ਨਾਗਾਲੈਂਡ ਦੇ ਕਿੱਸੇ ਕਦੇ ਸੁਣੇ ਸੀ ਅੱਜ ਅੱਖੀਂ ਦੇਖੇ। ਅੜਿੱਕੇ ਕਰਕੇ ਰੁਕਣਾ ਪਿਆ। Cycling in Nagaland । Ghudda ।

แชร์
ฝัง
  • เผยแพร่เมื่อ 7 ก.พ. 2022
  • #punjab #cycling #ghudda #assam #dev #sikandar #nature #northeast #fitness
    ਭਾਰਤ ਦੀਆਂ ਛੇ ਪਾਸਿਓਂ ਹੋਰ ਦੇਸ਼ਾਂ ਨਾਲ ਹੱਦਾਂ ਲੱਗਦੀਆਂ ।
    ਤੇ ਹੁਣ ਅਸੀਂ ਮਿਆਂਮਾਰ ਦੇਸ਼ ਨਾਲ ਖਹਿੰਦੇ ਸੂਬੇ ਨਾਗਾਲੈਂਡ ‘ਚ ਸਫਰ ਕਰ ਰਹੇ ਆਂ।
    ਨਾਗਾਲੈਂਡ ਦਾ ਨਾਂ ਸੁਣਦਿਆਂ ਹੀ ਸਾਡੇ ਦਿਮਾਗ ‘ਚ ਬਰਛੇ ਫੜ੍ਹੀ ਕਾਲੀਆਂ ਸ਼ਕਲਾਂ , ਸਿੰਗਾਂ ਆਲੇ ਨੰਗੇ ਬੰਦੇ ਦੀ ਤਸਵੀਰ ਬਣ ਜਾਂਦੀ ਆ। ਪਰ ਅਸਲ ਹੋਰ ਕੁਛ ਹੁੰਦਾ। ਨਾਗੇ ਲੋਕ ਵੀ ਚਿੱਟੇ , ਗੋਰੇ ਨੇ।
    ਪੜ੍ਹ ਲਿਖ ਰਹੇ ਆ, ਨਾਗਾਲੈਂਡ ਤੋਂ ਬਾਹਰ ਹੋਰ ਸੂਬਿਆਂ ਵੱਲ ਜਾ ਰਹੇ ਨੇ।
    ਇਹ ਰੌਲੇ ਰੱਪੇ ਆਲੀ ਸਟੇਟ ਆ। ਭਾਰਤ ਤੋਂ ਬਾਗੀ ਲੋਕ ਨੇ।
    ਸਰਕਾਰ ਦੇ ਬਰਾਬਰ ਆਵਦੀ ਸਰਕਾਰ ਚਲਾਓਂਦੇ ਨੇ। ਬਹੁਤ ਗੱਲਾਂ ਏਥੇ ਲਿਖਣੀਆਂ ਵਾਜਬ ਨਹੀਂ, ਕਦੇ ਫੇਰ ਸਹੀ।
    ਨਿੱਕੇ ਹੁੰਦੇ ਅਜੀਤ ਅਖਬਾਰ ਦੇ ਅਖੀਰਲੇ ਸਫੇ ਤੇ ਫੋਟੋ ਦੇਖੀ ਸੀ ਕਿ ਦੀਮਾਪੁਰ ਦੇ ਬਜ਼ਾਰ ‘ਚ ਕੁੱਤੇ ਵਿਕਦੇ ਨੇ।
    ਅੱਜ ਕੁੱਤੇ ਵਿਕਦੇ ਦੇਖੇ । ਆਪਣੇ ਪਿੰਡਾਂ ਦੀ ਫਿਰਨੀਆਂ ਤੇ ਫਿਰਦੇ ਕਾਰਾਂ ਪਿੱਛੇ ਭੱਜਦੇ ਕੁੱਤੇ ਇਹਨਾਂ ਦੀ ਖੁਰਾਕ ਦਾ ਹਿੱਸਾ ਨੇ।
    ਨਾਗਾਲੈਂਡ ਦੇ ਬਹੁਤ ਕਬੀਲੇ ਨੇ। ਹਰੇਕ ਕਬੀਲੇ ਦੀ ਆਪਣੀ ਬੋਲੀ ਆ। ਲਿੱਪੀ ਹੈ ਨਹੀਂ, ਮਤਲਬ ਸਿਰਫ ਬੋਲਚਾਲ ਦੀ ਬੋਲੀ ਆ।
    ਅਰੁਣਾਚਲ ਪ੍ਰਦੇਸ਼ ਵੱਲੋਂ ਜੇ ਨਾਗਾਲੈਂਡ ‘ਚ ਵੜੀਏ ਤਾਂ ਜਿਲ੍ਹਾ ਮੌਨ ਦੇ ਇਲਾਕੇ ਦੇ ਲੋਕ ਅੱਜ ਵੀ ਨੰਗੇ ਰਹਿੰਦੇ ਨੇ।
    ਗੁਰੂ ਘਰ ਸੱਤ ਬਿਗਾਨੇ ਇਸ ਥਾਂ ਤੇ ਸਾਡਾ ਆਸਰਾ ਬਣਿਆ।
    ਨੌਰਥ ਈਸਟ ਦੀਆਂ ਸੱਤ ਸਟੇਟਾਂ ਦੇ ਸਿੱਖਾਂ ਦਾ ਏਕਾ ਬਹੁਤ ਕਮਾਲ ਆ। ਵੱਟਸਅੱਪ ਗਰੁੱਪਾਂ ਰਾਹੀ ਜੁੜੇ ਹੋਏ ਨੇ।
    ਸਾਡੀਆਂ ਫੋਟੋਆਂ ਗਰੁੱਪਾਂ ਰਾਹੀਂ ਭੇਜਕੇ ਸਾਰਿਆਂ ਨੂੰ ਜਾਣੂੰ ਕਰਵਾਈ ਬੈਠੇ ਕਿ ਪੰਜਾਬੋਂ ਮੁੰਡੇ ਆਏ ਨੇ।
    ਦੀਮਾਪੁਰ ਦੇ ਪੰਜਾਬੀਆਂ ਨੇ ਸਾਡੇ ਅੱਗੇ ਜਾਣ ਲਈ ਕਮਿਸ਼ਨਰ ਤੋਂ ਪਾਸ ਬਣਵਾ ਦਿੱਤੇ ਨੇ।
    ਹੁਣ ਅੱਗੇ ਕੱਲ੍ਹ ਨਾਗਾਲੈਂਡ ਦੀ ਰਾਜਧਾਨੀ ਕੋਹੀਮਾ ਵੱਲ ਸਫਰ ਕਰਾਂਗੇ….ਘੁੱਦਾ
  • บันเทิง

ความคิดเห็น • 356

  • @jaggibai9726
    @jaggibai9726 2 ปีที่แล้ว +2

    ਪੰਜਾਬੀ ਜਿਥੇ ਵੀ ਰਹਿਣ ਆਪਣਾ ਪਿਛੋਕੜ ਕਦੇ ਨਹੀਂ ਭੁੱਲਦੇ ....ਸੋਹਣਾ ਸਫਰ ,,,,,,ਖੁਸ਼ ਰਹੋ ਤੰਦਰੁਸਤ ਰਹੋ

  • @punjjaabdesh8659
    @punjjaabdesh8659 2 ปีที่แล้ว +28

    ਕਿੱਡਾ ਮਾਣ ਹੁੰਦਾ, ਬਾਹਰ ਬੈਠੇ ਪੰਜਾਬੀਆਂ ਨੂੰ ਪੰਜਾਬ ਤੇ । ਅਸੀਂ ਪੰਜਾਬ ਚ ਬੈਠੇ ਪੰਜਾਬ ਦੀ ਕਦਰ ਨੀ ਪਾਉਂਦੇ ।
    ਜਾਣਕਾਰੀ ਚ ਬਹੁਤ ਵਾਧਾ ਕੀਤਾ, ਘੁੱਦੇ ਵੀਰ ਹੋਰਾਂ ਦੇ ਸਾਇਕਲ ਟੂਰ ਨੇ ।

  • @narinderpal7681
    @narinderpal7681 2 ปีที่แล้ว +30

    ਜਿਉਂਦੇ ਵੱਸਦੇ ਰਹੋ,, ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏👍

  • @parmindersingh657
    @parmindersingh657 2 ปีที่แล้ว +25

    ਬਹੁਤ ਵਧੀਆ ਘੁੱਦਾ ਬਲਦੇਵ ਤੇ ਸਕਿੰਦਰ ਵੀਰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @deepinderthind7409
    @deepinderthind7409 2 ปีที่แล้ว +1

    ਬਹੁਤ ਵਧੀਆ ਲੱਗਿਆ ਪੰਜਾਬੀ ਭਾਈਚਾਰੇ ਦਾ ਪਿਆਰ ਸਤਿਕਾਰ।

  • @jagseersingh502
    @jagseersingh502 2 ปีที่แล้ว +4

    ਜਿੰਨਾ ਚਿਰ ਇੱਥੋਂ ਦਾ ਦਾਣਾ ਪਾਣੀ ਲਿਖਿਆ ਚੁਗੇ ਬਿਨਾਂ ਕਿਤੇ ਨਹੀਂ ਜਾ ਸਕਦੇ, ਬਾਕੀ ਆਪਣਾ ਖਿਆਲ ਰੱਖਣਾ ਵੀਰ, ਇਥੋਂ ਦੇ ਹਾਲਾਤਾਂ ਕਰਕੇ ਫ਼ਿਕਰ ਰਹਿੰਦਾ ਹੈ ਤੁਹਾਡਾ ਵੀਰ, ਖ਼ਿਆਲ ਰੱਖਿਆ ਜੇ, ਧੰਨਵਾਦ ਜੀ।

  • @johny689
    @johny689 2 ปีที่แล้ว +15

    punjab di mitti le ke aaye ho....
    dil jeet leya.

  • @DarshanSingh-no9hm
    @DarshanSingh-no9hm 2 ปีที่แล้ว +1

    ਘੁੱਦਾ ਸਿੰਘ ਸਿੰਕਦਰ ਬਲਦੇਵ ਸਤਿ ਸ੍ਰੀ ਆਕਾਲ ਮੈ ਤੁਹਾਡੇ ਬਲਾਕ ਹਰ ਰੋਜ ਦੇਖਦਾ ਬਹੁਤ ਵਧੀਆ ਲੱਗਦਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @bharatsidhu1879
    @bharatsidhu1879 ปีที่แล้ว +1

    ਜਿਉਂਦੇ ਵੱਸਦੇ ਰਹੋ ਵੀਰੋ ਏਦਾਂ ਹੀ ਹੱਸਦੇ ਵੱਸਦੇ ਰਹੋ ਖੁਸ਼ ਰਹੋ ।

  • @mickytoor799
    @mickytoor799 2 ปีที่แล้ว +1

    ਘੁੱਦਾ,ਦੇਵ ਅਤੇ ਸਿਕੰਦਰ ਵੀਰ ਦਾ ਧੰਨਵਾਦ ਜਿਨਾ ਨੇ ਨਾਰਥ ਈਸਟ ਇੰਡੀਆ ਦੇ ਲੋਕਾਂ ਬਾਰੇ ਜਾਣਕਾਰੀ ਦਿੱਤੀ ਹੈ

  • @ParamjitSingh-ok8he
    @ParamjitSingh-ok8he 2 ปีที่แล้ว

    ਬਹੁਤ ਮਾਣ ਇਜਤ ਦਿੱਤਾ ਹੈ ਉੱਤਰ ਪੂਰਬ ਚ ਰਹਿਣ ਵਾਲੇ ਪੰਜਾਬੀ ਖਾਸ ਕਰਕੇ ਸਿੱਖ ਭਰਾਵਾਂ ਨੇ। ਕਿੰਨਾ ਚੰਗਾ ਲੱਗਦਾ ਹੈ ਜਦੋਂ ਕਹਿੰਦੇ ਹਨ ਕਿ "ਤੁਹਾਡੇ ਕੋਲੋਂ ਪੈਸਾ ਨਹੀਂ ਲੈਣਾ ਤੁਸੀਂ ਪੰਜਾਬ ਦੀ ਮਿੱਟੀ ਲਿਆਏ ਹੋ"।
    ਨਾਗਾਲੈਂਡ ਦਾ ਪੌਣਪਾਣੀ, ਕਲਚਰ ਸੰਬੰਧੀ ਜਾਣਕਾਰੀ ਵਧੀਆ ਲੱਗੀ।ਐਹੋ ਜਿਹੇ ਘੱਟ ਸਾਧਨਾਂ ਵਾਲੇ ਇਲਾਕੇ ਚ ਰਹਿ ਕੇ ਸਾਦਗੀ ਨਾਲ ਜਿੰਦਗੀ ਜਿਓਂ ਰਹੇ ਹਨ।

  • @DAVINDERSINGH-uq9bt
    @DAVINDERSINGH-uq9bt 2 ปีที่แล้ว +11

    ਵਾਹਿਗੁਰੂ ਚੜਦੀ ਕਲਾ ਬਖ਼ਸ਼ਣ🙏🏼🙏🏼

  • @jaspreetsinghgill3298
    @jaspreetsinghgill3298 2 ปีที่แล้ว +6

    ਬਾਬਾ ਤੰਦਰੁਸਤੀਆਂ ਬਖਸ਼ੇ ਤੁਹਾਨੂੰ ❤️❤️❤️🙏🙏🙏

  • @sukhpalpoohla7360
    @sukhpalpoohla7360 2 ปีที่แล้ว +2

    Good luck bro ❤️❤️

  • @harjeetdhillonrajsathani4031
    @harjeetdhillonrajsathani4031 2 ปีที่แล้ว

    ਘੁੱਦੇ ਦੇਵ ਸਿਕੰਦਰ ਬਾਬੇ ਦੀ ਸਦਾ ਹੀ ਜੈ।।।।

  • @yoursgautamchauhan
    @yoursgautamchauhan 2 ปีที่แล้ว +2

    Att kardi Veer Ji 🔥

  • @amritpalkahlon8593
    @amritpalkahlon8593 2 ปีที่แล้ว +4

    OK report

  • @SurjitSingh-dt9yy
    @SurjitSingh-dt9yy 2 ปีที่แล้ว +1

    ਸਿੰਘ ਜੀ ਸਿੱਖ ਕੌਮ ਮਹਾਨ ਕੌਮ ਹੈ। ਜਿਸਨੂੰ ਜੋੜਨ ਵਾਲਾ ਕੋਈ ਨਹੀਂ ਮਿਲਿਆ। ਸ਼ਰੋਮਣੀ ਕਮੇਟੀ ਵੀ ਜੋ ਹੱਥ ਲੱਗਾ ਉਹ ਅੰਦਰ ਕਰਲ਼ਾਉ ਵਾਲੀ ਰਹੀ ਜਾ ਏਨੇ ਸਾਦਨ ਨਹੀਂ ਸੀ। ਪਰ ਅਗਰ ਕੋਈ ਸਿੱਖ, ਸਿੱਖ ਕਮੇਟੀ ਸਾਰੀਂ ਜਾਨਕਾਰੀ, ਇੱਕ ਪਲੇਟ ਫਾਰਮ ਪਰ ਲੈ ਆਵੈ ਤਾਂ ਪੂਰੇ ਸੰਸਾਰ ਦੇ ਸਿੱਖ ਇੱਕ ਰੁਪਏ ਆਪਣੇ ਦੇਸ਼ ਦੇ ਦੇ ਦੇਣ ਤਾਂ ਸਾਨੂੰ ਸਰਕਾਰ, ਇਨਸੋਰਸ ਕਰਵਾਉਣ ਦੀ ਜਰੂਰਤ ਨਹੀਂ ਅਸੀਂ ਆਪਣੇ ਆਪ ਸਭਾਲ ਲਵਾਂਗੇ। ਸਾਡੇ ਯਤੀਮਾਂ ਨੂੰ ਕਿਸੇ ਦੀ ਜਰੂਰਤ ਨਹੀਂ।
    ਮੈਂ ਅੈਸਾ ਸਿੱਖ ਲਭਦਾ ਹਾਂ ਜੋ ਆਪਣੀ ਇਨਸੋਰਸ ਕੰਪਨੀ ਬਨਾ,ਸਕੇ ਬਨਾਉਣ ਦੀ ਹਿੰਮਤ ਰਖਦਾ ਹੋਵੇ। ਤਾਂ ਜੋ ਅਸੀਂ ਸਾਰੇ ਸਿੱਖ ਉਸ ਕੋਲ ਆਪਣਾ ਇਨਸੋਰਸ ਕਰਵਾਈਆਂ। ਜੋ ਛੋਟੇ ਮੋਟੇ ਕਾਰਣ ਕਰ ਕੇ ਫੇਲ੍ਹ ਨਾ ਹੋਵੇ। ਰੀਜਕਿਟ ਨਾ ਕਰੇ।
    ਸੇਵਾ ਭਾਵ ਵਾਲਾਂ ਰੱਵਈਆ ਹੋਵੇ।

  • @RavinderSinghJahangir
    @RavinderSinghJahangir 2 ปีที่แล้ว +1

    ਲੱਗੇ ਰਹੋ ਬਹੁਤ ਵਧੀਆ ਲੱਗ ਰਿਹਾ ਤੁਹਾਡਾ ਸਾਇਕਲਨਾਮਾ

  • @rajideol680
    @rajideol680 2 ปีที่แล้ว +1

    ਵੀਰ ਜੀ ਆਪ ਧੰਨ ਹੋ ਮੈ ਮੈਪ ਤੇ ਸਰਚ ਕਰੀ ਸੀ 2800 K : m ਦੱਸ ਦਾ ਸੀ ਮੇਰੇ ਵਰਗਾ ਨਾਨਕੇ ਜਾ ਕੇ ਘਰੇ 10 ਵਾਰ ਫੋਨ ਲਾਉਂਦਾ ' ਕਿ ਪਿੰਡ ਕਿਤੇ ਹੋਰ ਨਾ ਚਲਿਆ ਗਿਆ। ਹੋਵੇ🙏🙏🙏🙏🙏

  • @gagangrewal4654
    @gagangrewal4654 2 ปีที่แล้ว +2

    Love you brother from America

  • @shindarandhawa2354
    @shindarandhawa2354 2 ปีที่แล้ว

    ਦੇਵ ਅੰਮ੍ਰਿਤ ਸਿਕੰਦਰ ੩ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ੨ ਧੰਨਵਾਦ ਜੀ ਸਾਨੂੰ ਇੰਡੀ ਦੂਰ ਬੈਠਿਆ ਨੂੰ ਇੰਡਿਆ ਦੇਖਾਈ ਜਾਦੇਉ ਵੀਰੋ God bless you guys 🙏🏽🙏🏽🙏🏽

  • @gaggumehra5066
    @gaggumehra5066 2 ปีที่แล้ว

    ਵਾਹਿਗੁਰੂ ਰੱਬੀ ਉਮਰ ਕਰੇ ਤਿੰਨੋ ਵੀਰਾ ਦੀ ਅਗਲੇ ਬਲੋਗ ਦਾ ਇੰਤਜਾਰ ਕਰਦੇ ਹੋਏ

  • @parmindersinghkaunke3016
    @parmindersinghkaunke3016 2 ปีที่แล้ว +1

    ਅਸੀਂ ਤੇ ਸ਼ਾਮ ਨੂੰ ਉਡੀਕ ਕਰਦੇ ਹੈ ਸੋਢੀ ਵੀਡੀਓ ਦੀ ਬਾਬਾ ਚੜ੍ਹਦੀ ਕਲਾ ਵਿੱਚ ਰਾਖੇ

  • @jugnukarluja
    @jugnukarluja 2 ปีที่แล้ว +2

    Nagaland da culture vekh ke vadiyaa lagga. Jaankari vich waada karaun layi dhanwaad.

  • @BalwinderSingh-zz1yi
    @BalwinderSingh-zz1yi 2 ปีที่แล้ว +3

    ਹੌਸਲੇ ਬੁਲੰਦ ਰੱਖੋ ਮਿੱਤਰੋ, ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ

  • @dharampal3864
    @dharampal3864 2 ปีที่แล้ว

    ਜਿਉਂਦੇ ਵਸਦੇ ਰਹੋ, ਇਸੇ ਤਰ੍ਹਾਂ ਇਸ ਦੁਨੀਆਂ ਦੇ ਦਰਸ਼ਨ ਕਰਦੇ ਰਹੋ ਅਤੇ ਕਰਾਉਂਦੇ ਰਹੋ।

  • @massmonsters9866
    @massmonsters9866 2 ปีที่แล้ว

    ਪੰਜਾਬ ਦੀ ਮਿੱਟੀ ਲੈ ਕੇ ਆਏ ਓ ......ਕਿੱਡੀ ਗੱਲ ਕਹੀ ਬਾਈ ਨੇ ... ❤

  • @punjjaabdesh8659
    @punjjaabdesh8659 2 ปีที่แล้ว +5

    ਵੈਸੇ ਦੇਵ ਵੀਰੇ, ਮੱਥਾ ਲੁਕੋਣਾ ਕੀਹਦੇ ਤੋਂ ਆ !!??
    ਸਾਰਿਆਂ ਨੇ ਤਾਂ ਦੇਖਿਆ ਹੋਇਆ 🙄

  • @Aarambhseantttak
    @Aarambhseantttak 2 ปีที่แล้ว

    ਬਹੁਤ ਵਧੀਆ ਜਿਊਂਦੇ ਰਹੋ ਬਹੁਤ ਸੋਹਣਾ ਬੜੀ ਮੇਹਨਤ ਕਰਕੇ ਸ਼ੈਰ ਹੋ ਰਹੀ।

  • @rajideol680
    @rajideol680 2 ปีที่แล้ว

    ਬੰਨ ਦਾ ਰੰਗ ਪੂਰਾ ਸਕਿੰਦਰ ਯਾਰ ਸਾਡਾ👍👍👍👍👍

  • @inderjitsinghsohi1112
    @inderjitsinghsohi1112 2 ปีที่แล้ว +3

    Bole so nihaal satsiriakal 🙏

  • @jaspreetkaur-ch3xe
    @jaspreetkaur-ch3xe 2 ปีที่แล้ว +1

    Very good keep it up 👍god bless you

  • @PB.-13
    @PB.-13 2 ปีที่แล้ว +7

    ਬਾਈ ਕੰਮ ਤੋਂ ਅੱਕਿਆਂ ਨੂੰ ਇਹੋ ਚਾਅ ਹੁੰਦਾ ਵੀ ਆਥਣੇ ਜਾਕੇ ਬਲੌਗ ਦੇਖਾਂਗੇ...

  • @preetmann814
    @preetmann814 2 ปีที่แล้ว +1

    ਬਹੁਤ ਵਧੀਆ ਲਗਦਾ ਹੈ ਤੁਹਾਡਾ ਸਫ਼ਰ ਦੇਖ਼ ਕੇ, ਵਾਹਿਗਰੂ ਚੜ੍ਹਦੀ ਕਲਾ ਬਖਸ਼ਣ।
    ਇਕ ਜ਼ਰੂਰੀ ਬੇਨਤੀ ਇਹ ਹੈ ਕਿ ਅੱਜ ਪਰਿਵਾਰ ਵਿੱਚ ਬੈਠ ਕੇ ਵੀਡੀਓ ਦੇਖ਼ ਰਹੇ ਸੀ, ਅਚਾਨਕ ਗੰਦੀ ਮਸ਼ਹੂਰੀ ਚੱਲ ਪਈ ਵੀਡੀਓ ਦੇ ਵਿਚਕਾਰ, ਤੇ 5 ਸੈਕੰਡ ਤੱਕ ਬਹੁਤ ਨਮੋਸ਼ੀ ਝੱਲਣੀ ਪਈ 😔😔, ਕ੍ਰਿਪਾ ਕਰਕੇ ਇਸਦਾ ਕੋਈ ਹੱਲ ਕੱਢੋ 🙏🙏

  • @sarbjitdhillon9111
    @sarbjitdhillon9111 2 ปีที่แล้ว

    ਛੋਟੇ ਵੀਰੋ ਤੁਹਾਡੇ ਸਾਰੇ ਹੀ ਵਲ਼ੋਗ ਦੇਖਦੇ ਹਾਂ ਡੇਲੀ ਅਕਸਰ ਟੀ ਵੀ ਤੇ ਦੇਖਦੇ ਹਾਂ ਵਾਹਿਗੁਰੂ ਤਰੱਕੀ ਬਖ਼ਸ਼ਣ ਤੁਹਾਨੂੰ

  • @swarnpabla
    @swarnpabla 2 ปีที่แล้ว +6

    You guys are really great. Keep it up. Lots of love from Canada.

  • @HarvinderSingh-ib2kl
    @HarvinderSingh-ib2kl 2 ปีที่แล้ว

    ਧੰਨਵਾਦ ਵੀਰਾਂ ਦਾ ਸੋਹਣੀ ਥਾਵਾਂ ਦਿਖਾਉਣ ਲਈ

  • @pammasingh1764
    @pammasingh1764 2 ปีที่แล้ว +1

    ,very good VeER je

  • @sarajmanes4505
    @sarajmanes4505 2 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਖੂਬਸੂਰਤ ਤਰੀਕਾ ਹੈ ਬਾਈ ਜੀ ਕੋਲ ਗੱਲ ਬਾਤ ਕਰਨ ਦਾ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍✊✊✌✌🌷🌷🍫🍫

  • @dialkalsi6100
    @dialkalsi6100 ปีที่แล้ว +1

    We all like your videos so much

  • @pargatsingh2740
    @pargatsingh2740 2 ปีที่แล้ว +1

    Bhot vdia bnde bro app ate bhot vdia dikhande sbb kuj very nice ho aap bro

  • @neerajjohn
    @neerajjohn 2 ปีที่แล้ว +4

    Sikandera bahut hi vadya Teri awaj 🙏🙏🙏 Beaudifull vlog love you all from Australia

  • @GopalSingh-bo2gc
    @GopalSingh-bo2gc 2 ปีที่แล้ว

    ਧੰਨਵਾਦ ਵੀਰ ਜੀ ਵਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਸਿਹਤ ਨੂੰ ਤੰਦਰੁਸਤ ਰੱਖਣ

  • @jogasingh328
    @jogasingh328 2 ปีที่แล้ว +1

    Tina dosta nu Waheguru chardi kala bakshe. North East Sikhs ❤️❤️👍👍 jindabad

  • @bsbeantsharma
    @bsbeantsharma 2 ปีที่แล้ว +2

    ਵਾਹ ਜੀ.. ਸਿਕੰਦਰ ਹੀਰੋ 😘

  • @amanmaan9173
    @amanmaan9173 2 ปีที่แล้ว +2

    ਜਿਉਦੇ ਰਹੋ ਭਰਾਵੋਂ
    ਰੱਬ ਚੜਦੀਕਲਾ ਬਖਸ਼ੇ🙏🙏🙏🙏🙏🙏🙏

  • @kamaldipbrar9297
    @kamaldipbrar9297 2 ปีที่แล้ว +1

    Good luck 22g❤❤🙏

  • @supreetsingh3624
    @supreetsingh3624 2 ปีที่แล้ว +2

    Veer Bauth Vdia lagda tuhade vlog dekh k rabh hmesha chardikla vich rkhe love n support from New Zealand 🇳🇿👍👍👍

  • @supinderdhaliwal223
    @supinderdhaliwal223 2 ปีที่แล้ว +2

    ਕੋਟ ਕੋਟ ਧੰਨਵਾਦ ਸਾਰੀ ਸਿੱਖ ਸੰਗਤ ਦਾ🙏🙏🙏

  • @dalvirsingh3020
    @dalvirsingh3020 2 ปีที่แล้ว +1

    Dado Mandi

  • @parkashsamra5040
    @parkashsamra5040 2 ปีที่แล้ว

    ਬਹੁਤ ਵਧੀਆ ਵੀਰੇ

  • @gurbachansingh7116
    @gurbachansingh7116 2 ปีที่แล้ว

    Guru.nanak patsah.charhdi.kalaa karan ji BHAI SAHIB GHUDDA JI DEV AND.GHUDDA.BAI.JI

  • @DevGuruJass
    @DevGuruJass 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਿਓ ਅਗਲੇ ਸਫਰ ਲਈ 🙏🙏🙏

  • @HarjinderSingh-ji6ci
    @HarjinderSingh-ji6ci 2 ปีที่แล้ว +1

    Beautiful video beta ji I m Harjinder Singh Stockholm Sweden

  • @BalwinderSingh-zz1yi
    @BalwinderSingh-zz1yi 2 ปีที่แล้ว

    ਹੈਗੀ ਗਲ ਸਿਕੰਦਰ

  • @randhawa8233
    @randhawa8233 2 ปีที่แล้ว

    ਵੀਰ ਜੀ ਦੇਵ ਵੀਰ ਦੀ ਫੋਟੋ ਬਾ ਕਮਾਲ ਖਿੱਚੀ ਆ ਬਾਕੀ ਸਬਜੀ ਮੰਡੀ ਹੁ ਬੁ ਚੀਨ ਦੀ ਕਰੋਨਾ ਸਪਲਾਈ ਵਾਂਗ ਅ ।

  • @diljitparmar8296
    @diljitparmar8296 2 ปีที่แล้ว +12

    We see India through your eyes. We have toured with my children most of south in one month and you showing us north east. From SURREY CANADA

    • @palwindersingh7435
      @palwindersingh7435 2 ปีที่แล้ว

      @Kaur Kamal sarey pasey tusi Last 6 mahiney to same comment kar rahe ho. NRI vekh ke help da likhna nahi bhulde. 2 mahine pehla v same comment kita c mai. Je help chahi di. Apna number dena penda. Sadi team ghar ja ke vekhey gi. Sahi hai ja fraud

    • @palwindersingh7435
      @palwindersingh7435 2 ปีที่แล้ว

      @Kaur Kamal apna comment kyon delete kar dita mere comment te tuhada number mangeya c help karn layi. Delete kar ke nikal gaye. Ess layi keha c tusi fraud log ho. Tuhade jehe karke koi sahi bandey di v help nahi karda

    • @palwindersingh7435
      @palwindersingh7435 2 ปีที่แล้ว

      Lo g etho v fraud log comment delete kar ke nikal ge

  • @ohipunjabpurana4232
    @ohipunjabpurana4232 2 ปีที่แล้ว +2

    Waheguru kirpa kare

  • @gjitsidhupb4682
    @gjitsidhupb4682 2 ปีที่แล้ว

    ਵਾਹਿਗੁਰੂ ਜੀ

  • @GagandeepSingh-qy9tp
    @GagandeepSingh-qy9tp 2 ปีที่แล้ว +1

    ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🌹

  • @ironman9331
    @ironman9331 2 ปีที่แล้ว

    ❤️❤️❤️👌ਘੈਂਟ ਆ 22

  • @meharsingh6855
    @meharsingh6855 2 ปีที่แล้ว

    ਖੁਸ਼ ਰਹੋ ਵੀਰੋ

  • @davindersinghgill7464
    @davindersinghgill7464 2 ปีที่แล้ว

    🚴‍♂️🚴‍♂️🚴‍♂️ਜਿਉਂਦੇ ਵਸਦੇ ਰਹੋ ਵੀਰੋ

  • @lakhveer94646
    @lakhveer94646 2 ปีที่แล้ว

    32 saal bhut jyda hunde ne.... Bhut khoob... Baba nanak da langar🙏

  • @sukhbeergholia
    @sukhbeergholia 2 ปีที่แล้ว

    Badiya

  • @KuldeepSingh-jx6ng
    @KuldeepSingh-jx6ng 2 ปีที่แล้ว

    Bahut bahut bahut vadhia....har roz vekhde aan ji ..

  • @deepdhandwardeepa4558
    @deepdhandwardeepa4558 ปีที่แล้ว

    Wahe guru g

  • @makhankalas660
    @makhankalas660 2 ปีที่แล้ว +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @majorsingh8217
    @majorsingh8217 2 ปีที่แล้ว

    Waheguru tuhada safer safal kara 🙏🙏🙏🙏🙏

  • @rishusood941
    @rishusood941 2 ปีที่แล้ว

    Jio mere sher veero

  • @sarbansandhu5658
    @sarbansandhu5658 2 ปีที่แล้ว

    Vadia jankari deti ghuda singh

  • @pindlibrary.....6296
    @pindlibrary.....6296 2 ปีที่แล้ว

    Veere Rab tuhanu bhut jyada takat dewe Jo tuci sadi sochan wich wasde areas nu Sade rubroo karde raho....
    Jionde wasde raho veero

  • @05.tanjeevsingh70
    @05.tanjeevsingh70 2 ปีที่แล้ว

    Bai tuhanu Dekh ke Sada v Dil kar reha sair sapate nu

  • @harrysingh6215
    @harrysingh6215 2 ปีที่แล้ว

    Good bros keep it up

  • @RajKumar-vz5qx
    @RajKumar-vz5qx 2 ปีที่แล้ว +1

    Very very nice

  • @kulwindernannar2053
    @kulwindernannar2053 2 ปีที่แล้ว +1

    Ssa veero jionde raho sanu ਪ੍ਰਦੇਸ਼ਾਂ ch sade apne desh de vakhre ਰੂਪਾਂ de darshan ਕਰਾਉਣ ਲਈ bhut bhut dhanwad ਸ਼ੁਕਰੀਆ ਮਿਹਰਬਾਨੀ.....

  • @onlinekirtan7472
    @onlinekirtan7472 2 ปีที่แล้ว

    ਕਿਅਾ ਬਾਤਾਂ
    ਬਹੁਤ ਖੂਬ ਦੀਮਾਪੁਰ ਦੀਅਾਂ ਯਾਦਾਂ ਤਾਜ਼ੀਅਾਂ ਹੋ ਗੲੀਅਾਂ

  • @iammanjinder8955
    @iammanjinder8955 2 ปีที่แล้ว

    Bhut vadia veer ji

  • @sandeepatwal8392
    @sandeepatwal8392 2 ปีที่แล้ว

    Baht sohni video

  • @amardhaliwal1824
    @amardhaliwal1824 2 ปีที่แล้ว +1

    Bahot wadhia ji.. U guys r great..Rabb Raakha

  • @gagan8157
    @gagan8157 2 ปีที่แล้ว

    Bhut vadia veere

  • @timetotravel4494
    @timetotravel4494 2 ปีที่แล้ว +2

    Sat shree akaal g bhaji good job enjoy your life always be happy

  • @deepasandhu7756
    @deepasandhu7756 2 ปีที่แล้ว

    Goodvreji🙏🙏

  • @madhomalli7321
    @madhomalli7321 2 ปีที่แล้ว +1

    ਕੋਚ ਸਾਹਿਬ ਪੰਜਾਬ ਵਾਪਸ ਪਹੁੰਚ ਤੁਹਾਡੇ ਪਹਿਲਾ ਵਾਲ ਲਵਾਉਂਦੇ । ਤਹਾਡਾ ਮੱਥਾ ਛੋਟਾ ਕਰਦੇ ।

  • @gurmitkaursahota3984
    @gurmitkaursahota3984 2 ปีที่แล้ว +3

    Very nice 👍 Nagaland di bahut wadhia jankari de rahe ho and bahut wadhia entertain v kar rahe ho Ghudda ji Dev ji and Sikandar bete ji thank you all of you waheguru mehar bharia hath rakhan 🙏🙌❤️🇨🇦

    • @palwindersingh7435
      @palwindersingh7435 2 ปีที่แล้ว

      @Kaur Kamal NRI vekh ke eh fraud greeb family comment karno nahi bhuldi

  • @TheNirmalbrar
    @TheNirmalbrar 2 ปีที่แล้ว +1

    22 tusi bach ke raheo kite tuhanu na ....

  • @harpreetkaler7079
    @harpreetkaler7079 2 ปีที่แล้ว

    Good veer ji

  • @harvinderbatth6806
    @harvinderbatth6806 2 ปีที่แล้ว

    Nic video 🙏👍👍👌👌

  • @storyandquotestime
    @storyandquotestime 2 ปีที่แล้ว

    Good veero

  • @JASSA_HUNDAL
    @JASSA_HUNDAL 2 ปีที่แล้ว

    22 Ji bot vadia good job 22 very nice ❤️❤️👌

  • @honeysingg1122
    @honeysingg1122 2 ปีที่แล้ว +1

    💖 Lvu a bro💖

  • @bsbeantsharma
    @bsbeantsharma 2 ปีที่แล้ว +2

    ਸਤਨਾਮ ਵਾਹਿਗੁਰੂ ਜੀ 🙏🙏🙏🙏🙏

  • @sarbjeetsinghkotkapuracity7206
    @sarbjeetsinghkotkapuracity7206 2 ปีที่แล้ว

    ਬਹੁਤ ਬਹੁਤ ਹੀ ਵਧੀਆ ਹੈ ਜੀ ਆਪ ਜੀ ਨੇ ਬਹੁਤ ਬਹੁਤ ਹੀ ਵਧੀਆ ਵਧੀਆ ਥਾਵਾਂ ਦੇ ਘਰ ਬੈਠੇ ਨੂੰ ਹੀ ਦਰਸ਼ਨ ਕਰਵਾਏ 🙏

  • @jasnoor786production4
    @jasnoor786production4 2 ปีที่แล้ว +1

    Very nice

  • @singhdhaliwal6483
    @singhdhaliwal6483 2 ปีที่แล้ว

    Very well

  • @Mandeepsingh-qi9jq
    @Mandeepsingh-qi9jq 2 ปีที่แล้ว

    , Very nice 🔥

  • @AR-zn3qr
    @AR-zn3qr 2 ปีที่แล้ว

    vdiaa veer g

  • @harpreetsinghsidhu9840
    @harpreetsinghsidhu9840 2 ปีที่แล้ว +1

    God bless you bai

  • @b.sbhuller4568
    @b.sbhuller4568 2 ปีที่แล้ว

    Best of luck