ਕੀ ਸਿਹਤ ਲਈ ਖਤਰਾ ਨੇ ਪੱਕੇ ਘਰ ?ਵਿਗਿਆਨੀ ਤੋਂ ਸੁਣੋ ਕਿਉਂ ਕੱਚੇ ਘਰਾਂ ਵੱਲ ਮੁੜਣਾ ਪੈਣਾ ? | Vedic Plaster | Akhar

แชร์
ฝัง
  • เผยแพร่เมื่อ 10 ก.พ. 2025
  • ਕੀ ਸਿਹਤ ਲਈ ਖਤਰਾ ਨੇ ਪੱਕੇ ਘਰ ?
    ਵਿਗਿਆਨੀ ਤੋਂ ਸੁਣੋ ਕਿਉਂ ਕੱਚੇ ਘਰਾਂ ਵੱਲ ਮੁੜਣਾ ਪੈਣਾ ?
    ਵਿਗਿਆਨੀ ਬਣਾਕੇ ਦਿੰਦਾ ਪੱਕੇ ਘਰ
    #vedicplaster #home #akhar #punjab
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ---------------
    Akhar,akhar viral video,akhar channel,akhar channel punjabi,navreet sivia akhar,navreet sivia interview,vedic plaster eco friendly house,vedic plaster,vedic plaster in india,what vedic plaster is special,Benefits of natural plaster,प्राकृतिक प्लास्टर के फायदे,घर ठंडा रखता प्लास्टर,गर्मी में ठंडक देता प्लास्टर,Eco India Hindi,construction,building,Vedic plaster,vedic plaster in hindi,environment friendly house,vedic plaster price,vedic bhawan,Natural home

ความคิดเห็น • 155

  • @SukhwinderSingh-wq5ip
    @SukhwinderSingh-wq5ip ปีที่แล้ว +22

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ranjitsinghranjitsingh6538
    @ranjitsinghranjitsingh6538 ปีที่แล้ว +7

    ਬਿਲਕੁਲ ਸੱਚੀਆ ਤੇ ਬਹੁਤ ਹੀ ਕੀਮਤੀ ਗੱਲਾਂ ਕੀਤੀਆਂ ਹੈ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਜੀ

  • @narinderpalsingh5349
    @narinderpalsingh5349 ปีที่แล้ว +29

    ਸਾਦੇ ਵਿਆਹ ਸਾਦੇ ਭੋਗ,,,,ਨਾ ਕਰਜਾ ਨਾ ਚਿੰਤਾ ਰੋਗ 😊

    • @Sran-g2q
      @Sran-g2q ปีที่แล้ว

      Book da name aa me sari padi hoye aa haje v Mera kol pai aa .menu bdeya lagu soch badlu book aa jrur read kro

    • @amrindersingh1893
      @amrindersingh1893 ปีที่แล้ว

      Bai pta sab nu a par karuga kon

  • @balaursingh9543
    @balaursingh9543 ปีที่แล้ว +34

    ਘੈਂਟ ਗਿਆਨ ਦਿੱਤਾ 💯🙏🙏🙏🙏🙏

  • @sensitiveraj7421
    @sensitiveraj7421 ปีที่แล้ว +9

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਹੀ ਭੁੱਲ ਗਏ ਹਾਂ

  • @mallajeeva67
    @mallajeeva67 ปีที่แล้ว +8

    100000000000000000000000000000000000000000000000right salute hai uncle ji di soch and work layi God bless you always ❤❤❤❤❤❤❤❤❤❤

  • @Dhindsa30o6
    @Dhindsa30o6 ปีที่แล้ว +5

    ਕੱਚਾ ਘਰ ਤਾੰ ਬਹੁਤ ਵਧੀਆ ਚੀਜ ਆ, ਪਿੰਡ ਸਾਡਾ ਘਰ ਪੱਕਾ ਬੱਸ ਚਣਾਈ ਹੀ ਗਾਰੇ ਦੀ ਆ ਤੇ ਛੱਤ ਵੀ ਸਿਰਫ ਦੱਸ ਫੁੱਟ ਤੇ ਹੈ ਪਰ ਗਰਮੀਆੰ ਚ ਵੀ ਠੰਡਾ ਰਹਿੰਦਾ ਤੇ ਸਿਆਲ੍ਹ ਚ ਗਰਮ।

  • @11singh90
    @11singh90 ปีที่แล้ว +10

    बहुत ही मार्मिक यथार्थ विश्लेषण, एक एक शब्द मनन करने वाला।

  • @shambhubawa6018
    @shambhubawa6018 ปีที่แล้ว +13

    dil se salute hai taau aAp ko 🙏

  • @bachittarsingh6714
    @bachittarsingh6714 ปีที่แล้ว +1

    ਬਹੁਤ ਬਹੁਤ ਧੰਨਵਾਦ ਨਵਰੀਤ ਵੀਰੇ ਇੱਕ ਵਾਰ ਤੇ ਕੱਚੇ ਘਰ ਦੀ ਖੁਸਬੂਹ ਯਾਦ ਕਰਾਤੀ 😊

  • @jitsingh8827
    @jitsingh8827 ปีที่แล้ว +1

    ਬਹੁਤ ਵਧੀਆ ਗਿਆਨ

  • @khosakhosa1284
    @khosakhosa1284 ปีที่แล้ว

    ਬਿਲਕੁੱਲ ਕੁਦਰਤ ਦੇ ਨੇੜੇ ਹੋਣ ਦੀ ਵਿਧੀ, ਧੰਨਵਾਦ ਹਰਿਆਣਵੀ ਵੀਰ ਦਾ।

  • @jugrajsinghsidhu1551
    @jugrajsinghsidhu1551 ปีที่แล้ว +4

    ਮੈ ਮੰਨਦਾ ਬੰਦਾ ਸਿਆਣਾ ਹੈ ਜੋ ਮੌਸਮੀ ਤਬਦੀਲੀ ਵਾਰੇ ਜੋ ਵਿਗਿਆਨੀ ਸਾਹਿਬ ਨੇ ਕਿਹਾ ਮੀਂਹ ਜੋ ਪੈ ਰਹੇ ਨੇ ਉਹ ਔੜ ਦੇ ਮੀਹ ਨੇ ਪਹਿਲਾਂ ਵੀ ਕਿਸੇ ਕਿਸੇ ਸਾਲਾ ਵਿੱਚ ਆਏ ਹੁੰਦਾ ਆਇਆ ਹੈ ਜੇ ਪਹਿਲੇ ਮਹੀਨੇ ਵਿੱਚ ਮੀਹ ਨਾ ਪੈਣ ਤਾ ਫਿਰ ਗਰਮੀਆਂ ਵਿੱਚ ਜ਼ਿਆਦਾ ਮੀਂਹ ਪੈਦੇ ਹਨ

  • @jasdeepgill8550
    @jasdeepgill8550 ปีที่แล้ว +3

    Sahi gal aa ji, purane zamane bahut vadhia c. Had cheez vich purity c❤️❤️❤️

  • @sadhusingh8152
    @sadhusingh8152 ปีที่แล้ว

    वहुत ही अछा लगा डाक्टर साहब का वहुत धन्यवाद

  • @sharma2165
    @sharma2165 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @singhkaler4062
    @singhkaler4062 ปีที่แล้ว +4

    ਬਲਿਹਾਰੀ ਕੁਦਰਤ ਵਸਿਆ ਕੁਦਰਤ ਨਾਲ ਪਿਆਰ ਕਰ 🙏🙏👍👌 ਸਹੀ ਵੀਰ ਜੀ🙏

  • @sharanjhutty3180
    @sharanjhutty3180 ปีที่แล้ว +5

    very good job 👏 waheguru ji 🙏

  • @brargaming6766
    @brargaming6766 ปีที่แล้ว +14

    ਮੇਰਾ, ਸੁਪਨਾ ਕੱਚਾ ਘਰ ਬਨਾੳਣ, ਦਾ

  • @SatpalSingh-ms3hq
    @SatpalSingh-ms3hq ปีที่แล้ว +3

    ਬਹੁਤ ਵਧੀਆ ਬਾਈ ਸਿਵਿਆਂ ਸਾਹਿਬ ਪਰ ਵੀਡੀਓ ਅਧੂਰੀ ਹੈ 👍👌👌🌳🌵🌴

  • @gurmejkaur1051
    @gurmejkaur1051 ปีที่แล้ว

    ਵੀਰ ਜੀ ਵਾਹਿਗੁਰੂ ਤੁਹਾਨੂੰ ਚਾੜ੍ਹਦੀ ਕਲਾ ਵਿੱਚ ਰੱਖੇ ਕੱਚਾ ਮਕਾਨ ਮੈ ਵੀ ਬਨਾਉਣਾ ਚਾਹੁੰਦੀ ਹਾਂ ਡਾਕਟਰ ਸਾਹਿਬ ਨਾਲ ਕਦੋਂ ਗੱਲ ਕਰਏ

  • @tirathsingh6539
    @tirathsingh6539 ปีที่แล้ว +3

    ਬਹੁਤ ਵਧੀਆ ਜੀ 🙏

  • @sharanpalmann9471
    @sharanpalmann9471 ปีที่แล้ว +5

    Very nice and 110%right ❤ my home my grateful grandfather home 1982 to1988 and 6 year ago level land nevreet singh ji very nice news 👌🙏

  • @jasvirsidhu5113
    @jasvirsidhu5113 ปีที่แล้ว +6

    Its great 👍thx navreet.for.this new knowledge

  • @jaswinderbrar8036
    @jaswinderbrar8036 ปีที่แล้ว +1

    Shuker aa koi video ta chagi vadhya dekhan lyi mili ... dhanvad bro 👍🙏

  • @preetpalsingh1557
    @preetpalsingh1557 ปีที่แล้ว +1

    ਬਹੁਤ ਵਧੀਅਾ ਜਾਣਕਾਰੀ

  • @Unknown_shorts_0412
    @Unknown_shorts_0412 ปีที่แล้ว +3

    I agree it without watch fully episode ਅੱਖਰ channel

  • @SukhwinderSingh-mp9ei
    @SukhwinderSingh-mp9ei ปีที่แล้ว

    Bhai Sahib bilkul thiek bool rahe ne main Germany me dekha log kudrat nu bhoot pyar karde ne

  • @nanaksahejyogvlogs9889
    @nanaksahejyogvlogs9889 ปีที่แล้ว +6

    ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ, ਇਸ ਤੁਪਕੇ ਨੇ ਮਾਰੀ,,,😊

  • @kemleshdesh7136
    @kemleshdesh7136 ปีที่แล้ว +1

    Mai eco house banaon ja rahi. Hope sub theek ravay 🙏very nice video

  • @rajivverma4713
    @rajivverma4713 ปีที่แล้ว +2

    जय हो डॉक्टर साहब जी की 💐🙏

  • @BhupindersinghPannu-ei4vs
    @BhupindersinghPannu-ei4vs ปีที่แล้ว +7

    Good message 👍🙏

  • @vishalmasihaliya2032
    @vishalmasihaliya2032 ปีที่แล้ว +11

    Very nice message

  • @jogasandhu1029
    @jogasandhu1029 ปีที่แล้ว +4

    ਨਵਰੀਤ ਨਾ ਤਾਂ ਤੁਸੀ ਦੱਸਿਆ ਕਿਹੜਾ ਪਿੰਡ ਐ ਕਿਸ ਰੋਡ ਤੇ ਕਿਸ ਸ਼ਹਿਰ ਕੋਲ ਏ ,ਨਾ ਇਹਨਾਂ ਦਾ ਨੰ ਦਿਤਾ

    • @jagseerchahaljag687
      @jagseerchahaljag687 ปีที่แล้ว +2

      ਅਤੇ ਨਾ ਹੀ ਤਰੀਕਾ ਦੱਸਿਆ ਬਾਂਸ ਕਿਵੇਂ ਲਾਉਣਾ ਕਿਵੇਂ ਇੱਟ ਲਾਉਣੀ ਐ। ਧੰਨਵਾਦ ਜੀ

  • @satnamsingh-dv4gc
    @satnamsingh-dv4gc ปีที่แล้ว

    ਸਹੀ ਗੱਲ ਕਹੀ ਹੈ।

  • @balwinderbrar3739
    @balwinderbrar3739 ปีที่แล้ว +1

    ਧੰਨਵਾਦ ਵੀਰ ਸਿਵੀਆ

  • @srann007
    @srann007 ปีที่แล้ว +2

    Very good bro. You always bring something fresh and informative

  • @Jatindersingh-yi8wo
    @Jatindersingh-yi8wo ปีที่แล้ว +1

    💯% ਸਹੀ ਗੱਲਾਂ ਨੇ

  • @kukkypatwari
    @kukkypatwari ปีที่แล้ว +1

    100% ਸਹੀ ਕਿਹਾ

  • @Gurpreetsingh-uh1gp
    @Gurpreetsingh-uh1gp ปีที่แล้ว +2

    Bhagat Puran Singh Ji da literature par lao,sunn ho jao ge 40_50 sall pehlan hi das gye

  • @gurighuman1344
    @gurighuman1344 ปีที่แล้ว +1

    Very nice message vir ji panjibe o jago jago

  • @harmeshsharma7487
    @harmeshsharma7487 ปีที่แล้ว

    Very good efforts

  • @gurbakhashsingh6749
    @gurbakhashsingh6749 ปีที่แล้ว +3

    Excellent video .

  • @lallali4508
    @lallali4508 ปีที่แล้ว +1

    Buhat ashe

  • @harroopk8496
    @harroopk8496 ปีที่แล้ว +1

    Verry good sir 👏

  • @AjayKumar-qz8dj
    @AjayKumar-qz8dj ปีที่แล้ว +2

    Very good service

  • @JaspalSingh-le5gz
    @JaspalSingh-le5gz 9 หลายเดือนก่อน

    Very good job

  • @dvdr_sidhu
    @dvdr_sidhu ปีที่แล้ว +1

    Carry on bro good job 👍🏻

  • @Navrajkhattra003
    @Navrajkhattra003 ปีที่แล้ว +1

    Good message

  • @sandhuboys799
    @sandhuboys799 ปีที่แล้ว

    Very nice good 👌👍👌👍

  • @tekpalsingh6249
    @tekpalsingh6249 ปีที่แล้ว

    Ghaint gyaan ditta

  • @sonyfoujigurdaspur
    @sonyfoujigurdaspur ปีที่แล้ว +1

    Right 👍 💯

  • @maninderkaur7307
    @maninderkaur7307 ปีที่แล้ว +4

    Very nice coverage bt bro hun aina kharcha krk pakkey pa laye ta hun tod k j kaccha banon nu kea ta baapu ne gharo kadh dena

    • @janisandhu1907
      @janisandhu1907 ปีที่แล้ว

      Brother Paka e macha payea hun da ke kacha kitho kr Lea 😢😢

    • @rajurj6829
      @rajurj6829 ปีที่แล้ว +2

      Sahi gl hai ji, mera bhi ehi haal hai, pr m pehla ton hi ek room kacha bnaun vare keh reha ghar dea nu, mnde ni kehnde ghar da jaloos kr reha tu, dangran wala Ghar (animal home). Kacha hai pake ghr ch cooler lga k v din pe ni hunda, pr kache ghar ch sirf ceelin fan hai m hun kache ghar ch peya, moj hai

  • @jaspreetjass8136
    @jaspreetjass8136 ปีที่แล้ว +2

    Sahi keha veer.

  • @harpreetsinghthind2816
    @harpreetsinghthind2816 ปีที่แล้ว +4

    🙏🚩🌹❤️good ਨਵਰੀਤ ਵੀਰ ਜੀ 🙏🚩🌹❤️,,,,,,,,, ਸਿੱਧੂ ਬਾਈ ਸਾਡਾ,,,,,,,,,, ਇਨਸਾਫ਼ 🚩

  • @amritgrewal2044
    @amritgrewal2044 ปีที่แล้ว +2

    Good job sir 🎉❤

  • @gurwindersidhu5892
    @gurwindersidhu5892 ปีที่แล้ว +1

    ❤❤❤❤waheguru ji

  • @allinone659
    @allinone659 ปีที่แล้ว +1

    bht bdiya mnu jma psnd ni pke ghr

  • @KrishanSingh-zj9cj
    @KrishanSingh-zj9cj ปีที่แล้ว +3

    ਕੁਦਰਤ ਇੱਕ ਵਾਰ ਚ ਹੀ ਸਭ ਕੁਝ ਵਾਪਸ ਲੈ ਜਾਉ ਗੀ ਜਦੋਂ ਸੁਨਾਮੀ ਲਹਿਰਾਂ ਆਉਦੀ ਨੇ ਸਾਰੇ ਕੱਚਰੇ ਬਾਹਰ ਸੁੱਟ ਜਾਦੀਆ ਨੇ

  • @baldevsingh8255
    @baldevsingh8255 ปีที่แล้ว +2

    ਕੋਠੀਆਂ ਛੱਡ ਕੇ ਕੱਚੇ ਘਰਾਂ ਵਿੱਚ ਆਉਣਾ ਹੀ ਪਵੇਗਾ।

  • @kamaljitsingh4208
    @kamaljitsingh4208 ปีที่แล้ว +1

    Good 👍

  • @sukhvinderkumar4077
    @sukhvinderkumar4077 ปีที่แล้ว

    Good job bro🎉😊

  • @dilbagsingh3192
    @dilbagsingh3192 ปีที่แล้ว

    Very nice ❤ contact no nahi bataya tau ka, material dijaankari adhuri aa

  • @parminderchechi3170
    @parminderchechi3170 ปีที่แล้ว

    Its great ❤❤

  • @gillzcreation408
    @gillzcreation408 ปีที่แล้ว

    Aakhar is great

  • @singhgurmeet8431
    @singhgurmeet8431 ปีที่แล้ว +1

    Very Nice ❤

  • @rashpalsingh5317
    @rashpalsingh5317 ปีที่แล้ว +1

    Very nice 👍❤❤

  • @rajwindersingh5313
    @rajwindersingh5313 ปีที่แล้ว +1

    Address mentin kar deo shivdarshan ji da

  • @kulwantsinghbrar1220
    @kulwantsinghbrar1220 ปีที่แล้ว

    Nice report

  • @virsasingh7608
    @virsasingh7608 ปีที่แล้ว +1

    Guri bai sira hi la ta g thnks so much ehna da nmbr dasdo g pls

  • @GURWINDERSINGH-xo8fq
    @GURWINDERSINGH-xo8fq ปีที่แล้ว

    Kamaal Jionde rho ji! Ikk Anchor ji Sade Vigaani Vadde Veer vi Punjabi hi bol rhe ne ih punjabi di Bangru Up Boli hai te tusi kirpa karke Hindi na bolo Sara Ras khraab ho jandai gallbaat da!

  • @loharafarm9925
    @loharafarm9925 ปีที่แล้ว +1

    ਸਾਡਾ ਘਰ ਕੱਚਾ ਬਣਿਆ ਹੋਇਆ ਹੈ

  • @MalkeetSingh-ri7zl
    @MalkeetSingh-ri7zl ปีที่แล้ว +2

    Good sir

  • @jagjitsinghthandi8177
    @jagjitsinghthandi8177 ปีที่แล้ว

    100% ryt g

  • @nardeep1632
    @nardeep1632 ปีที่แล้ว

    Right ❤

  • @jagandeepsingh1448
    @jagandeepsingh1448 ปีที่แล้ว +2

    Nice

  • @soniagunu5382
    @soniagunu5382 ปีที่แล้ว +1

    🙏🙏🙏🙏💜💜 Veer G

  • @lakhvirsingh-vw7mo
    @lakhvirsingh-vw7mo ปีที่แล้ว

    Good sir g

  • @rrg...2265
    @rrg...2265 ปีที่แล้ว

    bilkul right ji

  • @Unknown_shorts_0412
    @Unknown_shorts_0412 ปีที่แล้ว +1

    Bt i want to watch fully episode after dinner

  • @malwinderwalia2119
    @malwinderwalia2119 ปีที่แล้ว +3

    ਘੁਮਾਰ ਦਾ ਗਧਾ ਖੋਇਆ ਹੋਇਆ ਸੀ ਨੇਰਾ ਜਾਦਾ ਸੀ ਘੁਮਾਰ ਨੇ ਸੋਚਿਆ ਗਧਾ ਖੜਾ ਓਸ ਨੇ ਸ਼ੇਰ ਦੇ ਕੰਨ marour ਕਿ ਆਪ ਭੈਠ ਗਿਆ ਸ਼ੇਰ ਨੇ ਕਿਹਾ ਟਪਕਾ ਆ ਗਿਆ ਸ਼ੇਰ ਡਰ ਕੇ ਜੰਗਲ ਨੂੰ ਭਜ ਗਿਆ😊

  • @tejindersingh2427
    @tejindersingh2427 ปีที่แล้ว +1

    Jithe concrete digg giyya prakirti khatam

  • @JagjitSingh-ep4ys
    @JagjitSingh-ep4ys ปีที่แล้ว

    ਮੇਰੀ ਬਹੁਤ ਰੀਝ ਆ ਕੱਚੇ ਘਰ ਬਣਾਉਣ ਦੀ

  • @jogasandhu1029
    @jogasandhu1029 ปีที่แล้ว +1

    ਪਹਾੜੀ ਤੋਂ ਜਾਪਦੈ ਇਹ ਨਾਰਨੌਲ ਵਾਲੀ ਸਾਇਡ ਵੱਲ ਏ

  • @ParmjitSingh-jq2ix
    @ParmjitSingh-jq2ix ปีที่แล้ว

    Vary nice

  • @Supersaiyan1997
    @Supersaiyan1997 ปีที่แล้ว +1

    PV = nRT 👍

    • @Gurmukkh
      @Gurmukkh ปีที่แล้ว +1

      10:39

  • @balbiraujla8168
    @balbiraujla8168 ปีที่แล้ว

    Mere ko poori aati he...kbi India aaya to akhar se boluga ji..

  • @drsahilrao4987
    @drsahilrao4987 ปีที่แล้ว +1

    Good job sir 👍

  • @mooslmoosl8389
    @mooslmoosl8389 ปีที่แล้ว

    ਇਹ ਜੰਗਲ ਬਣ ਰਿਹਾ ਬਿਲਡਿੰਗ ਦਾ ਪੰਜਾਬ ਵਿੱਚ ਮੋਹਾਲੀ,ਤੋਂ ਮੋਗਾ,

  • @bobbysekhon6106
    @bobbysekhon6106 ปีที่แล้ว +2

    🙏🙏🙏🙏🙏🙏🙏🙏🙏🙏🙏

  • @BhupindersinghPannu-ei4vs
    @BhupindersinghPannu-ei4vs ปีที่แล้ว +1

    Reporter veer ta lgda ja ke bnau ghar bansa da 😂😅

  • @jaggiguru3127
    @jaggiguru3127 ปีที่แล้ว

    Nyc think

  • @romanakaran7932
    @romanakaran7932 ปีที่แล้ว

    Very nice

  • @HarrySehaj-qz8fu
    @HarrySehaj-qz8fu ปีที่แล้ว +4

    ਬਹਿਲਹਾਰੀ ਕੁੱਦਰਤ ਵਾਸਿਆਂ ਤੇਰਾ ਅੰਤ ਨਾ ਜਾਏ ਲਿੱਖਿਆ

  • @gurnaibbrar8583
    @gurnaibbrar8583 ปีที่แล้ว

    Good

  • @rajdewinderbrar3386
    @rajdewinderbrar3386 ปีที่แล้ว

    🎉salout

  • @513n7
    @513n7 ปีที่แล้ว

    👍

  • @birsingh1166
    @birsingh1166 ปีที่แล้ว +1

    msg bht wdha aa yaar

  • @rrg...2265
    @rrg...2265 ปีที่แล้ว

    salute

  • @HøneyR1
    @HøneyR1 ปีที่แล้ว

    bilkul shi keh reha bapu