ਪੁਗਾ ਲਈ ਗਈ ਕਮੇਟੀ ਵਾਲੀ ਗੱਲ ! ਨਕਾਰਤਾ ਗਿਆ ਵੰਡ ਪਾਊ ਡੀਜ਼ਾਇਨ…Punjab Television

แชร์
ฝัง
  • เผยแพร่เมื่อ 28 ม.ค. 2025

ความคิดเห็น • 366

  • @HaramnpreetKaur
    @HaramnpreetKaur 2 วันที่ผ่านมา +3

    ਸ਼੍ਰੀ ਅਕਾਲ ਤਖ਼ਤ ਜੀ ਦੇ ਹੁਕਮਾ ਅਨੁਸਾਰ 7 ਮੈਬਰੀ ਕਮੇਟੀ ਦੀ ਡਿਊਟੀ ਸਿਰਫ ਨਿਗਰਾਂ ਕਮੇਟੀ ਵਜੋਂ ਲਗਾਈ ਹੈ ਜੋ ਉਹ ਆਪਣੀ ਡਿਊਟੀ ਪੰਥਕ ਹੁਕਮਾ ਅਨੁਸਾਰ ਨਹੀ ਕਰ ਰਹੇ ਜੋ ਪੰਥਕ ਦੋਸ਼ੀ ਹਨ

  • @HaramnpreetKaur
    @HaramnpreetKaur 2 วันที่ผ่านมา +3

    ਪੰਥ ਦੁਆਰਾ ਬਣਾਈ ਗਈ 7 ਮੈਬਰੀ ਨਿਗਰਾਨ ਕਾਮੇਟੀ ਨੇ ਆਪਣੀ ਡਿਊਟੀ ਨਾ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤੋਹੀਨ ਕੀਤੀ ਜੋ ਬਹੁਤ ਹੀ ਨਿਦਾਨਯੋਗ ਹੈ , ਜਥੇਦਾਰ ਸਾਹਿਬ ਜੀ ਨੂੰ ਇਨਾ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ

  • @SukhchainSinghAulakh-r5p
    @SukhchainSinghAulakh-r5p วันที่ผ่านมา +2

    ਬਹੁਤ ਦੁੱਖ ਦੀ ਗੱਲ ਹੈ ਕਿ ਜਥੇਦਾਰ ਸਾਹਿਬ ਹੁਕਮਨਾਮੇਂ ਨੂੰ ਲਾਗੂ ਕਰਵਾਉਣ ਵਿੱਚ ਅਸਮਰਥ ਦਿਖਾਈ ਦੇ ਰਹੇ ਹਨ। ਪਤਾ ਨਹੀਂ ਸਿੰਘ ਸਾਹਿਬ ਤੇ ਕਿਸ ਦਾ ਪੈ੍ਸ਼ਰ ਹੈ। ਸਿੰਘ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ, ਨਹੀਂ ਤਾਂ ਜਲਦੀ ਸਿੰਘ ਸਹਿਬਾਨਾਂ ਦੀ ਇਕੱਤਰਤਾ ਸੱਦ ਕੇ ਸੁਖਬੀਰ, ਦਲਜੀਤ ਚੀਮਾ ਅਤੇ ਵਲਟੋਹੇ ਵਰਗੇ ਗਦਾਰਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ।🙏🙏🙏

  • @KhushdeepDhillon-u5d
    @KhushdeepDhillon-u5d วันที่ผ่านมา +5

    ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਤੇ ਪੰਥ ਦੀ ਚੜਦੀ ਕਲਾ ਲਈ ਕੰਮ ਕਰਦੀ ਹੈ

    • @sharansingh-yt7jq
      @sharansingh-yt7jq วันที่ผ่านมา

      Badal ku ba KOREMA & jundali da ILLAVA AD PANTH D PARTY

    • @jugsingh2006
      @jugsingh2006 วันที่ผ่านมา

      Badal privar hi ehna da panth hai.

  • @HaramnpreetKaur
    @HaramnpreetKaur 2 วันที่ผ่านมา +3

    ਅਕਾਲੀ ਦਲ ਦੇ ਸਾਰੇ ਲੀਡਰਾਂ ਨੇ ਸ਼੍ਰੀ ਅਕਾਲ ਤਖ਼ਤ ਜੀ ਦੀ ਮਰਯਾਦਾ ਅਨੁਸਾਰ ਸਾਰੀਆਂ ਸਜਾਵਾਂ ਭੁਗਤ ਲਾਈਆਂ ਹਨ ਤੇ ਵਿਰੋਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾ ਮੰਨਦੇ ਹੋਏ ਅਕਾਲੀ ਦਲ ਦੇ ਵਿਰੁੱਧ ਬੋਲ ਰਹੇ ਹਨ

  • @BhagwantSingh-w5k
    @BhagwantSingh-w5k 2 วันที่ผ่านมา +2

    ਹੁਣ ਜਥੇਦਾਰ ਹੀ ਹੋਏ ਫੈਸਲੇ ਨੂੰ ਢਾਹ ਲਾ ਰਿਹਾ ਹੈ

  • @sukhwindersandhu2959
    @sukhwindersandhu2959 2 วันที่ผ่านมา +2

    ਰੰਧਾਵਾ ਜੀ ਸੁਖਬੀਰ ਦੀ ਖ਼ਲਾਸੀ ਹੋ ਜਾਣੀ ਸੀ ਜੇ ਸਲਾਹਕਾਰ ਸਿਆਣੇ ਹੁੰਦੇ। ਜਦ ਸੁਖਬੀਰ ਦੇ ਪਿਤਾ ਜੀ ਨੇ ਪਹਿਲਾਂ ਅਕਾਲ ਤਖ਼ਤ ਸਾਹਿਬ ਦੀ ਹੁਕਮ ਅਦੂਲੀ ਕੀਤੀ ਸੀ ਉਸ ਵੇਲੇ ਉਹਨਾਂ ਦੀ ਸਰਕਾਰ ਸੀ ਪਰ ਹੁਣ ਹਾਲਾਤ ਹੋਰ ਹਨ। ਜਥੇਦਾਰ ਹਰਪ੍ਰੀਤ ਸਿੰਘ ਤੇ ਇਨਕੁਆਰੀ ਸ਼ੁਰੂ ਕਰ ਦਿੱਤੀ ਕਿ ਪ੍ਰਭਾਵ ਪਾ ਕੇ ਫੈਸਲੇ ਨੂੰ ਬਦਲਿਆ ਜਾਵੇ ਪਰ ਇਹ ਹੋਣਾ ਨਹੀ। ਲੱਗਦਾ ਇਉਂ ਹੈ ਸੁਖਬੀਰ ਕੋਲੋ ਕਮੇਟੀ ਵੀ ਹੱਥੋ ਜਾਂਦੀ ਲੱਗੂ। ਵੇਖੋ ਕਿੰਨੀ ਕੁ ਦੇਰ ਲੱਗਦੀ ਹੈ।

  • @BhagwantSingh-w5k
    @BhagwantSingh-w5k 2 วันที่ผ่านมา +2

    ਜਗਤਾਰ ਸਿੰਘ ਜੀ ਤੁਸੀੰ ਬਿਲਕੁਲ ਜਥੇਦਾਰ ਹਰਪਰੀਤ ਸਿੰਘ ਬਾਰੇ ਠੀਕ ਵੀਚਾਰਾਂ ਦੇ ਰਹੇ ਓ ਦੇੰਦੇੰ ਰਹੇ ਓ ਆਹ ਕਮਾੰਟਾਂ ਵਿਚ ਜੋ ਥੋੜੀ ਬਹੁਤੀ ਚੀੰ ਪੀੰ ਕੁਝ ਅਗਿਆਨੀ ਕਰ ਰਹੇ ਨੇ ਇਨਾ ਦੀ ਪਰਵਾਹ ਨਾ ਕਰ ਕੇ ਡਟੇ ਰਹੋ

  • @msrayat6409
    @msrayat6409 2 วันที่ผ่านมา +2

    ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
    ਮਿਤੀ 2 ਦਸੰਬਰ, 2024
    “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏

  • @sarwansingh895
    @sarwansingh895 2 วันที่ผ่านมา +2

    ਸ. ਹਰਜਿੰਦਰ ਸਿੰਘ ਜੀ, ਸ. ਜਗਤਾਰ ਸਿੰਘ ਜੀ , ਭੱਟੀ ਸਾਹਿਬ ਜੀ ਸਤਸਰੀਆਕਾਲ ਜੀ ਪਰਵਾਨ ਕਰਨਾ ਜੀ . ਅਕਾਲੀ ਦੱਲ ਬਾਦਲ ਆਪਣਾ ਸੁਧਾਰ ਨਹੀਂ ਕਰਨਾ ਚਾਹੁਦੇ. ਜਥੇਦਾਰ ਰਘਬੀਰ ਸਿੰਘ ਨੂੰ ਬਦਨਾਮ ਕਰਕੇ ਬਾਹਰ ਕਰ ਦੇਣਗੇ ਜਾ ਆਪਣੀ ਮਰਜ਼ੀ ਦਾ ਫ਼ੈਸਲਾ ਕਰਾ ਲੈਣਗੇ. ਫਿਰ ਬਾਦਲ ਅਕਾਲੀ ਦਲ ਸਦਾ ਲਏ ਖ਼ਤਮ ਹੋ ਜਾਵੇਗਾ. ਭੋਲੀ ਸਰਵਨ ਸਿੰਘ ਕਸ਼ਯਪ ਸਰੀ ਕਨੇਡਾ.

  • @msrayat6409
    @msrayat6409 2 วันที่ผ่านมา +2

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏

  • @ArshSidhu-g7y
    @ArshSidhu-g7y วันที่ผ่านมา +1

    ਅਕਾਲੀ ਦਲ ਪਾਰਟੀ ਨੇ ਹਮੇਸ਼ਾ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਦਾ ਕੰਮ ਕੀਤਾ ਹੈ

  • @purewalfilms846
    @purewalfilms846 2 วันที่ผ่านมา +1

    ਗੁਰਬਚਨ ਸਿੰਘ ਹੀ ਬਣਨਾ

  • @lakhbirsingh4351
    @lakhbirsingh4351 2 วันที่ผ่านมา +14

    ਸੁਖਬੀਰ ਬਾਦਲ ਨੂੰ ਪਤਾ ਹੈ ਮੇਰਾ ਦਲ ਰਿਵਾਈਵਲ ਨਹੀਂ ਹੋਣਾ ਤੇ ਮੈਂ ਟਿੰਡ ਵਿੱਚ ਕਾਂਨਾ ਪਾ ਕੇ ਰੱਖਾਂ। ਨਾ ਨੱਚਣਾ ਤੇ ਨਾ ਨੱਚਣ ਦੇਣਾ।

  • @Gurbachan-qq2im
    @Gurbachan-qq2im 2 วันที่ผ่านมา +15

    ਜਥੇਦਾਰ ਰਘਬੀਰ ਸਿੰਘ ਜੀ ਆਪਣੇ ਆਪ ਨੂੰ ਜਥੇਦਾਰ ਅਕਾਲ ਤਖ਼ਤ ਨਾਂ ਸਮਝਦੇ ਹੋਏ ਸਿਰਫ ਗ੍ਰੰਥੀ ਰਘਬੀਰ ਸਿੰਘ ਸਮਝ ਰਹੇ ਨੇਂ ।ਜੁਅਰਤ ਹੀ ਨਹੀਂ ਕਿ ਆਪਣੇ ਹੀ ਹੁਕਮਨਾਮੇ ਨੂੰ ਆਪ ਦੁਬਾਰਾ ਵਿਖਿਆਨ ਨਹੀਂ ਕਰ ਰਹੇ। ਮੁਕਦੀ ਗੱਲ ਜਥੇਦਾਰ ਰਘਬੀਰ ਸਿੰਘ ਤਖ਼ਤ ਦਾ ਨੁਕਸਾਨ ਕਰਨ ਵਲ ਵਧ ਰਹੇ ਨੇ ਆਖਰ ਫੈਸਲਾ ਪੰਥ ਕਰੀ ਬੈਠੈ। ਹੁਣ ਤਾਂ ਜਥੇਦਾਰ ਨੇ ਫੈਸਲਾ ਕਰਨੈ ਕਿ ਕਦੋਂ ਗੁਰਬਚਨ ਸਿੰਘ ਵਾਲ਼ਾ ਹਾਲ ਕਰਵਾਉਣਾਂ ਹੈ

  • @HarmanSidhuz-o5t
    @HarmanSidhuz-o5t วันที่ผ่านมา +2

    ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ

    • @jugsingh2006
      @jugsingh2006 วันที่ผ่านมา

      Bilkul nahin.

  • @purewalfilms846
    @purewalfilms846 2 วันที่ผ่านมา +7

    ਜਗਤਾਰ ਸਿੰਘ ਜੀ ਬਿਲਕੁਲ ਠੀਕ ਬੋਲ ਰਹੇ ਹਨ।ਜਥੇਦਾਰ ਨੂੰ ਲਕੀਰ ਖਿਚਣ।

  • @Parmjitsingh-t3w4k
    @Parmjitsingh-t3w4k 2 วันที่ผ่านมา +15

    ਜਥੇਦਾਰ ਰਘਬੀਰ ਸਿੰਘ ਆਨਾ ਕਾਨੀ ਕਰ ਰਿਹਾ। ਜਥੇਦਾਰ ਰਘਬੀਰ ਸਿੰਘ ਸੁਖਬੀਰ ਕੋਲ ਸਰੰਡਰ ਕਰ ਗਿਆ।

  • @kartarsingh1197
    @kartarsingh1197 2 วันที่ผ่านมา +12

    ਅਸਲ ਵਿੱਚ ਇਸ ਮਸਲੇ ਨੂੰ ਜਥੇਦਾਰ ਸਾਹਿਬ ਹੀ ਉਲਝਾ ਰਹੇ ਹਨ ਕਿਉਂਕਿ ਕੋਈ ਵੀ ਗੱਲ ਸਪੱਸ਼ਟ ਕਰਨ ਦੀ ਹਿੰਮਤ ਨਹੀਂ ਕਰਦੇ ਫਿਰ ਦੋ ਤਰੀਕੇ ਨੂੰ ਫੈਸਲੇ ਨਾ ਕਰਦੇ ਜੇਕਰ ਤੁਸੀਂ ਹਿੰਮਤ ਨਹੀਂ ਰਖਦੇ ਹੁਣ ਤਾਂ ਪੰਥ ਨੂੰ ਇਨਸਾਫ ਵਾਹਿਗੁਰੂ ਹੀ ਦਵਾਵੇਗਾ

  • @Amriksingh-cn5oh
    @Amriksingh-cn5oh 2 วันที่ผ่านมา +2

    ਸਿੰਘ ਸਾਹਿਬ ਥਿਰਕ ਰਹੇ ਹੈ

  • @SukhmanDhillon-m3q
    @SukhmanDhillon-m3q วันที่ผ่านมา +3

    ਇੱਕੋ ਇੱਕ ਪਾਰਟੀ ਸ਼ੋਮਣੀ ਅਕਾਲੀ ਦਲ ਜਿਹਨਾਂ ਨੇ ਸਿੱਖਾਂ ਇਤਿਹਾਸ ਨੂੰ ਸੰਭਾਲ ਕੇ ਰੱਖਣ ਦੇ ਯਤਨ ਕੀਤੇ 🙏

    • @jugsingh2006
      @jugsingh2006 วันที่ผ่านมา

      Etihasik kitaban smuggle karke ?

  • @balvirsingh1116
    @balvirsingh1116 2 วันที่ผ่านมา +10

    ਇਹ ਮਸਲਾ ਜਥੇਦਾਰ ਰਘਬੀਰ ਸਿੰਘ ਖੁਦ ਦੋਗਲੀ ਗੱਲ ਕਰਕੇ ਉਲਝਾ ਰਹੇ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਹੈ।

  • @satindersingh9369
    @satindersingh9369 2 วันที่ผ่านมา +37

    ਰੰਧਾਵਾ ਸਰ ਬਾਦਲ ਦਲੀਏ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਬੁੱਧੀ ਖਤਮ ਕਰ ਦਿੱਤੀ ਹੈ

  • @088surjit
    @088surjit 2 วันที่ผ่านมา +2

    ਵੋਟਾਂ ਵਾਲੇ ਮਹੰਤਾਂ ਤੋਂ ਕੋਈ ਨਹੀਂ ਬਚਾ ਸਕਦਾ ਸੰਸਥਾਵਾਂ ਨੂੰ ਜੋ ਲੋਕ ਚਾਉਂਦੇ ਠੀਕ ਕਰਨਾ ਉਹ ਸੀਨ ਤੇ ਨਹੀਂ ਕਿਉਂ ਕਿ ਜਿਸ ਤਰ੍ਹਾਂ ਕੋਈ ਕੰਪਨੀ ਅਲੱਗ ਨਾਂਵ ਹੇਠ ਦੋ ਬ੍ਰਾਂਡ ਬਣਾ ਦਿੰਦੀ ਜੋ ਵੀ ਵਿਕੇਗਾ ਫਾਇਦਾ ਕੰਪਨੀ ਦਾ ਹੀ ਹੁੰਦਾ ਏਸੇ ਤਰ੍ਹਾਂ ਦੋਵੇਂ ਤਿੰਨੇ ਗਰੁੱਪ ਇੱਕ ਹੀ ਹਨ ਖਬਰਾਂ ਤੇ ਰਹਿਣ ਵਾਸਤੇ ਸਾਰੀ ਸਕ੍ਰਿਪਟ ਮੁਤਾਬਕ ਹੋ ਰਿਹਾ ਅਕਾਲੀਆਂ ਵੀ ਉਹੀ ਕਰਨਾ ਜੋ ਇਹਨਾਂ ਦੀ ਮਾਸੀ ਪਾਰਟੀ ਕਰਦੀ ਪੰਥ ਵਗੈਰਾ ਇਹਨਾਂ ਲਈ ਕੋਈ ਮਾਇਨਾ ਨਹੀਂ ਬਾਕੀ ਗੋਲਕ ਦੇ ਕਬਜ਼ੇ ਦਾ ਫਿਕਰ ਹੈ ਇਹਨਾਂ ਨੂੰ

  • @kanwaljitsingh3248
    @kanwaljitsingh3248 2 วันที่ผ่านมา +17

    ਇੱਕ ਕਮਜ਼ੋਰ ਜਥੇਦਾਰ ਨਾਲੋ ਜਥੇਦਾਰ ਦਾ ਨਾਂ ਹੀ ਹੋਣਾ ਚੰਗਾ ਹੈ ਘੱਟੋ ਘੱਟ ਸੰਗਤ ਦਾ ਗੋਲਕ ਦਾ ਪੈਸਾ ਤਾਂ ਬਚੇਗਾ ਜਿਹੜਾ ਉਨਾ ਜਥੇਦਾਰਾਂ ਨੂੰ ਸਹੂਲਤਾਂ ਦੇਣ ਲਈ ਵਰਤਿਆ ਜਾਂਦਾ ਜਿਹੜੇ ਪੰਥ ਲਈ ਨਹੀਂ ਵਿਅਕਤੀ ਲਈ ਸਮਰਪਤ ਹਨ

    • @purewalfilms846
      @purewalfilms846 2 วันที่ผ่านมา +1

      ਬਿਲਕੁਲ ਸਹੀ

  • @sardulmann8674
    @sardulmann8674 2 วันที่ผ่านมา +39

    ਇਸ ਮੀਣੇ ਪਰਿਵਾਰ ਦਾ ਇਤਿਹਾਸ ਰਿਹਾ ਹੈ ਕਿ ਮੋਮੋਠੱਗਣੀਆ ਮਾਰ ਕੇ ਅਕਾਲੀ ਦਲ ਨੂੰ ਆਪਣੇ ਕਬਜੇ ਵਿੱਚ ਕਿਵੇਂ ਰੱਖਣਾ ਹੈ। ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਤੋਂ ਅਜਾਦ ਕਰਵਾਇਆ ਜਾਵੇ।

    • @Nanakpanthi
      @Nanakpanthi 2 วันที่ผ่านมา +6

      Punjab 95 de 25000 da mukh kaaran ehi pariwar hai.

  • @rajindercheema4985
    @rajindercheema4985 2 วันที่ผ่านมา +2

    ਸਤਿ ਸ੍ਰੀ ਅਕਾਲ ਰੰਧਾਵਾ ਜੀ ਪ੍ਰੌ…ਡਾ ਹਰਵਿੰਦਰ ਸਿੰਘ ਭੱਟੀ ਜੀ ਸਿਰਦਾਰ ਜਗਤਾਰ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @bahadursingh2006
    @bahadursingh2006 2 วันที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਲਕੀਰ ਖਿਚਣੀ ਹੁਣ ਬਹੁਤ ਮੁਸ਼ਕਿਲ ਹੈ ਕਿਉਂਕਿ 30 ਸਾਲਾਂ ਵਿਚ ਸਿੱਖ ਸੰਸਥਾਵਾਂ ਨੂੰ ਬਹੁਤ ਵੱਡੀ ਢਾਹ ਲਗਾਈ ਗਈ ਹੈ ਹੁਣ ਤਾ ਗਿਆਨੀ ਗੁਰਬਚਨ ਸਿੰਘ ਬਣਕੇ ਵਿਚਾਰ ਰਹੇ ਹਨ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਅਕਾਲ ਤਖਤ ਸਾਹਿਬ ਪਰ ਜੋ ਕੁਝ ਅਕਾਲੀ ਦਲ ਕਰ ਰਿਹਾ ਹੈ ਉਹ ਵੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਰਹੇ ਹਨ ਇਸ ਦੁਚਿੱਤੀ ਵਿਚ ਸਿੱਖ ਸੰਸਥਾਵਾਂ ਕਮਜੋਰ ਹੋ ਰਹੀਆਂ ਹਨ ਸੁਖਬੀਰ ਸਿੰਘ ਬਾਦਲ ਧੜਾ ਅਕਾਲ ਤਖਤ ਸਾਹਿਬ ਜੀ ਦਾ ਮਜਾਕ ਬਣਾ ਰਹੇ ਹਨ ਇਸ ਨਾਲ ਪੰਜਾਬ ਦਾ ਤੇ ਅਕਾਲੀ ਦਲ ਬਹੁਤ ਨੁਕਸਾਨ ਹੋਵੇਗਾ ਇਹ ਕੁਰਸੀ ਖਾਤਰ ਬਹੁਤ ਵੱਡੀ ਗਲਤੀ ਕਰ ਰਹੇ ਹਨ ਧੰਨਵਾਦ

  • @Kiranpal-Singh
    @Kiranpal-Singh 2 วันที่ผ่านมา +32

    ਬਾਦਲ ਦਲ ਨੇ ਚਤੁਰਾਈ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਤਾਂ ਕੇ ……
    *ਜਥੇਦਾਰ ਰਘਬੀਰ ਸਿੰਘ ਨੂੰ ਕਮਜ਼ੋਰ ਕੀਤਾ ਜਾ ਸਕੇ-ਜੋ ਹੋ ਰਿਹਾ ਹੈ* !

  • @inderpalsingh2994
    @inderpalsingh2994 2 วันที่ผ่านมา +10

    ਸਿੰਘ ਸਾਹਿਬ ਰਘਬੀਰ ਸਿੰਘ ਜੀ ਨੂੰ ਪੰਧ ਕਿਤੇ ਰਘਬੀਰਾ ਕਹਿਣ‌ ਨੂੰ ਮਜਬੂਰ ਨਾ ਹੋ ਜਾਵੇ

  • @msrayat6409
    @msrayat6409 2 วันที่ผ่านมา

    ਨਾਨਕ ਸਭ ਕਸ਼ਿ ਤਸਿ ਕਾ ਜੌ ਵਚਿੌ ਆਪ ਗਵਹ
    ਮੇਰਾ ਮੁੱਝ ਮਹਿ ਕੁਛਿ ਨਹੀਂ ਜੋ ਕੁਛਿ ਸੋ ਤੇਰਾ।🙏🙏🙏🙏🙏

  • @deepbrar.
    @deepbrar. 2 วันที่ผ่านมา +18

    ਪਿੰਜਰੇ ਵਿੱਚੋਂ ਨਿਕਲੇ ਪੰਛੀ
    *ਅਕਸਰ ਲੰਬੀ ਉਡਾਣ ਭਰਦੇ ਹਨ*

  • @HarinderKaur-fm4gb
    @HarinderKaur-fm4gb 2 วันที่ผ่านมา +2

    ਬਾਗੀ ਧੜੇ ਦਾ ਇਕੋ ਮਕਸਦ ਕਿ ਅਕਾਲੀ ਦਲ ਨੂੰ ਪੰਜਾਬ ਵਿਚੋ ਖ਼ਤਮ ਕਰਕੇ BJP ਨੂੰ ਪੰਜਾਬ ਵਿਚ ਕਿਵੇਂ ਲਿਆਂਦਾ ਜਾਵੇ

    • @jugsingh2006
      @jugsingh2006 วันที่ผ่านมา

      Badal tan BJP aggay pehlan hi kode hoye ne.

  • @msrayat6409
    @msrayat6409 2 วันที่ผ่านมา +1

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @baljitsingh6957
    @baljitsingh6957 2 วันที่ผ่านมา +9

    ਜਥੇਦਾਰ ਰਘਬੀਰ ਸਿੰਘ ਨੇ ਇਹ ਕਮੇਟੀ ਵਾਲੇ ਮਾਮਲੇ ਨੂੰ ਲੰਬਾ ਜਾਣ ਬੁੱਝ ਕੇ ਖਿਚਿਆ ਹੈ ਤਾਂ ਜੋ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਇਤਰਾਜ਼ ਅਤੇ ਪੱਖਪਾਤੀ ਦ੍ਰਿਸ਼ ਨਜ਼ਰ ਨਾ ਆਵੇ।ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ।

  • @msrayat6409
    @msrayat6409 2 วันที่ผ่านมา +1

    ਜੇਕਰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਹੁਣ ਜਥੇਦਾਰ ਸਾਹਿਬ ਦਾ ਨੈਤਿਕ ਫਰਜ਼ ਬਣਦਾ ਹੈ ਕਿ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।
    ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏

  • @SukhmanDhillon-m3q
    @SukhmanDhillon-m3q วันที่ผ่านมา +4

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

  • @InderjeetKaur-hx1xo
    @InderjeetKaur-hx1xo 2 วันที่ผ่านมา +1

    ਰੰਧਾਵਾ ਜੀ ਤੇ ਇੰਦਰਪ੍ਰੀਤ ਸਿੰਘ , ਭਾਸਕਰ ਜੀ ਜਿੰਨੀ ਤੁਸੀਂ ਜਿੰਦਗੀ ਜੀਅ ਲਈ ਤੇ ਜਿੰਨੀ ਰਹਿ ਗਈ ਸਾਰੀ ਤੇ ਲੱਖ ਦੀ ਲਾਹਨਤ ਆ 😡🤬

  • @BalwinderSingh-sv7hp
    @BalwinderSingh-sv7hp วันที่ผ่านมา +1

    ਇੱਕ ਮੰਝੇ ਹੋਏ ਜਰਨਲਿਸਟ ਸਃ ਜਗਤਾਰ ਸਿੰਘ ਜੀ ਦੇ ਅੱਜ ਦੇ ਵਿਸ਼ਲੇਸ਼ਣ ਨੇ ਮੈਨੂੰ ਪੂਰੀ ਤਰ੍ਹਾਂ ਕਾਇਲ ਕਰ ਲਿਆ ਹੈ

  • @LakhwinderSingh-lt5bu
    @LakhwinderSingh-lt5bu 2 วันที่ผ่านมา +1

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਵੋਟਰ ਪ੍ਰੂਫਾਰਮੇ ਵਿੱਚ ਵੀ ਜਾਤ ਪਾਤ ਨੂੰ ਉਭਾਰਿਆ ਹੈਇਆ ਹੈ

  • @BalwinderDhindsa-d2e
    @BalwinderDhindsa-d2e 2 วันที่ผ่านมา +1

    ਜਗਤਾਰ ਜੀ ਇਹ ਸੰਕਟ ਬਾਦਲਾਂ ਦਾ ਹੈ ਨਾ ਕਿ ਪੰਥ ਦਾ ਪੰਥ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ

  • @baljitsingh6957
    @baljitsingh6957 2 วันที่ผ่านมา +4

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @BahadurSinghDhaliwal-gr8nz
    @BahadurSinghDhaliwal-gr8nz 2 วันที่ผ่านมา +25

    ਅੱਜ ਫਿਰ ਜਥੇਦਾਰ ਰਘਬੀਰ ਸਿੰਘ ਜੀ ਗਿਆਨੀ ਗੁਰਬਚਨ ਸਿੰਘ ਦੇ ਪਦ ਚਿੰਨਾਂ ਤੇ ਚਲਦੇ ਨਜ਼ਰ ਆ ਰਹੇ ਹਨ ਜਿੰਨਾ ਹਰ ਥਾਂ ਬਾਦਲ ਪਰਿਵਾਰ ਦਾ ਪੱਖ ਪੂਰਿਆ ਹੈ

  • @ssss4705
    @ssss4705 2 วันที่ผ่านมา +10

    ਰੰਧਾਵਾ ਸਾਹਿਬ ਉਸ ਆਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਦਾ ਬੇੜਾ ਗ਼ਰਕ ਕਰਨਾ ਹੋਵੇ ਪਹਿਲਾਂ ਉਸ ਦੀ ਬੁੱਧ ਭ੍ਰਿਸ਼ਟ ਕਰਦਾ ਹੈ

  • @msrayat6409
    @msrayat6409 2 วันที่ผ่านมา

    ਗੁਰਬਾਣੀ ਦਾ ਉਦੇਸ਼ ,ਸੰਸਾਰ ਨੂੰ ਸੁਖਮਈ ਤੇ ਸੁੰਦਰ
    ਮਾਨਵ ਸੇਵਾ ਤੋਂ ਵੱਡਾ ਕੋਈ ਤੱਪ ਔਰ ਭਗਤੀ ਨਹੀਂ ਹੈ 👆🙏🙏🙏

  • @msrayat6409
    @msrayat6409 2 วันที่ผ่านมา

    ਆਪ ਗਵਹਿ ਸੇਵਾ ਕਰੇ ਤਾ ਕਸ਼ਿ ਪਾਏ ਮਾਨ
    ਤਨ ਮਨ ਧੰਨ ਸਬ ਸੌਪ ਗੁਰ ਕੌ ਹੁਕਮ ਮੰਨਐਿ ਪਾਈਐ🙏🙏🙏🙏🙏

  • @AnkitaSingh-o7f
    @AnkitaSingh-o7f 2 วันที่ผ่านมา +3

    ਲੱਖ ਦੀ ਲਾਹਨਤ ਆ ਇਹੋ ਜਿਹੇ ਪੱਤਰਕਾਰਾਂ ਤੇ 🤬🤬

  • @BhagwantSingh-w5k
    @BhagwantSingh-w5k 2 วันที่ผ่านมา +1

    ਇਹ ਜਥੇਦਾਰ ਹੁਣ ਵੈਸੇ ਤਾਂ ਮਰੂ ਪਰ ਸ਼ਾਇਦ ਤੁਹਾਡੀਆਂ ਵੀਚਾਰਾਂ ਜੇ ਗੁਰੂ ਕ੍ਰਿਪਾ ਕਰੇ ਸੁਣ ਲੈਣ ਤਾਂ ਹੋ ਸਕਦਾ ਕੋਈ ਸਾਹ ਆਉਣ ਲੱਗ ਪੈਣ

  • @AkaldeepSingh
    @AkaldeepSingh 2 วันที่ผ่านมา +2

    ਰੰਧਾਵਾ ਸਾਬ ਗਿਆਨੀ ਰਘਬੀਰ ਸਿੰਘ ਨੇ ਅਕਾਲ ਤਖਤ ਸਾਹਿਬ ਦਾ ਵਕਾਰ ਘਟਾ ਰਹੇ ਨੇ ਇਨਾ ਨੂੰ ਚਾਹੀਦਾ ਸੀ ਕਿ ਜੋ ਲੋਕ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਸੀ ਜਥੇਦਾਰ ਜੀ ਨੂੰ ਸਖ਼ਤ ਹੋਣਾ ਚਾਹੀਦਾ ਹੈ

  • @balwindercheema5147
    @balwindercheema5147 วันที่ผ่านมา

    Bilkul theek ਇਜਾਰੇਦਾਰੀ ਖ਼ਤਮ ਹੋਵੇ ਜਗਤਾਰ ਸਿੰਘ ਜੀ

  • @balbindrasinghbalbindra5692
    @balbindrasinghbalbindra5692 2 วันที่ผ่านมา +3

    ਸੁਖਬੀਰ ਨੂੰ ਪੰਥ ਚੋਂ ਛੇਕਿਆ ਜਾਵੇ 😮😮😮😮

  • @HaramnpreetKaur
    @HaramnpreetKaur 2 วันที่ผ่านมา +3

    ਜਿਹੜੇ ਵਡਾਲੇ ਵਰਗੇ ਸ਼੍ਰੀ ਅਕਾਲ ਤਖ਼ਤ ਦੇ ਫੈਸਲਿਆਂ ਦਿਆ ਧੱਜੀਆਂ ਉਡਾ ਰਹੇ ਹਨ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਭਜਾਪਾ ਦੀ ਸਰਕਾਰ ਦੇ ਮੁੱਖ ਮੰਤਰੀ ਬੰਨਣ ਦੀ ਚਾਹਤ ਪਾਲ ਰਹੇ ਹਨ

  • @sarjiwansingh-t1n
    @sarjiwansingh-t1n วันที่ผ่านมา

    ਸਾਰੇ ਸਟਾਫ ਨੂੰ ਸਤਿ ਸ੍ਰੀ ਆਕਾਲ ਜੀ
    ਬਹੁਤ ਹੀ ਵਧੀਆ ਵਿਚਾਰ ਚਰਚਾ ਵਿਚੋਂ
    ਬਹੁਤ ਕੁਝ ਨਵਾਂ ਸਿੱਖਣ ਲਈ ਮਿਲਿਆ ਹੈ
    ਬਹੁਤ ਬਹੁਤ ਧੰਨਵਾਦ ਜੀ

  • @ਜਸਵੰਤਸਿੰਘ-ਬ3ਭ
    @ਜਸਵੰਤਸਿੰਘ-ਬ3ਭ 2 วันที่ผ่านมา +3

    ਅਕਾਲੀ ਦਲ ਨਹੀ ਗਦਾਰਾਂ ਦੀ ਭਰਤੀ ਹੋ ਰਹੀ ਹੈ

  • @deepbrar.
    @deepbrar. 2 วันที่ผ่านมา +27

    ਇਰਾਦੇ ਇੰਨੇ ਕਮਜ਼ੋਰ ਨਹੀਂ ਹੋਣੇ ਚਾਹੀਦੇ
    *ਕਿ ਲੋਕਾਂ ਦੀਆਂ ਗੱਲਾਂ ਚ ਆਕੇ ਟੁੱਟ ਜਾਣ*

  • @msrayat6409
    @msrayat6409 2 วันที่ผ่านมา

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Parmjitsingh-t3w4k
    @Parmjitsingh-t3w4k 2 วันที่ผ่านมา +12

    ਰਘਬੀਰ ਸਿੰਘ ਸੁਖਬੀਰ ਦੇ ਅੱਗੇ ਹੱਥ ਖੜੇ ਕਰ ਗਿਆ

  • @JyotiGurm-b1o
    @JyotiGurm-b1o 2 วันที่ผ่านมา +2

    ਹੁਣ ਤਾਂ ਨਿਹੰਗ ਸਿੰਘ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਿੱਠ ਤੇ ਹਨ ਜੇਕਰ ਹੁਣ ਵੀ ਜੱਥੇਦਾਰ ਕਮਜ਼ੋਰੀ ਦਿਖਾਵੇ ਤਾਂ ਸਿੱਖ ਕੌਮ ਪੰਥ ਜੱਥੇਦਾਰ ਤੇ ਸ਼ੱਕ ਕਿਉ ਨਾ ਕਰੇ .

  • @Gurmat-motivater
    @Gurmat-motivater 7 ชั่วโมงที่ผ่านมา

    ਜੋ ਨੁਕਸਾਨ ਕਾਂਗਰਸ ਪਾਰਟੀ ਅਤੇ RSS ਨਹੀਂ ਕਰ ਸਕੀ। ਉਹ ਕੰਮ ਇਕੱਲਾ ਇੱਕ ਪਰਿਵਾਰ ਤੇ ਉਹਨਾਂ ਦੇ ਚਮਚਿਆਂ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਾਨ ਸਨਮਾਨ, ਰੁਤਬਾ, ਸ਼ਾਨੋ ਸ਼ੌਕਤ, ਸਭ ਕੁਝ ਖ਼ਤਮ ਕਰ ਕੇ ਰੱਖ ਦਿੱਤਾ ਹੈ।

  • @balbindrasinghbalbindra5692
    @balbindrasinghbalbindra5692 2 วันที่ผ่านมา +3

    ਸੁਖਬੀਰ ਜੂੰਡਲੀ ਧਮਕੀਆ ਦੇ ਰਹੇ ਜਥੇਦਾਰ ਸਾਬਾ ਨੂੰ ਬਹੂਤ ਜਾਦਾ ਪਰੇਸ਼ਾਨ ਕਰ ਰਹੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕੋਈ ਗਲਤੀ ਨਹੀਂ 2 ਤਰੀਕ ਨੂੰ ਹੁਕਮਨਾਮੇ ਸੁਣਾਈ ਸੀ ਸੁਖਵੀਰ ਜੂੰਡਲੀ ਦਾ ਰਹਿਣਾ ਕੱਖ ਨਾਹੀ

  • @NirmalSingh-s2s
    @NirmalSingh-s2s 2 วันที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤੇਹਿ। ॥
    ਤੁਸੀਂ ਸਾਰੇ ਵਿਦਵਾਨ ਹਮੇਸ਼ਾਂ ਨਿਰਪੱਖ ਤੇ ਉੱਚੇ ਸੁੱਚੇ ਵਿਚਾਰ ਦਿੰਦੇ ਹੋ ।ਧੰਨਵਾਦ । ਸ.ਜਗਤਾਰ ਸਿੰਘ ਜੀ ਨੇ ਹਮੇਸ਼ਾਂ ਦੋ ਪੱਖਾਂ ਦੀ ਗੱਲ ਕੀਤੀ ਹੈ ਕਿ ਇਕ ਅਕਾਲੀ ਫੂਲਾ ਸਿੰਘ ਜੀ ਵਾਲਾ ਤੇ ਦੂਜਾ ਗਿਆਨੀ ਗੁਰਬਚਨ ਸਿੰਘ ਜੀ ਵਾਲਾ । ਦੋ ਦਸੰਬਰ ਨੂੰ ਲੱਗ ਪੱਗ ਸਮੁੱਚੇ ਪੰਥ ਨੂੰ ਲੱਗਾ ਸੀ ਕਿ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਦੇ ਰਾਹ ਤੇ ਚੱਲ ਪਿਆ ਹੈ ।ਇਸ ਲਈ ਸ਼ਲਾਘਾ ਅਗਵਾਈ ਕਰਨ ਵਾਲੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਰਘਬੀਰ ਸਿੰਘ ਜੀ ਦੀ ਹੋਈ ਸੀ ਜਦ ਕਿ ਫੈਸਲਾ ਤਾਂ ਪੰਜ ਸਿੰਘ ਸਾਹਿਬਾਨ ਨੇ ਕੀਤਾ ਸੀ ।ਪਰ ਅਫ਼ਸੋਸ ਕਿ ਹੁਣ ਗਿਆਨੀ ਰਘਬੀਰ ਸਿੰਘ ਜੀ ਇਕੱਲੇ ਤੌਰ ਤੇ ਹੀ ਗਿਆਨੀ ਗੁਰਬਚਨ ਸਿੰਘ ਦੇ ਰਾਹ ਵੱਲ ਖਿਸਕਦੇ ਜਾ ਰਹੇ ਹਨ ਜਦ ਕਿ ਹੁਕਮਨਾਮਾ ਤਾਂ ਪੰਜ ਸਿੰਘ ਸਾਹਿਬਾਨ ਦਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕੰਮ ਤਾਂ ਉਸ ਲਾਗੂ ਕਰਵਾਉਣਾ ਹੈ ,ਇਕੱਲਿਆਂ ਹੀ ਬਦਲਣ ਦਾ ਜਾਂ ਘੁਮਾਉਣ ਦਾ ਅਧਿਕਾਰ ਨਹੀਂ ।ਆਪ ਹੀ ਕਹਿ ਰਹੇ ਹਨ ਕਿ ਲੀਡਰਸ਼ਿਪ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਗੁਆ ਚੁੱਕੀ ਹੈ ਤਾਂ ਫਿਰ ਆਪ ਹੀ ਵਰਕਿੰਗ ਕਮੇਟੀ ਨੂੰ ਹੱਕ ਦੇ ਰਹੇ ਹਨ । ਕਿਆ ਸੁਖਵੀਰ ਸਿੰਘ ਤੋਂ ਬਗੈਰ ਬਾਕੀ ਸਾਰੇ ਨੈਤਿਕ ਤੌਰ ਤੇ ਠੀਕ ਹਨ ? ਫਿਰ ਸਾਰੀ ਗੱਲ ਇਕ ਗਰੁਪ ਦੁਆਲੇ ਹੀ ਘੁੰਮੀ ਜਾ ਰਹੀ ਹੈ । ਅਕਾਲੀ ਦਲ ਤਾਂ ਹੋਰ ਵੀ ਹਨ ।ਕਿਹਾ ਚੰਗਾ ਹੁੰਦਾ ਕਿ ਸਾਰੇ ਹੀ ਅਕਾਲੀ ਦਲ ਭੰਗ ਕਰ ਕੇ ਹਰ ਜਿਲੇ ਦਾ ਇਕ ਨਿਰਪੱਖ ਗੁਰਸਿੱਖ ਤੇ ਬਾਹਰਲੀਆਂ ਸਟੇਟਾਂ ਦੇ ਕੁਝ ਨੁਮਾਇੰਦੇ ਪਾ ਕੇ ਇਕ ਭਰਤੀ ਕਮੇਟੀ ਬਣਾ ਕੇ ਛੇ ਮਹੀਨੇ ਦਾ ਸਮਾਂ ਦੇ ਦਿੰਦੇ ਤਾਂ ਕਿ ਅਕਾਲ ਤਖਤ ਦੀ ਨਿਗਰਾਨੀ ਹੇਠ ਪੰਥ ਦਾ ਇੱਕੋ ਇਕ ਅਕਾਲੀ ਦਲ ਹੋਂਦ ਵਿੱਚ ਆਉਂਦਾ । ਕੰਮ ਭਾਵੇ ਵੱਡਾ ਲੱਗਦਾ ਹੈ ਪਰ ਅਕਾਲ ਤਖਤ ਵੀ ਤਾਂ ਮਹਾਨ ਹੈ । ਪਰ ਅਕਾਲ ਤਖਤ ਦੇ ਜਥੇਦਾਰ ਤਾਂ ਇਕ ਬੰਦੇ ਨੇ ਹੀ ਉਲਝਾਂ ਦਿੱਤੇ ।ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਮਾਮਲੇ ਵਿੱਚ ਵੀ ਜਥੇਦਾਰ ਅਕਾਲ ਤਖਤ ਸਾਹਿਬ ਹੁਣ ਗੱਲ ਗੋਲ ਮੋਲ ਕਰ ਰਹੇ ਹਨ ਜਦ ਕਿ ਪਹਿਲਾਂ ਕਹਿ ਚੁੱਕੇ ਹਨ ਕਿ ਕਿਸੇ ਜਥੇਦਾਰ ਵਿਰੁੱਧ ਕੋਈ ਸੁਣਵਾਈ ਦਾ ਹੱਕ ਅਕਾਲ ਤਖਤ ਨੂੰ ਹੈ ,ਸ਼ਰੋਮਣੀ ਕਮੇਟੀ ਨੂੰ ਨਹੀਂ ।ਵਾਹਿਗੁਰੂ ਤੇ ਗੁਰੂ ਭਲੀ ਕਰੇ ,ਇਹੀ ਅਰਦਾਸ ਹੈ ।ਧੰਨਵਾਦ ।

  • @JagjitSingh-c8l7j
    @JagjitSingh-c8l7j 2 วันที่ผ่านมา +1

    ਅਕਾਲ ਤਖਤ ਸ਼ਨੌਸੌਕਤ ਨੂੰ ਖੁਰਦ ਬੁਰਦ ਕਰਨ ਵਾਲਿਆ ਦੀ ਐਨੀ ਹਿੰਮਤ ਨਹੀ ਕਿ ਫਸੀਲ ਤੇ ਖੜ ਸਖਤ ਫੈਸਲਾ ਲੈਣ ਦੀ ਹਿੰਮਤ ਨਹੀ😢😢😢😢😢😢😢😢

  • @KhushdeepDhillon-u5d
    @KhushdeepDhillon-u5d วันที่ผ่านมา +5

    ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।

    • @sharansingh-yt7jq
      @sharansingh-yt7jq วันที่ผ่านมา

      Vah vah vah ehna unbhoal banda vi etha hi han kita BADAL &JUNDALI DA MMBR YA SIKH SIKHI SGPC PB PBIAT LOOETAN KUETAN GHASETAN WALLIA DA SUPPORT. Ta nhi jnab

  • @harjinderkaur3978
    @harjinderkaur3978 2 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @patialaplant7688
    @patialaplant7688 2 วันที่ผ่านมา +2

    ਹੁਣ ਵਾਲੇ ਸਿੱਖਾਂ ਵਿੱਚ ਦੰਮ ਨਹੀਂ ਰਿਹਾ,ਇਹ ਅੱਖਾਂ ਬੰਦ ਕਰੀਂ ਸਭ ਕੁਝ ਵੇਖ ਰਹੇ ਹਨ, ਆਕਾਲ ਤਖ਼ਤ ਸਹਿਬ ਦੀ ਜੋ ਅੱਜ ਦੇ ਜੱਥੇਦਾਰ ਨਾਟਕ ਲੀਲਾ ਕਰ ਰਹੇ ਹਨ , ਦੁਨੀਆ ਵਿੱਚ ਬੇੱਠੇ ਸਿੱਖ ਬਹੁਤ ਮਯੁਸ ਹਨ,ਗਿਆਨੀ ਰਘਵੀਰ ਸਿੰਘ ਨੁ ਦਲੇਰਾਨਾ ਕਦਮ ਚੁੱਕਣੇ ਚਾਹੀਦੇ ਹਨ,ਜੇ ਕੁਝ ਨਾ ਕੀਤਾ ਤਾ ਰਘਵੀਰ ਸਿੰਘ ਨੁ ਵੀ ਇੰਦਰਾ ਗਾਂਧੀ ਦਾ ਭਰਾ ਹੀ ਕਹਿਣਗੇ ਜਿਸ ਨੇ ਆਕਾਲ ਤਖ਼ਤ ਸਹਿਬ ਨੁ ਅੰਦਰੋ ਢਾਹ ਲਗਾਈ ਹੇ ਇੰਦਰਾ ਨੇ ਬਾਹਰੋ ਲਾਈ ਸੀ

  • @shivdevsingh4287
    @shivdevsingh4287 2 วันที่ผ่านมา +13

    ਜੱਥੇਦਾਰ ਰਘਬੀਰ ਸਿੰਘ ਜੀ ਬਾਦਲ ਧੜੇ ਅਗੇ ਹਥਿਆਰ ਸੁੱਟ ਕੇ ਬੁਰੀ ਤਰਾਂ ਗੋਡੇ ਟੇਕ ਦਿੱਤੇ ਹਨ।

  • @AnkitaSingh-o7f
    @AnkitaSingh-o7f 2 วันที่ผ่านมา +3

    ਜਿਹੜੀ 7 ਮੈਬਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਨਿਗਰਾਨੀ ਲੲੀ ਬਣਾਈ ਹੈ ਉਹ ਪੰਥ ਦੇ ਹੁਕਮਾ ਦੇ ਉਲਟ ਸਮੁਚੇ ਅਕਾਲੀ ਦਲ ਤੇ ਕਬਜਾ ਕਰਨ ਦੀ ਫਿਰਖ ਵਿਚ ਫਿਰਦੇ ਹਨ , ਪਰ ਅਕਾਲੀ ਦਲ ਦਾ ਇਹ ਬਾਗੀ ਵਾਲ ਵੀ ਵਿੰਗਾ ਨਹੀਂ ਕਰ ਸਕਦੇ

  • @sarbjitsingh4035
    @sarbjitsingh4035 2 วันที่ผ่านมา +13

    ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਦੀ ਹੈ ਕਿ ਜਿਸ ਤਰ੍ਹਾਂ ਇਹ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਾਲੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੇਵਾ ਤੋ ਮੁਕਤ ਕਰ ਰਹੇ ਨੇ ਉਸੇ ਤਰ੍ਹਾਂ ਤੁਹਾਡੇ ਨਾਲ ਹੋਣਾ ਜਦੋਂ ਤੁਸੀਂ ਬਿਲਕੁਲ ਇਕੱਲੇ ਰਹਿ ਜਾਉਗੇ ਏਸ ਕਰਕੇ ਏਕਤਾ ਹੋਣੀ ਜਥੇਦਾਰਾਂ ਵਿਚ ਬਹੁਤ ਜ਼ਰੂਰੀ ਆ ਜਿਸ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਖਸੀਅਤ ਵਿੱਚ ਵਾਧਾ ਹੋਵੇਗਾ

  • @SukhdevSingh-bq8oq
    @SukhdevSingh-bq8oq 2 วันที่ผ่านมา +2

    ਰੰਧਾਵਾ ਜੀ ਅਸੀਂ ਵੀ ਬਾਬਾ ਬੁੱਢਾ ਸਾਹਿਬ ਤਪ ਅਸਥਾਨ ਰਮਦਾਸ ਦੇ ਵਾਸੀ ਹਾ ਰੰਧਾਵੇ ਹਾਂ ਪਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੋਰੀਆ ਨੂੰ ਮੂੰਹ ਨਾ ਲਾਵੋ, 🙏🙏🙏🙏🙏

  • @HarmanSidhuz-o5t
    @HarmanSidhuz-o5t วันที่ผ่านมา +2

    ਪੰਜਾਬ ਦਾ ਇਤਿਹਾਸ ਅਕਾਲੀ ਦਲ ਹੀ ਸਾਂਭ ਕੇ ਰੱਖ ਸਕਦਾ ਹੈ

    • @jugsingh2006
      @jugsingh2006 วันที่ผ่านมา

      Legacy buildings destroy karke ?

  • @ajaibsinghpanesarCanada
    @ajaibsinghpanesarCanada 2 วันที่ผ่านมา +1

    S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji

  • @sarbjitsingh4035
    @sarbjitsingh4035 2 วันที่ผ่านมา +11

    ਜਗਤਾਰ ਸਿੰਘ ਇੱਕ ਬੇਬਾਕ ਸੁਲਝੇ ਪੱਤਰਕਾਰ ਹਨ ਵਾਹਿਗੁਰੂ ਚੜ੍ਹਦੀ ਕਲਾਂ ਰੱਖਣ

  • @Ammy901
    @Ammy901 2 วันที่ผ่านมา +4

    ਜਥੇਦਾਰ ਦੇ ਤਿਲਾ ਵਿੱਚ ਤੇਲ ਨਹੀਂ ..ਪਰਕਾਸ਼ ਚੰਦ ਬਾਦਲ ਏਸ ਸਿਰਮੌਰ ਸੰਸਥਾ ਦਾ ਇਹਨਾ ਨਿਗਾਰ ਕਰ ਕੇ ਗਿਆ ਹੈ ਬਹੁਤ ਟਾਈਮ ਲੱਗੇਗਾ ਇਸ ਨੁੰ ਉੱਠਣ ਲਈ

  • @januranbir
    @januranbir 2 วันที่ผ่านมา +2

    ਗੁਰੂ ਘਰਾਂ ਵਿੱਚ ਰਹਿਣ ਦੀ ਜਗਾ ਨਹੀਂ ਮਿਲਦੀ, ਕਈ ਕਮੇਟੀਆਂ ਤਾਂ ਰਾਤ ਵੀ ਨਹੀਂ ਰਹਿਣ ਦਿੰਦੀਆਂ, ਲੰਗਰ ਤਿਨੇ ਟਾਇਮ ਹੀ ਮਿਲਦਾ ਹੈ।

  • @jagroopsingh1983
    @jagroopsingh1983 2 วันที่ผ่านมา +1

    ਸੂਝਵਾਨ ਵਿਦਵਾਨ ਹਨ

  • @hoshiarsingh6273
    @hoshiarsingh6273 2 วันที่ผ่านมา +5

    Absolutely Right 👍

  • @amritpalSingh-gd6ki
    @amritpalSingh-gd6ki 2 วันที่ผ่านมา +2

    ਜਗਤਾਰ ਸਿੰਘ ਜੀ ! ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ,ਗੁਰੂ ਘਰ ਲੰਗਰ ਤਾਂ ਸਹਾਈ ਹੈ ਪਰਵਾਸੀਆ ਲਈ ਪਰ ਪਨਾਹ ਨਹੀ ਦਿੰਦੇ ,ਭਾਵ ਛੱਤ ਅਪਣੀ ਆਪ ਹੀ ਲੱਭਣੀ ਪੈਂਦੀ ਹੈ।no illegal immigrants are sheltered in Guru Ghare.

  • @harbanssingh8145
    @harbanssingh8145 2 วันที่ผ่านมา +2

    ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕੇਸ ਦੀ ਜਾਂਚ ਕਰਨ ਲਈ ਬਣਾਈ ਸ਼੍ਰੋਮਣੀ ਕਮੇਟੀ ਵਲੋ ਤਿੰਨ ਮੈਬਰੀ ਕਮੇਟੀ ਨੂੰ ਜੱਥੇਦਾਰ ਰਘਵੀਰ ਸਿੰਘ ਜੀ ਰੱਦ ਕਰ ਚੁਕੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਤੋ ਬਾਹਰ ਹੈ।ਫਿਰ ਧਾਮੀ ਕਿਉਂ ਨਹੀ ਬੋਲਦੇ ਏਸ ਤੇ,ਗੂੰਗੇ ਕਿਉਂ ਬਣੇ ਨੇ ਜਾਂ ਬਣਾਏ ਹੋਏ ਨੇ। ਜੱਥੇਦਾਰ ਧਾਮੀ ਨੂੰ ਭਰਤੀ ਲਈ ਹੁਕਮ ਦੇਣ ਕੇ ਆਪਣੀ ਪ੍ਰਧਾਨਗੀ ਵਿਚ ਭਰਤੀ ਸ਼ੁਰੂ ਕਰੋ।ਲੱਗਦਾ ਦੂਜਾ ਜੱਥੇਦਾਰ ਗੁਰਬਚਨ ਸਿੰਘ ਪੈਦਾ ਹੋਣ ਜਾ ਰਿਹਾ।ਗੁਰਬਚਨ ਸਿੰਘ ਜੱਥੇਦਾਰ ਕੌਮ ਨੂੰ ਮੂੰਹ ਵਿਖਾਉਣ ਜੋਗੇ ਨਹੀ ਰਹੇ,ਮੂੰਹ ਛੁਪਾਕੇ ਜੀਅ ਰਹੇ ਨੇ।ਰਘਵੀਰ ਸਿੰਘ ਜੀ ਜੱਥੇਦਾਰ ਉਹਨਾਂ ਦੀ ਹਾਲਤ ਵੇਖ ਸਖਤ ਫੈਸਲਾ ਲੈਣ, ਬਾਦਲਾਂ ਖਾਤਰ ਕੌਮ ਦੀਆਂ ਨਜ਼ਰਾਂ ਵਿਚੋ ਨਾ ਗਿਰਨ। ਇਤਿਹਾਸ ਨੇ ਮੁਆਫ ਨਹੀ ਕਰਨਾ।

  • @deepbrar.
    @deepbrar. 2 วันที่ผ่านมา +17

    “ਕਦੇ ਕਦੇ ਥੋੜ੍ਹਾ ਰੁਕਣਾ ਤੇ ਅਰਾਮ ਕਰਨਾ ਲਾਜ਼ਮੀ ਹੈ। ਦਿਲ ਤੇ ਦਿਮਾਗ ਨੂੰ ਸਕੂਨ ਦਿਓ, *ਕਿਉਂਕਿ ਜ਼ਿੰਦਗੀ ਦੀ ਦੌੜ ਵਿੱਚ ਖੁਦ ਨੂੰ ਭੁੱਲਣਾ ਠੀਕ ਨਹੀਂ*

  • @baljitsingh6957
    @baljitsingh6957 2 วันที่ผ่านมา +25

    ਜਥੇਦਾਰ ਰਘਬੀਰ ਸਿੰਘ ਵੀ ਗੁਰਬਚਨ ਸਿੰਘ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ। ਜਥੇਦਾਰ ਸਾਹਿਬ ਬਾਦਲ ਲਾਣੇ ਮੂਹਰੇ ਕਮਜ਼ੋਰ ਪੈ ਗਏ ਹਨ।

    • @rajnikant5489
      @rajnikant5489 2 วันที่ผ่านมา

      O name chusan te busy c

    • @rajnikant5489
      @rajnikant5489 2 วันที่ผ่านมา

      Sharan de dheke bi

    • @rajnikant5489
      @rajnikant5489 2 วันที่ผ่านมา

      Gurudware vich hi

  • @dr.jaswantsinghrai5863
    @dr.jaswantsinghrai5863 2 วันที่ผ่านมา +2

    ਜਿਸ ਦੀ ਲਾਠੀ, ਉਸ ਦੀ ਭੈਂਸ। ਹੁਣ ਬਦਲ ਦੇਣਾ ਚਾਹੀਦਾ।
    ਜਿਸ ਦੀ ਲਾਠੀ, ਉਸ ਦੀਆਂ ਭੇਡਾਂ ਹੋਣਾ ਚਾਹੀਦਾ ਹੈ ਹੁਣ।

  • @gsdakha3763
    @gsdakha3763 2 วันที่ผ่านมา +5

    ਬਿਲਕੁੱਲ ਸਹੀ ਗੱਲ ਹੈ ਜੀ

  • @amritpalSingh-gd6ki
    @amritpalSingh-gd6ki 2 วันที่ผ่านมา +2

    ਅਫਸੋਸ ਹੈ ਕਿ ਅਕਾਲ ਤਖ਼ਤ ਦਾ ਸਤਿਕਾਰ ਜਥੇਦਾਰਾਂ ਹੱਥੋਂ ਹੀ ਨੀਵਾਂ ਕੀਤਾ ਜਾ ਰਿਹਾ ਹੈ।

  • @jarnailsingh9949
    @jarnailsingh9949 2 วันที่ผ่านมา +1

    942nd like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime program

  • @jagdevsandhu6186
    @jagdevsandhu6186 2 วันที่ผ่านมา +1

    Dhami needs to assert and call a meeting of 7 Member Committee or Quit as SGPC President

  • @harindersingh7710
    @harindersingh7710 2 วันที่ผ่านมา +1

    ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਡੱਟ ਕੇ ਖੜ੍ਹਨ ਦੀ ਲੋੜ ਹੈ । ਹਰ ਆਦੇਸ਼ ਦੀ ਪਾਲਣਾ ਸਮੇਂ ਬਧ ਕਰਨ ਦੀ ਲੋੜ ਹੈ ।‌ ਪੰਥ ਤੋਂ ਆਪਜੀ ਤੋਂ ਬਹੁਤ ਉਮੀਦਾਂ ਹਨ ।

  • @nirmalcheema2191
    @nirmalcheema2191 2 วันที่ผ่านมา +4

    ਰਘਬੀਰ ਚਲਾ ਗੁਰਬਚਨੇ ਕਿ ਰਾਹ ਪਰ 😢

  • @gurdeepkular7599
    @gurdeepkular7599 2 วันที่ผ่านมา +4

    Good discussion sir

  • @AvtarPandher-z8r
    @AvtarPandher-z8r วันที่ผ่านมา

    ਕੋਈ ਹੋਰ ਮਸਲਾ ਨਹੀਂ ਬਚਿਆ ਪੰਜਾਬ ਵਿੱਚ

  • @deepbrar.
    @deepbrar. 2 วันที่ผ่านมา +19

    ਮਨ ਸਭ ਕੋਲ ਹੁੰਦਾ ਹੈ ਪਰ
    *ਮਨੋਬਲ ਕਿਸੇ ਕਿਸੇ ਕੋਲ ਹੀ ਹੁੰਦਾ ਹੈ*

  • @narindersinghghuman103
    @narindersinghghuman103 2 วันที่ผ่านมา +2

    ਜਥੇਦਾਰੀਆਂ ਜਾਂ ਜਥੇਦਾਰੀਆਂ ਦਾ ਵਕਾਰ ਵਿਚੋਂ ਇਕ ਚੁਣਨਾ ਪਵੇਗਾ ਪਰ ਲਗਦਾ ਦੋਵੇਂ ਹੀ ਦਾਅ ਤੇ ਹਨ ਜਿਧਰ ਨੂੰ ਹਾਲਤ ਜਾ ਰਹੇ ਹਨ

  • @inderbirsingh6299
    @inderbirsingh6299 วันที่ผ่านมา

    ਜੇ ਜਥੇਦਾਰ ਸਾਹਿਬ ਬਾਦਲ ਦਲ ਤੋ ਡਰਦੇ ਹਨ ਤਾ ਜਥੇਦਾਰੀ ਤੋ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ

  • @singhharnam-ke3cz
    @singhharnam-ke3cz วันที่ผ่านมา

    Dr Sahib
    You have projected100 percent correct analysis regarding sowing seeds of hatred in communities on village level .

  • @sarwansingh6365
    @sarwansingh6365 วันที่ผ่านมา

    My Salute to Bhatti Sahib and to Jajtar Sahib for their vy reasonable arguments

  • @jagjitsingh5212
    @jagjitsingh5212 2 วันที่ผ่านมา +1

    Good news and views thanks Randhawa saab Jagtar saab and Dr Bhatti saab ❤🙏🙏🙏

  • @baljitsingh6957
    @baljitsingh6957 2 วันที่ผ่านมา +20

    2 ਦਸੰਬਰ ਵਾਲੇ ਹੁਕਮਨਾਮਿਆਂ ਨੂੰ ਇਹਨਾਂ ਭਗੌੜਿਆਂ ਨੇ ਤਾਰ ਤਾਰ ਕਰ ਦਿੱਤਾ ਹੈ,ਪਰ ਜਥੇਦਾਰ ਸਾਹਿਬ ਨੇ ਹੁਕਮਨਾਮਿਆਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਜਿਸ ਲਈ ਜਥੇਦਾਰ ਸਾਹਿਬ ਜ਼ਿਆਦਾ ਜ਼ਿੰਮੇਵਾਰ ਹਨ।

  • @gurnamsingh-bc8oy
    @gurnamsingh-bc8oy วันที่ผ่านมา

    ਲਗਦਾ ਜੱਥੇਦਾਰ ਸਾਹਿਬ ਦੇ ਪੱਲੇ ਕੁੱਝ ਨਹੀਂ, ਐਵੇਂ ਸਿੱਖ ਕੌਮ ਨੂੰ ਉਲਝਾ ਰਹੇ ਹਨ, ਸਿੱਖ ਪੰਥ ਨੂੰ ਇੱਕ ਹੋ ਕੇ ਵੱਡੇ ਫੈਸਲੇ ਲੈਣੇ ਚਾਹੀਦੇ ਹਨ

  • @shivdevsingh4287
    @shivdevsingh4287 2 วันที่ผ่านมา +13

    ਤੁਸੀਂ ਅਕਾਲੀ ਦਲ ਦੀ ਵਜਾਏ ਬਾਦਲ ਦਲ ਕਹੋ, ਅਕਾਲੀ ਤਾਂ ਇਹ ਰਹਿ ਹੀ ਨਹੀਂ ਗਏ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਗੌੜੇ ਹੋ ਗਏ ਹਨ।

    • @SukhchainSinghAulakh-r5p
      @SukhchainSinghAulakh-r5p วันที่ผ่านมา

      ਹੁਣ ਇਹਨਾਂ ਨੂੰ ਭਗੌੜਾ ਦਲ ਬਣਾ ਲੈਣਾ ਚਾਹੀਦਾ ਹੈ।

  • @Gurtejsingh0003
    @Gurtejsingh0003 วันที่ผ่านมา

    Mr Bhatti ji has the art of elaborating big things in a concise manner- Kudos

  • @giansinghkulwant9999
    @giansinghkulwant9999 2 วันที่ผ่านมา +3

    ਸੱਚ ਬੋਲਣ ਤੋਂ ਸਾਰੇ ਪੱਤਰਕਾਰ ਕੰਨੀ ਕਤਰਾਉਂਦੇ ਹਨ ਜੇਕਰ ਮੀਡੀਆ ਸੱਚ 4:45 ਬੋਲਣ ਲੱਗ ਪਏ ਤਾਂ ਸਾਰਾ ਪੰਜਾਬ ਹੀ ਪੂਰੇ ਦੇਸ਼ ਦੇਸ਼ ਦੀ ਅਗਵਾਈ ਕਰੇਗਾ ਪਰ ਪੰਜਾਬ ਸਰਕਾਰ ਵੀ ਲੋਕਾਂ ਨਾਲ ਨਹੀਂ ਖੜੀ ਹੈ