ਡਰਾਓਣੇ ਰਾਹਾਂ ਤੇ ਸਫਰ। Dimapur to Kohima on cycle। Nagaland । Ghudda । Sikander । Dev । Day-38 ।

แชร์
ฝัง
  • เผยแพร่เมื่อ 8 ก.ย. 2024
  • #punjab #cycling #ghudda #dev #sikandar #nature #mountains #kohima #nagaland #northeast #nagas

ความคิดเห็น • 418

  • @JAspalSingh-lu1hf
    @JAspalSingh-lu1hf 2 ปีที่แล้ว +28

    ਇਦਾ ਘੁਮਣਾ ਫਿਰਨਾ ਵੀ ਚੰਗੀ ਕਿਸਮਤ ਦੀ ਨਿਸਾਨੀ ਹੈ ਇਨੀਆਂ ਰੂਹਾਂ ਦੇ ਦਰਸ਼ਨ ਕਰਊਣ ਲਈ ਧਨਵਾਦ 🙏🙏

  • @bharatsidhu1879
    @bharatsidhu1879 ปีที่แล้ว +2

    ਜਿਉਂਦੇ ਵੱਸਦੇ ਰਹੋ ਤਿੰਨੋ ਵੀਰੋ ਪਰਮਾਤਮਾ ਤੁਹਾਨੂੰ ਚੜ੍ਹਦੀਕੱਲਾ ਵਿੱਚ ਰੱਖੇ ।

  • @AvtarSingh-vb7rs
    @AvtarSingh-vb7rs 2 ปีที่แล้ว +34

    ਰਲਕੇ ਰਹਿੰਦੇ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ

  • @kaurg5656
    @kaurg5656 2 ปีที่แล้ว +60

    ਵੀਰੇ ਦਿਲੋਂ ਪਿਆਰ ਤੇ ਸਤਿਕਾਰ , ਜਦੋਂ ਵੀ ਇੰਡੀਆ ਆਈ ਤੁਹਾਨੂੰ ਜ਼ਰੂਰ ਮਿਲਣਾ 🙏🙏

    • @shamsunder7620
      @shamsunder7620 2 ปีที่แล้ว +8

      Punjab

    • @jivankumar52
      @jivankumar52 2 ปีที่แล้ว +1

      India welcome

    • @kaurg5656
      @kaurg5656 2 ปีที่แล้ว +2

      @@shamsunder7620 ਹਾਂਜੀ ਪੰਜਾਬ 😊

    • @karanvlogs6069
      @karanvlogs6069 2 ปีที่แล้ว +1

      Thanks 22 sarea vira da ghar betheya nu india de nzare mithe geeta de nzare dwai jane o

    • @Akash87139
      @Akash87139 2 ปีที่แล้ว +3

      ਅੰਮਿਰਤ ਬਾੲੀ ਨੇ ਸਾਡੇ ਪਿੰਡ ਦਾ ਨਾਮ ੳੁੱਚਾ ਕੀਤੇ

  • @charankaur3743
    @charankaur3743 2 ปีที่แล้ว +5

    Sat Sri Akaal 🙏🏻🙏🏻 satguru ap ty miher krne 🙏🏻🙏🏻song very nice 😇 heart touching ❤️ amazing ❤️🙏🏻🙏🏻

  • @dorapower1855
    @dorapower1855 2 ปีที่แล้ว +6

    Feel happy to help them when they asked for tea.

  • @user-yl4ur4in1m
    @user-yl4ur4in1m 2 ปีที่แล้ว +3

    ਸਕੰਦਰ ਵੀਰੇ ਦੀ voice ch drd aa Dil ch v❤️👌

  • @sukhjeetmangat9236
    @sukhjeetmangat9236 2 ปีที่แล้ว +3

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਆਪ ਸੱਭ ਵੀਰਾ ਤੇ ਮਿਹਰ ਭਰਿਆ ਰੱਖਣ ਤੇ ਤੁਹਾਡੇ ਅੱਗੇ ਦੇ ਸਫਰ ਲਈ ਸੁਭ ਕਾਮਨਾਮਾ🇨🇦🇨🇦

  • @palwindersingh7435
    @palwindersingh7435 2 ปีที่แล้ว +26

    22g vekhn nu eh mileya punjab to bahr rehnde punjabi bhoot pyar karde punjab to aun waleya nu. Hasde wasde raho. Khush raho from USA 🇺🇸 ♥️

  • @balwantsingh8069
    @balwantsingh8069 2 ปีที่แล้ว +11

    ਜਿਉਂਦੇ ਰਹੋ ਪੁੱਤਰੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਅਰਦਾਸ ਕਰਦੇ ਹਾਂ ਕਿ ਤੁਸੀਂ ਅਗਲੇ ਸਫ਼ਰ ਤੇ ਚੜਦੀ ਕਲਾ ਵਿੱਚ ਜਾਓਗੇ।

  • @deepinderthind7409
    @deepinderthind7409 2 ปีที่แล้ว +1

    ਵਧੀਆ ਲੱਗਿਆ ਦੀਮਾਪੁਰ ਤੋਂ ਕੋਹਾਮਾ ਵਾਲਾ਼ ਇਲਾਕਾ।

  • @everesttradingcompany8762
    @everesttradingcompany8762 2 ปีที่แล้ว +3

    Sat Sri Akal from San Francisco. Doing great job Bha Ji and thanks for showing all Gurudwara Sahib

  • @madhomalli7321
    @madhomalli7321 2 ปีที่แล้ว +35

    Good morning Vancouver ਤੋਂ ਸਾਰਿਆਂ ਵੀਰਾਂ ਨੂੰ । ਵਾਹਿਗੁਰੂ ਦਾ ਨਾਮ ਲੈ ਕੇ ਪਾ ਦਿਓ ਚਾਲੇ । god bless u all ❤️❤️❤️💐💐💐🇨🇦🇨🇦🇨🇦

    • @GurpreetSingh-se4wi
      @GurpreetSingh-se4wi 2 ปีที่แล้ว +4

      ਧੰਨਵਾਦ ਮੱਲ੍ਹੀ ਸਾਬ ,ਤੁਸੀਂ ਵਿਦੇਸ਼ ਰਹਿ ਕੇ ਵੀ ਆਪਣੇ ਮੁੰਡਿਆਂ ਦਾ ਹੌਂਸਲਾ ਵਧਾਉਂਦੇ ਜੇ

    • @madhomalli7321
      @madhomalli7321 2 ปีที่แล้ว +1

      ❤️

    • @raunaqdhillon869
      @raunaqdhillon869 2 ปีที่แล้ว

      Malli bahji vadiaa laga tuci v dekh Da hoo

  • @sarojhans7451
    @sarojhans7451 2 ปีที่แล้ว +6

    Have a great journey 🎊

  • @raghwindersingh9794
    @raghwindersingh9794 2 ปีที่แล้ว +1

    ਜਦੋਂ ਅਸੀ ਪੰਜਾਬੋੰ ਬਾਹਰ ਹੁੰਦੇ ਆਂ
    ਜਾਤ ਸਾਡੀ ਈਕੋ ਹੁੰਦੀ।।।।
    ਬਸ ਪੰਜਾਬੀ

  • @jaspreetsinghaulakh1424
    @jaspreetsinghaulakh1424 2 ปีที่แล้ว

    ਦਿਲ ਖੁਸ਼ ਕਰਤਾ ਯਾਰ ,, ਇੱਝ ਲੱਗਦਾ ਅਸੀਂ ਵੀ ਘੁੰਮ ਲਿਆ,, ਤੇਰੀਆਂ ਗੱਲਾਂ ਵੀ ਪੱਤਰਕਾਰੀ ਦਾ ਕੰਮ ਕਰ ਰਹੀਆਂ ਨੇ ਬਹੁਤ ਵਧੀਆ ਉਪਰਾਲਾ 👍👍🙏🙏

  • @swarnpabla
    @swarnpabla 2 ปีที่แล้ว +21

    I like the simplicity of Ghudha Singh ( Amritpal) when he says jehra kuchh hunda o kar dia Karo. Waheguru bless you. Enjoying your videos in Canada

  • @sandeepkamboj7861
    @sandeepkamboj7861 2 ปีที่แล้ว +6

    24:25 te goosebumps...
    Menu lggea sikander de gane bina vlog mukju..
    Pr nhi....bahut sohna...♥️♥️♥️♥️🙏🙏🙏🙏

  • @taranbilaspur5505
    @taranbilaspur5505 2 ปีที่แล้ว +2

    ਸਾਡੀ ਸ਼ਾਮ ਬਣ ਜਾਂਦੀ ਹੈ , ਤੁਹਾਡੇ ਬਲੌਗ ਨਾਲ , ਜਲਦ ਤੁਹਾਨੂੰ ਨਿਊਜੀਲੈਂਡ ਨੂੰ ਸਾਇਕਲ ਤੇ ਸਰ ਕਰਨ ਦੀ ਰਾਹਦਾਰੀ ਭੇਜਾਂਗੇ । ਇਸੇ ਉਮੀਦ ਨਾਲ ✊🏽

  • @simarjeet2046
    @simarjeet2046 2 ปีที่แล้ว +2

    Love you bro from Malaysia ❤️❤️ good job bro ❤️❤️❤️🙏❤️🙏

  • @satnamgill5361
    @satnamgill5361 2 ปีที่แล้ว +7

    Beautiful Gurdwara sahib. Mr. Hardave Singh, Gagan and all locals very welcoming. Stay blessed

  • @gurmitkaursahota3984
    @gurmitkaursahota3984 2 ปีที่แล้ว +9

    Very nice 👍 you’re video is very beautiful knowledgeable and very interesting Sikandar sang a very good song thanks 🙏 to all of you waheguru chardian kalan bakshish karn 🙏🙌❤️🇨🇦

  • @gurveersingh1675
    @gurveersingh1675 2 ปีที่แล้ว +7

    ਵਾਹਿਗੁਰੂ ਜੀ ਖੁਸ਼ ਰੱਖਣ ਤਿੰਨੋ ਭਰਾਵਾਂ ਨੂੰ 🙏

  • @jagsirsran7403
    @jagsirsran7403 2 ปีที่แล้ว +8

    ਸਤਿ ਸ੍ਰੀ ਆਕਾਲ ਜੀ 🙏
    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
    ਹਮੇਸ਼ਾ ਖੁਸ਼ ਰਹੋ ਵੀਰ ਜੀ 👍

  • @amandipsingh4994
    @amandipsingh4994 2 ปีที่แล้ว +5

    ਵਾਹਿਗੁਰੂ ਜੀ ਤੁਹਾਡੇ ਤਿੰਨਾਂ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣ ਜੀ🙏🙏

  • @davindersingh6004
    @davindersingh6004 2 ปีที่แล้ว

    Very very thanks 👍 God bless you all and very nice good song thanks very much 👍

  • @BalwinderSingh-zz1yi
    @BalwinderSingh-zz1yi 2 ปีที่แล้ว +2

    ਚੜਦੀ ਕਲਾ ਦੀ ਅਰਦਾਸ ਕਰਦਿਆਂ ਬਾਈ ,,ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ,,,,ਵਾਹਿਗੁਰੂ

  • @RavinderSingh-wo5zp
    @RavinderSingh-wo5zp 2 ปีที่แล้ว +5

    Sat Sri Akal to all, very nice, we watch your vlog every day with family and we are the first one , everyday waiting for new vlog. God bless you, it looks like we also travelling with you. Nice to meet Sikh falmilies from Barcole and Golaghat

  • @anuragsinghmangat9130
    @anuragsinghmangat9130 2 ปีที่แล้ว +1

    Morning 🌄 Start with you

  • @jugindersingh4910
    @jugindersingh4910 2 ปีที่แล้ว

    आपकी हर वीडियो और उसमें दी गई हर जगह की जानकारी बकामल है बहुत बहुत धन्यवाद
    लव फ्रॉम दिल्ली

  • @sharanjitkaur4731
    @sharanjitkaur4731 2 ปีที่แล้ว

    ਵਾਹਿਗੁਰੂ ਜੀ ਇਨ੍ਹਾਂ ਬੱਚਿਆ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਬੇਟਾ ਜੀ ਹੁਣ ਤਕ ਤਾਂ ਬਜ਼ੁਰਗਾਂ ਦੇ ਕਹਿਣ ਤੇ ਚਾਹ ਪੱਤੀ ਨੂੰ ਚਮੜੇ ਦੀ ਪੁਠ ਦਿੱਤੀ ਦੱਸਦੇ ਸੀ ਮਜਬੂਰੀ ਦੇ ਮਾਰੇ ਪੀਂਦੇ ਸੀ ਪਰ ਬੇਟਾ ਜੀ ਚਾਹ ਪੱਤੀ ਦੀ ਫਕਟਰੀ ਦਿੱਖਾਕੇ ਦਸਿਆ ਕਿ ਹੀਟ ਨਾਲ ਰਗਾਂ ਨੂੰ ਬਦਲਦੀ ਹੈ ਜਾਣਕਾਰੀ ਦੇਣ ਤੋਂ ਤੁਹਾਡਾ ਧੰਨਵਾਦ ਨਾਲ ਹੀ ਚਾਹ ਪੀਣ ਦਾ ਅਨੰਦਮਾਨਣ ਲੱਗੇ ਹੋਏ ਹਨ

  • @DevGuruJass
    @DevGuruJass 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਉੱਤੇ ਜੀ 🙏🙏

  • @niteshkalra3537
    @niteshkalra3537 2 ปีที่แล้ว +5

    Good luck your journey be safe

  • @malwawale8339
    @malwawale8339 2 ปีที่แล้ว

    ਪਰਦੇਸ ਵਿੱਚ ਰੱਬ ਥੋਡਾ ਖਿਆਲ ਰੱਖੇ
    God bless bro🙏🙏

  • @artindersingh4550
    @artindersingh4550 2 ปีที่แล้ว +1

    Good video

  • @gurwinderkaur5275
    @gurwinderkaur5275 2 ปีที่แล้ว +10

    V nice 👍 lots of blessings chote veer👍🙏🙏🥰

  • @BaljitSingh-ze9fy
    @BaljitSingh-ze9fy 2 ปีที่แล้ว +2

    Happy ending of daily cycling with Sikander song. 🙏🙏👍👍👍. It's the traditional food of Naga people ie dog meat.

  • @jgill6947
    @jgill6947 2 ปีที่แล้ว +7

    Beautiful voice have a safe journey stay blessed guys 💕🇺🇸

  • @sarajmanes4505
    @sarajmanes4505 2 ปีที่แล้ว

    Sat Shri Akal Ji Fantastic Video God Bless You Long Life And Good Health Happy & Safe Journey Thanks Dear Little Bro 😊

  • @hansenjo2011
    @hansenjo2011 2 ปีที่แล้ว +7

    Sikander”s pronunciation is good 👍🏼

  • @kirpaldhillon3874
    @kirpaldhillon3874 2 ปีที่แล้ว

    ਵਾਹਿਗੁਰੂ ਸਦਾ ਚੜਦੀ ਕਲਾ ਰੱਖਣ।

  • @suchasingh5202
    @suchasingh5202 2 ปีที่แล้ว +5

    Waheguru tuhadi team nu Chardi kala vich rakhe bahut himmat kiti tusi north east jaan de

  • @jitnagra8902
    @jitnagra8902 2 ปีที่แล้ว +3

    ਆਸਟ੍ਰੇਲੀਆ ਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ

  • @asha5104
    @asha5104 2 ปีที่แล้ว +3

    Sikander beta sweet voaice,god blessed you all

  • @dr.roshansingh9420
    @dr.roshansingh9420 2 ปีที่แล้ว +4

    Bahut bahut piyaar veero...waheguru hamesha tuhanu chardikla wich rakhe 🙏🙏🙏🙏💐💐💐👍👍👍👍

  • @AmarjitSingh-pb4jr
    @AmarjitSingh-pb4jr 2 ปีที่แล้ว

    Waheguru ji ka khalsa Waheguru ji ki fateh jio sarea nu salute aa bai ji aap sare veera nu

  • @ParamjitSingh-ok8he
    @ParamjitSingh-ok8he 2 ปีที่แล้ว

    ਬਹੁਤ ਸ਼ਾਨਦਾਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਲਾਕਿਆਂ ਦੇਖਣ ਨੂੰ ਮਿਲ ਰਹੇ ਹਨ ਤੁਹਾਡੇ ਸਾਈਕਲ ਸਫਰ ਦੌਰਾਨ। ਆਸਾਮ ਤੋਂ ਲੈ ਕੇ ਹੁਣ ਤੱਕ ਜਿਵੇਂ ਜਿਵੇਂ ਸਫਰ ਤਹਿ ਕਰ ਰਹੇ ਹੋ ਓਵੇਂ ਓਵੇਂ ਇਹਨਾਂ ਇਲਾਕਿਆਂ ਬਾਰੇ ਭਰਮ ਭੁਲੇਖੇ ਟੁੱਟ ਰਹੇ ਹਨ। ਜੋ ਅਸੀਂ ਪੰਜਾਬ ਬੈਠੇ ਸੋਚਦੇ ਹਾਂ ਅਸਲੀਅਤ ਉਸ ਤੋਂ ਕਿਤੇ ਵੱਖਰੀ ਹੈ। ਬਹੁਤ ਚੰਗੇ ਇਲਾਕਿਆਂ ਦੇ ਚੰਗੇ ਲੋਕ ਹਨ।
    ਘੁੱਦਾ ਜੀ ਤੁਸੀਂ ਵੱਖੋ-ਵੱਖਰੇ ਕਬੀਲਿਆਂ ਦੀ ਬੋਲੀ ਦੀ ਗੱਲ ਕੀਤੀ ਹੈ ਪਰ ਮਣੀਪੁਰ ਵਾਲੇ ਪਾਸੇ ਤੁਹਾਨੂੰ ਹਰ ਦੂਜੇ ਪਿੰਡ ਦੀ ਵੱਖਰੀ ਬੋਲੀ ਸੁਣਨ ਮਿਲੇਗੀ। ਇਹ ਮੈਂ ਇੱਕ ਵਲੌਗਰ ਦੀਪਾਂਸ਼ੂ NOMADIC INDIAN ਦੇ ਮਣੀਪੁਰ ਵਲੌਗ ਚ ਦੇਖਿਆ ਸੀ।

  • @HarpreetKaur-hl8zy
    @HarpreetKaur-hl8zy 2 ปีที่แล้ว +3

    ਚੱਲਦੇ ਰਹੋ ਵਾਹਿਗੁਰੂ ਤੁਹਾਡੇ ਅੰਗ-ਸੰਗ ਸਹਾਈ ਹੋਵੇ👍

  • @avtarsaroya9031
    @avtarsaroya9031 2 ปีที่แล้ว +5

    Very good bro u r journey is imagining put u r gloves on those u got from Dima nagar I saw dev 's hand. That's why I m saying...... sat Sri Akal from fresno California🇺🇸🇺🇸🇺🇸🇺🇸

  • @sandhugjatt
    @sandhugjatt 2 ปีที่แล้ว +2

    ਬਹੁਤ ਵਧੀਆ ਸ਼ੇਰੋਂ, ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ

  • @onkarsingh5393
    @onkarsingh5393 2 ปีที่แล้ว +5

    ਜਿਉਂਦੇ ਵੱਸਦੇ ਰਹੋ , ਵੀਰੇ 🙏🏻

  • @parminderkaur9491
    @parminderkaur9491 2 ปีที่แล้ว

    Sskhal sar veer nu God bless happy journey to all friends

  • @kjsingh8699
    @kjsingh8699 2 ปีที่แล้ว

    Love from switzerland🇨🇭🇨🇭🇨🇭🇨🇭🇨🇭🥰🥰

  • @karmjitdhesi3616
    @karmjitdhesi3616 5 หลายเดือนก่อน +1

    Love you bros ❤

  • @manjeetkaur4326
    @manjeetkaur4326 2 ปีที่แล้ว

    ਬਹੁਤ ਵਧੀਆ ਵੀਰ ਜੀ👍👍

  • @parminderkaur3523
    @parminderkaur3523 2 ปีที่แล้ว

    Nice 👍 satgur mehar karna

  • @gjitsidhupb4682
    @gjitsidhupb4682 2 ปีที่แล้ว

    ਵਾਹਿਗੁਰੂ ਜੀ

  • @jikarmohammed5846
    @jikarmohammed5846 2 ปีที่แล้ว +4

    ਜਿਉਂਦੇ ਰਹੋ, ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ🙏

    • @RajinderSingh-bp4pu
      @RajinderSingh-bp4pu 2 ปีที่แล้ว +1

      ਜਿਉਂਦੇ ਰਹੋ, ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ🙏

  • @maninderjeetkaur4630
    @maninderjeetkaur4630 2 ปีที่แล้ว +10

    Love ur vlogs veer g...morng starts with ur vlogs....all d best for d journey

  • @kamaldipbrar9297
    @kamaldipbrar9297 2 ปีที่แล้ว

    ਸਿਕੰਦਰ ਤੇ ਬਲਦੇਵ ਸਿੰਘ ਫੌਜੀ ਐਂਡ ਘੁੱਦੇ ਵੀਰ ਹੋਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ ❤❤❤🙏🙏🙏

  • @harrygill600
    @harrygill600 2 ปีที่แล้ว

    ❤️❤️👍buhat vadiya vire ❤️❤️👌👌👌

  • @RavinderSinghJahangir
    @RavinderSinghJahangir 2 ปีที่แล้ว

    ਬਹੁਤ ਖੂਬਸੂਰਤ ਸਫਰ ਪੂਰਾ ਆਨੰਦ ਆ ਰਿਹੈ।

  • @pooniarajsthan8916
    @pooniarajsthan8916 2 ปีที่แล้ว

    Wah bhai siknder bhut wdiya gaya rang bante bhai ne

  • @JaswinderKaur-tn6zb
    @JaswinderKaur-tn6zb 2 ปีที่แล้ว +4

    Good song Waheguru g tuhanu hamesha khushi rakhe

  • @captainsingh3142
    @captainsingh3142 2 ปีที่แล้ว +6

    lots of love bro from canada waheguru tuhanu chardi kala vich rakhe

  • @manpreetgerwal4954
    @manpreetgerwal4954 2 ปีที่แล้ว

    Bhut vadiya lagea ji dilo sloot aa ji

  • @gurwinderwaraich750
    @gurwinderwaraich750 2 ปีที่แล้ว

    Bhut vadiya ko shush aa g bai g I am every day watching your videos

  • @bbunny8976
    @bbunny8976 2 ปีที่แล้ว +2

    ਦਿਲੋ respect ,,,,, ਬਹੁਤ ਵਧੀਆ,,,,,,from ਵੈਸਟ ਬੰਗਾਲ 🙏

  • @deepdhaliwal3298
    @deepdhaliwal3298 2 ปีที่แล้ว

    Salute u nd ur team members

  • @gurcharansingh2677
    @gurcharansingh2677 2 ปีที่แล้ว

    God bless you brothers

  • @jaswinderpaldhaliwal3412
    @jaswinderpaldhaliwal3412 2 ปีที่แล้ว +7

    Love you brother Dil ਤੋਂ (Brampton)🇨🇦🇨🇦🇨🇦

  • @vikasbajwa5875
    @vikasbajwa5875 2 ปีที่แล้ว

    vahut vadiya video veer ji

  • @sukhjitpandher7281
    @sukhjitpandher7281 2 ปีที่แล้ว

    Best singer Sikander

  • @sandeepkaur9237
    @sandeepkaur9237 2 ปีที่แล้ว +9

    Ssa vir ji , everyday asi thodi next video di wait karde a .sari family kathe beth ke dekh de a . Asi canada to roj eda feel karde vi asi vi thode naal hi jaa rae a. Waheguru vira nu tandrusti bakshan.

  • @raghbirkaur3531
    @raghbirkaur3531 2 ปีที่แล้ว

    Great job .keep it up

  • @sarbansandhu5658
    @sarbansandhu5658 2 ปีที่แล้ว

    Sikandar ne geet gaya vadia laga vadia jankari deti amrit baldev ne

  • @sunrisewelfaresocietysrimu8686
    @sunrisewelfaresocietysrimu8686 2 ปีที่แล้ว

    Very good ghuda singh g Dr Harbhagwan singh Harry MUKTSAR sahib

  • @kamaldhillon638
    @kamaldhillon638 2 ปีที่แล้ว +1

    Very nice very beautiful sir thanks 🙏🙏

  • @sukhjitsainishamindersingh3457
    @sukhjitsainishamindersingh3457 2 ปีที่แล้ว +2

    Waheguru ji ka khalsa waheguru ji ki Fateh 🙏🏻🙏🏻

  • @jaspalkaur5862
    @jaspalkaur5862 2 ปีที่แล้ว

    vadiya lagdiya tuhadiya videos

  • @kuljitsinghsekhon2014
    @kuljitsinghsekhon2014 2 ปีที่แล้ว +4

    ਸ਼ੋਹਣੇ ਸਫਰ ਦੀਆਂ ਸੋਹਣੀਆਂ ਬਾਤਾਂ

  • @HarpreetKaur-hl8zy
    @HarpreetKaur-hl8zy 2 ปีที่แล้ว

    ਵਾਹ ਵਾਹ ਕਿਆ ਬਾਤ ਹੈ ਕਿਆ ਗੀਤ ਬਲਦੇਵ ਨੇ ਗਾਇਆ ਜਿਉਂਦੇ ਰਹੋ ਹੱਸਦੇ ਰਹੋ ਵੱਸਦੇ ਰਹੋ ਬੱਚਿਓ

  • @aminderpreet428
    @aminderpreet428 2 ปีที่แล้ว

    Bhaut wadiea vir 🤝🏽🤝🏽🤝🏽

  • @nirmalbhattinirmalbhatti490
    @nirmalbhattinirmalbhatti490 2 ปีที่แล้ว

    Verje satnam waheguru je

  • @charanjotsingh8647
    @charanjotsingh8647 ปีที่แล้ว

    I like your videos 🙏🙏🙏

  • @paramjitdhaliwal7534
    @paramjitdhaliwal7534 2 ปีที่แล้ว +2

    ਵਾਹਿਗੁਰੂ ਜੀ 🙏🏻🙏🏻🙏🏻🧡💚💛

  • @user-no5gi9pm5p
    @user-no5gi9pm5p 13 วันที่ผ่านมา

    ਸਤਿ ਸ੍ਰੀ ਆਕਾਲ ਜੀ
    ਦੀਮਾਪੁਰ ਤੋਂ ਕੋਹੀਮਾ

  • @GurbirBatthAlgon
    @GurbirBatthAlgon 2 ปีที่แล้ว

    ਚੜਦੀਕਲਾ ਵਿਚ ਰਹੋ

  • @Deollivegaming
    @Deollivegaming 2 ปีที่แล้ว +1

    ਕਿਆ ਬਾਤ ਜਵਾਨੋ ਅਸੀਂ ਆਪ ਦਾ ਸਫ਼ਰ ਰੋਜ ਵੇਖਦੇ ਬਹੁਤ ਵਧੀਆ ਲਗਦਾ, ਤੇ ਜਾਣਕਾਰੀ ਵੀ ਮਿਲਦੀ ਜਿਊਂਦੇ ਰਹੋ ਸੁਰੱਖਿਅਤ ਆਪਣੇ ਘਰਾਂ ਨੂੰ ਆਵੋ।

  • @SukhwinderSingh-tj9xe
    @SukhwinderSingh-tj9xe 2 ปีที่แล้ว

    Sangli road good 👍 bhai

  • @seema2273
    @seema2273 2 ปีที่แล้ว +2

    Good morning from California God bless you brother's

  • @ManjitKaur-dn4qk
    @ManjitKaur-dn4qk 2 ปีที่แล้ว

    Waheguru ji🧁🧁🧁

  • @manpreetatwal6270
    @manpreetatwal6270 2 ปีที่แล้ว

    Waheguru ji

  • @shindarandhawa2354
    @shindarandhawa2354 2 ปีที่แล้ว +1

    Sat shri akal ji sarey veera nu. Waheguru ji chard di kaala rakhan.

  • @pindlibrary.....6296
    @pindlibrary.....6296 2 ปีที่แล้ว +4

    Jionde raho Sher punjabio

  • @deepdhandwardeepa4558
    @deepdhandwardeepa4558 2 ปีที่แล้ว

    Wahe guru g

  • @khushTV65
    @khushTV65 2 ปีที่แล้ว

    Kaint bai g baba mehar rakhu

  • @jagtartoor2821
    @jagtartoor2821 2 ปีที่แล้ว +1

    ਚਲਤੇ ਚਲਤੇ ਕਟ ਜਾਏ ਰਸਤੇ ਜ਼ਿੰਦਗੀ ਜਿੳ ਹੀ ਚਲਤੀ ਰਹੇ ਨਵੇਂ ਰਾਹ ਨਵੀਂ ਚਾਹ

  • @er.gursewaksingh2061
    @er.gursewaksingh2061 2 ปีที่แล้ว

    ਬਾਈ ਵਾਹਿਗੁਰੂ ਤੁਹਾਡਾ ਹੌਂਸਲਾ ਬੁਲੰਦ ਰੱਖੇ ਤੇ ਹਮੇਸ਼ਾਂ ਮਿਹਰ ਬਣਾਈ ਰੱਖੇ..

  • @sandeeprampal4784
    @sandeeprampal4784 2 ปีที่แล้ว

    Very very good job