Sardar jee with Abeera khan/ Amritsar jan wali surang mil gai

แชร์
ฝัง
  • เผยแพร่เมื่อ 24 ก.ย. 2024
  • Hello Friend,
    Subscribe my Channel @Fun Time With Abeera Khan For Upcoming Videos.
    Facebook Page
    / abeera-khan-offical-pa...
    Follow Me
    snack video : sck.io/u/Fqud5ldy
    Tiktok : vm.tiktok.com/...
    Instagram :www.instagram....

ความคิดเห็น • 446

  • @kawaljeetsingh8882
    @kawaljeetsingh8882 2 ปีที่แล้ว +66

    ਮਨ ਕਰਦਾ ਸਰਹੱਦ ਟੱਪ ਕੇ ਹੀ ਆ ਜਾਈਏ ,ਸਿੱਖਾਂ ਦਾ ਏਨਾ ਵੱਡਾ ਖਜ਼ਾਨਾ ਗੰਦੀ ਸਰਕਾਰ ਕਾਰਨ ਹੱਥੋ ਖੋ ਲਿਆ ਗਿਆ।

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ

  • @sukhmansanghavlogs6617
    @sukhmansanghavlogs6617 2 ปีที่แล้ว +10

    ਚੜ੍ਹਦੇ ਪੰਜਾਬ ਤੋਂ ਤੁਹਾਨੂੰ ਬਹੁਤ ਬਹੁਤ ਸਾਰਾ ਪਿਆਰ ਜਿਉਂਦੇ ਵਸਦੇ ਰਹੋ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 ปีที่แล้ว +23

    ਤਿੰਨ ਸੌ ਸਾਲ ਭਾਵ ਸੰਨ 1722, ਸਿੱਖ ਮਿਸਲਾਂ 1750 ਵਿੱਚ ਬਣਨੀਆਂ ਸ਼ੁਰੂ ਹੋਈਆਂ ਤੇ ਸਿੱਖ ਰਾਜ 1799 ਵਿੱਚ ਕਾਇਮ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਬਣੀ ਇਹ ਹਵੇਲੀ ਦੋ ਸੌ ਸਾਲ ਪੁਰਾਣੀ ਹੋ ਸਕਦੀ ਹੈ।

    • @Kreatorisbackyt
      @Kreatorisbackyt 2 ปีที่แล้ว

      Nope i think it's around 1760s Bunga Ramgarhia date

    • @jagtarchahal2541
      @jagtarchahal2541 2 ปีที่แล้ว +2

      200 ਸਾਲ ਤੋਂ ਵੱਧ ਪੁਰਾਣੀ ਨੀ ਹੈਗੀ ਹਵੇਲੀ। ਬਾਈ ਜੀ ਇਨ੍ਹਾਂ ਨੂੰ ਮੇਰਾ ਖਿਆਲ ਐ ਕਿ ਪੰਜਾਬੀ ਤਾਂ ਪੜਨੀ ਨੀ ਆਉਂਦੀ

    • @jagtarchahal2541
      @jagtarchahal2541 2 ปีที่แล้ว +1

      Religious de bare bahahut sohnia Galla kitia .keoke religious Ikk Bahaut hi sensetive matter ehnu tuch ni karna chahida je kise de dharam bare bolna hovea ta poori respect nal bolo

    • @Spot-Music19
      @Spot-Music19 2 ปีที่แล้ว +1

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

  • @raghubirsingh2961
    @raghubirsingh2961 2 ปีที่แล้ว +52

    ਚੜਦੇ ਪੰਜਾਬ ਵਾਸੀਆਂ ਵੱਲੋਂ ਤੁਹਾਨੂੰ ਸਤਿ ਸ੍ਰੀ ਆਕਾਲ

    • @Spot-Music19
      @Spot-Music19 2 ปีที่แล้ว +1

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ

  • @ਬਲਜੀਤਸਿੰਘ-ਬ4ਵ
    @ਬਲਜੀਤਸਿੰਘ-ਬ4ਵ 2 ปีที่แล้ว +31

    ਬਹੁਤ ਵਧੀਆ ਸੋਚ ਹੈ ਵੀਰ ਦੀ ਸੋਚ ਨੂੰ ਸਲਾਮ।🙏🙏

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ.

  • @gurdipsingh8609
    @gurdipsingh8609 2 ปีที่แล้ว +24

    ਬਹੁਤ ਬਹੁਤ ਸ਼ੁਕਰੀਆ ਭੈਣ ਆਬੀਰਾ ਜੀ ਅਤੇ ਭਾਈ ਸਰਦਾਰ ਸਾਹਿਬ ਬਹੁਤ ਖੁਸ਼ੀ ਹੋਈ ਆਪ ਜੀ ਨੇ ਇਨਸਾਨੀਅਤ ਦੇ ਸੰਬੰਧ ਵਿੱਚ ਬਹੁਤ ਈ ਪਿਆਰਾ ਸੁਨੇਹਾ ਦਿੱਤਾ ਧੰਨਭਾਗ ਅਸਾਡੇ ਦਰਸ਼ਨ ਹੋਏ ਤੁਹਾਡੇ ਧੰਨਵਾਦ ਜੀ

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ

  • @GopalSingh-bo2gc
    @GopalSingh-bo2gc 2 ปีที่แล้ว

    ਪੁਰਾਣੀਆਂ ਯਾਦਗਾਰਾਂ ਬਹੁਤ ਵਧੀਆ ਜਾਨਕਾਰੀ ਦੇਣ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagatgururavidassji7
    @jagatgururavidassji7 2 ปีที่แล้ว +55

    ਪੰਜਾਬ(INDIA)ਵਲੋ ਤੁਹਾਡਾ ਸਵਾਗਤ ਹੇ ਅਬੀਰਾ ਖਾਨ ਜੀ,,🇮🇳🇮🇳🇮🇳,,ਤੁਹਾਡਾ ਹਰ ਪਰੋਗਰਾਮ ਵਧੀਆ ਹੁੰਦਾ ਮੇਡਮ ਜੀ,,welcome to punjab (india) abira khan ji,,your all program very well abira ji,,,

    • @bhagsingh2495
      @bhagsingh2495 2 ปีที่แล้ว +2

      👍

    • @Spot-Music19
      @Spot-Music19 2 ปีที่แล้ว +5

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ

    • @surjitgill6411
      @surjitgill6411 2 ปีที่แล้ว +2

      @@Spot-Music19 ਭਾਈ ਸਾਹਿਬ ਚੰਗੇ ਕਰਦੇ ਰਹਿਣਾ ਚਾਹੀਦਾ ਹੈ ।ਉਪਰ ਵਾਲਾ ਵੇਖੀ ਜਾਂਦਾ ਹੈ। ਹਾਂ ਵੀਡੀਓ ਸ਼ੇਅਰ ਕਰਨ ਨਾਲ ਹੌਸਲਾ ਦੁੱਗਣਾ ਹੋ ਜਾਂਦਾ ।ਕਿਹੜਾ ਪਿੰਡ ਹੈ ਬਾਈ ਦਾ।

    • @Spot-Music19
      @Spot-Music19 2 ปีที่แล้ว

      @@surjitgill6411 Barnala dist Punjab ji

    • @khalsagaming764
      @khalsagaming764 2 ปีที่แล้ว +2

      Thank you very much bhene Sanu charde punjab wale Sinha nu tuci sadi Leander punjab di virasat bare disease te dikhaya both of love your channel and team

  • @sarvensingh1788
    @sarvensingh1788 2 ปีที่แล้ว

    ਵਾਹ ਪੰਜਾਬ ਸਿਆਂ ਨਹੀਂ ਸੀ ਰੀਸਾਂ ਤੇਰੀਆਂ । ਮਾਰ ਗਈਆਂ ਸਿਆਸਤਾਂ । ਬਹੁਤ ਵਧੀਆ ਜਾਣਕਾਰੀ ਹੈ ਜੀ

  • @SinghGill7878
    @SinghGill7878 2 ปีที่แล้ว +9

    Abeera Sister asi tuhade bahut dhanwadi han tusi sade Sikh itihaas nal sabandat cheeja dhikha rhe o Waheguru ji tuhanu hmesha khush rakhan

  • @jasvirsekhon1506
    @jasvirsekhon1506 2 ปีที่แล้ว +7

    ਧੰਨ ਭਾਗ ਸਾਡੇ ਤੁਹਾਡੇ ਦਰਸਨ ਹੁਗੇ ਅਬੀਰਾ ਮੈਡਮ ਜੀ ਸੁਕਰੀਆਂ

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

  • @wakhwakhrang
    @wakhwakhrang 2 ปีที่แล้ว +5

    ਬਹੁਤ ਵਧੀਆ ਜੀ ! Very Nice ji

  • @hgggrgffyy586
    @hgggrgffyy586 2 ปีที่แล้ว +12

    ਮੈਡਮ ਜੀ ਸੱਤ ਸ੍ਰੀ ਅਕਾਲ ਜੀ ।
    ਮੈ ਚੜਦੇ ਪੰਜਾਬ ਤੋ ਤੁਹਾਡਾ ਪਰੋਗਰਾਮ ਦੇਖ ਰਿਹਾ ਜਿਲਾ ਸਾਹੀ ਸਹਿਰ ਪਟਿਆਲਾ ਤੋ । ਲੈਹਦੇ ਪੰਜਾਬ ਨੇ ਬਹੁਤ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਪਰ ਸਾਡੇ ਵੱਲ ਐਦਾ ਦਾ ਛਾਈਦ ਹੀ ਹੋਵੇ

    • @RanjitSingh-gg1lv
      @RanjitSingh-gg1lv 2 ปีที่แล้ว +2

      ਭਾਈ ਸਾਹਿਬ ਉਹ ਆਪਣੇ ਵਾਂਗ ਪੰਜਾਬੀ ਪੜ ਨਹੀਂ ਸਕਦੇ। ਸਿਰਫ਼ ਬੋਲ ਸਕਦੇ ਹਨ

    • @Spot-Music19
      @Spot-Music19 2 ปีที่แล้ว +1

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

    • @funnycartoonworldforkids4071
      @funnycartoonworldforkids4071 2 ปีที่แล้ว

      mai apne bachpan ch dekhya c apne pind ch muslims diya imarta, but hun nhi haigiya

  • @ernestjames4676
    @ernestjames4676 2 ปีที่แล้ว +12

    Abeera putar tuhada bolan da lehja bahut vadia. Baki Sardar sahib tusi v jehri jaankari diti vadia c.
    Abeera ate Sardar sahib Dona de parivara nu Salaam te Malak tandrusti bakgshe.
    From Punjab India

  • @jass8981
    @jass8981 2 ปีที่แล้ว +5

    Bale oyee sardara dhan bhag tere brother..boli tu sadi dera baba Nanak vali bolda..jinda vasda reh jawana..abeera ji nai risa teria kude..love you from nzland Punjab 😊

  • @kuldipdhak7972
    @kuldipdhak7972 2 ปีที่แล้ว

    Very good knowledgeable real story thanks

  • @jasvirsekhon1506
    @jasvirsekhon1506 2 ปีที่แล้ว +7

    ਅਬੀਰਾ ਖਾਨ ਜੀ ਤੁਹਾਨੂੰ ਬੁਹਤ ਬੁਹਤ ਪਿਆਰ

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ...

  • @Sidhumosewalafan488
    @Sidhumosewalafan488 2 ปีที่แล้ว +3

    ਧੰਨ ਮਤਲਬ ਮਹਾਨ. ਭਾਗ ਮਤਲਬ ਕਿਸਮਤ. ਮਤਲਬ ਧੰਨ ਭਾਗ ਵੀ ਮਹਾਨ ਜਾ ਚੰਗੀ ਕਿਸਮਤ।

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ.. ❤️

  • @palwindercheema4756
    @palwindercheema4756 2 ปีที่แล้ว +2

    Bahut vadia uprala lehde te charde punjab da purana rishta taja karn lai waheguru kare dono desh ik ho jan dubara 🙏🙏🙏🙏🙏🙏🙏🙏🙏🙏🙏🙏

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ..

  • @shivdevbhandal4716
    @shivdevbhandal4716 2 ปีที่แล้ว

    Very nice thanks abeera khan ji show the History allah bless you

  • @bakhshishsingh4983
    @bakhshishsingh4983 2 ปีที่แล้ว +4

    Very nice vedio abeera ji te es beta ji de vichar bahot change lagge sare dharma di buneyad payar te rakhi gayi si sabh jeev ikk pita God khudah de bache han very nice

  • @azadpanjaabsingh8536
    @azadpanjaabsingh8536 2 ปีที่แล้ว +5

    ਵੀਰ ਜੀ ਦੀ ਸੋਚ ਬਹੁਤ ਵਧੀਆਂ ਜੀ। 🙏🌹🌹🙏

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

    • @satwantsingh5253
      @satwantsingh5253 2 ปีที่แล้ว +1

      @@Spot-Music19 sister ji sat sri akal ji salam

    • @Spot-Music19
      @Spot-Music19 2 ปีที่แล้ว

      @@satwantsingh5253 ❤️

  • @kashmirjhutty1733
    @kashmirjhutty1733 2 ปีที่แล้ว +18

    Abeera Beti. , you are doing great job for Punjabiat and love among p Punjabis .. I also say DHANBHAG TO YOU MEANS THANKS YOU ALL FROM THE CORE OF MY HEART . I FEEL YOU MUST HAVE UNDERSTOOD THE MEANING OF DHANBHAG . HOSHIARPUR USA

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ

  • @HarvinderSingh-ke8iz
    @HarvinderSingh-ke8iz 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @kirtsandhu5578
    @kirtsandhu5578 2 ปีที่แล้ว +7

    Bro tusi sahi knowledge ditti 6-7 mahine pehla golden temple srong mili c

  • @Jeeayanu
    @Jeeayanu 2 ปีที่แล้ว +7

    Thank you for sharing , Loved the Person and his words. Respect to him ... 🙏🙏 Need more souls like him..
    Regards form Charda Panjab

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ

  • @satindersinghsandhu2071
    @satindersinghsandhu2071 2 ปีที่แล้ว +3

    Itihaas ch jekar 1947 Naa hunda ta shayad ajj kahaani total hor honi c. Miss you my village

  • @surindersinghfauji9141
    @surindersinghfauji9141 2 ปีที่แล้ว

    ਬੱਹੁਤ ਵੱਧੀਆ ਜਾਨਕਾਰੀ

  • @sarabjitbaidwan9658
    @sarabjitbaidwan9658 2 ปีที่แล้ว +11

    Love n respect from Punjab India

  • @rajuambo
    @rajuambo 2 ปีที่แล้ว

    wah ji wah dhan dhan kra ti !

  • @karmjeetsingh3333
    @karmjeetsingh3333 2 ปีที่แล้ว

    ਧੰਨ ਭਾਗ,, ਮਤਲਬ,, ਸਾਡੇ ਚੰਗੇ ਕਰਮ, ਨੇਂ,

  • @surjitgill6411
    @surjitgill6411 2 ปีที่แล้ว

    ਬਹੁਤ ਵਧੀਆ ਜਾਣਕਾਰੀਆਂ ਪੇਸ਼ ਕਰਦਾ ਹੈ ਚੈਨਲ। ਰੱਬ ਤਰੱਕੀ ਬਖਸ਼ੇ।

  • @sunnylubana751
    @sunnylubana751 2 ปีที่แล้ว +3

    Maza ah ghya

  • @sarfrazmohammad3615
    @sarfrazmohammad3615 2 ปีที่แล้ว +18

    Very beautiful and interesting video respect from Germany 🇵🇰🇩🇪🇵🇰🇩🇪🇵🇰🇩🇪🇵🇰

  • @RanjitSingh-mx1eb
    @RanjitSingh-mx1eb 2 ปีที่แล้ว

    ਪੁਰਾਣੀਆਂ ਬਿਲਡਿੰਗਾਂ ਦੇਖਕੇ ਬਹੁਤ ਮਜਾਂ ਆਉਂਦਾ ਜਿਉਂਦੇ ਵਸਦੇ ਰਹੋ ਭੈਣ ਜੀ

  • @Ranjitwahidpuriya3496
    @Ranjitwahidpuriya3496 2 ปีที่แล้ว

    ਬਹੁਤ ਸੋਹਣੀਆ ਗੱਲਾ ਵੀਰ ਦੀਆਂ

  • @palwindersingh7435
    @palwindersingh7435 2 ปีที่แล้ว +4

    Bhoot vadiya program hai g. Tusi purani haweli vikhayi. Thanks 🙏. Hasde wasde raho. Khush raho from USA 🇺🇸 ♥️

  • @JagdeepSingh-rq3qh
    @JagdeepSingh-rq3qh 2 ปีที่แล้ว +10

    ਅੰਬੀਰਾਂ ਪੰਜਾਬ ਕਦੋਂ ਆਉਣਾਂ ਹੈ ਮੈਡਮ ਜੀ ਤੁਸੀਂ ਖੂਬਸੂਰਤ ਹੈ

    • @pb46singh43
      @pb46singh43 2 ปีที่แล้ว +2

      ਸਿੱਧਾ ਕਹਿਦੇ ਸੋਹਣੀ ਲਗਦੀ ਤੈਨੂਂ

    • @navdeeprandhawa3133
      @navdeeprandhawa3133 2 ปีที่แล้ว

      @@pb46singh43 hahaga 😆😆😆😆😆😆😆😆😆😆😆😆😆😆😆😆😆😆😆😆😆

    • @BaljinderSingh-rk2tc
      @BaljinderSingh-rk2tc 2 ปีที่แล้ว

      @@pb46singh43 😁🤣🤣🤣😁

  • @parmjitsinghsidhu0016
    @parmjitsinghsidhu0016 2 ปีที่แล้ว

    Abeera Khan Ji Dhanbad Sukriya Ji tu6i Darshan kra ditte ge.baki tu6i bahut khoobsurat ho gee 👍❤️

  • @desizaiqakitchen2932
    @desizaiqakitchen2932 2 ปีที่แล้ว +1

    My beautifull village padhana ❤️❤️❤️❤️

  • @InderjitSingh-hi5dr
    @InderjitSingh-hi5dr 2 ปีที่แล้ว

    Khaandani sardar munda, kidi sohni gal kiti aa.

  • @gurlalsingh9564
    @gurlalsingh9564 2 ปีที่แล้ว +2

    Bhut vdiya ji .Jan Kari li tuhada dilo tanvad ji.

  • @jasbirsinghsandhu1436
    @jasbirsinghsandhu1436 2 ปีที่แล้ว

    ਅਬੀਰਾ ਇਹ ਹਵੇਲੀ ਸੰਧੂਆਂ ਦੀ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ, ਅਸੀਂ ਵੀ ਸੰਧੂ ਆਂ।ਧੰਨਵਾਦ ਅਬੀਰਾ।

  • @KamalSingh-dl6yc
    @KamalSingh-dl6yc 2 ปีที่แล้ว +2

    Abeera khan Ji bhout hi vadhia your noulaj da reha ha ji thanks ji. kamaljit singh (INDIA) CHANDIGARH

  • @jaswindersingh8653
    @jaswindersingh8653 2 ปีที่แล้ว

    ਬੁਹਤ ਵਧੀਆ ਸੋਚ ਤੇ ਬਹੁਤ ਕੰਮ ਆ ਜੋ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆ ਹਨ

  • @varindersingh5549
    @varindersingh5549 2 ปีที่แล้ว +1

    Abeera Khan Nice video

  • @bajwavlogs2213
    @bajwavlogs2213 2 ปีที่แล้ว +3

    Sandhu haveli
    Good to see

  • @sarbarjeetsingh2499
    @sarbarjeetsingh2499 2 ปีที่แล้ว +1

    Thanks Abira Khan ji 🙏🙏🙏🙏🙏🥰🥰🥰🥰🥰

  • @sunnydhaliwal1984
    @sunnydhaliwal1984 2 ปีที่แล้ว +13

    Gandia Sarkara Karke Sikha Da Eda Shona Ithaas Do Desha Ch Bat Gya Bohat Dukh Hunda Jado Koi Khalse di Cheze Nu Vekha Jithe asi Jaa Ni Sakde 😭😭😭😭

  • @sureshbhalla9366
    @sureshbhalla9366 2 ปีที่แล้ว

    Very nice 👌👌👌👌👍 interview abira khan

  • @harmanpreetmavi1833
    @harmanpreetmavi1833 2 ปีที่แล้ว +8

    love from punjab Mohali and love you pakistani brothers ❤️❤️❤️❤️❤️❤️❤️❤️❤️❤️❤️❤️❤️❤️❤️❤️

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

  • @Allbst6938
    @Allbst6938 2 ปีที่แล้ว +1

    ਗੱਲਾਂ ਨਾਲ ਹੀ ਸਾਰਤਾ, ਹਵੇਲੀ ਤਾਂ ਵਿਖਾਈ ਨਹੀ, ਸਿਰਫ਼ ਬੇਸਮਿੰਟ ਵਿਖਾ ਦਿੱਤਾ,ਪੱਤਰ ਕਾਰ ਬੀਬਾ ਅਨਜਾਣ ਹੈ

  • @bolfakirande1122
    @bolfakirande1122 2 ปีที่แล้ว +1

    Jionde Ravo Abeera Khan ji Tusi Doma Mulkan Vich Muhabbat De Pagam De Rahe Ho Allah Khus Rakhe Tuhanu

  • @Ranjitwahidpuriya3496
    @Ranjitwahidpuriya3496 2 ปีที่แล้ว

    ਵਾਹਿਗੁਰੂ ਮੇਹਰ ਕਰੇ

  • @perminderbisran3905
    @perminderbisran3905 2 ปีที่แล้ว +2

    Very nice waheguru ji bless you thank you 🙏🙏

  • @simranjitsingh9780
    @simranjitsingh9780 2 ปีที่แล้ว

    Dhan Bhag ਨੂੰ ਪੰਜਾਬੀ ਵਿੱਚ ਕਹੀਏ ਤਾਂ ਇਸ ਤਰ੍ਹਾਂ ਬਣਦਾ ਹੈ " ਧੰਨ ਭਾਗ ਸਾਡੇ ਜਿੰਨ੍ਹਾ ਦਰਸ਼ਨ ਕੀਤੇ ਤੁਹਾਡੇ "

  • @amanbatthverka5565
    @amanbatthverka5565 2 ปีที่แล้ว +2

    Great.👍from amritsr

  • @malikbashirahmadahmad3785
    @malikbashirahmadahmad3785 2 ปีที่แล้ว +1

    زبردست ویڈیو 👍👍👍

  • @NavdeepSingh-qi2io
    @NavdeepSingh-qi2io 2 ปีที่แล้ว +1

    Very good views sandhu saab

  • @hareram6070
    @hareram6070 2 ปีที่แล้ว +1

    ਅਬੀਰਾ ਜੀ ਤੁਸੀ ਤੇ ਤੁਹਡੀ ਅਵਾਜ ਬਹੁਤ ਖੁਬਸੁਰਤ ਅ਼ੈ 😘👌

  • @kanwaljitsingh3293
    @kanwaljitsingh3293 2 ปีที่แล้ว

    ਬਹੁਤ ਬਹੁਤ ਧੰਨਵਾਦ ਭੈਣ ਜੀ

  • @SinghSonny
    @SinghSonny 2 ปีที่แล้ว +4

    bhut sara pyar ❤❤❤❤❤❤❤❤❤❤❤❤❤❤

  • @bajwajattbajwa2104
    @bajwajattbajwa2104 2 ปีที่แล้ว +2

    Sat Shri akal te waheguru ji ka Khalsa waheguru ji ki fahte ji te Eh salam wahlekum Mera Pakistan wale Punjabi veer a te bhana nu ji parmatma sade punjab nu 1 kare

  • @balwantsingh4283
    @balwantsingh4283 2 ปีที่แล้ว

    dhan bhaag means very blessed when one came like. bibi ji tusi ehna da sir kion khandae ho 🤣🤣🤣. pakistani punjabi so sweet.

  • @bsingh1310
    @bsingh1310 2 ปีที่แล้ว

    ਬਹੁਤ ਵਧੀਆ ਵੀਚਾਰ

  • @gurbanikirtan5924
    @gurbanikirtan5924 2 ปีที่แล้ว +1

    ਬਹੁਤ ਵਦੀਆ ਉਪਰਾਲਾ ਹੈ ਅਬੀਰਾ ਮੈਡਮ ਜੀ

  • @gurtejsandhu1103
    @gurtejsandhu1103 2 ปีที่แล้ว

    Eh bhadana pind sada purana pind aa..sada bharana pind charde punjab ch hun distt ferozepur ch aa..sara pind hi sandhuaa da aa sada..sade vadde pehla lehnde punjab wale bhadane pind to aaye ne..thnks abeera mam

  • @HarjinderSingh-ww1do
    @HarjinderSingh-ww1do 2 ปีที่แล้ว +2

    So sweet Abeera ji H S Luanna ਪੰਜਾਬ India

  • @_lovepreet777
    @_lovepreet777 2 ปีที่แล้ว +1

    Mainu ta Bhut psand show special Tuaadi voice ❤️

  • @Dhiman81
    @Dhiman81 2 ปีที่แล้ว +2

    Waheguru ji ka khalsa waheguru ji ki fateh ji abeera khaan ji 🙏🙏 from India Punjab

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

  • @BalrajSingh-nh1wk
    @BalrajSingh-nh1wk 2 ปีที่แล้ว

    Abbeera bhen Sadi da subha v bilkul pure Punjabi subha e a bahut sada pan abbeera bhen very good

  • @chhindasinghaulakh6815
    @chhindasinghaulakh6815 2 ปีที่แล้ว +1

    Veer ji sada vi bada ji karda aa pakistan bekhan nu tohanu sareya nu Milan nu

  • @bhanoiji2096
    @bhanoiji2096 2 ปีที่แล้ว

    Dhan bhag kind of u came n brougt goodluck to us , warmly welcome.

  • @tangocharly4217
    @tangocharly4217 2 ปีที่แล้ว +1

    Hun bani Abira Best Reporter 👌,,
    Dil ton Duava sari team 📹,,,
    Drier nu jovdrive ker k tuhanu le k janda,,,,,
    Abeera aap g d umar Maa Boli jinni hove,,,

  • @kuldipkaurkalsi923
    @kuldipkaurkalsi923 2 ปีที่แล้ว +1

    Wahguru ji

  • @deepanurpuri9363
    @deepanurpuri9363 2 ปีที่แล้ว

    Bhut wadiea blog g

  • @vinodkumarbansal2359
    @vinodkumarbansal2359 ปีที่แล้ว

    Abeera Beta
    Super nice
    beta aap ek beti ho k bohat mehnat karte ho
    khas kar yaha pakistan me to larkiya par to bohat se pabandiya hogi
    beta aap fir bhi dilojan se mehnat kar k aap sabhi ko bohat hi achi achi jankariya bhi deti hai nd sabhi ka manoranjan bhi karti hai
    Thank u very very much
    god bless u meri bitiya
    khush raho

  • @bumpkinjatt7826
    @bumpkinjatt7826 2 ปีที่แล้ว

    Love....... respect .. nice shoot

  • @joravarsingh913
    @joravarsingh913 2 ปีที่แล้ว +1

    Nice God bless you

  • @rbrar3859
    @rbrar3859 2 ปีที่แล้ว

    ਬਹੁਤ ਵਧੀਆ ਜਿਉਂਦੀ ਰਹੇ ਧੀ ਰਾਣੀਏ

  • @ManjitSingh-jm1oq
    @ManjitSingh-jm1oq 2 ปีที่แล้ว +1

    tnx for sikhs releated information

  • @Chota_Gamer2009
    @Chota_Gamer2009 2 ปีที่แล้ว +1

    Abeera khan ji ajj tuhade es vlog raahin ikk hor itihaask gal v pta challi hai jo maharaja ranjeet singh ji de naal judi hoyi hai 💐🥀🌹🌺🙏🇮🇳🇮🇳🇮🇳🇮🇳🇮🇳INDIA

  • @ajaysharma-qb1nc
    @ajaysharma-qb1nc 2 ปีที่แล้ว

    Madam abeera khan ji u r so beautiful voice and nyc bologe from 🇮🇳🇮🇳India

  • @manpreetsingh6781
    @manpreetsingh6781 2 ปีที่แล้ว +3

    Pind bangi mirzewali Zila bathinda punjab

  • @satbirsingh8105
    @satbirsingh8105 2 ปีที่แล้ว +1

    Veer good love g

  • @satnamsinghsadhra3360
    @satnamsinghsadhra3360 2 ปีที่แล้ว +2

    Very nice 👍👍👍👍

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਕੁੜੀ ਸੋਹਣੀ ਆਵਾਜ਼ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @RAJWINDERSINGH-lv6cy
    @RAJWINDERSINGH-lv6cy 2 ปีที่แล้ว

    Eh sada purana pind aa ji. Sade dada ji ithe bahut kuz chadd ke aye san 1947vich.sadi haweli sada bagh (mango) sade hourse. Kikkar singh pehlwan da pind aa eh. Usde smaad ajj vi aa. Ik guru hargobind shaib (6th guru) da gurudwara bhi hai. Eh pind haweliyan disst tarn taran de gurudwara baba jalan ji de roof upper ja ke disda hai ji. Thanks🙏 abiaa sister ji

  • @hardeepsingh5681
    @hardeepsingh5681 2 ปีที่แล้ว

    Wahegur ji good

  • @jagjeetsharmajagu6658
    @jagjeetsharmajagu6658 2 ปีที่แล้ว +3

    Punjab Disst mansa Bahadurpur pind

  • @missionpunjab6755
    @missionpunjab6755 2 ปีที่แล้ว +3

    Lot of respect to Sardar Sahib and biba ji

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ❤️

  • @jagtarchahal2541
    @jagtarchahal2541 2 ปีที่แล้ว +1

    Chhote veer ne bahahut achha explain kita . bahahut jankari ramhde oh veer punjab de bare and punjabi artists bare,jina vadia Abeera interview kardi aa tuci usto v achha interview kita

  • @krishangoswami8681
    @krishangoswami8681 2 ปีที่แล้ว

    Mind blowing video I like this video

  • @pargatsngh984
    @pargatsngh984 2 ปีที่แล้ว +2

    Sandhu Bai ne v bahut vdya dsiya history bare......

  • @gurindersidhu1625
    @gurindersidhu1625 2 ปีที่แล้ว

    Abeera khan very good mss

  • @sukhpalsingh3275
    @sukhpalsingh3275 2 ปีที่แล้ว +8

    ਸਤਿ ਸ੍ਰੀ ਆਕਾਲ ਜੀ

    • @Spot-Music19
      @Spot-Music19 2 ปีที่แล้ว

      ਚੰਗੇ ਕੰਮ ਨੂੰ ਕੋਈ ਸ਼ੇਅਰ ਸਪੋਟ ਨੀ ਕਰਦਾ। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਆ ਜੀ। ਨਾ ਕੋਈ ਵੀਡੀਓ ਵੇਖਦਾ ਨਾ ਸ਼ੇਅਰ ਇਦਾਂ ਹੀ ਹੋਂਸਲਾ ਟੁੱਟ ਜਾਂਦਾ। ਵੀਡੀਓ ਤਾਂ ਬਨਾਉਣੇ ਆ ਵੀ ਲੋਕਾਂ ਨੂੰ ਪਤਾ ਚਲੇ ਤੇ ਅਸੀਂ ਹੋਰ ਜੀਵਾਂ ਦੀ ਸੇਵਾ ਮਦਦ ਕਰ ਸਕੀਏ ...

  • @virenderdatt1701
    @virenderdatt1701 2 ปีที่แล้ว +5

    Please carry on..... Ikk din tusin doven panjaban nu zarur mila devoge👍👍🙏🙏

  • @SukhpalSingh-bg6jibhupalboy
    @SukhpalSingh-bg6jibhupalboy 2 ปีที่แล้ว

    Bahut bahut dhan wad abeera didi ji main sukhpal Singh pala India 🇮🇳 punjab se 🇮🇳 👍👌👌👌

  • @vikramjitsingh8773
    @vikramjitsingh8773 2 ปีที่แล้ว

    Ek gal bhuat vadia tuhadi jinni v video aa sariyan chunni leke g nice g

  • @ranjitsingh8459
    @ranjitsingh8459 2 ปีที่แล้ว

    Abeera khan ji sat Shari akaal ji your voice is very very sweet your all programs is super