ਸੁੱਚਾ ਠੱਗ New Funny Video | Harpal gill | Narender sarai | Full comedy video 2024

แชร์
ฝัง
  • เผยแพร่เมื่อ 22 ธ.ค. 2024
  • New Funny Video Harpal Gill | Narender sarai | Daljit Thela #comedy #funnyvideos #funnypunjabi

ความคิดเห็น •

  • @KuldeepSingh-b7d
    @KuldeepSingh-b7d 3 หลายเดือนก่อน +6

    ਬਾਈ ਜੀ ਕਹਾਣੀ ਤਾਂ ਸੱਚੀ ਹੁੰਦੀ ਹੈ ਪਿੰਡ ਤੇ ਨਾਮ ਦਾ ਥੋੜਾ ਥੋੜਾ ਫਰਕ ਪਾ ਦਿੰਦੇ ਨੇ ਇਹ ਵੀਰ ਇਹ ਵੀ ਆਪਣੇ ਪਿੰਡਾਂ ਵਾਲੇ ਹੀ ਨੇ 😂😂😂😂ਸੁੱਚਾ ਠੱਗ ਬੰਦਾ ਪੂਰਾ ਚੰਡਿਆ ਹੋਇਆ ਹੈ ਼਼਼਼ਸਾਡੇ ਪਿੰਡ ਦੀ ਇਕ ਜਨਾਨੀ ਸੀ ਕਮੇਟੀਆਂ ਪਾਉਦੀ ਸੀ ਦੋ ਸਕੀਆਂ ਭੈਣਾਂ ਨੇ ਪਰ ਕਮੇਟੀਆਂ ਵਾਲਾ ਕੰਮ ਇਕ ਹੀ ਕਰਦੀ ਸੀ ਉਸ ਨੇ ਸਾਡੀ ਸਾਰੀ ਪੱਤੀ ਦੇ ਨਾਮ ਕੋਲੋ ਹੀ ਲਿਖ ਲੈ ਤਾਂ..15....ਤੋ 20...ਵੀ ਨਾਮ...500।‌਼਼਼ ਰੁਪਏ ਕਿਸਤ ਜਿਸ ਬੰਦੇ ਦਾ ਨਾਮ ਆਪਣੇ ਕੋਲੋਂ ਲਿਖਿਆ ਹੁੰਦਾ ਉਸ ਦਾ ਨਾਮ ਲੈ ਕੇ ਕਹਿਦੀ ਉਹਨਾ ਨੇ ਖ
    ਕਮੇਟੀ ਚੁਕੀ ਹੈ ਸਾਰਿਆ ਤੋ ਪੈਸੇ ਉਗਰਾਹ ਲੈਦੀ ਤਿੰਨ ਚਾਰ ਆਪਣੀਆਂ ਕਮੇਟੀਆਂ ਪਾ ਲੈਦੀਆ ਲੋਕਾ ਕੋਲੋ ਪੈਸੇ ਲਈ ਗਈ ਤੇ ਲੋਕ ਕਹਿਦੇ ਸਾਡੀਆ ਤਾਂ ਜਮਾ ਹੋ ਰਹੀਆ ਨੇ ਅਸੀ ਸਾਰਿਆ ਤੋ ਮਗਰੋ ਚੁਕਾ ਗੇ ਉਸ ਜ਼ਨਾਨੀਆਂ ਨੇ ਜਿਨੇ ਵੀ ਨਾਮ ਕੋਲੋ ਲਿਖੇ ਸੀ ਘੱਟੋ ਘੱਟ ਲੋਕਾਂ ਨੂੰ ਦੋ ਤੋ ਤਿਨ ਲੱਖ ਦਾ ਚੂਨਾ ਲਾ ਦਿਤਾ ਮਗਰੋ ਕਹਿਦੀ ਮੇਰੇ ਕੋਲ ਨਹੀਂ ਹੈਗੇ ਸਭ ਖਾ ਪੀ ਕੇ ਵਿਹਲੀ ਲੋਕ ਅਜਤੱਕ ਰੋਦੇ ਫਿਰਦੇ ਨੇ ਉਸ ਕੋਲ ਚਾਰ ਮਰਲੇ ਦੇ ਘਰ ਤੋ ਬਿਨਾ ਹੈ ਵੀ ਕੁਝ ਨਹੀਂ ਉਹ ਵੀ ਮਾੜਾ ਮੋਟਾ ਫਿਰ ਲੜਾਕੀ ਵੀ ਪੂਰੀ ਼਼਼਼।ਪਰ ਚਾਰ ਮੁੰਡੇ ਸੀ ਤਿੰਨ ਮਰਗੇ ਘਰਵਾਲਾ ਅਮਲੀ ਉਹ ਵੀ ਮਰ ਗਿਆ ਜਿਸ ਦਿਨ ਮਰੀ ਲੱਕੜਾ ਜੋਗੇ ਪੈਸੇ ਨਹੀਂ ਉਹ ਵੀ ਭੈਣ ਨੇ ਫੂਕੀ ਬਾਈ ਜੀ

    • @Dr.Rachhpal_Singh_Kohala
      @Dr.Rachhpal_Singh_Kohala 9 วันที่ผ่านมา

      ਵੀਰ ਜੀ ਇਹੋ ਜਿਹੇ ਸਾਰੇ ਪਿੰਡਾ ਚ ਈ ਹੁੰਦੇ ਆ ਪਰ ਅਖੀਰ ਨੂੰ ਰੋਂਦੇ ਈ ਆ ਸਾਰੇ ਕਿਉਂਕਿ ਜਿਹੜੀ ਔਲਾਦ ਲਈ ਇਹੋ ਜਿਹੇ ਬੰਦੇ ਤੇ ਜਨਾਨੀਆਂ ਧੋਖਾ ਕਰਦੇ ਆ ਉਹੀ ਔਲਾਦ ਨਸ਼ਿਆਂ ਚ ਪੈਸੇ ਬਰਬਾਦ ਕਰਕੇ ਫਿਰ ਓਸੇ ਮਾਂ ਪਿਉ ਨੂੰ ਘਰੋ ਕੱਢ ਦਿੰਦੀ ਆ ਤੇ ਫਿਰ ਬੁੱਢੇ ਹੋਕੇ ਰੋਂਦੇ ਆ

  • @jeetsingh-7209
    @jeetsingh-7209 4 หลายเดือนก่อน +24

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

    • @flopcricketers7839
      @flopcricketers7839 3 หลายเดือนก่อน +3

      😂

    • @sgurdeep76
      @sgurdeep76 3 หลายเดือนก่อน +3

      ਵੱਸ ਹੀ ਨੀ ਚਲਦਾ ਨਹੀਂ ਤੇ ਇਸ ਕਮੇਂਟ ਤੇ ਕਾਲ਼ਾ ਹਿਟ ਫੇਰ ਦਿਆਂ ਓਏ😂😂😂😂😂

  • @SarbjeetSingh-i6r
    @SarbjeetSingh-i6r 5 หลายเดือนก่อน +9

    ਬਹੁਤ ਵਧੀਆ ਵਡੀੳ

  • @MilkhasinghGolu
    @MilkhasinghGolu 5 หลายเดือนก่อน +21

    ਨਿੱਕਾ ਜਿਹਾ ਬੜੀ ਅੱਤ ਕਰੋਂਨ ਦੀਆ ਬੰਦੂਕ ਪਾਕੇ 😂😂😂😂😂😂😂😂

  • @fs20ytgaming24
    @fs20ytgaming24 5 หลายเดือนก่อน +9

    ਅੱਤ ਕਰਾ ਤੀ 🔥🔥🔥🔥🔥

  • @Desivibes9186
    @Desivibes9186 5 หลายเดือนก่อน +4

    ਵੀਰ ਮਜਾ ਆਹ ਗਿਆ 🎉ਸੁੱਚੇ ਦਾ ਰੋਲ ਬੁਹਤ ਵਧੀਆ ਲੱਗਾ

  • @dawindersingh5824
    @dawindersingh5824 5 หลายเดือนก่อน +36

    ਬਹੁਤ ਸੋਹਣੀ video 😂

  • @spmattu9030
    @spmattu9030 5 หลายเดือนก่อน +18

    Vdo ਬਹੁਤ atttttttt a 😂😂😂😂

  • @AmandeepSingh-bu4wn
    @AmandeepSingh-bu4wn 5 หลายเดือนก่อน +22

    ਬਹੁਤ ਵਧੀਆ ਵੀਡੀਓ ਜੀ

  • @malkiatsingh1581
    @malkiatsingh1581 5 หลายเดือนก่อน +4

    ਬਹੁਤ ਵਧੀਆ ਵੀਡੀਓ ,
    ਕੋਈ ਅਸਲ ਵਿੱਚ ਹੋਇਆ ਹੋਣਾ ਇਹੋ ਜਿਹਾ ਠੱਗ ਕਿ ਨਹੀਂ ?

  • @sandhupoultryfarm
    @sandhupoultryfarm 4 หลายเดือนก่อน +4

    ਏਦਾਂ ਦੇ ਠੱਗ ਹਰ ਪਿੰਡ ਚ ਹੁੰਦੇ ਨੇ 😂😂😂

    • @sandhupoultryfarm
      @sandhupoultryfarm 4 หลายเดือนก่อน

      Thanks bro for liking my comments

  • @pargatsingh4276
    @pargatsingh4276 5 หลายเดือนก่อน +5

    ਬਹੁਤ ਵਧੀਆ ਵੀਡੀਓ 😅😅

  • @LovepreetRandhawa-x5e
    @LovepreetRandhawa-x5e 5 หลายเดือนก่อน +9

    Part 2 ਜਲਦੀ ਅੱਪਲੋਡ ਕਰਿਓ ਬਾਕੀ ਜੱਟਾ ਅੱਤ ਆ ਕੰਮ ਸਰਾਈ ਵੀਰ ਹਰਪਾਲ ਵੀਰ ਤੇ ਕਾਕੂ mehm ਵਾਲੇ ਵੀਰ ਮਿਲ ਕੀ ਵੀਡਿਓ ਬਣਾਇਉ ਕਰੋ ਜੀ

  • @AmritsarGuru
    @AmritsarGuru 4 หลายเดือนก่อน +3

    I so ਪੰਜਾਹ ਰੁਪਏ ਵਾਲੇ ਦੀ acting bhut vadiyaa lagi sir nice

  • @Agriculture890
    @Agriculture890 4 หลายเดือนก่อน +1

    ਤੁਹਾਡੀਆਂ ਵੀਡੀਓ ਬਹੁਤ ਵਧੀਆ। ਹੱਸਣਾ ਜ਼ਿੰਦਗੀ ਦਾ ਹਿੱਸਾ। ਲੋਕਾਂ ਟੈਨਸਨ ਦੂਰ ਹੋ ਜਾਂਦੀ

  • @AvtarsinghSidhu-m3h
    @AvtarsinghSidhu-m3h 4 หลายเดือนก่อน +12

    Good 🙏🏻🙏🏻👌👌👌

  • @rajamishal7281
    @rajamishal7281 3 หลายเดือนก่อน +1

    150 ਰੁਪਈਆ ਬੋਹਤ ਵੱਡੀ ਰਕਮ ਆ ਸਿਰਾਂ ਵੀਰ ਜੀ ਹਾਸਾ ਨਈ ਰੁਕਦਾ ਪਿਆ 😂😂🤣🤣🙏🏻👍

  • @mansimarn1332
    @mansimarn1332 4 หลายเดือนก่อน +3

    ਹੁਣ ਬਣੀ ਗੱਲ ਵੀਰ ਸਿਰਾ ਕਰਵਾਤਾ

  • @LovepreetSingh-vn4ui
    @LovepreetSingh-vn4ui 5 หลายเดือนก่อน +3

    ਬਹੁਤ ਵਧੀਆ ਵੀਡੀਓ ਵੀਰੇ ਪੂਰੀ ਘੈਂਟ 💯💯💯💯💯🔥🔥🔥❤️❤️🙏🙏👌👌

  • @ZIGsawPB2
    @ZIGsawPB2 5 หลายเดือนก่อน +20

    ਗਾਂ ਦੇ ਵਹਨੇ ਨੂੰ ਕੜਾ ਬੜਾ ਚੜਿਆ ਆ😂😂😂😂😂😂

  • @HarpalSingh-tq2lk
    @HarpalSingh-tq2lk 4 หลายเดือนก่อน +2

    ਬਹੁਤ ਵਧੀਆ ਵੀਡਿਓ ਵਾ

  • @jaswindertailor5731
    @jaswindertailor5731 4 หลายเดือนก่อน +2

    ਬਹੁਤ ਵਧੀਆ

  • @gurpreetgill4364
    @gurpreetgill4364 5 หลายเดือนก่อน +6

    bhut vdiya video a 🤣🤣🤣🤣

  • @KalaKhosa-g3b
    @KalaKhosa-g3b 5 หลายเดือนก่อน +2

    , ਬਹੁਤ ਵਧੀਆ ਜੀ

  • @inderwarraich975
    @inderwarraich975 5 หลายเดือนก่อน +3

    ਬਹੁਤ ਵਧੀਆ ਜੀ

  • @KaranPannu-z4q
    @KaranPannu-z4q 5 หลายเดือนก่อน +6

    ਨਿੱਕਾ ਬੰਦੂਕ ਵਾਲਾ ਗੈਂਗਸਟਰ ਬਹੁਤ ਸਿਰਾ ਲਾਤਾ 😂

  • @princegill8275
    @princegill8275 5 หลายเดือนก่อน +2

    ਬਹੁਤ ਵਧੀਆ 😂😂

  • @Anmoldeepsingh-tv8ix
    @Anmoldeepsingh-tv8ix 5 หลายเดือนก่อน +4

    ਬਿੱਲ ਭਿੱਖੀਵਿੰਡ ਤਾਰ ਦਿਓ

  • @sahib9037
    @sahib9037 5 หลายเดือนก่อน +12

    Good 👍 ਯਾਰ
    ਚੰਗੀ ਕਾਮੇਡੀ ਹੁੰਦੀ ਆ ਵੀਰ ਦੀ
    ਕੋਈ ਵੀ ਸ਼ਬਦ gallat ਨੀ ਹੁੰਦਾ ਵੀਡਿਓ ਚ ❤❤❤❤❤

  • @ExcitedBeetle-jr2hp
    @ExcitedBeetle-jr2hp 4 หลายเดือนก่อน +3

    Subscribe krta ooo nikka jiea bandook wala❤ dekh ke dil khushho gya🎉❤❤

  • @SatnamSingh-ey5bt
    @SatnamSingh-ey5bt 5 หลายเดือนก่อน +3

    Beautiful 😍 nice video ❤

  • @ArmaanLehar-v3j
    @ArmaanLehar-v3j 4 หลายเดือนก่อน +3

    Bohot khub

  • @princegill8275
    @princegill8275 5 หลายเดือนก่อน +2

    😂😂😂😂 ਇਹ ਵੀ ਬੰਦੇ ਸਿਰਾ ਈ ਆ 😂😂

  • @comedykingnarindergill5032
    @comedykingnarindergill5032 5 หลายเดือนก่อน +8

    😂😂😂

  • @parmjitcheemavip3151
    @parmjitcheemavip3151 3 หลายเดือนก่อน

    ਬਹੁਤ ਵਧੀਆ ਜੀ ❤

  • @VarindersinghBerru
    @VarindersinghBerru 5 หลายเดือนก่อน +3

    Sirra video ji ❤️❤️

  • @AmolakSohi
    @AmolakSohi 4 หลายเดือนก่อน +2

    ਸੰਨੀ bhaji jindabad

  • @gtxbiood8455
    @gtxbiood8455 4 หลายเดือนก่อน +3

    Bhi maja ee aa gya ma veer ji sariya video vakhda va ik o badi vadyia c mistri Vali 😂😂😂😂😂😂😂

  • @sabubhangu560
    @sabubhangu560 4 หลายเดือนก่อน +3

    Nyc video ❤❤❤❤

  • @DiljeetSingh-eb3ot
    @DiljeetSingh-eb3ot 5 หลายเดือนก่อน +2

    Sirra video veer ji god bless you 🙏🙏 baba Meakh Khemkaran

  • @BaljinderSingh-ds8yh
    @BaljinderSingh-ds8yh 5 หลายเดือนก่อน +2

    Team ਤੁਹਾਡੀ ਦਾ ਕੀ ਕਹਿਣਾ , ਘੈਟ ਜਿਹੀ ਇਕ ਹੋਰ vedio ਬਣਾਉ ਅਸੀ 😅😅😅 ਹੱਸ ਹੱਸ ਕੇ full ਨਜਾਰਾਂ ਲੈਣਾ।

  • @gurjantkohali1387
    @gurjantkohali1387 5 หลายเดือนก่อน +2

    ਬਾਈ ਬਹੁਤ ਵਧੀਆ ਵੀਡੀਓ ਸਿਰਾਂ ਹੀ ਲਾਤਾ 👌🤣🤣

  • @MandipSahota
    @MandipSahota 4 หลายเดือนก่อน +2

    Sucha veer sucha he a😂😂😂

  • @bhaupb05
    @bhaupb05 4 หลายเดือนก่อน +3

    Hahhaha sira krata 😂😂

  • @AbhishekSahota-uk6by
    @AbhishekSahota-uk6by 5 หลายเดือนก่อน +4

    Bhut vadia video

  • @satveersidhugagubrar864
    @satveersidhugagubrar864 3 หลายเดือนก่อน +1

    Hr video hi sirra 😂😂hudi aa

  • @runkiwi
    @runkiwi 5 หลายเดือนก่อน +3

    Balle jatto love from Australia..
    Thdi sab de video vekh k rooh khush ho jandi 🙏👍🏻

    • @harpalgill
      @harpalgill  5 หลายเดือนก่อน

      Thanks ji

  • @TehalSingh-q5z
    @TehalSingh-q5z หลายเดือนก่อน

    ਭਾਬੀ ਬਹੁਤ ਸੋਹਣੀ ❤️

  • @GurjantSingh-pl6ld
    @GurjantSingh-pl6ld 5 หลายเดือนก่อน +3

    Bhut vadia veer g harpal singh

  • @ranjitkhehra5454
    @ranjitkhehra5454 5 หลายเดือนก่อน +2

    ਸੁੱਚਾ ਸਕੀਮੀ ਪੂਰਾ
    ਹਰ ਥਾਂ ਜੁਗਾੜ ਮੈਡਲ ਦਾ ਹੱਕਦਾਰ ਪੂਰਾ
    ਬਾਕੀ ਮੁੱਕਦੀ ਗੱਲ ਭਾਉ ਜੀ
    Video ਗਾਡਰ ਆ🌟

  • @GovindSingh-mk7id
    @GovindSingh-mk7id 4 หลายเดือนก่อน +2

    Sandeepbal best Actor ❤❤😊😊

  • @BabbumaanBabbumaan-xf2qj
    @BabbumaanBabbumaan-xf2qj 4 หลายเดือนก่อน +2

    A jinna kala
    Onha hi kahla😂

  • @bholaamli
    @bholaamli 5 หลายเดือนก่อน +5

  • @gopymahla4130
    @gopymahla4130 5 หลายเดือนก่อน +3

    Paji 75 rupees vale di acting bhut vadiyaa lagi paji 150 rupees vale osdi acting bhut vadiyaa lagi isnu jarur agli video wich liyo very nice acting

  • @sahilrandhawa7680
    @sahilrandhawa7680 4 หลายเดือนก่อน +2

    Vari nice bro

  • @jagdeepsandhu9659
    @jagdeepsandhu9659 2 หลายเดือนก่อน

    ਜਿੱਨਾ ਕਾਲਾ ਓੱੜਾ ਕਾਹਲਾ 😂😂😂

  • @pinddaradio1107
    @pinddaradio1107 5 หลายเดือนก่อน +3

    Bhut wadiya veer ji maza aa gyea 😂😂🎉🎉

  • @baljeetsinghtung9415
    @baljeetsinghtung9415 4 หลายเดือนก่อน

    ਬੱਲੇ ਭਰਾ ਮਜ਼ਾ ਆ ਗਿਆ

  • @MilkhasinghGolu
    @MilkhasinghGolu 5 หลายเดือนก่อน +7

    bhut nice and funny viedio

  • @KaranSingh-z7g
    @KaranSingh-z7g 5 หลายเดือนก่อน +2

    Jinaa Kala onaa Kahala di acting bhut vadiyaa lagi paji bhut vadiyaa very very nice

  • @KARAM947
    @KARAM947 5 หลายเดือนก่อน +3

    ⁷⁵ਰਪਈਏ 😂😂

  • @gurbachansinghpatti3249
    @gurbachansinghpatti3249 3 หลายเดือนก่อน

    Super se b upper hai

  • @ManrajS-pn6jq
    @ManrajS-pn6jq 4 หลายเดือนก่อน +2

    Sandeep bal ji. nyc vedio👌

  • @KaranSingh-c6w
    @KaranSingh-c6w 4 หลายเดือนก่อน +2

    🎉🎉

  • @suchasingh3466
    @suchasingh3466 4 หลายเดือนก่อน +1

    Very nice video🙏🙏👌👌👌👌👌👌👌👌

  • @HarpreetSingh-fg7lc
    @HarpreetSingh-fg7lc 4 หลายเดือนก่อน +1

    Very nice video 😊

  • @gurmanrajsandhu
    @gurmanrajsandhu 5 หลายเดือนก่อน +4

    ❤❤❤very good 👌 👍

  • @KARAM947
    @KARAM947 5 หลายเดือนก่อน +2

    ਅੱਜ ਵੀਡੀਓ ਚ ਗੱਬਰੂ ਨੀਂ ਦਿਸਿਆ 😂😂

  • @PargatSingh-zz1sm
    @PargatSingh-zz1sm 5 หลายเดือนก่อน +2

    Nice 😂😂😂😂🎉🎉

  • @sukhpreetsinghsadhar2990
    @sukhpreetsinghsadhar2990 4 หลายเดือนก่อน +2

    Verry nyc bro

  • @ZIGsawPB2
    @ZIGsawPB2 5 หลายเดือนก่อน +3

    ਸੁੱਚਾ ਸੂਰਮਾ 😂😂😂😂😂

  • @HarpreetSingh-fg7lc
    @HarpreetSingh-fg7lc 4 หลายเดือนก่อน +1

    ਸਾਰੇ ਵੀਰ ਸਪੋਟ ਕਰੋ ਇਹਨਾਂ ਵੀਰਾਂ ਨੂੰ

  • @ѕнмѕє-ж2ш
    @ѕнмѕє-ж2ш 5 หลายเดือนก่อน +2

    ਜਿੰਨਾ ਕਹਲਾ ਓਨਾ ਕਾਲ਼ਾ 😂😂😂

  • @SandeepSingh-pi7cb
    @SandeepSingh-pi7cb 4 หลายเดือนก่อน +1

    sirrraaa krata yaar

  • @mohindersingh9184
    @mohindersingh9184 5 หลายเดือนก่อน +2

    😀😀👍👍👍👍

  • @gurdevsingh-fl6it
    @gurdevsingh-fl6it 5 หลายเดือนก่อน +2

    Next part 😅

  • @KARAM947
    @KARAM947 5 หลายเดือนก่อน +3

    16:08 😂😂

  • @HarpreetSingh-fg7lc
    @HarpreetSingh-fg7lc 4 หลายเดือนก่อน +1

    Very good Brother Ji 🙏🙏🙏

  • @AffectionateCheetah-uf1qo
    @AffectionateCheetah-uf1qo 5 หลายเดือนก่อน +2

    Very nice 👍

  • @deolfarmer3695
    @deolfarmer3695 5 หลายเดือนก่อน +3

    Very nice

  • @bagichasingh-fy6lx
    @bagichasingh-fy6lx 4 หลายเดือนก่อน +2

    Nice

  • @JashanKhara-rn7rp
    @JashanKhara-rn7rp 4 หลายเดือนก่อน +2

    😅😅

  • @BhumhshKumar
    @BhumhshKumar 4 หลายเดือนก่อน +1

    😂😂😂❤❤❤❤

  • @lovebhullar2019
    @lovebhullar2019 5 หลายเดือนก่อน +3

    Pori gal baat aa bro

  • @HarchandHarchand-k1w
    @HarchandHarchand-k1w 5 หลายเดือนก่อน +6

    Very good

  • @nindibawa.u.k.rozy.bawa.u.5936
    @nindibawa.u.k.rozy.bawa.u.5936 หลายเดือนก่อน

    Att 22 😅😅😅😅

  • @बब्बूपाजी
    @बब्बूपाजी 4 หลายเดือนก่อน +2

    😂🎉

  • @amarjeetSingh-xi6oe
    @amarjeetSingh-xi6oe 3 หลายเดือนก่อน +1

    Good

  • @GurwinderSingh-rb9iq
    @GurwinderSingh-rb9iq 5 หลายเดือนก่อน +2

    Att❤

  • @arunthakur5532
    @arunthakur5532 5 หลายเดือนก่อน +2

    Super 😂😂😂😊

  • @RSGill-qk5zo
    @RSGill-qk5zo 5 หลายเดือนก่อน +2

    🔥🔥🔥🔥❤❤❤❤👍

  • @JasleenMahla
    @JasleenMahla 5 หลายเดือนก่อน +3

    Very nice paji Gurvel

  • @KarpalSINGHMALHA
    @KarpalSINGHMALHA 5 หลายเดือนก่อน +4

    👍🏻👍🏻👍🏻👍🏻👌👌👌

  • @ParmjitSingh-d9j
    @ParmjitSingh-d9j 5 หลายเดือนก่อน +2

    😂😂😂😂😂😂😂

  • @JasbirSingh-en2yu
    @JasbirSingh-en2yu 5 หลายเดือนก่อน +2

    Nice bor❤❤😂😂

  • @GurmeetGoraya-h2w
    @GurmeetGoraya-h2w 5 หลายเดือนก่อน +2

    ਬਾਈ v d o ਰੋਜ ਪਾਇਆ ਕਰੋ ਮੇਹਰਬਾਨੀ

  • @RajuPB22WALA
    @RajuPB22WALA 5 หลายเดือนก่อน +2

    Nic

  • @LovepreetSingh-lu2xt
    @LovepreetSingh-lu2xt 5 หลายเดือนก่อน +2

    Bahot Vadia veer ji

  • @karanrandhawa916
    @karanrandhawa916 5 หลายเดือนก่อน +2

    Ruhhh khush krti jatta

  • @JarnailSingh-1998
    @JarnailSingh-1998 5 หลายเดือนก่อน +2

    2nd part jalhdi paeo