ ਆ ❤❤❤❤❤❤❤❤❤

  • @rajvirsingh2984
    @rajvirsingh2984 ปีที่แล้ว +61

    As a 90 kid.. still love this song ❤

  • @gurjotsingh6372
    @gurjotsingh6372 23 ชั่วโมงที่ผ่านมา +1

    New year starting with this song❤🎉

  • @gagansingh1106
    @gagansingh1106 ปีที่แล้ว +134

    R.I.P Legend Soni Pabla Ji These Were The Legends That Gave Us A Never Ending Gift Of Masterpeices THese Masterpeice Cant Be Described In Words Minimal Technology Much Ahead Of Time These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s

    • @shokeennetwork8403
      @shokeennetwork8403 ปีที่แล้ว

    • @Ni12_
      @Ni12_ ปีที่แล้ว +3

      I m physically in2023 but my soul stuck in 90era.

    • @amanpreetsingh9514
      @amanpreetsingh9514 ปีที่แล้ว

      Nice song
      Miss you Soni Pabla
      Expecting these type of songs again❤

    • @gagansingh1106
      @gagansingh1106 ปีที่แล้ว

      @@amanpreetsingh9514 Iss Janam Vich Possible Nahi Veere

    • @GurkiratSingh-vs6yf
      @GurkiratSingh-vs6yf ปีที่แล้ว

      ​@@amanpreetsingh9514and I will do that 😁

  • @manausingh8809
    @manausingh8809 หลายเดือนก่อน +4

    Ye wo songs hai jisko aap 200 saal baad bhi sunoge aisa lagega Aaj hi lounch hua h my favourite ❤❤❤❤❤❤❤

  • @harinarayan9671
    @harinarayan9671 ปีที่แล้ว +8

    Eh gaana kde vi purana ne hunda .Aaj vi odha he lgda jive bai da nva song eh aya c #sonipabla😢😢😢

  • @rajnishchoudhary8819
    @rajnishchoudhary8819 ปีที่แล้ว +250

    Anyone 2024??❤

  • @gbail9505
    @gbail9505 ปีที่แล้ว +12

    Bro eh song ma 10th class vich bhut Sona os tu bad ajj sun Raha super bro great singer

  • @pankajmann7
    @pankajmann7 4 หลายเดือนก่อน +2

    ਤੋੜ ਮੋਡ ਕੇ ਸੁੱਟੋਗੇ ਤਾ ਨਹੀਂ ...
    ਅੱਜ ਗੱਲ ਨੂੰ ਜੇ ਗਾਨੀ ਲੈ ਦਿਆਂ ❤

  • @romyvintage0777
    @romyvintage0777 ปีที่แล้ว +12

    Ehh song lyi mai redio te bhut wait krda hunda c aonda hi ni hunda c

  • @ramansidhu1088
    @ramansidhu1088 11 วันที่ผ่านมา +2

    ਅੱਜ 23-12-2024 ਨੂੰ ਵੀ ਸੁਣ ਰਹੇ ਆ ਪਤਾ ਨੀ ਕਿੰਨੀ ਵਾਰੀ ਸੁਣਦੇ ਆ ਪਰ ਫੇਰ ਵੀ ਪੁਰਾਣਾ ਨੀ ਲਗਦਾ ਗੀਤ😢😢

  • @studydaily3936
    @studydaily3936 ปีที่แล้ว +7

    Main eh song bht sunda hunda c jado main 10th class ch hunda c bht vadia din c yaar oh 2011 di gal a

  • @komalpreetkaur1599
    @komalpreetkaur1599 ปีที่แล้ว +20

    Eh song di koi rees ni te soni pabla di v 🙏🏻❤️

  • @balwindersingh6681
    @balwindersingh6681 5 หลายเดือนก่อน +10

    Legends who repeatedly this song since 2005 to till date 😊

  • @vikiviki5118
    @vikiviki5118 ปีที่แล้ว +5

    kinni sohni aa sunne je sohniye laa siftaa di taen main deyaa .... god level lyrics

  • @Harpreet.Singh4703
    @Harpreet.Singh4703 ปีที่แล้ว +5

    Childhood to adulthood ch agya main... pr eh gana ajj v ona e psnd aa♥️♥️

  • @mmmsas573
    @mmmsas573 ปีที่แล้ว +7

    Ghaint song gagan gill bhai 2023 listen the song ghaint legend never die ❤❤ love you bhai ghaint banda sony pablo

  • @nishandandiwal2534
    @nishandandiwal2534 4 หลายเดือนก่อน +2

    ਹਰ ਰੋਜ ...ਪੁਰਾਣਾ ਸਮਾਂ....ਉਹੀ ਆਸ਼ਕੀ....ਹਾਏ ਸਿਰਾ...🔥🔥

  • @LovepreetSingh-pg1ys
    @LovepreetSingh-pg1ys ปีที่แล้ว +12

    1990 da Sidhu mesewala punjabi industry 👍🙏

  • @Amazinghimalayan
    @Amazinghimalayan ปีที่แล้ว +7

    Evergreen song my life... my born 1981 . . Amezing Superb song 🙏🙏👍👍👌👌 Love you Soni Pabla

  • @ChetanSharma-bc2uj
    @ChetanSharma-bc2uj ปีที่แล้ว +134

    One of my all time fav song: RIP Soni Pabla Veer..
    Har Har Mahadev

  • @yakshkaswag900
    @yakshkaswag900 24 วันที่ผ่านมา +2

    ਦਸੰਬਰ 2024 ਵਾਲਾ ਹੈਗਾ ਕੋਈ ਵੀਰ।?
    ਲਵਾਓ ਹਾਜਰੀ ❤

  • @yogeshrose5606
    @yogeshrose5606 ปีที่แล้ว +6

    Music is just awesome
    Lyrics are unbeatable
    But Only one thing is missing........SONI❤❤❤❤❤❤❤❤❤❤❤❤❤❤❤❤
    LOVE from WRESTLER STATE HARYANA

  • @BigPanddaa
    @BigPanddaa ปีที่แล้ว +107

    20 saal ho chale aa geet nu. Kal di gall lagdi aa haje. 😢

    • @DheerajSharma-ut7hv
      @DheerajSharma-ut7hv ปีที่แล้ว +1

      Sahi yaar pata hi nahi chala kab teen age se old age mai aagya 😢 oh my sweet heart ❤️ I love you sandhya

    • @Perfectpapers
      @Perfectpapers ปีที่แล้ว +3

      Bilkul sahi khia aj v eda lagda hai dubara bacpen wich chlie geye bus sahti mildi hai

    • @DavinderSingh-td4ip
      @DavinderSingh-td4ip ปีที่แล้ว

      bro 💔💔

    • @deeplhouria0748
      @deeplhouria0748 ปีที่แล้ว

      ​@@Perfectpapers 😮

  • @Djgamer22512
    @Djgamer22512 7 หลายเดือนก่อน +11

    This song has no expiration date ✨ love the song 💕

  • @kamalkamal-zo6dg
    @kamalkamal-zo6dg 4 หลายเดือนก่อน +4

    Soni veere dila ch hamesha raaj krega
    Love' you bro

  • @ManpreetSandhi-vx6cv
    @ManpreetSandhi-vx6cv 2 หลายเดือนก่อน +38

    October ale like kro 2024😂

    • @AnshulKumar-l7i
      @AnshulKumar-l7i 2 หลายเดือนก่อน

      Kyu hasi are rhai appko is gane gane pe

    • @movieslovers9400
      @movieslovers9400 2 หลายเดือนก่อน

      G pajji😂❤

  • @mdeepsinghrehal4650
    @mdeepsinghrehal4650 ปีที่แล้ว +16

    Love you veer!!! Miss u lot.... Will be remembered till last breathe🙏🙏😥

  • @Manjeetkumar19912
    @Manjeetkumar19912 ปีที่แล้ว +26

    One of the best song of Soni Sir. We miss you sir and remember you always ❤

  • @user-to2vd9dn9p
    @user-to2vd9dn9p 10 หลายเดือนก่อน +10

    2024 da bhut vadya song ❤

  • @paraspartap9556
    @paraspartap9556 ปีที่แล้ว

    Ajiha gana koi v nai kadd sakda....1 dum bumb song....balle jatta badi dundi satt maarri yuuu❤❤❤❤❤❤

  • @Indian_tiger08
    @Indian_tiger08 ปีที่แล้ว +4

    Ajj bhi eh song mere lyi heart touching ae… ❤❤❤ miss u bai

  • @baseballfan88888
    @baseballfan88888 7 หลายเดือนก่อน +1

    ਮੇਰਾ ਰੋਣ ਨਿੱਕਲ ਜਾਂਦਾ ਬਾਈ ਦਾ ਹਰ ਇੱਕ ਗੀਤ ਸੁਣਕੇ

  • @rinkukingra520
    @rinkukingra520 ปีที่แล้ว +20

    Pehle pehle pyar wala time❤❤

  • @montymorya4874
    @montymorya4874 18 วันที่ผ่านมา +1

    Din mein panch bar 10 bar gana sunta hun bhai ❤❤❤ December 2024

  • @Sainirinku1
    @Sainirinku1 หลายเดือนก่อน +3

    Aj vi purana ni hoya eh geet...baar baar sunan dil karda...

  • @mandeepsandhu3436
    @mandeepsandhu3436 8 หลายเดือนก่อน +1

    ਅੱਜ ਵੀ ਕੋਈ ਮੁਕਾਬਲਾ ਨੀ ਇਸ ਗਾਣੇ ਦਾ ❤

  • @singhamarjeet1995
    @singhamarjeet1995 ปีที่แล้ว +12

    One of the favorite ❤❤....misss 2012

  • @Spartans_sports
    @Spartans_sports หลายเดือนก่อน +2

    Listening in 22 November 2024 ❤ bachpan yad aa gaya

  • @AgamjotKaur-k6m
    @AgamjotKaur-k6m ปีที่แล้ว +3

    1985 Wale v nahi bhulle Bai soni nu live show v kayi dekhe c Bai de miss u Bai g

  • @pbo14wal
    @pbo14wal หลายเดือนก่อน +1

    ਆਪਣੀ ਜਿੰਦ ਜਾਣ ਪਾਬਲਾ❤❤❤

  • @mr.psingh7919
    @mr.psingh7919 5 หลายเดือนก่อน +4

    Never forgotten this song if you know rest in peace soni pablow yaar😢😢😢

  • @mr.vikrant3583
    @mr.vikrant3583 9 หลายเดือนก่อน +3

    1990's mein jb new phone liya tha tab ye gana sab k phone mein thaaaa✋️😊

  • @rajdeepkaurrajusran7584
    @rajdeepkaurrajusran7584 6 ปีที่แล้ว +12

    V.v.Nice song soni pabla 👍👍😊

  • @hemant88h
    @hemant88h 9 หลายเดือนก่อน

    Change bande duniya te ghat umra bhogde ne...Very nice guy Soni Pabla❤❤ This song was very popular at that time and is still alive till date

  • @Dawntypes
    @Dawntypes ปีที่แล้ว +66

    Legends never die ❤

  • @HarshAulakh-zw9kn
    @HarshAulakh-zw9kn 7 หลายเดือนก่อน +2

    ਅੱਜ ਵੀ ਇਹ song ਸੁਨਕੇ ਸਕੁੱਨ ਮਿਲਦਾ ਦਿਲ ਨੁੰ

  • @rahulgoyal6413
    @rahulgoyal6413 6 หลายเดือนก่อน +6

    Eh gana ni purana ho sakda❤

  • @B_S-H-I-V-A
    @B_S-H-I-V-A 10 หลายเดือนก่อน

    Legend kalakaar c Soni Pabla aaj vi song sun ke nazara aa janda hai baki rab ohna nu jithe vi hon khush rakhe all time hit song ne Soni Pabla Bai de

  • @rahulrahuljolly9506
    @rahulrahuljolly9506 11 หลายเดือนก่อน +7

    mu born 1986mai ajae v eh song sun reha waa 2024 ch teh jinna chir mai jinda haa eh song chloga

  • @anmolkreation786
    @anmolkreation786 ปีที่แล้ว +231

    90’s boys will never forget this song ❤

  • @tejinder868
    @tejinder868 ปีที่แล้ว

    ❤❤❤❤❤❤❤ oh bai oh bai bachpan diya. Yaadan ❤❤❤❤ kyun kho lya rabb ne tainu bai enni jaldi

  • @GagguDala
    @GagguDala 5 หลายเดือนก่อน +6

    School time ch repeat te chalda c❤

  • @jhandajhanda5714
    @jhandajhanda5714 17 วันที่ผ่านมา +2

    My favourite song 💓💓💓 2024 me bro miss you so sweet Soni pabla

  • @darshanpal2740
    @darshanpal2740 ปีที่แล้ว +6

    Legend bro.very nice song RIP💗💜💛💚💕💖💜💓💗💓💜💛💚💕💖💟💞🙏🙏🙏🙏

  • @user-www.indian.industtari
    @user-www.indian.industtari 5 หลายเดือนก่อน

    Rabh v changya bandya nu hi leke jandaa pta ni kiu vir bahlaa sohna or song Ghent c Bai de 😢😢😢😢😢❤❤❤❤ ivee de singar hmesha amar hunde duniya te

  • @aujladenny
    @aujladenny 7 หลายเดือนก่อน +7

    ਮੈ ਅੱਜ ਵੀ ਸੁਣ ਰਿਹਾ ਇਹ song ❤️ 3/6/2024

  • @awarazindagi6781
    @awarazindagi6781 ปีที่แล้ว

    Oh kithe challe mundhiya de kaabla ,jine saheli nu sunaya nhi oo Soni pabla❤

  • @mbst1162
    @mbst1162 ปีที่แล้ว +20

    Still sometimes i play this song on repeat 🔥

  • @YogeshKumar-ct8od
    @YogeshKumar-ct8od หลายเดือนก่อน +1

    Ese koi banda nahi jisne apni ringtone par yeh song na lageya ho ❤❤

  • @KulwantSingh-pu2rb
    @KulwantSingh-pu2rb ปีที่แล้ว +1

    ਜਦੋ ਇਹ ਗਾਣਾ ਆਇਆ ਸੀ ਸਾਡੇ ਜਵਾਨੀ ਚੜਨ ਲੱਗੀ ਸੀ ਪੁਰਾਣਾ ਟਾਈਮ ਅੱਜ ਜਦੋ ਯਾਦ ਆਉਂਦਾ ਬਹੁਤ ਅਫਸੋਸ ਜਿਹਾ ਹੁੰਦਾ

    • @MejorSingh-p2f
      @MejorSingh-p2f 7 หลายเดือนก่อน

      Sahi gal a yr dil di gal kehti tu te ,,sachiyo bra afsos hunda k kaash oh time wapas aaje

  • @gouravsharma7469
    @gouravsharma7469 4 หลายเดือนก่อน +2

    Nokia 5500 model vich Bauht sunea ehh song,,,,,Ajj v old Time yadd aunda

  • @sahiladiwal24
    @sahiladiwal24 16 วันที่ผ่านมา +4

    Anyone listen in 🎶 2025

  • @amanpreetkaur195
    @amanpreetkaur195 10 หลายเดือนก่อน

    My Favorite Song 🎵 ❤ ❤❤❤❤🎉 2024 ਵਿੱਚ ਵੀ ਸੁਣ ਰਹੀਆ।🥰🥰👌👍

  • @AJAYSingh-ru5wl
    @AJAYSingh-ru5wl ปีที่แล้ว +20

    All time ringtone in all 90s youngsters

  • @iBhupinderSehjal
    @iBhupinderSehjal 2 หลายเดือนก่อน

    sachi eh gana bai soni da jmma dil nu lagda 2:10 sohneyo narazgi te nahi

  • @chetannrana
    @chetannrana 2 ปีที่แล้ว +31

    childhood love ♥️💖🌺

  • @beantrandhawa3191
    @beantrandhawa3191 9 หลายเดือนก่อน

    Kyaa baat aaaa ❤❤
    Asi jdo college Eh padd de hunde c odo sunn de hunde c eh geet gddi ch

  • @4266ns
    @4266ns ปีที่แล้ว +16

    This song is masterpiece❤