ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਪੰਜਾਬ ਏਧਰ ਵੀ ਸਾਡਾ ਓਧਰ ਵੀ ਸਾਡਾ ਸਿੰਘਾਂ ਦਾ ਇਲਾਕਾ ਸਾਡਾ ਹੈ ਰਾਜ ਸਾਡਾ ਹੈ ਤਾਜ ਬਾਜ ਦੀ ਪਰਵਾਜ਼ ਦੇਵੇ ਆਵਾਜ । ਜੈਕਾਰੇ ਗਜਾਸਾਰੇ ਪਾਸੇ ਵੱਧ ਜਾਣਾ ਸਿੰਘਾਂ ਰਾਜ ਬਨਾਣਾ ਕੰਧਾਰ ਤੋਂ ਬਿਹਾਰ ਸਾਡੀ ਵੱਡੀ ਸਰਕਾਰ ਨਾ ਡਰਣਾ ਡਰਾਣਾ ਹਰ ਧਰਮੀ ਬਚਾਣਾਅਕਾਲ ਪੁਰਖ ਦਾ ਹੁਕਮ ਸਿੰਘਾਂ ਰਲ ਵਰਤਾਣਾਅਕਾਲ ਜਾਪ ਜਪਾਣਾ ਸਿੰਘੋ ਨਹੀਂ ਘਬਰਾਣਾ ਰਾਜੇ ਹਿੰਦੂ ਮੁਸਲਮਾਨ ਹਟਾ ਤੀਸਰ ਮਜਹਬ ਨੇ ਆਕੇ ਰਾਜ ਖਾਲਸਾ ਬਣਾ ਸਿੱਕਾ ਨਾਨਕਸ਼ਾਹੀ ਚਲਾਣਾ । ਜੈਕਾਰੇ ਗਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤਿਸ੍ਰੀਅਕਾਲਲਲਲਲਲ
ਬਹੁਤ ਵਧੀਆ ਸਲੂਟ ਆ ਖੁਜਾਲੇ ਬਾਈ ਨੂੰ
ਵਧੀਆ ਵਾਰਤਾਲਾਪ ਕੀਤੀ ਗੁਰਭੇਜ ਸਿੰਘ
ਖਿਚੀ ਚੱਲ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੈਨੂੰ
Waheguru ji ka khalsa Waheguru ji ki fetch vir keep it up You're doing a great job love you vir
ਕਿਆ ਬਾਤ ❤
ਬਹੁਤ ਵਧਾਈ ਜੀ
ਕਮਾਲ ਦੀ ਲਿਖਤ ਇੱਕ ਤੋਂ ਬਾਅਦ ਇੱਕ ਹੋਰ ਧਮਾਕਾ ਖ਼ਜ਼ਾਲੇਆ
ਖਜਾਲੇ ਵੀਰੇ ਦੇ ਗਾਣੇ AK 47 ਦਾ ਕੰਮ ਕਰਦੇ
Best singer khazala
Thanks veer ji
haye oye jattaa
Babbu Bai ਦੀ ਐਲਬਮ ਤੇ Reaction ਨਈ ਕਰਿਆ ਬਾਈ।
Kazala bro sach likhda
🔥🔥🔥
Nic bro bikai bro
🙏
ਪੰਜਾਬ ਏਧਰ ਵੀ ਸਾਡਾ
ਓਧਰ ਵੀ ਸਾਡਾ
ਸਿੰਘਾਂ ਦਾ ਇਲਾਕਾ
ਸਾਡਾ ਹੈ ਰਾਜ
ਸਾਡਾ ਹੈ ਤਾਜ
ਬਾਜ ਦੀ ਪਰਵਾਜ਼
ਦੇਵੇ ਆਵਾਜ ।
ਜੈਕਾਰੇ ਗਜਾ
ਸਾਰੇ ਪਾਸੇ ਵੱਧ ਜਾਣਾ
ਸਿੰਘਾਂ ਰਾਜ ਬਨਾਣਾ
ਕੰਧਾਰ ਤੋਂ ਬਿਹਾਰ
ਸਾਡੀ ਵੱਡੀ ਸਰਕਾਰ
ਨਾ ਡਰਣਾ ਡਰਾਣਾ
ਹਰ ਧਰਮੀ ਬਚਾਣਾ
ਅਕਾਲ ਪੁਰਖ ਦਾ ਹੁਕਮ
ਸਿੰਘਾਂ ਰਲ ਵਰਤਾਣਾ
ਅਕਾਲ ਜਾਪ ਜਪਾਣਾ
ਸਿੰਘੋ ਨਹੀਂ ਘਬਰਾਣਾ
ਰਾਜੇ ਹਿੰਦੂ ਮੁਸਲਮਾਨ ਹਟਾ
ਤੀਸਰ ਮਜਹਬ ਨੇ ਆਕੇ
ਰਾਜ ਖਾਲਸਾ ਬਣਾ
ਸਿੱਕਾ ਨਾਨਕਸ਼ਾਹੀ ਚਲਾਣਾ ।
ਜੈਕਾਰੇ ਗਜਾਵੇ
ਸ਼ਹੀਦ ਸਿੰਘਾਂ ਦੇ
ਮਨ ਨੂੰ ਭਾਵੇ
ਨਿਹਾਲ ਹੋ ਜਾਵੇ
ਸਤਿਸ੍ਰੀਅਕਾਲਲਲਲਲਲ
ਬਹੁਤ ਵਧੀਆ ਸਲੂਟ ਆ ਖੁਜਾਲੇ ਬਾਈ ਨੂੰ
ਵਧੀਆ ਵਾਰਤਾਲਾਪ ਕੀਤੀ ਗੁਰਭੇਜ ਸਿੰਘ
ਖਿਚੀ ਚੱਲ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੈਨੂੰ
Waheguru ji ka khalsa Waheguru ji ki fetch vir keep it up
You're doing a great job love you vir
ਕਿਆ ਬਾਤ ❤
ਬਹੁਤ ਵਧਾਈ ਜੀ
ਕਮਾਲ ਦੀ ਲਿਖਤ ਇੱਕ ਤੋਂ ਬਾਅਦ ਇੱਕ ਹੋਰ ਧਮਾਕਾ ਖ਼ਜ਼ਾਲੇਆ
ਖਜਾਲੇ ਵੀਰੇ ਦੇ ਗਾਣੇ AK 47 ਦਾ ਕੰਮ ਕਰਦੇ
Best singer khazala
Thanks veer ji
haye oye jattaa
Babbu Bai ਦੀ ਐਲਬਮ ਤੇ Reaction ਨਈ ਕਰਿਆ ਬਾਈ।
Kazala bro sach likhda
🔥🔥🔥
Nic bro bikai bro
🙏